ਸਰਬਜੀਤ ਸਿੰਘ ਖਾਲਸਾ ਦੀ ਨਵੀਂ ਗੱਡੀ ਲਿਆਉਣ ਤੇ ਟਿੱਪਣੀਆਂ ਕਰਨ ਵਾਲੇ ਸਾਰੇ ਪਾਰਟੀਆਂ ਦੇ ਆਗੂਆਂ ਨੂੰ ਇਸ ਬਾਈ

ਸਰਬਜੀਤ ਸਿੰਘ ਖਾਲਸਾ ਦੀ ਨਵੀਂ ਗੱਡੀ ਲਿਆਉਣ ਤੇ ਟਿੱਪਣੀਆਂ ਕਰਨ ਵਾਲੇ ਸਾਰੇ ਪਾਰਟੀਆਂ ਦੇ ਆਗੂਆਂ ਨੂੰ ਇਸ ਬਾਈ ਨੇ ਚੰਗੀ ਤਰ੍ਹਾਂ ਪਾਈ ਖੰਡ

Пікірлер: 117

  • @BhupinderSingh-kf2ng
    @BhupinderSingh-kf2ng24 күн бұрын

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

  • @gurmukhsingh9717
    @gurmukhsingh971724 күн бұрын

    ਸਰਬਜੀਤ ਸਿੰਘ ਖਾਲਸਾ ਨੂੰ ਲੋਕਾਂ ਨੇ ਬੋਟਾ ਪਾ ਕੇ ਐਮਪੀ ਬਣਾ ਦਿੱਤਾ ਹੁਣ ਸਾਡੇ ਬਹਾਰ ਲੇ ਦੈਸਾ ਵਿਚ ਰਹਿੰਦੇ ਵੀਰਾਂ ਨੇ ਪੈਸੇ ਦਿਤੇ ਸਰਬਜੀਤ ਸਿੰਘ ਖਾਲਸਾ ਦੇ ਪਿੰਡਾਂ ਦੇ ਲੋਕਾਂ ਨੇ ਫੰਡ ਦਿੱਤਾ ਹੁਣ ਭਾਵੇਂ ਨਵੀਂ ਗੱਡੀ ਲੈਣ ਕੋਈ ਗੱਲ ਨਹੀਂ ਜੇ ਸਰਬਜੀਤ ਸਿੰਘ ਖਾਲਸਾ ਕਹਿੰਦਾ ਮੈਨੂੰ ਜਹਾਜ਼ ਲੇ ਕੇ ਦਿਉਂ ਲੋਕਾਂ ਨੇ ਲੇ ਕੇ ਦੇਣਾ ਸੀ ਸਰਬਜੀਤ ਸਿੰਘ ਖਾਲਸਾ ਦੇ ਪਿਤਾ ਜੀ ਨੇ ਸਿੱਖ ਕੌਮ ਲਈ ਸ਼ਹੀਦ ਹੋ ਗਏ

  • @bhagatsingh7004
    @bhagatsingh700423 күн бұрын

    ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਨੂੰ ਕੌਮ ਨੂੰ ਸੋਨੇ ਨਾਲ ਤੋਲਣਾ ਚਾਹੀਦਾ। ਤਿੰਨ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਹਰ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @SukhwinderSinghSukhwinde-tj6ij
    @SukhwinderSinghSukhwinde-tj6ij24 күн бұрын

    ਮਹੱਤਵਪੂਰਨ ਵਿਚਾਰ ਚਰਚਾ ਭਾਈ ਸਾਬ ਜੀ 👌👌❤️ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ✌️✌️

  • @kamalsingh-dc1vs
    @kamalsingh-dc1vs23 күн бұрын

    ਵਧੀਆ ਹੋਏਆ ਸ਼ਹੀਦ ਦਾ ਪਰਿਵਾਰ ਵਧੀਆ ਰੋਟੀ ਖ਼ਾਣ ਲੱਗ ਪਿਆ ਹੈ ਸਿੱਖ ਕੌਮ ਕਰਕੇ ਇਹੀ ਤਾਂ ਆਪਣਾ ਫਰਜ਼ ਬਣਦਾ ਸੀ ਕਿ ਸ਼ਹੀਦ ਬੇਅੰਤ ਸਿੰਘ ਦੇ ਪਰਿਵਾਰ ਦੀ ਤਰੱਕੀ ਕਰੀਏ

  • @sukhmanderram
    @sukhmanderram24 күн бұрын

    ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿੰਨਾਂ ਵੀ ਫੰਡ ਦਿੱਤਾ ਜਾਵੇ ਥੋੜਾ

  • @BhawansinghAulakh
    @BhawansinghAulakh24 күн бұрын

    ਉਸਦੇ ਪਿਤਾ ਨੇ ਸਿਖਾਂ ਦਾ ਮਨ ਜਿਤੇਆ ਭਾਵੇ ਹਵਾਈ ਜਹਾਜ਼ ਲੈ ਲਵੇ

  • @SaniBhunder-pq6ng
    @SaniBhunder-pq6ng23 күн бұрын

    ਸ਼ਹੀਦ ਸਿੰਘਾਂ ਦਾ ਕਰਜ਼ਾ ਕੋਈ ਨਹੀਂ ਮੋੜ ਸਕਦਾ ਵਾਹਿਗੁਰੂ

  • @BantaSingh-tt8zt
    @BantaSingh-tt8zt23 күн бұрын

    ਸਰਬਜੀਤ ਸਿੰਘ ਸਾਡੀ ਕੌਮ ਦੇ ਹੀਰੇ ਹਨ ਬੋਲਨ ਤੋਂ ਪਹਿਲਾਂ ਸੋਚ ਸਮਝ ਕੇ ਬੋਲਿਆ ਕਰੋ ਸਰਬਜੀਤ ਸਿੰਘ ਖਾਲਸਾ ਤੇ ਜਹਾਜ਼ ਵੀ ਲੈ ਸਕਦਾ ਹੈ

  • @JagroopSingh-no7xy
    @JagroopSingh-no7xy24 күн бұрын

    ਸਿੱਖ ਸੰਗਤ ਭਾਈ ਸਰਬਜੀਤ ਸਿੰਘ ਖਾਲਸਾ ਨੂਂ ਹੈਲੀਕਾਪਰ ਲੈਕੇ ਦੇਵੇ ਭਾਵੇ ਨਕਲੀ ਸਹੀਦ ਭਗਤੂ ਦੀਆ ਭੇਡਾ ਮਾਰੋ ਚੀਕਾ

  • @sabi-mansa

    @sabi-mansa

    23 күн бұрын

    💯 Punjab 3, Delhi 0👈

  • @gurlal4302
    @gurlal430224 күн бұрын

    ਭਾਈ ਸਰਬਜੀਤ ਸਿੰਘ ਖਾਲਸਾ ਨੇ ਗੱਡੀ ਕੀ ਲਿਆਦੀ ਹੈ ਪਰ ਭਮੱਕੜ ਕਿਉ ਕੰਧਾਂ ਵਿੱਚ ਟੱਕਰਾਂ ਮਾਰਦੇ ਫਿਰਦੇ ਹੈ ਬਾਕੀ ਗੱਡੀ ਤਾਂ NRI ਸੰਗਤਾਂ ਨੇ ਭੇਟ ਕੀਤੀ ਹੈ

  • @user-bh2nl4pt8h
    @user-bh2nl4pt8h23 күн бұрын

    ਸਹੀ ਗੱਲਾਂ ਤੇ ਸੱਚੀਆਂ ਸਪੱਸ਼ਟ ਨੇ।

  • @Jattfarmerr78
    @Jattfarmerr7823 күн бұрын

    ਸਿੱਖ ਪੰਥ ਦਾ ਹੀਰਾ ਹੈ ਸਰਬਜੀਤ ਸਿੱਘ ਖਾਲਸਾ ਕੌਮ ਲਈ ਗੱਡੀ ਕਿੱਡੀ ਕੁ ਗੱਲ ਹੈ ਕੋਮ ਨੂੰ ਜਹਾਜ ਵੀ ਵੱਡੀ ਗੱਲ ਨਹੀ ਇਹਨਾਂ ਚਗਲਾਂ ਨੂੰ ਪੁੱਛੋ ਤੁਸੀ ਸਾਇਕਲਾਂ ਤੇ ਜਾਂਦੇ ਆਉਦੇ ਹੈ ਖਾਲਸੇ ਜੀ ਨਾਲ ਪੂਰੀ ਸਿੱਖ ਕੋਮ ਹੈ

  • @jitsingh153
    @jitsingh15324 күн бұрын

    ਬਹੁਤ ਹੀ ਵਧੀਆ ਵੀਚਾਰ ਹੈ ਜੀ 🎉, 👍

  • @gurtejsinghdhillon8527
    @gurtejsinghdhillon852724 күн бұрын

    ਬਹੁਤ ਵਧੀਆ ਵਿਚਾਰ ਸਿੱਧੂ ਸਾਹਿਬ

  • @user-rs9hs3zk5j
    @user-rs9hs3zk5j24 күн бұрын

    ਬਹੁਤ ਵਧੀਆ ਜੁਵਾਬ ਦਿੱਤੇ ਬਾਈ‌ ਜੀ ਨੇ

  • @GurwinderSingh-ce2lv
    @GurwinderSingh-ce2lv24 күн бұрын

    ਵੀਰ ਇਹ ਜੋ ਸਰਬਜੀਤ ਸਿੰਘ ਦੀ ਗੱਡੀ ਵਾਸਤੇ ਬੋਲ ਰਹੇ ਹਨ ਇਹ ਖੁਦ ਸਾਰਾ ਪੰਜਾਬ ਲੁੱਟ ਕੇ ਖਾ ਗਏ ਹਨ ਜਿੰਨੀ ਉਹਨਾ ਦੇ ਪਰਿਵਾਰ ਦੀ ਕੁਰਬਾਨੀ ਹੈ ਅਜੇ ਤਾ ਸੰਗਤ ਨੇ ਬਹੁਤ ਕੁਸ ਲੈ ਦੇਣਾ ਹੈ

  • @user-lz5qe2hz1n
    @user-lz5qe2hz1n24 күн бұрын

    ਸਰਬਜੀਤ ਖਾਲਸਾ ਗੱਡੀ ਲਿਆਇਆ ਹੈ ਤੇ। ਵਿਰੋਧੀਆਂ ਦੇ ਢਿੱਡ ਵਿੱਚ ਕਿਓ ਦਰਦ ਹੁੰਦਾ ਹੈ

  • @ArshdeepSingh-oh4qk
    @ArshdeepSingh-oh4qk24 күн бұрын

    ਸਹੀ ਗੱਲਾਂ ਨੇ ਬਾਈ ਜੀ

  • @rajvinderaujla5191
    @rajvinderaujla519122 күн бұрын

    ਉਹ ਕਰਤਾ ਬੜਾ ਬਿਅੰਤ ਹੈ ਜੀ ਜਿਸ ਨੇ ਜੋ ਕਰਨਾ ਤੱਕਿਆ ਤੇ ਕਰਨ ਦੀ ਤੜਫ ਹੈ ਸਤਿਗੁਰੂ ਸੱਚੇ ਪਾਤਸ਼ਾਹ ਹਰ ਹਾਲ ਵਿੱਚ ਮੌਕਾ ਦਿੰਦਾ ਉਹ ਬਸ ਸਮਾ ਭਾਵੇਂ ਲੱਗ ਜਾਵੇ।

  • @JagdevSingh-zo9nd
    @JagdevSingh-zo9nd24 күн бұрын

    ਸਹੀ ਗੱਲ ਆ ਜੀ ਼਼਼਼ਭਾਈ ਸਾਹਿਬ ਜਿੰਦਾਬਾਦ ✌️✌️✌️✌️

  • @kalaanmol
    @kalaanmol23 күн бұрын

    ਬਾਈ ਨੇ ਸੱਚੀਆਂ ਗੱਲਾਂ ਕੀਤੀਆਂ ਨੇ

  • @surjitgill6411
    @surjitgill641124 күн бұрын

    ਸਰਬਜੀਤ ਦੀ ਗੱਡੀ ਤੇ ਕਿਸੇ ਦਾ ਕੀ ਢਿੱਡ ਦੁੱਖਦਾ। ਜਿਸ ਨੂੰ ਕੌਮ ਨੇ ਰਾਜ ਗੱਦੀ ਤੇ ਬਿਠਾ ਦਿੱਤਾ ਫਿਰ ਕੀ ਕੌਮ ਗੱਡੀ ਨੀ ਲੈ ਕੇ ਦੇ ਸਕਦੀ। ਅਜੇ ਤਾਂ ਕੌਮ ਨੇ ਉਸ ਨੂੰ ਘਰ ਵੀ ਪਾ ਕੇ ਦੇਣਾ। ਕੀ ਦੂਜੀਆਂ ਪਾਰਟੀਆਂ ਨੂੰ ਲੋਕ ਫੰਡ ਨੀ ਦਿੰਦੇ। ਤੁਹਾਡੀ ਗੱਲ ਵਾਂਗ ਇਨ੍ਹਾਂ ਲੋਕਾਂ ਨੂੰ ਵੀ ਕਲੋਰੋ ਪਾਉਣ ਦੀ ਲੋੜ ਹੈ। ਘੋਲੀਆ ਕਲਾਂ

  • @pannu0686
    @pannu068623 күн бұрын

    ਰਾਜ ਕਰੇਗਾ ਖਾਲਸਾ 🤟🤟🙏 ਪੰਥ ਕੀ ਜੀਤ 🙏🙏🤟🤟🤟🤟🤟

  • @harmandersinghcheema6102
    @harmandersinghcheema610222 күн бұрын

    ਸਰਬਜੀਤ ਸਿੰਘ ਖਾਲਸਾ ਨੂ ਸਾਰੇ ਲੋਕ ਦੋ ਘਰ ਮੋਗੇ ਤੇਫਰੀਦਕੋਟ ਵਿੱਚ ਲੈ ਕੇ ਦੇਣ

  • @user-tr1ul4tc9c
    @user-tr1ul4tc9c23 күн бұрын

    ਸਰਦਾਰ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @user-vc1xs2cr2y
    @user-vc1xs2cr2y23 күн бұрын

    ਰਾਜ ਕਰੇਗਾ ਖਾਲਸਾ❤

  • @singhrandhawa1370
    @singhrandhawa137023 күн бұрын

    Sarbjit Singh ji de mata ji di v bhut vddi kurbani

  • @jagseersinghwahsgurukjibra9890
    @jagseersinghwahsgurukjibra989024 күн бұрын

    🌹ਬਹੁਤ ਵਧੀਆ ਜਸਵਿੰਦਰ ਸਿੰਘ ਜੈਤੋ ਜੀ ਸਤਿ ਸ੍ਰੀ ਅਕਾਲ ਜੀ ਸਹੀ ਗੱਲਾ ਸੱਚੀਆ ਕੀਤੀਆ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਤੰਦਰੁਸਤੀ ਦੀ ਦਾਤ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਜੀ 🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @beantsinghsidhurameana8992
    @beantsinghsidhurameana899224 күн бұрын

    ਬਹੁਤ ਵਧੀਆ ਵਿਚਾਰ ਜੀ

  • @LakhvirSingh-iv5zu
    @LakhvirSingh-iv5zu24 күн бұрын

    Very good

  • @Doaba1313
    @Doaba131324 күн бұрын

    ਵੀਰ ਦੀ ਇਕ ਇਕ ਗੱਲ ਸਹੀ ਆ 👍

  • @robbyaulakhaulakh3989
    @robbyaulakhaulakh398923 күн бұрын

    Very good veer Ji

  • @SukhwinderSingh-qb5sk
    @SukhwinderSingh-qb5sk23 күн бұрын

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @HoneyArora786-hu6xt
    @HoneyArora786-hu6xt24 күн бұрын

    Good 👍

  • @jagdishsingh8277
    @jagdishsingh827723 күн бұрын

    Good Veer Jaswinder Ji

  • @combatx3373
    @combatx337324 күн бұрын

    Bilkul sahi keha ji

  • @gurugobinde
    @gurugobinde22 күн бұрын

    ਭਗਵੰਤ ਮਾਨ ਨੇ ਸੁਲਤਾਨਪੁਰ ਲੋਧੀ ਿਵੱਚ ਹਮਲਾ ਕਰਵਾ ਕੇ ਤੇ ਅੰਤਿਮ ਪਾਲ ਤੇ NSA ਲਗਵਾ ਕੇ ਪਾਰਟੀ ਦਾ ਬੇੜਾ ਗਰਕ ਕੀਤਾ

  • @kalasidhu-wo3pv
    @kalasidhu-wo3pv24 күн бұрын

    ਸਿੰਘਾਂ।ਨੇ।ਗੱਡੀ।ਦੇ।ਦਿੱਤੀ।ਝਾੜੁ।ਦੇ।ਭਗਤ।ਬੁੰਡ।ਤਾਂ।ਦੇ।ਸਕਦੇ।ਨੇ।ਕੋਈ।ਵੱਡੀ।ਗੱਲ।ਨੀ।ਬਾਈ।

  • @sabi-mansa

    @sabi-mansa

    23 күн бұрын

    💯 ਡਰਾਮਾ ਕੰਪਨੀ ਕੰਧਾ ਵਿੱਚ ਵੱਜਦੀ ਫਿਰਦੀ 3 ਪੰਜਾਬ 0 ਦਿਲੀ 👈

  • @happycanada8720
    @happycanada872014 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਰਬਜੀਤ ਸਿੰਘ ਜੀ ਖਾਲਸਾ ਤੇ ਵਾਹਿਗੁਰੂ ਜੀ ਮਹਿਰ ਭਰਿਆ ਹੱਥ ਰੱਖਣਾ ਜੀ ❤

  • @gurmeetdhaliwal287
    @gurmeetdhaliwal28716 күн бұрын

    ਬਿਲ ਕੁੱਲ ਸਹੀ ਵੀਰ ਨੇ ਸਾਰਾ ਕੁਝ ਠੀਕ ਕਿਹਾ ਟੁੱਕੜ ਬੋਚਾ ਤੋਂ ਬਚੋ ਖਾਲਸਾ ਪੰਥ ਦੇ ਜੋਦੈ ਮਦਾਨ ਲੜਾਕੂ ਜਹਾਜ਼ ਵੀ ਲੇਕਾ ਆਵਾਂਗੇ ਵਾਹਿਗੁਰੂ ਕਿਰਪਾ ਰੱਖੇ ਬੇਅੰਤ ਸਿੰਘ ਖਾਲਸਾ ਜਿੰਦਾ ਵਾਦ ❤❤❤❤❤❤

  • @kksandhu1779
    @kksandhu177923 күн бұрын

    Sahi gal hai ji

  • @LokHitt
    @LokHitt21 күн бұрын

    ਬਾਈ ਵਧੀਆ ਹੋਇਆ ਆਮ ਪਾਰਟੀ ਹਾਰਨ ਤੇ।

  • @harjitsinghhundal
    @harjitsinghhundal21 күн бұрын

    ਬਿਲਕੁੱਲ ਸੱਚ ਕਿਹਾ ਬਾਈ ਜੀ ਨੇ

  • @chuharsingh6259
    @chuharsingh625923 күн бұрын

    ਬਾਈ ਜੀ ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏 ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ

  • @kisantv7230

    @kisantv7230

    23 күн бұрын

    ਧੰਨਵਾਦ ਵੀਰ ਜੀ ❤❤

  • @1_Not_2B_Known....
    @1_Not_2B_Known....14 күн бұрын

    ਬਿਲਕੁਲ ਸੱਚ ਆਖਦਾ ਪੁੱਤਰਾ

  • @AmandeepSingh-bu4wn
    @AmandeepSingh-bu4wn22 күн бұрын

    ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ

  • @Angrejsinghmaan
    @Angrejsinghmaan23 күн бұрын

    ਬਾਈ ਜਸਵਿੰਦਰ ਸਿੰਘ ਇਹ ਲੋਕ ਮੇਲੇ ਬੁੜੇ ਨੂੰ ਬੁਲੱਟ ਦੇਣ ਵੇਲੇ ਬੜਾ ਖੁਸ ਸੀ ਤੇ ਇਹਨਾ ਅਨੁਸਾਰ ਸਹੀ ਹੈ ਮੇਲੇ ਬੁੜੇ ਨੂੰ ਸਨਮਾਨਿਤ ਕਰਨਾ ਭਾਈ ਸਾਹਿਬ ਨੂੰ ਗੱਡੀ ਮਿਲੀ ਤਾ ਬਹੁਤ ਗਲਤ 😅😅

  • @gurugobinde
    @gurugobinde22 күн бұрын

    ਸਰਬ ਜੀਤ ਿਸੰਘ ਜਿੰਦਾ ਬਾਦ ✊✊

  • @hithere5671
    @hithere567122 күн бұрын

    ❤Bhai beant singh satwant singh zindabad ❤bhai sahib sada Taj han ❤bhai Sukha jinda zindabad ❤

  • @ajaibsingh6791
    @ajaibsingh679117 күн бұрын

    ਸ਼ੇਰ ਪੰਜਾਬ ਦੇ ਅੰਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਜੀ

  • @jorawersingh216
    @jorawersingh21622 күн бұрын

    ਠੀਕ ਵੀਰ ਜੀ

  • @Sukhchain_singh301
    @Sukhchain_singh30116 күн бұрын

    ਵਾਹਿਗੁਰੂ ਜੀ

  • @gurugobinde
    @gurugobinde22 күн бұрын

    ਅੰਮਿ੍ਤਪਾਲ ਿਸੰਘ ਜਿੰਦਾ ਬਾਦ

  • @karnailsinghsakrali1533
    @karnailsinghsakrali153323 күн бұрын

    Bhi sarbji Singh khalsa Navi gaddi liae Changi gal a hun bhai Sab ne Punjabia di seva krnia ajebhai Sab dikothi bannia virodhai mircha kafi lagnia gur di Dali te pani kol rakhio waheguru ji Chardikala ch rakhan

  • @kulwantsingh3183
    @kulwantsingh318315 күн бұрын

    ਜੋ ਇੰਦਰਾ ਦੇ ਗੰਨਮੈਨ ਨੇ ਸਿਰੀ ਅਕਾਲ ਤਖ਼ਤ ਸਾਹਿਬ ਦੇ ਬਦਲੇ ਵਿੱਚ ਕੁਰਬਾਨੀ ਕੀਤੀ ਸੀ ਕਾਰ ਤਾਂ ਕੀ ਸੰਗਤਾਂ ਚੌਹਣ ਤਾਂ ਹਵਾਈ ਜਹਾਜ਼ ਵੀ ਲੈ ਕੇ ਦੇ ਸਕਦੀਆਂ ਹਨ ਜੀ ਵਾਹਿਗੁਰੂ ਸਾਹਿਬ ਜੀ

  • @HUNTREZ123
    @HUNTREZ12324 күн бұрын

    Ryt

  • @movielike601
    @movielike60124 күн бұрын

    🙏🙏🙏❤️❤️

  • @dhanwantmoga
    @dhanwantmoga22 күн бұрын

    Good job Sidhu saab

  • @devinderkaur4794
    @devinderkaur479414 күн бұрын

    Waheguru veere sach hai Punjab de sheran dea kurbania nu salam

  • @nimmapakhi1835
    @nimmapakhi183524 күн бұрын

    🙏🏼🙏🏼🙏🏼🙏🏼👌👌👌👍👍👍

  • @JaswantSingh-uu5us
    @JaswantSingh-uu5us23 күн бұрын

    ਹੁਣ ਸੰਗਤਾ ਨੂੰ ਚਾਹੀਦਾ ਹੈ ਫਰੀਦਕੋਟ ਸਹਿਰ ਵਿੱਚ ਬਾਬਾ ਫਰੀਦ ਨਗਰ ਵਿੱਚ ਘੱਟੋ-ਘੱਟ ਇੱਕ ਕਰੋੜ ਦਾ ਘਰ ਲੈ ਕੇ ਦੇਣਾ ਚਾਹੀਦਾ ਹੈ ਸਿੱਖਾ ਦੀ ਗਿਣਤੀ ਬਹੁਤ ਹੈ ਇਕ ਇਕ ਰੁਪਿਆ ਵੀ ਦਿੱਤਾ ਤਾ ਕਰੋੜਾ ਫੰਡ ਇਕੱਠਾ ਹੋ ਜਾਣਾ ਹੈ

  • @user-nd2nx2wg5j
    @user-nd2nx2wg5j24 күн бұрын

    MS GOOd

  • @LakhwinderSingh-px1td
    @LakhwinderSingh-px1td23 күн бұрын

    Sarbjeet zindabad

  • @LokHitt
    @LokHitt21 күн бұрын

    ਬਾਈ ਇਵੇ ਸਾਡੇ ਨਿਹਾਲ ਸਿੰਘ ਵਾਲਾ ਵਿਚ ਵੀ ਹੋਇਆ ਜੀ।

  • @peterhundal8108
    @peterhundal810813 күн бұрын

    ਜੱਦ ਸ਼ਹੀਦ ਬੇਅੰਤ ਸਿੰਘ ਸ਼ਹੀਦ ਹੋ ਗਏ ਸਨ ਤਾਂ ਉਨ੍ਹਾਂ ਦੇ ਪਰਿਵਾਰ ਦਾ ਕੀ ਹਾਲ ਹੋਇਆ ਕਿਸੇ ਨੇ ਸੋਚਿਆ ਕਿ ਸ਼ਹੀਦ ਦੀ ਪਤਨੀ ਤੇ ਛੋਟੇ ਛੋਟੇ ਬੱਚੇ ਕਿਵੇਂ ਵੱਡੇ ਹੋਏ ਤੇ ਬਿਮਲ ਕੌਰ ਖ਼ਾਲਸਾ ਦੇ ਵੀ ਸ਼ਹੀਦ ਹੋਣ ਤੋਂ ਬਾਅਦ ਉਨਾਂ ਦੇ ਬੱਚੇ ਕਿਵੇਂ ਵੱਡੇ ਹੋਏ ਕਿਸੇ ਨੂੰ ਵੀ ਨਹੀਂ ਪਤਾ, ਉਨਾਂ ਨੇਂ 40 ਸਾਲ ਬਹੁਤ ਮਾੜੇ ਹਾਲਾਤਾਂ ਵਿੱਚ ਰਹੇ ਪਰ ਜ਼ੇ ਹੁੱਣ ਸ਼ਹੀਦ ਦੇ ਪਰਿਵਾਰ ਦੇ ਹਾਲਾਤ ਸੁੱਧਰ ਗਏ ਹਨ ਤਾਂ ਲ਼ੋਕ ਕਿਉ ਸੜਦੇ ਹਨ

  • @Jaswinderdullat
    @Jaswinderdullat23 күн бұрын

    सरबजीत सिंह 🎉🎉🎉

  • @surjeetsinghsurjeetsingh9520
    @surjeetsinghsurjeetsingh952023 күн бұрын

    Wah y sahib

  • @sikanderjitdhaliwal2078
    @sikanderjitdhaliwal207823 күн бұрын

    ਲੋਕਾਂ ਨੇ ਮੱਦਦ ਕੀਤੀ ਹੈ ਪੈਸੇ ਖਾਲਸਾ ਜੀ ਦੇ ਹਨ । ਕਾਰ ਤਾਂ ਹਰ ਕੋਈ ਲਈ ਫਿਰਦਾ ਜੇ ਉਹਨਾਂ ਕਾਰ ਲੈ ਲਈ ਕੀ ਗਲਤ ਹੋ ਗਿਆ।

  • @sangatsingh4850
    @sangatsingh485017 күн бұрын

    Bhai sarabjit singh Khalsa zindabad

  • @The1089737
    @The108973711 күн бұрын

    Super super

  • @user-kf1cp1td9z
    @user-kf1cp1td9z23 күн бұрын

    Good anser

  • @sangatsingh4850
    @sangatsingh485017 күн бұрын

    Kulwinder Kaur zindabad

  • @amritpalsinghkhalsaji1847
    @amritpalsinghkhalsaji184722 күн бұрын

    Good yj

  • @HardeepSingh-x8m
    @HardeepSingh-x8m7 күн бұрын

    Good bro

  • @kuldipsingh-wj8qu
    @kuldipsingh-wj8qu23 күн бұрын

    O k ji

  • @Eastwestpunjabicooking
    @Eastwestpunjabicooking21 күн бұрын

    ਜੋ ਉਸਦੇ ਪਿਤਾ ਨੇ ਆਪਣੇ ਸਿੱਖ ਧਰਮ ਦੇ ਪਹਿਲੇ ਤਖ਼ਤ ਤੇ ਹਮਲੇ ਦੀ ਬੇਅਦਬੀ ਦਾ ਬਦਲਾ ਲਿਆ ਤੇ ਨਾ ਆਪਣੀ ਜਾਨ ਜਵਾਨੀ ਜੈਬ ਤੇ ਬੱਚਿਆਂ ਵਾਰੇ ਨੀ ਸੋਚਿਆ ਪਰ ਤੁਸੀ ਲੋਕ ਸਿਰਫ ਉਸ ਗੱਡੀ ਵੱਲ ਉਂਗਲ ਕਰਗੇ ਓ ਜਿਹੜੀ ਉਨਾ ਨੂ ਉਨਾ ਦੇ ਚਾਹੁਣ ਵਾਲਿਆਂ ਦਿੱਤੀ। ਅੱਗੇ ਸਹੁੰ ਨੀ ਤੁਕੀ ਕਿ ਅੰਬਾਂ ਤਬਾ ਬੇਲਣ ਲੱਗ ਜਾਗੇ ਓ।

  • @nagraify
    @nagraify23 күн бұрын

    Khalsa ji ❤

  • @PalveerDhillon98
    @PalveerDhillon9822 күн бұрын

    ਵੀਰ ਜੀ ਨਕੇਲ ਤਾਂ ਆਉਣ ਵਾਲੀ ਸਰਕਾਰ ਪਾਓ ਭਾਵੇਂ ਕੋਈ ਆਵੇ

  • @narindersingh2387
    @narindersingh238723 күн бұрын

    ਅਕਾਲੀਆਂ ਦੇ 25/30 ਅਤੇ ਕਾਂਗਰਸ ਦੇ 25 /30 ਲੀਡਰਾਂ ਅਤੇ ਮਾਹਾਰਾਜਿਆਂ ਦੀ ਪ੍ਰਾਪਰਟੀ ਕਈ ਲੱਖ ਦਲਿਤਾਂ ਦੀ ਪ੍ਰਾਪਰਟੀ ਨਾਲੋਂ ਵੀ ਸੈਂਕੜੇ ਗੁਣਾ ਜ਼ਿਆਦਾ ਹੈ ਕਿਸੇ ਬਾਹਰਲੇ ਦੇਸ਼ ਦੀ ਅਜੈਸੀਂ ਤੋਂ ਚੈਕ ਕਰਵਾ ਸਕਦੇ ਹੋ

  • @kuldeepsinghgill9851
    @kuldeepsinghgill985113 күн бұрын

    Gall veer Gaddis di nahi gall k Bhai Khalsa g Punjab te Sikh smassyawa te kee stand lenge

  • @BalwinderKaur-py8jt
    @BalwinderKaur-py8jt23 күн бұрын

    S ਬੇਅੰਤ ਸਿੰਘ ਦੀ ਕੁਰਬਾਨੀ ਕੋਈ ਕੀਮਤ ਨਹੀਂ ਕਿੰਨਾ ਹਾਲਤ ਚੋ ਨੰਗੇ ਉਹ ਸਮਾ ਹੁਣ ਗੱਡੀ ਲਈ ਤਾਂ ਲੋਕਾ ਨੂੰ ਚੁਭੀ ਜਿਹੜੇ ਪੰਜਾਬ ਵਿਚ ਕੇ ਖਾ ਗੇ

  • @HarjindaraKumar
    @HarjindaraKumar9 күн бұрын

    Hii, ji

  • @PalveerDhillon98
    @PalveerDhillon9822 күн бұрын

    ਜੇੜਾ ਕੂਚੇ ਵਾਂਗੁ ਭਾਉਕੋ ਓਸ ਨੂੰ ਸਬ ਕੁਜ ਭਾਵੇਂ ਮੇਲਾ ਹੋਵੇ

  • @tyygg5632
    @tyygg563224 күн бұрын

    Bhai jio Gaddi te hi jaaun ke cycle per meeting kar jao

  • @HarjindaraKumar
    @HarjindaraKumar9 күн бұрын

    Hii,

  • @ArshpreetSingh-qg4zy
    @ArshpreetSingh-qg4zy24 күн бұрын

    Bahe sarbjeet singh kahlsha ne da fareedkot sheet to oulamba lag deta hun cahe khuj lae jawe par sangto kade bahe satwant singh te kaher singh da v pta kar low v ona da prewAar kethe rehnda hae hun ta soshel medea da jug hae pta karna v koe bahut preshanea wale gll ne patrkaro ke gll ona de kurwane bahe saheb de kurwane nalo ghat hae

  • @ranjodhsingh6382
    @ranjodhsingh638222 күн бұрын

    Bhai sarbjeet singh nu te sone nal v tol dita jawe tave koi mol nhi ..gadi ki jhaj v dita jave

  • @LovelyDhiman-kj4ji
    @LovelyDhiman-kj4ji23 күн бұрын

    NR I be mare madat kro please

  • @GurvinderSingh-yv3fr
    @GurvinderSingh-yv3fr23 күн бұрын

    Gadi lena keda galat h Lokan ne pase dite ne tuhanu ki takliph h ji

  • @JoginderSingh-pu8se
    @JoginderSingh-pu8se23 күн бұрын

    Jehre guru diyagolka kha gaye onna de khilaf kyo nehi boldeguru garath sahibdi beadvia karon waleia,bargari kand ka-ran waleia panjab nu luttan te panjab de pani luttaan wale bhagwant man waleia de bare kyo nehi bolde kangna te supreem courtcha case kyo nehi karde saram ouni chahi di hai kom di pagg nu bachan wale kom de heere put ne gaddi lay liekyo onna nu micha laggia🙏

  • @GurmeetSingh-ud1dv
    @GurmeetSingh-ud1dv23 күн бұрын

    ਕੀ ਖਾਲਸਾ ਜੀ ਨੂੰ ਗਡੀ ਵੀ ਨਹੀਂ ਲੈ ਸਕਦੇ ਸਾਡੀ ਕੌਮ ਦੀ ਪੱਗ ਸਿਰ ਰੱਖੀ ਗੱਡੀ ਤਾਂ ਕੀ ਸੋਨੋ ਦੀ ਵੀ ਦੇ ਸਕਦੀ ਹੈ ਸੰਗਤ

  • @jarnailsandhu6128
    @jarnailsandhu612816 күн бұрын

    Dani dan kAre bhAndari da pAt। Fate

  • @JasPinder-gx3xs
    @JasPinder-gx3xs15 күн бұрын

    GUDI EKK SHUD DO LIAAVE FARIDKOT DISTIC DAA VIKAAS KURVAVE DOOSRE MP VANG EAKULI TUNKHAH LOVAKE LOKA NOO GHOOSEE GHUTEGEE NA BNAVE KOEE BEUNT DEE SHUHIDEE KHA KE HURAM KITA ESDE PEUO NE RS DHALIWALL FDK ❤

  • @rajveergill6036
    @rajveergill603623 күн бұрын

    Jehre bande bhai saab bare bhonkde aa .. ohna ne nasha nal putt marva laye , gangster bana laye , par shittar khane Congress akali toh aa

  • @Randhawa-xi3pe
    @Randhawa-xi3pe24 күн бұрын

    🐕‍🦺🐕‍🦺🐏🐏🥄

  • @gursharansingh8925
    @gursharansingh892522 күн бұрын

    Lakhe sadne huni kithe gah jere akali dal lei bra bakwas karde si

  • @HarnishKaurKandhola
    @HarnishKaurKandhola22 күн бұрын

    Right

  • @narindersingh3140
    @narindersingh314024 күн бұрын

    ਜੇ ਤੁਸੀਂ ਕਿਸੇ ਤੋਂ ਬਦਲੇ ਲੈਣੇ ਨੇ ਨਾ ਤੇ ਫਿਰ ਵਰਦੀ ਨੂੰ ਬਦਨਾਮ ਨਾ ਕਰੋ ਸੰਵਿਧਾਨ ਦੀ ਸੋਹ ਚੁੱਕੀ ਹੁੰਦੀ ਹੈ ਵਰਦੀ ਪਾਉਣ ਸਮੇਂ ਕਿ ਮੈਂ ਕਾਨੂੰਨ ਦੀ ਰਕਸ਼ਾ ਕਰਾਂਗੇ ਜੇ ਤੁਸੀਂ ਆਪਦੇ ਜਜ਼ਬਾਤਾਂ ਤੇ ਕੰਟਰੋਲ ਨਹੀਂ ਕਰ ਸਕਦੇ ਤੇ ਵਰਦੀ ਦੇ ਹੱਕਦਾਰ ਤੁਸੀਂ ਨਹੀਂ ਬਦਲਾ ਲੈਣਾ ਹੈ ਤੇ ਦਸ ਦਿਨ ਪਹਿਲਾਂ ਤਫੀਕ ਫੇਰ ਕੰਗਣਾ ਨੂੰ ਵੰਗਾਰਦੀ ਫਿਰ ਕਿਸੇ ਸ਼ੇਰਨੀ ਕਹਿ ਸਕਦੇ ਜੀ ਕਿਸੇ ਨੂੰ ਧੋਖੇ ਨਾਲ ਚਪੇੜ ਮਾਰਦੇ ਨੀ ਇਹ ਬੇਵਕੂਫੀ ਏ ਔਰ ਵਰਦੀ ਤੇ ਲੱਗਾ ਹੋਇਆ ਦਾਖ

  • @kisantv7230

    @kisantv7230

    24 күн бұрын

    ਅਣਖ ਅਤੇ ਜਾਗਦੀ ਜ਼ਮੀਰ ਵਾਲੇ ਗ਼ੈਰਤਮੰਦ ਲੋਕਾਂ ਲਈ ਆਪਣੇ ਮਾਪਿਆਂ ਦੀ ਇੱਜਤ ਅਤੇ ਆਪਣੀ ਕੌਮ ਨਾਲੋਂ ਵੱਧ ਕੁਛ ਨਹੀਂ ਹੁੰਦਾ! ਜਦੋਂ ਦੇਸ਼ ਦਾ ਪ੍ਧਾਨ ਮੰਤਰੀ ਦੇਸ਼ ਦੇ ਲੋਕਾਂ ਨੂੰ ਧਰਮ ਦੇ ਨਾਂਅ 'ਤੇ ਵੰਡਣ ਅਤੇ ਦੰਗੇ ਕਰਵਾਉਣ ਦੀ ਸੋਚ ਨਾਲ ਸੱਤਾ ਦੀ ਕੁਰਸੀ 'ਤੇ ਖ਼ੁਦ ਨੂੰ ਕਾਬਜ ਰੱਖਣਾ ਚਾਹੁੰਦਾ ਹੈ! ਓਦੋਂ ਤੁਸੀਂ ਕਿਹੜੀਆਂ ਖੁੱਡਾਂ ਵਿੱਚ ਵੜੇ ਹੁੰਦੇ ਓ ?

  • @sukhbirsinghdhanoa2692

    @sukhbirsinghdhanoa2692

    24 күн бұрын

    ਜਦੋਂ ਪੰਜਾਬ ਚ ਵਰਦੀ ਨੇ ਹਜਾਰਾ ਸਿੱਖਾਂ ਦਾ ਕਤਲ ਕਰ ਦਿੱਤਾ, ਵਰਦੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ , ਜਦੋਂ ਵਰਦੀ ਨੇ ਮਨੀਪੁਰ ਚ ਔਰਤਾਂ ਨੂੰ ਭੀੜ ਦੇ ਹਵਾਲੇ ਕੀਤਾ , ਜਦੋਂ ਵਰਦੀ ਨੇ ਦਿੱਲੀ ਚ ਸਿੱਖਾਂ ਦਾ ਕਤਲ ਕਰਦੀਆਂ ਭੀੜਾਂ ਦਾ ਸਾਥ ਦਿੱਤਾ । ਉਦੋਂ ਕਿਥੇ ਸੀ ਕਨੂੰਨ, ਕਿੱਥੇ ਸੀ ਵਰਦੀ, ਕਿੱਥੇ ਸੀ ਅਖੌਤੀ ਸੰਵਿਧਾਨ ਦੀ ਚੁੱਕੀ ਸਹੁੰ ? ਉਦੋਂ ਵਰਦੀ ਦੀ ਸ਼ਾਨ ਵਧ ਰਹੀ ਸੀ ?

  • @sabi-mansa

    @sabi-mansa

    23 күн бұрын

    ​@@kisantv7230 💯

  • @SamanpreetSingh-gp3tq
    @SamanpreetSingh-gp3tq22 күн бұрын

    ਮੈਂ ਇਹ ਗੱਲ ਸੀਨਾ ਠੋਕ ਕੇ ਕਹਿ ਸਕਦਾ ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਉਂਦੇ ਹੁੰਦੇ ਅੱਜ ਭਾਈ ਸਰਬਜੀਤ ਸਿੰਘ ਨੂੰ ਸੋਨੇ ਨਾਲ ਤੋਲਦੇ ਮੈਂ ਦਾਅਵੇ ਨਾਲ ਕਹਿ ਸਕਦਾ ਸੀਨਾ ਠੋਕ ਕੇ ਕਹਿ ਸਕਦਾ

Келесі