RIP Surinder Shinda - ਯਾਦਗਾਰੀ ਪ੍ਰੋਗਰਾਮ ਵੇਖ ਅੱਖਾਂ 'ਚੋਂ ਹੰਝੂ ਨਹੀਂ ਰੁਕਦੇ ||

RIP Surinder Shinda - ਯਾਦਗਾਰੀ ਪ੍ਰੋਗਰਾਮ ਵੇਖ ਅੱਖਾਂ 'ਚੋਂ ਹੰਝੂ ਨਹੀਂ ਰੁਕਦੇ
#surindershinda #rip #surindershindarip #punjabisinger #punjabisong
#punjabiactor #guggugill #harmanthind #swarntehna #swarnsinghtehna #chajjdavichar
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 62

  • @amarajitproductions3902
    @amarajitproductions3902 Жыл бұрын

    ਪੰਜਾਬੀ ਗਾਇਕੀ ਵਿੱਚ ਸ਼ੇਰ ਦੀ ਦਹਾੜ ਵਰਗੀ ਆਵਾਜ਼ "ਸੁਰਿੰਦਰ ਸ਼ਿੰਦਾ" ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ... ਫ਼ੁੱਲ ਮਹਿਕਾਂ ਦੇਣ ਲਈ ਹਵਾ ਚ ਤਰਦੇ ਨੇ, ਮਹਿਕਾਂ ਦੇਣ ਵਾਲੇ ਇਨਸਾਨ ਕਦ ਮਰਦੇ ਨੇ... 😢🌻🌻🥀🥀🥀

  • @J_s_Sidhu

    @J_s_Sidhu

    Жыл бұрын

    Buland awaj de malik San shinda saab! Rip😢😢😭😭😭😭

  • @sukhmandersingh3680
    @sukhmandersingh3680 Жыл бұрын

    ਜਿੰਨੀ ਸੋਹਣੀ ਸੂਰਤ ਉਨਾ ਸੋਹਣਾ ਸੱਭਾ ਦੋਹਾ ਵੀਰਾ ਦਾ

  • @BalwinderSingh-jw5ws
    @BalwinderSingh-jw5ws Жыл бұрын

    ਸਰਿੰਦਰ ਛਿੰਦਾ ਦੀ ਆਵਾਜ਼ ਬੁਲੰਦ ਆਵਾਜ਼ ਸਦਾ ਗੂੰਜਦੀ ਰਹੇਗੀ ਉਨ੍ਹਾਂ ਦੇ ਜਾਣ ਦਾ ਗਾਇਕ ਇੰਡਸਟਰੀ ਨੂੰ ਬਹੁਤ ਬਹੁਤ ਵੱਡਾ ਘਾਟਾ ਪਿਆ ਹੈ 🙏🙏

  • @bschungha8542
    @bschungha8542 Жыл бұрын

    ਪੰਜਾਬੀਆ ਦੇ ਦਿਲਾਂ ਦੀ ਧੜਕਣ ਇਹ ਜੋੜੀ ਬੜੀ ਮਾਣ ਮੱਤੀ ਹੈ

  • @brardeep1057
    @brardeep1057 Жыл бұрын

    ਜਦੋਂ ਵੀ ਜਿਓਣਾ ਮੋੜ ਦਾ ਨਾਮ ਸੁਣੀਦਾ ਏ ਤੇ ਹਮੇਸ਼ਾ ਮੇਰੇ ਮਨ ਚ ਏਹੀ ਗੀਤ ਆਉਂਦਾ ਏ 'ਜਿਓਣਾ ਮੋੜ ਛੱਤਰ ਚੜਾਉਣ ਚੱਲਿਆ ' *ਅਲਵਿਦਾ ਜਨਾਬ ਸੁਰਿੰਦਰ ਛਿੰਦਾ ਸਾਹਿਬ* ਦਿਲਬਾਗ ਗਿੱਲ ਦੇ ਵਿਆਹ ਤੇ ਮਿਲਿਆ ਸੀ ਮੈਂ

  • @NEVERQUITPUNJABI
    @NEVERQUITPUNJABI Жыл бұрын

    ਪੁਰਾਣੀਆਂ ਯਾਦਾਂ ਤਾਜ਼ਾ ਕਾਰਵਾਤੀਆਂ ਟਹਿਣਾ ਸਾਹਿਬ।. ਬੁਹਤ ਖੂਬ। . ਪ੍ਰਮਾਤਮਾ ਤੁਹਾਨੂੰ ਤੰਦਰੁਤੀ ਬਖਸ਼ੇ ਅਤੇ ਤੁਸੀਂ ਇਸੇ ਤਰਾਂ interviews ਕਰਦੇ ਰਹੋ। .

  • @gurdipram7691
    @gurdipram7691 Жыл бұрын

    ਸਵਰਨ ਟਹਿਣਾ ਜੀ ਹਰਮਨ ਥਿੰਦ ਜੀ ਗੁਗੂ ਗਿੱਲ ਜੀ ਸੁਰਿੰਦਰ ਛਿੰਦਾ ਜੀ ਸਾਰਿਆ ਬਹੁਤ ਧੰਨਵਾਦ ਜੀ

  • @user-tr5bq8oi2i
    @user-tr5bq8oi2i Жыл бұрын

    22 Huna di awazz hmeshaa dilla ch rhugi bhut hi vadiya geet Gaye 22 surinder Huna ne ji

  • @surjitsingh3806
    @surjitsingh38062 ай бұрын

    Jodi bahut vadhiya c miss you ustad Surinder Shinda ji

  • @mewasinghjhajj6262
    @mewasinghjhajj6262 Жыл бұрын

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏🙏🌹🌹

  • @bahadursingh9718
    @bahadursingh9718 Жыл бұрын

    ਵੀਰ ਟਹਿਣਾ ਜੀ ਤੇ ਬੀਬਾ ਥਿੰਦ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋਂ ਕੇ ਸੁਰਿੰਦਰ ਛਿੰਦਾ ਜੀ ਦੇ ਤੇ ਗੱਗੂ ਗਿੱਲ ਸਾਬ ਇੰਨਾ ਦੇ ਦਰਸ਼ਨ ਕਰਵਾਏ ਗੱਗੂ ਗਿੱਲ ਵੀਰ ਸਾਡੇ ਵਿੱਚ ਹੈਗੇ ਪਰਮਾਤਮਾ ਇੰਨਾ ਦੀ ਲੰਬੀ ਉਮਰ ਕਰੇਂ ਪਰ ਸਾਡੇ ਵਿੱਚ ਸੁਰਿੰਦਰ ਛਿੰਦਾ ਜੀ ਨਹੀਂ ਰਹੇ ਸਦੀਵੀਂ ਵਿਛੋੜਾ ਦੇ ਗਏ ਹਨ ਪਰਮਾਤਮਾ ਆਪਨੇ ਚਰਨਾਂ ਵਿਚ ਨਿਵਾਸ ਬਖਸ਼ੇ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @RamSingh-kw7gn
    @RamSingh-kw7gn Жыл бұрын

    ਅਮਿੱਟ ਯਾਦਾਂ ਛੱਡ ਗਿਆ ਹੈ ਅੱਜ ਮਰਹੂਮ ਗਾਇਕ ਬਾਈ ਸੁਰਿੰਦਰ ਸ਼ਿੰਦਾ ਲਾਡਲਾ ਸ਼ਗਿਰਦ ਜਸਵੰਤ ਸਿੰਘ ਭੰਬਰਾ ਸਾਹਬ ਦਾ ਇਆਲ਼ੀ ਪਿੰਡ ਦਾ ਵਸ਼ਿੰਦਾ ਸੁਰੀਲੀ ਤੇ ਬੁਲੰਦ ਆਵਾਜ਼ ਸਦਕਾ ਲੋਕਾਂ ਦੇ ਮਨਾਂ ਚ ਹਮੇਸ਼ਾਂ ਰਹੇਗਾ ਜ਼ਿੰਦਾ ਊਚਾ ਲੰਮਾ ਗੱਭਰੂ ਲੋਕ ਗਾਥਾਵਾਂ ਤੇ ਦੋਗਾਣੇ ਗਾਕੇ ਸਭਨੂੰ ਝੂਮਣ ਲਾ ਦਿੰਦਾ ਸਤਿਕਾਰ ਸਹਿਤ :- ਰਾਮ ਸਿੰਘ ਅਲਬੇਲਾ

  • @msshergill1112
    @msshergill1112 Жыл бұрын

    ਬੁਲੰਦ ਅਵਾਜ ਦਾ ਮਾਲਿਕ ਸੁਰਿੰਦਰ ਸ਼ਿੰਦਾ rip ਸ਼ਿੰਦਾ ਸਾਬ

  • @kamaljeetsingh3633
    @kamaljeetsingh3633 Жыл бұрын

    ਮਾਂ ਬੋਲੀ ਦਾ ਹੀਰਾ ਪੁੱਤ

  • @deepshindaofficial9044
    @deepshindaofficial9044 Жыл бұрын

    Very miss u Guru ji Kithe chle gy manu chad k

  • @ranjitsingh-kv5vk
    @ranjitsingh-kv5vk Жыл бұрын

    Miss u shinda ji

  • @harjeetsingh4376
    @harjeetsingh4376 Жыл бұрын

    ਬਹੁਤ ਵਧੀਆ ਇੰਟਰਵਿਊ ਟਹਿਣਾ ਸਾਹਿਬ ਤੇ ਥਿੰਦ ਭੈਣ ਜੀ ਵਾਹਿਗੁਰੂ ਜੀ ਸੁਰਿੰਦਰ ਛਿੰਦਾ ਜੀ ਨੂੰ ਆਤਮਿਕ ਸ਼ਾਂਤੀ ਬਖਸ਼ਣ ਬਹੁਤ ਵਧੀਆ ਗਾਇਕ ਸੀ ਬਹੁਤ ਵਧੀਆ ਐਕਟਰ ਨੇ ਗੁੱਗੂ ਗਿੱਲ ਜੀ ਵਾਹਿਗੁਰੂ ਜੀ ਲੰਬੀਆਂ ਉੱਮਰਾ ਬਖਸ਼ਣ

  • @ranjeetsinghsandhu8635
    @ranjeetsinghsandhu8635 Жыл бұрын

    ਵਾਹਿਗੁਰੂ

  • @AmrikSingh-ut6yj
    @AmrikSingh-ut6yj Жыл бұрын

    िਥੰਦ ਜੀ ਤੇ ਟੇਹਣਾ ਜੀ ਸਤਸ੍ੀ ਅਕਾਲ ਜੀ िਜੳੁਦੇ ਰਹੋ

  • @kirankaur4504
    @kirankaur4504 Жыл бұрын

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @jagjitrai7936
    @jagjitrai7936 Жыл бұрын

    RIP surinder shinda saab very nice singer ❤❤

  • @iqbalsingh7208
    @iqbalsingh7208 Жыл бұрын

    ਅੱਜ ਹੀ ਨਾ ਵਿਖਾਉਂਦੇ😢😢😢ਅਜੇ ਤਾਂ ਸੁੱਤਾ ਪਿਆ ਬਾਈ

  • @kartarpur6075
    @kartarpur6075 Жыл бұрын

    shei.gual.a veer ji

  • @ravinderkalyanavlogs6164
    @ravinderkalyanavlogs6164 Жыл бұрын

    😢😢😢😢😢😢😢😢😢😢😢😢😢😢😢😢😢😢😢😢😢😢 miss you too shinda sahab 😢😢😢😢😢😢😢😢😢😢😢😢 yakin nahi ho raha 😢😢😢😢ki shinda sahab Sanu ruhani vichhora de ke chale gye 😢😢😢😢😢😢😢😢😢😢😢😢😢ate mere bachpan ke pahle fankar 5 saal ki umar main apne papa se casset leke aane ki darkhast ki thi Or mere papa ne jan chade amli di Lakar di thi

  • @harvinderbhullar50
    @harvinderbhullar50 Жыл бұрын

    Waheguru ji

  • @charanjeetsandhu1669
    @charanjeetsandhu1669 Жыл бұрын

    ਵਾਹਿਗੁਰੂ ਜੀ

  • @Carryfans973
    @Carryfans973 Жыл бұрын

    To Jeona mod Ek sath

  • @naturetravelandcooking6398
    @naturetravelandcooking6398 Жыл бұрын

    ❤❤❤❤❤❤❤❤❤❤

  • @BholaSingh-kg1fb
    @BholaSingh-kg1fb Жыл бұрын

    Jodi baut wadia c

  • @amandeepsandhu4472
    @amandeepsandhu4472 Жыл бұрын

    Waheguru ji RIP

  • @avinashmusafir2936
    @avinashmusafir2936 Жыл бұрын

    Bahut hi buland Awaaz SHINDA saab ji

  • @DsDs-hw4mn
    @DsDs-hw4mn Жыл бұрын

    ♥️♥️♥️💪💪👍👍

  • @SukhdevSingh-zr2hj
    @SukhdevSingh-zr2hj10 ай бұрын

    Vah vah njara agya pr shinda hunda ta hor v

  • @kartarpur6075
    @kartarpur6075 Жыл бұрын

    mees you. veer ji

  • @baldevsandhu8709
    @baldevsandhu870911 ай бұрын

    🙏🙏👌👌👌💞

  • @Kuldeep-yc7ob
    @Kuldeep-yc7ob Жыл бұрын

    Waheguru ji Rip Surinder shinda

  • @rajmixchannel4843
    @rajmixchannel4843 Жыл бұрын

    Bhut khub.ji

  • @deepsoni2208
    @deepsoni2208 Жыл бұрын

    Waheguru ji 🙏🏻🙏🏻

  • @AvtarSingh-dk9zw
    @AvtarSingh-dk9zw Жыл бұрын

    Avtar.singh.tainna.saib.g..y.g.shinda..g.y.g.gaggu..g.very.good.g.

  • @Darshansingh-uz9wv
    @Darshansingh-uz9wv Жыл бұрын

    Great personality 🙏🙏

  • @jagwinderaujla1235
    @jagwinderaujla1235 Жыл бұрын

    Waheguru ji Shinda ji noo apne charna witch niwas bkshan ji

  • @jagarsingh4787
    @jagarsingh4787 Жыл бұрын

    Very good intrviue tehna Sahib ji te thind g

  • @Kuldeep-yc7ob
    @Kuldeep-yc7ob Жыл бұрын

    🙏🏻🙏🏻

  • @MandeepKaur-df1hv
    @MandeepKaur-df1hv Жыл бұрын

    🙏🏻

  • @shelasingh-kz7ri
    @shelasingh-kz7ri Жыл бұрын

    😢😢😢😢😢😢

  • @KuldeepSingh-jz5tn
    @KuldeepSingh-jz5tn Жыл бұрын

    Tehna shab your all episode cho sirra❤

  • @rupindersingh806
    @rupindersingh806 Жыл бұрын

    Rip 🙏

  • @karanbaraich2300
    @karanbaraich2300 Жыл бұрын

    Miss you

  • @happygill5665
    @happygill5665 Жыл бұрын

    Setha hatt vich aa surinder sinda di awaz aundi c speaker ch m sota c udo bahut mja aunda c

  • @MottiSingh-ty1cg
    @MottiSingh-ty1cg Жыл бұрын

    Mobile ch kdo dekh skage ji jiona mor part 2❤❤❤

  • @jagjeetsinghbrar9584
    @jagjeetsinghbrar9584 Жыл бұрын

    ρυяαиια уα∂αи ʝι 😢😢

  • @Carryfans973
    @Carryfans973 Жыл бұрын

    Sunil Datt Junaid Mod roll kar Sakda De

  • @deepsoni2208
    @deepsoni2208 Жыл бұрын

    Tehna Saab plz babbu mann & gurdas maan ji nal ik vaar interview kreo ji

  • @bittusadioura8164
    @bittusadioura8164 Жыл бұрын

    Mera beta film dialog seen to pehla bol dinda hun aa bollu ga

  • @GurpreetSingh-qc6dm
    @GurpreetSingh-qc6dm Жыл бұрын

    tehne ਨੂੰ ਖਰੇ sugar ho ਗਈ ਆ

  • @DilbagSingh-zx2ie
    @DilbagSingh-zx2ie Жыл бұрын

    jive sidhu da ka katil babu maan aa ovne he shinda amer chamkila da katil aa

  • @shokhsingh1984
    @shokhsingh1984 Жыл бұрын

    😂😂waheguruji😂😂

  • @punjabiladla3192
    @punjabiladla3192 Жыл бұрын

    tusi lok mre hoe nu sir te chuk lende te jeende bnde da sir bad dinde. dogli dunia.

  • @sukhramnahal2902
    @sukhramnahal2902 Жыл бұрын

    Waheguru ji Rip

Келесі