ਸਮੁੰਦਰੀ ਜਹਾਜ ਦਾ ਪੁਰਾਣ ਸਮਾਨ Alang Ship Breaking Yard ka imported

Ғылым және технология

Alang Ship Breaking Yard ka imported Furniture Carts/ Original Painting / vault / Chair /Sofaset
Alang Market Part - 1 || World's Biggest Second Sale Market
Alang Second Ac,Freeze,Washing Machine |Alang Gym Market |Alang Electronic & Electric | Ship Iteam alang ship breaking yard furniture
alang ship breaking yard furniture sale
alang ship breaking yard furniture online
alang machinery market
alang ship furniture market
second hand alang market
alang scrap market
alang market online
#sewakmechanical #punjabi #india
Shipbreakers
#tools #punjab #moga

Пікірлер: 332

  • @BILLA-os1hh
    @BILLA-os1hh2 жыл бұрын

    ਕੁਛ ਇਕ ਦੁਕਾ ਸਮਾਨ ਨੂੰ ਸ਼ਡ ਕੇ ਬਾਕੀ ਦਾ ਟੂਲ ਪਾਨੇ ਦਾ ਸਮਾਨ ਲੁਧਿਆਣੇ ਲੋਕਲ ਅਡੇ ਜਗਰਾਵਾਂ ਪੁਲ ਦੇ ਨਾਲ ਇਹ ਸਮਾਨ ਤੁਹਾਨੂੰ ਸਮੁੰਦਰੀ ਡਾਕੂਆਂ ਨਾਲੋਂ ਬਹੁਤ ਸਸਤਾ ਮਿਲੂਗਾ ਉਹ ਨਵਾਂ ਨਕੋਰ ਏਨਾ ਦਾ ਸਬਰ ਹਿਲ ਗਿਆ ਏਨਾ ਦੇ ਬਸ ਦੀ ਗੱਲ ਨੀ ਇਹ ਕਬਾੜੀਆ ਜਾਤ ਨੂੰ ਸ਼ਰਾਪ ਆ ਇਹ ਜਾਇਜ ਪੈਸੇ ਨੀ ਮੰਗ ਸਕਦੇ ਕਦੇ ਵੀ 😂😂😂

  • @pamajawadha5325

    @pamajawadha5325

    2 жыл бұрын

    Eh gal teri thek a vera ji purana mal da rate nave jina mag lande ne

  • @GuruThesailorMaan

    @GuruThesailorMaan

    2 жыл бұрын

    Veer mein ship te hi rehnaa tuc compare nai kar sakde ship da samaan te local saman bhut hi vadiaa quality da hundaa ship da saman baki koi jhooth bol k ghatyiaa quality da samaan vech sakdaa v ih ship da 🙏

  • @BILLA-os1hh

    @BILLA-os1hh

    2 жыл бұрын

    @@GuruThesailorMaan ਸਮਾਨ ਦਾ ਫਰਕ ਤਾ ਜਰੂਰ ਆ ਏਦੇ ਚ ਕੋਈ ਸ਼ੱਕ ਨਹੀਂ ਪਰ ਫਿਰ ਵੀ ਸ਼ੀਲ ਹਿਸਾਬ ਦੀ ਲੋਹਣੀ ਚਾਹੀਦੀ ਆ 😳😳😛😛

  • @rajwindersingh8993

    @rajwindersingh8993

    2 жыл бұрын

    🤣

  • @guriqbalsingh7754

    @guriqbalsingh7754

    2 жыл бұрын

    shi gall hai bai ji

  • @BILLA-os1hh
    @BILLA-os1hh2 жыл бұрын

    ਸਮੁੰਦਰੀ ਜਹਾਜ ਦੇ ਸਮਾਂਨ ਦੇ ਨਾਲ ਨਾਲ ਸਮੁੰਦਰੀ ਡਾਕੂ ਵੀ ਮੋਗੇ ਨਾਲ ਹੀ ਆਗੇ 😂😂😂

  • @parmindersingh5203

    @parmindersingh5203

    2 жыл бұрын

    Moga wala

  • @panjpaninews7422

    @panjpaninews7422

    2 жыл бұрын

    ,ਬਾਈ ਜੀ ਇਹ ਸਮਾਨ ਦਾ ਰੇਟ ਜਿਆਦਾ ਲਾਉਂਦੇ ਹਨ, ਲੁਧਿਆਣੇ,ਕਿੱਥੇ,ਜਗਰਾਓਂ ਪੁਲ ਕੋਲ ਹੀ,

  • @BILLA-os1hh

    @BILLA-os1hh

    2 жыл бұрын

    @@panjpaninews7422 ਲੋਕਲ ਅਡਾ ਬਾਈ ਜਿਨੂੰ ਮਰਜੀਪੁੱਛ ਲਿਓ ਗੜ ਆ ਗੜ ਹਰ ਤਰਾਂ ਦਾ ਸਮਾਨ ਮਿਲਦਾ ਉਹ ਕੰਮਪੀਟੀਸ਼ਨ ਦੇ ਰੇਟ ਚ ਦੁਕਾਨਾਂ ਜ਼ਿਆਦਾ ਹੋਣ ਕਰਕੇ

  • @devbains4260
    @devbains42602 жыл бұрын

    ਸਾਰਾ ਸਮਾਨ ਬਹੁਤ ਮਹਿੰਗਾ। ਲੁੱਟ ਰਹੇ

  • @Darklove720

    @Darklove720

    2 жыл бұрын

    Bilkul sahi

  • @GaganSingh-ss1fl

    @GaganSingh-ss1fl

    Жыл бұрын

    ਸਸਤਾ ਕਿੱਥੇ ਮਿਲਦਾ ਦਸੋ ਵੀਰੇ

  • @amandeepcheema2681

    @amandeepcheema2681

    Ай бұрын

    ਬਾਈ ਫਾਇਦਾ ਹੈਗਾ ਕੇ ਨਈ ਜਾਨ ਦਾ ਮੈ ਲੈ ਕੇ ਆਉਣਾ ਸੀ ਸਮਾਨ ਬਹੂਤ

  • @rajdhaliwal9902
    @rajdhaliwal99022 жыл бұрын

    ਸੇਵਕ ਵੀਰ ਜਾਣਕਾਰੀ ਲਈ ਧੰਨਵਾਦ ਪਰ ਇਹਨਾਂ ਦਾ ਰੇਟ ਦੁਨੀਆਂ ਨਾਲੋਂ ਅਲੱਗ ਹੀ ਆ

  • @dhanjalhydraulicssirsa8338

    @dhanjalhydraulicssirsa8338

    2 жыл бұрын

    Bilkul sahi kiya veer

  • @jsdishinfo3061

    @jsdishinfo3061

    2 жыл бұрын

    Ro gunl

  • @jatindernikkachani9843
    @jatindernikkachani98432 жыл бұрын

    ਭਾਰਤੀਆਂ ਦੇ ਹਿੱਸੇ ਕਬਾੜ ਹੀ ਆਉਂਦਾ ਆ ? 😃

  • @baljitkumar1986

    @baljitkumar1986

    2 жыл бұрын

    😁😁😁😁

  • @profarmer9087

    @profarmer9087

    2 жыл бұрын

    ਨਵੇਂ ਜਿਨੇ ਪੈਸੇ ਲੳਣਗੇ ਤੇ ਦੂਜੀਆਂ ਸ਼ਹਿਰਾਂ ਚੋਂ ਸਪੈਸ਼ਲ ਖਰੀਦਣ ਆਉਣਗੇ

  • @jagdevbrar9392
    @jagdevbrar93922 жыл бұрын

    ਪਤਾ ਲੱਗ ਗਿਆ ਕਬਾੜੀਏ ਜਾਹੇ ਮਲੋਟ ਦੇ ਹੋਣ ਜਾਹੇ ਪਟਿਆਲੇ ਦੇ ਹੋਣ ਤੇ ਭਾਵੇ ਮੋਗੇ ਦੇ ਹੋਣ ਹੁੰਦੇ ਸਾਰੇ ਠੱਗ ਆ

  • @nazarbhangu1008

    @nazarbhangu1008

    2 жыл бұрын

    ਸਹੀ ਵੀਰ

  • @jassmalhi1200

    @jassmalhi1200

    2 жыл бұрын

    Bai sare bond mar km krde yr

  • @gurvinderGurri2029

    @gurvinderGurri2029

    2 жыл бұрын

    Koi v grahak da fyda nhi sochda Luutnn wle ne sare bsss

  • @UttamSingh-st4uj

    @UttamSingh-st4uj

    2 жыл бұрын

    ɴᴀ ʟᴏ ɢʜᴀʀ ᴛᴏ ᴛᴀ ɴɪ ʙᴜᴏɴ

  • @ravispall7061
    @ravispall70612 жыл бұрын

    Pipe wrench 1200 da . Sharam Karo taparia da bi 400 da aa janda New.

  • @guriqbalsingh7754
    @guriqbalsingh77542 жыл бұрын

    ਸਮੁੰਦਰੀ ਲੁਟੇਰੇ

  • @aks-oj6zm
    @aks-oj6zm Жыл бұрын

    ਰੇਟ ਪਹਿਲਾਂ ਹੀ ਬਹੁਤ ਜਿਯਾੱਦਾ ਹੱਨ

  • @gurdarshansidhu170
    @gurdarshansidhu1702 жыл бұрын

    ਇਹ ਦੁਕਾਨ ਵਿੱਚ ਸਾਰਾ ਸਮਾਨ 50 ਹਜਾਰ ਰੁਪਏ ਦਾ ਪਰ ਰੇਟ ਸੋਨੇ ਦਾ ਦੱਸ ਰਹੇ ਨੇ

  • @hsingh8411
    @hsingh84112 жыл бұрын

    ਭਾਵਨਗਰ ਗੁਜਰਾਤ ਤੋਂ 50-60 ਹਜ਼ਾਰ ਦਾ ਟਰੱਕ ਭਰਕੇ ਆ ਜਾਂਦਾ... ਜੇ ਦੁੱਗਣੇ ਰੇਟ ਤੇ ਲੱਖ ਰੁਪਏ ਦਾ ਵੀ ਵੇਚ ਦੇਣ ਤਾਂ ਵੀ ਨਫੇ ਚ ਰਹਿਣਗੇ ਪਰ ਇਹ ਠੱਗ ਟੋਲੇ ਦੇ ਲਾਲਚ ਦਾ ਕੋਈ ਅੰਤ ਨੀਂ...

  • @BILLA-os1hh

    @BILLA-os1hh

    2 жыл бұрын

    ਇਹ ਕਬਾੜੀਆ ਜਾਤ ਆ ਇਹ ਅੜੀ ਚ ਚੀਜ ਤਾ ਤੋੜ ਦੇਣਗੇ ਪਾਰ ਗਾਹਕ ਨੂੰ ਨਹੀਂ ਦੇਂਦੇ

  • @user-zr5wv4kr9g

    @user-zr5wv4kr9g

    2 жыл бұрын

    Shi aw veer ohte ta pawe jhahj la awe ana kuj ohte port kol

  • @dilpreetsingh0015

    @dilpreetsingh0015

    2 жыл бұрын

    ਵੀਰ। ਜੀ। ਤੁਸੀ। ਕਦੀ। ਗਏ। ਗੁਜਰਾਤ। ਚੌ ਆਪਾ। ਘਰ। ਵਸਤੇ। ਲਿਆ। ਸਕਦੇ। ਆ। ਉਥੋ

  • @BILLA-os1hh

    @BILLA-os1hh

    2 жыл бұрын

    @@dilpreetsingh0015 ਹਨਜੀ ਬਾਈ ਜੀ ਤੁਸੀ ਕੋਰਿਅਰ ਰਾਹੀਂ ਆ ਟ੍ਰਾੰਸਪੋਰਟ ਰਾਹੀਂ ਵੀ ਮੰਗਵਾ ਸਕਦੇ ਓ ਓਹਨਾ ਦੀਆ ਯੂ ਟਿਊਬ ਉਤੇ ਵੀਡੀਓ ਵੀ ਹੇਗੀਆਂ ਸਕਰੀਨ ਸ਼ੋਟ ਲੈਕੇ ਸਮਾਨ ਦਾ ਵਟਸਅੱਪ ਕਰਦੋ ਉਹ ਤੁਹਾਨੂੰ ਰੇਟ ਦਸ ਦੇਣਗੇ

  • @gurpreetjhinjer4513
    @gurpreetjhinjer45132 жыл бұрын

    ਬਹੁਤ ਮਹਿੰਗਾ ਸਮਾਨ

  • @hsingh8411
    @hsingh84112 жыл бұрын

    ਕਬਾੜੀਆਂ ਦੇ ਰੇਟ ਸੁਣਕੇ ਇਕ ਵਾਰ ਤਾਂ ਐਇੰ ਲਗਦਾ ਹੁੰਦਾ ਕਿ ਇਹ ਕਿਸੇ ਹੋਰ ਦੁਨੀਆ ਦੇ ਪਰਾਣੀ ਨੇ... 🤣🤣🤣😂😂🤣🤣

  • @jassdarapuria

    @jassdarapuria

    Жыл бұрын

    rate bhot hai alang ch v

  • @balufarm0834
    @balufarm08342 жыл бұрын

    Hello police station 😂😂🤣🤣 Veer Ji Tusi v sira hi karde ho.. 🤗👍

  • @profarmer9087
    @profarmer90872 жыл бұрын

    ਦਸ ਕੂ ਹੋਰ ਚੈਨਲ ਆ ਜਾਣਗੇ ਤੇ ਰੇਟ ਹੋਰ ਵਧ ਜਾਣਗੇ ਜਾਂ ਨਵੇਂ ਤੋਂ ਵੀ ਵੱਧ ਜਾਣਗੇ

  • @pendupeopleunity2059
    @pendupeopleunity20592 жыл бұрын

    ਇਸ ਤੋ ਪੁਛ ਰੇਟ ਤਾ ਪਾਕਿਸਤਾਨ ਵਾਲਾ ਦੱਸੀ ਜਾਦਾ ਸਮੁੰਦਰੀ ਜਹਾਜਾ ਦੇ ਕਬਰਸਤਾਨ ਵਿੱਚ ਕੰਮ,ਕਰਦਾ ਮੈ 30/40/50 ਨੂੰ ਕਿੰਨਾ ਮਰਜੀ ਲੈ ਜਾਓ ਕਾਠਮਾਡੂ ਤੋ

  • @Darklove720

    @Darklove720

    2 жыл бұрын

    बिलकुल सही ਕਿਹਾ ਵੀਰ

  • @mandeep.sushigureeki5072

    @mandeep.sushigureeki5072

    2 жыл бұрын

  • @profarmer9087

    @profarmer9087

    2 жыл бұрын

    ਇਕ ਤਾਂ ਨਵੇਂ ਦਾ ਰੇਟ ਦਸਦਾ ਵੀਰ ਬਾਕੀ ਯੂਟਿਊਬ ਵਾਲੀਆਂ ਨੇ ਕੰਮ ਵਧਾ ਦਿੱਤਾ

  • @dilpreetsingh0015

    @dilpreetsingh0015

    2 жыл бұрын

    ਵੀਰ। ਜੀ। ਤੁਸੀ। ਕਹਿੰੜੇ ਪਿੰਡ। ਤੋ। ਜੇ। ਦੱਸੋਉ। ਜੇ ਬਾਕੀ। ਵੀਰ। ਜੀ। ਕਾਠਮਾਡੂ। ਸੱਸਤਾ। ਆ। ਉਥੋ। ਆਪਾ। ਘਰ। ਵਸਤੇ। ਲਿਆ। ਸਕਦੇ। ਆ

  • @manjitbhullarbhullar2962
    @manjitbhullarbhullar29622 жыл бұрын

    ਰੇਟ ਬਹੁਤ ਜ਼ਿਆਦਾ ਏ

  • @dhruvjain1927
    @dhruvjain19272 жыл бұрын

    Rate very high Ena zyada rate New fridge bai ji 5000 di mill jndi te ehe 4000 di dinde pye ne Dimaag kharab ho gya va

  • @bhejdhillon6402
    @bhejdhillon64022 жыл бұрын

    ਵੀਰ ਜੀ ਮੈ ਗਿਆ ਸੀ ਵੀਡੀਓ ਵਿਚ ਹੋਰ ਤੇ ਓਦਾ ਰੇਟ ਹੋਰ ਲੁੱਟ ਖੋਹ ਮਚਾਈ ਹੋਈ ਇਹਨਾ ਨੇ

  • @AmarjeetSingh-ik5vb
    @AmarjeetSingh-ik5vb2 жыл бұрын

    ਬਾਈ ਤੂੰ ਚੀਜ਼ਾਂ ਦਿਖਾਈ ਜਾਦੇ ਐ ਪਰ ਵੀਰ ਤੂੰ ਇਸ ਸਮਾਨ ਨੂੰ ਦੱਸ ਕੇ UK ja england ਦਿਖਾਓ

  • @Dr.SukhmanjotSandhu
    @Dr.SukhmanjotSandhu2 жыл бұрын

    1-2 cheeja de rate tn thik a.. bt baki takribn sarea de bht jada.. jive munafa kd k jedi cheez 300 di honi chahidi a.. oho 450-500 di lga rhe a.. munafa kddo pr eh ni v agg he lado.. Dhanvaad.. baki rate ght honge one customers attract honge

  • @kulwindersingh5041
    @kulwindersingh5041 Жыл бұрын

    Old speak parts price like new product Sumodri lotara na

  • @majriinfotech
    @majriinfotech2 жыл бұрын

    ਭਰਾਵੋ ਕਿਉ ਲੁੱਟ ਰਹੇ ਹੋ

  • @amarjeetsingh-nw4gd
    @amarjeetsingh-nw4gd2 жыл бұрын

    Bahut mahanga rate aa g...jamaai lutt...

  • @BalwinderSingh-ne7vs
    @BalwinderSingh-ne7vs2 жыл бұрын

    ਤੂੰ ਵੀ ਇਹਨਾ ਤੋ ਪੈਸੇ ਲੈਕੇ ਕੀ ਮਸਹੁਰੀ ਕਰੀ ਜਾਨਾ ਐ

  • @RANJITSingh-hn3db
    @RANJITSingh-hn3db2 жыл бұрын

    ਕਬਾੜੀਏ ਲੋਹੇ ਨੂੰ ਸੋਨੇ ਦੇ ਭਾਅ ਵਿੱਚ ਵੇਚਦੇ ਨੇ।

  • @amitsiddhpura4961
    @amitsiddhpura4961 Жыл бұрын

    Sastryakal Bhai from gujrat bhavnagar nearly alang ship yard

  • @HappySingh-xj3jg
    @HappySingh-xj3jg2 жыл бұрын

    🙏ਬਹੁਤ ਧੰਨਵਾਦ ਵੀਰ ਜੀ ਸਮੁੰਦਰੀ ਜਹਾਜ਼ ਦਾ ਸਮਾਨ ਦਰਸ਼ਨ ਕਰੁਨ ਦਾ

  • @govindrai7900
    @govindrai79002 жыл бұрын

    Mjja aa sewak veer g very hopeful vedio

  • @preetpalsingh5624
    @preetpalsingh5624 Жыл бұрын

    Wah bai rate ta bhuut hi ghat h jma free deyi jande h

  • @vsingh36vj
    @vsingh36vj2 жыл бұрын

    Bhaji tusi kitthe fas gye ehna kol ....eh smunderi jahaj da saman laike aaye AA smunderi Thag

  • @mangalsingh5525
    @mangalsingh55252 жыл бұрын

    ਰੇਟ ਬਹੁਤ ਆ ਮੈਂ ਵੀ ਗਿਆ ਸੀ

  • @SanjivKumar-st6sw
    @SanjivKumar-st6sw2 жыл бұрын

    ਸਮਾਨ ਦਾ ਰੇਟ ਬਹੁਤ ਜ਼ਿਆਦਾ ਹੈ ।

  • @singhmann4708
    @singhmann47082 жыл бұрын

    ਵੀਰ ਪੁਰਾਣੇ ਸਮਾਨ ਦਾ ਰੇਟ ਨਵੇ ਜਿੰਨਾ ਲਾਈ ਜਾਂਦੇ ਨੇ

  • @parvindersingh444

    @parvindersingh444

    2 жыл бұрын

    Fuddu samj rakhya ena ne 🤣

  • @allsalution1947
    @allsalution1947 Жыл бұрын

    ਬਾਈ ਹਿਸਾਰ ਜਿਆਦਾ ਵਰਾਇਟੀ ਤੇ ਇਸ ਤੋਂ ਅੱਧੇ ਰੇਟ ਤੇ ਮਿਲਦਾ ਹੈ।

  • @dimpypuri1870
    @dimpypuri18702 жыл бұрын

    Bahutb bahut badia video ...excellent channel ..

  • @royalenfieldhimalayan224
    @royalenfieldhimalayan224 Жыл бұрын

    bht ache se dikhaya ap ne

  • @gurbutasingh4875
    @gurbutasingh48754 ай бұрын

    ਰੇਟ ਬਹੁਤ ਜ਼ਿਆਦਾ ਨੇ

  • @nazarbhangu1008
    @nazarbhangu10082 жыл бұрын

    ਜਾਣਕਾਰੀ ਸਹੀ ਪਰ ਇਹ ਠੱਗ

  • @HappySingh-bx2jh
    @HappySingh-bx2jh Жыл бұрын

    🙏ਧੰਨਵਾਦ ਸੇਵਕ ਸਿੰਘ ਵੀਰ ਜੀ

  • @sarajmanes4505
    @sarajmanes4505 Жыл бұрын

    Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍

  • @Brar522
    @Brar5222 жыл бұрын

    Good information bro 🔥🔥

  • @rabbnaaljurho8921
    @rabbnaaljurho89212 жыл бұрын

    Waheguru Chardi kalaa wich rakhe Waheguru

  • @shpindersandhu6172
    @shpindersandhu61722 жыл бұрын

    Very nice good job bai ji

  • @sabiagroindustries1888
    @sabiagroindustries18882 жыл бұрын

    ਧੰਨਵਾਦ ਜੀ

  • @Manish4455-
    @Manish4455-2 жыл бұрын

    najaara aa gya sara sman dekh ke

  • @deepking9740
    @deepking97402 жыл бұрын

    Bahut vadia

  • @waqastech9731
    @waqastech97316 ай бұрын

    Sewak g mai Waqas Ahmed Nankana Sahab Pakistan toon🥰🥰🥰

  • @tajinderjeetsingh5763
    @tajinderjeetsingh57632 жыл бұрын

    Very nice 👍

  • @raule_wala_bura
    @raule_wala_bura2 жыл бұрын

    Bhut vdia g 👍👍

  • @ravispall7061
    @ravispall70612 жыл бұрын

    Rate half to bi half karo ta bikange.

  • @harpreetsingh6856
    @harpreetsingh68562 жыл бұрын

    Very nice 👍👍

  • @rajindersinghgill8274
    @rajindersinghgill82742 жыл бұрын

    ਇਹ ਦਕਾਨ ਕਿੱਥੇ ਹੈ ਇਹ ਤੁਸੀਂ ਦਸਿਆ ਨਹੀਂ ।ਧੰਨਵਾਦ ।

  • @gurdeepsingh0786

    @gurdeepsingh0786

    2 жыл бұрын

    Moge aa ver Ena de ghrak bahut ghat aunda rate jayda lande aa eh ta nahi ghrak janda ehna de bs Ohi janda jihnu kuch nahi milda jo etho milda ohi landa

  • @armaangill7529
    @armaangill75292 жыл бұрын

    Very nice vedio bai g

  • @punjabipunjabde1631
    @punjabipunjabde16312 жыл бұрын

    God bless

  • @baljitsinghnalia728
    @baljitsinghnalia728 Жыл бұрын

    Good job 👏

  • @harrysingh4480
    @harrysingh44802 жыл бұрын

    Very nice👍👍👍👍

  • @balbersingh2666
    @balbersingh26662 жыл бұрын

    bahut. sohna. samaan

  • @jagsirmistry8642
    @jagsirmistry86422 жыл бұрын

    Kbaad nal hi lutti jaande a 😂😂nve nalo v overprice

  • @rampalsingh_vlog
    @rampalsingh_vlog2 жыл бұрын

    Nice video brother

  • @OutofTownwithRobinBell
    @OutofTownwithRobinBell2 жыл бұрын

    Amazing shop

  • @mohitkulria
    @mohitkulria2 жыл бұрын

    समान महंगा दे रहे हैं पर वीडियो चगी लगी

  • @learnbleader5653
    @learnbleader56532 жыл бұрын

    Usefull

  • @ashoksinghmattu8055
    @ashoksinghmattu8055 Жыл бұрын

    Very nice 👌 👍

  • @JD-pendu
    @JD-pendu2 жыл бұрын

    Sewak veer aive naa keh ke eho ji fridge kade nahi dekhi.. eh fridge taa aam hi market vich mil jandi hai

  • @HarryD1565
    @HarryD15652 жыл бұрын

    Verry Costly kbaria

  • @SamirKhan-hb8ps
    @SamirKhan-hb8ps11 ай бұрын

    Mast hai

  • @beantsingh5564
    @beantsingh55642 жыл бұрын

    Very nice information 👍👍👍...

  • @davindersingh2410
    @davindersingh24102 жыл бұрын

    Rate ee boht high a

  • @dgill2516
    @dgill25162 жыл бұрын

    Veera rang lai ni welding karan time use karde aa beed saaf karan layi

  • @makhansinghmakhansingh1329
    @makhansinghmakhansingh13292 жыл бұрын

    Nice veer g

  • @khattraagriculture5476
    @khattraagriculture54762 жыл бұрын

    Nice veer

  • @balbersingh2666
    @balbersingh26662 жыл бұрын

    sirraaaa. samaaannnn

  • @ButaSingh-india
    @ButaSingh-india2 жыл бұрын

    Nice

  • @jateng1017
    @jateng10172 жыл бұрын

    Very good

  • @happyjandu1771
    @happyjandu1771 Жыл бұрын

    Nice 👌👌👌👌

  • @gurpreetsingh8521
    @gurpreetsingh85212 жыл бұрын

    Good bro

  • @societenaturelle9005
    @societenaturelle90052 жыл бұрын

    Badda mehnga dass da as !!

  • @escobarpablo1607
    @escobarpablo1607 Жыл бұрын

    Best videos

  • @gurpreetsingh-ju8fk
    @gurpreetsingh-ju8fk2 жыл бұрын

    ਰੇਟ ਘੱਟ ਐ ਬਾਈ ਦਾ 😂

  • @sarbjeetsabi5379
    @sarbjeetsabi53792 жыл бұрын

    Good

  • @munishgaat3054
    @munishgaat30542 жыл бұрын

    👍👍

  • @parvindersingh444
    @parvindersingh4442 жыл бұрын

    Ena mehga scrap 🤣

  • @anilkumarsingh7439
    @anilkumarsingh7439 Жыл бұрын

    Sewak Bai Bahut Saman dekhaya tusi Par Address ni dasseya saari Video vich

  • @ArshChahal47
    @ArshChahal472 жыл бұрын

    18:05 anchor ji

  • @RajbirSingh-yb4tl
    @RajbirSingh-yb4tl2 жыл бұрын

    Baai ji monobloc moter (Khetan vicho paani kadan walli) v mill ju.single fese tullu pumps

  • @DavinderSingh-tj6ms
    @DavinderSingh-tj6ms2 жыл бұрын

    Please agli video door closer di repair te padyo g

  • @jateng1017
    @jateng10172 жыл бұрын

    👌

  • @karamjeetsinghdeol5719
    @karamjeetsinghdeol57192 жыл бұрын

    ਵੀਰ ਜੀ ਦੁਕਾਨਦਾਰ ਦਾ ਫ਼ੋਨ ਨੰਬਰ ਭੇਜੋ ਸਕਦੇ ਹੋ ਬੜੀ ਮੇਹਰਬਾਨੀ ਹੋਵੇਗੀ

  • @mandeepsingh-rl2vm
    @mandeepsingh-rl2vm2 жыл бұрын

    Rate bahut high aa ji ...lutt aa

  • @jasvindrasidhubrar3829
    @jasvindrasidhubrar38292 жыл бұрын

    Daru paun vali bottle sabh ton vadhia laggi!. 😂

  • @kartarsingh9905
    @kartarsingh99052 жыл бұрын

    Prices very high

  • @deepmalhiludhiana6052
    @deepmalhiludhiana60522 жыл бұрын

    ਸਤਿ ਸ਼੍ਰੀ ਅਕਾਲ ਜੀ

  • @surinderpurewal1853
    @surinderpurewal18532 жыл бұрын

    Good. Tol

  • @ArshChahal47
    @ArshChahal472 жыл бұрын

    17:05 eh pani ch terdi aw isto pta lagg janda ji v point ethe hai.

  • @khalshachenl6117
    @khalshachenl61172 жыл бұрын

    🙏🙏

  • @laddidhaliwal320
    @laddidhaliwal3202 жыл бұрын

    Bhaji s starting ch red ball o fish fadan wala ni oda e gappa mari jande o boat de side te lag da accident li jiwe goa boat te side te tire lage hunde jdo o park krde kise side de ta boat nu nuksan ni hunda o air bag de tra kum krda

  • @dandiwaltractorworkshop7075
    @dandiwaltractorworkshop70752 жыл бұрын

    🙏🙏🙏🙏🙏❤️❤️

  • @gurmelsinghmalhi8684
    @gurmelsinghmalhi86842 жыл бұрын

    ੲਿਹ ਕੁਹਾੜੇ ਵਰਗਾ ਜੇਹੜਾ ਸੰਦ ਹੈ ਜਦੋਂ ਸ਼ਿੱਪ ਅੈਂਕਰ ਤੇ ਖੜਾ ਹੁੰਦਾ ਹੈ ਕੲੀ ਵਾਰੀ ਅੈਂਕਰ ਚਟਾਨਾਂ ਚ ਫਸ ਜਾਂਦਾ ੲਿਹ ਸਮੁੰਦਰ ਚ ਕੰਮ ਅਾੳੁਂਦਾ

  • @SonuBishnoi-wo7in
    @SonuBishnoi-wo7in2 жыл бұрын

    Sar ji Alag Bhavnagar Gujarat jao isase bhi bahut Sasta Milega Sab Saman. KZread per hai Mukesh vilog video banata hai vaha Se Main To Khud bahut Bhar Gaya Hua hun

Келесі