Sant Maskeen ji katha ਦਾ ਵਿਰੋਧੀਆਂ ਨੂੰ ਜਵਾਬ | ਦਸਮ ਗ੍ਰੰਥ ਵਿੱਚ ਕਾਮ ਦੀ ਗੱਲ ਕਿਉੰ ?

TITLE OF THE VIDEO :
ਦਸਮ ਗ੍ਰੰਥ ਵਿੱਚ ਕਾਮ ਦੀ ਗੱਲ ਕਿਉੰ ?| Sant Maskeen ji katha | #katha #katha_kirtan
______________________________________
📩 CONTACT FOR BUSINESS PURPOSE :-
kathavichartv1@gmail.com
________________________________
TOPICS RELATED TO THE VIDEO:
sant maskeen singh ji katha
sant maskeen ji
sant maskeen singh ji
giani sant singh ji maskeen
giani sant singh ji maskeen katha
sant maskeen ji katha
sant maskeen
katha by sant maskeen ji
giani sant singh maskeen katha
sant maskeen singh
katha vichar by sant singh ji
maskeen
sant maskeen singh ji katha japji
sahib
sant maskeen singh ji katha live
sant maskeen ji ki katha
katha by sant singh ji maskeen
sant maskeen singh ji katha video
giani sant singh maskeen katha
vichar
panth ratan giani sant singh ji
maskeen

Пікірлер: 559

  • @jasvirsinghjasvir2421
    @jasvirsinghjasvir2421Ай бұрын

    ਬ੍ਰਹਮਗਿਆਨੀ ਗਿਆਨੀ ਸੰਤ ਮਸਕੀਨ ਜੀ

  • @ShamsherSingh-sy3jz
    @ShamsherSingh-sy3jz3 ай бұрын

    ਸੰਤ ਮਸਕੀਨ ਜੀ ਦਾ ਅਧਿਅਾਤਮਕ ਪੱਧਰ ਬਹੁਤ ੳੁਚਾ ਹੈ,ਹਰ ਕਥਾ ਵਾਚਕ ਦੇ ਵਸ ਦੀ ਗਲ ਨਹੀਂ ,ਵਿਅਾਖਿਅਾ ਕਰਨਾ।

  • @LakhwinderSingh-xb4id
    @LakhwinderSingh-xb4id Жыл бұрын

    ਸੰਤ ਮਸਕੀਨ ਜੀ ਦੇ ਵਿਚਾਰਾਂ ਤੇ ਕਿੰਤੂ ਕਹਿਣਾ ਇਕ ਮੂਰਖ ਮਨੁੱਖ ਦੀ ਸੋਚ ਹੋ ਸਕਦੀ ਹੈ।

  • @GodIsOne010

    @GodIsOne010

    3 ай бұрын

    ਸੱਚ ਹੈ ਜੀ ਕਾਮਨਾ ਬੰਦੇ ਨੂੰ ਮੂਰਖ ਬਣਾ ਦਿੰਦੀ ਹੈ ਜੀ ਵਾਹਿਗੁਰੂ ਜੀ ਇਸ ਨਾਗਨ ਤੋ ਸਭ ਨੂੰ ਬਚਾ ਲਵੇ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010

    @GodIsOne010

    3 ай бұрын

    ੴ❤ਸਾਤਿਨਾਮੁ 💕ਵਾਹਿਗੁਰੂ ਜੀ❤️💕 ੴ❤ਸਾਤਿਨਾਮੁ 💕ਵਾਹਿਗੁਰੂ ਜੀ❤️💕

  • @ManmohanSingh-gz3bj

    @ManmohanSingh-gz3bj

    2 ай бұрын

    Absolutely right

  • @user-ch3bp5gd1i

    @user-ch3bp5gd1i

    Ай бұрын

    ਕਿਉਂ ਨੀ ਕਿੰਤੂ ਕਰ ਸਕਦੇ ਜਦ ਬਾਬੇ ਨਾਨਕ ਨੇ ਏਕਾ ਪਾ ਦਿੱਤਾ ਕੀ ਉਹ ਤੇਤੀ ਕਰੋੜ ਤੇ ਕਿੰਤੂ ਨਹੀਂਉ

  • @GodIsOne010
    @GodIsOne0103 ай бұрын

    ਵਾਹਿਗੁਰੂ ਜੀ ਸਾਨੂੰ ਕਾਮ ਤੋ ਬਚਾ ਲਵੋ ਜੀ ਵਾਹਿਗੁਰੂ ਇਸ ਕੂਕਰ ਨੂੰ ਕਾਮ ਵਿੱਚੋ ਬਾਹਰ ਕੱਢ ਦਿਉ ਜੀ🙏🏻ਸਭ ਵੱਡਾ ਰਾਜਾ ਕਾਮ ਹੈ ਜਿਸ ਤੋ ਕੋਈ ਬੱਚ ਨਹੀ ਸਕਦਾ ਜਿਹੜਾ ਕਹਿੰਦਾ ਮੈ ਕਾਮ ਤੋ ਬੱਚਿਆਂ ਹੋਇਆ ਹਾਂ ਉਹ ਹੁਣ ਤੱਕ ਪਕੜਿਆਂ ਨਹੀ ਗਿਆਂ ਜੀ🙏🏻ਹਰ ਇਨਸ਼ਾਨ ਦੀ ਬੁੱਧੀ ਕਾਮ ਨੇ ਭਰੀਸਟ ਕੀਤੀ ਹੋਈ ਹੈ ਜੀ🙏🏻ਵਾਹਿਗੁਰੂ ਜੀ ਸਾਨੂੰ ਬਚਾ ਲਵੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਦਾਸ ਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ 🙏🏻ਵਾਹਿਗੁਰੂ ਜੀ ਸਾਨੂੰ ਕਾਮਨਾ ਤੋ ਬਚਾ ਲਵੋ ਜੀ ਵਾਹਿਗੁਰੂ ਜੀ ਸਾਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @surjitrana1768
    @surjitrana1768 Жыл бұрын

    ਮੈਂ ਮਸਕੀਨ ਜੀ ਨੂੰ ਬਾਰ ਬਾਰ ਨਮਸਕਾਰ ਕਰਦੀ ਹਾਂ ਮਸਕੀਨ ਜੀ ਬਹੁਤ ਵਿਸਤਾਰ ਨਾਲ ਸਿੱਖੀ ਬਾਰੇ ਦੱਸਦੇ ਹਨ ,

  • @ANTAL-gh3yu
    @ANTAL-gh3yu Жыл бұрын

    ਸਚਮੁੱਚ ਪੰਥ ਰਤਨ ਬਿਲਕੁਲ ਸਹੀ ਸਮਝਾਇਆ ਜੀ

  • @harpreetsingh9681
    @harpreetsingh9681 Жыл бұрын

    ਰੱਬੀ ਰੂਹ 🙏🙏🙏

  • @husanpreetsingh5973
    @husanpreetsingh597311 ай бұрын

    ਵਾਹਿਗੁਰੂ ਜੀ ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ❤❤❤❤❤

  • @diljeetkaur5858
    @diljeetkaur5858 Жыл бұрын

    ਸੱਚ ਲਿਖਣਾ ਤੇ ਸੱਚ ਕਹਿਣਾ ਸੱਚ ਸੁਣਨਾ ਆਮ ਪੁਰਸ ਇਹ ਤਿੰਨ ਕੰਮ ਨਹੀਂ ਕਰ ਸਕਦਾ 🙏🙏❤️

  • @hunterfreefire2041
    @hunterfreefire2041 Жыл бұрын

    ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ

  • @HarpreetSingh-vt6ib
    @HarpreetSingh-vt6ib Жыл бұрын

    ☬ ਧੰਨ ਧੰਨ ਗੁਰੂ ਦਸਮੇਸ਼ ਕਲਗੀਧਰ ਸਾਹਿਬ ਜੀ ☬

  • @balvirsingh5361
    @balvirsingh53612 ай бұрын

    ਕਹਿਣ ਤੋਂ ਭਾਵ ਹੈ ਕਿ ਕਾਮ ਬਹੁਤ ਮਾੜਾ ਵਿਸ਼ਾ ਹੈ। ਮਾੜਾ ਤਾਂ ਹੈ ਜੋ ਲੋਕ ਰਿਸ਼ਤਿਆਂ ਪ੍ਰਤੀ ਸੱਚੇ ਨਹੀਂ ਹਨ। ਪਤੀ ਪਤਨੀ ਦਾ ਰਿਸ਼ਤਾ ਜਾਇਜ਼ ਹੈ। ਪਰ ਜੋ ਲੋਕ ਔਰਤ ਤੇ ਮਰਦ ਬਾਹਰ ਨਾਜਾਇਜ਼ ਸਬੰਧ ਬਣਾਉਂਦੇ ਹਨ ਉਹ ਪਾਪ ਹੈ। ਇੱਕ ਮਨੁੱਖ ਜਾਤ ਹੀ ਹੈ ਜੋ ਕਾਮ ਵਾਸਨਾ ਵਿੱਚ ਅੰਨੇ ਹੋ ਜਾਂਦੇ ਹਨ। ਪਸ਼ੂ ਵੀ ਜੇ ਸਬੰਧ ਬਣਾਉਂਦੇ ਹਨ ਉਹ ਵੀ ਸਮਾਂ ਆਉਂਦਾ ਹੈ ਤਾਂ ਹੀ ਬਣਾਉਂਦੇ ਹਨ।

  • @RajinderSingh-ll2zc
    @RajinderSingh-ll2zc Жыл бұрын

    ਸਤਿਕਾਰਯੋਗ ਪਿਆਰੇ ਮਹਾਂਪੁਰਖ ਬ੍ਰਹਮਗਿਆਨੀ ਬਾਬਾ ਮਸਕੀਨ ਜੀ ਦੇ ਵਿਚਾਰ ਇੰਨ ਬਿੰਨ ਸਹੀ ਹਨ

  • @PinderSahi-im8vh

    @PinderSahi-im8vh

    2 ай бұрын

    Rabb da banda c oh!!! ,,, ohna d baani sunke rabb naal mann da pyaar bann da a!!!!

  • @surinderkaur2661
    @surinderkaur2661 Жыл бұрын

    ਵਾਹਿਗੁਰੂ ਜੀ ਨੇ ਨਾਮ ਵੀ ਸੰਤ ਦਿੱਤਾ ਰਤਨ hi ਹਨ ਸਨ ਰਹਿਣਗੇ ਖੁਲੀ ਅਵਾਜ਼ ਖੁਲਕੇ ਵਿਚਾਰ ਪ੍ਰਗਟ ਕਰਨੇ ਕਾਮ ਕ੍ਰੋਧ ਲੋਬ ਮੋਹ ਅਹੰਕਾਰ ਪੰਜਾਂ da ਪੂਰਾ ਵਿਸਤਾਰ ਅਧੇ ਘੰਟੇ ਵਿੱਚ ਬਿਆਨ ਕਰਨਾ ਸਿਫਤਾਂ ਬਿਆਨ ਨਹੀਂ ho ਸਕਦੀਆਂ 🙏🙏

  • @MangatsinghRiar-xz2eq
    @MangatsinghRiar-xz2eq Жыл бұрын

    ਮਸਕੀਨ ਜੀ।।। ਸਚ। ਹੀ। ਹੀ। ਸਚ।

  • @kikarsinghbrar6414
    @kikarsinghbrar6414 Жыл бұрын

    ਵਾਹਿਗੁਰੂ ਜੀਉ, ਮਨੁੱਖੀ ਮਨ ਦੀਆਂ ਇਹ ਕਮਜ਼ੋਰੀਆਂ ਹਨ ਕਿ ਜੋ ਉਹ ਦੇਖਦਾ ਜਾਂ ਸੁਣਦਾ ਹੈ, ਉਸ ਤੋਂ ਮਨੁੱਖ ਪ੍ਰਭਾਵਿਤ ਵੀ ਹੁੰਦਾ ਹੈ।

  • @gillsingh8416
    @gillsingh8416 Жыл бұрын

    ਬਹੁਤ ਡੂੰਘੀ ਗੱਲ ਸਮਝਾ ਦਿੰਦੇ ਮਸਕੀਨ ਜੀ 🙏🙏🙏🙇🙇 ਵਾਹਿਗੁਰੂ ਜੀ ਚਰਨਾ ਵਿੱਚ ਨਿਵਾਸ ਬਖਸ਼ਣ 🙏🙏🙏🙏🙇

  • @davinderkaur8892

    @davinderkaur8892

    Жыл бұрын

    ਏਨੀ ਡੂੰਘੀ ਕਿ ਪੁੱਟੀ ਹੀ ਨਹੀ ਜਾਂਦੀ ਤਾ ਸਮਝ ਕਿਵੇ ਪੈ ਸਕਦੀ

  • @gillsingh8416

    @gillsingh8416

    Жыл бұрын

    @@davinderkaur8892 ਓਹ ਅਸ਼ਾ ਜੀ 🍫

  • @guest68

    @guest68

    Жыл бұрын

    ​@@davinderkaur8892 roj roj suniya te bhen meriye samj v ajjo

  • @BhagwanSingh-zy3qr
    @BhagwanSingh-zy3qr Жыл бұрын

    ਧੰਨ ਸਨ ਸੰਤ ਸਿੰਘ ਮਸਕੀਨ ਜੀ

  • @JORDAN-bb3bu
    @JORDAN-bb3buКүн бұрын

    ਗਿਆਨ ਦਾ ਸਾਗਰ ਸੰਤ ਮਸਕੀਨ ਜੀ❤

  • @GodIsOne010
    @GodIsOne0103 ай бұрын

    ੴ❤ਸਾਤਿਨਾਮੁ 💕ਵਾਹਿਗੁਰੂ ਜੀ❤️💕ਕਾਮਨਾ ਸਿਰਫ ਸੇਵਾ ਸਿਮਰਨਿ ਦੀ ਕਰੋ ਜੀ 🙏🏻ਵਾਹਿਗੁਰੂ ਜੀ 😭ਸਭ ਨੂੰ ਬਚਾ ਕੇ ਸੇਵਾ ਸਿਮਰਨਿ ਨਾਲ ਜੋੜ ਦਿਉ ਵਾਹਿਗੁਰੂ ਜੀ🙏🏻 ੴ❤ਸਾਤਿਨਾਮੁ 💕ਵਾਹਿਗੁਰੂ ਜੀ❤️💕

  • @RajinderSingh-ll2zc
    @RajinderSingh-ll2zc Жыл бұрын

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @davinderkaur8892

    @davinderkaur8892

    Жыл бұрын

    ਪਹਿਲਾਂ ਬ੍ਰਹਮ ਗਿਆਨੀ ਬਾਰੇ ਜਾਣਕਾਰੀ ਲੈਣ ਦੀ ਲੋੜ ਹੈ ਬ੍ਰਹਮ ਗਿਆਨੀ ਕੌਣ ਹੁੰਦਾ ਹੈ । ਸਿਰਫ ਉਸ ਅਕਾਲ ਪੁਰਖ ਲਈ ਇਹ ਨਾਮ ਵਰਤਿਆ ਜਾਂਦਾ ਹੈ । ਬ੍ਰਹਮ ਗਿਆਨੀ ਸਦਾ ਜੀਵੇ ਨਹੀ ਮਰਤਾ ।। ਸਖਮਨੀ ਸਾਹਿਬ । ਬ੍ਰਹਮ ਗਿਆਨੀ ਕਾ ਕੋਨ ਜਾਨੇ ਭੇਵ ਉਹ ਅਕਾਲ ਪੁਰਖ ਸਭ ਬ੍ਰਹਿਮੰਡ ਬਾਰੇ ਜਾਣੇ ਬ੍ਰਹਮ ਗਿਆਨੀ ਗਿਆਨੀ ਸਦਾ ਜਿਉਂਦਾ ਆਦਿ ਸਚ ਜੁਗਾਦਿ ਸਚੁ ਹੁੰਦਾ ਇਹ ਮਨੁੱਖ ਕਿਵੇ ਬ੍ਰਹਮ ਗਿਆਨੀ ਜੋ।ਆਏ ਤੇ ਚਲੇ ਗਏ । ਨਾਲ ਜਿਸ ਵਿਅਕਤੀ ਸਿੱਖੀ ਸਿਧਾਂਤਾਂ ਗੁਰਮਤਿ ਨਾਲੋਂ ਬ੍ਰਾਹਮਣ ਗ੍ਰੰਥਾ ਦਾ ਜਿਆਦਾ ਪਰਚਾਰ ਕੀਤਾ । ਬਚਿੱਤਰ ਨਾਟਕ ਜਿਹੀ ਅਸ਼ਲੀਲ ਰਚਨਾ ਜੋ ਕਿਸੇ ਹਿੰਦੂ ਲਿਖਾਰੀਆਂ ਦਾ ਉਲਥਾ ਹੈ ਨੂੰ ਉਸ ਮਹਾਨ ਯੁੱਗ ਪੁਰਸ਼ ਜੋ ਯੁੱਗ ਪਲਟਾਉਣ ਵਾਲੇ ਖਾਲਸਾ ਪੰਥ ਦੇ ਸਿਰਜਕ ਜਿਸ ਨੇ ਕੌਮ ਚ ਅਜਿਹੀ ਸਪਿਰਟ ਭਰੀ ਕਿ ਜੁਲਮ ਵਿਰੁੱਧ ਡਟਣ ਦੇ ਕਾਬਲ ਬਣਾਇਆ ਤੇ ਆਜਾਦੀ ਲੈਣ ਦਾ ਮੁੱਢ ਬੰਨਿਆ ਜਿਸਦਾ ਸਿੱਟਾ ਸੀ ਕਿ ਕੌਮ ਦੋ ਵਾਰ ਖਾਲਸਾ ਰਾਜ ਸਥਾਪਤ ਕਰ ਪਾਈ । ਉਸ ਦੇ ਨਾਮ ਤੇ ਅਜਿਹੀ ਕੁਚੈਲੇ ਰਚਨਾ ਦਾ ਮੋੜਨਾ ਤੇ ਉਸਦੀ ਪ੍ਰੋੜਤਾ ਕਰਨ ਵਾਲਾ ਵਿਦਵਾਨ ਕਿੰਨਾ ਕੂ ਸਿੱਖੀ ਦਾ ਖੈਰਖਾਹ ਹੋ ਸਕਦਾ ਸਿੱਖ ਪੰਥ ਆਪ ਹੀ ਫੈਸਲਾ ਕਰੇ ।

  • @user-zu2gx1uw7h

    @user-zu2gx1uw7h

    8 ай бұрын

    ​@@davinderkaur8892 tenu jayada pta

  • @malhimalhi888

    @malhimalhi888

    5 ай бұрын

    ​@davinderkaur8892 ਕਾਮ ਦੀ ਅਸਲੀਅਤ ਦੱਸ ਕੇ ਥੋਡੇ ਵਰਗੀਆਂ ਨੂੰ ਸ਼ਰਮਸ਼ਾਰ ਕਰਤਾ।

  • @harneksingh2947

    @harneksingh2947

    3 ай бұрын

  • @JARNAILGURSAHIBJASPREET
    @JARNAILGURSAHIBJASPREET8 күн бұрын

    ਧੰਨ ਧੰਨ ਗਿਆਨੀ ਸੰਤ ਸਿੰਘ ਜੀ ਮਸਕੀਨ 🙏🙏🙏🙏🙏

  • @KamaljitKaur-sw5iq
    @KamaljitKaur-sw5iq4 ай бұрын

    🙏🏻 ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🏻

  • @JARNAILGURSAHIBJASPREET
    @JARNAILGURSAHIBJASPREET8 күн бұрын

    ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ🙏🙏🙏🙏🙏

  • @GurmeetSingh-rf7dv
    @GurmeetSingh-rf7dv2 ай бұрын

    Raj karega khalsa

  • @gurpreetpannu3169
    @gurpreetpannu31692 ай бұрын

    Waheguru ji waheguru ji waheguru ji

  • @manjeetkaur9094
    @manjeetkaur9094 Жыл бұрын

    Waheguru ji

  • @themultiartist249

    @themultiartist249

    Жыл бұрын

    Enjoy my flute videos too 🤗

  • @jaggukang8404
    @jaggukang84042 ай бұрын

    ਵਾਹਿਗੁਰੂ ਜੀ ਕਿਰਪਾ ਕਰੋ ਮੇਰੇ ਮਾਲਕ ਵਾਹਿਗੁਰੂ ਜੀ ਵਾਹਿਗੁਰੂ ਜੀ।❤❤❤❤❤

  • @malkeet_singh469
    @malkeet_singh469 Жыл бұрын

    ਪੂਰੀ ਕਿਰਪਾ ਸੀ ਭਾਈ ਮਸਕੀਨ ਜੀ ਤੇ 🙏 ਅਕਾਲ ਪੁਰਖ ਦੀ

  • @gursharan.singhgursharansi313
    @gursharan.singhgursharansi3132 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-jb5oy
    @GurpreetSingh-jb5oy3 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @avtarsingh896
    @avtarsingh8964 ай бұрын

    ❤ਮੂਰਖ ਲੋਕ ਹਨ ਜਿਹੜੇ ਦਸਮ ਗ੍ਰੰਥ ਦੀ ਇਜ ਸੈਕਸ ਬੁਕ ਕਹਿ ਕੇ ਨਿੰਦਿਆ ਕਰਦੇ ਨੇ ਇਹ ਪੁਛਣਾ ਐ ਕਿਸੇ ਤੋਂ ਵੲਈ ਸੈਕਸ ਬਗੈਰ ਪੈਦਾ ਹੋਇਆ ਐ ਕੁਝ ਵੀ।

  • @manjitkaur9448
    @manjitkaur9448 Жыл бұрын

    waheguru ji

  • @themultiartist249

    @themultiartist249

    Жыл бұрын

    Enjoy my flute videos too 🤗

  • @GurmeetSingh-hx3bd
    @GurmeetSingh-hx3bdАй бұрын

    ਵਾਹਿਗੁਰੂ ਜੀ

  • @arshgill4259
    @arshgill4259 Жыл бұрын

    Dhan Dhan Guru Nanak Dev Ji Maharaj 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️

  • @pindadalifestyle682
    @pindadalifestyle682 Жыл бұрын

    ਵਾਹਿਗੁਰੂ ਜੀ ਮੇਹਰ ਕਰਨ ਜੀ

  • @NavjotSingh-xz7zf
    @NavjotSingh-xz7zf Жыл бұрын

    Sant maskeen ji 🙏

  • @harmindersinghpammu553
    @harmindersinghpammu553 Жыл бұрын

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🌹🙏 ਧੰਨ ਸੰਤ ਸਿੰਘ ਮਸਕੀਨ ਜੀ 🌹🙏

  • @kulwantsingh6606

    @kulwantsingh6606

    Жыл бұрын

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

  • @davinderkaur8892

    @davinderkaur8892

    Жыл бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਲਿਖਿਆਂ ਕਰੀਏ ਦੇਵ ਨਹੀ ਜੀ ਨਾ ਹੀ ਅੰਗਦ ਦੇਵ ਜੀ ਸਗੋਂ ਅੰਗਦ ਸਾਹਿਬ ਜੀ ਨਾ ਸ੍ਰੀ ਗੁਰੂ ਅਰਜਨ ਸਾਹਿਬ ਜੀ ।।।

  • @harmindersinghpammu553

    @harmindersinghpammu553

    Жыл бұрын

    ਸਾਹਿਬ ਮੇਰਾ ਨੀਤ ਨਵਾਂ 🌹🙏 ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ 🌹🙏 ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਹੈ 🌹🙏🙇❤️

  • @Tradingakclub900
    @Tradingakclub9002 ай бұрын

    Waheguru ji waheguru ji waheguru ji waheguru ji waheguru ji waheguru ji

  • @jaspaldhindsa3421
    @jaspaldhindsa3421 Жыл бұрын

    ਵਾਹਿਗੁਰੂ ਜੀ ਬਖਸ਼ ਲਵੋ ਜੀ 🙏🙏🙏🙏🙏🙏🙏

  • @HarjeetSinghGill1
    @HarjeetSinghGill1 Жыл бұрын

    ਧੰਨ ਧੰਨ ਸਤਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ji ਸਹਾਏ ❤❤❤❤❤❤❤❤❤❤

  • @kulwindersingh2484
    @kulwindersingh2484 Жыл бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏿 ਪਾਪੀਹਾਂਮੋਂ

  • @sikhpanth96

    @sikhpanth96

    Жыл бұрын

    ਵਾਹ ਜੀ ਵਾਹ

  • @bakhshishaatma-zn7sv
    @bakhshishaatma-zn7sv2 ай бұрын

    ਬਹੁਤ ਗਿਆਨ ਮਿਲ਼ ਰਿਹਾ ਸੰਤ ਮਸਕੀਨ ਖ਼ਾਲਸਾ ਸਾਹਿਬ ਤੋਂ ਮਨ ਨੂੰ ਸਾਨਤੀ ਮਿਲ‌ ਜਾਂਦੀ ਹੈ ਸੰਤ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nirmalmann3263
    @nirmalmann3263 Жыл бұрын

    Waheguruje waheguruje waheguruje waheguruje waheguruje waheguruje

  • @harbanssingh2512
    @harbanssingh251211 күн бұрын

    Waheguru ji waheguru ji 🙏🙏

  • @akamjotkaur8388
    @akamjotkaur8388 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @themultiartist249

    @themultiartist249

    Жыл бұрын

    Enjoy my flute videos too 🤗

  • @akashbenipal408
    @akashbenipal408 Жыл бұрын

    Weahagur ji 🙏🙏🙏

  • @Badhan621
    @Badhan6212 ай бұрын

    ਵਾਹਿਗੁਰੂ 🌹

  • @vijaymittal7284
    @vijaymittal7284Ай бұрын

    सतनाम श्री वाहेगुरु साहिब जी

  • @sukhdevsingh-vh1kl
    @sukhdevsingh-vh1kl Жыл бұрын

    bahut ee doonga gian rakhde San Maskeen g.Dhan ne mahapursh

  • @Rajkumar-vj8ub
    @Rajkumar-vj8ub Жыл бұрын

    ਧੰਨ ਧੰਨ ਬਾਬਾ ਸੰਤ ਸਿੰਘ ਮੁਸਕਾਨ ਸਾਹਿਬ ਜੀ ਹਰੇ ਕਿਸਨਾ ਹਰੇ ਰਾਮ

  • @nindersinghninder4487

    @nindersinghninder4487

    Жыл бұрын

    Waheguru ji

  • @sanjaykakkar1321
    @sanjaykakkar132111 ай бұрын

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏻🌸🌸🌸🌸🌸🌸🌸🌸🌸🌸🌸🌸🌸🌸🌸🌸

  • @MohanSingh-gs3be
    @MohanSingh-gs3be4 күн бұрын

    Waheguruji🙏🙏🙏🙏

  • @sikhpanth96
    @sikhpanth96 Жыл бұрын

    ਦਸਮ ਗ੍ਰੰਥ ਦਸ਼ਮੇਸ਼ ਪਿਤਾ ਜੀ ਦਾ ਹਿਰਦਾ

  • @satwinderdhaman6951
    @satwinderdhaman6951 Жыл бұрын

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਿਦਵਾਨ ਸੰਤ ਮਸ਼ਕੀਨ ਸਿੰਘ ਜੀ ਪੰਥ ਰਤਨ🙏🙏🙏

  • @johalsaab3819

    @johalsaab3819

    Жыл бұрын

    ਵੱਡੇ ਵੱਡੇ ਸੂਰਮੇਂ song 💞 johal Saab

  • @RAMBO676
    @RAMBO676 Жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagjitsingh816
    @jagjitsingh816 Жыл бұрын

    ਐਂਵੇ ਨਹੀਂ ਪੰਥ ਰੱਤਨ ਦਿੱਤਾ ਹੈ ਮਸਕੀਨ ਜੀ ਨੂੰ । ਦਾਰਸ਼ਨਿਕ ਸੂਝ ਅਨੁਸਾਰ ਡੂੰਘਾਈ ਵਿੱਚ ਗੱਲ ਕਰਦੇ ਹਨ

  • @baaz8718

    @baaz8718

    Жыл бұрын

    Koi shak nahi ji

  • @johalsaab3819

    @johalsaab3819

    Жыл бұрын

    ਵੱਡੇ ਵੱਡੇ ਸੂਰਮੇਂ song 💞 johal Saab

  • @harmeshsingh2754

    @harmeshsingh2754

    Жыл бұрын

    True

  • @darshansingh-vw1fv

    @darshansingh-vw1fv

    Жыл бұрын

  • @ManpreetSingh-yy8pb

    @ManpreetSingh-yy8pb

    Жыл бұрын

    सच है

  • @sukhwantsingh6001
    @sukhwantsingh6001 Жыл бұрын

    ਵਾਹਿਗੁਰੂ ਵਾਹਿਗੁਰੂ

  • @talktome2601
    @talktome2601Ай бұрын

    🙏🌹 Waheguru Ji 🌹🙏

  • @Pure_Lines
    @Pure_Lines Жыл бұрын

    waheguru g

  • @hrs9314
    @hrs9314 Жыл бұрын

    ਵਾਹਿਗੁਰੂ ਜੀ ਧੰਨ ਹੋ ਮਸਕੀਨ ਜੀ ਤੁਸੀਂ

  • @buttarao1350
    @buttarao1350 Жыл бұрын

    Sant maskeen g 🙏🙏

  • @indugujral4939
    @indugujral4939Ай бұрын

    Wahe guru ji

  • @tejindersingh890
    @tejindersingh890 Жыл бұрын

    ਬਹੁਤ ਖੂਬ ਸੰਤ ਜੀ

  • @gurutegbahadurji9198
    @gurutegbahadurji9198 Жыл бұрын

    dhan dhan maskeen ji.dhan o jo sri dasam granth ji de pakh ch bol rhe o.

  • @sharansingh2637
    @sharansingh2637 Жыл бұрын

    ਵਾਹਿਗੁਰੂ

  • @singhguraya1317
    @singhguraya1317 Жыл бұрын

    WaheGuru Ji WaheGuru Ji

  • @rupinderpalsingh8171
    @rupinderpalsingh8171Күн бұрын

    Sant maskeen ji jeha sujwan sache giyani vyakhyakr na koi hai na hovega kyuki gyani ji jiondi jagdi misal rhe hn klyugi duniya ch guru granth sahib ji de ik ik shabd d vyakhya gyani ji ko sun sakde ho

  • @gurneetsingh5683
    @gurneetsingh5683 Жыл бұрын

    Dhan dhan Sant Giani Sant Muskeen Singh ji khalsa App ji nu kotn kot parnam 🌹 🌹🌹🌹🌹🙏🙏🙏🙏🙏

  • @singhsaroop1675

    @singhsaroop1675

    Жыл бұрын

    Bhai sahab ji ch Gurmukh rooh de sareer da naam Sant Singh @Maskeen c ji

  • @H_RGaming709
    @H_RGaming7092 ай бұрын

    Satnam Shri waheguru saheb ji ❤❤❤🎉🎉🎉❤❤🎉🎉

  • @japjottoor8020
    @japjottoor8020Ай бұрын

    🙏🙏🙏

  • @ManPreet-nh3ss
    @ManPreet-nh3ss11 ай бұрын

    Dhan Dhan shri Guru Gobind singh sahib ji Maharaj ji 🙇‍♀️🙏🙏

  • @neelamdudeja5652
    @neelamdudeja5652 Жыл бұрын

    I love I adore I respect 🙏🏻 ❤️ sant maskeen ji

  • @pro_92
    @pro_92Ай бұрын

    ਵਾਹਿਗੁਰੂ ਦੀ ਬਹੁਤ ਵੱਡੀ ਕਿਰਪਾ ਮਸਕੀਨ ਜੀ ਤੇ

  • @PrinceSingh-ym8nk
    @PrinceSingh-ym8nk10 ай бұрын

    Satnam Sri Waheguru Sahib Ji Maharaj ji ❤️🙏🙏❤️❤️

  • @JagtarSingh-tb4jt
    @JagtarSingh-tb4jt Жыл бұрын

    Waheguru Ji 🙏🙏🙏🌺🌺🌺🌺💐💐💐💐🌹🌹🌹 🌷🌷🌷🌷

  • @ManjitSingh-td8xx
    @ManjitSingh-td8xx Жыл бұрын

    Waheguru ji 🙏🙏🙏🙏🙏🙏

  • @ranjitbains2217
    @ranjitbains2217 Жыл бұрын

    Waheguru Ji ka Khalsa🙏Waheguru Ji ki fateh 🙏 Waheguru Waheguru Waheguru Ji 🙏

  • @HarjeetSinghGill1
    @HarjeetSinghGill1 Жыл бұрын

    ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤😊

  • @mukeshkumar-tb3zk
    @mukeshkumar-tb3zk Жыл бұрын

    Log ki kehnde ne pta nhi Pr mera deshmesh pita nu jis bnde ne padya hi nhi oh taan naa boln eh binti h Waheguru ji ka khalsa waheguru ji ki fateh Mai ek hindu haan T muskin saab to hi pervavit ho k deshmesh pita ji di vani padi

  • @rajveersingharnejaarneja4336
    @rajveersingharnejaarneja4336 Жыл бұрын

    Waheguru ji🙏

  • @nishanbhinder1714
    @nishanbhinder17142 ай бұрын

    Waheguru g

  • @KaramjeetSingh-jg9zx
    @KaramjeetSingh-jg9zx11 ай бұрын

    Waheguru ji ❤😢

  • @BalwinderPadda-mt7bd
    @BalwinderPadda-mt7bd5 ай бұрын

    Waheguru

  • @pawanjeetsingh2536
    @pawanjeetsingh25362 ай бұрын

    As tu upar kuch nhi,,hemmsa dila chu Raj kar rahe ne maskeen ji, waheguru ji

  • @kulwinderkaur-my3ve
    @kulwinderkaur-my3ve Жыл бұрын

    Wehguru g

  • @themultiartist249

    @themultiartist249

    Жыл бұрын

    Enjoy my flute videos too 🤗

  • @gursharnsinghbhandari4843
    @gursharnsinghbhandari48433 ай бұрын

    Waheguruji Waheguruji

  • @user-jz7mh2cx5k
    @user-jz7mh2cx5k Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ksuri989
    @ksuri9893 ай бұрын

    Koti koti Parnam Babba ji

  • @soniakataria4894
    @soniakataria4894 Жыл бұрын

    Kash tusi ajj v hunde Sant Ji .... 🙏🙏🙏

  • @themultiartist249

    @themultiartist249

    Жыл бұрын

    Koi baat nhi... Mai hu.. 🤗

  • @soniakataria4894

    @soniakataria4894

    Жыл бұрын

    @@themultiartist249Alas you're not that personality

  • @themultiartist249

    @themultiartist249

    Жыл бұрын

    @@soniakataria4894 you don't know me dear...Myself Akash, I'm a student of comparitive religion, Sanatan Or Sikh dharm ka adhyaan kr chuka hu... Umar chahe inse choti hai...lekin gyan chota nhi..

  • @soniakataria4894

    @soniakataria4894

    Жыл бұрын

    @@themultiartist249 very good keep learning.. vese umr ka farq pdta bhi nhi ... Gyan ki awastha maayne rkhti h ... Gyan kitna h vo dekha jata h aur vo insan ke vicharo se jhlkata h... Anyways good times ...

  • @themultiartist249

    @themultiartist249

    Жыл бұрын

    @@soniakataria4894 yes.. Agree... Is Video me sant maskeen ji jis granth ke bare me baat kr rhe hai, jis topic ke bare me, I've already read it.. Ye "Chritopakhyan" Ka chapter hai, Total 404 charitter hai isme, Jisme btaya gya hai ki jb ek istri or ek mard kaam me andhe hote hai to kis level tak girte hai.. Vaise ek baat bolu. Ye stories guru gobind singh ki apni banai huyi nhi h.. "Chritropakhyan" Ka arth hi yhi hai.. Jo stories pehle se sunai ja chuki ho.. Bs unka translation kiya guru gobind singh ji ne.. Bs usi ka Virodh bhut sikh log kr rhe hai.. Lekin sant maskin ji uske support me hai.. Do group ban gye hai.. Sikh dharm ke beech.. Ek dasam granth ko manne vale... Or ek anti dasam granth... Aapas me ladhte rehte hai bs isko lekr hi...

  • @HarpalSingh-qd5lp
    @HarpalSingh-qd5lp Жыл бұрын

    Dhan dhan satguru ji tera hi aasra ji Dhan dhan Shree Maskeen Ji

  • @paramjitkaur2702

    @paramjitkaur2702

    Жыл бұрын

    Waheguru ji waheguru ji

  • @davinderkaur8892

    @davinderkaur8892

    Жыл бұрын

    ਵੀਰਿਉ ਕਦੇ ਮੁਲਾਂਕਣ ਕਰਿਆ ਕਰੀਏ ਕਿ ਕਿੰਨੀਆਂ ਦਾ ਜੀਵਨ ਉਹਨਾ ਦੀ ਬਿਪਰੀ ਕਥਾ ਨਾਲ ਬਦਲਿਆ । ਇਕ ਚੇਲਾ ਉਤਰਾਧਿਕਾਰੀ ਬਣਦੇ ਦੇ ਕਾਰਨਾਮੇ ਵੇਖ ਲਵੋ ਕਰੋੜਾਂ ਦਾ ਘਪਲਾ ਤੇ ਕਿੰਨਾ ਬੇਇਜਤ ਹੋ ਕੇ ਉਤਮ ਤਖਤ ਤੋ ਰੁਖਸਤ ਹੋਣਾ ਪਿਆ । ਇਹ ਹੈ ਬਦਲਾਅ ਕਥਾ ਦਾ ।

  • @narindersingh6032
    @narindersingh6032Ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bhupinderpalsingh6280
    @bhupinderpalsingh6280 Жыл бұрын

    Waheguru ji ka Khalsa waheguru ji kifheth

  • @amarbirsing6128
    @amarbirsing61285 ай бұрын

    Waheguru ji 🙏👏

  • @darasingh4900
    @darasingh4900 Жыл бұрын

    ਵਾਹਿਗੁਰੂ ਜੀ 🙏🙏🙏🙏🙏

  • @rayblack3732
    @rayblack3732 Жыл бұрын

    Satnam shri waheguru

  • @jassiphotostudio8825
    @jassiphotostudio882510 ай бұрын

    Aap ji great.. आप के हर विचार को मानता हूं, आप ने पहले बताया था डेरा राधा स्वामी ,राम रहीम से बचो jassi up uttrakhand

  • @bodhraj6549
    @bodhraj6549 Жыл бұрын

    Waheguru ji ap ji nu chardikala bakshan

  • @gobindsingh5617
    @gobindsingh5617 Жыл бұрын

    Satnam Shri waheguru ji

  • @HarpreetSingh-vt6ib
    @HarpreetSingh-vt6ib Жыл бұрын

    ਧੰਨ ਗਿਆਨੀ ਸੰਤ ਮਸਕੀਨ ਸਿੰਘ ਜੀ 🙏

Келесі