No video

ਸੰਨ '47 (1947..A Remembrance) | Pamma Dumewal | Manpreet Tiwana | Peak Point Studios

Song - San 47 (1947..A Remembrance)
Singer - Pamma Dumewal
Lyricist - Manpreet Tiwana
Music - Dollar
Composer- Hardeep Atwal
Design & Video - Gurmukh Gaba
Digital Powered By - Sky Digital
Special Thanks - Rajpreet Singh Tiwana
Producer - Manpreet Tiwana
Label - Peak Point Studios
Audios Available On :
Gaana : gaana.com/song/san-47-1
Raaga : www.raaga.com/punjabi/album/s...
iTunes : music.apple.com/at/album/san-...
Jio Saavn : www.jiosaavn.com/song/san-47/...
Wynk : wynk.in/u/NHevgwWkD
Amazon : music.amazon.in/albums/B0893G...
Spotify : open.spotify.com/track/1X6HBv...
Hungama : www.hungama.com/song/san-47/5...
© Peak Point Studios
-----------------------------------------------
Don't forget to subscribe to our channel
Like us on Facebook: / peakpointstudios
Follow us on Instagram: / peakpointstudios
Subscribe to Peak Point Studios: kzread.info...
For Queries : +919872542435
For Business Inquiries: peakpointstudios@gmail.com
Lyrics-
ਭੁੱਖਣ-ਭਾਣੇ,ਖਾਲ਼ੀ ਜੇਬਾਂ,ਦਿਲ ਦੇ ਵਿੱਚ ਉਦਾਸੀ।
ਦੂਰ-ਦੁਰਾਡੇ ਘਰਾਂ ਨੂੰ ਪੈਦਲ ਤੁਰ ਪਏ ਨੇ ਪਰਵਾਸੀ।
ਕੁੱਛੜ ਬਾਲ-ਨਿਆਣੇ ਵਿਲਕਣ ,ਤਨ ਤੇ ਲਮਕਣ ਲੀਰਾਂ।
ਸੰਨ ਸੰਤਾਲੀ ਯਾਦ ਆ ਗਿਆ,ਵੇਖ-ਵੇਖ ਤਸਵੀਰਾਂ।
•ਮਿਹਨਤ ਤੇ ਮਜ਼ਦੂਰੀ ਕਰਕੇ,ਸੌਂਦੇ ਸੀ ਜੋ ਰੱਜੇ।
ਰਿਜ਼ਕ-ਵਿਹੂਣੇ ਹੋ ਗਏ ਜਦ ਫਿਰ ,ਆਪਣੇ ਘਰ ਨੂੰ ਭੱਜੇ।
ਜਿੱਥੋਂ ਚੱਲੇ,ਉੱਥੇ ਈ ਪੁੱਜ ਗਏ,ਫੁੱਟ ਗਈਆਂ ਤਕਦੀਰਾਂ ।
ਸੰਨ ਸੰਤਾਲੀ................................।
•ਮੌਤ ਸਾਹਮਣੇ ਆਣ ਖਲੋਤੀ,ਰੁਲਗੱੀਆਂ ਕਿਰਤ-ਕਮਾਈਆਂ।
ਜਿੱਥੇ ਜੰਮੇ-ਜਾਏ ,ਓਸੇ ਥਾਂ ਨੇ ਖਿੱਚ੍ਹਾਂ ਪਾਈਆਂ।
ਦੇਸ ਚ ਹੀ ਪਰਦੇਸੀਆਂ ਵਾਂਗੂੰ ,ਚੱਲੇ ਘੱਤ ਵਹੀਰਾਂ।
ਸੰਨ ਸੰਤਾਲੀ ...............................।
•ਏਧਰ ਦੇਸ ਚਲਾਵਣ ਵਾਲੇ ,ਕਾਮੇ ਹੋਏ ਨਿਤਾਣੇ।
ਓਧਰ ਦੇਖੋ ,ਮੌਜਾਂ ਦੇ ਨਾਲ ,ਸੁੱਤੇ ਪਏ ਘਰਾਣੇ।
ਪੈਸੇ ਵਾਲੇ ੳਂੁਝ ਤਾਂ ਜੀੳਂੂਦੇ,ਮਰੀਆਂ ਪਈਆਂ ਜ਼ਮੀਰਾਂ ।
ਸੰਨ ਸੰਤਾਲੀ...........................।
•ਸੰਨ ਸੰਤਾਲੀ ਵੇਲੇ ਉੱਜੜ ਕੇ ,ਆਇਆ ਦਾਦਾ ਰੋਵੇ।
ਕਹਿੰਦਾ ,”ਪੁੱਤਰਾ!ਕਦੇ ਕਿਸੇ ਨਾਲ ਇਉਂ ਨਾ ਮਾੜੀ ਹੋਵੇ।
ਹੱਥਾਂ ਤੋਂ ਨਾ ਮਿਟਣ “ਟਿਵਾਣੇ”,ਲੇਖਾਂ ਦੀਆਂ ਲਕੀਰਾਂ।”
ਸੰਨ ਸੰਤਾਲੀ ..............................।

Пікірлер: 229

  • @JagsirSingh-qc6tt
    @JagsirSingh-qc6tt4 жыл бұрын

    ਮਨਪ੍ਰੀਤ ਟਿਵਾਣਾ ਜੀ ਸਾਡੇ ਪਿੰਡਾਂ ਦਾ ਮਾਣ ਹਨ। ਅਤੇ ਟਿਵਾਣਾ ਜੀ ਦੀ ਕ਼ਲਮ ਵਾਹ ਕਮਾਲ ਲਿਖ ਦੀ ਹੈ।ਜੋ ਵੀ ਲਿਖਿਆ ਚੰਗਾ ਲਿਖਿਆ।ਪੰਮਾ ਭਾਜੀ ਡੂਮੇਵਾਲੀਆ ਵੀ ਅਪਣੇ ਫਰਜ਼ ਨੂੰ ਬਾਖ਼ੂਬੀ ਨਿਭਾ ਰਿਹੇ ਹਨ। ਲੱਚਰਤਾ ਦੀ ਹਨੇਰੀ ਵਿੱਚ ਪੈਰ ਜਮਾਉਣੇ ਬਹੁਤ ਅੌਖੇ ਹੁੰਦੇ ਹਨ।ਪਰ ਵੀਰ ਨੇ ਬਹੁਤ ਮਿਹਨਤ ਕੀਤੀ ਹੈ। ਪਰਮਾਤਮਾ ਚੜਦੀਕਲਾ ਰੱਖੇ।

  • @kultarsingh9161
    @kultarsingh91614 жыл бұрын

    ਸਾਫ਼ ਸੁਥਰੀ, ਅਸ਼ਲੀਲਤਾ ਤੋਂ ਰਹਿਤ ਅਰਬ ਭਰਪੂਰ ਗਾਇਕੀ ਲਈ ਤਾਂ ਪੰਮਾ ਡੁਮੇਵਾਲ ਪਹਿਲਾਂ ਹੀ ਮਸ਼ਹੂਰ ਹੈ - ਪਰਵਾਸੀ ਕਾਮਿਆਂ ਦੀ ਦਰਦ- ਵਿਅਥਾ ਦਰਸਾਉਂਦੇ ਇਸ ਕੀਮਤੀ ਗੀਤ ਲਈ ਗਾਇਕ ਤੇ ਲੇਖਕ ਨੂੰ ਸਲਾਮ । ਇਹ ਦਰਦ ਕਥਾ ਤਾਂ '47 ਦੀ ਤਰਾਸਦੀ ਤੋਂ ਇਸ ਗੱਲੋਂ ਜ਼ਿਆਦਾ ਪ੍ਤੀਤ ਹੋ ਰਹੀ ਏ ਕਿ ' 47 ਵਿੱਚ ਸ਼ਾਇਦ ਇਤਨਾ ਲੰਬਾ ਸਫ਼ਰ ( 1000-2000 ਕਿਲੋਮੀਟਰ ) ਕਿਸੇ ਨੂੰ ਪੈਦਲ ਨਹੀ ਸੀ ਕਰਨਾ ਪਿਆ ਹੋਣਾ।

  • @gurmeetsingh3445
    @gurmeetsingh34454 жыл бұрын

    ਤਰੀਫ਼ ਕਰਨ ਲਈ ਮੇਰੇ ਕੋਲ ਕੋਈ ਲਫ਼ਜ਼ ਨਹੀਂ ਬੱਸ ਇਹੀ ਕਹਿਣਾ ਜਿਊਂਦੇ ਵਸਦੇ ਰਹੋ ਵੀਰ ਟਿਵਾਣਾ ਅਤੇ ਡੂਮੇ ਵਲੀਆ ਜੀ ਚੰਦ ਭਾਨ

  • @ManjinderSingh-ce7qe
    @ManjinderSingh-ce7qe4 жыл бұрын

    ਵਾ ਕਮਾਲ ਬਾਈ ਜੀ ਗਰੀਬ ਦੀ ਗੱਲ ਕੀਤੀ ਬਹੁਤ ਦਰਦ ਦਿਖਾਇਆ ਗਿਆ ਹੈ ਪਰ ਇਹ ਕਤੀੜ ਸਰਕਾਰਾਂ ਇਨ੍ਹਾਂ ਗਰੀਬਾਂ ਦੀ ਸਾਰ ਲੈਣਗੀਆਂ ਕਦੋਂ ਇਹ ਨੀ ਕਿਹਾ ਜਾ ਸਕਦਾ।

  • @malkitsran5704
    @malkitsran57044 жыл бұрын

    ਬਾਈ Pamma Dumewal ਦੀ ਆਵਾਜ਼ ਅਤੇ Manpreet Tiwanaa ਦੀ ਕਲਮ ਉੱਤੇ ਕੋਈ ਸ਼ੱਕ ਨਹੀਂ ਅਾ, ਇੱਕ ਇੱਕ ਸ਼ਬਦ ਬੁਹਤ ਹੀ ਸੰਜੀਦਗੀ ਨਾਲ ਲਿਖਿਆ ਅਤੇ ਗਾਇਆ ਗਿਆ ਹੈ, ਗਰੀਬਾਂ, ਮਲਜੂਮਾ ਅਤੇ ਵਖ਼ਤ ਦੇ ਮਾਰੇ ਹੋਏ ਬੇਵੱਸ ਅਤੇ ਮਜਬੂਰ ਲੋਕਾਂ ਦੀ ਹਾਲਤ ਬਿਆਨ ਕਰਨ ਦਾ ਮੌਕਾ ਪਰਮਾਤਮਾ ਦੀ ਅਪਾਰ ਕਿਰਪਾ ਅਤੇ ਬਖਸ਼ੀ ਹੋਈ ਸੋਝੀ ਸਦਕਾ ਵਿਰਲੇ ਮਨੁੱਖਾ ਨੂੰ ਮਿਲਦਾ ਹੈ।।

  • @dilpreetkaurkhalsa8415
    @dilpreetkaurkhalsa84154 жыл бұрын

    ੲਿੱਕਲਾ ੲਿੱਕਲਾ ਲਫਜ਼ ਸੁਣ ਕੇ ਸੱਚੀ ਮਹਿਸੂਸ ਹੋੲਿਅਾ ਸੱਚੀ ਅੱਖਾਂ ਦੇ ਸਾਹਮਣੇ ਅਾੲਿਅਾ ਸਭ ਕੁੱਝ ........🙏🙏🙏ਹਾਲਾਤਾਂ ਨੂੰ ਲਿਖਣ ਵਾਲੇ ਕਮਾਲ ਤੇ ਗਾੳੁਣ ਵਾਲੇ ਵੀ ਵਕਮਾਲ ...👌

  • @tavindersinghchahal2309
    @tavindersinghchahal23092 жыл бұрын

    ਦਾਦੇ 47 ਵੇਖੀ 84ਵੀ ਘੱਟ ਨਹੀਂ ਦੁੱਖ ਵੱਡੇ ਆ ਸੁਣਨ ਵਾਲੇ ਦਿਲ ਪੱਥਰ ਹੋਣੇ ਚਾਹੀਦੇ

  • @butadunewala7402
    @butadunewala74024 жыл бұрын

    ਸੁਣ ਕੇ ਬੋਲ ਇਹ ਪੀੜਾਂ ਭਿੱਜੇ, ਅੱਖੀਓਂ ਅੱਥਰੂ ਜਾਣ ਨਾ ਠੱਲੇ...! ਹਏ ਤੁਰਨਾਂ ਕਿੰਨਾ ਔਖਾ ਹੁੰਦਾ, ਜਦ ਹੋਵਣ ਛਾਲੇ ਪੈਰਾਂ ਥੱਲੇ...! ਸੁਣ ਸੁਣ ਕਾਲਜਾ ਮੂੰਹ ਨੂੰ ਆਵੇ, ਦਿਲ ਹੋਵੇ ਲੀਰਾਂ ਲੀਰਾਂ....! ਸੰਨ 47 ਯਾਦ ਆ ਗਿਆ ਹਏ ਵੇਖ ਵੇਖ ਤਸਵੀਰਾਂ...!!

  • @jagmohanshahraisar9330
    @jagmohanshahraisar93304 жыл бұрын

    ਗਰੀਬਾਂ ਦਾ ਦਰਦ ਬਿਆਨ ਕਰਨਾ ਵਿਰਲੇ ਇਨਸਾਨਾਂ ਦੇ ਹਿੱਸੇ ਆਇਆ

  • @paramsidhu4190

    @paramsidhu4190

    4 жыл бұрын

    ਬਾ ਕਮਾਲ ਵੀਰ ਪੰਮੇ ਵੀਰ ਮਨਪ੍ਰੀਤ ਟਿਵਾਣਾ ਜੀ

  • @singhjass2786
    @singhjass27864 жыл бұрын

    Tuc oh geet Gaya jehre Famous singra Vich Sach gaun di himmat nhi 🙏wmk🙏

  • @jagdeephundal1078
    @jagdeephundal10784 жыл бұрын

    ਇਹ ਗੰਦੀਆਂ ਔਲਾਦਾਂ ਕੋਣ ਆ ਜੋ ਇਹੋ ਜਿਹੇ ਗੀਤਾ ਨੂੰ ਵੀ dislike ਕਰਦੇ ਆ

  • @amanpreetsingh2697

    @amanpreetsingh2697

    4 жыл бұрын

    Jina diya jmera mariya hoein ne

  • @abdussamadbhullar3848
    @abdussamadbhullar38484 жыл бұрын

    #47 di vand ny Mulk nae #Vandy #Tabbar vandy ny😥 #Ya Allah Apna reham farma🇵🇰😍

  • @gurmailbrar4221
    @gurmailbrar42214 жыл бұрын

    ਚੰਗਾ ਲਿਖਣ ਵਾਲੇ ਚੰਗਾ ਗਾਉਣ ਹਮੇਸ਼ਾਂ ਈ ਚੰਗਾ ਕੰਮ ਕਰਦੇ ਆ ਵੱਡੇ ਬਾਈ ਮਨਪ੍ਰੀਤ ਟਿਵਾਣਾ ਜੀ ਨੇ ਆਪਣੀ ਕਲਮ ਨਾਲ ਪ੍ਰਵਾਸੀਆਂ ਦੇ ਦਰਦ ਨੂੰ ਇੱਕ ਗੀਤ ਦੇ ਰੂਪ ਵਿੱਚ ਘੜਿਆ ਤੇ ਵੀਰ ਪੰਮਾ ਡੂਮੇਵਾਲ ਨੇ ਬਾ-ਖੂਬੀ ਗਾਇਆ ਸਾਰੀ ਟੀਮ ਨੂੰ ਮੁਬਾਰਕਾਂ ਹੋਣ ਵਾਹਿਗੁਰੂ ਤਰੱਕੀਆਂ ਬਖਸ਼ੇ।

  • @baljitsinghaklia3670
    @baljitsinghaklia36704 жыл бұрын

    ਭਾਵੁਕ ਸ਼ਬਦਾਵਲੀ ਦੀ ਸੰਵੇਦਨਸ਼ੀਲ ਪੇਸ਼ਕਾਰੀ

  • @vikramlahoria6114
    @vikramlahoria61144 жыл бұрын

    ਆਹ ਪਾਗਲ ਲੋਕ ਆ ਜਿੰਨਾ ਨੇ dislike ਕੀਤਾ । ਵਾਹ ਬਾਈ ਜੀ ਬਹੁਤ ਵਧੀਆ ।

  • @paliraipur
    @paliraipur4 жыл бұрын

    ਅਜੋਕੀ ਤ੍ਰਾਸਦੀ ਨੂੰ ਕਾਵਿਕ ਰੂਪ ਵਿੱਚ ਬਿਆਨ ਕਰਨ ਲਈ ਪੰਮੇ ਤੇ ਟਿਵਾਣਾ ਨੂੰ ਮੁਬਾਰਕਾਂ

  • @manjotsinghkhalsa5912
    @manjotsinghkhalsa59124 жыл бұрын

    Pamma veer te Raj kakra veer heere aa punjabi gayaki de🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @mohansingh9355
    @mohansingh93554 жыл бұрын

    ਬਾਈ ਜੀ ਵਾਹਿਗੁਰੂ ਜੀ ਆਪ ਜੀ ਦੀ ਲੰਮੀਆਂ ਲੰਮੀਆਂ ਉਮਰਾਂ ਕਰੇ

  • @s.dharmindersingh7751
    @s.dharmindersingh77514 жыл бұрын

    47 ਅਤੇ 20 ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। 47 ਵਿੱਚ ਸਾਡੇ ਪੀੜ੍ਹੀਆ ਤੋ ਹਸਦੇ ਵਸਦੇ ਘਰਾਂ ਨੂੰ ਉਜਾੜ ਦਿੱਤਾ ਗਿਆ, ਸਾਨੂੰ ਸਾਡੀਆਂ ਜੜ੍ਹਾ ਤੋ ਪੁਟ ਦਿੱਤਾ ਗਿਆ ਤੇ ਪ੍ਰਦੇਸੀ ਬਣਾ ਦਿੱਤਾ ਗਿਆ। 20 ਦੇ ਵਿੱਚ ਇੰਝ ਤਾਂ ਕੁਝ ਨੀ ਹੋਇਆ।

  • @amarpareet2946
    @amarpareet29464 жыл бұрын

    ਸੰਤਾਲੀ ਨੂੰ ਦੇਸ਼ ਦੀ ਵੰਡ ਨਹੀਂ ਸੀ ਹੋਈ ਪੰਜਾਬ ਵੰਡਿਆ ਸੀ , ਪੰਜਾਬ ਦੇ ਲੋਕਾ ਦਾ ਪਿਆਰ ਵੰਡਿਆ ਸੀ ਇੱਕ ਸੱਚੀ ਰੂਹ ਵੰਡੀ ਸੀ ਮਰਗਿਆ ਤਾਰਾ ਸਿਓ ਰੋਕੜਾ ਦਾ ਪੀਰ

  • @Parveendugg
    @Parveendugg4 жыл бұрын

    ਸਿੱਧਾ ਰੂਹ ਨੁੰ ਢੱਸ ਗੲੇ ਤੇਰੇ ਬੋਲ ਬਾੲੀ

  • @HarpreetSingh-er5yw
    @HarpreetSingh-er5yw4 жыл бұрын

    ਇੱਕ ਇੱਕ ਸ਼ਬਦ ਤ੍ਰਾਸਦੀ ਨੂੰ ਬਿਆਨ ਕਰਦਾ । ਬਹੁਤ ਹੀ ਸੋਹਣੀ ਕਲਮ ਟਿਵਾਣੇ ਵੀਰ ਦੀ । ਪੰਮਾ ਡੂਮੇਵਾਲ ਤਾਂ ਹੈ ਹੀ ਨਿਵੇਕਲੀ ਪਹਿਚਾਣ ਵਾਲਾ, ਸਾਫ਼ ਸੁਥਰੀ ਅਤੇ ਅਰਥਪੂਰਨ ਗਾਇਕੀ ਨੂੰ ਸੁਨਣ ਵਾਲ਼ਿਆਂ ਦੀ ਪਹਿਲੀ ਪਸੰਦ। ਪਰਮਾਤਮਾ ਪੰਮੇ ਵੀਰ ਤੇ ਕਿਰਪਾ ਬਣਾਈ ਰੱਖੇ

  • @AslamKhan-ef7le
    @AslamKhan-ef7le4 жыл бұрын

    Veer ji nu slaam aa dilo sarkara kithe dukh samjhan gribaan da

  • @AslamKhan-ef7le
    @AslamKhan-ef7le4 жыл бұрын

    Pukhe pet chalna okha peri pegai chhaale msa nikle c greebi cho sarkaar ne late thalle 😭😭😭😭😭😭

  • @sheeramajhi
    @sheeramajhi4 жыл бұрын

    ਬਾ ਕਮਾਲ ਕਲਮ ਤੇ ਬਾ ਕਮਾਲ ਆਵਾਜ਼ ... ਦੁਆਵਾਂ ਵੀਰੇਓ

  • @preetbains1061
    @preetbains10614 жыл бұрын

    ਬਹੁਤ ਸੋਹਣਾ ਬਿਆਨ ਕੀਤਾ ਵੀਰ ਸਹੀ ਆ ਜੀ

  • @sidhuraunta3419
    @sidhuraunta34194 жыл бұрын

    ਬਹੁਤ ਖੂਬ ਲਿਖਿਆ ਵੀਰ, ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ,,,,,,,, ਸਿੱਧੂ ਰੌਂਤਾ

  • @baljindersinghlongowal4097
    @baljindersinghlongowal40974 жыл бұрын

    ਪੰਮੇਆ ਸਾਨੂੰ ਮਾਣ ਆ ਤੇਰੇ ਤੇ

  • @user-jy2tq4yx5y
    @user-jy2tq4yx5y4 жыл бұрын

    ਬਾਈ ਸਲੂਟ ਆ ਤੇਨੂੰ

  • @pb10wale23
    @pb10wale234 жыл бұрын

    👌👌👌👌👌🙏🏻veera tu bhot vadia likhda siraaa vre pamma dumewal👌

  • @apkiawaj3688
    @apkiawaj36884 жыл бұрын

    ਏਹ ਗੀਤ ਰਾਜਨੀਤੀ ਦੇ ਮੂੰਹ ਤੇ ਥੱਪੜ ਆ, ਸਰਮ ਆਉਂਦੀ ਐ ਰਾਜਨੀਤੀ ਤੇ ਜੋ ਏਸ ਮੰਦ ਭਾਗੇ ਸਮੇ ਵਿੱਚ ਰਾਜਨੀਤੀ ਕਰਦੇ ਆ, ਸਲਾਮ ਆ ਪੰਮਾ ਜੀ ਨੂੰ।

  • @gurbajmaan9605
    @gurbajmaan96054 жыл бұрын

    ਬਹੁਤ ਖੂਬ ਜੀ

  • @sabranwale
    @sabranwale4 жыл бұрын

    ਬਹੁਤ ਹੀ ਬੁਰਾ ਹੋ ਰਿਹਾ ਬਾਈ ਧੰਨਵਾਦ ਬਾਈ ਸੱਚ ਬੋਲਣ ਲਈ..

  • @SandeepSingh-rs5om
    @SandeepSingh-rs5om4 жыл бұрын

    Veer ji tuhade gaane sun ke sakhoon milda hai.jeo veer ji

  • @sukhvirdhindsa8070
    @sukhvirdhindsa80704 жыл бұрын

    ਵਾਹ੍ਹ ਬੲਈ ਵਾਹ੍ਹ

  • @harindersinghchahal8480
    @harindersinghchahal84804 жыл бұрын

    Like kar dita bina dekhi Because Manu pata k song bohat sihna hou 👌👌👌

  • @punjab3675
    @punjab36754 жыл бұрын

    ਜਿਉਦਾ ਰਹਿ ਵੀਰ

  • @nishanbhullar2994
    @nishanbhullar29944 жыл бұрын

    ਬਹੁਤ ਵਧੀਆ ਲਿਖਿਆ ਤੇ ਗਾਇਆ

  • @rajs.5336
    @rajs.53364 жыл бұрын

    wah Bai ji dil Di gal bade sohne tarike naal sunai

  • @singhjass2786
    @singhjass27864 жыл бұрын

    Bahut vadia vr ji 🙏wmk🙏

  • @Deepsingh-ry8pj
    @Deepsingh-ry8pj4 жыл бұрын

    ਬਹੁਤ ਸੋਹਣਾਂ ਵੀਰ ਜੀ

  • @StarPunjabi1310
    @StarPunjabi13104 жыл бұрын

    Wha pamme veer

  • @sabhisingh7517
    @sabhisingh75174 жыл бұрын

    Bhut vdia Saab g... waheguru mehar krn...trakhia bakshan...

  • @nanakneer8864
    @nanakneer88644 жыл бұрын

    ਖੂਬਸੂਰਤ ਰਚਨਾ...ਮੁਬਾਰਕਬਾਦ ...👌👌👌👌

  • @volcanom1183
    @volcanom11834 жыл бұрын

    Bahut khoob. Tiwana sahib

  • @manisran7
    @manisran74 жыл бұрын

    ik ik word sahi a , sarkara ne ethe v rajniti kiti a bhaji te 47 ch v

  • @harjitsinghkheri9298
    @harjitsinghkheri92984 жыл бұрын

    ਅਤਿ ਦਰਦਮਈ ਰਚਨਾ। ਦਿਲ ਭਰ ਆਇਆ ਸੁਣਕੇ।

  • @harpreethr2377
    @harpreethr23774 жыл бұрын

    ਅੱਖਾਂ ਭਰ ਆਇਆ😥

  • @sonialoey1571
    @sonialoey15714 жыл бұрын

    Schi ehi haal aa😰😭

  • @ravililer3380
    @ravililer33804 жыл бұрын

    Sach ta sach a bai g bahut sona likhea hai love u

  • @gkggurukirpagroup
    @gkggurukirpagroup4 жыл бұрын

    Mera was ni koi nai kini wari like krda

  • @user-yo5qu3ch7m
    @user-yo5qu3ch7m4 жыл бұрын

    ਬਹੁਤ ਵਧੀਆ ਜੀ 🙏🙏🙏 ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ✍️✍️✍️✍️👍👍👍👍👍👍👍👍👍🌹

  • @preetmintu6860
    @preetmintu68604 жыл бұрын

    ਬੇਜੁਬਾਨ ਕਰਤਾ ਵੀਰ

  • @ManpreetSingh-sq7ow
    @ManpreetSingh-sq7ow4 жыл бұрын

    ਸੱਚ ਲਿਖਿਆ ਤੇ ਗਾਇਆ ਬਹੁਤ ਸੋਹਣਾ .. RESPECT PAMMA DUMEWAL & TEAM

  • @akphotography9211
    @akphotography92114 жыл бұрын

    Bhut bhut bhut bhut bhut vadia veer ji,,, shabad ni rahe tarif karn de ,,, rona a gya vere sunke ,,, god bles u

  • @jagdevsinghjagdevsingh4664
    @jagdevsinghjagdevsingh46644 жыл бұрын

    Waheguru ji sab ta mehar krn ji

  • @lyricsballimanimajrawala6704
    @lyricsballimanimajrawala67044 жыл бұрын

    ਬੁਹਤ ਸੋਹਣਾ ਲਿਖਿਆ ਟਿਵਾਣਾ ਸਾਬ ਨੇ ਬਹੁਤ ਰੂਹ ਨਾਲ ਗਾਯਾ ਬਾਈ ਪੰਮੇ ਵੀਰ ਨੇ

  • @palwinderchhina9860
    @palwinderchhina98604 жыл бұрын

    Veer ji bhut vadia aa

  • @BalkaranBal
    @BalkaranBal4 жыл бұрын

    ਬਹੁਤ ਵਧੀਆ ਪੇਸ਼ਕਾਰੀ ਜੀ.... ਭਾਵਪੂਰਤ....

  • @suravsharma473
    @suravsharma4734 жыл бұрын

    Boht wadiya sahi gall a ji

  • @gurpalsidhu6770
    @gurpalsidhu67704 жыл бұрын

    ਬਹੁਤ ਵਧੀਆ ਗੀਤ ਬਾਈ ਜੀ ਸਮੇਂ ਦੇ ਹਾਣੀ ਮੇਰੇ ਬਹੁਤ ਹੀ ਵਧੀਆ ਦੋਸਤ ਮਨਪ੍ਰੀਤ

  • @ajitpalsingh8671
    @ajitpalsingh86714 жыл бұрын

    Ehi jehe kissaa kdi na kisey naal vaaprey, ,, bht dard aa bi tere is song ch, 👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👍🏻👍🏻👍🏻👍🏻👍🏻👍🏻👍🏻👍🏻😔

  • @amanpharwahi5525
    @amanpharwahi55254 жыл бұрын

    bahut vdiaa song aa ji..

  • @BaljinderSingh-ke7nq
    @BaljinderSingh-ke7nq4 жыл бұрын

    ਬਾਈ ਜੀ ਦੀ ਗਾਇਕੀ ਨੂੰ ਸਲੂਟ ਹੈ

  • @GurpalSingh-vp6kr
    @GurpalSingh-vp6kr4 жыл бұрын

    Great tusi 22 🙏🙏🙏🙏🙏🙏🙏🙏🙏🙏 GOOD SONG👍👍👍👍👍

  • @khkh4930
    @khkh49304 жыл бұрын

    Nice y ji good

  • @sahibsingh9388
    @sahibsingh93884 жыл бұрын

    Nice veer g 👏🙏🙏

  • @navjotsinghmadhak2125
    @navjotsinghmadhak21254 жыл бұрын

    Wah veera

  • @amritpalkaur6186
    @amritpalkaur61864 жыл бұрын

    Bhuat vadiya ji

  • @tejgill5222
    @tejgill52224 жыл бұрын

    ਸੱਚ ਅਾ ਵੀਰ👌

  • @preetsahibpreet6211
    @preetsahibpreet62114 жыл бұрын

    Rona agya yr 😔

  • @lakhwindersingh7997
    @lakhwindersingh79974 жыл бұрын

    Sacha Bole Na Pama da

  • @kalasingh0216
    @kalasingh02164 жыл бұрын

    Bhit khoob Bhraaa

  • @bsmohie8524
    @bsmohie85244 жыл бұрын

    ਬਹੁਤ ਵਧੀਆ ਜੀ

  • @tajindersingh7240
    @tajindersingh72404 жыл бұрын

    Always fevt..jioynda reh veere

  • @laddilubana5791
    @laddilubana57914 жыл бұрын

    Bhtt vadiya ji

  • @angrejbirsingh4500
    @angrejbirsingh45004 жыл бұрын

    Bahut vadia g bro

  • @inderjeetgill8316
    @inderjeetgill83164 жыл бұрын

    Bhut jda sohna

  • @harsimranjitsingh1468
    @harsimranjitsingh14684 жыл бұрын

    Wahhhhh

  • @manipanjwar6269
    @manipanjwar62694 жыл бұрын

    Bhut vdia ji

  • @outlawgentleman9289
    @outlawgentleman92894 жыл бұрын

    ੳਹਨਾਂ ਭਾਣੇ ਅਜ਼ਾਦੀ ਮਿਲੀ, ਸਾਡੇ ਭਾਣੇ ਉਜਾੜਾ ਪਿਆ

  • @sukhkaur6407
    @sukhkaur64074 жыл бұрын

    very nice song

  • @MandeepSingh-wp4ec
    @MandeepSingh-wp4ec4 жыл бұрын

    Great bhai ji

  • @sarabjitsingh235
    @sarabjitsingh2354 жыл бұрын

    Sach gal pamma veer ji

  • @mrmrstiwana4410
    @mrmrstiwana44104 жыл бұрын

    ਬਹੁਤ ਵਧੀਆ 🙏🏻

  • @inderamol9510
    @inderamol95104 жыл бұрын

    ਪਾਜੀ ਬਹੁਤ ਉਮਦਾ ਬੋਲ, ਸਚਾਈ ਵਿਖਾਈ ਤੁਸੀਂ... God bless you brother

  • @jimmysandhu898
    @jimmysandhu8984 жыл бұрын

    Bahot vadia song

  • @KimatKitabDi
    @KimatKitabDi4 жыл бұрын

    ਹਕੀਕਤ ਹੈ ਜੀ। ਜਿਉਂਦੇ ਵਸਦੇ ਰਹੋ ਜੀ।

  • @karnailpal7068
    @karnailpal70684 жыл бұрын

    Nice song veer ki👍🙏🙏🙏

  • @gurdhiansingh272
    @gurdhiansingh2724 жыл бұрын

    ਸਚਾਈ ਆ ਵੀਰੇ। ਛੱਡਣੇ ਬਹੁਤ ਨੇ

  • @preetgroupdhade9124
    @preetgroupdhade91244 жыл бұрын

    ਦਰਦ ਦੀ ਦਾਸਤਾਨ

  • @gurtejsinghgurtejsingh5689
    @gurtejsinghgurtejsingh56894 жыл бұрын

    eh duniya de sali samaj ne aai ajj tak es tara da song lekhna or gona aapne aap ch ek Badi Baddi gall aa Par song nu ene ghtt like milna samaj tu Bahar aa Veer ji

  • @Parveendugg

    @Parveendugg

    4 жыл бұрын

    ਵੀਰ ਸਾਡੀ ਨੋਜਵਾਨ ਪੀੜੀ ਦੇ ਨਾਲ ਨਾਲ ਕੁੱਝ ਵਡੇਰੀ ੳੁਮਰ ਦੇ ਲੋਕ ਵੀ ਕੰਜਰਖਾਨਾਂ ਪਸੰਦ ਕਰਦੇ ਹਨ

  • @gurtejsinghgurtejsingh5689

    @gurtejsinghgurtejsingh5689

    4 жыл бұрын

    @@Parveendugg ha ji bro Sachi gall aa app ke es karke ta fer singer ve os tara da gonde ne

  • @gurtejsinghgurtejsingh5689

    @gurtejsinghgurtejsingh5689

    4 жыл бұрын

    @@Parveendugg Bas hun ta oh singer unglla te gine ja sakde aa Jine singera de song asi aapni sister ja ladki Beh ke sun sakde aa

  • @amritpalsingh5720
    @amritpalsingh57204 жыл бұрын

    Pumma dumeval is best singer

  • @muhammadshaisfromuae20
    @muhammadshaisfromuae204 жыл бұрын

    Nice boht wadia

  • @status-ei3gl
    @status-ei3gl4 жыл бұрын

    Dhan.ajehe.singer.de

  • @sukhpreetkang3388
    @sukhpreetkang33884 жыл бұрын

    Sach kaha veer 😥

  • @nishansingh4809
    @nishansingh48094 жыл бұрын

    Sahi gl aa pra

  • @jobansandhu1972
    @jobansandhu19724 жыл бұрын

    Sirraaaaa

  • @gurdeepsingh2079
    @gurdeepsingh20794 жыл бұрын

    Waheguru ji

  • @rajveerchaudhary3170
    @rajveerchaudhary31704 жыл бұрын

    Bht sohna song

Келесі