ਮਸਕੀਨ ਜੀ ਦੀ ਆਖਰੀ ਕਥਾ ,ਇਸ ਵਿੱਚ ਮਸਕੀਨ ਜੀ ਦੇ ਬੋਲ ਹਨ ,ਮੇਰਾ ਸਮਾਂ ਸਮਾਪਤ, ਮਸਕੀਨ ਜੀ ਜਾਣਦੇ ਸਨ ਆਪਣੇ ਅੰਤ ਬਾਰੇ

ਇਸ ਵਿੱਚ ਮਸਕੀਨ ਜੀ ਦੇ ਬੋਲ ਹਨ । ਮੇਰਾ ਸਮਾਂ ਸਮਾਪਤ, ਮਸਕੀਨ ਜੀ ਜਾਣਦੇ ਸਨ ਆਪਣੇ ਅੰਤ ਸਮੇ ਬਾਰੇ ਮਸਕੀਨ ਜੀ ਦੀ ਆਖਰੀ ਕਥਾ
panth rattan Giani Sant singh ji maskeen
Guru Ramdas Ji da Ghar
Sachkhand Sri Darbar Sahib
Amritsar,
Copyright Disclaimer Under Section 107 of the Copyright Act 1976, allowance is made for "fair use" for purposes such as criticism, commenting, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 553

  • @gurprasad1
    @gurprasad1 Жыл бұрын

    ਸੰਤ ਸਿੰਘ ਮਸਕੀਨ ਜੀ ਦੀ ਹੋਰ ਵੀਡੀਓ ਲਈ youtube.com/@sachdikatha

  • @jaswarankaur6922

    @jaswarankaur6922

    Жыл бұрын

    77777777777777777777777777

  • @gurpindersingh6809

    @gurpindersingh6809

    Жыл бұрын

    V9hi9hvi

  • @gurpindersingh6809

    @gurpindersingh6809

    Жыл бұрын

    I92i92

  • @gurpindersingh6809

    @gurpindersingh6809

    Жыл бұрын

    I92i92i9i9e

  • @gurpindersingh6809

    @gurpindersingh6809

    Жыл бұрын

    H3h2h2

  • @harpalhazra8709
    @harpalhazra87096 ай бұрын

    ਪੰਥ ਰਤਨ ਸੰਤ ਗਿਆਨੀ ਮਸਕੀਨ ਜੀ ਨੂੰ ਕੋਟਿ ਕੋਟਿ ਪ੍ਰਣਾਮ ❤❤

  • @user-Jaspal
    @user-Jaspal7 ай бұрын

    ਕੋਟਨ ਕੋਟਨ ਪ੍ਰਨਾਮ ਸੰਤ ਜੀ , ਜਦੋ ਤੱਕ ਸਿਸ਼ਟੀ ਰਹੇਗੀ ਆਪ ਜੀ ਦਾ ਨਾਮ ਰਹੇਗਾ 🙏

  • @VansJehda-lk6ru

    @VansJehda-lk6ru

    7 ай бұрын

    Sat vachan ji🕉🤍🙏

  • @RatanSingh-sj5sx

    @RatanSingh-sj5sx

    6 ай бұрын

    ​@@VansJehda-lk6rupppppp😊

  • @VansJehda-lk6ru

    @VansJehda-lk6ru

    6 ай бұрын

    @@RatanSingh-sj5sx SSSSSS😊

  • @waraichsingh9065

    @waraichsingh9065

    5 ай бұрын

    Right ji

  • @Hardeepsingh-km1ix
    @Hardeepsingh-km1ix5 ай бұрын

    ਪੂਰਨ ਬ੍ਰਹਮ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਵੀ ਪਿਆਰ ਸਤਿਕਾਰ ਨਾਲ ਸੁਣੇ ਜਾਂਦੇ ਨੇ

  • @sukhigrewal413
    @sukhigrewal4137 ай бұрын

    ਧੰਨ ਧੰਨ ਧੰਨ ਧੰਨ ਧੰਨ ਸੰਤ ਬਾਬਾ ਮਹਾਂਪੁਰਖ ਮਹਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਮਹਾਨ ਆਤਮਾ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਮਹਾਂਰਾਜ ਮੇਹਰ ਕਰੋ ਜੀ ਸਰਬੱਤ ਦਾ ਭਲਾ ਕਰੋਂ ਜੀ

  • @nandsingh7771
    @nandsingh7771 Жыл бұрын

    ਧੰਨ ਸੰਤ ਸਿੰਘ ਮਸਕੀਨ ਸਾਹਿਬ ਜੀ ਜਿਨ੍ਹਾਂ ਨੇ ਗੁਰਬਾਣੀ ਦਾ ਅਥਕ ਪ੍ਰਸਾਰ ਸੰਗਤਾ ਵਿਚ ਕੀਤਾ ਅਤੇ ਕਰੋੜਾਂ ਭੁੱਲੇ ਭਟਕੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @HarvinderSingh-hk5hv
    @HarvinderSingh-hk5hv7 ай бұрын

    ਮਹਾਨ ਗੁਰ ਸਿੱਖ ਸੰਤ ਮਸਕੀਨ ਜੀ🙏🙏🙏

  • @Fun836
    @Fun836 Жыл бұрын

    ਧੰਨ ਜਨਨੀ ਜਿਨਿ ਜਾਇਆ ਧੰਨ ਪਿਤਾ ਪਰਧਾਨ॥

  • @BaljitSingh-bj4vm
    @BaljitSingh-bj4vm7 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸੰਤ ਸਿੰਘ ਮਸਕੀਨ ਜੀ ਮਹਾਨ ਆਤਮਾ ਜਿਹਨਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਵਿਆਖਿਆ ਕੀਤੀ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harsimrankaur9296

    @harsimrankaur9296

    4 ай бұрын

  • @PalSingh-kg6ne
    @PalSingh-kg6ne8 күн бұрын

    ਮੇਰੇ ਵਲੋਂ ਅਤੇ ਮੇਰੇ ਬੱਚਿਆਂ ਵੱਲੋਂ ਸੰਤ ਮੁਸਕੀਨ ਜੀ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਜਿੱਥੇ ਵੀ ਗਏ ਹਨ ਸਦਾ ਸੁੱਖ ਦਾ ਅਨੰਦ ਮਾਣ

  • @jaswinderbains8138
    @jaswinderbains81384 ай бұрын

    ਧੰਨ ਧੰਨ ਸੰਤ ਮਸਕੀਨ ਜੀ ਦੀ ਕਥਾ ਸੁਣਕੇ ਮਨ ਨੂੰ ਸਕੂਨ ਮਿਲਦਾ ਜੀ

  • @Sajan-dd6hv
    @Sajan-dd6hvАй бұрын

    ਰੱਬੀ ਰਹੂ ਸੰਤ ਸਿੰਘ ਮਸਕੀਨ ਜੀ 🙏🏻🙏🏻🙏🏻🙏🏻🙏🏻

  • @sikanderdhillon6633
    @sikanderdhillon66336 ай бұрын

    ਤੁਹਾਡੀ ਕਥਾ ਮਨ ਨੂੰ ਬਹੁਤ ਚੰਗੀ ਲਗਦੀ ਹੈ ਜੀ।

  • @ajitpalsingh849
    @ajitpalsingh849 Жыл бұрын

    ਮਸਕੀਨ ਜੀ ਬਹੁਤ ਹੀ ਕਮਾਈ ਵਾਲੇ ਸੰਤ ਹਨ ਜਿਨ੍ਹਾਂ ਨੂੰ ਅੱਜ ਵੀ ਸਾਰੇ ਹੀ ਬਹੁਤ ਜ਼ਿਆਦਾ ਸ਼ਰਧਾ ਨਾਲ ਸੁਣਦੇ ਹਨ ਵਾਹਿਗੁਰੂ ਜੀ ਕਿਰਪਾ ਕਰਨ

  • @ankitrathor9565

    @ankitrathor9565

    5 ай бұрын

    Nnice

  • @RAVINDERKAUR-uj2gp

    @RAVINDERKAUR-uj2gp

    3 ай бұрын

    ਕ ਨਾਮ ਜ​@@ankitrathor9565

  • @HARJEETSINGH-yv1np

    @HARJEETSINGH-yv1np

    3 ай бұрын

    ❤❤

  • @ManjitSingh-md1hy

    @ManjitSingh-md1hy

    3 ай бұрын

    ​@@ankitrathor9565q

  • @MandeepSingh-jp3dy
    @MandeepSingh-jp3dy Жыл бұрын

    ਸੰਤ ਸਿੰਘ ਜੀ ਮਸਕੀਨ ਜੀ ਨੇ ਬਹੁਤ ਵਹਿਮ ਭਰਮ ਦੂਰ ਕੀਤੇ

  • @gulzarsingh7287

    @gulzarsingh7287

    Жыл бұрын

    11111111

  • @amarjitshahi5060
    @amarjitshahi50609 күн бұрын

    ਧਨੰ ਧਨੰ ਪੂਰਨ ਬ੍ਰਹਮ ਗਿਆਨੀ ਸੰਤ ਮਸ਼ਕੀਨ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @fatehsingh6688
    @fatehsingh6688 Жыл бұрын

    ਇਕ ਮਹਾਨ ਸੰਤ ਮਹਾਂਪੁਰਸ਼ ਗਿਆਨੀ ਸੰਤ ਸਿੰਘ ਜੀ ਮਸਕੀਨ। ਪਵਿੱਤਰ ਆਤਮਾ ਨੂੰ ਕੋਟਨ ਕੋਟ ਪ੍ਰਣਾਮ 🙏🙏🌹🌹

  • @jassabrar-sh6ix

    @jassabrar-sh6ix

    Жыл бұрын

    There is no alternate of Giani Maskeen jee in Katha vichar.

  • @daljitsingh5390

    @daljitsingh5390

    7 ай бұрын

    ਓਏ ਮੂਰਖ ਲੋਕੋ,ਖੁਦ ਗੁਰੂਬਾਣੀ ਦਾ ਗੁਰੂ ਸਾਹਿਬਾਨ ਦੇ ਦਿਖਾਏ ਰਸਤੇ ਅਨੁਸਾਰ ਅਧਿਅਨ ਕਰੋ ਤੇ ਗੁਰੂਬਾਣੀ ਜੋ ਸਿਖਿਆ ਦਿੰਦੀ ਹੈ ਉਸਦਾ ਇਸ ਅਖਾਉਤੀ ਸੰਤ ਮਹਾਂਪੁਰਸ਼ ਦੁਆਰਾ ਮਾਰੀ ਗਈ ਕੁਤੇ ਭਕਾਈ ਨਾਲ ਤੁਲਨਾ ਕਰੋ ਤੇ ਖੁਦ ਫੈਸਲਾ ਕਰੋ ਕਿ ਗੁਰੂਬਾਣੀ ਕੀ ਕਹਿੰਦੀ ਹੈ ਤੇ ਇਹ ਬੇਈਮਾਨ ਕੀ ਕਹਿ ਰਿਹਾ ਹੈ।

  • @gillsaab-xr5cs

    @gillsaab-xr5cs

    7 ай бұрын

    ​@@daljitsingh5390ਸੰਤ ਕਾ ਦੋਖੀ ਮਹਾਂ ਹਤਿਆਰਾ.

  • @wahegurug8143

    @wahegurug8143

    7 ай бұрын

    ਸੰਤ ਕਾ ਨਿੰਦਕ ਪ੍ਰਮੇਸ਼ਰ ਮਾਰਾ

  • @VansJehda-lk6ru

    @VansJehda-lk6ru

    7 ай бұрын

    @@wahegurug8143 waheguru brother ji 🙏🤍

  • @BhupinderSingh-ji1tv
    @BhupinderSingh-ji1tvАй бұрын

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏ਵਾਹਿਗੁਰੂ 🙏ਵਾਹਿਗੁਰੂ ਜੀ🙏

  • @simarjeetkaur5251
    @simarjeetkaur5251Ай бұрын

    ਵਾਹਿਗੁਰੂਜ਼ੀ ਮੈਁ ਮਸਕੀਨ ਜ਼ੀ ਦੀ ਪਾਠਕ ਹਾਁਜ਼ੀ ਮੈਁਨੂ ਕਥਾ ਸੁਣਕੇ ਸਕੂਨ ਮਿਲਦਾ ਹੈ ਜ਼ੀ🙏❤

  • @BalbirSingh-yt6fr
    @BalbirSingh-yt6fr7 ай бұрын

    ਸੰਤ ਸਿੰਘ ਮਸਕੀਨ ਜੀ ਜੀ ਰੱਬੀ ਰੂਹ ਸਨ। ਵਾਹੇਗੁਰੂ ਜੀ

  • @user-ye6gi9fd4c

    @user-ye6gi9fd4c

    3 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru jiwaheguru ji waheguru ji waheguru ji waheguru ji waheguru ji

  • @parminderuppal7665
    @parminderuppal7665Ай бұрын

    ਜੋ ਮਸਕੀਨ ਜੀ ਵਾਂਗ ਕਥਾ ਕਰਨ ਵਾਲੇ ਭਾਈ ਸਾਹਿਬ ਉਨ੍ਹਾਂ ਦਾ ਨਾਮ ਦੱਸ ਸਕਦਾ ਕੋਈ ਵੀਰ

  • @user-kj7jo4uy2z
    @user-kj7jo4uy2z6 ай бұрын

    🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🧘💯💐

  • @SurjitSingh-lp3cu
    @SurjitSingh-lp3cu Жыл бұрын

    ਵਾਹਿਗੁਰੂ ਜੀ ਧੰਨ ਹੈ ਕਾਮਾਈ ਸੰਤ ਮਸਕੀਨ ਸਿੰਘ ਜੀ ਦੀ ਜਿੰਨਾ ਨੇ ਅਨੇਕ ਕਾਮਾਈ ਕੀਤੀ ਵਾਹਿਗੁਰੂ ਜੀ ਦੇ ਨਾਮ ਦੀ 🙏👏👏👏🌷🌹❤

  • @SanjeevKumar-ur3pl
    @SanjeevKumar-ur3plАй бұрын

    ❤❤वाहेगुरु🌹 वाहेगुरु🌹 वाहेगुरु🌹 वाहेगुरु🌹 वाहेगुरु❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @CharanjeetSingh-dg4et
    @CharanjeetSingh-dg4et7 ай бұрын

    ਧੰਨ ਮਸਕੀਨ ਜੀ ਧੰਨ ਮਸਕੀਨ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜ਼ੀ

  • @ParamjitSingh-ts1kx
    @ParamjitSingh-ts1kx Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।

  • @GurpreetSingh-ct2bw
    @GurpreetSingh-ct2bw Жыл бұрын

    ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ

  • @navjotnijjar8119
    @navjotnijjar8119 Жыл бұрын

    Dhan Sant Singh Maskeen ji. Kitho milne eho jahe kimti bachan. Parmatma inha ruha nu vapus bhej deveh. 🙏🏻

  • @VansJehda-lk6ru

    @VansJehda-lk6ru

    7 ай бұрын

    Sat vachan ji🙏 😭Maskeeeen pyare ji

  • @sehnalive4856
    @sehnalive4856 Жыл бұрын

    ਵਾਹਿਗੁਰੂ।ਅੱਲਾ।ਰਾਮ।ਏਕ।ਹੈ

  • @paramjitmalhi6543
    @paramjitmalhi6543 Жыл бұрын

    Dhan dhan baba Sant Singh Ji Maskeen dhan ho ji ❤❤❤❤❤❤

  • @kulwindersingh2484
    @kulwindersingh2484Ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙏ਪਾਪੀਹਾਂਮੈਂ

  • @henryy672
    @henryy6722 ай бұрын

    Dhan Dhan Sant Maskeen ji waheguru waheguru ji Mehar Karo ji waheguru waheguru ji Nice Katha ji waheguru waheguru ji

  • @charnjeetsingh4478
    @charnjeetsingh44783 ай бұрын

    ਵਾਹਿਗੁਰੂ ਜੀ ਧਨ ਧਨ ਬਾਬਾ ਸੰਤ ਸਿੰਘ ਮਸਕੀਨ ਜੀ🙏🙏🙏🙏🙏

  • @gurcharankour1457
    @gurcharankour14577 ай бұрын

    Koty koty koty koty Natmstak Sant jii nu 🙏🙏🙏🙏🙏

  • @arunpalsingh9511
    @arunpalsingh95112 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @DarpanSingh-ui9gc
    @DarpanSingh-ui9gc7 ай бұрын

    Waheguru ji

  • @user-ku4kx6lm1m
    @user-ku4kx6lm1m7 ай бұрын

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @nidhinidhi3696
    @nidhinidhi36967 ай бұрын

    Waheguru ji Mehar Karo ❤❤

  • @satwinderdhaman6951
    @satwinderdhaman6951 Жыл бұрын

    ਸੰਤ ਗਿਆਨੀ ਪੰਥ ਰਤਨ ਗਿਆਨੀ ਮਸਕੀਨ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @SukhjitKaur-ys1sr
    @SukhjitKaur-ys1srАй бұрын

    Dhan dhan baba muskin ji🙏🙏🙏🙏🙏🙏🙏

  • @nidhinidhi3696
    @nidhinidhi36967 ай бұрын

    Waheguru ji ka Khalsa Waheguru ji ki Fateh 🙏🙏

  • @RajwinderKaur-ni9op
    @RajwinderKaur-ni9op Жыл бұрын

    ਧੰਨ ਧੰਨ ਗਿਆਨੀ ਸੰਤ ਮਸਕੀਨ ਜੀ❤❤🙏🙏🌹🌹🙏🙏

  • @GURMEETKAUR-sb1kn

    @GURMEETKAUR-sb1kn

    7 ай бұрын

    ❤❤🙏🙏🙏🙏

  • @HarvinderSingh-hk5hv

    @HarvinderSingh-hk5hv

    7 ай бұрын

    ਮਹਾਨ ਤੋ ਮਹਾਨ ਸੰਤ ਮਸਕੀਨ ਜੀ 🙏🙏🙏

  • @user-hj3nv2uq7n
    @user-hj3nv2uq7n3 ай бұрын

    Dhan dhan sant maskeen ji❤❤❤❤❤koti koti parnam❤❤❤Waheguru ji ka khalsa Waheguru ki fateh ❤❤❤❤❤❤❤❤❤❤

  • @ravindersinghsidhu5797
    @ravindersinghsidhu5797 Жыл бұрын

    ਸੰਤ ਸਿੰਘ ਜੀ ਮਸਕੀਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-se8ki8hp7w
    @user-se8ki8hp7w3 ай бұрын

    Sant masking ji tuhada ik ik shabad rooh nu shoo janda .Bapu Nanak hamesha tuhade te Kirpa rakhkhe.waheguru waheguru waheguru

  • @sukhmaan8274
    @sukhmaan8274 Жыл бұрын

    Dhan Giani sant Singh ji maskeen 🙏🙏

  • @surindersingh8338
    @surindersingh83387 ай бұрын

    Waheguru Tera sukher ha ji

  • @surindersingh2052
    @surindersingh20526 ай бұрын

    Dhan giyani sant maskeen singh🙏🙏🙏🙏 ji.waheguru ji.

  • @hardevkaur4044
    @hardevkaur40446 ай бұрын

    ਗੁਰ ਪ੍ਰਸਾਦਿ ਵਾਹਿਗੁਰੂ ਜੀ

  • @gurmailsinghgill8487
    @gurmailsinghgill84877 ай бұрын

    ਵਾਹਿਗਰੂ ਜੀ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ ਸੁਕਰੀਆ ਭਾਈ ਸਾਹਿਬ ਮਸਕੀਨ ਜੀ ਦਾ।ਗ।ਸ।ਸੰਗੋਵਾਲ ਪ੍ਰਣਾਮ ਹੈਂ

  • @its_salider
    @its_salider6 ай бұрын

    Waheguru ji🙏🙏🙏🙏🙏❤❤❤❤❤

  • @pritpalsingh9096
    @pritpalsingh90963 ай бұрын

    Waheguru waheguru waheguru waheguru waheguru g mehar kari g

  • @bhajankaur6529
    @bhajankaur6529 Жыл бұрын

    😢panth da bahut bdaa ghata waheguru ji shat shat naman🙏🙏

  • @BhupinderSingh-jc6sr
    @BhupinderSingh-jc6sr6 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @ksingh1332
    @ksingh1332 Жыл бұрын

    RABBI ROOH.....GYANI SANT SINGH JI MASKEEN JI🙏🙏🙏🙏🙏

  • @samyaad8493
    @samyaad8493 Жыл бұрын

    🙏🌹ਧੰਨ ਗਿਆਨੀ ਸੰਤ ਸਿੰਘ ਮਸਕੀਨ ਜੀ 🌹🙏

  • @psq4633

    @psq4633

    Жыл бұрын

    1

  • @AV-mm9we
    @AV-mm9we Жыл бұрын

    Dhan Dhan GIANI SANT SINGH JI MASKEEN 🙏🏽🌹🌹💐💐🌷

  • @MohanSingh-xe6yz

    @MohanSingh-xe6yz

    3 ай бұрын

    Dhan hai

  • @jasbindersidhu6750
    @jasbindersidhu67507 ай бұрын

    Waheguru waheguru ji 🙏🙏

  • @suchasingh2663
    @suchasingh2663 Жыл бұрын

    Dhan Shri Sant Maskeen g

  • @HarmeetSingh-hk3fk
    @HarmeetSingh-hk3fk6 ай бұрын

    Waheguru ji 🙏🙏🙏🙏🙏🙏

  • @jarnailsingh2593
    @jarnailsingh2593 Жыл бұрын

    Dhan Maskeen ji .

  • @saurabhsaurabhsaurabh9660
    @saurabhsaurabhsaurabh96607 ай бұрын

    Dhan guru nanak namo narayan waheguru saheb

  • @user-ye6gi9fd4c
    @user-ye6gi9fd4c3 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @devendersingh4953
    @devendersingh49537 ай бұрын

    Waheguru 🙏🌹 waheguru 🙏🌹 waheguru 🙏🌹 waheguru 🙏🌹 waheguru 🙏🌹 waheguru 🙏🌹 waheguru 🙏🌹 waheguru

  • @bhupinderkaur8359
    @bhupinderkaur8359 Жыл бұрын

    Waheguru ji waheguru ji 🌹🙏🌹 thanks sir ji koti koti parnam Ji 💞🙏💞🙏

  • @GuriKambojYT
    @GuriKambojYT5 ай бұрын

    ਵਾਹਿਗੁਰੂ ਕਿਰਪਾ ਕਰਨ

  • @KaranSingh-rl3fe
    @KaranSingh-rl3fe7 ай бұрын

    Waheguru ji 🙏

  • @BaljeetSingh-ii8vi
    @BaljeetSingh-ii8vi6 ай бұрын

    Satnam Sri Waheguru Ji

  • @gkbadhni5741
    @gkbadhni5741 Жыл бұрын

    Dhan dhan sant sant maskeen singh ji

  • @gurpinderpalsinghchandigur5734
    @gurpinderpalsinghchandigur57343 ай бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @harjotsingh9196
    @harjotsingh91966 ай бұрын

    Waheghuruji ❤Waheghuruji ❤Waheghuruji Waheghuruji ❤❤❤

  • @gazalhans2482
    @gazalhans2482 Жыл бұрын

    Waheguru ji ka Khalsa waheguru ji ki Feth❤

  • @surinderkooner6044
    @surinderkooner60447 ай бұрын

    Waheguru ji ❤️ 🙏 dhan dhan sant ji kot kot parnam ji waheguru ji always sabh te mehar karo ji 🙏 Waheguru ji always ghar vich sukh shanti and happy happy rakhana ji 🙏 ❤️

  • @user-ri7tg1xu5p
    @user-ri7tg1xu5p3 ай бұрын

    ਵਾਹਿਗੁਰੂ ਜੀ ਵਾਹਿਗੁਰੂ

  • @balwantsahi2541
    @balwantsahi2541 Жыл бұрын

    🌹🌹🥀🥀ਸ੍ਰੀ ਵਾਹਿਗੁਰੂ ਸਾਹਿਬ ਜੀ🥀🥀🌹🌹

  • @Parvinderhanda
    @Parvinderhanda Жыл бұрын

    🙏🏼 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿਓ 🙏🏼

  • @surjitsingh7032
    @surjitsingh7032 Жыл бұрын

    ❤ਵਾਹਿਗੁਰੂ ਵਾਹਿਗੁਰੂ ਜੀ 🍇🌻❤️💐🌹🍀🌴🙏🙏🙏🙏🙏

  • @karamjeetkaur3432
    @karamjeetkaur34322 ай бұрын

    🙏🏻🙏🏻🙏🏻🙏🏻🙏🏻ਵਾਹਿਗੁਰੂ ਜੀ

  • @kulvindersama6653
    @kulvindersama6653 Жыл бұрын

    Very intelligent/ intellectual Sant ji. His departure is a great loss . Ek. O Ankar. Waheguru ji.

  • @VansJehda-lk6ru

    @VansJehda-lk6ru

    7 ай бұрын

    Waheguru ji🙏 🙏🙏🙏😭

  • @user-ru8lh7is7y
    @user-ru8lh7is7y3 ай бұрын

    🎉🎉🎉🎉🎉🎉🎉❤❤❤❤❤❤❤❤dhan maskeen ji

  • @balbirsinghboparai
    @balbirsinghboparai4 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ashweersingh8010
    @ashweersingh80103 ай бұрын

    ਵਾਹਿਗੁਰੂ ਜੀ ❤❤

  • @baljitwahegurujimeharkrosa7350
    @baljitwahegurujimeharkrosa7350 Жыл бұрын

    Dhan Dhan Sri guru Granth sahib ji 🙏

  • @BaldevSingh-tf3bb
    @BaldevSingh-tf3bb7 ай бұрын

    Satnam shari waheguru ji ❤

  • @rakhwantbains7647
    @rakhwantbains76477 ай бұрын

    The world famus katha wachak wahaguru🙏🙏🙏🙏🙏🙏🙏🙏

  • @HarpreetSingh-fp8ls
    @HarpreetSingh-fp8ls6 ай бұрын

    ਵਹਿਗੁਰੂ ਜੀ ❤❤❤❤❤

  • @purshottamsingh8802
    @purshottamsingh88025 ай бұрын

    ❤Waheguruji onadi atma nu apne charna vich nivas bakse.❤

  • @vanshsingh2733
    @vanshsingh27335 ай бұрын

    ਭਾਈ ਸਾਹਿਬ ਬੜੀ ਖੋਜ ਕੀਤੀ ਸ਼ਾਇਦ ਤੁਸੀਂ ਜਥੇਦਾਰ ਕਾਉਂਕੇ ਜੀ ਬਾਰੇ ਖੁਲਾਸਾ ਕੀਤਾ ਹੋਵ ਬੜਾ ਅਫਸੋਸ ਹੈ ਮਸਕੀਨ ਜੀ ਦੀ ਵੀ ਬੜੀ ਭਾਲ ਕੀਤੀ ਉਹਨਾਂ ਨੇ ਵੀ ਜਥੇਦਾਰ ਕਾਉਂਕੇ ਜੀ ਬਾਰੇ ਸੁਣ ਨੂੰ ਨਹੀਂ ਮਿਲਿਆ।

  • @ArshRandhawa-vi4wv
    @ArshRandhawa-vi4wv Жыл бұрын

    Every word spoken is jewel

  • @cheemadongriwala3041
    @cheemadongriwala3041 Жыл бұрын

    Saade alwar da maan maskin ji

  • @VansJehda-lk6ru

    @VansJehda-lk6ru

    7 ай бұрын

    🙏😭💘😘🙏🙏🙏🙏🙏🙏A great 🤐🙏🙏🙏🙏🙏

  • @AmarjitSingh-ul9lo
    @AmarjitSingh-ul9lo2 ай бұрын

    Wahegurujimaherkarojee,,,,,,Delhi,,,,,,

  • @craftmaster8607
    @craftmaster8607 Жыл бұрын

    Koti koti pranaam sant gyaani maskeen ji.🙏🙏🙏🙏🙏🙏🙏🙏🙏🙏🙏🙏🙏🥰🥰🥰🥰🥰🥰🥰😔😔😔😔

  • @parminderjitsingh3090
    @parminderjitsingh3090 Жыл бұрын

    Waheguru Waheguru Waheguru...

  • @GurnamSingh-
    @GurnamSingh- Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @mohansingh7391
    @mohansingh7391 Жыл бұрын

    ਗੁਰੁ ਦੈ ਪਿਆਰੇ ॥ 🙏🙏🙏🙏🙏🙏🙏🙏🙌📿❤

  • @DavinderSingh-qt9bh
    @DavinderSingh-qt9bh2 ай бұрын

    ❤❤ waheguru ji waheguru ji dhan dhan how ji waheguru ji waheguru ji waheguru ji ❤❤❤❤❤❤❤❤❤❤❤

  • @rajwantkaurdhillon7355
    @rajwantkaurdhillon73554 ай бұрын

    Maskeen gi kite nahi gay uh shabdaa de roop vich giyan de roop vich manvata nu sada Roshni bakshde rahin ge. ❤❤❤❤❤🙏🙏🙏🙏🙏

  • @jasvinder1980
    @jasvinder19806 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @rajwantkaurdhillon7355
    @rajwantkaurdhillon73554 ай бұрын

    Maskeen gi nu beant vari parnaam ❤❤❤❤❤ 🙏🙏🙏🙏🙏

  • @balramrathore2554
    @balramrathore2554 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੀ ਪੈਣਾ ਮੇਰੇ ਪਿਆਰੇ ਬਾਪੂ ਸ੍ਰੀ ਸੰਤ ਜੀ , ਆਪ ਜੀ ਨੂੰ ਬਾਰੰ ਬਾਰੰ ਪ੍ਰਣਾਮ ਹੈ , ਸੰਪੂਰਨ ਸੰਤ ਸਾਹਿਬ ਜੀਓ ,, ਦਯਾ ਕਰਕੇ ਅਸੀਮ ਅਸੀਸ ਦੀ ਬਖ਼ਸ਼ੀਸ਼ ਕਰਨਾ , ਮੈਂ ਕੋਝਾਂ ਮੈਂ ਨੀਚ ਮੈ ਨਕਰਮਾ ਮੈ ਅਵਗੁਣਹਾਰਾਂ ਮੇਰੇ ਵਿੱਚ ਛੱਤੀ ਖੋਟ ਹਨ ਅਣਗਿਣਤ ਛਿੱਦਰ ਹਨ ਵਿਕਾਰਾਂ ਦੇ , ਇੱਕ ਤੁਹਾਡੀ ਅਸੀਸ ਦਾ ਪਾਤਰ ਹਾ ਕ੍ਰਿਪਾ ਕਰਕੇ ਬਖਸ਼ਿਸ਼ ਦੇ ਘਰ ਆਕੇ ਪਰਮਅਨੰਦ , ਜਿਸ ਨੂੰ ਮੋਕਸ਼ ਵੀ ਕਹਿੰਦੇ ਆਹ ਤੀਜੀ ਅੱਖ ਵੀ ਕਹਿੰਦੇ ਆਹ ਮਰਨ ਜਨਮ ਕੱਟਣਾ ਵੀ ਕਹਿੰਦੇ ਆਹ ਪਰਮਾਤਾਮਾ ਜੀ ਦਾ ਮੇਲ ਆਤਮਾ ਨਾਲ ਹੁੰਦਾ ਆਹ ,, ਵਸਤ ਅਗੋਚਰ ਕਹਿੰਦੇ ਆਹ , ਦਯਾ ਕਰਕੇ ਅਸੀਮ ਅਸੀਸ ਬਖਸ਼ ਦਿਓ , ਕਰ ਲਓ ਮੇਲ ਪਰਮਾਤਮਾ ਜੀਓ ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Келесі