ਆਸਾ ਦੀ ਵਾਰ Asa De War ਭਾਈ ਸੁਰਜਨ ਸਿੰਘ ਜੀ Bhai Surjan Singh Ji

ਵਾਹਿਗੁਰੂ-ਕੀਰਤਨ ਕਥਾ ਲਾਇਬਰੇਰੀ-Kirtan Katha Library
ਆਸਾ ਦੀ ਵਾਰ-Asa De War
ਭਾਈ ਸੁਰਜਨ ਸਿੰਘ ਜੀ-Bhai Surjan Singh Ji

Пікірлер: 1 200

  • @rajindersinghsaini4964
    @rajindersinghsaini49645 ай бұрын

    ਵਾਹ!ਭਾਈ ਸੁਰਜਨ ਸਿੰਘ ਜੀ,,,,ਕਿੰਨੀ ਮਿੱਠੀ ਆਵਾਜ਼ ਬਖਸ਼ੀ ਸੀ, ਮਹਾਰਾਜ ਜੀ ਨੇ,,,,ਅੱਜ ਵੀ ਉਹੀ ਅਨੰਦ ਆਉਂਦਾ ਹੈ ਸੁਣ ਕੇ,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,,,🌹🙏🏼🌹

  • @sukhdeepbrar2193
    @sukhdeepbrar21937 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਨੰਦ ਮਈ ਮਿੱਠੀ ਆਵਾਜ਼

  • @chahal1234
    @chahal1234Ай бұрын

    ਮੇਰੇ ਸਤਿਗੁਰ ਜੀ, ਮਨ ਦੀਆਂ ਆਸਾਂ ਪੂਰੀਆਂ ਕਰੋ ।

  • @user-wd2nf9mz4e
    @user-wd2nf9mz4e8 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sapainderpurewal902
    @sapainderpurewal902 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏❤️🙏❤️🙏❤️🙏❤️🙏❤️

  • @paramjeetshingparamjeetshi1810
    @paramjeetshingparamjeetshi18102 жыл бұрын

    ਇਹ ਹੈ ਅਸਲੀ ਆਸਾ ਦੀ ਵਾਰ ਦਾ ਕੀਰਤਨ। ਅੱਜ ਕੱਲ ਦੇ ਰਾਗੀ ਫ਼ਿਲਮੀ ਤਰਜ਼ਾਂ ਤੇ ਕੀਰਤਨ ਕਰਦੇ ਹਨ।ਜੋ ਕਿ ਰੁਕਣ ਦੀ ਲੋੜ ਹੈ। ਪੁਰਾਤਨ ਰਾਗਾਂ ਵਿੱਚ ਕੀਰਤਨ ਕਰਨ ਚ ਅਨੰਦ ਹੀ ਵੱਖਰਾ ਹੈ।। ਕਿਤਨੀ ਮਿਠਾਸ ਹੈ ਭਾਈ ਸਾਹਿਬ ਜੀ ਦੀ ਰਸਨਾ ਚ।।

  • @rahulgaming6649

    @rahulgaming6649

    Жыл бұрын

    Asha Deewar Suno Ji Waheguru ji

  • @harjeetmarwa516

    @harjeetmarwa516

    Жыл бұрын

    अज कल दे रागी फिल्मे तर्जा ते तबला, वाजा ई सुनानदे ने गुरबाणी अगर समझ आ जावे ता ऐ साध संगत दे भाग।

  • @aagampreetsinghkhalsa1933
    @aagampreetsinghkhalsa19332 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhupinderkaur8661
    @bhupinderkaur8661 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @upkarkaurjhooti7488
    @upkarkaurjhooti74883 жыл бұрын

    ਵਾਹ ਜੀ ਖ਼ੂਬ ਖ਼ੂਬ ਖ਼ੂਬ ਹੈ ਅਨੰਦ ਸੁਣਨੇ ਦਾ ਅੰਦਰ ਠੰਡ ਪੈਂਦੀ ਹੈ ਸੁਣ ਕੇ।🙏🏽❤️❤️❤️❤️❤️❤️❤️❤️❤️❤️❤️🌺🌺🌺🌺🌺🌺🌺🌺🌺🌺🌺🌺🌺🌺

  • @budhsingh28
    @budhsingh283 жыл бұрын

    ਵਾਹਿਗੁਰੂ ਜੀ ਏਹੋ ਜੇਹੇ ਗੁਰਮੁਖਿ ਪਿਆਰੇ ਸਦਾ ਜਿਉਦੇ ਰਹਦੇ ਹਨ

  • @ramsinghgill4576
    @ramsinghgill4576Ай бұрын

    🙏🙏ਹੈ ਸਤਿਗੁਰੁ ਦਾਤਿਆ ਪਿਤਾ ਜੀ 🌹ਜਿਸਕੋ ਕਰੈ ਅਪਨੀ bkhsis🙏🙏🙏

  • @kakabullethomeroyalenfield7297
    @kakabullethomeroyalenfield72975 ай бұрын

    🙏🌹ਬਾ ਕਮਾਲ ਭਾਈ ਸੁਰਜਨ ਸਿੰਘ ਜੀ ਇਹ ਸਨ ਰਾਗੀ। ਰਾਗਾਂ ਤੇ ਕੀਰਤਨ ਕਰਨ ਵਾਲੇ ਅੱਜ ਵੀ ਤਰੋ-ਤਾਜ਼ਾ ਅਵਾਜ਼ ਹੈ 🌹🙏

  • @HimmatSingh-pe2wr
    @HimmatSingh-pe2wr3 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਭ ਦਾ ਭਲਾ ਹੋਵੇ ਜੀ।

  • @jagjitsingh1139
    @jagjitsingh11393 ай бұрын

    ਬਹੁਤ ਰਸਭਿੰਨਾ ਕੀਰਤਨ ਹੈ ਜੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਜੀ ਸਭਨਾਂ ਨੂੰ ਨਾਮਦਾਨ ਬਖਸ਼ਣ ਜੀ 🎉🎉

  • @jagjitsingh1139
    @jagjitsingh1139Ай бұрын

    ਆਸਾ ਦੀ ਵਾਰ ਸਾਡੇ ਕਲਯੁਗੀ ਜੀਵਾਂ ਲਈ ਓਸ ਅਕਾਲਪੁਰਖ ਦੀ ਬਹੁਤ ਵੱਡੀ ਬਖਸ਼ਿਸ਼ ਹੈ ਜੀ

  • @waheguru9448
    @waheguru9448 Жыл бұрын

    ਪੁਰਾਣਾ ਸਮਾਂ ਯਾਦ ਆ ਗਿਆ ਛੋਟੇ ਹੁੰਦਿਆਂ ਸੁਣਦੇ ਸੀ 🙏🙏🙏🙏🙏🙏🙏🙏 🌹🌹🌹🌹🌹🌹🌹🌹

  • @najarsingh5074
    @najarsingh5074 Жыл бұрын

    ਸਤਿ ਸਿਰੀ ਆਕਾਲ ਮੈਨੂੰ ਇਹ ਆਸਾ ਦੀ ਵਾਰ ਸੁਣਨ ਚ ਬਹੁਤ ਵਧੀਂਆ ਲਗਦੀ ਹੈਤੇ ਸੁਣ ਕੇ ਬਹੁਤ ਆਨੰਦ ਆਉਂਦਾ ਹੈ

  • @BhaiRamsingh21
    @BhaiRamsingh218 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harbhagatsinghbedi7657
    @harbhagatsinghbedi76578 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ Waheguru ji 🙏 ਹਮ ਪਾਪੀ ਤੁਮ ਬਖਸ਼ਣ ਹਾਰ l

  • @ramsinghgillaamnesamnenews6834
    @ramsinghgillaamnesamnenews68343 жыл бұрын

    🙏🌹ਸਤਿਨਾਮ ਵਾਹਿਗੁਰੂ ਜੀ 🙏🌹ਧਨ ਧਨ ਸੱਚੇ ਪਾਤਸ਼ਾਹ ਜੀਉ 🌹🌹ਕਲਗੀਆਂ ਵਾਲੇ, ਸਰਬੰਸ ਦਾਨੀ 🌹🙏ਪਿਤਾ ਜੀ 🌹🙏 ਮੇਹਰ ਕਰਕੇ ਸਾਡੇ ਅਪਰਾਧ ਖਿਮਾ ਕਰ ਦੇਣਾ 🐧🌹ਨਿਤਨੇਮ ਕਰਨ ਦਾ ਬਲ ਬਕਸਣਾ ਤੇ ਕ੍ਰਿਪਾ ਦਰਿਸ਼ਟੀ ਬਣਾਈ ਰੱਖਣਾ 🙏🌹ਬਖਸ਼ਣਹਾਰ ਤੁਮ ਹੋ ਸਬ ਰਾਜਨ ਕੇ ਰਾਜਾ 🙏🌹ਆਪੇ ਆਪ ਗਰੀਬ ਨਿਬਾਜ਼ਾ 🌹🌹🌹🙏🙏💥🙏👃

  • @MohinderSingh-sg6te

    @MohinderSingh-sg6te

    Жыл бұрын

    Qq1q.

  • @pushpinderkaur3726
    @pushpinderkaur37263 жыл бұрын

    ਸਬ ਤੇ ਪਹਿਲਾ ਏਹੀ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਦਿਲ ਖੁਸ਼ ਹੁੰਦਾ ਸੀ 🙏🙏🙏🙏🙏🙏🙏🙏🙏🙏🙏🙏

  • @manjitkaur-xm9yr

    @manjitkaur-xm9yr

    8 ай бұрын

    Waheguru ji🎉🎉

  • @GURPREETSINGH-ro8zf

    @GURPREETSINGH-ro8zf

    2 ай бұрын

    ਇੱਕ ਬਹਨ ਨੇ ਗੁਰੂ ਹਰਗੋਬੰਦ ਸਿੰਘ ਜ਼ੁਲਮ ਦਾ ਟਾਕਰਾ ਨਾ ਕਰ ਪਾਇਆ। ਇਹਨਾਂ ਕ੍ਰੋਧ ਸਕੇ ਖ਼ੂਨ ਨਾਲ ਵੈਰ ਤਾਂ ਪਾਤਸ਼ਾਹ ਦਾਸ ਦੀ ਹੁਨ ਸਭ ਰਿਸ਼ਤੇ ਮਾਂ ਬਾਪ ਵਾਲੇ ਹਨ ਬਣਦੇ। ਦਾਸ ਤੁਹਾਡੀ ਦੁਹਾਈ ਪਾਈ। ਪਰ ਮੈ ਮੈ ਕਰ ਰਹੀ ਇਹਨਾ ਸਗੋ ਸਬ ਗਲ਼ ਜਾਣਦੇ ਭਰਾ ਸਾਥ ਨਹੀਂ ਦਿੱਤਾ ਬੁਰੇ ਵਕਤ 🇨🇦 ਜਾਣ ਦੀ ਹਿਮਤ ਤੁਸਾਂ ਬਖਸ਼ੋ ਜੀ। ਕਿਸੇ ਨੂੰ ਨਿੰਦਿਆ ਨਹੀ। ਬੱਸ ਹੁਨ ਆਸਾ ਦੀ ਵਾਰ ਵੀ ਨਹੀ ਕੁੱਝ ਕੂ ਸੁਣ ਕੇ ਦਿਲ ਨਹੀ ਮੰਨਦਾ। ਬਿਨ ਭਾਗਾ,,,,, ਤੁਸੀ ਪਰੇਮ ਦੀ ਵਰਤੋਂ ਕਰਕੇ ਦਾਸ ਨੂੰ ਰੋਜ ਗੁਰੂਘਰ ਸ਼ਹੀਦਾ ਦੇ ਜਾਣਾ ਸ਼ੁਰੂ ਕਰ ਦੇਵਾ। ਹੌ ਸਕੇ ਬਹਨ ਨ

  • @JasbirSingh-zw2jh

    @JasbirSingh-zw2jh

    Ай бұрын

    ​@@GURPREETSINGH-ro8zf4:28 4:30

  • @JagtarSingh-vo7el

    @JagtarSingh-vo7el

    13 күн бұрын

    ​😂😂😂😂😂

  • @sarbjeetsinghkotkapuracity7206
    @sarbjeetsinghkotkapuracity7206 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhupinderkaur8661
    @bhupinderkaur8661 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @swarankaur3103
    @swarankaur3103 Жыл бұрын

    ਵਾੳ ਭਾਈ ਸੁਰਜਨ ਸਿੰਘ ਜੀ ਪੁਰਾਣੀ ਯਾਦਾਂ ਤਾਜ਼ੀਆਂ ਹੋ ਗਈਆਂ ਕਮਾਲ ਦੀ ਅਵਾਜ਼ ਹੈ ਜੀ🙏🏻🙏🏻🥀🌺🌸🌼🌹🌹🌹🌷🌹🌹❤❤

  • @user-re3nw2nh8t

    @user-re3nw2nh8t

    10 ай бұрын

    ParkashkourwoMohindersinghvpoNall

  • @user-re3nw2nh8t

    @user-re3nw2nh8t

    10 ай бұрын

    Kulwantkour wo KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot y HarjeetkourLohiankhass Tarloksinghmanjeetkour

  • @user-re3nw2nh8t

    @user-re3nw2nh8t

    10 ай бұрын

    AjeetsinghsosarainsinghvpoNall and ManjeetDokeharsinghvpoManak and kulwantkour Do Sudagur Singh soLakga Singh

  • @user-re3nw2nh8t

    @user-re3nw2nh8t

    10 ай бұрын

    Mohansinghsosarai Singh so Punjab Singh and NaseebkourwoSudagursinghAndhawalShahkot and Tarloksingh manjeetVposandhanwal Shahkot JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi

  • @RajKumar-wf9nb

    @RajKumar-wf9nb

    9 ай бұрын

    Bhai.surjan.varga.koi.japji.sahib.RehRas.sahib.and.Asa.di.var.koi.nahi.ga.sakia.Wahe.guru.ji.ka.khalsa.waheguru.ji.ki.fateh.

  • @ramsinghgillaamnesamnenews6834
    @ramsinghgillaamnesamnenews68343 жыл бұрын

    🙏ਧਨ ਧਨ ਬਾਬਾ ਨਾਨਕ ਜੀਉ 🙏ਮੇਹਰ ਕਰੋ ਦਾਤਿਆ ਜੀ 🙏ਭਾਈ ਸੁਰਜਨ ਸਿੰਘ ਜੀ ਰਸ ਭਿੰਨਾ ਕੀਰਤਨ ਕਰਦੇ ਹਨ 🙏ਸੁਣਨ ਵਾਲੇ ਨੂੰ ਰਸ ਆ ਜਾਂਦਾ ਹੈ 🙏ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ 🙏ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸੁਖ ਹੋਵੈ 🙏 ਸਤਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨਾ ਹਰ ਜੀਵ ਤੇ.🙏 ਅੰਦੋਲਨ ਦੇ ਕਿਸਾਨਾਂ ਉੱਤੇ ਮੇਹਰ ਕਰਨਾ🙏 ਅਤੇ ਜ਼ੁਲਮ ਕਰਨਵਾਲੀ ਸਰਕਾਰ ਦਾ ਤਖਤਾ ਪਲਟਾ ਦਿਓ.🙏🙏

  • @badavsingh8111

    @badavsingh8111

    9 ай бұрын

    ,,a

  • @khalsaforever531
    @khalsaforever53111 ай бұрын

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘

  • @ramsinghgillaamnesamnenews6834
    @ramsinghgillaamnesamnenews68343 жыл бұрын

    🙏🌹ਸਤਿਨਾਮ ਵਾਹਿਗੁਰੂ ਜੀ 🙏ਧਨ ਧਨ ਸਤਿਗੁਰੂ ਸੱਚੇ ਪਾਤਸ਼ਾਹ ਜੀ 🌹🙏ਨਦਰਿ ਜੇ ਆਪਣੀ ਤਾਂ ਨਦਰੀ ਸਤਿਗੁਰੁ ਪਾਇਆ 🌹🙏ਹੇ ਮੇਰੇ ਸਤਿਗੁਰੂ ਮੇਰੀ ਬੋਲਾਂ ਬਾਣੀ ਪਵਿੱਤਰ ਕਰ ਦਿਓ 🌹🙏ਮੈਂ ਫੇਰ ਦੁਵਾਰਾ ਅਪਨੇ ਮੂੰਹ ਦੇ ਨਾਲ ਗੁਰਬਾਣੀ ਦਾ ਜਾਪ ਅਤੇ ਸਿਮਰਨ ਕਰਾਂ 🌹🙏ਹੇ ਦਾਤਿਆ, ਕੋਟਿ ਅਪਰਾਧ ਹਮਾਰੇ ਖੰਡਹੁ ਅਨਿਕ ਬਿਧਿ ਸਮਜਾਵਹੁ 🌹🙏 ਹਮ ਅਗਯਾਨ ਅਲਪ ਮਤਿ ਥੋਰੀ ਤੁਮ ਆਪਨ ਬਿਰਦ ਰਖਾਵਹੁ 🌹🙏ਤੁਮ੍ਹਰੀ ਸਰਣ ਤੁਮ੍ਹਾਰੀ ਆਸਾ ਤੁਮ ਹੀ ਸਜਣ ਸੁਹੇਲੇ 🙏🌹ਰਾਖਉ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ 🙏🌹ਹੇ ਮੇਰੇ ਦਾਤਿਆ ਮੇਹਰ ਕਰਕੇ ਮੇਰੇ ਪਰਵਾਣੁ ਸੁਮਤਿ ਅਤੇ ਗੁਰਬਾਣੀ ਦਾ ਗਿਆਨ ਬਕਸਿਸ ਕਰਨਾ 🙏🌹ਬੁਰੇ ਪਾਸੋਂ ਬਚਾਕਰ ਰੱਖਣਾ 🙏🌹ਪੰਥ ਨੂੰ ਚੜ੍ਹਦੀਕਲਾ ਕਰੋ ਵਾਹਿਗੁਰੂ ਕ੍ਰਿਪਾ ਕਰਨਾ 🙏🌹 ਕਿਸਾਨਾਂ ਦੀ ਹਰਿ ਮਦਾਨੇ ਫਤਹਿ ਬਕਸਣਾ ਗੁਰੂ ਗਰੀਬ ਨਿਬਾਜ਼ 🙏🌹

  • @babusinghjattana8079
    @babusinghjattana80797 ай бұрын

    ਵਾਹਿਗੁਰੂ ਜੀ , ਬਹੁਤ ਵਧੀਆ ਕੀਰਤਨਆਤਮਇਕ , ਸੁਰੀਲੀ , ਲਚਕਦਾਰ ਅਤੇ ਮਨਮੋਹਕ ਆਵਾਜ ਵਿੱਚ ਸੇਵਾ ਨਿਭਾਈ ਹੈ ਭਾਈ ਸਾਹਿਬ ਨੇ। ਵਾਹਿਗੁਰੂ , ਵਾਹਿਗੁਰੂ , ਵਾਹਿਗੁਰੂ

  • @Gurdipsingh708
    @Gurdipsingh708 Жыл бұрын

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ramsinghgillaamnesamnenews6834
    @ramsinghgillaamnesamnenews68343 жыл бұрын

    🌹🙏ਵਾਹਿਗੁਰੂ 🌹🙏ਹੈ ਮੇਰੇ ਸਤਿਗੁਰੂ ਦਾਤਿਆ ਮੇਹਰ ਕਰੋ 🌹🙏

  • @chamkaursingh546
    @chamkaursingh5463 жыл бұрын

    ਧੰਨ ਧੰਨ ਸ੍ਰੀ ਵਾਹਿਗੁਰੂ ਜੀ

  • @HarbhajanSingh-jn5gx

    @HarbhajanSingh-jn5gx

    Жыл бұрын

    Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt ltd

  • @HarbhajanSingh-jn5gx

    @HarbhajanSingh-jn5gx

    Жыл бұрын

    NaseebkourwoSudagursinghAndhawalShahkot pb India Pvt ltd

  • @HarbhajanSingh-jn5gx

    @HarbhajanSingh-jn5gx

    Жыл бұрын

    Tarloksinghso sudagursingh Naseebkour wo Sudagur Singh soLakga Singh V P O Sandhanwalshahkot and ManjeetDoKartarChandVpoPipplanwaleeHoshiarpur and NaseebkourwoSudagursinghAndhawalShahkot pb India Pvt ltd plot no

  • @s.skhalsa4015
    @s.skhalsa40153 жыл бұрын

    ਭਾਈ ਸਾਹਿਬ ਜੀ ਦੀ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਉਹਨਾ ਦੀ ਮੌਜੂਦਗੀ ਮਹਿਸੂਸ ਹੁੰਦੀ ਹੈ ਸਤਵੰਤ ਸਿੰਘ ਖਾਲਸਾ

  • @nsgamer8778

    @nsgamer8778

    3 жыл бұрын

    P pew

  • @ShivKumar-gh5zg

    @ShivKumar-gh5zg

    Ай бұрын

    ❤❤❤😮1q​@@nsgamer8778

  • @BhagwanSingh-bh5yw

    @BhagwanSingh-bh5yw

    Ай бұрын

    VERY nice

  • @ramsinghgillaamnesamnenews6834
    @ramsinghgillaamnesamnenews68343 жыл бұрын

    🙏🌹ਵਾਹਿਗੁਰੂ ਮੇਹਰ ਕਰੀਂ 🙏🌹ਕ੍ਰਿਪਾ ਬਣਾਈ ਰੱਖਣਾ ਵਾਹਿਗੁਰੂ 🌹🙏

  • @piarjeetkaur2825
    @piarjeetkaur28252 жыл бұрын

    ਵਾਹਿਗੁਰੂ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ

  • @ManjitKaur-xc2do
    @ManjitKaur-xc2do2 жыл бұрын

    ਅਨੰਦ ਅਨੰਦ ਆ ਜਾਂਦਾ ਸੇਣ ਕੇ ਮਿੱਠੀ ਬਾਣੀ ਮਿੱਠੀ ਅਵਾਜ।

  • @user-re3nw2nh8t

    @user-re3nw2nh8t

    10 ай бұрын

    KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no so Piarasingh NaseebkourwoPiara Singh so

  • @user-re3nw2nh8t

    @user-re3nw2nh8t

    10 ай бұрын

    PiarasinghsoBhagsinghsopunjabsinghVpo Nall Lohiankhass Jallandher NirenjensinghCharnjeetsingh and DamnjeetsoHarmeetsinghChandigerh and kulwantkour wocharnjeetsultanpurLodhi

  • @user-re3nw2nh8t

    @user-re3nw2nh8t

    10 ай бұрын

    Daljeetkourwogurmeetsingh socharnjeetsinghsoNirjnsingh&Naseebkour

  • @user-re3nw2nh8t

    @user-re3nw2nh8t

    10 ай бұрын

    ManjeetwosukhwindersinghsokulwantkourwokarnailsinghvpoNall and kulwantkour Do Sudagur Singh soLakga Singh V P O Sandhanwalshahkot

  • @user-re3nw2nh8t

    @user-re3nw2nh8t

    10 ай бұрын

    Mdsdilson NakoderJallandherpb

  • @swarankaur3989
    @swarankaur398910 ай бұрын

    ਬਾਬਾ ਜੀ ਧੰਨ ਹੋ ਸੰਗਤਾਂ ਨਿਹਾਲ ਕਰ ਰਹੇ ਹੈਂ

  • @surjitkaur1895
    @surjitkaur1895 Жыл бұрын

    ਵਾਹਿਗੁਰੂ ਜੀ ਹਿਰਦੇ ਵਿੱਚ ਵਸਾਉਣ, ਅਤੇ ਬਾਣੀ ਉਤੇ ਅਮਲ ਕਰਨ ਵਾਲ਼ੀ ਮੇਹਰ ਕਰ ਆਪਣੇ ਚਰਨਾਂ ਵਿੱਚ ਰਖਣਾ ਜੀ।

  • @SurinderSingh-kf6rr
    @SurinderSingh-kf6rr2 жыл бұрын

    ਭਾਈ ਸਾਹਿਬ ਜੀ ਦੀ ਬਹੁਤ ਮਿੱਠੀ ਰਸਭਿੰਨੀ ਹੈ ਮਨ ਨੂੰ ਆਨੰਦ ਆਉਦਾ ਹੈ। ਵਾਹਿਗੁਰੂ

  • @ramsinghgillaamnesamnenews6834
    @ramsinghgillaamnesamnenews68343 жыл бұрын

    🙏ਸਤਿਨਾਮ ਵਾਹਿਗੁਰੂ 🙏 ਸਚੇਪਾਤਸਾਹ ਮੇਹਰ ਕਰੋਂ ਅੰਗ ਸੰਗ ਹੋਕੇ ਸਹਾਇਤਾ ਕਰਨਾ ਜੀ ਸੇਵਾ ਸਿਮਰਨ ਕੀ ਦਾਤਿ ਬਕਸੋ ਜੀ ਭਾਈ ਸੁਰਜਨ ਸਿੰਘ ਨੂੰ ਚੜ੍ਹਦੀਕਲਾ ਬਕਸਣਾ ਜੀ ਬਹੁਤ ਪਿਆਰ ਨਾਲ ਬਾਣੀ ਪੜਦੇ ਹਨ🙏🌹🐧

  • @user-wd2nf9mz4e
    @user-wd2nf9mz4e8 ай бұрын

    🍃🌺*ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥*🍃🌺 ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ।੧। ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ। ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੨।

  • @chahal1234
    @chahal1234Ай бұрын

    ਸਤਨਾਮ ਵਾਹਿਗੁਰੂ ਜੀ।

  • @ramsinghgillaamnesamnenews6834
    @ramsinghgillaamnesamnenews68343 жыл бұрын

    🙏ਵਾਹਿਗੁਰੂ 🌹ਵਾਹਿਗੁਰੂ 🙏🌹ਵਾਹਿਗੁਰੂ 🙏🌹ਵਾਹਿਗੁਰੂ 🌹ਵਾਹਿਗੁਰੂ 🌹ਹਰਿ ਜਨ ਰਾਖੈ ਗੁਰੁ ਗੋਵਿੰਦ 🌹🙏ਕੰਠ ਲਾਏ ਅਵਗੁਣ ਸਬ ਮੇਟੇ ਦਯਾਲ ਪੁਰਖ ਬਖਸੰਦ 🙏🌹ਹੇ ਮੇਰੇ ਪਿਤਾ ਸਤਿਗੁਰੂ ਜੀ 🐧🙏🌹ਰਹਿਮਤਾਂ ਦਾ ਮੀਂਹ ਪਾਓ ਮੇਰੇ ਸੱਚੇ ਪਾਤਸ਼ਾਹ ਜੀਉ 🌹🙏🌹🙏

  • @ramsinghgillaamnesamnenews6834
    @ramsinghgillaamnesamnenews68343 жыл бұрын

    🙏ਭਾਵ ਭਗਤਿ ਨੀਚ ਸਦਾਇ ਤਉ ਨਾਨਕ ਮੋਖੰਤਰੁ ਪਾਏ ਮਨਮੁਖਾਂ ਫਿਰ ਜਨਮ ਹੈ ਅਗੈ ਭੁੱਖਾ ਕਿਆ ਖਾਇ ਹਰਿ ਨਾਮ ਤਰਾਏ🙏

  • @jaswantsinghwadala8619
    @jaswantsinghwadala8619 Жыл бұрын

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @jagroopsingh1983
    @jagroopsingh19833 ай бұрын

    ਬਹੁਤ ਅਨੰਦ ਆਇਆ ਵਾਹਿਗੁਰੂ ਕੀ

  • @ramsinghgillaamnesamnenews6834
    @ramsinghgillaamnesamnenews68343 жыл бұрын

    🙏ਸਤਿਨਾਮ ਵਾਹਿਗੁਰੂ ਜੀ 🙏 ਹੇ ਸਤਿਗੁਰੂ ਸੱਚੇ ਪਾਤਸ਼ਾਹ ਚਵਰ ਤਖਤ ਦੇ ਮਾਲਕਾ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ, ਸਾਡੀ ਬੁਧੀ ਸੁਧਾਰ ਕਰੋ 🙏ਕਰਨਾ ਕਰਾਵਨਹਾਰ ਸਵਾਮੀ 🙏ਸਗਲ ਘਟਾ ਕੇ ਅੰਤਰਜਾਮੀ 🙏ਬੋਲਾਂ ਤੇ ਜੁਵਾਨ ਤੇ ਰਸ ਦੀ ਬਖਸਿਸਾਂ ਕਰਨਾ 🙏ਹੇ ਸੱਚੇ ਪਾਤਸ਼ਾਹ ਮੇਰੇ ਗੁਣ ਅਵਗੁਣ ਨ ਬੀਚਾਰੋ ਕੋਈ 🙏ਅਸੀਂ ਬਹੁਤ ਪਾਪ ਕੀਤੇ ਹਨ, ਸਾਰੇ ਪਾਪਾਂ ਤੇ ਪੜਦਾ ਪਾਕੇ ਖਿਮਾ ਕਰ ਦਿਓ ਮੇਰੇ ਮਾਲਕਾ 🙏ਸਰਬਤ ਦਾ ਭਲਾ ਕਰਨਾ 🙏ਪੰਥ ਚੜ੍ਹਦੀਕਲਾ ਬਕਸਣਾ ਦਾਤਿਆ ਵਾਹਿਗੁਰੂ 🙏

  • @kirpalkaur-8519
    @kirpalkaur-85192 жыл бұрын

    🙏🌹ਸਤਿ ਨਾਮ 🙏🌹 ਵਾਹਿਗੁਰੂ ਜੀ ਸਤਿ ਨਾਮੁ ਵਾਤਿਗੁਰੂ🙏🌹 ਸਤਿ ਨਾਮ ਵਾਹਿਗੁਰ 🙏🌹ਬਹੁਤ ਹੀ ਵਧੀਆ ਅਵਾਜ ਰਸ ਭਿੰਨੀ🙏🌹

  • @user-wd2nf9mz4e
    @user-wd2nf9mz4e Жыл бұрын

    ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ ਹੇ ਮੇਰੇ ਸਤਿਗੁਰੂ ਜੀ....ਅਾਪਣੇ ਬੱਚਿਅਾ ਤੇ ਅਾਪਣੀ ਰਹਿਮਤ ਬਣਾਈ ਰੱਖੇੳੁ ਜੀ....ਸਤਿਨਾਮ ਸੀ੍ ਵਾਹਿਗੁਰੁ ਜੀ ੴ ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ।। ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ।।

  • @gurbaxsingh8273
    @gurbaxsingh8273 Жыл бұрын

    ਆਤਮਕ ਗਿਆਨ ਰਸ ਆਨੰਦ ਮਨ ਦਾ ਟਿਕਾਅ ਸ਼ਾਂਤੀ ਰਾਗ ਰਸ ਰੂਹ ਦੀ ਖੁਰਾਕ ਨਾਮ ਰੰਗ ਮਨ ਨੂੰ ਇਲਾਹੀ ਪਿਆਰ ਵਿਚ ਰੰਗ ਦੇਂਦਾ ਹੈ ਭਾਈ ਸਾਹਿਬ ਦੀ ਰਸਨਾ ਤੋ ਗਾਇਆ ਇਕ ਇਕ ਸ਼ਬਦ ।

  • @HimmatSingh-pe2wr
    @HimmatSingh-pe2wr4 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @SinghGurmail708

    @SinghGurmail708

    4 жыл бұрын

    ਵਾਹਿਗੁਰੂ ਜੀ

  • @sapainderpurewal902
    @sapainderpurewal902 Жыл бұрын

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏

  • @user-wd2nf9mz4e
    @user-wd2nf9mz4e10 ай бұрын

    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺

  • @HimmatSingh-pe2wr
    @HimmatSingh-pe2wr4 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।। ਸਭ ਦਾ ਭਲਾ ਹੋਵੇ ਜੀ।

  • @ramsinghgillaamnesamnenews6834
    @ramsinghgillaamnesamnenews68343 жыл бұрын

    🌹🙏ਧਨ ਧਨ ਸੱਚੇ ਪਾਤਸ਼ਾਹ 🌹🙏ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਓ 🌹🙏ਬਾਣੀ ਗੁਰੂ ਗੁਰੂ ਹੈ ਬਾਣੀ 🌹ਵਿਚ ਬਾਣੀ ਅੰਮ੍ਰਿਤ ਸਾਰੇ 🌹🙏ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੈ 🌹🙏🙏

  • @user-yx7vs9sk2i
    @user-yx7vs9sk2i3 жыл бұрын

    ਮਣ ਨੂੰ ਬੋਹਤ ਸਕੂਨ ਮਿਲਦਾ ਹੈ ਆਸਾ ਜੀ ਦੀ ਵਾਰ ਸੁਣ ਕੇ ! ਵਾਹਿਗੁਰੂ ਜੀ 🙏💐💐🙏

  • @honeysingh6895

    @honeysingh6895

    10 ай бұрын

    Waheguru ji waheguru ji waheguru

  • @satnamsingh197

    @satnamsingh197

    7 ай бұрын

    ​@@honeysingh6895v

  • @dalbirsinghsandhu5374

    @dalbirsinghsandhu5374

    2 ай бұрын

    ​@@honeysingh6895❤❤❤l😊 LP pp200

  • @chahal1234

    @chahal1234

    Ай бұрын

    ਸਤਨਾਮ ਵਾਹਿਗੁਰੂ ਜੀ।।

  • @ksdhaliwal3670
    @ksdhaliwal36702 жыл бұрын

    ਧੰਨ ਗੁਰੂ ਧੰਨ ਗੁਰੂ ਪਿਆਰੇ।

  • @ramsinghgillaamnesamnenews6834
    @ramsinghgillaamnesamnenews68343 жыл бұрын

    🌹🙏ਵਾਹਿਗੁਰੂ 🌹🙏ਸੋਈ ਸੋਈ ਦੇਵੈ

  • @baljeetkaur.khehra6748
    @baljeetkaur.khehra674811 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏👏👏ਧੰਨ ਧੰਨਸ੍ਰੀ ਗੁਰੂਰਾਮਦਾਸ,,🌺🌺🌹🌹🌳

  • @user-wd2nf9mz4e
    @user-wd2nf9mz4e Жыл бұрын

    ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥ ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥ ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥ ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥ ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥ ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥ ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥ ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥ ਅਰਥ: (ਹੇ ਭਾਈ!) ਪਾਲਣਹਾਰ ਪ੍ਰਭੂ ਦਾ ਨਾਮ ਸਾਹ ਲੈਂਦਿਆਂ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ, ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ, ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ, ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ, ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ, ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ। ਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਦੇ ਟਾਕਰੇ ਤੇ ਮਨੁੱਖਾ ਜਨਮ ਦੀ ਬਾਜ਼ੀ) ਕਦੇ ਹਾਰਦਾ ਨਹੀਂ, ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ।੪।

  • @user-wd2nf9mz4e
    @user-wd2nf9mz4e Жыл бұрын

    *ਧੰਨੁ ਸੁ ਜੰਤ ਸੁਹਾਵੜੇ ਜੋ ਗੁਰਮੁਖਿ ਜਪਦੇ ਨਾਉ ॥* ਉਹ ਸੋਹਣੇ ਜੀਵ ਭਾਗਾਂ ਵਾਲੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦੇ ਹਨ । 🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🏻

  • @user-wd2nf9mz4e
    @user-wd2nf9mz4e9 ай бұрын

    *ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥ ਜੋ ਜਾਗੰਨਿ੍ਹ ਲਹੰਨਿ ਸੇ ਸਾਈ ਕੰਨੋ ਦਾਤਿ ॥* ਰਾਤ ਦੇ ਪਹਿਲੇ ਪਹਿਰ ਦੀ ਬੰਦਗੀ ਮਾਨੋ ਇਕ ਸੋਹਣਾ ਜਿਹਾ ਫੁੱਲ ਹੈ , ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ । ਜੋ ਬੰਦੇ ਅੰਮ੍ਰਿਤ ਵੇਲੇ ਜਾਗਦੇ ਹਨ ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ । 🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🏻

  • @gurdassingh6649
    @gurdassingh66493 жыл бұрын

    🙏🌹ਵਾਹਿਗੁਰੂ 🙏🌹ਵਾਹਿਗੁਰੂ 🙏🌹ਵਾਹਿਗੁਰੂ 🙏🌹ਵਾਹਿਗੁਰੂ 🙏🌹ਵਾਹਿਗੁਰੂ ਜੀ 🙏🌹ਭਾਈ ਸੁਰਜਨ ਸਿੰਘ ਜੀ ਬਹੁਤ ਹੀ ਰਸ ਭਿੰਨਾ ਕੀਰਤਨ ਕਰਦੇ ਹਨ 🌹🌹ਬੜੀ ਕਿਰਪਾ ਹੈ ਸਤਿਗੁਰੂ ਦੀ 🙏🌹

  • @sawaransingh233

    @sawaransingh233

    2 жыл бұрын

    🙏🙏🙏🙏🙏🙏🙏🙏🙏

  • @ramsinghgillaamnesamnenews6834
    @ramsinghgillaamnesamnenews68343 жыл бұрын

    🙏🙏ਧਨ ਧਨ ਬਾਬਾ ਨਾਨਕ ਜੀ ਮੇਹਰ ਕਰੋ ਸੱਚੇ ਸਾਈਆਂ ਮੇਰਾ ਮਨ ਤਨੁ ਬਹੁਤ ਬੇਰਾਗਯਾ ਹਰਿ ਰਸ ਮਨ ਭਿੰਨੇ

  • @anmolbhatti1318
    @anmolbhatti13183 жыл бұрын

    ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🌺🌺

  • @gurdassingh6649
    @gurdassingh66493 жыл бұрын

    🙏🌹👌ਭਾਈ ਸਾਹਿਬ ਸੁਰਜਨ ਸਿੰਘ ਜੀ ਬਹੁਤ ਰਸ ਭਿੰਨਾ ਆਸਾਦੀਵਾਰ ਦਾ ਕੀਰਤਨ ਕਰਦੇ ਹਨ 🙏🌹ਵਾਹਿਗੁਰੂ ਚੜ੍ਹਦੀਕਲਾ ਬਕਸਣ 🙏🌹

  • @nachhatarsingh261
    @nachhatarsingh2613 жыл бұрын

    ਧੁਰ ਕੀ ਬਾਣੀ ਫਿਰ ਮਿੱਠੀ ਆਵਾਜ ਬਚਪਨ ਦੀ ਯਾਦ ਤਾਜਾ ਕਰਾ ਜਾਂਦੀ ਹੈ।ਜਦੋਂ ਗੁਰੂ ਘਰ ਦੇ ਸਪੀਕਰ ਰਾਹੀਂ ਸਵੇਰ ਵੇਲੇ ਸੁਣਦੇ ਸੀ🙏

  • @RanjitSingh-kr4ci

    @RanjitSingh-kr4ci

    2 жыл бұрын

    ਣਗਣਣਢੲੲਘਘਘ

  • @kamaljeetkaur3371

    @kamaljeetkaur3371

    2 жыл бұрын

    L m

  • @ramsinghgillaamnesamnenews6834
    @ramsinghgillaamnesamnenews68343 жыл бұрын

    🙏ਸਤਿਗੁਰੂ ਸੱਚੇ ਸਾਈਆਂ ਕ੍ਰਿਪਾ ਕਰੋਂ ਜੀ 🙏ਬੂਡ ਮਿਲੈ ਨੌਕਾ ਮਿਲੈ ਕਹੁ ਕਹੇ ਚੜਾਵਹੁ 🙏ਅਸੀਂ ਬਹੁਤ ਗੁਨਹਗਾਰ ਹਨ ਪਾਪੀ ਹਨ ਰਾਖ ਲੇਹੁ ਮੋਹੇ ਰਾਖਨਹਾਰੇ🙏 ਤੇਰੀ ਦਿਤੀ ਦਾਤਿ ਮੈਂ ਕਦੀ ਨ ਭੁਲਾਂ 🙏ਸਬ ਕੁਜ ਤੇਰਾ 🙏 ਕੁਜ ਆਹਿ ਨ ਮੋਰਾ🙏

  • @HimmatSingh-pe2wr
    @HimmatSingh-pe2wr4 жыл бұрын

    ਵਾਹਿਗੁਰੂ ਜੀ ਸਭ ਦਾ ਭਲਾ ਹੋਵੇ ਜੀ।

  • @harjeetprihar3388
    @harjeetprihar33882 жыл бұрын

    Very relaxing kirtan

  • @GurmeetSingh-pv1sh
    @GurmeetSingh-pv1sh Жыл бұрын

    ਸਤਿਗੁਰ ਮਹਾਰਾਜ ਕਿਰਪਾ ਕਰਨ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਗੁਰੂ ਘਰ ਦੇ ਮਹਾਨ ਕੀਰਤਨੀਏ ਹਨ ਇਕ ਵਾਰ ਫਿਰ ਇਸ ਦੁਨੀਆਂ ਵਿੱਚ ਭੇਜਣ ਤਾਂ ਕਿ ਉਹ ਫਿਰ ਕੀਰਤਨ ਦੀ ਵਰਖਾ ਕਰਨ ।।।।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।,।।।।

  • @ramsinghgillaamnesamnenews6834
    @ramsinghgillaamnesamnenews68343 жыл бұрын

    🙏ਜੋ ਮਾਗਹਿ ਠਾਕੁਰ ਅਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੈ 🙏ਕਿਰਪਾ ਨਿਧਾਨ ਦਯਾ ਕਰੀ 🙏

  • @nachhatarsingh261
    @nachhatarsingh2613 жыл бұрын

    ਚੈਨਲ ਵਾਲਿਓ ਆਪ ਜੀ ਦਾ ਧੰਨਵਾਦ ਕੋਈ ਮਸ਼ਹੂਰੀ ਨਹੀਂ ਦਿੱਤੀ।ਬਾਣੀ ਸਰਵਨ ਕਰਨ ਦਾ ਆਨੰਦ ਆ ਗਿਆ ਜੀ🙏

  • @JarnailSingh-xn6vk

    @JarnailSingh-xn6vk

    3 жыл бұрын

    Satnam Shri Waheguru Sahib ji 🙏🙏🙏🙏🙏🙏

  • @mourasinghsarpanch3951
    @mourasinghsarpanch39513 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @forman9813
    @forman98132 жыл бұрын

    ੴ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🙏🙏 ੯

  • @gurdassingh6649
    @gurdassingh66493 жыл бұрын

    🙏🌹ਧਨ ਧਨ ਸਚੇ ਪਾਤਸ਼ਾਹ ਕਵਰ ਤਖਤ ਕੇ ਮਾਲਕਾ ਜਾਗਦੀ ਜੋਤਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ 🙏🌹ਮੇਹਰ ਕਰੋ 🌹🙏ਸਬਨਾ ਦਾ ਭਲਾ ਕਰਨਾ 🌹🙏 ਪ੍ਰਭੂ ਜੀ ਸਾਡੇ ਪਰਵਾਰ ਨੂੰ ਗੁਰਸਿੱਖੀ ਤੇ ਨਿਤਨੇਮ ਕਰਨ ਦਾ ਬਲ ਬਕਸਣਾ ਬਿਘਣਾ ਦਾ ਨਾਸ ਕਰਨਾ🌹🙏 ਜੀਵਨ ਪਵਿੱਤਰ ਕਰਨਾ ਹੇ ਮੇਰੇ ਪਾਤਸ਼ਾਹ ਜੀਓ 🙏🌹ਬੋਲ ਬਾਣੀ ਵਿਚ ਪ੍ਰੇਮ ਪਿਆਰ ਬਲਸਣਾ 🌹🙏 ਆਪ ਆਪਣੇ ਚਰਣਾ ਨਾਲ ਲਾ ਕੇ ਰੱਖਣਾ 🌹ਮਤ ਬਿਛੋੜਨਾ ਅੰਤ ਵੇਲੇ ਬੀ ਤੇਰਾ ਨਾਮ ਚਿਤ ਆਵੇ ਕਿਰਪਾ ਕਰਨੀ ਮੇਰੇ ਸਤਿਗੁਰੂ ਜੀ 🙏🌹ਸਤਿਨਾਮ ਵਾਹਿਗੁਰੂ

  • @user-wd2nf9mz4e
    @user-wd2nf9mz4e Жыл бұрын

    🌹🌹🌹🌹🌹🌹🌹🌹🌹🌹 " 🌹🌹🌹🌹🌹🌹🌹🌹🌹🌹 "ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬਤ ਦਾ ਭਲਾ" "ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ" *"ਵਾਹਿਗੁਰੂ ਜੀ ਕਾ ਖਾਲਸਾ"* *"ਵਾਹਿਗੁਰੂ ਜੀ ਕੀ ਫਤਿਹ"* 🌹🌹🌹🌹🌹🌹🌹🌹🌹🌹

  • @HimmatSingh-pe2wr
    @HimmatSingh-pe2wr4 жыл бұрын

    ਵਾਹਿਗੁਰੂ ਜੀ ਸਾਨੂੰ ਸੁਮੱਤ ਬਖਸ਼ਣ

  • @harmeetsingh6265
    @harmeetsingh62653 жыл бұрын

    Waheguru ji waheguru ji waheguru ji waheguru ji waheguru ji

  • @anmolbhatti1318
    @anmolbhatti13183 жыл бұрын

    ਵਾਹਿਗੁਰੂ ਵਾਹਿਗੁਰੂ ਜੀ 🙏🏻🌹🙏🏻🌹🙏🏻

  • @rajnishjohal8464
    @rajnishjohal84643 жыл бұрын

    waheguru ji waheguru ji kirpa karo ji

  • @sukhvindersingh2242
    @sukhvindersingh22422 жыл бұрын

    Waheguru ji waheguru ji waheguru ji waheguru ji waheguru ji 🙏 waheguru ji waheguru ji waheguru ji waheguru ji waheguru ji 🙏

  • @piarjeetkaur2825
    @piarjeetkaur28252 жыл бұрын

    waheguru ji ka Khalsa waheguru Ji ki Fateh

  • @parneetkaur3347

    @parneetkaur3347

    Жыл бұрын

    Whavuru ji whavuru ji

  • @harjeetkaur8323
    @harjeetkaur83233 жыл бұрын

    Satnam shri waheguru ji shukrana bhai saheb ji

  • @gurwantkaur6841
    @gurwantkaur68412 жыл бұрын

    Waheguruji waheguruji waheguruji waheguruji waheguruji 🙏🙏🙏🙏🙏

  • @Mafia_Queen0007

    @Mafia_Queen0007

    11 ай бұрын

    Wwwes

  • @waheguruji999
    @waheguruji999 Жыл бұрын

    Waheguru g 👏 ❤ Waheguru g 👏 ❤ Waheguru g 👏 ❤ Waheguru g 👏 ❤ Waheguru g 👏 ❤

  • @jasbirsingh-fl6hs
    @jasbirsingh-fl6hs3 жыл бұрын

    Waheguru ji, Rasbhina kirtan Wah Wah. ⚘⚘⚘⚘⚘

  • @ramsinghgillaamnesamnenews6834
    @ramsinghgillaamnesamnenews68343 жыл бұрын

    🙏ਵਾਹਿਗੁਰੂ ਵਾਹਿਗੁਰੂ 🙏ਵਾਹਿਗੁਰੂ 🙏

  • @NishanSingh-jg3rd

    @NishanSingh-jg3rd

    Жыл бұрын

    Jio o

  • @paramvirkaur3487
    @paramvirkaur34873 жыл бұрын

    Waheguru bachpan da time yad gai 🙏🙏🙏🙏🙏🙏🙏🙏🙏🙏

  • @HarbhajanSingh-jn5gx

    @HarbhajanSingh-jn5gx

    Жыл бұрын

    ArjnsinghMohaninghsoBhagtsinghVposandhanwalDelhi

  • @harmeetkaur5199
    @harmeetkaur51994 жыл бұрын

    ਵਾਹਿਗੁਰੂ ਦਾ ਸ਼ੁਕਰਾਨਾ ਅਰਦਾਸ ਹੈ ਕਿ ਇਸ ਤਰ੍ਹਾਂ ਭਾਈ ਸਾਹਿਬ ਸਾਡੇ ਦਿਲਾਂ ਵਿਚ ਜਿੰਦਾ ਰਹਿਣ

  • @lakhbirsingh6041

    @lakhbirsingh6041

    4 жыл бұрын

    Harmeet Kaur

  • @manjitsingh9374

    @manjitsingh9374

    4 жыл бұрын

    Very cool and nice voice.manjit Singh Pam ali

  • @RajinderSingh-

    @RajinderSingh-

    4 жыл бұрын

    @@manjitsingh9374 enj lagda jeme sahib ji pargat han sun k

  • @sohanlalvirdi7761

    @sohanlalvirdi7761

    4 жыл бұрын

    Sweet Old is Gold waheguru ji

  • @JinderSandhu-en8bl
    @JinderSandhu-en8bl8 ай бұрын

    Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @premsingh4032
    @premsingh40323 жыл бұрын

    श्री वाहेगुरु जी का खालसा श्री वाहेगुरु जी की फतेह पुरानी यादें याद आ गई

  • @ramsinghgillaamnesamnenews6834
    @ramsinghgillaamnesamnenews68343 жыл бұрын

    🙏🙏🌹🌹🌹ਹਮ ਬਾਰਿਕ ਤੂੰ ਗੁਰੁ ਪਿਤਾ ਦੇ ਮਤਿ ਸਮਝਾਏ ਜਨ ਨਾਨਕ ਨਾਮ ਅਰਾਧਿਆ ਅਰਾਧਿ ਹਰਿ ਮਿਲਿਆ🙏

  • @sukhcharansinghwahegurujit4627

    @sukhcharansinghwahegurujit4627

    3 жыл бұрын

    Sukhcharan

  • @user-ur8qi6ku7u
    @user-ur8qi6ku7u5 ай бұрын

    ਕੀਰਤਨਸੁਣਦਿਆਂ ਸਭ ਭੁੱਖ ਮਿਟ ਗਈ ਪਰ ਕੀਰਤਨ ਵਿੱਚ ਕੋਈ ਮਸ਼ਹੂਰੀ ਨਹੀਂ ਹੋਣੀ ਚਾਹੀਦੀ ਵਾਹਿਗੁਰੂ ਜੀ

  • @user-wd2nf9mz4e
    @user-wd2nf9mz4e9 ай бұрын

    *ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥* ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ । ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ 🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🏻 *🚩ਬਾਣੀ ਦੇ ਬੌਹਿਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ*🚩

  • @SubhashChander-pp6ig
    @SubhashChander-pp6ig Жыл бұрын

    ਭਾਈ ਸਾਹਿਬ ਦੇ ਵਿਚਾਰ ਸੁਣ ਕੇ ਹੌਂਸਲਾ ਮਿਲਦਾ ਹੈ, ਬਾਬੇ ਨਾਨਕ ਦੇ ਦਰ ਦੀ ਯਾਦ ਆਉਂਦੀ ਹੈ, ਸਿੰਖ ਵੀਰਾਂ ਨਾਲ ਪਿਆਰ ਵਿੱਚ ਹੋਰ ਵੀ ਵਾਧਾ ਹੁੰਦਾ ਹੈ🙏🙏🙏

  • @jaswantsingh3849

    @jaswantsingh3849

    Жыл бұрын

    ਸਭ ਨਾਲ ਪਿਆਰ ਵਿਚ ਵਾਧਾ ਹੁੰਦਾ ਹੈ ਬਾਬੇ ਨਾਨਕ ਦੇ ਸੋਚ ਨੂੰ ਅਪਣਾਓ ਜੀ ਪਿਆਰ ਨੂੰ majabe ਹਦਾਂ ਅੰਦਰ ਬੰਦ ਨਾ ਕਰੋ ਜੀ ਧੰਨਵਾਦ

  • @reshamkaur2432

    @reshamkaur2432

    11 ай бұрын

    Sarnam ji satnam ji

  • @PeacefulPassengerShip-ni4ey

    @PeacefulPassengerShip-ni4ey

    5 ай бұрын

    ​@@reshamkaur2432aA Tb bbye moolaa

  • @aasingh654
    @aasingh6545 жыл бұрын

    ਬਹੁਤ ਹੀ ਵਧੀਆ ਢੰਗ ਨਾਲ ਗੁਰੂ ਬਾਣੀ ਦਾ ਕੀਰਤਨ ਕੀਤਾ ਗਿਆ ਹੈ ਪੁਰਾਣੇ ਸਮੇਂ ਦੇ ਰਾਗੀ ਜੱਥੇ ਨੂੰ ਸੁਣ ਕੇ ਪੁਰਾਣੇ ਸਮੇਂ ਯਾਦ ਆਉਂਦੇ ਹਨ ਕਿਸੇ ਕਿਸੇ ਕੋਲ ਟਰੈਕਟਰ ਟਰਾਲੀ ਹੂੰਦਾ ਸੀ ਵਿਆਹ ਤੇ ਸੈਈਕਲ ਜਾ ਕੋਈ ਮੋਟਰਸਾਈਕਲ ਕੋਈ ਕੋਈ ਮਾਰੂਤੀ ਕਾਰ ਦੇਂਦਾ ਸੀ ਅੱਜ ਦੁਨੀਆਂ ਦੇ ਵਿਚ ਬਹੁਤ ਕੁਝ ਨਵਾਂ ਆਗਿਆ ਹੈ ਦਾਸ ਜਗਜੀਤ ਸਿੰਘ ਲਿਬੜਾ

  • @majorsingh1670

    @majorsingh1670

    5 жыл бұрын

    Waheguru g dhur ki bani hai

  • @KulwantSingh-qo9ux

    @KulwantSingh-qo9ux

    5 жыл бұрын

    ਞਾਹਿਗੁਰੂ ਜੀ

  • @dacctarntarantarntaran2975

    @dacctarntarantarntaran2975

    5 жыл бұрын

    Aa Singh

  • @jdjxnxjdjcnc3941

    @jdjxnxjdjcnc3941

    4 жыл бұрын

    Bchpn d time tave Bali machine Rahi eh kirtn.sunde c elahi shabd

  • @gurmeetkalai7379

    @gurmeetkalai7379

    3 жыл бұрын

    Waheguru.ji

  • @paramjitkaur3866
    @paramjitkaur3866 Жыл бұрын

    wahegaru mehar bara hath rakhna dhan guru Ram das g dhan guru granth sahib g dhan guru nanak dav g

  • @alhequoqcrp3205
    @alhequoqcrp32059 ай бұрын

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @mohansinghpannu9023
    @mohansinghpannu90235 жыл бұрын

    ਜਿਸ ਦਾ ਅੰਤਰ ਆਤਮਾਂ ਪ੍ਰਭੂ ਨਾਲ ਇੱਕ ਹੋ ਗਿਆ, ਉਸਦੇ ਹਿਰਦੇ ਵਿੱਚੋ ਹੀ ਪ੍ਰੇਮ ਨਾਲ ਲਵਰੇਜ ਧੁਨਾਂ ਨਿੱਕਲ ਸਕਦੀਆਂ ਨੇ।ਜੋ ਸਰੋਤਿਆ ਨੂੰ ਮੰਤਰ ਮੁਗਧ ਕਰਦੇ ਹੋਏ ਪ੍ਰਭੂ ਦੀ ਯਾਦ ਵਿੱਚ ਜੋੜ ਦੇਣ। ਧੰਨ ਭਾਈ ਸਾਹਿਬ ਗੁਰੂ ਕੇ ਲਾਲ।

  • @banmeetsingh9713

    @banmeetsingh9713

    5 жыл бұрын

    the

  • @DarshanSingh-kp5ps

    @DarshanSingh-kp5ps

    4 жыл бұрын

    वहिगूरू जी

  • @perminderbisran3905
    @perminderbisran39054 жыл бұрын

    Very very nice waheguru ji 🙏

Келесі