ਸੁਰਿੰਦਰ ਛਿੰਦਾ ਨੂੰ ਸ਼ਰਧਾਜ਼ਲੀ: ਇੱਕ ਯਾਦਗਾਰੀ ਇੰਟਰਵਿਊ | Surinder Shinda Tribute | Memorable Interview

Ойын-сауық

ਸੁਰਿੰਦਰ ਛਿੰਦਾ ਨੂੰ ਸ਼ਰਧਾਜ਼ਲੀ: ਇੱਕ ਯਾਦਗਾਰੀ ਇੰਟਰਵਿਊ
Surinder Shinda Tribute | Memorable Interview
Harjinder Thind & Surinder Shinda
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZread:
/ redfmcanada
#redfmcanada #surindershinda #classic #theharjinderthindshow #tribute

Пікірлер: 56

  • @SurjeetSingh-ib2fx
    @SurjeetSingh-ib2fx Жыл бұрын

    ਰਹਿੰਦੀ ਦੁਨੀਆਂ ਤੱਕ ਨਾਮ ਰਹੂਗਾ ਸ਼ਿੰਦੇ ਦਾ

  • @dr.taranjeet8090
    @dr.taranjeet8090 Жыл бұрын

    ਸੁਰਿੰਦਰ ਸ਼ਿੰਦਾ ਜੀ ਇੱਕ ਐਸੇ ਕਲਾਕਾਰ ਸਨ ਜਿਨ੍ਹਾ ਨੇ ਹਰ ਤਰ੍ਹਾ ਦਾ ਗੀਤ ਗਾਇਆ ਲੋਕੀ ਦੀ ਕਚਹਿਰੀ ਚ ਹਰ ਗੀਤ ਪ੍ਰਵਾਨ ਵੀ ਹੋਇਆ ਗੀਤਾ ਦੇ ਜਰੀਏ ਸ਼ਿੰਦਾ ਜੀ ਹਮੇਸ਼ਾ ਯਾਦ ਕੀਤੇ ਜਾਣ ਗੇ

  • @user-hj1md6sy2m
    @user-hj1md6sy2mАй бұрын

    ਮਾਣਕ ਛਿਦਾ ਪੰਜਾਬ ਦੇ ਉਹ ਹੀਰੇ ਸਨ ਕਿਉਂਕਿ ਇਹਨਾਂ ਦੀ ਅਵਾਜ਼ ਸ਼ੇਰ ਵਾਂਗੂੰ ਇਕ ਗਰਜਦੀ ਬਹੁਤ ਹੀ ਉਚੀ ਅਵਾਜ਼ ਵਿੱਚ ਗੋਣ ਵਾਲੇ ਸਿੰਗਰ ਸਨ ਸੋ ਇਹ ਛਿੰਦਾ ਸਾਹਬ ਦੇ ਹਿਸੇ ਆਇਆ ਅਤੇ ਛਿੰਦਾ ਸਾਬ ਨੇਂ ਵੀ ਬਹੁਤ ਜਾਨ ਨਾਲ ਗਾਇਆ ਹੈ ਅਤੇ ਇਸ ਨੂੰ ਸੰਗੀਤ ਸਮਰਾਟ ਅਹੂਜਾ ਸਾਬ ਜੀ ਨੇ ਸੰਗੀਤਕ ਧੁਨਾਂ ਵਿੱਚ ਪਰੋਇਆ ਹੈ ਅਤੇ ਇਸ ੳਪੇਰੇ ਨੂੰ ਕਲਮ ਵਧ ਕੀਤਾ ਹੈ ਬਹੁਤ ਸਤਿਕਾਰ ਯੋਗ ਬਾਪੂ ਦੇਵ ਸਾਬ ਜੀ ਹੋਰਾਂ ਨੇ ਸੌ ਇਹਨਾਂ ਕਿੰਹਦਾ ਹੋਇਆ ਸਾਰੀ ਟੀਮ ਦਾ ਮੈਂ ਦਿਲੋਂ ਧੰਨਵਾਦ ਕਰਦਾਂ ਹਾਂ ਬਾਕੀ ਕਮੈਂਟ ਕਰਦੇ ਕੋਈ ਅੱਖਰ ਬਾਦਾ ਘਾਟਾ ਹੋ ਗਿਆ ਹੋਵੇ ਤਾਂ ਮੈਂ ਖਿਮਾਂ ਦਾ ਜਾਚਕ ਹਾਂ

  • @dhannasinghdeol1122
    @dhannasinghdeol1122 Жыл бұрын

    ਸ਼ਿੰਦਾ ਜੀ ਨੂੰ ਦੁਨੀਆਂ ਹਰ ਵੇਲੇ ਯਾਦ ਕਰਦੂ ਰਹੂ

  • @babbumaan.073
    @babbumaan.073 Жыл бұрын

    ਮੁੜ ਜੰਮਣੇ ਨੀ ਮਾਣਕ ਤੇ ਸ਼ਿੰਦੇ ਸੋਹਣਿਆ,, ਅਲਵਿਦਾ ਸ਼ਿੰਦਾ ਸਾਬ,,🙏

  • @sodhikhangura9505
    @sodhikhangura9505 Жыл бұрын

    ਯਾਦਗਾਰੀ ਮੁਲਾਕਾਤ!

  • @harpreetsinghmoga
    @harpreetsinghmoga Жыл бұрын

    ਪੰਜਾਬ ਦੀ ਦਮਦਾਰ ਅਵਾਜ਼ -ਸੁਰਿੰਦਰ ਸ਼ਿੰਦਾ ਜੀ।

  • @darshidhessi2196
    @darshidhessi2196 Жыл бұрын

    ਵਾਹਿਗੁਰੂ ਜੀ 🙏😢

  • @KulwinderSingh-sh2jk
    @KulwinderSingh-sh2jk Жыл бұрын

    ਜਿਉਣਾ ਮੌੜ ਵਾਕਿਆ ਹੀ ਮਾਣਕ ਸਾਹਬ ਨੇ ਗਾਉਣਾ ਸੀ ਇਹ ਤਾਂ ਸ਼ਿੱਦੇ ਕਿਸਮਤ ਸੀ ਇਹਨਾਂ ਗਾ ਦਿੱਤਾ ਪਰ ਸ਼ਿੱਦੇ ਨੇ ਪੂਰਾ ਇਨਸਾਫ ਕੀਤਾ ਜਿਉਣਾ ਮੌੜ ਗਾਕੇ

  • @parmodsehijpaul3301
    @parmodsehijpaul3301 Жыл бұрын

    He truly was a legend. Very clean singing throughout his singing carrier, a very positive and inspiring person. I had many chances to listen him in early 80’s, a huge loss to Punjabi music lovers. May God bless his soul with eternal peace 🙏🏽💐

  • @SSingh-ok6dn

    @SSingh-ok6dn

    Жыл бұрын

    😢

  • @shakeenjatt4824

    @shakeenjatt4824

    Жыл бұрын

    he was a legend but he never sang clean listen to his earlier stuff from the 80s but guess everyone sang those type of songs

  • @JS50108
    @JS50108 Жыл бұрын

    ਟੁੱਕੜਬੋਚ ਪੱਤਰਕਾਰ ਕਿੰਨੀ ਜਲਦੀ ਕਿਸੇ ਦੀ ਮੌਤ ਤੋਂ ਵੀ ਪੈਸਾ ਕਮਾਉਂਦੇ ਆ । ਸ਼ੇਮ ਔਨ ਯੂ ।

  • @BalwantSingh-fr2bz
    @BalwantSingh-fr2bz Жыл бұрын

    Waheguru ji

  • @ranjeetsinghsandhu8635
    @ranjeetsinghsandhu8635 Жыл бұрын

    😢😢

  • @gurlalsinghjawanda7699
    @gurlalsinghjawanda7699 Жыл бұрын

    ਵਾਹਿਗੁਰੂ ਜੀ

  • @rajbindergill563
    @rajbindergill563 Жыл бұрын

    🎉🎉

  • @J_s_Sidhu
    @J_s_Sidhu Жыл бұрын

    Rip shinda ji 😢😢😭😭

  • @sukhwantsingh8772
    @sukhwantsingh8772Ай бұрын

    ❤❤❤❤❤ lenznd singer

  • @SanjeevKumar-cu6yk
    @SanjeevKumar-cu6yk13 күн бұрын

    SUPER STAR ⭐⭐

  • @PreetSidhu7118
    @PreetSidhu7118 Жыл бұрын

    Miss u 😢 legend never die 🙏🏻

  • @balwantsingh4017

    @balwantsingh4017

    Жыл бұрын

    ❤❤❤❤

  • @nirmalsingh9484
    @nirmalsingh9484 Жыл бұрын

    Wahe guru ji

  • @user-og4nb9gk9w
    @user-og4nb9gk9w Жыл бұрын

    ਸ਼ਿੰਦਾਜੀ love you

  • @jagjeetbhinder5024
    @jagjeetbhinder5024 Жыл бұрын

    Good singer bahut vadiya interview sab such bolya Surinder sinda good

  • @RanbirSingh-sx4kw
    @RanbirSingh-sx4kw Жыл бұрын

    Legend never die

  • @sourav7718
    @sourav7718 Жыл бұрын

    Great personality Shinda Saab!!

  • @sourav7718
    @sourav7718 Жыл бұрын

    Bapu dev thrike wala v kmaal hi c.

  • @rupinderramgarh3596
    @rupinderramgarh3596 Жыл бұрын

    Waheguru g

  • @kumarvaran759
    @kumarvaran759 Жыл бұрын

    Waheguru Ji

  • @hijamlipon6332
    @hijamlipon6332 Жыл бұрын

    🙏❤️❤️❤️

  • @sunny808
    @sunny808 Жыл бұрын

    Waheguru ji 🙏

  • @naturetravelandcooking6398
    @naturetravelandcooking6398 Жыл бұрын

    Shinda sir ❤️❤️❤️❤️❤️❤️❤️❤️

  • @sonikaverma2743
    @sonikaverma2743 Жыл бұрын

    Rip shinda g

  • @Akelabilkul
    @Akelabilkul Жыл бұрын

    Sir aap genius ho ❤

  • @ButaSingh-dr7ol
    @ButaSingh-dr7ol Жыл бұрын

    Allwiddaa shinda ji

  • @garybal8166
    @garybal8166 Жыл бұрын

    Miss u bai ji 😢

  • @gurindersohi6314
    @gurindersohi6314 Жыл бұрын

    Bhut Vadia

  • @tsgkarn4284
    @tsgkarn4284 Жыл бұрын

    Rip sinda ji 😭😭😭😭😭😭😭😭

  • @satwantkaur2941
    @satwantkaur2941 Жыл бұрын

    ok ik gall ustaad g lakh nall di kar ge hun ni auna mud k shinda g ne

  • @Akelabilkul
    @Akelabilkul Жыл бұрын

    Best ❤

  • @jindaginama9322
    @jindaginama9322 Жыл бұрын

    ਥਿੰਦ ਸਾਹਿਬ ਤੁਸੀਂ ਇਕ ਵਾਅਦਾ ਕੀਤਾ ਸੀ ਕਿ ਚਮਕੀਲੇ ਨਾਲ ਸਬੰਧਤ ਸੰਗੀਤ ਸਮਰਾਟ ਚਰਨਜੀਤ ਅਹੂਜਾ ਨਾਲ ਇੰਟਰਵਿਊ ਪੇਸ਼ ਕਰਨਾ ਹੈ, ਫਿਰ ਕਦੋਂ ਆ ਰਹੀ ਹੈ ਜੀ ਅਹੂਜਾ ਸਾਹਿਬ ਜੀ ਦੀ ਇੰਟਰਵਿਊ, ਉਡੀਕ ਵਿੱਚ, ਗੁਰਦੀਪ ਸਿੱਧੂ ਤਲਵੰਡੀ ਸਾਬੋ

  • @SukhwinderjitSingh-vm5en
    @SukhwinderjitSingh-vm5en Жыл бұрын

    Shinda ji truly legend

  • @preetgurikaur7182
    @preetgurikaur7182 Жыл бұрын

    ❤❤❤

  • @baldevsingh9391
    @baldevsingh939111 ай бұрын

    ਮਾਣਕ ਨੇ ਜੋਨਾ ਮੋੜ ਛਿਦੇ ਨਾਲੋ ਵੀ ਵਧੀਆ ਗੋਣਾ ਸੀ

  • @harmindersingh5148
    @harmindersingh5148 Жыл бұрын

    Surinder shinda je was best singer he was ustad Amar Singh chamkila je kuldip paras je Surinder shinda je was best linked with kuldip manak sahib je also Surinder shinda je best linked with Mohammed sadiq je God gave all four singers heaven all singers was high pitch voices 💝💖💖💖💖💖💔💔💘🙏🙏🙏🙏🙏🙏🙏🙏🙏🙏🙏🙏🙏🙏🙏🙏

  • @ClayImoosEvilTwin2
    @ClayImoosEvilTwin2 Жыл бұрын

    R.I.P Shinda sir

  • @jagjitsingh9224
    @jagjitsingh9224 Жыл бұрын

    Amar singh chamkila legend ❤

  • @satwantkaur2941
    @satwantkaur2941 Жыл бұрын

    par o sade vich ne

  • @kanwalpreets1181
    @kanwalpreets1181 Жыл бұрын

    Radio wale mauka vekhde bus views views ਇਹਨਾਂ ਇਕ ਕਲਿਹਣਾ ਪੱਤਰਕਾਰ ਰੱਖਿਆ ਜੋ ਮੂਸੇਵਾਲੇ ਨੂ ਬਦਨਾਮ ਕਰਦਾ ਰਿਹਾ ਹੁਣ ਤਰੀਫ਼ਾਂ ਕਰਦਾ ਰਹਿਣਾ

  • @nirmalsingh9484
    @nirmalsingh9484 Жыл бұрын

    So sad

  • @shelasingh-kz7ri
    @shelasingh-kz7ri Жыл бұрын

    😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @sunnygill7764
    @sunnygill7764 Жыл бұрын

    Red fm only posted for views

  • @rajbindergill563
    @rajbindergill563 Жыл бұрын

    🎉🎉

  • @kuldeepsandhu9655
    @kuldeepsandhu9655 Жыл бұрын

    Waheguruji

  • @CanadaKD
    @CanadaKD Жыл бұрын

    Waheguru ji

Келесі