ਕੀ ਸੀ ਬਾਬੇ ਨਾਨਕ ਦੇ ਕੋਦਰੇ ਦੀ ਰੋਟੀ, ਖ਼ਾਲਸਤਾਨੀ ਨੇ ਕੌਮ ਨੂੰ ਦਿੱਤੀ ਵੱਡੀ ਦੇਣ | Kodre di Roti |

Ойын-сауық

Akaal Channel provides religious, cultural and entertainment programms for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- goo.gl/Zf3k1k
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZread :- goo.gl/EYvzFR

Пікірлер: 427

  • @deepkatnoria9841
    @deepkatnoria98412 жыл бұрын

    ਬਹੁਤ ਵਧੀਆ ਜਾਣਕਾਰੀ 🙏

  • @abisingh186
    @abisingh1864 жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਘਰ ਘਰ ਬਾਬਾ ਗਾਵੀਐ

  • @demongamer4708
    @demongamer47084 жыл бұрын

    ਮਖੂ ਸਾਹਿਬ ਜੀ ਤੁਸੀਂ ਹਿੰਮਤ ਕਰੋ ਕੋਧਰਾ ਥੋੜਾ ਬਹੁਤਾ ਬੀਜ਼ ਮੰਗਵਾ ਕੇ ਲੋਕਾਂ ਨੂੰ ਵੰਡ ਦਿਓ ਬਾਬਾ ਨਾਨਕ ਜੀ ਦੀ ਤੇ ਭਾਈ ਲਾਲੋ ਜੀ ਦੀ ਯਾਦ ਤਾਜ਼ੀ ਹੋ ਜਾਵੇਗੀ ਬਾਬਾ ਨਾਨਕ ਜੀ ਦੀ ਮੇਹਰ ਹੋ ਜਾਵੇਗੀ ਸਾਡੇ ਲੋਕ ਤਾਂ ਜੀਰੀ ਦੇ ਪਿਛੇ ਪੲੇ ਹਨ ਜੋ ਸਾਡੀ ਖੁਰਾਕ ਹੀ ਨਹੀਂ ਸਗੋਂ ਵਾਤਾਵਰਣ ਵੀ ਖ਼ਰਾਬ ਕਰ ਰਹੇ ਹਨ ਸ੍ਰ ਅਤਿੰਦਰਪਾਲ ਸਿੰਘ ਜੀ ਦਾ ਤੇ ਮਖੂ ਸਾਹਿਬ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @manpreet1183
    @manpreet11834 жыл бұрын

    ਬਹੁਤ ਵਧੀਆ ਜਾਣਕਾਰੀ ਖਾਲਸਾ ਜੀ ਵਾਹਿਗੁਰੂ ਜੀ🙏🙏

  • @amriksingh320
    @amriksingh3204 жыл бұрын

    ਵਾਹ ਜੀ ਵਾਹ ! ਵੀਰ ਜੀ, ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ । ਇਨ੍ਹਾਂ ਪੰਜਾਬ ਦੇ ਪੁਰਾਤਨ ਅਨਾਜਾ ਨਾਲ ਜਾਣਕਾਰੀ ਕਰਵਾਈ । ਅਕਾਲ ਚੈਨਲ ਤੇ ਹਰਪ੍ਰੀਤ ਸਿੰਘ ਮੱਖੂ ਵੀਰ ਦਾ ਵੀ ਧੰਨਵਾਦ ।

  • @kuldeepsingh-cu8xq
    @kuldeepsingh-cu8xq4 жыл бұрын

    ਵਾਕਿਆ ਸੱਚ ਹੈ ਜੀ । ਵਾਹਿਗੁਰੂ ਵਾਹਿਗੁਰੂ

  • @avtarkaur6477
    @avtarkaur64774 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਬਹੁਤ ਧੰਨਵਾਦ ਜੀ ਅਕਾਲ ਚੈਨਲ ਦਾ ਜਿਨ੍ਹਾਂ ਐਸੀ ਰੂਹ ਦੇ ਦਰਸ਼ਨ ਕਰਾਏ ਤੇ ਨਾਲ ਹੀ ਕੋਦਰੇ ਅਤੇ ਹੋਰ ਅਨਾਜ ਤੋਂ ਵੀ ਜਾਣੂ ਕਰਵਾਇਆ।🙏💖🙏

  • @amritkaur389
    @amritkaur3893 жыл бұрын

    ਬਾਬੇ ਨਾਨਕ ਦੀ ਵਡਮੁੱਲੀ ਚੀਜ ਦੀ ਜਾਣਕਾਰੀ ਮਿਲੀ ਹੈ ਮਖੂ ਜੀ ਅਤੇ ਅਤਿੰਦਰਪਾਲ ਜੀ ਦਾ ਬਹੁਤ ਹੀ ਸ਼ੁਕਰਾਨਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ

  • @harjindkaurvlogs
    @harjindkaurvlogs4 жыл бұрын

    ਜਿਊਂਦੇ ਰਹੋ ਭਾਈ ਸਾਹਿਬ ੨ 👏🏻👏🏻🌹

  • @maninderjitsingh7542
    @maninderjitsingh75424 жыл бұрын

    ਵਾਹਿਗੁਰੂ ਜੀ ਮਹਿਰ ਕਰੇ ਜੀ ਅਤਿੰਦਰ ਪਾਲ ਸਿੰਘ ਤੇ ਮਖੂ ਵੀਰ ਤੇ

  • @13_Marjana
    @13_Marjana4 жыл бұрын

    ਬਹੁਤ ਬਹੁਤ ਧੰਨਵਾਦ,, ਅਸਲ ਵਿਰਸੇ ਨਾਲ ਜੋੜਨ ਲਈ 🙏🏼🙏🏼🙏🏼 । ਵਾਹਿਗੁਰੂ ਜੀ ਚੜਦੀਕਲਾ ਚ ਰੱਖਣ। 🙏🏼🙏🏼

  • @rickysingh2421
    @rickysingh24214 жыл бұрын

    ਬਾਬਾ ਜੀ ਤੁਹਾਡਾ ਧੰਨਵਾਦ ਜੀ

  • @sandeepbains2524
    @sandeepbains25243 жыл бұрын

    Waheguru ji waheguru ji waheguru ji bhut badiya msg ji 🙏🙏🙏🙏🙏

  • @DavinderKaur-zl6dn
    @DavinderKaur-zl6dn3 ай бұрын

    ਖਾਲਸਾ ਜੀ ਕੋਧਰੇ ਦੀ ਰੋਟੀ ਤੇ ਖਿਚੜੀ ਖਾਣ ਨਾਲ ਸਰੀਰ ਵਿਚ ਬਹੁਤ ਅਨਰਜੀ ਆਉਂਦੀ ਹੈ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਕੋਧਰੇ ਦੀ ਖੇਤੀ ਕਰਨੀ ਚਾਹੀਦੀ ਹੈ ਇਹ ਤਾਂ ਸੁਪਰ ਫੂਡ ਹੈ ਜੀ ਇਹ ਤਾਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ ❤❤❤❤❤❤❤❤❤❤❤

  • @JaswinderSingh-fy8qp
    @JaswinderSingh-fy8qp4 жыл бұрын

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @sarabjeet8813
    @sarabjeet88134 жыл бұрын

    ਧੰਨ ਵਾਦ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਸਰਦਾਰ ਸਾਹਿਬ

  • @Kids-favourite-13
    @Kids-favourite-134 жыл бұрын

    ਖਾਲਿਸਤਾਨੀ ਭਾਈ ਸਾਹਿਬ ਜੀ ਕੀ ਆਂਖਾਂ ਤੁਹਾਨੂੰ💐 ਕੋਈ ਸ਼ਬਦ ਨਹੀਂ ਹੈਗੇ🙏🏻🙏🏻🙏🏻

  • @Abhikumar-ok5yc

    @Abhikumar-ok5yc

    4 жыл бұрын

    Sister shi gal

  • @rajinderkaursandhu3144

    @rajinderkaursandhu3144

    3 жыл бұрын

    Q

  • @gyansagarradio286
    @gyansagarradio2864 жыл бұрын

    ਮਖੂ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਵੀਰ ਜੀ

  • @kiranjeetkaur7888
    @kiranjeetkaur78882 жыл бұрын

    Bhut bhut vadhayia ji 🙏🙏🙏

  • @nanaklikhari8457
    @nanaklikhari84573 жыл бұрын

    ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @100poweroffaith
    @100poweroffaith4 жыл бұрын

    ਬਹੁਤ ਜਾਣਕਾਰੀ ਭਰਪੂਰ ਵਾਰਤਾ। 👌👍

  • @jaskarnsandhu7918
    @jaskarnsandhu79184 жыл бұрын

    ਧੰਨਵਾਦ 🙏 ਮॅਖੂ ਜੀ ਸਾੰਨੂ ਇਸ ਪੁਰਾਤਨ ਫਸਲਾਂ ਦੇ ਬਾਰੇ ਦॅिਸਆ

  • @bhanajatt6239

    @bhanajatt6239

    4 жыл бұрын

    ਮਖੂ ਜੀ ਕੀ ਮੋਦੀ ਖਾਨਾ ਨੀ ਖੋਲਣਾ ਚਾਹੀਦਾ ਬਾਬੇ ਰਾਮਦੇਵ ਵਾਗ਼ਂ ਸਾਰੀ ਤਰਾ ਦਾ ਆਟਾ ਤੇਇਹ ਪੇਟਂਟ ਕੋਧਰਾ ਬਰਾਂਡ ਕਰਾ ਲਓ ਜਲਦੀ ਕਰੋ ਨਹੀ ਤੇ ਇਹ ਕਂਮ ਬਾਦਲ ਕਿਆਂ ਨੇ ਸਾਂਭ ਲੌਣਾ।ਖਾਲਿਸਤਾਨੀ ਜੀ ਰਹਿ ਜਾਣ ਗੇ ਹਥ ਮਲਦੇ ।

  • @SatpalSingh-ms3hq
    @SatpalSingh-ms3hq4 жыл бұрын

    ਬਹੁਤ ਮੇਹਰਬਾਨੀ ਜੀ ਜਾਣਕਾਰੀ ਦੇਣ ਲਈ,ਕੁਦਰਤ ਨਾਲ ਜੋੜ ਰਹੇ ਹੋ ।

  • @dangardrdoctor7550
    @dangardrdoctor75504 жыл бұрын

    ਸਰਦਾਰ ਅਤਿੰਦਰਪਾਲ ਸਿੰਘ ਸਚ ਦੀ ਅਵਾਜ ਖੁੱਲ ਕੇ ਬੋਲਦਾ । ਬਹੁਤ ਵਧੀਆ ਜੀ ।

  • @meenadavi696
    @meenadavi6964 жыл бұрын

    Satyawada Satguru Nanak ji

  • @sahibsingh5022
    @sahibsingh50224 жыл бұрын

    ਬਹੁਤ ਹੀ ਵਧੀਆ ਜਾਣਕਾਰੀ ਪਰਾਤਨ ਫਸਲਾਂ ਦੀ ਆਪ ਜੀ ਦਰਸ਼ਕਾ ਨਾਲ ਸਾਝੀ ਕੀਤੀ ਬਹੁਤ ਧੰਨਵਾਦ ਜੀ

  • @dupindrasingh1630
    @dupindrasingh16304 жыл бұрын

    ਅਸੀਂ ਛੱਪੜ ਦੇ ਇੱਕ ਬੰਨੇ ਤੋਂ ਵੜਦੇ ਸੀ ਦੂਜੇ ਬੰਨੇ ਜਾ ਨਿਕਲਦੇ ਸੀ, ਦੂਜਾ ਤੀਆਂ ਕੁੜੀਆਂ ਖੇਡਦੀਆਂ ਸੀ, ਸਾਡੇ ਵਰਗੇ ਬੱਚੇ ਸੱਪੜਾਂ ਵਿੱਚ ਖੇਡ ਕੇ ਲੰਮਾ ਤਰ ਕੇ ਹੀ ਖੁਸ਼ੀ ਮਾਣ ਲੈਂਦੇ ਸਨ

  • @budhsingh95
    @budhsingh954 жыл бұрын

    ਧੰਨਵਾਦ ਮਖੂ ਸਾਬ ਤੇ ਸਿੰਘ ਸਾਹਿਬ ਜੀ

  • @jashannandavlog
    @jashannandavlog4 жыл бұрын

    ਮੇਨੂ ਅੱਜ ਪਤਾ ਲੱਗਿਆ ਕਿ ਕੋਦਰਾ ਵੀ ਅੰਨ ਹੁੰਦਾ ਮੈਂ ਕਦੇ ਵੀ ਨਹੀਂ ਸੁਣਿਆ ਜਰੂਰ ਸ਼ਕਾ ਗਏ ਜੀ। ਤੇ ਸ਼ਕਾਵਾਂ ਗੇ ਵੀ

  • @harminderkaurbansal6717

    @harminderkaurbansal6717

    3 жыл бұрын

    Bohut vadia jankari thanks to you

  • @gurukiladlifaujnihungmanpr3598
    @gurukiladlifaujnihungmanpr35984 жыл бұрын

    ਅੱਜ ਜਿਹਨੂੰ ਵੱਡੇ ਵੱਡੇ ਡਾਕਟਰ ਕਹਿੰਦੇ ਨੇ ਕੀ ਕਣਕ ਨਾ ਖਾਈ , ਇਸ ਤੋਂ ਵਧੀਆ ਮਲਟੀ ਗ੍ਰੇਨ ਦਾ ਆਟਾ ਖਾਣਾ ਚਾਹੀਦਾ । ਉਸ ਮਲਟੀ ਗ੍ਰੇਨ ਆਟੇ ਚੋ ਕੋਦਰੇ ਦਾ ਆਟਾ 90 % ਹੁੰਦਾ । ਕੋਦਰੇ ਦਾ ਆਟਾ ਹੀ ਖਾਣਾ ਚਾਹੀਦਾ ਜਿਹ ਦੇ ਬਾਰੇ ਬਾਬਾ ਸ਼੍ਰੀ ਗੁਰੂ ਨਾਨਕ ਨੇ ਦਸਿਆ ਸੀ । ਅੱਜ ਦੀ ਪੀੜੀ ਪਿੱਜਾ , ਮੇਗੀ , ਫਾਸਟ ਫੂਡ ਵੱਲੋਂ ਜਾ ਰਹੀ ਨੇ ਜਿਹ ਦੇ ਸ਼ਾਇਦ ਇਫੈਕਟ ਆ ਵੀ ਹੁੰਦੇ ਕਿ ਨਿੱਕੀ ਉਮਰ ਚੋ ਕਦੀ ਪੈਰਾਲੀਸਿਸ ਜਾ ਮਾਈਨਰ ਹਾਰਟ ਅਟੈਕ ਹੋ ਰਹੇ ਨੇ । ਧਨ ਮੇਰਾ ਬਾਬਾ ਨਾਨਕ ਜਿਨ੍ਹਾਂ ਨੇ ਸਾਨੂੰ ਪਹਿਲਾ ਹੀ ਕੁਦਰਤੀ ਖਾਣੇ ਤੋਂ ਜੋੜਿਆ 🙏🙏🙏

  • @bhanajatt6239
    @bhanajatt62394 жыл бұрын

    ਮਂਨ ਗਏ ਗੁਰੂ ਤੁਹਾਡੀ ਖੋਜ ਨੂ

  • @bhanajatt6239

    @bhanajatt6239

    4 жыл бұрын

    ਪਨੂ ਜੀ ਜੇ ਖਾਲਿਸਤਾਨੀ ਸਾਹਬ ਦੇ ਇਸ ਖੌਜ ਬਾਰੇ ਬਾਦਲਕਿਆ ਨੂ ਪਤਾ ਚਲ ਗਿਆ ।ਤਾਕੋਧਰਾ ਬਰਾਡ ਰਜਿਸਟਰ ਕਰਾ ਕੇ ਮੋਦੀ ਖਾਨਾ ਖੋਲ ਦੇਣਾ ।ਬਾਦਲ ਦੀ ਤਕਡੀ ਮੇਰ| ਮੇਰਾ ਕਰਕੇ ਇਸਨੂ ਵੀ ਵੇਚ ਜਾਊ।ਤੁੁਹਾਨੂ ਜੋ ਮੁਫਤ ਖੁਆਰਹੇ ਹਨਖਾਲਿਸਤਾਨੀ ਇਸ ਤਰਾ ਨੀ ਮਿਲਣਾ।

  • @swsingsingh1958
    @swsingsingh19584 жыл бұрын

    ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ ਕਿ ਪੰਜਾਬ ਵਿਚ ਕਿਹੜੇ ਕਿਹੜੇ ਪੁਰਾਤਨ ਅਨਾਜ ਸਨ । ਇਹਨਾਂ ਵਿੱਚੋਂ ਹੇਠਾਂ ਲਿਖੇ ਮੈਂ ਅੱਖੀਂ ਵੇਖੇ ਹਨ । ਕੰਙਣੀ,ਮੱਢਲ,ਸਵਾਂਕ,ਬਾਜਰਾ,ਜਵਾਰ,ਮੱਕੀ,ਚੱਰੀ,ਛੋਲੇ,ਜੌਂਅ, ਕਣਕ, ਧੰਨਵਾਦੀ ਹਾਂ ਜੀ ਭਾਈ ਸਾਹਿਬ ਜੀ ਦੇ ਜਿਨ੍ਹਾਂ ਨੇ "ਕੋਧਰੇ " ਬਾਰੇ ਚਾਨਣਾ ਪਾਇਆ ਹੈ ।

  • @sukhigarcha4914
    @sukhigarcha49144 жыл бұрын

    Bot vadia uprala hai g bot bot dhanvad

  • @varindersinghsandhu5453
    @varindersinghsandhu54534 жыл бұрын

    ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ

  • @googlevideo4484
    @googlevideo44844 жыл бұрын

    👨‍👩‍👧👨‍👩‍👧🇵🇰🚩🤲🙏💐🌴💪💪🦁🦁 main Pakistan punjab to ah mera dada ey sara koj aj vi kar vich bnvanda ey ty dada ji azy vi bilkol thik ny

  • @freekdxb5548

    @freekdxb5548

    4 жыл бұрын

    @live and let live kodo millets

  • @jaspreetsekhon6567
    @jaspreetsekhon65674 жыл бұрын

    ਧੈਨਵਾਦ ਜੀ

  • @AmritSingh-zr9sz
    @AmritSingh-zr9sz4 жыл бұрын

    Dhan guru nanak dev ji 🙏🙏🙏

  • @Seejimmy16
    @Seejimmy164 жыл бұрын

    ਅੱਜ ਤਾ ਕਮਾਲ ਹੀ ਕਰਤੀ ਖਾਲਿਸਤਾਨ ਜੀ .... ਗਿਆਨ ਚ ਵਾਧਾ ਕਰਤਾ

  • @SurinderKaur-xw7hj
    @SurinderKaur-xw7hj4 жыл бұрын

    ਸਾਡੇ ਕੋਲ ਅਤਿੰਦਰ ਪਾਲ ਸਿੰਘ ਜੀ ਵਰਗੇ ਬੁਧੀਜੀਵੀ ਸਾਡੇ ਕੋਲ ਹਨ ਤੇ ਤੁਹਾਡੇਵਰਗੇ ਬਚੇ ਹੋਰ ਸਾਨੂੰ ਆਪਨੇਅਾਪ ਨੂੰ ਖੁਸ਼ਕਿਮਤ ਸਮਝਣਾ ਚਾਹੀਦਾ ਹੈ ਅਤੇ ਚਾਹੁੰਦੇ ਹਾ ਕਿ ਬਾਬੇ ਨਾਨਕ ਦਾ ਕੋਧਰਾ ਦਸੋ ਕਿਥੇ ਛਕਾਓਗੇ

  • @user-lh9yv1uo2z
    @user-lh9yv1uo2z4 жыл бұрын

    ਇਹ ਬੰਦਾ ਮੁੱਖ ਮੰਤਰੀ ਹੋਣਾ ਚਾਹੀਦਾ। ਕਿਉਂਕਿ ਇਹ ਬੰਦਾ ਪੰਜਾਬ ਨੂੰ ਬਚਾ ਸਕਦੈ। ਵੀਰ ਜੀ ਮੈਂ ਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਡੇ ਵੀਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਦੀ ਉਮਰ ਵਹੁਤ ਵੱਡੀ ਹੋਵੇ। ਕਿਉਂਕਿ ਇਹ ਹੀਰਾ ਸਾਥੋਂ ਦੂਰ ਨਾ ਹੋਵੇ। ਵੀਰ ਜੀ ਸਾਨੂੰ ਤਾਂ ਇੰਜ ਲੱਗਦਾ ਕਿ ਅਤਿੰਦਰਪਾਲ ਸਿੰਘ ਨਾਂ ਹੁੰਦੇ ਤਾਂ ਸਾਨੂੰ ਇਹ ਗੱਲਾਂ ਕਿਸੇ ਨੇ ਨਹੀਂ ਦੱਸਣੀਆਂ ਸੀ। ਮੇਰਾ ਤਾਂ ਜੀ ਕਰਦੈ ਮੇਰੇ ਵੀਰ ਅਤਿੰਦਰਪਾਲ ਸਿੰਘ ਨੂੰ ਇੱਕ ਡੱਬੀ ਵਿੱਚ ਬੰਦ ਕਰਕੇ ਰੱਖ ਲਵਾਂ। ਕਿਉਂਕਿ ਸਾਥੋਂ ਕੋਈ ਇਹ ਹੀਰਾ ਖੋਹ ਨਾਂ ਲਵੇ।

  • @sukhwindersingh5758

    @sukhwindersingh5758

    4 жыл бұрын

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ ਵਾਹਿਗੁਰੂ ਤਹਾਨੂੰ ਤੇ ਪਰਿਵਾਰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ

  • @Seejimmy16

    @Seejimmy16

    4 жыл бұрын

    ਸੱਚ ਕਿਹਾ

  • @sarabjeet8813

    @sarabjeet8813

    4 жыл бұрын

    ਸਹੀ ਕਿਹਾ ਜੀ

  • @JaswinderSingh-vd4lz

    @JaswinderSingh-vd4lz

    4 жыл бұрын

    Bilkul shai keha veer ji,

  • @rajbirsidhu7666

    @rajbirsidhu7666

    4 жыл бұрын

    ਸਹੀ

  • @sukhpreet5577
    @sukhpreet55774 жыл бұрын

    ਕੋਈ ਜਵਾਬ ਨੀ ਥੋਡਾ ਖਾਲਸਾ ਜੀ ਪ੍ਰਮਾਤਮਾ ਮੇਹਰ ਕਰੇ ਥੋਡੇ ਤੇ ਮੇਰੇ ਲਯੀ ਤੁਸੀ ਜਥੇਦਾਰ ਓ ਕੌਮ ਦੇ

  • @sarabjeetkaur3045
    @sarabjeetkaur30454 жыл бұрын

    Veerji bahut knowledgeable hindi hai tuhadi te KHALASTANI JI di information. Waheguru tuhade te mehar kare, kite fir sadi kaum dubara khul k saah le sake🙏🙏🙌🙌

  • @GurdeepSingh-xx4tt
    @GurdeepSingh-xx4tt4 жыл бұрын

    Waheguru ji 🙏 waheguru ji 🙏

  • @Cooking_5aabi
    @Cooking_5aabi4 жыл бұрын

    ਬਹੁਤ ਵਧੀਆ ਵਿਚਾਰ ਹੈ ਜੀ। ਪਰ ਸਾਡੇ ਬਹੁਤੇ ਪ੍ਰਚਾਰਕ ਇਹ ਸ਼ਬਦ, ਸਾਨੂੰ ਤੋੜਿਆ ਗਿਆ, ਸਾਡੇ ਕੋਲੋਂ ਖੋਹ ਲਿਆ ਗਿਆ। ਇਸ ਤੋੜਨ ਖੋਹਣ ਦਾ ਦੋਸ਼ ਦੂਜਿਆਂ ਤੇ ਕਿਉਂ ਮੜਦੇ ਨੇ?ਅਸੀਂ ਆਪਣੇ ਸਿਖ ਪ੍ਰਚਾਰਕਾਂ ਅਤੇ ਆਪਣੇ ਤੇ ਕਿਉਂ ਨੀ ਮੜਦੇ?

  • @tradingforfarmersgrewal6217

    @tradingforfarmersgrewal6217

    4 жыл бұрын

    Gurminder Pal Singh a

  • @singhharry3660
    @singhharry36604 жыл бұрын

    Bahut dhanwaad sir atinderpal singh ta harpreet makhu veer ji schii manu aj pta laga 'kodra' ki hai haan bajra da pta c so thank you so much waheguru tuhanu hamesha chadde kale ch rekha ji

  • @punjabpunjab7567
    @punjabpunjab75674 жыл бұрын

    ਬਹੁਤ ਵਧੀਆ ਜੀ🙏🙏🙏

  • @hardeepsinghsingh201
    @hardeepsinghsingh2014 жыл бұрын

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ

  • @meradeshmerapunjabsandhu8174
    @meradeshmerapunjabsandhu81744 жыл бұрын

    ਬਹੁਤ ਧੰਨਵਾਦ ਜੀ

  • @TarsemSingh-oj6zm
    @TarsemSingh-oj6zm4 жыл бұрын

    A valuable lesson. Thanks to both of you.

  • @goalee7663
    @goalee76634 жыл бұрын

    Boht boht dhannvad ji es anmulle gyan lyi🙏

  • @ranasingh3808
    @ranasingh380822 күн бұрын

    BANNI BAANI GUR KI BANI AY JIN SGLY CHINT BUJAY DHUN DHUN GURU GRUNTH SAHIB JI RUB PRMAMA HAJR NAJR HAI ❤❤❤❤❤❤❤

  • @Realinformationofficial
    @Realinformationofficial4 жыл бұрын

    ਬਹੁਤ ਵਧੀਆ ਜਾਣਕਾਰੀ ਖਾਲਸਾ ਜੀ

  • @PUNJAB47763
    @PUNJAB477633 жыл бұрын

    ਧੰਨਵਾਦ ਵੱਡੇ ਵੀਰ ਜੀ ਸਾਨੂੰ ਅੱਜ ਪਤਾ ਲਗਾ ਕੋਦਰੇ ਬਾਰੇ

  • @sarwansinghdhillonsaab3053
    @sarwansinghdhillonsaab30534 жыл бұрын

    Good chennal and repoter Makhu Saab ji.s.Atinderpal Singh Khalsatani is Good person

  • @sukhwinderpalsingh6379
    @sukhwinderpalsingh63794 жыл бұрын

    God blass you g waheguru kirpa kare dhanwad g🙏🙏🙏🌹🌹🌹👍👍👍👍👌👌👌💯🆗

  • @sukhdevsingh5807
    @sukhdevsingh58074 жыл бұрын

    Vire nies

  • @singhmanjit9954
    @singhmanjit99543 жыл бұрын

    Bohat vadia bhai saab ji is ton upar koi video nhi dekhi...

  • @Sahibji-rg6fi
    @Sahibji-rg6fi4 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jasbirsingh5020
    @jasbirsingh50204 жыл бұрын

    ਬਹੁਤ ਵਧੀਆ ਗੱਲਾਂ ਦੱਸਦੇ ਨੇ ਭਾਈ ਸਾਹਿਬ ਜੀ

  • @jagseermaan6867
    @jagseermaan68674 жыл бұрын

    Yadi main ek se jyada like karne de tu main 1000 like karta 🙏🙏

  • @sahibpreetkaur4280
    @sahibpreetkaur42804 жыл бұрын

    ਸਤਿ ਸ੍ਰੀ ਅਕਾਲ ਜੀ 🙏🏻🙏🏻 ਬਹੁਤ ਵਧੀਆ ਗਿਆਨ ਦੀ ਗੱਲ ਦੱਸੀ ਜੀ। ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ *ਕੋਧਰੇ* ਦੀ ਰੋਟੀ ਦਾ ਲੰਗਰ ਛੱਕਿਏ। ਕੋਧਰੇ ਦਾ ਆਟਾ ਮੁਹਾਲੀ ਚੰਡੀਗੜ੍ਹ ਵਿੱਚ ਕਿੱਥੇ ਮਿਲ ਸਕਦਾ ਹੈ ਜੀ?

  • @sukhdevsinghsandhu4670
    @sukhdevsinghsandhu46703 жыл бұрын

    Positive grain (millet) Finger millet Kodo/kodra Foxtail millet Little millet Branyard millet Pearl millet Sorghum millet Brown top millet Avoid Negative grain Wheat Rice

  • @nanaklikhari8457
    @nanaklikhari84573 жыл бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਚਾਨਣਾ ਪਾਇਆ ਸਾਨੂੰ

  • @pargatsinghdhariwal3028
    @pargatsinghdhariwal30284 жыл бұрын

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਜੀ

  • @iqbalnaf
    @iqbalnaf4 жыл бұрын

    Thank you very much for sharing 👍👍🙏🙏🙏

  • @AbhiSingh-sk9mb
    @AbhiSingh-sk9mb3 жыл бұрын

    Good job ji3

  • @kiransahota3556
    @kiransahota35564 жыл бұрын

    Bahut 2 dhanwad Wish you long healthy prosperous life. You are a true sikh

  • @satveendersinghkala
    @satveendersinghkala4 жыл бұрын

    Waheguru ji waheguru ji mehar kro sab ta

  • @sandeepbains2524
    @sandeepbains25243 жыл бұрын

    Waheguru ji bhai saab bhut vadia msg 🙏

  • @harpreetsingh812
    @harpreetsingh8124 жыл бұрын

    Tusi dono bhut vadiya o Rab g mehr krn

  • @lakhbirsinghlakhbir2744
    @lakhbirsinghlakhbir27444 жыл бұрын

    You Great Sir ji

  • @entertainment98786
    @entertainment987864 жыл бұрын

    Waheguru waheguru I will try to receive all this anaj , Baba Nanak ji help Karan..

  • @amarjeetbrar7738
    @amarjeetbrar77384 жыл бұрын

    Baba men apji bahut hi dhanvadi han ji jina bahut hi gian dian gallan dasia ji vaheguru ji ka khalsa vaheguru ji ki fte

  • @AmanSingh-kz4wx
    @AmanSingh-kz4wx4 жыл бұрын

    ਵਾਹਿਗੁਰੂ ਜੀ

  • @amarjeetsingh9501
    @amarjeetsingh95014 жыл бұрын

    Waheguru chardikala CH rakhe bhai Saab ji nu

  • @gardeningvibesamritsar4305
    @gardeningvibesamritsar43054 жыл бұрын

    Supetb... Lot of Thnks......

  • @Rajinderkaur-hs7gh
    @Rajinderkaur-hs7gh3 жыл бұрын

    🙏🙏

  • @JagjitSingh-hp4jz
    @JagjitSingh-hp4jz4 жыл бұрын

    ਆਤਿੰਦਰਪਾਲ ਸਿੰਘ ਖਾਲਿਸਤਾਨੀ ਜਿੰਦਬਾਦ ਸਿੱਖ ਕੌਮ ਦਾ ਹੀਰਾ ਇਕ ਜੰਗ ੳਮਰ ਦਾ ਹੀਰਾ ਤਿਆਰ ਕਰੋ ਖਾਲਿਸਤਾਨੀ ਸਹਿਬ ਤੁਹਾਡੀ ਬੋਲ ਬਾਣੀ ਸੇਰਾਂ ਵਰਗੀ

  • @hermeshsehmbey4907
    @hermeshsehmbey4907 Жыл бұрын

    🙏🏿

  • @baljeetkaur5332
    @baljeetkaur53323 жыл бұрын

    ਵੀਰ ਜੀ ਕੋਦਰੇ ਬਾਰੇ ਜਾਣਕਾਰੀ ਦੇਣ ਲਈ ਆਪਜੀ ਦਾ ਬਹੁਤ ਧੰਨਵਾਦ ਹੈ ਜੀ

  • @JaswantSingh-uu5us
    @JaswantSingh-uu5us4 жыл бұрын

    ਵਾਹਜੀ ਵਾਹ ਧੰਨਵਾਦ ਜੀ

  • @GurpreetSingh-ne7vp
    @GurpreetSingh-ne7vp4 жыл бұрын

    ਬਹੁਤ ਵਧੀਆ ਜੀ

  • @singhnavdeepchandi4139
    @singhnavdeepchandi41394 жыл бұрын

    waheguru waheguru ji bht wadhiya jankari ditti hai ji

  • @hardeeppandher6634
    @hardeeppandher66344 жыл бұрын

    Sir, very knowledgeable. Thx

  • @hardeepsingh4053
    @hardeepsingh40534 жыл бұрын

    Dhan guru Nanak Dev ji

  • @ravindervirdi5448
    @ravindervirdi54484 жыл бұрын

    Ni veer tuhde program bahut badea bahut kuj sikhan Nu milda g Waheguru tuhde te mehar rakhe

  • @gurdeepanand1293
    @gurdeepanand12934 жыл бұрын

    True,sada v Dil kerda kodre de roti khan u,

  • @reetsimu

    @reetsimu

    3 жыл бұрын

    Mey ta kodare di kichari kahandi ha

  • @HarpreetKaur-sm6qs
    @HarpreetKaur-sm6qs4 жыл бұрын

    Bhot hi vadiya ji.

  • @_anmol_xx_
    @_anmol_xx_3 жыл бұрын

    on om ek ekonmkaar Satnaam waheguru Ji rehaam Kari

  • @priyasinghania6185
    @priyasinghania61854 жыл бұрын

    Bahut vdia ji

  • @happypal684
    @happypal6844 жыл бұрын

    Thanks sir

  • @gurmailkapoor4241
    @gurmailkapoor42414 жыл бұрын

    Very good very good Guru sahib ji kirpa kere ji waheguru ji bless you veerji

  • @mandeepkumerman8464
    @mandeepkumerman84644 жыл бұрын

    ਸਹੀ ਵੀਰ ਜੀ

  • @balbirsingh-ot1up
    @balbirsingh-ot1up4 жыл бұрын

    ਮਹਾਰਾਸ਼ਟਰ ਵਿੱਚ ਜਵਾਰ ਦੀ ਹੀ ਰੋਟੀ ਖਾਂਦੇ ਨੇ

  • @bhavika8578

    @bhavika8578

    4 жыл бұрын

    And bajra bhi

  • @manindersinghsaggu3919
    @manindersinghsaggu39194 жыл бұрын

    Bhai sahab thanks for learning

  • @paramjitdhammi1069
    @paramjitdhammi10694 жыл бұрын

    Kodra Jwar Kangni Swang Ragi Alsi Ramdana Til Ye hai hamare asli anaz

  • @pavansinghkotikotinamanpav1426

    @pavansinghkotikotinamanpav1426

    4 жыл бұрын

    eh Aanaj Aaj bhi veer Ji Aandra Pardes te Maharashtra vich log Aaj bhi khande ne

  • @satbirsingh976
    @satbirsingh9764 жыл бұрын

    Love you Bai ji

  • @KuldeepSingh-nq2oi
    @KuldeepSingh-nq2oi4 жыл бұрын

    Bahut vadia jankari.

  • @officialsukha7951
    @officialsukha79514 жыл бұрын

    ਤੁਸੀਂ ਦੋਹਾਂ ਮਹਾਨ ਵੀਰ ਜੀ

  • @GurdeepSingh-sf5ib
    @GurdeepSingh-sf5ib4 жыл бұрын

    ਵਾਹ ਪਰ ਆ ਜੋ ਨਾ ਪਸੰਦ ਕਰ ਰਹੇ ਨੇ ..... ਉਹ ਲੱਗਦਾ ਮਲਿਕ ਭਾਗੋ ਦੇ ਚੇਲੇ ਨੇ 🤔🤔

  • @sukhrai4197

    @sukhrai4197

    4 жыл бұрын

    rss wle ja fr shiv shena vle

  • @motivationguru2783

    @motivationguru2783

    4 жыл бұрын

    @@sukhrai4197 nahi bro ao sade nale vi a chija vich pehla ne kyu ki a sab aona de dharm anosar karmkand kite jande c

  • @arnikasingh3174

    @arnikasingh3174

    3 жыл бұрын

    Makhu ji sadke jawan tuhade channle de wadhia jankarian den li

Келесі