ਸਰਦੀਆਂ ਵਿੱਚ ਇਸ ਤਰੀਕੇ ਨਾਲ ਬਣਾਓ ਘੀ ਕਵਾਰ ਦੀ ਸਬਜ਼ੀ ਚਿਕਨ ਖਾਣਾ ਭੁੱਲ ਜਾਓਗੇ, aloevera ki sabji recipe,

ਸਰਦੀਆਂ ਵਿੱਚ ਇਸ ਤਰੀਕੇ ਨਾਲ ਬਣਾਓ ਘੀ ਘਵਾਰ ਦੀ ਸਬਜ਼ੀ ਚਿਕਨ ਖਾਣਾ ਜਾਓਗੇ ਭੁੱਲ,
aloevera ki sabji recipe,
#aloevera ki sabji,
#desi aloevera,
#aloevera ka kada,
#sardiyon wala desi soup,
#Punjabi recipe ,
#food of Punjab new video,
#aloe vera sabji,

Пікірлер: 1 300

  • @user-ri6di1sn3c
    @user-ri6di1sn3c8 ай бұрын

    ਬਹੁਤ ਹੀ ਵਧੀਆ ਬੱਚੀ ਬਹੁਤ ਹੀ ਪਿਆਰੀ ਆ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ

  • @DharminderSingh-hj5fd

    @DharminderSingh-hj5fd

    8 ай бұрын

    ਧੰਨਵਾਦ ਵੀਰ ਜੀ 🙏🥰💐💐

  • @jagrajsandhu8421
    @jagrajsandhu84217 ай бұрын

    ਬਹੁਤ ਵਧੀਆ ਤਰੀਕਾ ਹੈ ਦੇਸੀ ਪੁਰਾਣੇ ਤਰੀਕੇ ਨਾਲ ਸਬਜ਼ੀ ਨੂੰ ਤੜਕਾ, ਲਗਾਏਗੀ,👍👍🙏

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਵੀਰ ਜੀ 🙏🥰💐💐

  • @souravsontay764

    @souravsontay764

    5 ай бұрын

    ​@@DharminderSingh-hj5fd❤❤❤

  • @jakharbahadur1836
    @jakharbahadur183628 күн бұрын

    Bhut vdhia jankari baee ji

  • @DharminderSingh-hj5fd

    @DharminderSingh-hj5fd

    28 күн бұрын

    Thanks you ji 🙏🥰

  • @charanjitlal1824
    @charanjitlal18247 ай бұрын

    ਬਹੁਤ ਵਦੀਆ ਸਬਜੀ ਲੱਗੀ ਬਣਦੀ ਵਾਹੇਗੂਰੁ ਚੜਦੀ ਕਲਾ ਵਿੱਚ ਰੰਖੇ

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਵੀਰ ਜੀ 🙏🥰💐💐

  • @kulwantsingh6606
    @kulwantsingh66067 ай бұрын

    ਬਹੁਤ ਵਧੀਆ ਤਰੀਕਾ ਹੈ।ਵਾਹਿਗੁਰੂ ਜੀ।

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @jrgandhi2095
    @jrgandhi20957 ай бұрын

    बहुत बढ़िया लाभदायक सब्ज़ी।

  • @DharminderSingh-hj5fd

    @DharminderSingh-hj5fd

    7 ай бұрын

    Thank you ji 🙏🥰💐💐

  • @amirbashir8794

    @amirbashir8794

    7 ай бұрын

    Nice vegetables From Pakistan

  • @inderpalsingh1256
    @inderpalsingh12566 ай бұрын

    ਬਹੁਤ ਬਧੀਆ ਤਰੀਕੇ ਨਾਲ ਬਣਾਈ ਹੈ ਸਬਜੀ ।

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਜੀ 🙏🥰💐💐

  • @balbirsinghgill1595
    @balbirsinghgill15955 ай бұрын

    ਬਹੁਤ ਹੀ ਵਧੀਆ ਹੈ ਵੀਡੀਓ, ਦੇਸੀ ਤਰੀਕਾ

  • @DharminderSingh-hj5fd

    @DharminderSingh-hj5fd

    5 ай бұрын

    ਧੰਨਵਾਦ ਜੀ 🙏🥰💐💐

  • @kulwantkaur2157
    @kulwantkaur21577 ай бұрын

    ਬਹੁਤ ਵਧੀਆ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ, ਪੰਜਾਬੀ ਵੀਰਾਂ ਨੂੰ

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਭੈਣੇ 🙏🥰💐💐 Thank you ji 🙏🥰

  • @geetabakshi7211

    @geetabakshi7211

    6 ай бұрын

    Very very Yummy ji

  • @paramjitkaur9105
    @paramjitkaur91057 ай бұрын

    Bahut vadhia recpie 👌👌👌👌👌

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਸਿਸਟਰ ਜੀ 🙏🥰💐💐 Thank you ji 🙏🥰

  • @sukhwinderkaur2786
    @sukhwinderkaur27863 ай бұрын

    Bahut badhiya ji

  • @DharminderSingh-hj5fd

    @DharminderSingh-hj5fd

    3 ай бұрын

    Thanks you ji 🥰

  • @ushasharma5922
    @ushasharma5922Ай бұрын

    Bahut badiya.

  • @DharminderSingh-hj5fd

    @DharminderSingh-hj5fd

    Ай бұрын

    Thanks you ji 🙏🥰 ਧੰਨਵਾਦ ਜੀ 🙏🥰

  • @SherSingh-pw9rb
    @SherSingh-pw9rb7 ай бұрын

    Ultimate number one medicine cold weather recipe who is very much better of all age groups nice 👍😊

  • @DharminderSingh-hj5fd

    @DharminderSingh-hj5fd

    7 ай бұрын

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🥰 Thank you so much ji 🙏🥰

  • @shobhitattri9588

    @shobhitattri9588

    7 ай бұрын

    Very good

  • @jasveersinghkhanaura7118
    @jasveersinghkhanaura71187 ай бұрын

    ਇਹ ਸਬਜ਼ੀ ਨਹੀਂ, ਇੱਕ ਟੌਪ ਦੀ ਦਵਾਈ ਹੈ, ਇਹਦੇ ਗੁਣਾਂ ਨੂੰ ਬਜ਼ੁਰਗ ਹੀ ਚੰਗੀ ਤਰ੍ਹਾਂ ਜਾਣਦੇ ਹਨ,ਸੋ ਤੁਸੀਂ ਬਹੁਤ ਵਧੀਆ ਚੇਤਾ ਕਰਵਾਇਆ, ਲੋਕਾਂ ਨੂੰ ਏਸ ਦਾ ਲਾਹਾ ਲੈਣਾਂ ਚਾਹੀਦਾ ਹੈ

  • @DharminderSingh-hj5fd

    @DharminderSingh-hj5fd

    7 ай бұрын

    ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰 ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਦੇਸੀ ਚੀਜ਼ਾਂ ਆਪਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਨੇ ਜੀ 🙏🥰 ਧੰਨਵਾਦ ਜੀ 🙏🥰💐💐

  • @samarbirkaurbajwa193

    @samarbirkaurbajwa193

    5 ай бұрын

    Nice

  • @samarbirkaurbajwa193

    @samarbirkaurbajwa193

    5 ай бұрын

    👌🏾👌🏾👌🏾👌🏾👍🏾🙏🙏

  • @chamkaursingh6614

    @chamkaursingh6614

    5 ай бұрын

    ਅਸੀਂ ਤਾਂ ਭੁਲੇ ਈ ਰਹੇ, ਸਾਡੇ ਬਗੀਚੇ ਚ ਬੇ-ਅੰਤ ਕਰਾਰ ਉਗਿਆ ਹੋਇਆ ਏ। ਦਾਦਾ ਜੀ ਆਪਣੇ ਜੋਗੀ ਬਣਾ ਕੇ ਖਾਂਦੇ ਹੁੰਦੇ ਸਨ। ਪਰ ਇਹ ਤਾਂ ਸਵਾਦ ਈ ਬੜੀ ਬਣਦੀ ਜੇ। ਧਨਵਾਦ ਜੀ।

  • @ahmadimrankhan6493
    @ahmadimrankhan64936 ай бұрын

    Bohat hi maza aaya...mashallah

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਜੀ 🙏🥰💐💐❤️

  • @ravikanta5416
    @ravikanta54165 ай бұрын

    Bahut badhiyaa

  • @DharminderSingh-hj5fd

    @DharminderSingh-hj5fd

    5 ай бұрын

    ਧੰਨਵਾਦ ਜੀ 🙏🥰💐💐❤️

  • @mantuf.d.kmantuf.d.k4921
    @mantuf.d.kmantuf.d.k49218 ай бұрын

    Thanks beta ji god bless you very tasty healthy and strong very delicious food

  • @DharminderSingh-hj5fd

    @DharminderSingh-hj5fd

    8 ай бұрын

    ਬਹੁਤ ਬਹੁਤ ਧੰਨਵਾਦ ਜੀ 🙏🥰 Thank you so much ji 🙏🥰💐💐

  • @bshukmawali1103

    @bshukmawali1103

    7 ай бұрын

  • @lalikumar6613
    @lalikumar66138 ай бұрын

    Tasty healthy and strong

  • @DharminderSingh-hj5fd

    @DharminderSingh-hj5fd

    8 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @drtabassumofficial1794
    @drtabassumofficial17947 ай бұрын

    Wah g wah kya kehne boht achey very good alo vera vegetable recipe SSA Dr Tabassum lahore Pakistan

  • @DharminderSingh-hj5fd

    @DharminderSingh-hj5fd

    7 ай бұрын

    ਬਹੁਤ ਬਹੁਤ ਧੰਨਵਾਦ ਜੀ 🙏🥰💐💐 ਮੈਂ ਇੰਡੀਆ ਚੜਦੇ ਪੰਜਾਬ ਤੋਂ ਹਾਂ ਜੀ 🙏 Thank you so much doctor sahab ji 🙏🥰💐💐 I love Pakistan lainda Punjab ❤️

  • @ManjeetKaur-zv9ys
    @ManjeetKaur-zv9ys5 ай бұрын

    Very nice recipe and benefit for all

  • @DharminderSingh-hj5fd

    @DharminderSingh-hj5fd

    5 ай бұрын

    ਧੰਨਵਾਦ ਸਿਸਟਰ ਜੀ 🙏🥰 Thank you ji 🙏🥰

  • @harmansinghbatth2389
    @harmansinghbatth23897 ай бұрын

    ਬਹੁਤ ਵਧੀਆ ਲਗੀ ਵੀਡੀਓ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @DharminderSingh-hj5fd

    @DharminderSingh-hj5fd

    7 ай бұрын

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🥰 Thank you ji 🙏🥰💐💐

  • @bhupinderk4729
    @bhupinderk47297 ай бұрын

    Very nice and very very tasty food

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐 Thank you ji 🙏🥰💐💐

  • @jaspalsingh8891
    @jaspalsingh88915 ай бұрын

    ਬਹੁਤ ਵਧੀਆ ਹੈ ਵਧੀਆ ਹੈ

  • @DharminderSingh-hj5fd

    @DharminderSingh-hj5fd

    5 ай бұрын

    ਧੰਨਵਾਦ ਜੀ 🙏🥰💐💐

  • @iftikharuddin4024
    @iftikharuddin40243 ай бұрын

    بہت اچھی ریسپی ھے شکریہ لاہور پاکستان

  • @DharminderSingh-hj5fd

    @DharminderSingh-hj5fd

    3 ай бұрын

    Thank you ji 🥰 I love you Pakistan lenda Punjab ♥️ ਮੇਰੇ ਨਾਨੀ ਜੀ ਪਾਕਿਸਤਾਨ ਤੋਂ ਸਨ ਕਰੀ ਕਦੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ 🥰♥️ ਬਹੁਤ ਬਹੁਤ ਧੰਨਵਾਦ ♥️ ਮੈਨੂੰ ਕੋਈ ਡਿਸ਼ ਲਈ ਫਰਮਾਇਸ਼ ਜਰੂਰ ਕਰਿਓ ਜੀ 🥰

  • @sonisantla295
    @sonisantla2957 ай бұрын

    ਬੱਚਾ ਬਹੁਤ ਪਿਆਰਾ ।ਸਬਜੀ ਬਹੁਤ ਵਧੀਆ ਸੀ।❤❤❤❤

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @manimani8640
    @manimani86408 ай бұрын

    Buht hi vdiya aa video beta g

  • @DharminderSingh-hj5fd

    @DharminderSingh-hj5fd

    8 ай бұрын

    ਧੰਨਵਾਦ ਜੀ 🙏🥰💐💐 Thank you ji 🙏🥰💐💐

  • @sidhuvloging
    @sidhuvloging6 ай бұрын

    ਬੁਹਤ ਹੀ ਵਧੀਆ ਤਰੀਕੇ ❤

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਜੀ 🙏🥰💐💐

  • @bhanukatoch4531
    @bhanukatoch45315 ай бұрын

    Bahut badiya ji...❤❤❤

  • @DharminderSingh-hj5fd

    @DharminderSingh-hj5fd

    5 ай бұрын

    Thank you so much bro ji 🙏🥰

  • @hpreetrandhawa4214
    @hpreetrandhawa42146 ай бұрын

    The best part of the video is when Arshpreet came Very informative in a desi language Good luck to you all

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਜੀ 🙏🥰💐💐 Thank you ji 🙏🥰

  • @KulwinderKaur-mg7ev
    @KulwinderKaur-mg7ev6 ай бұрын

    Buhat vadhyiaa lagi beta video

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਸਿਸਟਰ ਜੀ 🙏🥰

  • @tarnpreetsingh8334
    @tarnpreetsingh83345 ай бұрын

    Nice Video God bless you

  • @DharminderSingh-hj5fd

    @DharminderSingh-hj5fd

    5 ай бұрын

    ਧੰਨਵਾਦ ਜੀ 🙏🥰💐💐

  • @annabaaabvdhdbfjfbc9071
    @annabaaabvdhdbfjfbc90715 ай бұрын

    ਸਬਜੀ ਵਧੀਆ ਬਣੇਗੀ ,ਬਾਈ ਨੇ ਬਹੁਤ ਵਧੀਆ ਤਰੀਕੇ ਗੈਲ ਬਨਾਣੀ ਦੱਸੀ ਐ।

  • @DharminderSingh-hj5fd

    @DharminderSingh-hj5fd

    5 ай бұрын

    ਧੰਨਵਾਦ ਵੀਰ ਜੀ 🙏🥰💐💐❤️

  • @balwantkaur6546
    @balwantkaur65467 ай бұрын

    ਘੀਆ ਕਵਾਰ ਦੀ ਸਬਜ਼ੀ ਆਪ ਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਈ ਹੈ। ਪਹਿਲਾਂ ਇਹ ਸਮਜੀ ਵੀ ਕੲਈਜਣਿਆਂ ਨੇ ਦਿਖਾਈ ਪਰ ਚੰਗੀ ਤਰ੍ਹਾਂ ਸਮਝ ਨਹੀਂ ਸੀ ਆਈ। ਅੱਜ ਤੁਸੀਂ ਬੜੇ ਸਾਫ਼ ਢੰਗ ਨਾਲ ਸਮਝਾਇਆ ਹੈ। ਬਹੁਤ ਵਧੀਆ।

  • @DharminderSingh-hj5fd

    @DharminderSingh-hj5fd

    7 ай бұрын

    ਬਹੁਤ ਬਹੁਤ ਧੰਨਵਾਦ ਸਿਸਟਰ ਜੀ 🙏🥰💐💐

  • @harninderkaur4190
    @harninderkaur41907 ай бұрын

    Good 👍

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐

  • @MAHAKl_lover
    @MAHAKl_lover2 ай бұрын

    Bhut acha e

  • @DharminderSingh-hj5fd

    @DharminderSingh-hj5fd

    2 ай бұрын

    Thanks you ji 🙏🥰

  • @deepkkumar55
    @deepkkumar557 ай бұрын

    Vidio bhut achi lgi

  • @DharminderSingh-hj5fd

    @DharminderSingh-hj5fd

    7 ай бұрын

    Thank you so much ji 🙏🥰💐💐

  • @baljinderkaur-dl9dt
    @baljinderkaur-dl9dt8 ай бұрын

    ਬਹੁਤ ਵਧੀਆ 👍👍

  • @DharminderSingh-hj5fd

    @DharminderSingh-hj5fd

    8 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @user-cf7ru7dm7i
    @user-cf7ru7dm7i8 ай бұрын

    ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ❤❤

  • @DharminderSingh-hj5fd

    @DharminderSingh-hj5fd

    8 ай бұрын

    ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰

  • @user-sc7os2qw4w

    @user-sc7os2qw4w

    8 ай бұрын

    very good ro nice

  • @vedrani6374

    @vedrani6374

    8 ай бұрын

    Nice

  • @ParminderKaur-oi1gr
    @ParminderKaur-oi1gr5 ай бұрын

    Very nice 👌 recipe thank you so much for your valuable video

  • @DharminderSingh-hj5fd

    @DharminderSingh-hj5fd

    5 ай бұрын

    ਧੰਨਵਾਦ ਸਿਸਟਰ ਜੀ 🙏🥰 Thank you ji 🙏🥰

  • @user-mu4xl7dq8v
    @user-mu4xl7dq8v6 ай бұрын

    Bot vadiya 🎉

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਜੀ 🙏🥰💐💐❤️

  • @anubhagat3142
    @anubhagat31427 ай бұрын

    Awesome video... every thing has well maintained..... and also get new knowledge..... thanks you very much 😊

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐 Thank you ji 🙏🥰

  • @kartarsingh8903
    @kartarsingh89038 ай бұрын

    ਬਹੁਤ ਵਧੀਆ ਲਗਿਆ ਇਕ ਨਵੀਂ ਸਬਜ਼ੀ ਦਾ ਪਤਾ ਲਗਿਆ ਬਚੀ ਬਹੁਤ ਪਿਆਰੀ ਲਗੀ ਵਾਹਿਗੁਰੂ ਇਸ ਬੱਚੀ ਨੂੰ ਲਾਇਕ ਬਣਾਵੇ ਤੇ ਤੰਦਰੁਸਤ ਰੱਖਣ ਧੰਨਵਾਦ

  • @DharminderSingh-hj5fd

    @DharminderSingh-hj5fd

    8 ай бұрын

    ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 Thank you ji 🙏🥰💐💐

  • @balvirkaurbatth9655

    @balvirkaurbatth9655

    7 ай бұрын

    ਤੁਹਾਨੂੰ ਪੁੱਤ ਹੁਣ ਪਤਾ ਲੱਗਿਆ ਨਵੀਂ ਸਬਜੀ ਦਾ ਅਸੀਂ ਹੁਣ ਵੀ ਤੇ ਸਾਡੇ ਟਾਈਮ ਵਿੱਚ ਬਹੁਤ ਵਧੀਆ ਬਣਾਉਂਦੇ ਸੀ ਪੁੱਤ ਨੇ ਬਹੁਤ ਵਧੀਆ ਸਬਜੀ ਬਣਾਈ ਐ💐 😋😘🤗❣️🌹🌺👌👍🙋‍♀️

  • @bhandal

    @bhandal

    7 ай бұрын

    ❤❤❤❤❤ਸ਼ਲਲ

  • @swarnakour5417

    @swarnakour5417

    7 ай бұрын

    😮to to be the bay and of in a lot to me that he had been 😮😅😅

  • @manidhillon8964

    @manidhillon8964

    7 ай бұрын

    ​@@DharminderSingh-hj5fdà

  • @janta677
    @janta6776 ай бұрын

    Nice sabji bro ikk number di a

  • @DharminderSingh-hj5fd

    @DharminderSingh-hj5fd

    6 ай бұрын

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🥰 Thank you ji 🙏🥰

  • @singhjawala7117
    @singhjawala71176 ай бұрын

    Kaint 22 ji

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਵੀਰ ਜੀ 🙏🥰

  • @ballisinghranarana8641
    @ballisinghranarana86417 ай бұрын

    Alovera can be made into a dish new knowledge 👍 Thanks very much bro.

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਵੀਰ ਜੀ 🙏🥰 Thank you ji 🙏🥰💐💐

  • @PremChand-ge9ds
    @PremChand-ge9ds7 ай бұрын

    Very good . Very nicely explained. Thank you.

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐 Thank you ji 🙏🥰💐💐

  • @AfraZorfa

    @AfraZorfa

    6 ай бұрын

    @@DharminderSingh-hj5fd veeray Sanu Hindi nai aaondi🥺🥹

  • @user-mw3fh5qs3q
    @user-mw3fh5qs3q8 ай бұрын

    ਬਹੁਤ ਵਧੀਆ ਸਬਜੀ

  • @DharminderSingh-hj5fd

    @DharminderSingh-hj5fd

    8 ай бұрын

    ਧੰਨਵਾਦ ਜੀ 🙏🥰💐💐

  • @balbirkaur9313
    @balbirkaur93136 ай бұрын

    ਬਹੁਤ ਵਧੀਆ ਤਿਆਰ ਕੀਤੀ ਗਈ ਸਬਜੀ ਸਾਨੂੰ ਬਹੁਤ ਪਸੰਦ ਆਈ

  • @DharminderSingh-hj5fd

    @DharminderSingh-hj5fd

    6 ай бұрын

    ਬਹੁਤ ਬਹੁਤ ਧੰਨਵਾਦ ਸਿਸਟਰ ਜੀ 🙏🥰💐💐

  • @jaspalaman9521
    @jaspalaman95218 ай бұрын

    Yummy very tasty assi v banauday aa👍👍

  • @DharminderSingh-hj5fd

    @DharminderSingh-hj5fd

    8 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @rajindersingh2312
    @rajindersingh23127 ай бұрын

    ਘੀ ਕੁਆਰ ਦੀ ਸਬਜੀ ਦੀ ਰੇਸਿਪੀ ਦੱਸਣ ਲਈ ਧੰਨਵਾਦ ਜੀ 😊

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐 Thank you ji 🙏🥰💐💐

  • @ritikataria9749
    @ritikataria97497 ай бұрын

    Very good bahut ache se explain kea

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐❤️ Thank you ji 🙏🥰

  • @shaziarafique7161
    @shaziarafique71617 ай бұрын

    Mazedar 🎉🎉🎉

  • @DharminderSingh-hj5fd

    @DharminderSingh-hj5fd

    7 ай бұрын

    Thank you ji 🙏🥰💐💐

  • @parveenkumari2624
    @parveenkumari26247 ай бұрын

    👍👍👍👍

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @SandeepSingh-pu8qr
    @SandeepSingh-pu8qr7 ай бұрын

    👍👍👍👍👍

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਵੀਰ ਜੀ 🙏🥰💐💐

  • @SurjitKaur-qz3fl
    @SurjitKaur-qz3fl4 ай бұрын

    👌👌👌 ਸਬਜ਼ੀ ਬਹੁਤ ਟੇਸਟੀ ਬਣੀਐ ਜੀ 🙏 ਧੰਨਵਾਦ ਜੀ ਚੜ੍ਹਦੀ ਕਲਾ ਵਿਚ ਰਹੋ

  • @DharminderSingh-hj5fd

    @DharminderSingh-hj5fd

    4 ай бұрын

    ਧੰਨਵਾਦ ਜੀ 🙏

  • @SurinderKaur-zz4bi
    @SurinderKaur-zz4bi7 ай бұрын

    Very veru nice sabji aur airshderp i love you❤

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ sister ji 🙏🥰💐💐

  • @user-hh2jn7ec4u
    @user-hh2jn7ec4u8 ай бұрын

    Love you Arsdeep God bless you

  • @DharminderSingh-hj5fd

    @DharminderSingh-hj5fd

    8 ай бұрын

    Thank you ji 🙏🥰 Arshpreet naam hai beti ka ji 🙏 Thank you ji 🙏🥰💐💐

  • @user-td3fx5hf9k

    @user-td3fx5hf9k

    7 ай бұрын

    Very good recipe. Thank you

  • @jaydhillon9247
    @jaydhillon92478 ай бұрын

    ਬੋਲੀ ਚੁੰਨੀ ਸਾਈਡ ਵਾਲੀ ਲਗਦੀ ਹੈ ਬਾਈ ਜੀ

  • @DharminderSingh-hj5fd

    @DharminderSingh-hj5fd

    8 ай бұрын

    ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਚੁੰਨੀ ਸਾਡੇ ਨੇੜੇ ਹੀ ਹੈ ਜੀ 🙏

  • @amarjitkalsi9934
    @amarjitkalsi99343 ай бұрын

    ਬਹੁਤ ਵਧੀਆ ਲੱਗਿਆ

  • @DharminderSingh-hj5fd

    @DharminderSingh-hj5fd

    3 ай бұрын

    ਧੰਨਵਾਦ ਜੀ 🥰

  • @JagsirKaur-kq4de
    @JagsirKaur-kq4de7 ай бұрын

    ਬਹੁਤ ਵਧੀਆ ਤਰੀਕਾ ਹੈ ਜੀ

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਸਿਸਟਰ ਜੀ 🙏🥰💐💐

  • @jagdishkaur1803
    @jagdishkaur18037 ай бұрын

    ❤ ਬਹੁਤ ਵਧੀਆ ਤਰੀਕਾ ਹੈ 👍👍👍👍

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐

  • @narinderpalkaur8269

    @narinderpalkaur8269

    7 ай бұрын

    Very nice veer ji

  • @ramandeepkaur1027
    @ramandeepkaur10275 ай бұрын

    ਬਹੁਤ ਵਧੀਅਾ👍👌👌

  • @DharminderSingh-hj5fd

    @DharminderSingh-hj5fd

    5 ай бұрын

    ਧੰਨਵਾਦ ਜੀ 🙏🥰💐💐

  • @jafferali6366
    @jafferali63663 ай бұрын

    Bht mazedar Multan Pakistan ❤😊

  • @DharminderSingh-hj5fd

    @DharminderSingh-hj5fd

    3 ай бұрын

    I love Pakistan I love Linda Punjab Pakistan ♥️🙏🎉🥰

  • @pritpalsingh7060
    @pritpalsingh70607 ай бұрын

    Very beautiful recipe.

  • @DharminderSingh-hj5fd

    @DharminderSingh-hj5fd

    7 ай бұрын

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🥰💐💐

  • @raginiyadav8303
    @raginiyadav83037 ай бұрын

    Aaj humne pahli dikhaiye aloevera ki sabji banate hue full watching video Punjabi sabji good Ji

  • @DharminderSingh-hj5fd

    @DharminderSingh-hj5fd

    7 ай бұрын

    Thank you so much ji 🙏🥰💐💐❤️

  • @jaswantidevi1984
    @jaswantidevi19848 ай бұрын

    ❤ bahut badhiya jankari hai

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @bhavneetkaur793
    @bhavneetkaur7937 ай бұрын

    Thank you veerji for healthy recipe

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @SandeepSingh-si8mr
    @SandeepSingh-si8mr3 ай бұрын

    Bht vdia 👌👌

  • @DharminderSingh-hj5fd

    @DharminderSingh-hj5fd

    3 ай бұрын

    Thanks you ji 🥰

  • @riyanadnancookingchannel7562
    @riyanadnancookingchannel75627 ай бұрын

    WOwwwww yummy and delicious and very very healthy big like dn My sweet bro thanx for sharing 👍 16:29

  • @DharminderSingh-hj5fd

    @DharminderSingh-hj5fd

    7 ай бұрын

    ਬਹੁਤ ਬਹੁਤ ਧੰਨਵਾਦ ਜੀ 🙏🥰💐💐 Thank you so much ji 🙏🥰💐💐 God bless you 🙏🥰💐💐

  • @chattank9282
    @chattank92826 ай бұрын

    bahut good

  • @DharminderSingh-hj5fd

    @DharminderSingh-hj5fd

    6 ай бұрын

    Thank you ji 🙏🥰

  • @ravinderkaur4687
    @ravinderkaur46877 ай бұрын

    Bahut hi nice veer ji thanks for best sabji

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਸਿਸਟਰ ਜੀ 🙏🥰💐 💐 Thank you ji 🙏🥰

  • @balwinderkaur7843
    @balwinderkaur78437 ай бұрын

    Thankyou so much for sharing.A new concept

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਸਿਸਟਰ ਜੀ 🙏🥰💐💐 Thank you ji 🙏🥰💐💐

  • @paramjitkaur986
    @paramjitkaur9866 ай бұрын

    Very delicious good rtspy

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਸਿਸਟਰ ਜੀ 🙏🥰

  • @sukhgill8735
    @sukhgill87357 ай бұрын

    ਬਹੁਤ ਵਧੀਆ ਵੀਰ‌। ਜੀ ਨਵੇਂ ਸਬਜੀ। ਲਈ ਧੰਨਵਾਦ

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @ideasofgulzarjabeen9327
    @ideasofgulzarjabeen93276 ай бұрын

    Unique recipe masha Allah 🎉🎉🎉❤❤❤

  • @DharminderSingh-hj5fd

    @DharminderSingh-hj5fd

    6 ай бұрын

    Thank you ji 🙏🥰 ਧੰਨਵਾਦ ਜੀ 🙏🥰💐💐

  • @kangsaab3876
    @kangsaab38767 ай бұрын

    👍🙏 ਬਹੁਤ ਵਧੀਆ ਜੀ

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਵੀਰ ਜੀ 🙏🥰💐💐

  • @user-my7kq5eg7z
    @user-my7kq5eg7z8 ай бұрын

    ਵਾਹ ਵਾਹ ਜੀ , ਨਵੀਂ ਸਬਜ਼ੀ 🎉🎉

  • @DharminderSingh-hj5fd

    @DharminderSingh-hj5fd

    8 ай бұрын

    ਧੰਨਵਾਦ ਜੀ 🙏🥰💐💐

  • @Sraavlogs
    @Sraavlogs7 ай бұрын

    ਬਹੂਤ ਹੀ ਵਧੀਆ ਜੀ

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐

  • @user-ep2ch1dl8g
    @user-ep2ch1dl8g6 ай бұрын

    Very NYC veer ji

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਜੀ 🙏🥰💐💐

  • @user-jx4te5we3v
    @user-jx4te5we3v7 ай бұрын

    Bohot vadiya lgi ji🎉🎉

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਸਿਸਟਰ ਜੀ 🙏🥰💐💐 Thank you ji 🙏🥰

  • @dilbagbassi5952
    @dilbagbassi59527 ай бұрын

    ਬਹੁਤ ਵਧੀਆ ਸਵਜੀ

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐

  • @SimranjeetGill-qx5ef
    @SimranjeetGill-qx5ef6 ай бұрын

    ਬਹੁਤ ਵਧੀਆ Thank you very very 👌👌👌👍👍👏👏

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਜੀ 🙏🥰💐💐

  • @Hassan-xd3wy
    @Hassan-xd3wy6 ай бұрын

    Boht achi lgi apki video...main qeema or ye bnati hu mgr ab main apky recipe ko try kru gi

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਜੀ 🙏🥰💐💐❤️

  • @kashmirkaur2285
    @kashmirkaur22854 ай бұрын

    Very nice 👌🏽

  • @DharminderSingh-hj5fd

    @DharminderSingh-hj5fd

    4 ай бұрын

    ਧੰਨਵਾਦ ਸਿਸਟਰ ਜੀ 🙏❤️

  • @prithpalsinghbhogal2960
    @prithpalsinghbhogal29607 ай бұрын

    Brilliant programme. Well done

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਵੀਰ ਜੀ 🙏🥰💐💐 Thank you watching paji 🙏🥰

  • @tajinderkaur1216
    @tajinderkaur12167 ай бұрын

    Wowwwww mind-blowing video 😍😍😍😍👌👌👌👌👌👌👌👌👌👌👌👌👌👌👌👌

  • @DharminderSingh-hj5fd

    @DharminderSingh-hj5fd

    7 ай бұрын

    ਬਹੁਤ ਬਹੁਤ ਧੰਨਵਾਦ ਸਿਸਟਰ ਜੀ 🙏🥰💐💐❤️

  • @sahibsing2128
    @sahibsing21286 ай бұрын

    Very nice ji i will try nd sooooo cute baby girl

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਜੀ 🙏🥰💐💐❤️

  • @monikagarg3653
    @monikagarg36537 ай бұрын

    Bht achi lagi g sbji

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @nomiimran2025
    @nomiimran20257 ай бұрын

    Sweet Punjabi language

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐❤️

  • @user-ol9sz1ph4s
    @user-ol9sz1ph4s7 ай бұрын

    Pakistan zabrdast ha g,,🇵🇰🇵🇰🇵🇰👍👍👍👍👍👍👍👍👍👍👍👍😍😍😍😍

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐 ਆਈ ਲਵ ਯੂ ਲੈਦਾ ਪੰਜਾਬ ਪਾਕਿਸਤਾਨ ❤️ ਲੈਂਦਾ ਚੜਦਾ ਸਾਂਝਾ ਪੰਜਾਬ❤️ ਧੰਨਵਾਦ ਜੀ 🙏🥰💐💐💐❤️

  • @karmjitkaur2877
    @karmjitkaur28776 ай бұрын

    bhut vdea bni aa vase 👌👍🏻

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਸਿਸਟਰ ਜੀ 🙏🥰💐💐

  • @Hassan-xd3wy
    @Hassan-xd3wy6 ай бұрын

    Raat k 3:34 ho rhy hain apka saln ready huwa or mujhy bht bhook lg gyi😂 boht shukria itni achi recipe k liye

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਜੀ 🙏🥰 Thank you ji 🙏

  • @harpreetkaur1849
    @harpreetkaur18497 ай бұрын

    ਬੋਹਤ ਵਧੀਆ ਜੀ

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @amnacooking7216
    @amnacooking72167 ай бұрын

    Boht achi banai h ❤❤

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰 Thank you ji 🙏🥰💐💐

  • @BhupinderSingh-gv6zv
    @BhupinderSingh-gv6zv5 ай бұрын

    Very good job

  • @DharminderSingh-hj5fd

    @DharminderSingh-hj5fd

    5 ай бұрын

    ਧੰਨਵਾਦ ਵੀਰ ਜੀ 🙏🥰💐💐

  • @GurjinderSinghJindha
    @GurjinderSinghJindha7 ай бұрын

    Bahut sunder hai yeh video ji

  • @DharminderSingh-hj5fd

    @DharminderSingh-hj5fd

    7 ай бұрын

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🥰💐💐

  • @surinderkaur1187
    @surinderkaur11877 ай бұрын

    Very nice ❤

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਸਿਸਟਰ ਜੀ 🙏🥰💐💐

  • @avcreationsananayvatsayan4621
    @avcreationsananayvatsayan46216 ай бұрын

    Great job

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਜੀ 🙏🥰 Thank you ji 🙏

  • @mintusharma7264
    @mintusharma72647 ай бұрын

    Ensaf teem vvvvvvv good veer jı

  • @DharminderSingh-hj5fd

    @DharminderSingh-hj5fd

    7 ай бұрын

    ਧੰਨਵਾਦ ਜੀ 🙏🥰💐💐 Thank you ji 🙏🥰💐💐

  • @user-sr4vj3eq4f
    @user-sr4vj3eq4f6 ай бұрын

    Bhut bhut badia Recipe

  • @DharminderSingh-hj5fd

    @DharminderSingh-hj5fd

    6 ай бұрын

    ਧੰਨਵਾਦ ਸਿਸਟਰ ਜੀ 🙏🥰💐💐💐❤️

Келесі