ਓਸ ਕਲਾਕਾਰ ਤੋਂ ਮੈਂ ਗੀਤਾਂ ਦੇ ਪੈਸੇ ਮੰਗੇ ਤਾਂ ਓਸਨੇ ਮੇਰੇ ਨਾਲ ਕੋਝਾ ਮਜ਼ਾਕ ਕੀਤਾ- Sira Singhe Wala Interview

Ойын-сауық

ਸਫਾਰੀ ਤੇ ਟੀਚਰ ਵਰਗੇ ਸੁਪਰਹਿੱਟ ਗੀਤਾਂ ਦੇ ਗੀਤਕਾਰ ਨੂੰ ਗਰੀਬੀ ਦੇ ਹਨੇਰੇ ਨੇ ਲਕੋ ਲਿਆ। #Sirasinghewala #Baiamarjit #Sirasinghewalainterview

Пікірлер: 664

  • @RmbTelevisionOfficial
    @RmbTelevisionOfficial4 жыл бұрын

    ਸੀਰਾ ਸੰਪਰਕ ਨੰਬਰ 9988050706

  • @darshankumar7392

    @darshankumar7392

    4 жыл бұрын

    ਜੱਸ ਵੀਰੇ ਤੇਰਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਦਿਲ ਦਰਿਆ ਬੰਦਿਆਂ ਨਾਲ ਮੁਲਾਕਾਤ ਕਰਕੇ ਸਾਡੇ ਤੱਕ ਹਾਲਤ ਪਹੁੰਚਦੇ ਹੋ। ਜੱਸ ਵੀਰ ਸ਼ੀਰੇ ਦਾ ਜੇ ਬੈਂਕ ਖਾਤਾ ਨੰਬਰ ਹੈ ਤਾਂ ਅਸੀਂ ਮਦਦ ਭੇਜਣੀ ਸੀ ਸ਼ੀਰੇ ਨੂੰ 🙏🙏🙏

  • @darshankumar7392

    @darshankumar7392

    4 жыл бұрын

    ਜੱਸ ਵੀਰੇ ਵਾਹਿਗੁਰੂ ਤੇਰੀ ਉਮਰ ਲੰਮੀ ਕਰਕੇ ਸਕੂਨ ਮਿਲ ਜਾਂਦਾ ਤੇਰੀਆਂ ਵੀਡੀਉ ਵੇਖ ਕੇ🙏🙏🙏🙏🙏

  • @darshankumar7392

    @darshankumar7392

    4 жыл бұрын

    ਤੇਰੀ ਮਿਹਨਤ ਨੂੰ ਸਲੂਟ ਆ ਜੱਸ ਵੀਰ ਗਰਮੀ ਚ ਸਾਰੇ ਕੱਪੜੇ ਭਿੱਜੇ ਮੜ੍ਹਕੇ ਨਾਲ ਪਰ ਫਿਰ ਵੀ ਇੰਟਰਵਿਊ ਦਾ ਪੂਰਾ ਮੁੱਲ ਮੋੜਿਆ ਵੀਰ ਪਰਮਾਤਮਾ ਨੇ ਬਹੁਤ ਅੱਗੇ ਤੱਕ ਲਿਜਾਣਾ ਤੁਹਾਨੂੰ ਰੂਹ ਨੂੰ ਸਕੂਨ ਮਿਲ ਜਾਂਦਾ ਵੀਰ ਤੇਰੀਆਂ ਵੀਡੀਉ ਵੇਖ ਕੇ ਜਿਉਦਾ ਵੱਸਦਾ ਰਹਿ ਵੀਰ ❤️❤️🙏

  • @gopywaraichwaraich261

    @gopywaraichwaraich261

    4 жыл бұрын

    Nice Ver

  • @TheOldPunjab

    @TheOldPunjab

    4 жыл бұрын

    ਸ਼ੀਰਾ ਬਹੁਤ ਜਜ਼ਬਾਤੀ ਇਨਸਾਨ ਹੈ ! ਰਾਣਾ ਸੰਧੂ ਮੇਰਾ ਵੀ ਦੋਸਤ ਸੀ ਓਹਨੇ ਮੇਰੇ ਦੋ ਗਾਣੇ ਵੀ ਗਾਏ ਓਹਨੇ ਸੱਚੀ ਮਾੜੀ ਕਰੀ ਸੀਰੇ ਨਾਲ .. ਮਿੱਠੂ ਦੰਦਰਾਲਾ 8872428921

  • @seepapunia5864
    @seepapunia58644 жыл бұрын

    ਵੀਰ ਦੀ ਅਵਾਜ ਬਹੁਤ ਵੱਦੀਆ ਵੀਰ ਦੀ ਸਪੋਟ ਕਰੋ ਯਾਰ ਬਾਈ ਆਪ ਗੀਤ ਗਾ ਸਕੇ...?

  • @ramanverma347
    @ramanverma3474 жыл бұрын

    ਸ਼ੀਰੇ ਬਾਈ ਤੇਰੇ ਗਾਣੇ ਬਹੁਤ ਵਧੀਆ ਨੇ ਰੱਬ ਤੈਨੂੰ ਤਰੱਕੀਆਂ ਬਖਸ਼ੇ

  • @jaspreetgrewalbittu4028
    @jaspreetgrewalbittu40284 жыл бұрын

    ਸੀਰਾ ਗੀਤਕਾਰ ਤਾਂ ਵਧੀਆ ਬਾਈ ਇੱਕ ਦਿਨ ਆਉਗਾ ਸੀਰਾ ਨੂੰ ਮਿਲਣ ਵਾਸਤੇ ਟਾਈਮ ਲੈਣਾ ਪਿਆ ਕਰੂਗਾ।ਸੀਰਾ ਸੀਰਾ ਹੋਉਗੀ ਪੱਕੀ ਗਲ ਆ। ਜੱਸ ਗਰੇਵਾਲ ਬਾਈ ਸਵਾਲ ਬਹੁਤ ਵਧੀਆ ਕਰਦਾ ਜੀ। ਜੱਸ ਹੀਰੇ ਲਭ ਲਭ ਲਉਂਦਾ ਜੀ।

  • @sukhagandiwindia6343
    @sukhagandiwindia63434 жыл бұрын

    *ਪੱਤਰਕਾਰ ਵੀਰ ਜੀ 💯✔* *ਪੱਤਰਕਾਰ ਵੀਰ ਜੀ 💯✔* *ਪੱਤਰਕਾਰ ਵੀਰ ਜੀ 💯✔* *ਪੱਤਰਕਾਰ ਵੀਰ ਜੀ 💯✔* *ਪੱਤਰਕਾਰ ਵੀਰ ਜੀ 💯✔*

  • @gurjeetsingh5877
    @gurjeetsingh58774 жыл бұрын

    ਗੀਤਕਾਰ ਜਜ਼ਬਾਤੀ ਹੁੰਦਾ ਹੈ ਇਸੇ ਦਾ ਫਾਇਦਾ ਗਾਇਕ ਉਠਾਉਂਦੇ ਹਨ

  • @bangasaab5086
    @bangasaab50864 жыл бұрын

    ਓ ਪੁਤਰਾ ਤੂੰ ਆਪ ਕਿਊਂ ਨਹੀ ਗਾਉਂਦਾ ਤੇਰੀ ਆਵਾਜ਼ ਬਹੁਤ ਵਧੀਆ ਯਾਰ ਤੂੰ ਖੁੱਦ ਗਾ ਰੱਬ ਮੇਹਰ ਕਰੁਗਾ ਇਹ ਅਰਦਾਸ ਜਰੂਰ ਕਰਾਗਾਂ ਤੇਰੇ ਵਾਸਤੇ

  • @HarryBrar31

    @HarryBrar31

    4 жыл бұрын

    Sahi gall e veer g

  • @dkmetcalf14598

    @dkmetcalf14598

    Жыл бұрын

    Kise da jehda hakk marda hei,Supreme power jaroor os nu sabak sikhaoundi hei.Majdoor da psina sukan ton pehlan ha hakk milana chahida hei.

  • @vinylRECORDS0522
    @vinylRECORDS05224 жыл бұрын

    ਵਾਹ ਜੀ ਵਾਹ,ਐਨੀ ਸੁੱਚੀ ਰੂਹ ਨਾਲ ਠੱਗੀਆਂ ਕਰਨ ਵਾਲੇ ਗਾਇਕ ਨਰਕਾਂ ਨੂੰ ਜਾਣਗੇ ।ਬਹੁਤ ਹੀ ਵਧੀਆ ਕਲਮ ਦਾ ਮਾਲਕ ਹੈ ।

  • @user-xm8nl3kw3y
    @user-xm8nl3kw3y4 жыл бұрын

    ਇੰਟਰਵਿਊ ਵਿੱਚ ਕੋਈ ਵੀ ਗਾਇਕ ਦੁਖੀ ਨਹੀਂ ਸੁਣਿਆ ਤੇ ਗੀਤਕਾਰ ਕੋਈ ਸੁਖੀ ਨਹੀਂ ਦੇਖਿਆ

  • @johngill5629

    @johngill5629

    4 жыл бұрын

    sahi gl aa writer nu aaj tak ohda bnda mukan nai milya shayad tan hi aaj writer aap e gauun lg pye aa

  • @giansingh9874
    @giansingh98744 жыл бұрын

    ਸੀਰਾ ਗੀਤਕਾਰ ਦਾ ਵਾਹਿਗੁਰੂ ਭਲਾ ਕਰੇ

  • @harmindersingh1872
    @harmindersingh18724 жыл бұрын

    ਜਿਨ੍ਹਾਂ ਲੋਕਾਂ ਨੇ ਟਿਕ ਟੌਕ ਵਾਲੀ ਨੂਰ ਨੂੰ ਬਿਨਾਂ ਮਤਲਬ ਤੋਂ ਚੁੱਕ ਕੇ ਅਸਮਾਨ ਤੇ ਬੈਠਾ ਤਾਂ ਉਨ੍ਹਾਂ ਲੋਕਾਂ ਨੂੰ ਸੀਰੇ ਵਰਗੇ ਗੀਤਕਾਰ ਨਹੀਂ ਦਿੱਸਦੇ

  • @manpreetmazzo6607

    @manpreetmazzo6607

    4 жыл бұрын

    Sir ja Lok Ena sochan ta India kamjab na hu ja

  • @NeetuNavkaransandhu
    @NeetuNavkaransandhu4 жыл бұрын

    ਆਹ ਜਿਨ੍ਹਾਂ ਨੇ ਡਿਸਲਾਈਕ ਕੀਤੇ ਐ ਉਹ ਆਪਣੇ ਅੰਦਰ ਇੱਕ ਵਾਰੀ ਜਰੂਰ ਵੇਖ ਲੈਣ ਪਰ ਮੁਸ਼ਕਲ ਐ, ਸ਼ਰਮ ਨਾਮ ਦੀ ਵੀ ਕੋਈ ਚੀਜ਼ ਹੁੰਦੀ ਐ, ਸੀਰੇ ਵੀਰ ਕੋਈ ਨੀ ਤੇਰਾ ਸਮਾਂ ਬਹੁਤ ਜ਼ਲਦੀ ਆਉਣ ਵਾਲਾ ਐ

  • @RupDaburji
    @RupDaburji4 жыл бұрын

    ਆਰ ਐਮ ਬੀ ਦਾ ਧੰਨਵਾਦ ਜਿਹਨਾਂ ਵਧੀਆ ਗੀਤਕਾਰ ਸੀਰੇ ਬਾਈ ਨੂੰ ਲੋਕਾਂ ਦੇ ਸਨਮੁੱਖ ਕੀਤਾ । ਸੀਰੇ ਬਾਈ ਲਈ ਦੁਆਵਾਂ/ਸ਼ੁੱਭ ਇੱਛਾਵਾਂ ਜੀ । ਜਸ ਬਾਈ ਤੁਹਾਨੂੰ ਵੀ ਸਲਾਮ, ਇੰਟਰਵਿਊ ਕਰਦੇ ਸਮੇਂ ਪਸੀਨੋ-ਪਸੀਨਾ ਹੋ ਗਏ । ਸਾਨੂੰ ਸਾਰਿਆਂ ਨੂੰ ਸੀਰੇ ਬਾਈ ਦੀ ਮਦਦ ਕਰਨੀ ਚਾਹੀਦੀ ਹੈ ।

  • @bhushanvaid5336
    @bhushanvaid53364 жыл бұрын

    ਸੀਰਾ ਬਾਈ ਤੁਸੀਂ ਬਾਕਮਾਲ ਹੋ ਮੇਹਨਤ ਜਾਰੀ ਰੱਖੋ ਰੱਬ ਇੱਕ ਦਿਨ ਜਰੂਰ ਤੁਹਾਡਾ ਭਲਾ ਕਰੂਗਾ 🙏👌👍

  • @ujagarsingh8803
    @ujagarsingh88034 жыл бұрын

    ਵਾਹ ਜੀ ਵਾਹ ਬਹੁਤ ਖੂਬ ਮੈ ਪੁੱਤ ਮਾਪਿਆਂ ਦਾ ਸਰਬਣ ਹਾ,, ਬਹੁਤ ਦੁਖਾਂਤ ਭਰਿਆ ਸਮਾਂ ਲੰਘਿਆ, ਕੋਈ ਗੱਲ ਨਹੀਂ ਛੋਟੇ ਵੀਰ ਵਾਹਿਗੁਰੂ ਜੀ ਕਿਰਪਾ ਰੱਖਣਗੇ, ਹੋਂਸਲੇ ਬੁਲੰਦ ਰੱਖੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏, ਫੋਜੀ ਵੀਰਾਂ ਲਈ ਵੀ ਗੀਤ ਵਧੀਆ ਲਿਖਿਆ ਗਿਆ ਧੰਨਵਾਦ ਵੀਰ ਸ਼ੀਰੇ

  • @goldykhanpur7229
    @goldykhanpur72294 жыл бұрын

    ਬਹੁਤ ਵਧੀਆ ਅਵਾਜ ਆ ਵੀਰ ਦੀ ਸਿੱਧੂ ਮੁਸੇਵਾਲੇ ਨੂੰ ਮਾਰ ਕਰੂ ਵੀਰ ਨੂੰ ਸਪੋਟ ਕਰੋ ਜੀ

  • @gagangillgagangill993

    @gagangillgagangill993

    4 жыл бұрын

    😄😄😃😃😃Ja yar

  • @jaseusihgjaseusihg8413

    @jaseusihgjaseusihg8413

    3 жыл бұрын

    Ma Sheera Bir Badhni Ritar Ki Daasa Hal Punjab da

  • @jagtarsingh1186
    @jagtarsingh11864 жыл бұрын

    ਜੋ ਰੂਲਦੇ ਹੀਰੇ ਹਨ ਅਨੀਤਾ ਸਮਾਣਾ ਬਿਲਾ ਲਸੋਈ ਜਾ ਹੋਰ ਬਹੂਤ ਸਾਰੇ ਹੀਰੇ ਹਨ ਸਭ ਤੲਈ ਪਹੂੰਚ ਕਰੋ ਜੀ

  • @swaranbhaini6623
    @swaranbhaini66234 жыл бұрын

    ਬਾਈ ਹਰਜੀਤ ਹਰਮਨ ਦੀ ਅਵਾਜ਼ ਦਾ ਭੁਲੇਖਾ ਪੈਂਦਾ

  • @GurvinderSingh-kj4mr

    @GurvinderSingh-kj4mr

    4 жыл бұрын

    ਜਮਾਂ ਸੱਚੀ ਗੱਲ ਏ

  • @purewal9138

    @purewal9138

    4 жыл бұрын

    ਬਾਈ ਪੱਕੀ ਗੱਲ ਆ

  • @dilpreetwaraich9763

    @dilpreetwaraich9763

    4 жыл бұрын

    right bro m v ehi soch reha c

  • @karanbraich444

    @karanbraich444

    4 жыл бұрын

    Shi gall a

  • @Punjabsonxyz

    @Punjabsonxyz

    4 жыл бұрын

    Bilkul

  • @jagtarsingh1186
    @jagtarsingh11864 жыл бұрын

    ਸੀਰਾ ਜੀ ਸਾਰੇ ਗਾਣੇ ਰਿਕਾਰਡ ਕਰਾਉ ਤੇ ਠੋਕ ਕੇ ਪੇਸੈ ਇਹ ਆਪਣੀ ਗਲਤੀ ਹੂੰਦੀ ਜਦੋ ਆਪਾ ਕਿਸੇ ਨਾਲ ਲਿਹਾਜ ਕਰ ਜਾਨੇਆ ਅਗਲੇ ਦੀ ਨੀ

  • @HarshSingh-qe9kg
    @HarshSingh-qe9kg4 жыл бұрын

    ਕਲਮ ਨੂੰ ਸਲਾਮ ਜਿਉਂਦਾ ਰਹਿ ਵੀਰ

  • @jaibdhipali1062
    @jaibdhipali10624 жыл бұрын

    ਸਤਿ ਸ੍ਰੀ ਅਕਾਲ ਸੀਰਾ ਵਾਹਿਗੁਰੂ ਜੀ ਤੇਰੇ ਸੁਪਨੇ ਬਹੁਤ ਜਲਦੀ ਪੂਰਾ ਕਰਨ ਵਾਲੇ ਹੈ ।ਦਿਲ ਨਾ ਛੱਡੀ।ਸਾਡੀ ਤੇਰੇ ਦੁਆ ਵਾਹਿਗੁਰੂ ਅੱਗੇ 💵💴💷💸💱💰☎📞📆🎵🎶🎻〽🎸🎺🎤📼📀

  • @user-mj3ww3oi1d
    @user-mj3ww3oi1d4 жыл бұрын

    ਵੀਰ ਦੀ ਅਵਾਜ਼ ਬਹੁਤ ਹੀ ਬਹੁਤ ਹੀ ਸੋਹਣੀ ਆ ਜਰੂਰ ਕਦਰ ਪੁਉ ਗੀ

  • @BhattiKumbherwalia49405
    @BhattiKumbherwalia494054 жыл бұрын

    ਲਾ ਜਵਾਬ ਗੀਤਕਾਰੀ ਦਾ ਨਾਮ ਸੀਰਾ ਸਿੰਘੇਵਾਲਾ

  • @jattlifeharvisidhu6133
    @jattlifeharvisidhu61334 жыл бұрын

    RMB television Di sari teem da vhut vhut dhanbad ik writer nu agge leke aoun lyi

  • @bantygrewal1910
    @bantygrewal19104 жыл бұрын

    ਅਵਾਜ ਬਹੁਤ ਹੀ ਵਧੀਆ ਵੀਰ ਜੀ

  • @malhidr.3418
    @malhidr.34184 жыл бұрын

    ਗੀਤਕਾਰ ਤਾਂ ਬਹੁਤ ਵਧੀਅਾ ਨਾਲੇ ਅਾਵਾਜ ਵੀ ਹਰਜੀਤ ਹਰਮਨ ਵਰਗੀ ਅਾ

  • @h.s.gill.4341
    @h.s.gill.43414 жыл бұрын

    ਸੀਰੇ ਤੂੰ ਜਿਨੀਆਂ ਵੀ ਗਁਲਾਂ ਕੀਤੀਆਂ ਨੇ ਸਾਰੀਆਂ ਸਿਰਾ ਕੀਤੀਆ ਨੇ

  • @big--brain4231
    @big--brain42314 жыл бұрын

    ਅਵਾਜ਼ੂ ਬਹੁਤ ਵਧੀਅਾਂ ਵੀਰ ਜੀ ਤੁਸੀਂ ਗੀਤਕਾਰੀ ਦੇ ਨਾਲ ਨਾਲ ਗਾੲਿਕੀ ਵੀ ਸ਼ੁਰੂ ਕਰੋ ਅਸੀਂ ਤੁਹਾਡੇ ਨਾਲ ਹਾਂ

  • @kuldeepsingh9132

    @kuldeepsingh9132

    3 жыл бұрын

    ਸਾਲੇ ਨੇ ਨਾਂ ਰੱਖਿਆ ਬਾਈ ਅਮਰਜੀਤ ਕੰਮ ਲੰਡੂਆਂ ਵਾਲੇ ਇਸ ਪਿਓ ਦਾ ਵੀ ਖਿਆਲ ਕਰ ਗੀਤ ਇਸ ਦੇ ਨਾਂ ਤੇਰਾ

  • @harwindersingh813
    @harwindersingh8134 жыл бұрын

    ਗੀਤਕਾਰ ਤੋਂ ਹੀ ਗੀਤ ਦਾ ਜਨਮ ਹੁੰਦਾ ਪਰ ਗੀਤਕਾਰ ਦਾ ਕੋਈ ਸਤਿਕਾਰ ਨਹੀ ਸਾਡੀ ਇੰਡਸਟਰੀ ਵਿੱਚ

  • @uncommonlolis5122
    @uncommonlolis5122 Жыл бұрын

    ਸੀਰੇ ਵੀਰ, ਬਿਲਕੁੱਲ ਸੱਚੀਆਂ ਗੱਲਾਂ ਕੀਤੀਆਂ। ਇੱਕ ਦਿਨ ਆਪਣਾ ਨਾਂ ਹੋਵੇਗਾ। ਪਰਮਾਤਮਾ ਮਿਹਰ ਕਰੇ।

  • @gurjeetsingh5877
    @gurjeetsingh58774 жыл бұрын

    ਗਰੀਬੀ ਮਾਰ ਗਈ

  • @seepabrar4519

    @seepabrar4519

    4 жыл бұрын

    right bro

  • @SurinderSingh-tf6dv
    @SurinderSingh-tf6dv4 жыл бұрын

    ਵੀਰ ਜੀ ਤੇਰੀ ਆਵਾਜ਼ ਬਹੁਤ ਵਧੀਆ ਸੀ ਤੁੰ ਧੋਖੇਬਾਜ਼ ਕਲਾਕਾਰ ਨੂੰ ਗਾਣੇ ਦੇਣ ਦੀ ਵਜਾਏ ਖੁਦ ਗਾ

  • @yuvi9966

    @yuvi9966

    4 жыл бұрын

    Y ji sire ne sira kra ta.

  • @gurpreetkaurbrar3243
    @gurpreetkaurbrar32434 жыл бұрын

    Veera thoudi awaj bhut he methi a .tuci app gao.baba Nanak Mehar kru.

  • @LovePreet-xp3uo

    @LovePreet-xp3uo

    3 жыл бұрын

    Yes ryt ji

  • @gurmailsinghgill4971
    @gurmailsinghgill49714 жыл бұрын

    ਬਹੁਤ ਞਧੀਆ ਸ਼ਬਦਾਞਲੀ, ਤਰੱਕੀ ਜਰੂਰ ਮਿਲੇਗੀ।👌👌

  • @gaggisardulewala
    @gaggisardulewala3 жыл бұрын

    ਸੀਰੇ ਬਾਈ ਨੂੰ ਦਿਲੋਂ ਸਲੂਟ ਆ

  • @RAJKUMAR-tb4jl
    @RAJKUMAR-tb4jl4 жыл бұрын

    ਬਹੁਤ ਸੋਹਣੀ ਕਲਾਕਾਰੀ ਹੈ ਵੀਰ ਦੀ ਗੀਤਕਾਰੀ ਚ,

  • @harmeshsingh1254
    @harmeshsingh12544 жыл бұрын

    ਬਾਈ ਸੀਰੇ ਪਰਮਾਤਮਾ ਤੇਰਾ ਹਥ ਫੜੂਗਾ

  • @tejwantsingh4632
    @tejwantsingh46324 жыл бұрын

    ਵਾਹਿਗੁਰੂ ਜੀ ਮਿਹਰ ਕਰੋ ਇਸ ਮਾਣਮੱਤੀ ਰੂਹ ਤੇ ਜੀਓ ਜੀ। ਖੁਸ਼ ਰਹੋ ਆਬਾਦ ਰਹੋ ਸੀਰੇ ਵੀਰਾ ਜਿੰਦਗੀ ਚ ਜਿੰਦਾਬਾਦ ਰਹੋ ਜੀ।।

  • @Avtarsingh-qm5dg
    @Avtarsingh-qm5dg4 жыл бұрын

    ਬਾੲੀ ਮੇਰੇ ਤਾਂ ਦਿਲ ਨੂੰ ਟੁੰਬ ਗੲੇ ਗੀਤ ਸੀਰੇ ਦੇ

  • @SukhwinderSingh-ne1up
    @SukhwinderSingh-ne1up4 жыл бұрын

    ਵੀਰ ਦੀ ਆਵਾਜ਼ ਬਹੁਤ ਹੀ ਵਧੀਆ

  • @vinodbhagsar5432
    @vinodbhagsar54324 жыл бұрын

    मिडिया का बहुत बहुत धन्यवाद जो ऐसे फकर बंदे से मिलाया है ।

  • @sukhagandiwindia6343
    @sukhagandiwindia63434 жыл бұрын

    *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔* *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔* *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔* *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔* *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔* *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔* *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔*

  • @PVYT.
    @PVYT.3 жыл бұрын

    ਸੀਰੇ ਵੀਰ ਖ਼ੁਦ ਆਪ ਗਾ ਤੇਰੀ ਅਵਾਜ਼ ਸੋਹਣੀ ਹੈ , ਨਾਂ ਧੱਕੇ ਖਾ ਕਲਾਕਾਰਾਂ ਦੇ ਮਗਰ ਇੰਨਾਂ ਕੁਝ ਨਹੀਂ ਦੇਣਾ ਤੈਨੂੰ ।

  • @semdeol2178
    @semdeol21784 жыл бұрын

    Waheguru guru tuhanu dova nu traki bakhshe🙏🙏

  • @StallionZoraa
    @StallionZoraa4 жыл бұрын

    ਘੜੀ ਦੀ ਸੂਈਆਂ ਹੁਣ ਚੱਲਣ ਗਿਆਂ।

  • @rinkukandyara4381
    @rinkukandyara43814 жыл бұрын

    Thxxxxxxxxxxx veer ji tuci ani grmi vich interview leya

  • @ranjeetkaur2409
    @ranjeetkaur24094 жыл бұрын

    Bakamal banda tey bakamal song tey bakamal thinking a veer g de. God bless u nd ur family members seera veer g.

  • @LovePreet-xp3uo

    @LovePreet-xp3uo

    3 жыл бұрын

    Ryt ji

  • @mundamalweda2440
    @mundamalweda24404 жыл бұрын

    22 nu v garmi aa gyi lekhak da interview lende nu dilo salute veer eho jahe bandia da interview jaroor liya kro

  • @tractorlovers2048
    @tractorlovers20484 жыл бұрын

    ਹਰ ਕੋਈ ਸਮੇਂ ਦੇ ਅਨੁਸਾਰ ਗੀਤ ਨੀ ਲਿਖ ਸਕਦਾ।।

  • @japsinghsidhu5414
    @japsinghsidhu54144 жыл бұрын

    ਆਹ 4 ਡਿਸਲਾਈਕ ਵਾਲੇ ਗਾਇਕ ਈ ਹੋਣੇ ਨੇ

  • @sarbjeetsingh8792

    @sarbjeetsingh8792

    4 жыл бұрын

    Sahi aa bai eh sale singer he hone aa

  • @banikaur6428

    @banikaur6428

    4 жыл бұрын

    Right a veere

  • @HarryBrar31

    @HarryBrar31

    4 жыл бұрын

    Sahi gall e veer....seere bai nu Salute Salute Salute

  • @HARBHEJ

    @HARBHEJ

    4 жыл бұрын

    Sarbjeet Singh bilkul sahi keha veer.rana sandhu ona wicho ik lagda.

  • @sanamdeepsingh2440
    @sanamdeepsingh24404 жыл бұрын

    Very good 22ji

  • @lyricsmajorbalewalialyrics2941
    @lyricsmajorbalewalialyrics29414 жыл бұрын

    ਐਸੇ ਗੀਤਕਾਰ ਨੂੰ ਮੇਰੇ ਵੱਲੋਂ ਸਲੂਟ

  • @parladgill7792
    @parladgill77924 жыл бұрын

    ਪਰਮਾਤਮਾ ਮਿਹਰ ਕਰੇ ਬਾਈ ਜੀ ਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਬਹੁਤ ਸੋਹਣਾ ਲਿਖਦੇ ਹਨ

  • @chazhar8981
    @chazhar89814 жыл бұрын

    Boht shukria RMB Television walyo tusi interview kita a bhai da meri duaa a Allah pak bhai nu taraqyaa day Ameen

  • @RINKUKUMAR-td9tn
    @RINKUKUMAR-td9tn4 жыл бұрын

    Dito harjit harman wrgi awaj a bai di bht sohni awaj mai..kis kis nu vdia lgi voice te kon kon ek kehnda k seere bai nu singing line ch auna chahida plz like krke dso

  • @majha5874
    @majha5874 Жыл бұрын

    Harjit harman my favorite punjabi singer ,, God bless u punjabi writter veer,,(Auckland)

  • @saabsandhu407
    @saabsandhu4074 жыл бұрын

    ਅਵਾਜ ਬਹੁਤ ਵਧੀਆ। ਤੁਸੀ ਖੁਦ ਗਾ ਆਉ

  • @exploreyourself8672

    @exploreyourself8672

    4 жыл бұрын

    kzread.info/dash/bejne/eomcsaRwj73On8o.html

  • @rashpalsandhu8088
    @rashpalsandhu80884 жыл бұрын

    22 g tusi Hira nahi ho...pura nagmani ho 101%👌👌👌

  • @sarbjeetsinghsarbjeetsingh4374
    @sarbjeetsinghsarbjeetsingh43743 жыл бұрын

    Wa ji wa bahut vadia geet likhea foji Veera te

  • @lavi_shankar8076
    @lavi_shankar80763 жыл бұрын

    Waheguru mehr kre es Veer te.

  • @makingyourlifeparwanaji7811
    @makingyourlifeparwanaji7811 Жыл бұрын

    ਵਾਹਿਗੁਰੂ ਸ਼ੀਰੇ ਬਾਈ ਨੂੰ ਤਰੱਕੀਆਂ ਬਖਸ਼ਣ ਜੀ,RMB ਟੈਲੀਵਿਜ਼ਨ ਵਾਲੇ ਵੀਰ ਦਾ ਵੀ ਧੰਨਵਾਦ 🙏

  • @farmingtvpunjab16
    @farmingtvpunjab164 жыл бұрын

    ਤੇਰਾ ਕੋਈ ਜਵਾਬ ਨਹੀ

  • @gurjeetnumberdar2721
    @gurjeetnumberdar27212 жыл бұрын

    Y ne eh ni sochea v mudka a reha grmi ch khda mai jr bhot vdea Jass bhra dhanvad tera bhot jo es bnde di tu interview kiti

  • @KuldeepSingh-zm8xc
    @KuldeepSingh-zm8xc4 жыл бұрын

    Sira singhewala Nice writer 👌👌👌👌👌👌 Patta nahi log fuddu kalakar te fuddu writer Nu kyo pasand karde a. Sire 22 ji nu full sport Kro. Vere di interview vekh ke Akhan cho Hanju 😭😭😭😭 A gye. Jeounda reh vere Waheguru ik din teri bah jarur fadhu. Sarea pase sira sira ho jaue. 🙏🏻🙏🏻🙏🏻🙏🏻🙏🏻🙏🏻🙏🏻 20-7-2020

  • @jagtarsingh1186
    @jagtarsingh11864 жыл бұрын

    ਕਲਾਕਾਰਾਂ ਦਾ ਹਕ ਬਣਦਾ ਜੇ ਕੋਈ ਕੁਮੇਟ ਦੇਖਦਾ ਹੋਵੇ ਤਾ ਉਏ ਚੋਰਿਊ ਸਰਮ ਕਰੋ ਵਿਚਾਰੇ ਗੀਤਕਾਰ ਦੇ ਪੈਸੇ ਮਾਰ ਕੇ ਕਿਨੀਆ ਕੂ ਕੋਠੀਆ ਪਾ ਲੋ ਗੇ ਕਲਾਕਾਰ ਨੂੰ ਚਾਹੀਦੇ ਵੀ ਘਰ ਆਕੇ ਪਹਿਲਾ ਪੇਮੈਟ ਕਰੇ ਫਿਰ ਗਾਣਾ ਚਕੇ

  • @ranqgill3603
    @ranqgill3603 Жыл бұрын

    ਵਾਹ ਵਾਹ ਕਿਆ ਹੀਰਾ💎ਬੰਦਾ ਹੈ

  • @freefiregaming-fx6mz
    @freefiregaming-fx6mz4 жыл бұрын

    Jass Grewal Tuhada Bahut2 bsukria Te Sirasinge Walia Di Interview Karwai Tuhadi Sari Team Da Bahut2 Dhanwad

  • @jagjeetchohan9930
    @jagjeetchohan99304 жыл бұрын

    Dhanvad RMB channel walyo y di interview Len lai

  • @SukhwinderSingh-ne1up
    @SukhwinderSingh-ne1up3 жыл бұрын

    ਸਹੀ ਗੱਲ ਆ ਸੀਰੇ ਬਾਈ ਦੀ

  • @surinderpalfaridkot451
    @surinderpalfaridkot4514 жыл бұрын

    ਕੋਈ ਨਾ ਸੀਰੇ ਵੀਰ ਫ਼ਿਕਰ ਨਾ ਕਰ ਬਾਬਾ ਜਰੂਰ ਬਾਂਹ ਫੜੋ ਗਾ। ਮਾਲਕ ਤੈਨੂੰ ਲੰਬੀਆਂ ਉਮਰਾਂ ਤੇ ਤੰਦਰੁਸਤੀ ਦੇਵੇ ਜਿਉ ਹਜਾਰੋਂ ਸਾਲ

  • @mogewala1373
    @mogewala13734 жыл бұрын

    Tanu dekh ke akha vicho pani a gya bai

  • @sanjeevkumar-so1dl
    @sanjeevkumar-so1dl4 жыл бұрын

    bahut v vadia kalam veer ji ..nice interview veer ji

  • @ashwaniyamla6358
    @ashwaniyamla63584 жыл бұрын

    ਸੀਰੇ ਵੀਰ ਗੀਤਕਾਰ ਉਪਜਾਊ ਮਿੱਟੀ ਹੁੰਦੇ ਹਨ ਤੇ ਕਲਾਕਾਰ ਓ ਫਸਲਾਂ ਜੋ ਕਦੇ ਨਾ ਕਦੇ ਵੱਡੀਆਂ ਜਾਂਦੀਆ ਹਨ। ਘਬਰਾ ਨਾ ਫਸਲਾਂ ਨੂੰ ਫਿਰ ਉੱਗਨ ਲਈ ਮਿੱਟੀ ਥੱਲੇ ਆਣਾ ਹੀ ਪੈਣਾ ਆ। ਰੱਬ ਤੈਨੂੰ ਤਰੱਕੀ ਬਖਸ਼ੇ।

  • @jassibassi87
    @jassibassi874 жыл бұрын

    Veere bhut sohni kalam aa rabb thuanu jroor tarakiya bakshuge ...din badal do seere bro de waheguru g

  • @jessisingh6693
    @jessisingh66934 жыл бұрын

    ਬਹੁਤ ਵਧੀਆਂ ਗੀਤਕਾਰ,ਅਤੇ ਪੱਤਰਕਾਰ ਵੀਰ

  • @gurlaldhaliwal9950
    @gurlaldhaliwal99504 жыл бұрын

    100% sachia galla 22 sire di Jug jug jio

  • @RamSingh-sq1no
    @RamSingh-sq1no4 жыл бұрын

    ਇਹਨੂੰ ਕਹਿੰਦੇ ਨੇ ਅਸਲ ਗੀਤਕਾਰੀ, ਜਿਊਂਦਾ ਰਹਿ ਬਾਈ ਰੱਬ ਤਰੱਕੀਆਂ ਬਖਸ਼ੇ ਤੈਨੂੰ।

  • @aamir___khan
    @aamir___khan4 жыл бұрын

    Best channel ever bro ❤️ keep it up ajj da nojwana lai bhut vdia km kr reha bro 🙏 rabb trakiya bakshe ❤️

  • @mukhtarsingh9432
    @mukhtarsingh94324 жыл бұрын

    Sira is great man I wish to better future 🙏 Waheguru ji 🙏help him

  • @freefiregaming-fx6mz
    @freefiregaming-fx6mz4 жыл бұрын

    Sirasinge Walia Nu Kehna Chawaga Ke Sare Samaj Nu Galat Bolna Changa Nahi Lagda Baki Thude Geetkar Te Interview Bahut2 Wadhia Laggi Thanku

  • @harkaransingh4859
    @harkaransingh48594 жыл бұрын

    ਬਹੁਤ ਵਧੀਆ ਸੀਰੇ ਵੀਰ👍💯

  • @polasingh6018
    @polasingh60184 жыл бұрын

    ਗਰੀਬੀ ਦੇ ਕਾਰਨ ਬਹੁਤ ਸਾਰੇ ਕਲਾਕਾਰ ਮਜਬੂਰੀਆਂ ਦੇ ਥੱਲੇ ਦੱਬ ਜਾਂਦੇ ਨੇ

  • @jagjeetsinghmehra6445
    @jagjeetsinghmehra64454 жыл бұрын

    Very nice song 22ji

  • @tarunsharma5762
    @tarunsharma57624 жыл бұрын

    Bai de teacher te safari mere buhat fav. Geet aa 👌👌👌👌👌👌👌👌👌👌

  • @aftersinghtarivirdi9274
    @aftersinghtarivirdi92743 жыл бұрын

    Bhut vadiya likhda veer te voise bi bhut vadiya

  • @tarunsharma5762
    @tarunsharma57624 жыл бұрын

    Media👌👌👌👌

  • @gopywaraichwaraich261
    @gopywaraichwaraich2614 жыл бұрын

    Ble ble veere

  • @jasvirchoudhary9484
    @jasvirchoudhary94844 жыл бұрын

    Sirraaa sira vi good ji

  • @sharanjitsinghgill7181
    @sharanjitsinghgill71814 жыл бұрын

    Very nice g God bliss you veer

  • @bestvideos8616
    @bestvideos86164 жыл бұрын

    ਬਾਈ ਇੰਟਰਵਿਊ ਆਲਿਆ ਇਸ ਬੰਦੇ ਦਾ ਹਰਜੀਤ ਹਰਮਨ ਨਾਲ ਸੰਪਰਕ ਕਰਾ ਦੇ ਤੂੰ ਕਰਾ ਸਕਦਾ, ਇਹਨੂੰ ਓਹੋ ਜੇ ਚੰਗੇ ਕਲਾਕਾਰ ਦੀ ਲੋੜ ਆ ਤੇ ਓਹਨੂੰ ਇਹੋ ਜੇ ਸਭਿਆਚਾਰਕ ਗੀਤਕਾਰ ਦੀ ਲੋੜ ਆ, ਜੇ ਆ ਕੰਮ ਕਰਵਾ ਦੇ ਤਾਂ ਦਵਾਰਾ ਪ੍ਰਗਟ ਜਿਉਂਦਾ ਹੋਜੂ ਸਮਝ ਲਾ, ਇੰਨਾ ਕ ਕੰਮ ਕਰਵਾ ਦੇ ਬਾਈ ਤੂੰ ਕਰਵਾ ਸਕਦਾ

  • @yadwindermangat1298
    @yadwindermangat12984 жыл бұрын

    Khait a brother ❤️❤️❤️wmk🙏🙏🙏

  • @jaggasingh6203
    @jaggasingh62034 жыл бұрын

    Sirra y de song

  • @Readysetgovlogsandvids
    @Readysetgovlogsandvids4 жыл бұрын

    Support to veer g. Pure soul.respect🙏

  • @rlekhi8754
    @rlekhi87544 жыл бұрын

    Buht vadiya Sira Bai

  • @JagwinderSingh-sd1fi
    @JagwinderSingh-sd1fi4 жыл бұрын

    ਜਸ ਗਰੇਵਾਲ ਨੂੰ ਪਸੀਨਾ ਆ ਗਿਆ

  • @MrDivesh86

    @MrDivesh86

    4 жыл бұрын

    Fer v enjoy kar reha

  • @lakhwinderbrar3155
    @lakhwinderbrar31554 жыл бұрын

    ਵਾਹਿਗੁਰੂ ਜੀ ਮੇਹਰ ਕਰੇ ਵੀਰ ਜੀ ਵਧੀਆ ਲਿਖੀ

  • @garrybathinda6298
    @garrybathinda62984 жыл бұрын

    ਹੀਰਾ 🙏🏻🙏🏻 ਬੰਦਾ ਵਾਹ ਖੂਬ ਵਾਹ ਕਮਾਲ ✍️✍️✍️👌👌👌👍👍

  • @geetkarkashmirthakarwal4554
    @geetkarkashmirthakarwal45544 жыл бұрын

    ਗੀਤਕਾਰਾਂ ਦਾ ਹੱਲ ਬਹੁਤ ਅੌਖਾ ਬਲਕਿ ਨਾ ਦੇ ਬਰਾਬਰ ਹੈ।Best awardee filmi song

  • @sukhwinderkaur7145
    @sukhwinderkaur71454 жыл бұрын

    ਸਾਬ ਪਨਗੋਟੇ,ਨਾਲ ਵੀ,ਤੇਰੇ ਵਾਲੀ ਹੋਈਆਂ ਵੀਰੇ 😢😢😢😢

  • @yaaranmulletv7194
    @yaaranmulletv71944 жыл бұрын

    waheguru ji

Келесі