ਸੂਰਜ ਪ੍ਰਕਾਸ਼ ਲਿਖਣ ਵਾਲੇ ਕਵੀ ਸੰਤੋਖ ਸਿੰਘ ਕੌਣ ਸਨ ? ਡਾ ਅਮਰਜੀਤ ਕੌਰ ਇਬਨ ਹੁਰਾਂ ਦਿੱਤੀ ਜਾਣਕਾਰੀ।

Program Kaumi Mudde :- ਸੂਰਜ ਪ੍ਰਕਾਸ਼ ਲਿਖਣ ਵਾਲੇ ਕਵੀ ਸੰਤੋਖ ਸਿੰਘ ਕੌਣ ਸਨ ? ਡਾ ਅਮਰਜੀਤ ਕੌਰ ਇਬਨ ਹੁਰਾਂ ਦਿੱਤੀ ਜਾਣਕਾਰੀ।

Пікірлер: 660

  • @punjabifreethinker2939
    @punjabifreethinker29394 жыл бұрын

    ਮਾਤਾ ਜੀ ਧੰਨ ਹੋ ਤੁਸੀੰ ਜੋ ਐਨਾ ਗਿਆਨ ਬਖ਼ਸ਼ਿਆ ਹੁਣ ਸ਼ਰੋਮਣੀ ਕਮੇਟੀ ਦੀ ਜ਼ੁੰਮੇਵਾਰੀ ਬਣਦੀ ਜਿੰਨਾ ਵੀ ਕੂੜਾ ਲਿਖਿਆ ਗਿਆ ਉਸਦਾ ਸੁਧਾਰ ਕਰੇ । ਵਾਹਿਗੁਰੂ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ

  • @DeepSarhandia
    @DeepSarhandiaАй бұрын

    ਧੰਨਵਾਦ ਮਾਤਾ ਜੀ ਬਹੁਤ ਵੱਡੀ ਜਾਣਕਾਰੀ ਦਿੱਤੀ

  • @chanansingh2534
    @chanansingh25343 жыл бұрын

    ਮਾਤਾ ਭਾਗ ਕੌਰ ਜੀ ਦਾ ਅੰਤਿਮ ਸਮਾਂ ਹਜੂਰ ਸਾਹਿਬ ਤੋਂ ਨਾਨਕ ਝੀਰਾ ਜਾਂਦਿਆਂ ਰਸਤੇ ਵਿੱਚ ਪਿੰਡ ਚੰਦੜ ਵਿੱਚ ਹੋਇਆ। ਉਸ ਇਲਾਕੇ ਵਿੱਚ ਮਾਤਾ ਜੀ ਦਾ ਸਤਿਕਾਰ ਹੈ। ਮਾਤਾ ਭਾਗ ਕੌਰ ਜੀ ਨੇ ਸਿੱਖ ਕੌਮ ਵਿੱਚ ਖਾਸ ਕਰਕੇ ਔਰਤਾਂ ਵਿੱਚ ਨਵੀਂ ਰੂਹ ਭਰ ਦਿੱਤੀ ਹੈ।

  • @inderdeepsingh8646
    @inderdeepsingh86464 жыл бұрын

    ਬਹੁਤ ਬਹੁਤ ਧੰਨਵਾਦ ਚੈਨਲ ਦਾ ਤੇ ਮਾਤਾ ਜੀ ਦਾ ਜਿਹਨਾਂ ਨੇ ਬਹੁਤ ਕੀਮਤੀ ਜਾਣਕਾਰੀ ਸਾਨੂੰ ਦਿਤੀ।

  • @nihangsingh6360
    @nihangsingh63603 жыл бұрын

    ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਮਾਤਾ ਜੀ ਵਿਚਾਰ ਆਪ ਜੀ ਦੇ ਦਰੁਸਤ ਹੈ ਕਿ ਸੁਧਾਈ ਹੋਣੀ ਚਾਹੀਦੀ ਹੈ, ਪਰ ਅੱਜ ਤਕ ਅਸੀਂ ਤੁਸੀ ਸਾਰੇ ਹੀ ਆਨੰਦਪੁਰ ਸਾਹਿਬ ਜੀ ਦੇ 40 ਸਿੰਘਾਂ ਵਲੋਂ ਦਿਤੇ ਗਏ ਬੇਦਾਵੇ ਵਾਰੇ ਸੁਣ ਦੇ ਆਏ ਹਾ,ਪਰ ਅੱਜ ਆਪ ਜੀ ਨੇ ਇਸ ਨੂੰ ਜਿਵੇਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਆਪ ਜੀ ਵਲੋਂ ਦਿਤੇ ਗਏ ਅਧਾਰ ਤੇ ਭੀ ਠੀਕ ਮੰਨਣਾ ਕਿਥੋਂ ਤੱਕ ਦਰੁਸਤ ਹੈ ਕਿਹਾ ਨਹੀਂ ਜਾ ਸਕਦਾ, ਇਹ ਸਪੱਸ਼ਟੀਕਰਨ ਆਪ ਜੀ ਨੂੰ ਬਹੁਤ ਪਹਿਲਾਂ ਦੇਣਾ ਚਾਹੀਦਾ ਸੀ ।ਆਪਜੀ ਇਤਨਾ ਲੰਮਾ ਸਮਾਂ ਚੁਪ ਕਿਓਂ ਰਹੇ,ਇਹ ਭੀ ਆਪ ਹੀ ਜਾਣਦੇ ਹੋ ।

  • @JagtarSingh-vs5hz
    @JagtarSingh-vs5hz3 жыл бұрын

    ਵਾਹਿਗੁਰੂ ਜੀ ਮਾਤਾ ਜੀ ਕੋਟ ਕੋਟ ਪ੍ਰਣਾਮ ਜੀ ਸਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਵੱਲੋ ਸਾਨੂੰ ਦੱਸਿਆ ਗਿਆ ਹੈ ਕਿ ਰਾਜ ਬਿਨਾ ਨਾ ਧਰਮ ਚਲੇ ਹੈ ਰਾਜ ਬਿਨਾ ਸਭ ਦਲੇ ਮਲੇ ਹੈ ਇਹ ਵਹਿਮ ਹੈ ਬੇਈਮਾਨ ਨੂੰ ਗੁਰੂ ਸਾਹਿਬ ਹਰ ਟਾਈਮ ਹਾਜਰ ਨਾਜਰ ਹੈ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @janakraj7402
    @janakraj74024 жыл бұрын

    ਮਾਤਾ ਜੀ ਨੇ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ । ਐਸ ਜੀ ਪੀ ਸੀ ਇਸਦਾ ਹੱਲ ਕੱਢ ਸਕਦੀ ਹੈ ਪਰ ਜੇਕਰ ਉਹ ਬਾਦਲਾਂ ਦੇ ਚੁੰਗਲ ਵਿਚੋਂ ਬਾਹਰ ਨਿਕਲੇ ਤਾਂ ।

  • @SatpalSingh-lq1ju
    @SatpalSingh-lq1ju4 жыл бұрын

    ਬਹੁਤ ਹੀ ਵਧੀਆ ਵਿਚਾਰ ਵਿਦਵਾਨ ਮਾਤਾ ਜੀ ਵੱਲੋਂ

  • @sarabsingh6781
    @sarabsingh67814 жыл бұрын

    ਮੈਂ ਹੈਰਾਨ ਅਤੇ ਅਚੰਬਿਤ ਹਾਂ ਮਾਤਾ ਜੀ ਦੇ ਪਿਆਰ ਭਰੀ ਬੋਲੀ ਤੋਂ। ਅਸਲ ਗਿਆਨ ਦੀ ਨਿਸ਼ਾਨੀ ਹੀ ਨਿਮਰਤਾ ਹੈ। ਇਹਨਾਂ ਨੂੰ ਵੇਖ ਕੇ ਸੁਣ ਕੇ ਇਉਂ ਲਗਦਾ ਹੈ ਕਿ ਇਕ ਔਰਤ ਨੂੰ ਹੀ ਸਮੁਚੇ ਸਮਾਜ ਦਾ ਆਗੂ ਹੋਣਾ ਚਾਹਿਦਾ ਹੈ। ਤਾਂ ਜੋ ਸਮਾਜ ਵਿਚ ਇਨਸਾਨਿਅਤ ਜਿੰਦਾ ਰਹੇ।

  • @gurmelsingh1040

    @gurmelsingh1040

    Жыл бұрын

    Qwe should join hands to keep our literature pure through saintly scholars efforts but not through lowly educated crowed

  • @taranjoti6963
    @taranjoti69633 жыл бұрын

    ਬਹੁਤ ਸਾਰੇ ਸ਼ੰਕੇ ਨਵਿਰਤ ਹੋਏ। ਧੰਨਵਾਦ ਮਾਤਾ ਜੀ

  • @kishorekumar923
    @kishorekumar9233 жыл бұрын

    Bhut gyan hai Mata ji nu Thanks channel valia da

  • @mahindersinghraipehowa9743
    @mahindersinghraipehowa97434 жыл бұрын

    ਧੰਨ ਧੰਨ ਮਾਤਾ ਜੀ! ਧਨ ਮਾਤਾ ਜੀ ਦੇ ਬੋਲ ਹਨ! ੲਿਤਹਾਸ ਬਹੁਤ ਹੀ ਵਧੀਆ ਢੰਗ ਤਰੀਕਿਆਂ ਨਾਲ ਗੱਲਬਾਤ ਦੌਰਾਨ ਦੱਸਿਆ ਹੈ!

  • @ManjitSingh-uh2cc
    @ManjitSingh-uh2cc4 жыл бұрын

    ਬਹੁਤ ਵਧੀਆ ਗਲ ਹੈ ਸੂਰਜ ਪ੍ਰਕਾਸ਼ ਗਰੰਥ ਦੀ ਸਚਾਈ ਦਾ ਪਤਾ ਲਗਾ ਬਹੁਤ ਅਨੰਦ ਆਇਆ

  • @nareshsinghpall7141
    @nareshsinghpall71414 жыл бұрын

    ਬਹੁਤ ਵੱਡੀ ਜਾਣਕਾਰੀ ਦਿੱਤੀ ਗਈ ਮਾਤਾ ਜੀ ਨੇ ਧੰਨਵਾਦ ਜੀ

  • @DeepSarhandia
    @DeepSarhandiaАй бұрын

    ਧੰਨਵਾਦ ਮਾਤਾ ਜੀ

  • @BALWINDERSINGH-sb7cv
    @BALWINDERSINGH-sb7cv Жыл бұрын

    ਮਾਤਾ ਅਮਰਜੀਤ ਕੌਰ ਜੀ ਦੀ ਸਤਿਕਾਰਿਤ ਸਿੱਖ ਸਹਿਤ ਦੀ ਸੱਚੀ ਜਾਣਕਾਰੀ ਕੌਮ ਦੇ ਵੱਡੇ ਕੰਮ ਆ ਸਕਦੀ ਹੈ । ਗੁਰੂ ਸਹਿਬ ਜੀ ਦੀ ਇਨਾਂ ਤੇ ਅਪਾਰ ਕਿਰਪਾ ਹੈ । ਤੰਦੁਰਸਤ ਕੌਮੀ ਵਿਚਾਰਾਂ ਨੂੰ ਮਾਨ ਦੇਣਾ ਬਣਦਾ ਹੈ ।

  • @user-pe8ip1tf7z
    @user-pe8ip1tf7z3 жыл бұрын

    ਦੇਣ ਮਾਤਾ ਜੀ ਦੀ ਬਹੁਤ ਵੱਡੀ ਹੈ ਕੋਮ ਲਈ ਕੋਈ ਸ਼ੱਕ ਨਹੀਂ ਤੇ ਤੁਸੀਂ ਆਪ ਵੀ ਆਖ ਰਹੇ ਹੋ ਤੇ ਸੰਤੋਖ ਸਿੰਘ ਦੇ ਮਾਤਾ ਭਾਗ ਕੌਰ ਜੀ ਵਾਰੇ ਲਿਖੇ ਨੂੰ ਮਾਮੂਲੀ ਆਖ ਰਹੇ ਹਨ ਬਾਕੀ ਜੇ ਸੁਧਾਈ ਕਰਨੀ ਪਈ ਤਾਂ ਸਾਰਾ ਸਿੱਟਣਾ ਪੈਣਾ ਸਾਡੇ ਸਤਿਕਾਰਯੋਗ ਮਾਤਾ ਜੀ ਬਾਕੀ ਜਾਣਕਾਰੀ ਦੇਣ ਲਈ ਧੰਨਵਾਦ

  • @rashpalsinghchangera2843
    @rashpalsinghchangera28434 жыл бұрын

    ਬਹੁਤ ਬਹੁਤ ਧੰਨਵਾਦ ਮਾਤਾ ਜੀ ਦਾ

  • @mohansinghpannu9023
    @mohansinghpannu90234 жыл бұрын

    ਬੀਬੀ ਜੀ ਬਹੁਤ ਹੀ ਉਚ ਸਖਸੀਅਤ ਦੇ ਮਾਲਕ ਹਨ। ਿਜੰਨਾਂ ਨੇਂ ਬਹੁਤ ਹੀ ਧੀਰਜ ਨਾਲ ਕੀਮਤੀ ਗੁਰੂ ਜੀ ਦਾ ਇਤਿਹਾਸਕ ਸੱਚ ਬਿਆਨ ਕੀਤਾ ਹੈ।🙏🙏

  • @daljitsinghrandhawa3695
    @daljitsinghrandhawa36954 жыл бұрын

    ਧੰਨਵਾਦ ਜੀ ਜਾਣਕਾਰੀ ਦੇਣ ਵਾਸਤੇ ।ਪਰ ਇਸ ਜਾਣਕਾਰੀ ਦੇ ਅਧਾਰ ਤੇ ਪੰਥ ਦੇ ਵਿਦਵਾਨ ਮਿਲ ਕੇ ਇਹ ਭਗਵਿਆਂ ਵੱਲੋਂ ਵਿਗਾੜ੍ਹੇ ਇਤਿਹਾਸ ਨੂੰ ਗ੍ਰੰਥ ਚੋਂ ਬਾਹਰ ਕੱਢਣ ।

  • @nirmaljeetsidhu8333
    @nirmaljeetsidhu83334 жыл бұрын

    ਧੰਨਵਾਦ ਮਾਤਾ ਜੀ ਬਹੁਤ ਸੋਹਣੇ ਵਾਹਿਗੁਰੂ ਵਾਹਿਗੁਰੂ

  • @user-ky9os4hm2s
    @user-ky9os4hm2s2 жыл бұрын

    ਮਤਾ ਜੀ ਦਾ ਧੰਨਵਾਦ

  • @karnailsinghkhalsausa176
    @karnailsinghkhalsausa1763 жыл бұрын

    ਬਹੁਤ ਵਧੀਆ ਜੀ। ਧੰਨਵਾਦ

  • @harrypurbah9400
    @harrypurbah94004 жыл бұрын

    ਮੇਰੀ ਬੇਨਤੀ ਹੈ "ਸਿੱਖ ਚੈਨਲ " ਜੀ ਨੂੰ , ਕਿ ਸਿੱਖ ਇਤਿਹਾਸ ਸੰਬੰਧੀ ਡਾ ਅਮਰਜੀਤ ਕੌਰ ਜੀ ਦੀਆ ਹੋਰੁ ਵੀਡੀਓ ਰਿਕਾਰਡ ਕੀਤੀਆਂ ਜਾਣ। ਧੰਨਵਾਦ

  • @ranjeetsingh75

    @ranjeetsingh75

    4 жыл бұрын

    Bahut vadhia sujhaao

  • @ysbajwa9946

    @ysbajwa9946

    4 жыл бұрын

    Dr Amarjit Kaur,s suggestions be followed and acted upon.

  • @monakaursethi2202
    @monakaursethi22024 жыл бұрын

    ਬਿਲਕੁਲ ਠੀਕ, ਸਾਡਾ ਸਾਹਿਤ ਚਾਣਕਿਆ ਨੀਤੀ ਤਹਿਤ ਬਹੁਤ ਵਿਗਾੜਿਆ ਗਿਆ ਹੈ ਅਸੀਂ ਤਾਂ ਸ਼ੁਰੂ ਤੋਂ ਹੀ ਇਹ ਗੱਲ ਸਾਹਮਣੇ ਰੱਖ ਰਹੇ ਹਾਂ ਪਰ ਅੱਜ ਵੀ ਇਹ ਸਿੱਖ ਕੌਮ ਦੇ ਦੁਸ਼ਮਣ ਓਹੀ ਕੁਚਾਲਾਂ ਚਲਾ ਰਹੇ ਨੇ.... ਇਹ ਸਭ ਸੋਚੀ ਸਮਝੀ ਸਾਜ਼ਿਸ਼ ਅਧੀਨ ਹੋ ਰਿਹਾ ਹੈ.....

  • @RanjitSingh-uz5uz
    @RanjitSingh-uz5uz3 жыл бұрын

    ਬਹੁਤ ਹੀ ਵੱਡਮੁਲੀ ਜਾਣਕਾਰੀ, ਪਰ ਕਵੀ ਸੰਤੋਖ ਸਿੰਘ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲੀ।

  • @kulwindersingh-fq7kj
    @kulwindersingh-fq7kj3 жыл бұрын

    Satkarjog Bhen g.charan Bandan Maharaj g app g dee lameri umar bakhshan g.bahut he changi jankari diti he g.bhul chuk lai mafi ,Waheguru g

  • @nachhatarsingh767
    @nachhatarsingh7674 жыл бұрын

    ਅੱਜ ਤਕ ਕਿਸੇ ਇਤਿਹਾਸ ਕਾਰ ਐਨਾ ਕੁੱਛ ਨਹੀਂ ਦਸਿਆ । ਮਾਤਾ ਜੀ ਨੂੰ ਸਲਾਮ ਕਰਦੇ ਹਾਂ ਨਾਲੇ ਚੰਗੇ ਸੁਜਾਵ ਵੀ ਦੇ ਗਏ ਵਿਚਾਰ ਜਰੂਰ ਕਰਨਾ ਚਾਹੀਦਾ ਹੈ ਆਉਣ ਵਾਲਾ ਸਮਾਂ ਬੜਾ ਘਾਤਕ ਹੈ ।

  • @user-zf1yh9iu5d
    @user-zf1yh9iu5d4 жыл бұрын

    ਐਨੇ ਖ਼ੂਬਸੂਰਤ ਸ਼ਬਦਾਂ ਵਿਚੱ ਬਹੁਤ ਹੀ ਤਫ਼ਸੀਲੀ ਤਬਸਰਾ ਕੀਤਾ ਡਾਕਟਰ ਸਾਹਿਬਾ ਨੇ ਕਿ ਬਹੁਤ ਸਾਰੇ ਸ਼ੰਕੇ ਨਿਵਿਰਤ ਹੋ ਗਏ !

  • @sardulsingh5053
    @sardulsingh50534 жыл бұрын

    ਸਾਨੂੰ ਸਾਰਿਆਂ ਨੂੰ ਸੰਤੋਖ ਸਿੰਘ ਨੂੰ ਗਲਤ ਨਾ ਕਹਿਕੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ,ਲਿਖਿਆ ਸਭ ਠੀਕ ਸੀ ਪਰ ਗਲਤ ਬੰਦਿਆਂ ਨੇ ਗਲਤ ਸਾਖੀਆਂ ਮਿਲਾ ਦਿਤੀਆਂ ਹਨ।ਇਥੇ ਅਸੀਂ ਇਕ ਕਹਾਣੀ ਸੁਣੀ ਹੋਵੇਗੀ ਕਿ ਇੱਕ ਸਾਊ ਬੰਦਾ ਇੱਕ ਬੱਕਰੀ ਲੈ ਕੇ ਜਾ ਰਿਹਾ ਸੀ,ਅਤੇ ਰਸਤੇ ਵਿੱਚ ਚੋਰ ਆਪਸ ਵਿਚ ਮਿਲ ਕੇ ਚਲਾਕੀ ਨਾਲ ਸਾਊ ਬੰਦੇ ਦੀ ਬੱਕਰੀ ਕਿਵੇਂ ਖ੍ਹੋਈ ਜਾਵੇ ਫਿਰ ਉਹ ਅਲੱਗ ਅਲੱਗ ਹੋ ਕੇ ਵਾਰੀ ਵਾਰੀ ਚੋਰ ਸਾਊ ਬੰਦੇ ਨੂੰ ਬੱਕਰੀ ਨੂੰ ਕੁੱਤਾ ਆਖਕੇ ਉਸ ਤੋਂ ਛੁਡਾਉਣ ਦੀ ਕੋਸਿ਼ਸ਼ ਕਰਦੇ ਹਨ ।ਵੀਰੋ ਇਸੇ ਤਰਾਂ ਇਹ ਬੇਈਮਾਨ ਲੋਕ ਸਾਨੰ ਇਸ ਤਰਾਂ ਉਕਸਾ ਕੇ ਇਹ ਚਾਲਾਂ ਬਣਾ ਰਹੇ ਹਨ ਕਿ ਇਹ ਸਿੱਖ ਦਸਮ ਗ੍ਰੰਥ ਨੂੰ ਗਲਤ ਕਹਿ ਕੇ ਜਾਂ ਗਲਤ ਸਮਝ ਕੇ ਛੱਡ ਦੇਣ ਜਾਂ ਆਪਸ ਵਿੱਚ ਲੜ ਲੜ ਕੇ ਮਰਦੇ ਰਹਿਣ ,ਵੀਰੋ ਇਹ ਚਾਲ ਹੈ ਦੁਸਮਣ ਦੀ।ਵੀਰੋ ਬੇਨਤੀ ਹੈ ਕਿ ਨਾ ਹੀ ਦਸਮ ਗ੍ਰੰਥ ਨੂੰ ਛੱਡਣ ਬਾਰੇ ਨਾ ਸੋਚੀਏ ਤੇ ਨਾ ਹੀ ਆਪਸ ਵਿੱਚ ਲੜ ਲੜ ਕੇ ਦੁਸ਼ਮਣਾਂ ਨੂੰ ਖੁਸ਼ ਕਰੀਏ।ਬੱਸ ਬੇਨਤੀ ਹੈ ਹੱਥ ਜੋੜ ਕੇ ਕਿ ਸੂਝਵਾਨ ਸਿੱਖ ਵੀਰ ਆਪਸ ਵਿਚ ਬੈਠ ਕੇ ਦਸਮ ਗ੍ਰੰਥ ਦੀ ਸੁਧਾਈ ਕਰੀਏ।ਸੰਤੋਖ ਸਿੰਘ ਨੂੰ ਗਲਤ ਨਾ ਆਖੀਏ।ਵੀਰੋ ਕਦੇ ਇਕੱਲੇ ਬੈਠ ਕੇ ਠੰਢੇ ਦਿਮਾਗ ਨਾਲ ਸੋਚੀਏ ਤਾਂ ਸਈ।ਕੀ ਨਤੀਜਾ ਨਿਕਲੇਗਾ ਜੋ ਅੱਜ ਅਸੀਂ ਕਰ ਰਹੇ ਹਾਂ ।ਵੀਰੋ ਖੂਹ ਵਿਚੋਂ ਮਰੀ ਹੋਈ ਬਿੱਲੀ ਬਾਹਰ ਕੱਢੀਏ ਖੂਹ ਦਾ ਇਕੱਲਾ ਪਾਣੀ ਬਦਲਣ ਨਾਲ ਕੁਝ ਨਹੀਂ ਹੋਣ ਵਾਲਾ।ਧੰਨਵਾਦ।

  • @jaswantsinghpradhan7470

    @jaswantsinghpradhan7470

    4 жыл бұрын

    ਬਹੁਤ ਵਧੀਆ ਸੋਚ ਹੈ ਆਪ ਜੀ ਦੀ ,,ਅਾਕਾਲ ਪੁਰਖ ਚੜਦੀ ਕਲਾ ਕਰਨ

  • @jaswinderrai7484

    @jaswinderrai7484

    4 жыл бұрын

    @@jaswantsinghpradhan7470 bilkul theek

  • @avtarsinghavtarsingh17

    @avtarsinghavtarsingh17

    4 жыл бұрын

    Hanji thik a g pr sade vidwan e glt kahi jande a moose vale to start ho K sikh kaum tk chala gia sade vidwan e glt Khi jande a

  • @hundal-panjabi

    @hundal-panjabi

    4 жыл бұрын

    ਵੀਰੋ ਦਸਮ ਗ੍ਰੰਥ ਬਾਰੇ ਕਿਸੇ ਨੂੰ ਪੁੱਛਣ ਜਾਂ ਦੱਸਣ ਦੀ ਕੀ ਲੋੜ ਹੈ? ਇਹ ਗੂਗਲ ਤੇ ਦਸਮ ਗ੍ਰੰਥ ਪੰਜਾਬੀ ਜਾਂ ਅੰਗ੍ਰੇਜ਼ੀ ਵਿਚ ਲਿਖ ਕੇ ਲੱਭੋ ਅਤੇ ਆਪ ਪੜ੍ਹ ਕੇ ਦੇਖੋ ਤੁਹਾਨੂੰ ਦੁਧ ਦਾ ਦੁਧ ਅਤੇ ਪਾਣੀ ਦਾ ਪਾਣੀ ਦਿਸ ਜਾਊਗਾ। ਲੜਾਈ ਝਗੜਾ ਕਰਨ ਦੀ ਲੋੜ ਹੀ ਨਹੀ

  • @jasmersingh7988
    @jasmersingh79884 жыл бұрын

    ਬੀਬੀ ਜੀ ਦੀ ਖੋਜ ਅਤੇ ਗਿਆਨ ਅੱਗੇ ਸਿਰ ਝੁਕਦਾ ਹੈ ਇਹ ਗੁਰ ਇਤਿਹਾਸ ਦੇ ਵਡਮੁੱਲੇ ਸਰੋਤ ਜੋ ਜ਼ਿਆਦਾ ਮਸ਼ਹੂਰ ਨਹੀਂ ਹਨ ਪਰ ਹੈ ਬਹੁਤ ਕੀਮਤੀ ਹਨ । ਇਹਨਾਂ ਵੀਰਾ ਨੂੰ ਬੇਨਤੀ ਹੈ ਬੀਬੀ ਜੀ ਕੋਲੋਂ ਹੋਰ ਵੀ ਕੀਮਤੀ ਇਤਿਹਾਸ ਰਿਕਾਰਡ ਕਰ ਲਿਆ ਜਾਵੇ । ਮੈਨੂੰ ਤੇ ਬੇਦਾਵੇ ਦੀ ਇਹ ਸੂਰਤ ਦਰੁਸਤ ਲਗਦੀ ਹੈ ਬਾਕੀ ਬਾਜਾ ਵਾਲਾ ਜਾਣੇ । ਸਤਿ ਸ੍ਰੀ ਅਕਾਲ ।।

  • @kanwarjeetsingh1086
    @kanwarjeetsingh10864 жыл бұрын

    ਮਾਤਾ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਿਲਕੁਲ ਸ਼ਹੀ ਜਾਣਕਾਰੀ ਦਿੱਤੀ ਹੈ ਆਪ ਨੂੰ ਬੇਨਤੀ ਹੈ ਹੋਰ ਵੀ ਕੈਂਟਰੋਵਰਸੀ ਇਤਹਾਸ ਬਾਰੇ ਦਸੋ ਜੀ,ਅਸੀਂ ਤਾਂ ਇਤਹਾਸ ਪੜਦੇ ਹਾਂ ਪਰ ਅਸੀਂ ਦਸ ਨਹੀਂ ਸਕਦੇ ਤੁਹਾਡੇ ਕੋਲ ਸਾਧਨ ਹਨ।

  • @soniakaur9073

    @soniakaur9073

    4 жыл бұрын

    very very very good ha ji

  • @manjitatwal8102
    @manjitatwal81024 жыл бұрын

    Eyes opened interview. Thank u mata g.

  • @MrBudh
    @MrBudh4 жыл бұрын

    ਇਸ ਤਰ੍ਹਾਂ ਵੱਧ ਤੋਂ ਵੱਧ ਪ੍ਰਚਾਰ ਹੋਵੇ ਤਾਂ ਕਿ ਆਮ ਸੰਗਤਾਂ ਭੰਬਲਭੂਸੇ ਵਿੱਚ ਨਾ ਪਵੇ । ਵੱਧ ਤੋਂ ਵੱਧ ਸ਼ੇਅਰ ਹੋਣੇ ਚਾਹੀਦੇ ਹਨ ।

  • @santokhsingh3047

    @santokhsingh3047

    3 жыл бұрын

    Mai caumi ekta de auditor nu vee benti Karan ga ke Dr amarjeet Kaur Ji Dee es v d o nu har hafte relay kro tan ke Sikh caum nu asli Sikh ethas da PTA lag ske

  • @HardevSingh-zt4hm
    @HardevSingh-zt4hm4 жыл бұрын

    ਬਾਕੀ ਤੇ ਠੀਕ ਹੈ | ਗ਼ਲਤ ਨੂੰ ਗ਼ਲਤ ਕਿਹਾ ਜਾਣਾ | ਅਫੀਮ ਭੰਗ ਸਰਾਧ ਕਾਰਵਾਣਾਏ, ਕੀ ਸਿੱਖੀ ਹੈ | ਸੰਤਕੋਹ ਸਿੰਘ ਦੀ ਗੱਲ ਨਹੀਂ ਗੱਲ ਸਿੱਖੀ ਸਿਧਾਂਤ ਦੀ ਹੈ | ਢੱਡਰੀਆਂ ਵਾਲਾ ਸਹੀ ਹੈ |

  • @gurjantcheema7688

    @gurjantcheema7688

    4 жыл бұрын

    ਸਹੀ ਗੱਲ ਹੈ ਜੀ

  • @gabbysingh1111
    @gabbysingh11114 жыл бұрын

    ਅੱਜ ਇਤਿਹਾਸ ਬਾਰੇ ਬੁਹਤ ਜਾਣਕਾਰੀ ਮਿਲੀ ਤੁਹਾਡੇ ਤੋਂ,,,,,,,ਸਾਨੂੰ ਤਾਂ ਕਿਤਾਬਾਂ ਚ ਕੁਸ਼ ਹੋਰ ਹੀ ਸਟੱਡੀ ਕਰਵਾਈ ਜਾ ਰਹੀ ਅਾ,,,,,

  • @JeetBargariKabaddi
    @JeetBargariKabaddi3 жыл бұрын

    Bahut vadhia jankari diti thanks

  • @sarajjaitu4900
    @sarajjaitu49002 жыл бұрын

    Both vadhyia vichar dittea mata ji 👋👋

  • @gurmitsingh2862
    @gurmitsingh28624 жыл бұрын

    ਬਹੁਤ ਵਧੀਆ ਜਾਣਕਾਰੀ

  • @ajmersinghgill5362
    @ajmersinghgill53624 жыл бұрын

    ਮਾਤਾ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ ਨੇ ਕੌਮੀ ਬੁਧੀਜੀਵੀ ਇਸ ਮਾਮਲੇ ਤੇ ਵਿਚਾਰ ਕਰਨ ਤੇ ਇਨਾਂ ਮਸਲਿਆਂ ਦੇ ਹੱਲ ਲੱਭਣ

  • @g.g.c.5113
    @g.g.c.51133 жыл бұрын

    Guru Fteh Ji 🙏

  • @sukhdeepkaur2513
    @sukhdeepkaur25134 жыл бұрын

    ਧੰਨ ਨੇ ਮਾਤਾ ਜੀ , ਕਿੰਨੇ ਪਿਆਰ ਨਾਲ ਸਾਰਾ ਕੁੱਝ ਬਿਆਨ ਕਰ ਗਏ |

  • @happyfitness3709

    @happyfitness3709

    4 жыл бұрын

    Sach bachan

  • @gurjeetsidhu1813

    @gurjeetsidhu1813

    4 жыл бұрын

    Sukhdeep kaur ji mata ji ne sach kaha yes

  • @husanveersingh8693

    @husanveersingh8693

    4 жыл бұрын

    ਹਾ ਜੀ ਚੰਗੀ ਸਿੱਖਿਅਾ ਦਿੰਤੀ! ੲਿਸਤਰਾ ਦੀਅਾ ਮਹਾਨ ਸਖਸੀਅਤਾ ਦੀ ਲੋੜ ਹੈ ਸਿੱਖ ਕੋਮ ਨੂੰ

  • @sohi5443

    @sohi5443

    4 жыл бұрын

    @@husanveersingh8693 ਇਸ ਵਿਚਾਰੀ ਦੀ ਚਲਦੀ ਨਹੀ ਆਗੂ ਮੁਖੀ ਗਲਤ ਗੱਦਾਰ ਪੰਥ ਉਤੇ ਕਬਜ਼ਾ ਬਾਦਲ ਨਰੈਣੂ RSS ਦਾ ਪਾਲਤੂ ਬਾਦਲਾ ਦੇ ਰੱਖੇ ਗਏ ਜਥੇਦਾਰ ਬਾਦਲਾ ਦੇ ਹੁਕਮ ਬਿਨਾਂ ਮੂਤਣਾ ਵੀ ਮੁਨਾਸਿਬ ਨਹੀਂ ਬਾਦਲਾ ਨੂ ਸਿੱਖ ਸਮਝਣਾ ਬਹੁਤ ਵੱਡੀ ਮੂਰਖਤਾ ਹੋਵੇਗੀ

  • @rabindersingh3246

    @rabindersingh3246

    3 жыл бұрын

    ਮਤਲਬ ਦਸਮ ਗਰੰਥ ਦੇ ਵਿੱਚ ਦਰਜ ਗੱਲਾਂ,,,, ਇਤਿਹਾਸਕ ਹਵਾਲੇ ਸੱਚ ਤੇ ਸਹੀ ਹਨ

  • @ManmohanSingh-qz8lc
    @ManmohanSingh-qz8lc4 жыл бұрын

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @b.b.b5260
    @b.b.b52604 жыл бұрын

    ਬੀਬੀ ਜੀ ਬਹੁਤ ਹੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਬਹੁਤ ਹੀ ਧੰਨਵਾਦੀ ਹਾਂ 🙏

  • @princeharry9781
    @princeharry97814 жыл бұрын

    ਬਹੁਤ ਸਹੀ ਇਤਿਹਾਸ ਪਤਾ ਲਗਿਆ , ਬਹੁਤ ਟਿਕਾਅ ਐ। ਦੁਸ਼ਮਣਾਂ ਦੀਆਂ ਚਾਲਾਂ ਤੋਂ ਬਚੋ ।

  • @bluecolour9036
    @bluecolour90364 жыл бұрын

    ਬੀਬੀ ਜੀ ਧੰਨਵਾਦ ਬਹੁਤ ‌ਵਾਦੀਆ ਗੱਲ ਕੀਤੀ ਹੈ

  • @pritpalsingh4634

    @pritpalsingh4634

    4 жыл бұрын

    ਬਿਲਕੁਲ ਜੀ । ਡਾਕਟਰ ਅਮਰਜੀਤ ਕੌਰ ਜੀ ਨੇ ਬਹੁਤ ਹੀ ਵਧੀਆ ਅਤੇ ਸਰਲ ਸੁਚੱਜੇ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ।

  • @balwindersinghgrewal5931
    @balwindersinghgrewal59314 жыл бұрын

    ਮਾਤਾ ਜੀ ਬਿਲਕੁਲ ਠੀਕ ਦੱਸ ਰਹੇ ਹਨ ਚਾਲੀ ਸਿੰਘ ਆਨੰਦ ਸਾਹਿਬ ਤੋ ਵਾਪਸ ਮਾਝੇ ਕਿਵੇਂ ਪਹੂੰਚ ਗਏ ਜਦੋਂ ਕਿ ਮੁਗਲਾਂ ਨੇ ਆਨੰਦ ਸਾਹਿਬ ਨੂੰ ਘੇਰਿਆ ਹੋਇਆ ਸੀ ਇਹ ਵੀ ਮਨਮੱਤ ਹੈ

  • @GurpreetKaur-so3zx

    @GurpreetKaur-so3zx

    4 жыл бұрын

    balwinder singh Grewal Bhai sahib g ...... jado jang to pehl hi o bedawa de aye c...... tu oh chalde chalde pahunch gye majje ........ thuhanu manmatt Di badi knowledge ho gyi a .....

  • @sukhdevsingh617
    @sukhdevsingh6174 жыл бұрын

    ਮਾਤਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸੱਚ ਵੀ ਇਹੀ ਹੈ ਭਾਈ ਸਨਤੋਖ ਸਿੰਘ। ਐਸਾ ਕੁਜ ਨਹੀ ਸੀ ਲਿੱਖ ਸੱਕਦੇ

  • @sandhusandu9194

    @sandhusandu9194

    4 жыл бұрын

    Sukhdev Singh alea granth read kita ea

  • @sukhchainsinghnimana5770
    @sukhchainsinghnimana57704 жыл бұрын

    ਮਾਤਾ ਜੀ ਦੀ ਵਿਚਾਰਧਾਰਾ ਬਹੁਤ ਸਹੀ ਹੈ ਼

  • @rbdabandasikh6009

    @rbdabandasikh6009

    4 жыл бұрын

    Sade pind aa k dekheo kini chaval aa

  • @pargatsekhon3808

    @pargatsekhon3808

    4 жыл бұрын

    @@rbdabandasikh6009 ਵੀਰ ਜੀ ਤੁਸੀਂ ਸਹੀ ਕਿਹਾ। ਗੱਲਾਂ ਸੁਣ ਕੇ ਇੱਦਾਂ ਹੀ ਲਗਦੀਆਂ।

  • @sandhusandu9194

    @sandhusandu9194

    4 жыл бұрын

    Bhai Sukhchain singh Nimana Nimana tu alea granth ghar apni bhan kol bathe ke read kar

  • @pardeepsingh7162

    @pardeepsingh7162

    4 жыл бұрын

    @@rbdabandasikh6009 tuhde pindo a eh mata

  • @KulwinderSingh-bs6vf

    @KulwinderSingh-bs6vf

    4 жыл бұрын

    @@rbdabandasikh6009 veer TUC jande o s mata ji nu

  • @satinders100
    @satinders1004 жыл бұрын

    Great presentation,thank you!

  • @khushpreetsinghbrar7514
    @khushpreetsinghbrar75144 жыл бұрын

    ਮਾਤਾ ਜੀ ਥੋਡੇ ਹਿਸਾਬ਼ ਨਾਲ ਸਾਰਾ ਇਤਿਹਾਸ ਮੁਕਤਸਰ ਸਾਹਿਬ ਦਾ ਗਲਤ. ਹੋ ਗਿਆ

  • @rbdabandasikh6009

    @rbdabandasikh6009

    4 жыл бұрын

    Oye bhai eh sade e pind d jnani aa sare pind ch pvade pondi aa

  • @khushpreetsinghbrar7514

    @khushpreetsinghbrar7514

    4 жыл бұрын

    @@rbdabandasikh6009 veere lgda tan haini

  • @khushpreetsinghbrar7514

    @khushpreetsinghbrar7514

    4 жыл бұрын

    Prr Sri muktsar sahib daa ithaas galat dssyaa

  • @mittinafaroljogiya4978

    @mittinafaroljogiya4978

    4 жыл бұрын

    ਖ਼ੁਸ਼ਪਰੀਤ ਜੀ,ਮਾਤਾ ਜੀ ਦੀ ਗੱਲ ਠੀਕ ਲਗਦੀ ਅਾ ਕਿ ੪੦ ਸਿੰਘਾਂ ਦੀ ਗੁਰੂ ਸਾਹਿਬ ਨਾਲ ਤੋੜ ਦੀ ਗੱਲ ਮੁਕਤਸਰ ਵਿਖੇ ਹੀ ਹੋੲੀ ਹੋਵੇਗੀ ਅਨੰਦਪੁਰ ਸਾਹਿਬ ਵਿਖੇ ਨਹੀਂ ਕਿੳੁਂਕਿ ੲਿੰਨੇ ਦਿਨ ਗੁਰੂ ਜੀ ਕਮਰਕੱਸੇ ਚ ਬੇਦਾਵਾ ਬੰਨ ਕੇ ਹੀ ਫਿਰਦੇ ਰਹੇ ਜਦ ਕਿ ਮਾਛੀਵਾੜੇ ਦੇ ਜੰਗਲ ਚ ਪੈਰਾਂ ਤੋਂ ਨੰਗੇ ਅਤੇ ਕਪੜੇ ਵੀ ਲੀਰੋ ਲੀਰ ਸਨ।

  • @KamaljitSingh-fr4vj

    @KamaljitSingh-fr4vj

    4 жыл бұрын

    Karam Singh historian did extensive research on Sikh history. He was from jhhabal and descendant of chaudhary langah. He gave this opinion that 40 Sikhs gave bedawa in malwa area & when reached home, mai bhago scolded them. Lahnatan paian. Uston baad uhna singha be mukatsar shahadat pai. Eh gal sachi lagdi hai

  • @gurbhajankaurdhandhangurug1123
    @gurbhajankaurdhandhangurug11233 жыл бұрын

    Waheguru ji ka khalsa Waheguru ji ki Fateh bibi ji🙏🙏

  • @paramjeetvasir5299
    @paramjeetvasir52994 жыл бұрын

    ਭਾਈ ਸਾਹਿਬ ਜੀ ਬੇਲੋੜਾ ਵਿਵਾਦ ਨਹੀਂ ਹੈ ਅਸੀਂ ਤਾਂ ਬਹੁਤ ਦੇਰ ਕਰ ਦਿੱਤੀ ਹੈ ਪਰ ਦੇਰ ਆਇਦ ਦਰੁਸਤ ਆਇਦ

  • @pargatsekhon3808

    @pargatsekhon3808

    4 жыл бұрын

    ਵੀਰ ਜੀ ਤੁਸੀਂ ਸਹੀ ਕਿਹਾ।

  • @satwinderrealyouristrueisa9647

    @satwinderrealyouristrueisa9647

    4 жыл бұрын

    Mata ji explained in very logically referring the Sikh History in realistic way. Suraj prakash Granth can be corrected as some portion is controversial such literature picked up abolished . Only correct litrature be kept under counsel. Thanks

  • @jagirlehal1060

    @jagirlehal1060

    4 жыл бұрын

    Bibi ji,ih baba gurdita ji,Bhai Mati das Te Bhai Sati das ji vanghu shaheed kion na hoa.kan chirhi wali bat na suna.Fact de adhar gal Kar,Tere vangnu Teri akal moti lagdi.

  • @Amrjit18

    @Amrjit18

    4 жыл бұрын

    Paramjeet Vasir ਬਿਲਕੁਲ ਭਾਈਸਾਹਬ। ਸ਼ਬਦ ਚੋਣ ਇਕ ਗੁਣ ਹੈ ਜੋ ਹਰ ਕਿਸੇ ਕੌਲ ਨਹੀਂ।

  • @kanwalsarab

    @kanwalsarab

    4 жыл бұрын

    @@jagirlehal1060 veerji ehda nahi hunda Parmatma ne vand ki duty diti hai Jihna layi shaaheed hon di duty c oh shaheed ho gaye Jihna layi sahitkari di te brahm gyaan vandan di duty c ohna ne oh kam kita apna

  • @gursewaksinghgill8225
    @gursewaksinghgill82254 жыл бұрын

    ਸਰੋਮਣੀ ਕਮੇਟੀ ਤੇ ਅਾਪ ਬਾਦਲਾ,RSS ਥੱਲੇ ਕੰਮ ਕਰਦੀ ਅਾ

  • @rjudge2426

    @rjudge2426

    4 жыл бұрын

    Akaal takhat vi mauke di sarkar de hakk wich wicherda hai hamesha.

  • @gursewaksingh9964

    @gursewaksingh9964

    4 жыл бұрын

    Is da mtlab clear ha k surajprkas granth na ched Chad kiri gi ha bhgvean valon ta hi ajj di sgpc v boldi nhi surajprkas chon gandian galan kad deo itihas Bach javega ji

  • @sohi5443

    @sohi5443

    4 жыл бұрын

    ਕੌਮੀ ਗੱਦਾਰ ਪੰਥ ਦੋਖੀ ਪ੍ਰਕਾਸ ਬਾਦਲ ਕੌਮ ਦਾ ਕਾਤਿਲ RSS BJP ਹਿੰਦੂਤਵਾ ਦਾ ਪਾਲਤੂ ਹੈ ਇਨ੍ਹਾਂ ਨੂ ਸਿੱਖ ਸਮਝਣਾ ਬਹੁਤ ਵੱਡੀ ਮੂਰਖਤਾ ਹੋਵੇਗੀ ਜਿਨ੍ਹਾਂ ਕੌਮ ਦਾ ਨੁਕਸਾਨ ਕੀਤਾ ਬਾਦਲਾ ਨੇ ਕੀਤਾ ਪੁਰਾਤਨ ਇਤਿਹਾਸ ਵਿੱਚ ਇਨ੍ਹਾਂ ਵੱਡਾ ਨੁਕਸਾਨ ਸੈਦ ਹੀ ਹੋਇਆ ਹੋਵੇਗਾ

  • @Sawarngrewal
    @Sawarngrewal4 жыл бұрын

    ਵਾਹ ਡਾ. ਸਾਹਿਬਾ ! ਸੱਚੀ, ਸਹੀ, ਸਟੀਕ ਜਾਣਕਾਰੀ ਤੇ ਬਹੁਤ ਵਧੀਆ ਸੁਝਾਓ ! ਰੱਬ ਕਰੇ ਸਿੱਖ ਸੰਗਤ ਇਸ ਤੋਂ ਕੁਝ ਸੇਧ ਲੈ ਕੇ ਕਰਨ ਯੋਗ ਜ਼ਰੂਰੀ ਕੰਮਾਂ ਵੱਲ ਧਿਆਨ ਦੇਵੇ !

  • @James-Prinsep
    @James-Prinsep2 ай бұрын

    ਹਰ ਪੋਥੀ ਦੀ ਹਿਸਟਰੀ ਚ ਅੰਤ ਤੇ ਬ੍ਰਾਹਮਣ ਮਿਲੋ

  • @dilawarsingh-ee7nk
    @dilawarsingh-ee7nk4 жыл бұрын

    ਵਾਹਿਗੁਰੂ ਜੀ ਮੇਹਰ ਕਰਨ ਮਾਤਾ ਜੀ ਤੇ ਬਹੁਤ ਵਧੀਆ ਦਸਿਆ

  • @manjeetkaurrai130
    @manjeetkaurrai1304 жыл бұрын

    ਮਾਤਾ ਜੀ ਨੇ ਬਹੁਤ ਵਧੀਅਾ ਤਰੀਕੇ ਨਾਲ ਸੱਚ ਬਿਅਾਨ ਕੀਤਾ ਜੀ। ੲਿਹੀ ਸੱਚਾੲੀ ਸੀ ਜਿਸ ਨੂੰ ਸਾਡੇ ਧਰਮ ਦੇ ਠੇਕੇਦਾਰਾਂ ਨੇ ਦਾੳਂ ਤੇ ਲਾ ਦਿੱਤਾ। ਤੇ ਸਾਡੇ ਵੱਡਮੁੱਲੇ ਸਾਹਿਤ ਨੂੰ ਖਤਮ ਕਰਨ ਲੲੀ ੲੇਨੀ ਘਿਨਾੳੁਣੀ ਹਰਕਤ ਕੀਤੀ ਹੈ। ਬਖਸ਼ੇ ਨਹੀ ਜਾਣਗੇ।

  • @BaljeetSingh-kh8se
    @BaljeetSingh-kh8se4 жыл бұрын

    ਬਹੁਤ2 ਵਧਾਈਆਂ ਜੀ ਮਾਤਾਂ ਜੀ ਦੀ ਜਾਣਕਾਰੀ ਦਿੱਤੀ ਗਈ ਹੈ

  • @kuldipkaurcheema1465
    @kuldipkaurcheema14653 жыл бұрын

    Guru fathay bebeji thanks for this Sikh panth must get together , I trust guru gobinds singhji he will find the way to correct the surajparkash Granth wahaygru rakhia kray

  • @HarpreetSINGH-be7mu
    @HarpreetSINGH-be7mu4 жыл бұрын

    Ajj sanu sb sikhs nu ikatthe hon di jarurat hai ta jo asi awdi sikh kom lai nl khr k,,,sadi kaum de gaddar loka nl lr skyie,,,nd i proud of sikhism and happy bcoz our father guru Gobind singh ji also a great brave person...waheguru ji khalsa waheguru g ki fateh

  • @harbanskaurbains6278
    @harbanskaurbains62784 жыл бұрын

    ਅਸੀਂ ਵੀ ਅਾਪਣੇ ਵਜੁਰਗਾਂ ਕੋਲੋਂ ੲਿਹੀ ਸੁਣਿਅਾਂ ੲਿਹ ਸੱਚ ਹੈੌ। ਕੱਢ ਸਕਦੇ ਹਨ।

  • @miselfoptions7125
    @miselfoptions71254 жыл бұрын

    ਜੇ ਐਡੀ ਲੁੱਚੀਆਂ ਗੱਲਾਂ ਧਾਰਮਿਕ ਨੇ ਤੇ ਉਹਨਾਂ ਨੂੰ ਜਰੂਰ ਮੰਨਣਾ ਚਾਹੀਦੈ ਤਾਂ ਅਜਿਹੀ ਸਿੱਖੀ ਤੋਂ ਤਾਂ ਕਿਨਾਰਾ ਚੰਗਾ ਰਹੂ!!ਮੈਡਮ ਜੀ ਫਿਰ ਤਾਂ ਬਰਹਮ ਗਿਆਨ ਤੋਂ ਬਿਨਾਂ ਅਵਸਥਾ ਦੀਆਂ ਲਿਖੀਆਂ ਗੱਲਾਂ ਈ ਚੰਗੀਆਂ ਨੇ!!!!!

  • @KuldeepSingh-qq9ds

    @KuldeepSingh-qq9ds

    4 жыл бұрын

    Video dobara gaor nal suno jee

  • @avtarsingh9498
    @avtarsingh94984 жыл бұрын

    40ਤੋਂ 4 ਕਰ ਦਿਤੇ ਬੇਦਾਵਾ ਲਿਖ ਕੇ ਦੇਣ ਵਾਲੇ ਅਸੀਂ 55 ਸਾਲ ਦੀ ਉਮਰ ਤਕ 40 ਮੁਕਤੇ ਸੁਣਦੇ ਆ ਰਹੇ ਹਾਂ!ਸਾਰਾ ਹੀ ਇਤਿਹਾਸ ਝਮੇਲਿਆਂ ਚ ਪਿਆ ਹੋਇਆ ਹੈ!

  • @punjabpunjab1973

    @punjabpunjab1973

    4 жыл бұрын

    BABEO KYO KO MILAVAT SAADE JAMMAN TO KAI SAAL PEHLA GO CHUKI HAI

  • @lovepreetsinghgill517

    @lovepreetsinghgill517

    20 күн бұрын

    ਮੁਕਤੇ ਤਾਂ ਫਿਰ ਵੀ ਚਾਲੀ ਹੀ ਹੋਏ, ਮੁਕਤੇ ਜਿਹੜੇ ਜਨਮ ਮਰਨ ਤੋਂ ਮੁਕਤ ਹੋ ਗਏ ਹੋਣ। ਚਾਰ ਤਾਂ ਸਿਰਫ ਬੇਦਾਵੇ ਵਾਲੇ ਹੋਏ ਨ੍ਹਾ

  • @harpalnijjar6548
    @harpalnijjar65483 жыл бұрын

    Very nice speech

  • @gopygill2210
    @gopygill22102 жыл бұрын

    Wahe.guru.ji

  • @jas1235_
    @jas1235_4 жыл бұрын

    ਮਾਤਾ ਜੀ ਧੰਨ ਹੋ ਤੁਸੀ

  • @JAGDISHSINGH-yt9yx
    @JAGDISHSINGH-yt9yx4 жыл бұрын

    Satnam Sri waheguru ji Maher karna sab de uper sumat bakhsho

  • @tajinderkaur7271
    @tajinderkaur72714 жыл бұрын

    Bahut samajdar han matajee etehas dee pooree jankaree hai so nice coversation thanks wahegurujee

  • @HARJEETSINGH-yv1np
    @HARJEETSINGH-yv1np2 жыл бұрын

    Waheguru Waheguru 🙏🙏🌹🌹

  • @kulwantheer315
    @kulwantheer3154 жыл бұрын

    Thanks Dr. Sahiba to give good direction to sikh kaum.

  • @JaspalSingh-bh9td
    @JaspalSingh-bh9td4 жыл бұрын

    Bahut Vadhia jaankari, WaheGuru Charhdi kalaa karn Aapni Mehar karn Aapne panth di Charhdi kalaa karn Summut bakhshan

  • @ps6888
    @ps68884 жыл бұрын

    Bilkul ji mai sehmat ha mata ji de vichara naal...

  • @GurpreetSingh-fm2el
    @GurpreetSingh-fm2el4 жыл бұрын

    ਬਿਲਕੁਲ ਜੀ💐💐💐

  • @husanveersingh8693
    @husanveersingh86934 жыл бұрын

    ਬੜੀ ਨਿਮਰਤਾ ਮੇਰੀ ਮਾਤਾ ਜੀ ਵਿਚ ਮਾਤਾ ਜੀ ਤੁਸੀ ਅੱਗੇ ਅਾਵੋ ਕੋਮ ਨੂੰ ਲੋੜ ਹੈ ਸੋਡੀ ਜੀ ਬਹੁਤ ਮੇਰੇ ਜਿਹੇ ਨਿਮਾਣੇ ਸੋਡਾ ਸਾਥ ਦੇਣ ਗੇ ਜੀ

  • @butasingh6136
    @butasingh61364 жыл бұрын

    ਸਿੱਖ ਕੌਮ ਨੂੰ ਇਤਿਹਾਸ ਨਾਲੋਂ ਤੋੜਨ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜੀ। ਇਤਿਹਾਸ ਹੀ ਕੌਮ ਦੀ ਜਾਨ ਹੁੰਦਾ ਹੈ। ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬਹੁਤ ਵੱਡੀ ਮਿਹਨਤ ਕਰਕੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ ਹੈ ਜੀ। ਸਿੱਖ ਕੌਮ ਦੇ ਪ੍ਰਚਾਰਕਾਂ ਨੂੰ ਚਾਹੀਦਾ ਹੈ ਕਿ ਜੋ ਵੀ ਇਸ ਗ੍ਰੰਥ ਵਿੱਚ ਗੁਰਮਤਿ ਸਿਧਾਂਤ ਦੇ ਪ੍ਰਤਿਕੂਲ ਹੈ ਉਸ ਨੂੰ ਇਸ ਗ੍ਰੰਥ ਚੋਂ ਵੱਖ ਕਰ ਦੇਣਾ ਚਾਹੀਦਾ ਹੈ ਜੀ। ਤਾਂ ਕਿ ਇਹ ਗ੍ਰੰਥ ਵੀ ਸੁਰੱਖਿਅਤ ਰਹੇ ਤੇ ਗੁਰਮਤਿ ਸਿਧਾਂਤ ਦੀ ਰਾਖੀ ਵੀ ਹੋ ਸਕੇ।

  • @perminderbisran3905
    @perminderbisran39054 жыл бұрын

    Very nice thank you Bibi ji you are grater waheguru ji ka Khalsa waheguru ji ki fathe 🙏

  • @ss.27
    @ss.274 жыл бұрын

    Fantastic vid. Sikhs need to know and understand our roots.

  • @sarwansingh2652
    @sarwansingh26524 жыл бұрын

    ਬਹੁਤ ਚੰਗੀ ਸੋਚ ਆ ਮਾਤਾ ਜੀ ਦੀ

  • @surindersinghsidhamerimathohri
    @surindersinghsidhamerimathohri3 жыл бұрын

    ਤੇਰੇ ਵਰਗਾ ਗੁਰੂ ਸਾਹਿਬਾਨ ਜੀ ਦਾ ਚੋਰ-ਚੋਰ

  • @Tubebalgi81
    @Tubebalgi814 жыл бұрын

    Kmaal hai ji, Sikhaa ch eho jihi Bibi v hai......... Knowledge tips te hai........ikk ikk name, ikk ikk gaal......... Dhan han eh Mata ji.........

  • @riazghuman8698

    @riazghuman8698

    3 жыл бұрын

    Sarbjit Singh sohal , kisay pulekhe ich na rehna , Sikh koum ich baut baut vadda te choti da widvan ae ki marad te ki bibiyan , ik ton vadh ik heera , par labhan te parkhan walay baut ghat ne . Is Mata ji da ilam , yadasht te himmat dey naal har ik lafaz sach dey gohre rang ich rangeya hoeya , dhan honsla te bhadri ae Mata ji di te Salam hai ehna dey sohne kirdar te sooch nu .

  • @santokhsingh3047

    @santokhsingh3047

    3 жыл бұрын

    Satkar you Mata Ji tusi dhan ho saree Sikh caum tuhade agge sees niwaundi hai aur tuhanu benti kardi hai ke tusi agge ho kebudhee jeevian nu sath lai ke eh bhut wadhi sewa kro no tan ke apni aun wali Sikh genretion nu asli ethaas D's PTA lag ske ji

  • @Sahibji-rg6fi
    @Sahibji-rg6fi4 жыл бұрын

    ਮਾਤਾ ਜੀ। ਦਾਸ ਦੀ ਨਮਸਕਾਰ ਹੈ ਆਪ ਜੀ ਦੇ ਚਰਨਾਂ ਚ

  • @PritamSingh-dj8fy
    @PritamSingh-dj8fy4 жыл бұрын

    Bahut hi wadhya mata ji Sikh ithas bare bahut hi jiada jankari rakhde ne salute mata ji Charna wich parnam

  • @rinkapal4029
    @rinkapal40294 жыл бұрын

    Mata ji bohat bohat dhanwad sach dsn lei te shi rahh pon lei

  • @HarpreetSINGH-be7mu
    @HarpreetSINGH-be7mu4 жыл бұрын

    good veer......good job tuc boht wadhia kmm kr rhe ho....keeep it going on veer god bless u...and madam Amarjit kaur ji also great legand of our punjab proud of u madam Amarjit kaur ji.....warm hearted women

  • @santokhsingh3047
    @santokhsingh30473 жыл бұрын

    Mata Ji shubh vichar bhut hee sunder Han sarian Sikh sangtan budh jivee aguan satkar Mata Dr a Kaur nu sath lai ke Sikh caum de amulya garanth Suraj parkash ji Dee jaldi ton jaldi sodh karni chahedee hai kion ke aon wali Sikh genretion nu sehee Sikh ethas mil sake . Dhanwadh

  • @ParmjitSingh-ic8yq
    @ParmjitSingh-ic8yq4 жыл бұрын

    than ho mataji bahut badia wichar han

  • @atarsingh9434
    @atarsingh94344 жыл бұрын

    ਬਹੁਤ ਵਧੀਆ

  • @RamanPreetKaur-bu9bd
    @RamanPreetKaur-bu9bd9 ай бұрын

    Inna kuch yad rakhana bhut wadhiya han aunty jee

  • @davindersingh-jg9nl
    @davindersingh-jg9nl4 жыл бұрын

    ਬਿਲਕੁਲ ਸਹੀ ਜਾਣਕਾਰੀ

  • @baggamaan770
    @baggamaan7703 жыл бұрын

    Waheguru ji🙏

  • @GurmeetSingh-ug6uj
    @GurmeetSingh-ug6uj4 жыл бұрын

    ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮਾਤਾ ਜੀ ਬਹੁਤ ਬਹੁਤ ਧੰਨਵਾਦ ਜੀ

  • @sheikhsaab4092
    @sheikhsaab40924 жыл бұрын

    Dr. Sahiba diyan naseehtan bht changiyan lgiyan.

  • @gurpalpawar8577
    @gurpalpawar85774 жыл бұрын

    ਉਹਨਾ ਸਮਿਆ ਵਿਚ ਇਕ ਕਬੀਲਾ ਵੀ ਸੀ ਜੋ ਲੋਕ ਚਲਦੇ ਫਿਰਦੇ ਸਨ ਭੱਜੜਾ ਉਹ ਕੀ ਦਾਈਆ ਦੀ ਸਾਰ ਜਾਨਣ ਜਿਹੜੀਆ ਸੂਦੀਆ ਨੇ ਵਾਗ ਭੱਜੜਾ ਦੇ ਹੋ ਸਕਦਾ ਬਾਬਾ ਜੀ ਨੇ ਕਬੀਲੇ ਬਾਰੇ ਕਿਹਾ ਹੋਵੇ ਧੰਨਵਾਦ ਜੀਉ

  • @jatinderpalsingh2929
    @jatinderpalsingh29294 жыл бұрын

    Thanks mata ji History di jankari bare

  • @kewalmaur7984
    @kewalmaur79844 жыл бұрын

    Mata Ji Tusi Dhan Hon Tuhade Mithe Bolan Ne Asade man Kil Lae

  • @BhupinderSingh-pr4rv
    @BhupinderSingh-pr4rv4 жыл бұрын

    wahe guru da mehar bharya hath he mata g de sir te....nhi te ena itihaas yaad rakhna bada mushkil he...

  • @kuldeepkaur7366
    @kuldeepkaur73664 жыл бұрын

    bhut vdiya mata ji shi boliya tusi👌😊

  • @kuldeepdeol8857
    @kuldeepdeol88574 жыл бұрын

    Very very very nice thanks Bebe Ji nd Veer ji

  • @sarahclarke2852
    @sarahclarke28524 жыл бұрын

    very good work very informative

Келесі