Sajan Sacha Patshah | Bhai Harjit Singh Ji Hazuri Ragi | Baba Bakala Sahib | Amritsar | Gurbani |

Музыка

ਤਿਚਰੁ ਮੂਲਿ ਨ ਥੁੜੀਂਦੋ ਜਿਚਰੁ ਆਪਿ ਕ਼੍ਰਿਪਾਲੁ ॥
The mortal does not run out of capital, as long as the Lord Himself is merciful.
ਜਦ ਤਾਂਈ ਸੁਆਮੀ ਖੁਦ ਮਿਹਰਬਾਨ ਹੈ, ਉਦੋਂ ਤਾਂਈ, ਜੀਵ ਦਾ ਮੂਲ ਧਨ ਕਦੇ ਭੀ ਮੁਕਦਾ ਨਹੀਂ।
ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥20॥
The Word of the Shabad is Guru Nanak's inexhaustible treasure; this wealth and capital never runs out, no matter how much it is spent and consumed. ||20||
ਅਮੁਕ ਹੈ ਖਜਾਨਾ ਮਹਾਰਾਜ ਨਾਨਕ ਦੀ ਬਾਣੀ ਦਾ ਭਾਵੇਂ ਇਨਸਾਨ ੲਸ ਦੌਲਤ ਅਤੇ ਜਾਇਦਾਦਾ ਨੂੰ ਕਿਤਨਾ ਹੀ ਖਾਵੇ ਅਤੇ ਖਰਚ ਕਰੇ।
ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥
If I could find wings for sale, I would buy them with an equal weight of my flesh.
ਜੇਕਰ ਮੈਨੂੰ ਫੰਘ (ਪਰ) ਵਿਕਦੇ ਲੱਝ ਪੈਣ ਤਾਂ ਮੈਂ ਉਨ੍ਹਾਂ ਨੂੰ ਆਪਦੇ ਮਾਸ ਦੇ ਬਰਾਬਰ ਦੇ ਵਜਨ ਦੇ ਵਟਾਂਦਰੇ ਵਿੱਚ ਲੈ ਲਵਾਂਗੀ।
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥21॥
I would attach them to my body, and seek out and find my Friend. ||21||
ਉਨ੍ਹਾਂ ਨੂੰ ਮੈਂ ਆਪਣੇ ਸਰੀਰ ਨਾਲ ਜੋੜ ਲਵਾਂਗੀ ਅਤੇ ਖੋਜ ਭਾਲ ਕੇ ਉਸ ਆਪਣੇ ਮਿਤ੍ਰ ਨੂੰ ਪਾ ਲਵਾਂਗੀ।
ਸਜਣੁ ਸਚਾ ਪਾਤਿਸਾਹੁ ਸਿਿਰ ਸਾਹਾਂ ਦੈ ਸਾਹੁ ॥
My Friend is the True Supreme King, the King over the heads of kings.
ਮੈਡਾ ਮਿੱਤਰ ਸੰਚਾ ਮਹਾਰਾਜਾ ਹੈ। ਉਹ ਰਾਜਿਆ ਦੇ ਸੀਸਾਂ ਉਤੇ ਰਾਜਾ ਹੈ।
ਜਿਸੁ ਪਾਸਿ ਬਹਿਿਠਆ ਸੋਹੀਐ ਸਭਨਾਂ ਦਾ ਵੇਸਾਹੁ ॥22॥
Sitting by His side, we are exalted and beautified; He is the Support of all. ||22||
ਜਿਸ ਦੇ ਕੋਲ ਬੈਠਾ ਹੋਇਆ ਜੀਵ ਸੁੰਦਰ ਦਿਸਦਾ ਹੈ ਅਤੇ ਜੋ ਸਾਰਿਆਂ ਦਾ ਆਸਰਾ ਹੈ।
_____________________________________________
ਰਾਗੀ / Ragi : Bhai Harjit Singh Ji Baba Bakala
ਐਲਬਮ / Album : Char Padarth Je ko Mangai
ਸ਼ਬਦ ਕੀਰਤਨ / Shabad Kirtan : Sajan Sacha Patshah
ਤਬਲਾ / Tabla : Bhai Raghbir Singh JI
ਸੰਗੀਤ / Music : Sukhmani Studio
ਪੋਸਟਰ / Poster : Thali Graphics
ਲੇਬਲ / Label : Punjabi Lok Devotional
_____________________________________________
Content Copyright @ Punjabi Lok Devotional
ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
/ punjabilok_devotional
Thanks for Watching / Listening.
#BhaiHarjitSinghJiBabaBakal #SajanSachaPatshah
#Gurbani #Shabad #Kirtan #Nitnem #Waheguru #waheguruji ji #PunjabiLokDevotional #SatnamWaheguru #Keertan #PunjabiDevotional

Пікірлер: 10

  • @harjitsingh7808
    @harjitsingh78085 ай бұрын

    ਵਾਹਿਗੁਰੂ ਜੀ

  • @jagdeepsinghkhalsa4374
    @jagdeepsinghkhalsa43745 ай бұрын

    Wahguru g bhut sohna gayen kita shbd chardikla

  • @AmrikSingh-bc7sh
    @AmrikSingh-bc7sh5 ай бұрын

    Great 🎉

  • @jagroopsingh9083
    @jagroopsingh90835 ай бұрын

    Nice voice

  • @PardeepSingh-ht7id
    @PardeepSingh-ht7id5 ай бұрын

    Satnam Sri waheguru sahib ji

  • @user-hx8zu2nm6i
    @user-hx8zu2nm6i5 ай бұрын

    Bhot vadiaa shabd gyan kita gg

  • @Angrejsingh-qh3mp
    @Angrejsingh-qh3mp5 ай бұрын

    Waheguru ji

  • @godofgamers7325
    @godofgamers73255 ай бұрын

    ❤❤❤

  • @silentsingh1993
    @silentsingh19935 ай бұрын

    Satnam sri waheguru ji Well composed

  • @jagroopsingh9083
    @jagroopsingh90835 ай бұрын

    Waheguru ji

Келесі