ਅਸੀਂ ਗਾਇਕ ਨੂੰ ਸਟੇਜ ਤੋਂ ਗੁੱਟੋਂ ਫੜਕੇ ਲਾਹ ਦਿੰਦੇ ਸੀ Gurbhajan Gill ll Bittu Chak Wala ll Daily Awaz

Ойын-сауық

ਅਸੀਂ ਗਾਇਕ ਨੂੰ ਸਟੇਜ ਤੋਂ ਗੁੱਟੋਂ ਫੜਕੇ ਲਾਹ ਦਿੰਦੇ ਸੀ Gurbhajan Gill l
#dailyawaz #bittuchakwala #ranjitbawa #gurdasmaan #harbhajanmaan #song

Пікірлер: 146

  • @dharmindersarpanch4184
    @dharmindersarpanch41842 жыл бұрын

    ਗਿੱਲ ਸਾਹਿਬ। ਸੱਚੀ ਗੱਲ ਹੈ ਕਿ ਕਾਲਾ ਦੋਰ ਨਹੀਂ ਕਹਿਣਾ ਚਾਹੀਦਾ। ਕਿਉਂ ਕਿ ਜੇਕਰ ਆਪਣੇ ਹੱਕਾਂ ਲਈ ਲੜਨ ਤੇ ਮਰਨ ਨੂੰ ਕਾਲੇ ਦੋਰ ਦਾ ਨਾਮ ਦੇਣਾ ਹੋਵੇ ਫਿਰ ਅੱਜ਼ ਆਪਣੇ ਹੱਕਾਂ ਲਈ ਕਿਸਾਨੀ ਮੋਰਚੇ ਵਿੱਚ ਵੀ ਕਿਸਾਨਾਂ ਵੀਰਾਂ ਨੇ ਆਪਣੀਆਂ ਜਾਨਾਂ ਵਾਰੀਆਂ ਕੱਲ ਨੂੰ ਸਰਕਾਰ ਇਸ ਨੂੰ ਵੀ ਕਾਲੇ ਦੋਰ ਦਾ ਨਾਮ ਦੇ ਦੇਵੇਗੀ

  • @birsingh4200
    @birsingh42002 жыл бұрын

    ਇਹ ਇੰਟਰਵਿਊ ਇਵੇਂ ਲੱਗੀ ਜਿਵੇਂ ਅੱਜ ਤੋਂ 40-50 ਸਾਲ ਪਹਿਲਾ ਟੀਚਰ ਗੱਲਬਾਤ ਕਰਦੇ ਹੁੰਦੇ ਸੀ। Proud of you.

  • @tsgill502
    @tsgill5022 жыл бұрын

    ਚਮਕੀਲੇ ਦਾ ਨਾਮ ਕਿਮੇ ਭੂਲ ਗਏ ਗਿੱਲ ਸਾਹਿਬ ਮੋਹਣ ਸਿੰਘ ਮੇਲੇ ਵਿੱਚ ਕਈ ਵਾਰ ਧੂੜਾ ਪੁਟੀਆਂ ਨੇ ਉਸ ਨੇ ਬਾਕੀ ਬਹੁਤ ਵਧੀਆ ਵਿਚਾਰ ਲੱਗੇ ਤੁਹਾਡੇ ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ👍

  • @1993sidhu

    @1993sidhu

    2 жыл бұрын

    Mere khayal ch bai ik vari hi aya c..... OS kol tym ghat hi hunda c ....... Geet v do e gaye c dhee marje badkar, satho baba kho leya tera nankana........

  • @Warrior-vv8uc
    @Warrior-vv8uc2 жыл бұрын

    ਗਿੱਲ ਸਾਹਿਬ ਨੇ ਆਪਣੇ ਬਹੁਤ ਪਿਆਰੇ ਮਿੱਤਰ ਮਾਣਕ ਸਾਹਿਬ ਦੀ ਕੋਈ ਗੱਲ ਨਹੀਂ ਸੁਣਾਈ। ਦੂਜੀ ਲੜੀ ਵਿੱਚ ਜਰੂਰ ਮਾਣਕ ਸਾਹਿਬ ਨਾਲ ਬੀਤੇ ਪਲਾਂ ਦੀਆਂ ਯਾਦਾਂ ਤਾਜੀਆਂ ਕਰੋ।

  • @varindersinghbrar5665

    @varindersinghbrar5665

    Жыл бұрын

    ਸਹੀ ਗੱਲ ਐ ਜੀ ਮਾਣਕ ਜੀ ਦਾ ਜਿਕਰ ਨਹੀਂ ਹੋਇਆ ਹੋਣਾ ਚਾਹੀਦਾ ਸੀ 🙏❤️

  • @jaspreetgrewalbittu4028
    @jaspreetgrewalbittu40282 жыл бұрын

    ਗਿੱਲ ਸਾਬ ਵਾਕਿਆ ਹੀ ਜਵਾਨ ਹੀ ਪਏ ਨੇ।ਵਹਿਗੁਰੂ ਲੰਮੀ ਉਮਰ ਬਖ਼ਸ਼ੇ।ਬਿੱਟੂ ਥੋਡਾ ਵੀ ਧੰਨਵਾਦ ਮੁਲਾਕਾਤ ਦਖਾਉਣ ਵਾਸਤੇ।

  • @ranagnz7442
    @ranagnz74422 жыл бұрын

    ਬਿੱਟੂ ਵੀਰੇ ਧੰਨਵਾਦ ਸੂਝਵਾਨ ਤੇ ਸੁਚੱਝੀ ਸੋਚ ਵਾਲੀ ਸਖ਼ਸ਼ੀਅਤ ਨੂੰ ਸਰੋਤਿਅਾਂ ਦੇ ਰੂਹ ਬਰੂਹ ਕਰਾੳੁਣ ਦੇ ਲੲੀ। ਗਿਲ ਭਾਜੀ ਹੁਰਾਂ ਦੀ ਮਿੱਠੀ ਬੋਲੀ ਨੇ ੳੁਹਨਾਂ ਨਾਲ ਮਿਲਣ ਦੀ ਤਾਂਘ ਬਣਾ ਦਿੱਤੀ ਹੈ। ਮੈਨੂੰ ਵੀ 1999-2000 ਦੇ ਦੌਰਾਨ ਪੋ੍ਫੈਸਰ ਮੋਹਣ ਸਿੰਘ ਤੇ ਗਾੳੁਣ ਦਾ ਸੁਭਾਗ ਪ੍ਰਾਪਤ ਹੈ। ਸਮੂਹ ਪ੍ਬੰਧਕ ਕਮੇਟੀ ਦਾ ਅੱਜ ਵੀ ਰਿਣੀ ਹਾਂ।ਖਾਸ ਕਰਕੇ ਸਦੀਕ ਭਾਜੀ, ਗਰੇਵਾਲ ਸਾਹਿਬ ਅਤੇ ਬਾਪੂ ਜੀ ਜੱਸੋਵਾਲ ਸਾਹਿਬ ਦਾ🙏

  • @pargatbal4108
    @pargatbal41082 жыл бұрын

    Best of luck! 💖 ਮੇਰਾ ਮੁੱਝ ਮਹਿ ਕੁਛਿ ਨਹੀਂ ਜੋ ਕੁਛਿ ਸੋ ਤੇਰਾ। ਸਲੂਟ ਹੈ ਗਿੱਲ ਸਾਹਿਬ ਤੁਹਾਡੇ ਮਾਪਿਆ ਨੂੰ ਜੀ ਜਿਨਾਂ ਤੋਂ ਸਿੱਖਿਆ ਲੈ ਕੇ ਤੁਸੀ ਲੋਕਾਂ ਨੂੰ ਸੱਚ ਦਾ ਮਾਰਗ ਦੱਸ ਰਹੇ ਹੋ। ਤੁਹਾਡੀ ਸਚਾਈ, ਸੀਰਤ, ਸੰਤੋਖ, ਸੰਜਮ ,ਸਹੱਪਣ, ਸਲੀਕਾ ,ਤਰੀਕਾ ਅਤੇ ਸੋਹਰਤ ਤੁਹਾਡੇ ਕੰਮ ਤੋਂ ਦੇਖੀ ਜਾ ਸਕਦੀ।👌👌👌👌👌ur a great parsonality .🙏🙏🙏🙏🇮🇳🇺🇸💤.

  • @Aarambhseantttak
    @Aarambhseantttak2 жыл бұрын

    ਬਹੁਤ ਹੀ ਵਧੀਆ ਗੱਲ ਬਾਤ, ਕਾਫੀ ਗੱਲਾਂ ਚੋਂ ਜਾਣਕਾਰੀ ਮਿਲੀ। ਬਿੱਟੂ ਵੀਰਾ ਚੰਗੀਆਂ ਸ਼ਖ਼ਸੀਅਤਾਂ ਦੀ ਵਧੀਆ ਚੋਣ ਕਰਦੇ।

  • @rajindersachdeva1821
    @rajindersachdeva18212 жыл бұрын

    ਤਰਨਤਾਰਨੀਦਿਲੀ ਤੋਂ)ਧੰਨਵਾਦ ਬਿੱਟੂ ਜੀ

  • @parwindersinghmander6475
    @parwindersinghmander64752 жыл бұрын

    40:00 ਬਹੁਤ ਵਧੀਆ ਗੱਲ ਕੀਤੀ ਸਰਦਾਰ ਸਾਬ ਨੇ ਕਾਲਾ ਦੌਰ ਨਾਂ ਸਰਕਾਰਾਂ ਦੀ ਦੇਣ ਏ ਅੱਜ ਵੀ ਤਾ ਸੰਘਰਸ਼ ਹੋ ਹੀ ਰਹੇ ਨੇ ਹੱਕਾ ਲਈ' ਏਹ ਕਿਤੇ ਕਾਲਾ ਦੌਰ ਏ । ਹਾਂ ਆਖਿਰ 10 ਸਾਲ ਬਾਅਦ ਨਾਂਅ ਤਾ ਸਰਕਾਰਾ ਨੇ ਹੀ ਦੇਣੇ ਹੁੰਦੇ ਆ ਜੋ ਮਰਜੀ ਦੇ ਦੇਣ

  • @gurbhajansinghgill
    @gurbhajansinghgill2 жыл бұрын

    ਚਮਕੀਲਾ ਮੋਹਨ ਸਿੰਘ ਮੇਲੇ ਤੇ ਸਿਰਫ਼ ਇੱਕ ਵਾਰ ਆਇਆ ਤੇ ਉਸ ਤਿੰਨ ਗੀਤ ਗਾਏ ਸਨ। ਤਿੰਨੇ ਸਾਊ ਗੀਤ। ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਂਣਾ ਓਥੇ ਹੀ ਪਹਿਲੀ ਵਾਰ ਗਾਇਆ ਸੀ ਸ਼ਾਇਦ। ਪੱਕਾ ਨਹੀਂ। ਮੁਹੰਮਦ ਸਦੀਕ ਸਾਹਿਬ ਨੇ ਮੈਥੋਂ ਮਾਈਕਰੋਫੋਨ ਫੜ ਕੇ ਉਸ ਦੀ ਜਾਣ ਪਛਾਣ ਕਰਵਾਈ। ਉਸ ਮੇਲੇ ਚ ਯਮਲਾ ਜੱਟ ਜੀ ਨੇ ਬਹੁਤ ਹਲਕਾ ਗੀਤ ਸੁਣਾਇਆ ਸੀ। ਸਦੀਕ ਸਾਹਿਬ ਨੇ ਮੰਚ ਤੋਂ ਕਹਿ ਵੀ ਦਿੱਤਾ ਸੀ ਬਾਪੂ ਨੂੰ।

  • @user-yg7hy6zu4r

    @user-yg7hy6zu4r

    2 жыл бұрын

    ਸ੍ਰ:ਗੁਰਭਜਨ ਸਿੰਘ ਗਿੱਲ ਮੇਰੇ ਮਨ ਪਾਸੰਦ ਲੇਖਕ ਨੇ ਸਲੂਟ ਆ ਗਿੱਲ ਸਾਹਬ ਨੂੰ ਪੰਜਾਬੀ ਸਾਹਿਤ ਨੂੰ ਅਣਮੁੱਲੀ ਦੇਣ ਆ ਸਮਾਜ ਨੂੰ ਇਹਨਾਂ ਦੀ ਇੰਟਰਵਿਊ ਕਰਨ ਲਈ ਬਿੱਟੂ ਵੀਰ ਦਾ ਸ਼ਲਾਘਾਯੋਗ ਕੰਮ ਆ ਸੋ ਬਾਈ ਦਾ ਬਹੁਤ-ਬਹੁਤ ਧੰਨਵਾਦ।

  • @ManmohanSingh-li8tr
    @ManmohanSingh-li8tr2 жыл бұрын

    ਬਿੱਟੂ ਬਾਈ ਵਧੀਆ ਮੁਲਾਕਾਤ, ਬਾਕੀ ਗੁਰਭਜਨ ਸਿੰਘ ਗਿੱਲ ਸਾਬ੍ਹ ਹਮੇਸ਼ਾ ਈ ਸੋਹਣੀਆਂ ਤੇ ਸਲੀਕੇਦਾਰ ਗੱਲਾਂ ਸਾਡੇ ਸਨਮੁੱਖ ਕਰਦੇ ਹਨ, ਇਹਨਾਂ ਨੂੰ ਵੀ ਸਤਿਕਾਰ ਭਰੀ ਸਤਿ ਸ਼੍ਰੀ ਆਕਾਲ ਜੀ।

  • @pritpalkaurudasi9139
    @pritpalkaurudasi91392 жыл бұрын

    ਪੰਜਾਬੀ ਸਾਹਿਤ ਦਾ ਸਮੁੰਦਰ--ਸਰਦਾਰ ਗੁਰਭਜਨ ਸਿੰਘ ਗਿੱਲ। Waheguru bless you with good health uncle ji Bittu Beta A lot of SHABASH !!! to you for this interview. Keep it up 👍🏻 mere veer. I really appreciate you

  • @geetkarkalakhanpuri7625
    @geetkarkalakhanpuri76252 жыл бұрын

    ਬਿੱਟੂ ਵੀਰ ਜੀ ਬਹੁਤ ਵਧੀਅਾਂ ਗੱਲਬਾਤ ਹੈ ਗਿੱਲ ਸਾਹਬ ਨੇ ਬੜੇ ਢੁੱਕਵੇ ਸਬਦਾ ਵਿੱਚ ਗੱਲਾਂ ਦੇ ੳੁੱਤਰ ਦਿ੍ਤੇ

  • @karamjeetsingh2352
    @karamjeetsingh23522 жыл бұрын

    ਬਿੱਟੂ ਬਾਈ ਗਿੱਲ ਸਾਹਿਬ ਨਾਲ ਬਾਬੂ ਸਿੰਘ ਮਾਨ,ਮੁਹੰਮਦ ਸਦੀਕ,ਦੀਦਾਰ ਸੰਧੂ ,ਦੇਵ ਥਰੀਕੇ ਗੁਰਦੇਵ ਮਾਨ, ਚਾਂਦੀ ਰਾਮ ਇੰਨਾ ਸਖਸੀਅਤਾਂ ਬਾਰੇ ਇੱਕ ਮੁਲਾਕਾਤ ਕਰੋ ਜੀ

  • @charanjeetsingh9799
    @charanjeetsingh97992 жыл бұрын

    ਗਿੱਲ ਸਾਹਿਬ ਮੈਂ ਤੁਹਾਡੀ ਕੱਲੀ ਕੱਲੀ ਗੱਲ ਨਾਲ ਸਹਿਮਤ ਹਾਂ ਸਿਵਾਇ ਇਸ ਗੱਲ ਦੇ ਕਿ 78 ਤੋਂ 95 ਤੱਕ ਪੰਜਾਬ ਚ ਕਾਲਾ ਦੌਰ ਨਹੀਂ ਸੀ ਤੇ ਨੌਜਵਾਨ ਅਸਹਿਮਤੀ ਕਰਕੇ ਮਾਰੇ ਗਏ ਮਤਲਬ ਸਰਕਾਰ ਨਾਲ ਅਸਹਿਮਤੀ ਜਦਕਿ ਨੌਜਵਾਨ ਮਰਵਾਏ ਹੀ ਸਿਆਸਤ ਨੇ ਸਨ ਪ੍ਰਕਾਸ਼ ਬਾਦਲ ਤੇ ਇੰਦਰਾ ਗਾਂਧੀ ਦੀ ਇੱਕ ਦੂਜੇ ਨੂੰ ਖਤਮ ਕਰਨ ਚੋਂ ਨਿੱਕਲਿਆ ਸੀ ਕਾਲਾ ਦੌਰ ਜਿਸਦਾ ਤੁਹਾਨੂੰ ਚੰਗੀ ਤਰਾਂ ਪਤੈ ਪਰ ਤੁਸੀਂ ਕਹਿ ਨੀ ਸਕੇ ਕਿਉਂਕਿ ਡਰ ਸਭ ਨੂੰ ਲੱਗਦੈ ਮੈਂ ਕਹਿਤਾ ਕਿਉਂਕਿ ਮੇਰਾ ਕੋਈ ਕੈਰੀਅਰ ਨਹੀਂ ਜੋ ਪਰਭਾਵਤ ਹੋਵੇਗਾ

  • @Fatehkhalsa37

    @Fatehkhalsa37

    6 ай бұрын

    good

  • @rsingh5485
    @rsingh54852 жыл бұрын

    ਸਹੀ ਕਿਹਾ ਗਿੱਲ ਸਾਬ ਨੇ ਓਹ ਕਾਲਾ ਦੌਰ ਨੀ ਸੀ ਸੰਘਰਸ਼ ਦਾ ਦੌਰ ਸੀ ਹਰ ਕੌਮ ਸੰਘਰਸ਼ ਦੇ ਦੌਰ ਨੂੰ ਸੁਨਹਰੀ ਦੌਰ ਕਹਿੰਦੀ ਆ ਤੁਸੀ ਵੀ ਬਿੱਟੂ ਵੀਰ ਧਿਆਨ ਰੱਖਿਆ ਕਰੋ ਕਾਲਾ ਦੌਰ ਨਾ ਕਿਹਾ ਕਰੋ

  • @Simerjitgrewal-dk9tq
    @Simerjitgrewal-dk9tq2 жыл бұрын

    ਬਹੁਤ ਵਧੀਆ ਗੱਲਬਾਤ, ਸਹੀ ਗੱਲ ਹੈ ਸਰ ਆਮ ਲੋਕ ਤਾਂ ਅਮਨ ਚੈਨ ਤੇ ਮੋਹ ਮੁਹੱਬਤ ਨਾਲ਼ ਹੀ ਰਹਿਣਾ ਚਾਹੁੰਦੇ ਨੇ, ਇਹ ਤਾਂ ਸਿਆਸਤਾਂ ਦੀ ਚਾਲ ਹੀ ਵੰਡ ਪਾਉਣ ਦਾ ਕੰਮ ਕਰਦੀ ਹੈ

  • @jaswantsheemar8429
    @jaswantsheemar84292 жыл бұрын

    ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ ਸਰਦਾਰ ਗੁਰਭਜਨ ਗਿੱਲ ਜੀ।

  • @jshinda7708
    @jshinda77082 жыл бұрын

    ਕੁਲਦੀਪ ਮਾਣਕ ਨੇ ਬਹੁਤ ਗਾਇਆ ਇਸ ਮੇਲੇ ਤੇ ਇਕ ਵਾਰੀ ਤਾ ਬਿਨਾ ਸਪੀਕਰ ਤੇ ਗਾ ਦਿਤਾ ਸੀ

  • @sidhuanoop
    @sidhuanoop2 жыл бұрын

    ਮਹਾਨ ਸਖਸ਼ੀਅਤ , ਸ਼੍ਰੋਮਣੀਂ ਸਾਹਿਤਕਾਰ ਅਤੇ ਸਾਹਿਤਕ ਗੀਤਾਂ ਦੇ ਰਚਣਹਾਰੇ ਮਹਾਨ ਗੀਤਕਾਰ ਮੇਰੇ ਲਈ ਬਹੁਤ ਸਤਿਕਾਰਯੋਗ ਸ਼੍ਰੀ ਗਿੱਲ ਸਾਹਿਬ ਨਾਲ ਕੀਤੀ ਮੁਲਾਕਾਤ ਬਹੁਤ ਵਧੀਆ ਲੱਗੀ ਮੁਲਾਕਾਤ ਬਾਈ ਜੀ। ਤਹਿਦਿਲੋਂ ਧੰਨਵਾਦ ਜੀ

  • @jattblogger3630
    @jattblogger36302 жыл бұрын

    ਕੀ ਹਾਲ ਆ ਬਿੱਟੂ ਬਾਈ ਗਿੱਲ ਸਾਬ ਨਾਲ ਬੁਹਤ ਸੋਹਣੀ interview ਕੀਤੀ... Good

  • @jpsamra7126
    @jpsamra71262 жыл бұрын

    Gurbhjan Gill 5911 Punjabia da king Punjab da thanks u Gill sahib bless you always stay safe stay blessed thanks Bittu veer g bless you always

  • @jasdeepatttbahutsonniawazg8108
    @jasdeepatttbahutsonniawazg81082 жыл бұрын

    ਗਿੱਲ ਸਾਬ ਉਹ ਸਖਸ਼ੀਅਤ ਨੇ ਕੇ ਉਨ੍ਹਾਂ ਬਾਰੇ ਕੁੱਝ ਲਿਖਣ ਲਈ ਮੇਰੇ ਸ਼ਬਦ ਬਹੁਤ ਛੋਟੇ ਨੇ ਮੈਂ ਇਸ ਨੇਕ ਰੂਹ ਨੂੰ ਬਹੁਤ ਨੇੜਿਓਂ ਦੇਖਿਆ ਹੈ ਅੱਜ ਇੰਟਰਵਿਊ ਸੁਣ ਕੇ ਬਹੁਤ ਚੰਗਾ ਲੱਗਿਆ ਬਿੱਟੂ ਵੀਰ ਦਾ ਦਿੱਲੋਂ ਧੰਨਵਾਦ ਸਾਡੀ ਸਭ ਦੀ ਅਰਜ਼ੋਈ ਹੈ ਕੇ ਗਿੱਲ ਅੰਕਲ ਨਾਲ ਇਕ ਬੈਠਕ ਹੋਰ ਕਰੋ

  • @baliharlehal3118
    @baliharlehal31182 жыл бұрын

    ਬਹੁਤ ਵਧੀਆ ਗੱਲ-ਬਾਤ

  • @gagandhaliwal3595
    @gagandhaliwal35952 жыл бұрын

    He is Such a gem .... god bless u gill sahib

  • @deepjandoria3545
    @deepjandoria35452 жыл бұрын

    ਬਿੱਟੂ ਵੀਰ ਇਹ ਸਾਡੇ ਬਾਬੇ ਲੋਕ ਨੇ,,,, ਅਣਮੁੱਲ ਖਜ਼ਾਨਾ ,,,,,,

  • @BaldevSingh-fi2sk
    @BaldevSingh-fi2sk2 жыл бұрын

    Thanks bittu jee and respected gill jee we salute both the answer of gill jee speaking truth and clear opinion from sur singh dd tarn taran

  • @singhiskingsinghisking6774
    @singhiskingsinghisking67742 жыл бұрын

    ਬਹੁਤ ਹੀ ਵਧੀਆ੍ਰ ਬਿੱਟੂ ਵੀਰ

  • @CanadaKD
    @CanadaKD2 жыл бұрын

    ਬਹੁਤ ਸੋਹਣੀ ਗੱਲ-ਬਾਤ ਹੋਈ ਆ ਗਿੱਲ ਸਾਹਿਬ ਨਾਲ।

  • @ranjitsinghrai9485
    @ranjitsinghrai94852 жыл бұрын

    ਬਹੁਤ ਪਿਆਰੀ ਗੱਲਬਾਤ ਹੋਈ

  • @harmeetdeoldeol6791
    @harmeetdeoldeol6791 Жыл бұрын

    ਬਹੁਤ ਵਧੀਆ ਇਨਸਾਨ ਗੁਰਭਜਨ ਗਿੱਲ ਸਾਬ

  • @satnamchauhan5114
    @satnamchauhan51142 жыл бұрын

    ਬਹੁਤ ਵਧੀਆ ਗੱਲਬਾਤ, ਚੰਗੀ ਲੱਗੀ

  • @jpsamra7126
    @jpsamra71262 жыл бұрын

    Gill sardar is always great 👍 god bless you always miss you always thanks u always bittu bai g am from Ohio usa kisan majdoor ekta zindabad usa zindabad Punjab zindabad

  • @gurdevsinghkhela3534
    @gurdevsinghkhela35342 жыл бұрын

    Gill sahib interviews bahut sunia butis to changi kou nhi suni rabb lammi ummr kre

  • @sippydhaliwal7184
    @sippydhaliwal71842 жыл бұрын

    ਚਮਕੀਲੇ ਬਾਰੇ ਨਹੀਂ ਪੁਛਿਆ ਕੋਈ ਸਵਾਲ

  • @bobysekhonbobysekhon9162
    @bobysekhonbobysekhon91622 жыл бұрын

    ਗਿੱਲ ਸਾਹਬ ਬਹੁਤ ਜ਼ਹੀਨ ਸ਼ਖਸ਼ੀਅਤ ਨੇ

  • @gurlabhsra1998
    @gurlabhsra19982 жыл бұрын

    ਚੱਮਕੀਲੇ ਨੂੰ ਭੁੱਲ ਗਏ ਗਿਲ ਸਾਹਿਬ

  • @jaspreetgrewalbittu4028
    @jaspreetgrewalbittu40282 жыл бұрын

    ਸਾਨੂੰ ਮਾਣ ਆ ਜੱਸੋਵਾਲ ਸਾਬ ਦੀ ਸੋਚ ਤੇ। ਗਿੱਲ ਸਾਬ ਨੇ ਜੋ ਦਸਿਆ ਜੀ ਕਰਦਾ ਸੁਣੀ ਜਾਈਏ।

  • @jasssandhu691
    @jasssandhu6912 жыл бұрын

    rooh khush Ho gi gallan sun k ena Sacha banda

  • @jugrajsinghsidhu8953
    @jugrajsinghsidhu89532 жыл бұрын

    ਇੱਕ ਗੱਲ ਪੱਕੀ ਆ ਜਦੋ ਮੇਰੇ ਵਰਗਾ ਸਧਾਰਣ ਬੰਦਾ ਬੋਲਦਾ ਹੈ ਉਦੋਂ ਪ੍ਰੋਫੈਸਰ ਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ ਪਰ ਜਦੋਂ ਪ੍ਰੋਫੈਸਰ ਬੋਲਦਾ ਮੇਰੇ ਕੁਝ ਨਹੀਂ ਪੱਲੇ ਪੈਂਦਾ ਹੈ ਕਹਿਣ ਤਾ ਭਾਵ ਹੈ ਸਾਡੇ ਲੇਖਕ ਹੋਣ ਚਾਹੇ ਸਾਡੇ ਹੋਰ ਬੁਲਾਰੇ ਹੋਣ ਉਹਨਾਂ ਨੂੰ ਆਵਦੀ ਭਾਸ਼ਾ ਸੈਲੀ ਨੂੰ ਸੌਖਾ ਰੱਖਣਾ ਚਾਹੀਦਾ ਹੈ ਜੋ ਲੋਕਾਂ ਦੇ ਸੋਖਾ ਸਮਝ ਆ ਜਾਵੇ

  • @satnamkahlon8398
    @satnamkahlon83982 жыл бұрын

    waheguru mehar karan chardikala bakhashn Gill saheb

  • @gurmeetsinghmalhiitaly
    @gurmeetsinghmalhiitaly2 жыл бұрын

    ਬਹੁਤ ਖੂਬ ਵਿਚਾਰ ਨੇ ਗੁਰਭਜਨ ਸਿੰਘ ਗਿੱਲ ਜੀ ਦੇ।

  • @harbhajansinghjoia790
    @harbhajansinghjoia7902 жыл бұрын

    Kya utshah hai aini umar hon te v🙏🏻🙏🏻

  • @pritpalkaurudasi9139
    @pritpalkaurudasi91392 жыл бұрын

    Thank you 🙏🏼 a lot Bittu beta

  • @kavisingh6740
    @kavisingh67402 жыл бұрын

    Gill saab kamaal ne...ludhiane da te punjabi da maan ne..

  • @mpwazidke
    @mpwazidke2 жыл бұрын

    Bittu chak wala good bless you veer ji

  • @ravindersinghaulakh1821
    @ravindersinghaulakh18212 жыл бұрын

    I am proud of Gill Saab

  • @Geetmaker
    @Geetmaker2 жыл бұрын

    ਬਹੁਤ ਵਧੀਆ ਲੱਗਾ ਜੀ। ਰੂਹ ਖੁਸ਼ ਹੋ ਗਈ ਗੱਲਾਂ ਸੁਣ ਕੇ । ਪਤਾ ਹੀ ਨੀ ਲੱਗਾ ਇੱਕ ਘੰਟਾ ਕਿਵੇਂ ਬੀਤ ਗਿਆ । ਉਂਝ ਮੈਂ ਵੀ ਲਿਖਣ ਦੀ ਕੋਸ਼ਿਸ਼ ਕਰਦਾਂ । ਕਦੇ ਸਮਾਂ ਮਿਲੇ ਤਾਂ ਮੇਰਾ ਚੈਨਲ ਫੋਲਿਓ । ਧੰਨਵਾਦ ਜੀ।

  • @hakamsingh8884
    @hakamsingh88842 жыл бұрын

    ਬਹੁਤ ਵਧੀਆ ਢੰਗ ਨਾਲ ਗਲਬਾਤ ਕੀਤੀ

  • @gurbhajansinghgill
    @gurbhajansinghgill2 жыл бұрын

    ਪੂਰੀ ਫ਼ਿਲਮ ਕਦੇ ਫਿਰ ਸਹੀ ਗੁਰਭਜਨ ਗਿੱਲ ਫਿਰ ਤੁਰ ਕੇ ਮੇਲਾ ਵੇਖਦਿਆਂ ਅਜਬ ਦ੍ਰਿਸ਼ ਹੈ ਜਨਾਬ। ਕੁਰਬਲ ਕੁਰਬਲ ਹੋ ਰਹੀ ਹੈ। ਬੁਰਕੀਆਂ ਚੁਗਣ ਵਾਲੇ ਧੜਾਧੜ ਪਾਰਟੀਆਂ ਤੇ ਧਿਰਾਂ ਬਦਲ ਰਹੇ ਨੇ। ਨਾਅਰੇ ਤੇ ਲਾਰੇ ਸਿਖ਼ਰ ਤੇ ਨੇ। ਗਾਉਣ ਵਜਾਉਣ ਵਾਲੇ ਨਵੀਆਂ ਪਾਰਟੀਆਂ ਦੇ ਸੁਪਨੇ ਵੇਚ ਵੱਟ ਰਹੇ ਨੇ। ਧਰਮ ਸਥਾਨਾਂ ਨੂੰ ਸਿਆਸਤੀ ਵਰਤਣ ਦੇ ਰੌਂ ‘ਚ ਨੇ। ਮਿੱਟੀ ਪੱਥਰ ਰੇਤਾ ਦੀ ਕਮਾਈ ਸ਼ਰਾਬ ਦੀਆਂ ਪੇਟੀਆਂ ਵਿੱਚ ਤਬਦੀਲ ਹੋ ਰਹੀ ਹੈ। ਕਰਮਚਾਰੀ ਸੜਕਾਂ ਤੇ ਨੇ ਹਸਪਤਾਲ ਆਕਸੀਜਨ ਤੇ ਨੇ ਨਿੱਜੀ ਹਸਪਤਾਲ ਜੇਬਾਂ ਕੱਟ ਰਹੇ ਨੇ। ਸਕੂਲ ਠਰ ਰਹੇ ਨੇ ਕੰਬ ਰਹੇ ਨੇ ਪੋਹ ਮਹੀਨੇ ਚਮਕੌਰ ਸਰਹੰਦ ਮਾਛੀਵਾੜਾ ਖਿਦਰਾਣਾ ਐਤਕੀਂ ਚੇਤੇ ਨਹੀਂ ਆਉਣਾ। ਰਾਗੀਆਂ ਰਬਾਬੀਆਂ ਕਥਾਵਾਚਕਾਂ ਤੋਂ ਬਗੈਰ ਕਿਸੇ ਨੂੰ। ਕਿਸਾਨ ਮੋਰਚੇ ਦੀ ਜਿੱਤ ਦੇ ਜਸ਼ਨ ਸਿਰੋਪਿਆਂ ਦੀ ਬਖ਼ਸ਼ਿਸ਼ ਤੋਂ ਬਾਦ। ਥੋੜੇ ਰਹਿ ਜਾਣਗੇ ਪਿੱਪਲੀਂ ਪਈਆਂ ਫਾਹੀਆਂ ਦੇ ਰੱਸੇ ਵੱਢਣ ਵਾਲੇ। ਬਹੁਤੇ ਸੱਤਾ ਦੀ ਵਾਢੀ ਵੱਲ ਤੁਰ ਪੈਣਗੇ। ਸੇਵਾ ਚੋਂ ਮੇਵਾ ਢੂੰਡਣ ਵਾਲੇ ਵੈਦ ਹਕੀਮ ਟਿਕਟਾਂ ਦੀ ਜੂਨੇ ਪੈ ਜਾਣਗੇ। ਸੁਰਖ਼ ਲਹੂ ਸਫ਼ੈਦ ਹੋ ਜਾਵੇਗਾ ਚਿੱਟਾ ਚਿੱਟਾ ਚਿੱਟਾ ਖੋਤੀ ਫੇਰ ਬੋਹੜ ਥੱਲੇ ਆਣ ਖਲੋਵੇਗੀ। ਉਵੇਂ ਚੱਲਣਗੀਆਂ ਬੇਨਾਮੀਆਂ ਮੋਟਰਾਂ ਜੇ ਸੀ ਬੀ ਮਸ਼ੀਨਾਂ ਸਾਡੀ ਮਿੱਟੀ ਪੁੱਟਦੀਆਂ। ਕੁਰਬਲ ਕੁਰਬਲ ਹੋਵੇਗੀ ਸਕੱਤਰੇਤ ਦੀਆਂ ਪੌੜੀਆਂ ਵਿੱਚ। ਹੂਟਰ ਗੂੰਜਣਗੇ ਜਿਪਸੀ ਸਵਾਰ ਬਦਲ ਕੇ। ਅਖ਼ਬਾਰਾਂ ਟੀ ਵੀ ਰੇਡੀਉ ਰੁੱਝ ਜਾਣਗੇ ਕੁਰਸੀ ਧਾਰਕਾਂ ਦੇ ਨਾਨਕੇ ਦਾਦਕੇ ਦੱਸਣ ਵਿੱਚ। ਸਾਡੇ ਗੱਡੇ ਦੇ ਪਹੀਏ ਨੂੰ ਲੱਗੀ ਚੀਕਨੀ ਮਿੱਟੀ ਅਗਲੇ ਫੇਰ ਹੋਰ ਵਧ ਜਾਵੇਗੀ ਪੰਜਾਬ ਸਿਰ ਚੜ੍ਹੇ ਕਰਜ਼ੇ ਵਾਂਗ। ਪੂੰਗ ਖਾਣੀਆਂ ਮੱਛੀਆਂ ਫਿਰ ਤਰਨਗੀਆਂ ਸੱਤਾ ਦੇ ਛੱਪੜ ਵਿੱਚ ਬੇਖ਼ੌਫ਼ ਸੁਰੱਖਿਆ ਕਵਚ ਪਹਿਨ ਕੇ। ਹਿੱਲਦੇ ਸਿਰ ਦੁਖ਼ਦੇ ਗੋਡੇ ਮੱਲ ਬਹਿਣਗੇ ਜਾਂਚ ਕਮਿਸ਼ਨ ਦੀਆਂ ਕੁਰਸੀਆਂ। ਫੰਡਰ ਅਹਿਲਕਾਰੀਆਂ ਨਾ ਸੂਣਾ ਨਾ ਤੂਣਾ ਨਾ ਕੂਣਾ ਭੁੱਖਾ ਭਾਂਡਾ ਊਣੇ ਦਾ ਊਣਾ। ਇਹ ਤਾਂ ਸਿਰਫ਼ ਟਰੇਲਰ ਹੈ ਪੂਰੀ ਫ਼ਿਲਮ ਕਦੇ ਫਿਰ ਸਹੀ। 🟤

  • @sukhjitbrar4319
    @sukhjitbrar43192 жыл бұрын

    Very impressive Sardar Gill sahib’s Dastar, Guftar and Raftar

  • @mohanhassanpuri1355
    @mohanhassanpuri13552 жыл бұрын

    Very nice sir ji and Bittu ji

  • @jasvirgill3622
    @jasvirgill36222 жыл бұрын

    Gurbhan gill sahig ji parmatma lambi umar kare .

  • @amandeepsharma9843
    @amandeepsharma98432 жыл бұрын

    Eh interview sun ke aaj dil khus ho giaa

  • @gurlalbhullar1743
    @gurlalbhullar17432 жыл бұрын

    ਬਹੁਤ ਵਧੀਆ ਬਿਁਟੂ ਜੀ

  • @dalbirsingh6145
    @dalbirsingh61452 жыл бұрын

    Dear Beta Bittu ji. I proud on you for preparing and sharing such videoes that reflect the Punjabi culture. Waheguru aapji nu sada chardikala ch rakhe.

  • @balkarbarkandi1569
    @balkarbarkandi15692 жыл бұрын

    ਦਸਤਾਰ, ਤਲਵਾਰ, ਮੁਟਿਆਰ,, ਸਲਵਾਰ,,,,,,,,, ਦੀ ਟੌਹਰ ਈ ਵੱਖਰੀ ਆ

  • @rajbeermaan5045
    @rajbeermaan50452 жыл бұрын

    Great man gill sahib

  • @jagtarslanedarvpomanaoli8732
    @jagtarslanedarvpomanaoli87322 жыл бұрын

    ਗਿੱਲ ਸ ਸਤਿ ਸ੍ਰੀ ਅਕਾਲ ਬਹੁਤ ਵਧੀਆ ਲੱਗੀਆਂ ਗੱਲਾਂ ਬਾਤਾਂ , ਤੁਸੀਂ ਤੇ ਗੱਲਾਂ ਦੇ ਖਜਾਨੇ ਓ ਅਜੇ ਤਮੰਨਾ ਪੁਰੀ ਨੀ ਹੋਈ ਕਿਤੇ ਟਾਈਮ ਕੱਡ ਕੇ ਮੈਂ ਤੇ ਸੰਮੀ ਆਂੳਗੇ

  • @HardeepSingh-kh2jk
    @HardeepSingh-kh2jk2 жыл бұрын

    ਬਹੁਤ ਵਧੀਆ ਵੀਰ ਜੀ

  • @harjeetmann5770
    @harjeetmann57702 жыл бұрын

    Great interview

  • @shere-punjabsinghshergill3257
    @shere-punjabsinghshergill32572 жыл бұрын

    Till this day, I was assuming Mr. Gill from malwa area as his work place all through is Ludhiana. But today came to know he soilid Majhail. Very nice interview. Enjoyed it.

  • @JaspalSingh-gn3nu

    @JaspalSingh-gn3nu

    2 жыл бұрын

    He is Maziil from Gurdapur

  • @amangill1995
    @amangill1995 Жыл бұрын

    Gill Sahib&billu ,g,good enterview gain deep knowledge may god bless long life to enjoy gurnam kaoni Muktsar

  • @HarmanSingh-kp7sx
    @HarmanSingh-kp7sx2 жыл бұрын

    ਬਿੱਟੂ ਬਾਈ ਨਂਜਾਰਾ ਆ ਗਿਆ ਇੰਟਰਵਿਊ ਵੈਖ ਕੇ

  • @gursewaksingh2377
    @gursewaksingh23772 жыл бұрын

    ਇਂਟਰਵਿਊ ਸੁਣ ਕੇ ਰੂਹ ਬਾਗ ਬਾਗ ਹੋ ਗੀ

  • @avinashmusafir2936
    @avinashmusafir29362 жыл бұрын

    Very experienced and great personality

  • @sukhjitbrar4319
    @sukhjitbrar43192 жыл бұрын

    All appreciable along with poetry. Great interview !!

  • @shamshersandhu9026
    @shamshersandhu90262 жыл бұрын

    Wadhia Galbaat 👍🙏

  • @KuldeepSingh-oy7nx
    @KuldeepSingh-oy7nx2 жыл бұрын

    ਚਮਕੀਲਾ ਸਾਹਿਬ da jikr jrur karna chahi da gill saab

  • @pardeepkaile2991
    @pardeepkaile29912 жыл бұрын

    Very impressive, he speaks from his heart which is hard to find nowadays.

  • @sarbsingh7215

    @sarbsingh7215

    2 жыл бұрын

    ਵੀਰ ਜੀ ਤਜਰਬਾ ਬੋਲਦਾ ਹੈ ਦੁਨੀਆਂ ਦੇਖੀ ਹੈ ਸ਼ਚੇ ਆਦਮੀ ਹਨ ਵੀਰ ਜੀ ਧਨਵਾਦ

  • @inderjeetsekhon2017

    @inderjeetsekhon2017

    2 жыл бұрын

    🙏🙏🙏🙏🙏🙏🙏

  • @birsingh4200
    @birsingh42002 жыл бұрын

    ਅਸੀਂ ਵੀ ਨਿਹਾਲ ਹੋ ਗਏ

  • @JaspalSingh-fo9hh
    @JaspalSingh-fo9hh2 жыл бұрын

    Bahut badhiya interview

  • @Gaggu_Dhukot
    @Gaggu_Dhukot2 жыл бұрын

    ਬਹੁਤ ਖੂਬ ਜੀਓ 🙏🙏🙏

  • @rizwanbhinoon3515
    @rizwanbhinoon35152 жыл бұрын

    Mashaallah great man

  • @prof.kuldeepsinghhappydhad5939
    @prof.kuldeepsinghhappydhad59392 жыл бұрын

    Great 👍

  • @ManoharSingh-iq7ws
    @ManoharSingh-iq7ws2 жыл бұрын

    Different thinking very interesting. History salut long live

  • @pawanjitsingh4031
    @pawanjitsingh40312 жыл бұрын

    ਗਿਲ ਸਾਹਿਬ ਦਾ ਕਮਾਲ ਦਾ ਗੀਤ ਸੀ "ਖੇਡਾਂ ਤੇ ਖਡਾਉ ਪੰਜਾਬ ਵਾਸੀਉ"

  • @Ranglapunjab103
    @Ranglapunjab1032 жыл бұрын

    Very good interview,beautiful wording by Professor Gill.

  • @parmindersandhu8543
    @parmindersandhu85432 жыл бұрын

    Knowledge full interview 👌🏻

  • @gurdeepsinghghuman3199
    @gurdeepsinghghuman31992 жыл бұрын

    Bahut sohni boli a punjabi

  • @bsbrar5264
    @bsbrar526410 ай бұрын

    Very nice and informative interview thanks ❤

  • @harmeetsingh771
    @harmeetsingh7712 жыл бұрын

    ਅੱਜ ਉਮੀਦ ਬਣ ਗਈ ਗਿੱਲ ਸਾਬ ਨੂੰ ਮਿਲਣ ਦੀ ਜਦੋਂ ਪਤਾ ਲੱਗਾ ਕਿ ਗਿੱਲ ਸਾਬਵੀ PAU ਨਾਲ ਤਾਲੁਕ ਰੱਖ ਦੇ ਨੇ।

  • @opplayerbam9886
    @opplayerbam98862 жыл бұрын

    Very good Gill sahjb from usa

  • @NirmalSingh-tj4yz
    @NirmalSingh-tj4yz2 жыл бұрын

    Bahut hi badia lgaa g 👌🙏

  • @JattFactor
    @JattFactor2 жыл бұрын

    ਜੱਸੋਵਾਲ ਦੇ political ਲਿੰਕਸ ਸਨ, rajiv gandhi ਦੀ full support si. He was not a scholar.

  • @mogewalabrar
    @mogewalabrar2 жыл бұрын

    Respect 🙏

  • @zoragrewal6113
    @zoragrewal61132 жыл бұрын

    Main bhi prof.sahib nal pakistan nov. 1997 ch nankana sahib darshan kite si

  • @hssidhubathinda
    @hssidhubathinda2 жыл бұрын

    Gurdass mann should not have accepted payment from such a decent Foundation

  • @tarsemsohta3630
    @tarsemsohta36302 жыл бұрын

    Gill Saab Charan Bandhan

  • @maansaab170
    @maansaab1709 ай бұрын

    Bitu vir eik episode hor kr gull saab naal ❤

  • @grewaljatt
    @grewaljatt2 жыл бұрын

    Great conversations 👌

  • @narinderpalsingh5349
    @narinderpalsingh53492 жыл бұрын

    ਬੇਅੰਤ ਸਿੰਘ ਸਰਕਾਰ ਨੇ ਪੰਜਾਬ ਦੇ ਸੱਭਿਆਚਾਰ ਦਾ ਬੇੜਾ ਗਰਕ ਕਰ ਦਿੱਤਾ, ਵਿਕੇ ਲੋਕਾਂ ਨੇ ਪੰਜਾਬ ਨਾਲ ਗੱਦਾਰੀ ਕੀਤੀ।

  • @dharampalsinghdhaliwal4275
    @dharampalsinghdhaliwal42752 жыл бұрын

    Very nice 👍👌👌

  • @balkarbarkandi1569
    @balkarbarkandi15692 жыл бұрын

    ਬਿੱਟੂ ਕਿਤੇ,, ਮੁਕਤਸਰ ਵਲ ਆਇਆ, ਤਾ ਮਿਲਜੀ,, ਵੈਸੇ ਈ

  • @Dilpreet310
    @Dilpreet31010 ай бұрын

    ਿਗੱਲ ਸ ਿਹਬ ਦੇ ਗੀਤ ਬਹੁਤ ਅੱਛੇ ਸੀ

  • @pb02mahjatimes91
    @pb02mahjatimes912 жыл бұрын

    🙏🌹🙏🌹🙏

  • @karmjitsingh2168
    @karmjitsingh21682 жыл бұрын

    SSA. Sir. Gill. Sahib

  • @jatindersingh3791
    @jatindersingh37912 жыл бұрын

    Very nice brother

  • @modifyimplements9852
    @modifyimplements98522 жыл бұрын

    ❤️👍

Келесі