rehraas sahib bhai tarlochan singh ji

Пікірлер: 1 600

  • @yuvrajkulkaran5387
    @yuvrajkulkaran538710 ай бұрын

    ਭਾਈ ਸਾਹਿਬ ਜੀ ਦੀ ਆਵਾਜ਼ ਵਿੱਚ ਰਹਿਰਾਸ ਸੁਣ ਕੇ ਬਚਪਨ ਯਾਦ ਆ ਜਾਂਦਾ ਓਹੀ ਸਮੇਂ ਵਿੱਚ ਚਲੇ ਜਾਂਦੇ ਹਾਂ ਕਿ ਅੱਜ ਵੀ ਓਹੀ ਸ਼ਾਮ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ।

  • @sandalmeet

    @sandalmeet

    7 ай бұрын

    😂😂😮is 😢1❤❤😢😮and ❤😂😂❤😂❤🎉❤❤

  • @sandalmeet

    @sandalmeet

    7 ай бұрын

    Do 😅faf4c ds😅😅😅😅😅at 😅a, fZ,,,❤❤😮q1wl❤

  • @sandalmeet

    @sandalmeet

    7 ай бұрын

    QW❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤😢😂😂❤❤😂❤😂❤😂❤😂❤😂❤😮😂😂❤❤😂😂😂❤😂

  • @pyarasingh269

    @pyarasingh269

    3 ай бұрын

    Bahut asha h ji

  • @kanwaldeepsingh8403

    @kanwaldeepsingh8403

    Ай бұрын

    Bilkul, door kite gurdwara Sahib chh luga hunda see

  • @balwinderbrar1709
    @balwinderbrar17094 жыл бұрын

    ਸਾਡੇ ਪਿੰਡ ਵੀ ਬਾਬਾ ਤਵਿਆਂ ਵਾਲੀ ਮਸੀ਼ਨ ਤੇ ਇਹ ਪਾਠ ਲਾਉਂਦਾ ਹੁੰਦਾ ਸੀ। ਓਦੋਂ ਅਸੀਂ ਨਿੱਕੇ ਹੁੰਦੇ ਸੀ ।ਵਾਕਿਆ ਹੀ ਇਹ ਅਵਾਜ਼ ਸੁਣ ਕੇ ਬਚਪਨ ਯਾਦ ਆ ਜਾਂਦਾ ਹੈ ।

  • @nishandeepsingh1522
    @nishandeepsingh152214 күн бұрын

    ਵਾਹਿਗੁਰੂ ਜੀ ❤ ਕਿਆ ਆਨੰਦ ਹੈ ਆਵਾਜ਼ ਵਿਚ ਇਹ ਆਵਾਜ਼ ਸੁਣਕੇ ਮੈਨੂੰ ਕਿਸੇ ਤੀਕਰ ਕੋਈ ਸ਼ਿਕਾਇਤ ਗੁੱਸੇ ਗਿਲੇ ਨਹੀਂ ਰਹਿੰਦੇ

  • @jasbirvirk9769
    @jasbirvirk97697 ай бұрын

    ਇਨਾ ਵਧੀਆ ਰਹਿਰਾਸ ਸਾਹਿਬ ਦਾ ਪਾਠ ਅੱਜ ਤਕ ਹੋਰ ਕਿਸੇ ਤੋ ਨਹੀਂ ਹੋਇਆ। ਬੜਿਆ ਨੇ ਜੋਰ ਲਾਇਆ

  • @ramsinghgillaamnesamnenews6834
    @ramsinghgillaamnesamnenews68343 жыл бұрын

    ਧਨ ਧਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਜੀ ਸੱਚੇ ਪਾਤਸ਼ਾਹ. ਜੀਓ ਮੈਂ ਨਾਹੀ ਕਛੁ ਨਹੀਂ ਕਿਛੁ ਆਹੇ ਨ ਮੋਰਾ, ਅਉਸਰ ਲੱਜਾ ਰੱਖ ਲੇਹੁ ਸਧਨਾ ਜਨ ਤੋਰਾ. ਸਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਬੁਰੇ ਪਾਸੋਂ ਬਚਾ ਕੇ ਰੱਖੋ ਸੇਵਾ ਸਿਮਰਨ ਦੀ ਦਾਤ ਬਖਸ਼ੋ ਜੀ. ਸਬਕਾ ਭਲਾ ਕਰੋ ਜੀ

  • @JaswantSingh-xs5xj
    @JaswantSingh-xs5xj Жыл бұрын

    ਰੱਬ ਦਾ ਤਾਂ ਪਤਾ ਨੀ ਹੈ ਕੀ ਨਹੀਂ ਪਰ ਲਗਦਾ ਇਹ ਨਿਤਨੇਮ ਰਹਿਰਾਸ ਸੁਣ ਕੇ ਰੱਬ ਵਰਗੀ ਮਾਂ ਕੋਲ ਮਹਿਸੂਸ ਹੋਣ ਲੱਗ ਪੈਂਦੀ ਹੈ ਜਿਹੜੀ ਬਚਪਨ ਵਿੱਚ ਇਹ ਬਹੁਤ ਸੁਣਦੀ ਸੀ ਬੜੀ ਦੇਰ ਹੋ ਗਈ ਕਿਸੇ ਅਜਿਹੇ ਦੇਸ ਵਿੱਚ ਜਿੱਥੋਂ ਵਾਪਸ ਨਹੀਂ ਆਉਂਦਾਕੋਈ

  • @jorawargamingpubgmobile2476
    @jorawargamingpubgmobile24762 жыл бұрын

    🥺ਮੈਂ ਤਾਂ ਸਭ ਦੀ ਕਦਰ🙏 ਕਰੀ ਮੈ ਕਿਸੇ ਲਈ ਖਾਸ ਨੀ

  • @nishandeepsingh1522

    @nishandeepsingh1522

    14 күн бұрын

    ਓ ਨਹੀਂ ਬਾਈ ਤੁਸੀਂ ਖਾਸ ਓ ਜੋ ਮਨੁੱਖਾ ਜਨਮ ਲਿਆ ਹੈ

  • @punia5709
    @punia57094 жыл бұрын

    ਇਹ ਅਵਾਜ਼ ਬਚਪਨ ਦੀ ਯਾਦ ਦਿਵਾਉਦੀ ਹੈ। ਵਾਹਿਗੁਰੂ ਜੀ🙏🙏 ਨਾਨਕਿਆ ਦੀ ਯਾਦ🙏🙏

  • @sukhwinderramgharia9525

    @sukhwinderramgharia9525

    Жыл бұрын

    Hanji brother

  • @darbarasingh2215
    @darbarasingh22153 жыл бұрын

    ਬਚਪਨ ਤੋਂ ਹੀ ਮੈਂ ਭਾਈ ਤਰਲੋਚਨ ਸਿੰਘ ਜੀ ਦੀ ਮਿਠੀ ਅਵਾਜ਼ ਵਿਚ ਦਾਸ ਰਹਿਰਾਸ ਸਾਹਿਬ ਸੁਣਦਾ ਹਾਂ ਵਾਹਿਗੁਰੂ ਜੀ

  • @user-xn8tg2ru6f
    @user-xn8tg2ru6f4 жыл бұрын

    ਗੁਰਦੁਆਰਾ ਸਾਹਿਬ ਵਿੱਚ ਸੁਣਦੇ ਸੀ ਬਚਪਨ ਵਿੱਚ ਅੱਜ ਵੀ ਉਹ ਦਿਨ ਯਾਦ ਆ ਜਾਂਦੇ ਹਨ

  • @PANCardSevaMusapur
    @PANCardSevaMusapur Жыл бұрын

    ਬਚਪਨ ਵਿਚ ਇਹ ਤਵਾ ਸੁਣਿਆਂ ਕਰਦੇ ਸੀ | 40 ਸਾਲ ਬਾਅਦ ਪੁਰਾਣੀ ਯਾਦ ਤਾਜਾ ਹੋ ਗਈ ਜੀ | ਪਰਮਾਤਮਾ ਭਾਈ ਸਾਹਿਬ ਨੂੰ ਲੰਬੀ ਆਯੁ ਬਖਸ਼ੇ ਜੀ ...... !!!

  • @kulvirsingh3637
    @kulvirsingh36379 ай бұрын

    ਜਦੋਂ ਅਸੀਂ ਸ਼ਹਿਰ ਤੋ ਆਪਣੇ ਪਿੰਡ ਗਰਮੀਆਂ ਦੀਆਂ ਛੁਟੀਆਂ ਤੇ ਜਾਂਦੇ ਸੀ ਤਾ ਸਾਡੇ ਪਿੰਡ ਦੇ ਗੁਰਦੁਆਰੇ ਇਹ ਪਾਠ ਸਪੀਕਰ ਤੇ ਚੱਲਦਾ ਸੀ . ਬਹੁਤ ਵਧੀਆ ਲੱਗਦਾ ਸੀ ਬਹੁਤ ਮਿੱਠੀ ਅਵਾਜ਼ ਹੈ. ਸੱਚੀ ਆਪਣਾ ਬਚਪਨ ਯਾਦ ਆ ਗਿਆ... 🙏🏽🙏🏽🙏🏽🙏🏽

  • @sandalmeet

    @sandalmeet

    6 ай бұрын

    Oklqa😮89+&_ v

  • @AmanSingh-uw4xs
    @AmanSingh-uw4xs2 жыл бұрын

    ਬਹੁਤ ਹੀ ਮਿੱਠੀ ਆਵਾਜ਼ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਬਚਪਨ ਤੋਂ ਹੀ ਸੁਣਦੇ ਹਾਂ ਜੀ ਪਰਮਾਤਮਾ ਦੀ ਕਿਰਪਾ ਬਹੁਤ ਹੈ ਜੀ ਭਾਈ ਸਾਹਿਬ ਤੇ 🙏🙏🙏🙏🙏🙏👏👏👏👏👏👏👏

  • @ajitpandher181
    @ajitpandher1813 жыл бұрын

    ਬਾਬਾ ਜੀ ਦੀ ਆਵਾਜ਼ ਐਨੀ ਸੁਰੀਲੀ ਹੈ

  • @gsMann-sz4rl
    @gsMann-sz4rl8 ай бұрын

    ਛੋਟੇ ਹੁੰਦੇ ਨਾਨਕੇ ਪਿੰਡ ਗੁਰੂਘਰ ਚ ਸੁਣਦੇ ਹੁੰਦੇ ਸੀ।ਪਾਠ ਸੁਣ ਕੇ ਪੁਰਾਣਾ ਟਾਈਮ ਅੱਖਾਂ ਸਾਹਮਣੇ ਆ ਜਾਂਦਾ ਐ। ❤

  • @bhupindersinghrayat8761

    @bhupindersinghrayat8761

    8 ай бұрын

    Tdheeak gall aa bhaa g 🙏❤️🌹❤️🙏

  • @gursingh8358
    @gursingh83589 ай бұрын

    ਨਾਨਕੇ ਯਾਦ ਆ ਜਾਂਦੇ ਚਾਲੀ ਸਾਲ ਤੋ ਸੁਣਦਾ ਆ ਰਿਹਾ ।ਐਨੀ ਮਿੱਠੀ ਆਵਾਜ਼।ਭਾਈ ਸਾਹਿਬ ਜੀ ਨੇ ਆਪਣੀ ਆਵਾਜ਼ ਦੇ ਕੇ ਆਪ ਵੀ ਅਮਰ ਹੋ ਗਏ।ਤੇ ਲੱਖਾਂ ਸਿੱਖਾਂ ਨੂੰ ਵੀ ਇੱਕ ਵਿਲੱਖਣ ਰੂਹਾਨੀਅਤ ਪ੍ਰਦਾਨ ਕੀਤੀ

  • @charanjitsingh4437
    @charanjitsingh4437 Жыл бұрын

    ਓਮਰ ਬਵੰਜਾ ਸਾਲ ਹੋ ਗਏ ਬਚਪਨ ਤੋਂ ਭਾਈ ਜੀ ਦੀ ਮਿੱਠੀ ਅਵਾਜ਼ ਵਿੱਚ ਜਪੁਜੀ ਸਹਿਬ ਰਹਿਰਾਸ ਸਾਹਿਬ ਦੀ ਬਾਣੀ ਸੁਣ ਲਈ ਦੀ ਹੈ ਕਦੇ ਕਦੀ ਹੋਰ ਭਾਈ ਸੁਰਜਨ ਸਿੰਘ ਜੀ ਦੀ ਅਵਾਜ਼ ਵਿੱਚ ਆਸਾ ਦੀ ਵਾਰ ਬਾਣੀ ਬਹੁਤ ਹੀ ਅਨੰਦ ਆਓਦਾ ਹੈ ਸੁਣ ਕਿ ਵਾਹਿਗੁਰੂ ਜੀ ਭਲਾ ਕਰਨ ਸਰਬੱਤ ਦਾ

  • @accountsbranch6374
    @accountsbranch6374Ай бұрын

    ਮੈਂ ਸਾਡੇ ਕੱਚੇ ਘਰ ਦੇ ਕੋਠੇ ਤੇ ਚੜ ਕੇ ਸਪੈਸ਼ਲ ਤੌਰ ਤੇ ਬਾਈ ਸਾਹਿਬ ਦੀ ਅਵਾਜ਼ ਚ ਰਹਿਰਾਸ ਤੇ ਸਵੇਰੇ ਜਪੁਜੀ ਸਾਹਿਬ ਪਾਠ ਸੁਨਦੇ ਸੀ ਬਹੁਤ ਹੀ ਮਿਠੀ ਤੇ ਪਿਆਰੀ ਅਵਾਜ਼ ਸੱਚੀ ਬਚਪਨ ਯਾਦਆ ਜਾਂਦਾ ਜਦੋ ਭਾਈ ਸਾਹਿਬ ਦੀ ਅਵਾਜ਼ ਸੁਨੀਦੀ ਏ

  • @ramsinghgillaamnesamnenews6834
    @ramsinghgillaamnesamnenews68343 жыл бұрын

    ਬੜਆ ਪਿਆਰ ਹੇ ਆਵਾਜ ਵਿਚ ਬੜੀ ਖਿੱਚ ਹੇ ਗੁਰਬਾਣੀ ਵਿਚ ਭਾਈ ਤਿਰਲੋਚਨ ਸਿੰਘ ਜੀ ਆਪ ਜੀ ਤੇ ਸਤਿਗੁਰੂ ਦੀ ਫੁੱਲ ਕ੍ਰਿਪਾ ਹੈ.🙏🙏🙏🙏🙏🌹🌹🌹🌹🌹🌹💥💥✍️✍️✍️✍️🌾

  • @sandalmeet

    @sandalmeet

    9 ай бұрын

    Ooookomo9aohsjsjjaassNjJBj❤❤❤😂🎉❤❤❤❤❤😂❤

  • @khalsarajput1671

    @khalsarajput1671

    7 ай бұрын

  • @charansingh6450

    @charansingh6450

    2 ай бұрын

    Waheguru ji 🙏

  • @vidhi3903
    @vidhi39035 жыл бұрын

    Bahut hi mithi aawaz hai tuadi meinu mere naankey pind di yaad aa jandi hai otho de gurudwara sahib vich tuadi hi aawaz vich eh paath chalda c mein roj is path nu soon ke apna bachpan taza kar lendi haan thanku so much meri mithian yaadan yaad karwaan lai

  • @vidhi3903

    @vidhi3903

    5 жыл бұрын

    Much

  • @pritpalsingh8883
    @pritpalsingh88834 жыл бұрын

    ਭਾਈ ਸਾਹਿਬ ਜੀ ਦੀ ਅਵਾਜ਼ ਜਦੋਂ ਦੀ ਹੋਸ਼ ਸੰਭਾਲੀ ਉਦੋਂ ਤੋਂ ਹੀ ਸੁਣ ਰਿਹਾ ਹਾਂ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bubblessaighal5773

    @bubblessaighal5773

    3 жыл бұрын

    We

  • @devindersingh2219

    @devindersingh2219

    3 жыл бұрын

    @@bubblessaighal5773 pp

  • @JaswinderSingh-ob6ur

    @JaswinderSingh-ob6ur

    3 жыл бұрын

    Same bro

  • @intertainmentvideos4131

    @intertainmentvideos4131

    3 жыл бұрын

    ਬਹੁਤ ਸੋਹਣੀ ਅਵਾਜ਼ ਭਾਈ ਸਾਬ ਦੀ

  • @Jaswindersingh-ir5od
    @Jaswindersingh-ir5od3 жыл бұрын

    ਬਹੁਤ ਸੁਰੀਲੀ ਆਵਾਜ਼ ਭਾਈ ਸਾਹਿਬ ਦੀ,🙏ਵਾਹਿਗੁਰੂ ਜੀ

  • @ramsinghgillaamnesamnenews6834
    @ramsinghgillaamnesamnenews68343 жыл бұрын

    🌹🙏ਵਾਹਿਗੁਰੂ 🌹🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਮੈਨੂੰ ਓਟ ਆਸਰਾ ਦਿੰਦੇ ਰਹਿਣਾ 🌹🙏ਡੁਲ ਸੁਖ ਵਿਚ ਮੈਂ ਕਦੇ ਬੀ ਡੋਲਾਂ 🌹ਇਹੀ ਅਰਦਾਸ ਹੈ 🌹🌹ਰਾਖ ਲੇਹੁ ਮੋਹੇ ਰਾਖਨਹਾਰੇ 🌹🙏ਸਾਹਿਬ ਸੰਤ ਸਹਾਇ ਪਿਆਰੇ 🌹🙏🙏

  • @gurjitsaathi287

    @gurjitsaathi287

    4 ай бұрын

    Waheguru Ji Sarbat Da Bhala Karo Ji

  • @ramsinghgillaamnesamnenews6834
    @ramsinghgillaamnesamnenews68343 жыл бұрын

    🙏ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਬਾਜ ਮੇਹਰ ਕਰੋਂ ਮੇਹਰਾਂ ਵਾਲੇ ਸਾਈਆਂ 🙏 ਭਾਈ ਤਿਰਲੋਚਨ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏 ਸਾਡੇ ਸਾਰੇ ਪਰਵਾਰ ਨੂੰ ਸੇਵਾ ਸਿਮਰਨ ਦੀ ਦਾਤਿ🙏 ਬਕਸਣਾ ਜੀ 🙏 ਅਸੀਂ ਪਾਪੀ ਹਨ ਅਗਿਆਨੀ ਹਨ ਕੁਛ ਨਿ ਜਾਣਦੇ🙏

  • @iamchauhan5022
    @iamchauhan50223 жыл бұрын

    ਨਾ ਕੋਈ ਬਾਜਾ ਨਾ ਕੋਈ ਸੰਗੀਤ । ਬਹੁਤ ਹੀ ਮੀਠੀ ਤੇ ਸ਼ਾਂਤ ਆਵਾਜ਼ ਹੈ ਗਿਆਨੀ ਜੀ ਦੀ । ਵਾਹਿਗੁਰੂ 🙏🏽

  • @ramsinghgillaamnesamnenews6834
    @ramsinghgillaamnesamnenews68343 жыл бұрын

    🌹🙏ਵਾਹਿਗੁਰੂ 🌹🙏ਜਿਸ ਤੂੰ ਦੇਹਿ ਸੋਈ ਪਾਵਹਿ 🌹🙏ਹਰਿ ਗੁਣ ਸਦ ਹੀ ਆਖਿ ਬਖਾਣੇ 🌹🙏ਤੁਮ੍ਹਰੀ ਗਤਿ ਮਿਤ ਤੁਮ ਹੀ ਜਾਨੀ 🙏ਨਾਨਕ ਦਾਸ ਸਦਾ ਕੁਰਬਾਨੀ 🌹🙏🙏

  • @paramjitkaur5536
    @paramjitkaur5536 Жыл бұрын

    ਬਹੁਤ ਹੀ ਸੁਰੀਲੀ ਆਵਾਜ਼ ਭਾਈ ਸਾਹਿਬ ਜੀ ਦੀ 👏👏❤️❤️💐💐🌹🌹

  • @sarainsingh5926
    @sarainsingh59263 жыл бұрын

    ਮੈ ਜਦ ਵੀ ਰਹਿਰਾਸ ਸਾਹਿਬ ਦਾ ਪਾਠ ਸੁਣਦਾ ਹਾਂ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਦੀ ਰਸਨਾ ਵਿਚੋਂ ਤਾਂ ਅਕਾਲ ਪੁਰਖ ਦੇ ਚਰਨੀਂ ਬੈਠੇ ਅਪਣੇ ਮਾਤਾ ਜੀ ਨੂੰ ਬਹੁਤ ਕੋਲ ਕੋਲ ਮਹਿਸੂਸ ਕਰਦਾ ਹਾਂ । ਵਾਹਿਗੁਰੂ ਤੇਰਾ ਸ਼ੁਕਰ ਹੈ । 🙏🙏

  • @gurjeetvirk9646

    @gurjeetvirk9646

    11 ай бұрын

  • @jatinderpalsingh6548

    @jatinderpalsingh6548

    7 ай бұрын

    Waheguru ji

  • @user-lu4lz2tl2h

    @user-lu4lz2tl2h

    3 ай бұрын

    🙏🏽🙏🏽ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੀਉ ਵਾਹਿਗੁਰੂ ਜੀ🙏🏽🙏🏽

  • @MandeepSingh-iv7zy

    @MandeepSingh-iv7zy

    2 ай бұрын

    ਵਾਹਿਗੁਰੂ ਜੀ

  • @HarpreetKaur-oz2po

    @HarpreetKaur-oz2po

    Ай бұрын

    Waheguru ji

  • @jasdeepgill8550
    @jasdeepgill85504 жыл бұрын

    ਮੇੇਰੇ ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਇਹ ਮਿੱਠੀ ਆਵਾਜ਼ ਵਿੱਚ ਬਾਣੀ ਸੁਣ ਕੇ.... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @gurdevsingh8116

    @gurdevsingh8116

    Жыл бұрын

    Waheguru

  • @GurwinderSingh-so4tf

    @GurwinderSingh-so4tf

    Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalrajSingh-cf2li

    @BalrajSingh-cf2li

    Жыл бұрын

    Same mera v vir ji ajj v sunda mh path🙏

  • @sukhvindersingh7632

    @sukhvindersingh7632

    Жыл бұрын

    Sai keya ji 🙏

  • @parveenbajaj5347

    @parveenbajaj5347

    Жыл бұрын

    old is gold

  • @harmindersingh6394
    @harmindersingh63942 жыл бұрын

    Bohat hi mithi hai aawaz hai bhai sahib ji di aanad aa janda hai path sun ke 🙏🙏🙏🙏🙏🙏🙏🙏🙏🙏🙏wahegur satnam ji

  • @rabdibaat
    @rabdibaat2 жыл бұрын

    ਵਾਹਿਗੁਰੂ ਜੀ🙏🙏ਭਾਈ ਸਾਹਿਬ ਜੀ ਨੇ ਬਹੁਤ ਸ਼ਰਧਾ ਨਾਲ ਪਾਠ ਕੀਤਾ ਹੈ ਜੀ 🙏🙏ਬਿਲਕੁਲ ਬਚਪਨ ਵਿੱਚ ਇਸ ਤਰ੍ਹਾਂ ਦੀ ਲੈਅ ਵਿੱਚ ਪਾਠ ਸੁਣਦੇ ਹੁੰਦੇ ਸੀ 🙏🏼🙏🏼

  • @ramsinghgillaamnesamnenews6834
    @ramsinghgillaamnesamnenews68343 жыл бұрын

    ਸੱਚੇ ਸਤਿਗੁਰੂ ਮੇਰੇ ਪਾਤਸ਼ਾਹ ਜੀ, ਸਾਡੀ ਬੋਲਬਾਣੀ ਪਵਿੱਤਰ ਕਰੋਂ ਜੀ ਸਾਡੇ ਬੋਲਣ ਨਾਲ ਕਿਸੇ ਦਾ ਦਿਲ ਨ ਦੁਖੇ🙏🙏🙏🙏🙏

  • @BalbirSingh-nr3rh
    @BalbirSingh-nr3rh4 жыл бұрын

    Baba ji tarilochan Singh ji di awaj bich bhaut mithas hae path sunde hae man nu aram milada Balveer Singh Toura

  • @BalbirSingh-nr3rh

    @BalbirSingh-nr3rh

    4 жыл бұрын

    Baba Tirlochsn Singh ji nu bachpan to hi path sunde aa rehe hae jad Gurdwara Sahib ji Baba ji Tirlochsn Singh ji di cesat londe si Bhai ji Gurdwara Sahib ji de bahut Changi lagdi si aj bi sunde bachpan Yaad aa janda bahut hi mithas hae awaj bich Balveer Singh Toura

  • @kanwaldeepsingh8403
    @kanwaldeepsingh8403Ай бұрын

    ਸ਼ਾਮ ਹੁੰਦੇ ਹੀ ਫਿਜ਼ਾ ਵਿੱਚ ਇਹ ਅਵਾਜ਼ ਸੁਣਨ ਲਈ ਮਿਲਦੀ ਸੀ, ਬਚਪਨ ਦੀ ਯਾਦ ਆਉਂਦੀ ਐ

  • @mandeepkaur-ey3ek
    @mandeepkaur-ey3ek4 жыл бұрын

    Eh paath mai bachpan vich apne ghar vich sundi c. Hun jad baba Tarlochan singh ji di awaaz vich paath sundi aa tan meri rooh mere peke ghar apne aap pouch jandi a. 🙏🙏🙏🙏🙏🙏🙏

  • @mandeepkaur-ey3ek

    @mandeepkaur-ey3ek

    4 жыл бұрын

    Baut hi skoon milda a dil nu eh awaaz sun ke.

  • @ajaysran7847
    @ajaysran78474 жыл бұрын

    ਜਦੋਂ ਵੀ ਇਹ awaaz sunda haa man nu bahut sakoon milda hai te naal he mere pind di yaad aa jandi hai ajj 5 saal hoge Canada🇨🇦🇨🇦 aaye nu ਅਤੇ mainu mere pind ਅਤੇ mere ghardea di ethe bahut yaad aundi haii waheguru 🙏🙏gg mere ਅਤੇ mere parivar te apna mehr bhrya hatthh rakhna Waheguru ji ka khalsa Waheguru ji ki fateh 🙏🙏🙏

  • @cheema4215
    @cheema42154 жыл бұрын

    Nankian de pind sunde si bachpan Vich ohi yaad aa janda hai sunke Waheguru ji

  • @apnachannel2812

    @apnachannel2812

    Жыл бұрын

    Same here bro

  • @roshanbairag7774

    @roshanbairag7774

    Жыл бұрын

    Same here

  • @gurcharansingh4812
    @gurcharansingh4812 Жыл бұрын

    ਪਾਠ ਸੁਣ ਕੇ ਬਚਪਨ ਯਾਦ ਆ ਗਿਆ ਬਹੁਤ ਸੁਰੀਲੀ ਅਵਾਜ਼ ਹੈ

  • @ramsinghgillaamnesamnenews6834
    @ramsinghgillaamnesamnenews68343 жыл бұрын

    🌹🌹🙏ਵਾਹਿਗੁਰੂ 🌹🙏ਐਮਹੇ ਸਤਿਗੁਰੂ ਸੱਚੇ ਪਾਤਸ਼ਾਹ ਜੀਉ 🌹🙏ਬਲਿਹਾਰੀ ਕੁਦਰਤਿ ਬਸਿਆ 🌹ਤੇਰਾ ਅੰਤ ਜਾਈ ਲਖਿਆ 🌹ਤੇਰਾ ਸੁਕ੍ਰ ਹੈ 🌹🙏ਫਰੀਦਾ ਬੁਰੇ ਕਾ ਭਲਾ ਕਰ ਗੁੱਸਾ ਮਨ ਹਨਢਾਇ 🌹ਦੇਹੀ ਦੁੱਖ ਨ ਲਗਈ ਪਲੈ ਕਬਕੁਛ ਪਾਏ 🌹🙏💥

  • @user-wd2nf9mz4e
    @user-wd2nf9mz4e9 ай бұрын

    🍀🍂*ਕਰਿ ਕਿਰਪਾ ਤੇਰੇ ਗੁਣ ਗਾਵਾ ॥ ਨਾਨਕ ਨਾਮੁ ਜਪਤ ਸੁਖੁ ਪਾਵਾ ॥੪॥*🍀 🍀🍂 🍀🌸🏵ਹੇ ਪ੍ਰਭੂ!) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ, ਤੇ, ਤੇਰਾ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ।੪।🍀🍂🌺

  • @kalwantdhillon6375
    @kalwantdhillon63754 жыл бұрын

    Satnam sri wahreguru ji very nice Rehraas sahib ji path very heart touching voice Bhia Trilochan sigh 🌹🙏🙏🙏🙏🙏

  • @BaljinderSingh-wz2qb
    @BaljinderSingh-wz2qb4 жыл бұрын

    Bachpan yad aa janda ee path sun k

  • @jaswindersingh6336
    @jaswindersingh6336 Жыл бұрын

    ਬਚਪਨ ਤੇ ਨਾਨਕੇ ਪਿੰਡ ਯਾਦ ਆ ਜਾਂਦੇ ਭਾਈ ਸਾਹਿਬ ਜੀ ਸੁਣਕੇ

  • @user-bu6hu8jh5y
    @user-bu6hu8jh5y4 жыл бұрын

    ਬਚਪਨ ਤੋਂ ਭਾਈ ਸਾਹਿਬ ਜੀ ਦੀ ਆਵਾਜ਼ ਚ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਦੇ ਆਂ ਵਾਹਿਗੁਰੂ ਜੀ ਨੇ ਮਿਹਰ ਕਰਕੇ ਭਾਈ ਸਾਹਿਬ ਤੋਂ ਇਹ ਸੇਵਾ ਲਈ ਪਿੰਡ ਪਿੰਡ ਘਰ ਘਰ ਇਹ ਸੁਣਦੇ ਰਹੇ ਹਾਂ ਗੁਸਤਾਖੀ ਮੁਆਫ ਭਾਈ ਸਾਹਿਬ ਜੀ ਮੈਨੂੰ ਲਗਦਾ ਪਾਠ ਦੌਰਾਨ ਆਪ ਜੀ "ਰਾਮਕਲੀ ਮਹਲਾ 3 ਅਨੰਦ ਇੱਕ ਉਂਕਾਰ ਸਤਿਗੁਰ ਪ੍ਰਸਾਦਿ" ਦੀ ਥਾਂ ਆਪ ਜੀ ਨੇ ਉਚਾਰਨ ਕੀਤਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ ਰਾਮਕਲੀ ਮਹਲਾ 3 ਅਨੰਦ ਜੇ ਹੋ ਸਕੇ ਤਾਂ ਠੀਕ ਕਰ ਲੈਣਾ ਜੀ

  • @ramsinghgillaamnesamnenews6834
    @ramsinghgillaamnesamnenews68343 жыл бұрын

    🌹🌹ਹੇ ਸਮਰਥ ਸੱਚੇ ਸਤਗੁਰੁ ਜਿਓ 🌹🙏ਅਪਨੇ ਚਰਨਾਂ ਦੀ ਪ੍ਰੀਤ ਤੇ ਨਿਤਨੇਮ ਸੇਵਾ ਸਿਮਰਨ ਦੀ ਦਾਤ ਬਖਸਕੇ 🌹ਬੁਰੇ ਪਾਸੋਂ ਬਚਾਕੇ ਰੱਖਣਾ 🌹🙏ਨਾਨਕ ਨਾਮ ਚੜ੍ਹਦੀਕਲਾ 🌹ਤੇਰੇ ਭਾਣੇ ਸਰਬਤ ਕਾ ਭਲਾ 🌹💥💥💥🙏🙏🙏🙏

  • @gurirajpoot8089
    @gurirajpoot8089Ай бұрын

    Main roz rehras sahib da path sunda mainu mere dada ji di yaad aa jandi oh 1995 ch roz radio te sunde hunde c ..miss u dada ji

  • @meetokaur6000
    @meetokaur60002 ай бұрын

    ਬਹੁਤ ਹੀ ਸੋਹਣੀ ਅਵਾਜ ਪਹਿਲਾ ਇਹ ਵਿਚ ਰਿਕੋਡ ਵਿਚ ਇਹੋ ਹੀ ਅਵਾਜ thanks uk very nice uk ਵਾਹਿਗੁਰੂ ਜਿਕੀ ਖਾਲਸਾ ਵਾਹਿਗੁਰੂ ਜੀ ਫਤਿਹ

  • @sarbjitsingh8534
    @sarbjitsingh85345 жыл бұрын

    ਇਹ ਪਾਠ ਸੁਣ ਕੇ ਮੈਨੂੰ ਆਪਣਾ ਬਚਪਨ ਤੇ ਆਪਣਾਂ ਪਿੰਡ ਯਾਦ ਆ ਜਾਂਦਾ ਹੈ। ਪਿੰਡ ਵਾਲੇ ਗੁਰਦੁਆਰਾ ਸਾਹਿਬ ‘ਚ ਇਹ ਕੈਸੇਟ ਸਵੇਰੇ ਸ਼ਾਮ ਲਗਦੀ ਹੁੰਦੀ ਸੀ। ੳਦੋਂ ਸੋਚਿਆ ਨਹੀਂ ਸੀ ਕਿ ਇਹ ਆਵਾਜ਼ ਵੀ ਇਕ ਯਾਦ ਬਣ ਜਾਣੀ ਹੈ 🙏

  • @inderjeetrana7441

    @inderjeetrana7441

    5 жыл бұрын

    ਬਿਲਕੁਲ ਸਹੀ

  • @stefanosingh4759

    @stefanosingh4759

    4 жыл бұрын

    Bilkul sahi kiha sachi pind di yaad aundi, m sochdi c sahid mere nal hi Ida hunda aa

  • @amitjagraon8327

    @amitjagraon8327

    4 жыл бұрын

    Same here feeling

  • @drsarbjeet6573

    @drsarbjeet6573

    4 жыл бұрын

    Sarbjit Singh yr sachiii bahut yad aaunda BACHPAN

  • @Arjunsandhu786

    @Arjunsandhu786

    4 жыл бұрын

    True

  • @surinderpaulmodgill
    @surinderpaulmodgill4 жыл бұрын

    main rehras 40 saal pehlan sade gurudwara sahib sunda hunda si shami lokan ne khetan chon gharan noo auna kache raste dhood udni te path da anand laina wah bhai Tarlochan singh aisa ras murke kise ton nahi bania

  • @tajindergharial8217

    @tajindergharial8217

    4 жыл бұрын

    Surinder Pal 💓💓🙏pind kehra g

  • @surinderpaulmodgill

    @surinderpaulmodgill

    4 жыл бұрын

    @@tajindergharial8217 veer Dugri pind hai near Malerkotla

  • @ramsinghgillaamnesamnenews6834
    @ramsinghgillaamnesamnenews68343 жыл бұрын

    🙏🙏ਸਤਿਨਾਮੁ ਵਾਹਿਗੁਰੂ ਕ੍ਰਿਪਾ ਕਰੋਂ ਸੱਚੇ ਪਾਤਸ਼ਾਹ ਜੀ ਸਿੱਖ ਪੰਥ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਏਕਤਾ ਦੀ ਦਾਤਿ ਅਤੇ ਸੇਵਾ ਸਿਮਰਨ ਦੀ ਦਾਤਿ ਬਖ਼ਸ਼ਣਾ ਮੇਰੇ ਸਤਿਗੁਰਾਂ ਜੀ ਏਕ ਅਦਨਾ ਪੱਤਰਕਾਰ ਰਾਮ ਸਿੰਘ ਗਿੱਲ ਇੱਜਤ ਬਖ਼ਸ਼ੋ ਜੀ ਲਾਜ ਰੱਖ ਲੈਣਾ ਸੱਚੇ ਪਾਤਸ਼ਾਹ ਜੀ ਸੱਚਾਈ, ਇਮਾਨਦਾਰੀ ਦੇ ਨਾਲ ਪੱਤਰਕਾਰਿਤਾ ਕਰਨ ਦਾ ਜਜਬਾ ਬਖ਼ਸ਼ੋ ਜੀ ਮੇਹਰਾਂ ਕਰਨਾ ਮੇਰੇ ਪਿਤਾ ਜੀ ਏਕ ਤੇਰਾ ਹੀ ਆਸਰਾ ਹੈ ਮੈਨੂੰ,

  • @ramsinghgillaamnesamnenews6834
    @ramsinghgillaamnesamnenews68343 жыл бұрын

    ਜਾਤਿ ਕਮੀਨੀ ਪਾਤਿ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਣਾਗਤਿ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ. ਸਤਿਗੁਰੂ ਦੀ ਬਖਸੀਸ.🙏🙏🙏🙏🙏

  • @bhupindersingh7886
    @bhupindersingh78864 жыл бұрын

    bhut hi surili te maan nu shant karn vli awazz jo mainu bachpan to hi bht pasand aa,iss awaz vich path sunn k mann nu bht shanti mildi aa,waheguru g

  • @pinkigulyani473
    @pinkigulyani4734 жыл бұрын

    Bachpan mye inhi ki awaj sun kr isi dhun mye hm ny path yaad kiya jo aaj bi bilkul vesa hi feel hota h Thanku g fir sy bachpan mye ly jany ky liya

  • @NirmalSingh-ys7wz
    @NirmalSingh-ys7wz Жыл бұрын

    1980 ਤੋਂ ਭਾੲੀ ਸਾਹਿਬ ਦੀ ਮਨਮੋਹਕ ਅਾਵਾਜ਼ ਵਿੱਚ ਗੁਰਬਾਣੀ ਸੁਣ ਰਹੇ ਹਾਂ। ਭਾੲੀ ਸਾਹਿਬ ਜੀ ਪਤਾ ਨਹੀਂ ਕਿੱਥੇ ਰਹਿੰਦੇ ਹਨ। ਤਵਿਅਾਂ ਵਾਲੇ ਰਿਕਾਰਡ ਗੁਰੂ ਘਰਾਂ ਵਿੱਚ ਗੂੰਜਦੇ ਸਨ।

  • @doabewalesher8317
    @doabewalesher8317 Жыл бұрын

    ਸਾਡੇ ਪਿੰਡ ਦੇ ਸੰਤ ਬਾਬਾ ਅਮਰਦਾਸ ਕੁਟੀਅਾ ਇਹ ਪਵਿਤਰ ਰਹਿਰਾਸ ਸਾਹਬ ਸੁਣਦੇ ਹੁਦੇ ਸੀ ਬਚਪਨ ਿਵੱਚ ਹੁਣ ੳੁੁੁਹ ਟਾੲੀਮ ਯਾਦ ਅਾੳੁਦਾ ਪ੍ਰਸ਼ਾਦ ਲੈਣ ਜਾੲੀਦਾ ਸੀ ਸ਼ਾਮ ਨੂੰ ਗੁਰਦਅਾਰੇ ਰੋਜ i miss lots this days

  • @dilavarsingh5563
    @dilavarsingh55635 жыл бұрын

    Bahut achchhi awaj Waheguru ji bhai saheb ji nu chardi kala ch rakhe

  • @singhamrik926

    @singhamrik926

    5 жыл бұрын

    Il am listing long time weheguru ji

  • @singhamrik926

    @singhamrik926

    5 жыл бұрын

    Very Nice voice for sikhisme thanks bhai shaib ji

  • @singhamrik926

    @singhamrik926

    5 жыл бұрын

    Wahe guru sab da bhalha karni whe guru

  • @singhamrik926

    @singhamrik926

    5 жыл бұрын

    Wheguru ne gurbani ucharn vaste bahut badia abaj ditti a satnam siri waheguru

  • @NarinderSingh-xh3cv

    @NarinderSingh-xh3cv

    5 жыл бұрын

    SAB 77777 G

  • @ramsinghgillaamnesamnenews6834
    @ramsinghgillaamnesamnenews68343 жыл бұрын

    🙏🙏ਸਤਿਨਾਮੁ ਵਾਹਿਗੁਰੂ🙏🙏

  • @ramsinghgillaamnesamnenews6834
    @ramsinghgillaamnesamnenews68343 жыл бұрын

    🌹🙏ਵਾਹਿਗੁਰੂ 🌹🙏 ਪੰਥ ਤ ਪਰਵਾਰ ਨੂੰ ਚੜ੍ਹਦੀਕਲਾ ਵਿਚ ਰੱਖਣਾ 🌹🙏ਸੁਮਤਿ ਗਿਆਨ ਨਿਤਨੇਮ ਬਖਸੀਸ ਕਰਨਾ 🌹🙏ਅਪਨੇ ਚਰਨਾਂ ਪਿਆਰ ਬਣਾ ਕੇ ਰੱਖਣਾ 🌹🙏ਸਬਨਾਂ ਦਾ ਭਲਾ ਕਰਨਾ 🌹🙏ਅੰਗ ਸੰਗ ਸਹਾਈ ਹੋਣਾ ਹੇ ਮੇਰੇ ਸਾਹਿਬਾ 🌹🙏

  • @harjitsingh-ys3mk
    @harjitsingh-ys3mk3 жыл бұрын

    ਸਤਿਨਾਮ ਸ਼ੀ੍ ਵਾਹਿਗੁਰੂ ਜੀ ।

  • @jagjeetsinghsaini9540
    @jagjeetsinghsaini95404 жыл бұрын

    Sweet voice of Bhai Tarlochan Singh Jee for Gurbani Paath my favourite since 1980 or so.

  • @kuldiptakhar7003
    @kuldiptakhar70032 жыл бұрын

    i love this voice 40 years thanks god

  • @manmohansingh5319
    @manmohansingh53192 жыл бұрын

    ਬਹੁਤ ਸੁਰੀਲੀ ਆਵਾਜ਼ ਵਾਹਿਗੁਰੂ ਜੀ

  • @meashmall8780
    @meashmall8780 Жыл бұрын

    Main eina da hi path sundi,jado asi chote c ta sham nu pind de gurghr ch eh path lagda hunda c jado kade pathi saab nhi hunde c te asi grmiya nu majhe khote te dha k baithe hunde c roti panni bana k ,jado v sundi a o sb yaad aa janda eida lgda jiwe haje v asi pind hi baithe hoie

  • @tajindergharial8217
    @tajindergharial82173 жыл бұрын

    ❤️🙏❤️🌸ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ 🌸❤️🙏❤️

  • @bhupinderbhatti6837
    @bhupinderbhatti68373 жыл бұрын

    Bhai Sahib have very nice voice. Every evening without fail listen to Rehras Sahib. Feel very calm. God Bless. 🙏🌹

  • @ramsinghgillaamnesamnenews6834
    @ramsinghgillaamnesamnenews68343 жыл бұрын

    🙏🙏ਗੁਰੂ ਗਰੀਬ ਨਿਬਾਜ ਸਾਡੀ ਬੋਲ ਬਾਣੀ ਵਿਚ ਸੁਧਾਰ ਕਰਨਾ ਅਤੇ ਬੋਲਾਂ ਵਿਚ ਪ੍ਰੇਮ ਪਿਆਰ ਦੀ ਬਖਸਿਸਾਂ ਕਰਨਾ ਜੀ, ਸਾਡੀ ਂ ਪੱਤਰਕਾਰਤਾ ਨੂੰ ਸਫਲਤਾ ਤੇ ਨਿਡਰਤਾ ਸਚਿਆਈ ਨਾਲ ਕਰਨ ਦਾ ਬਲ ਬਕਸਣਾ ਜੀ ਦੁਸਟ ਦੋਖ ਤੇ ਲੇਹੁ ਬਚਾਉਣ ਦੀ ਕਿਰਪਾਲਤਾ ਕਰਨਾ ਜੀ🙏🙏🙏🙏🙏🌹🌹🌹🌹🌹

  • @GurmeetSingh-lq5if
    @GurmeetSingh-lq5if4 ай бұрын

    Bhut hi Mithi te Dil nu sukun den wali awaj hai bachpan ton sunde aa rahe han aj v ona hi anad aunda hai waheguru ji 🙏

  • @abhikaur4697
    @abhikaur46974 жыл бұрын

    ehna da awaz menu bachpan ch le jandi aa moma ne radio te hr shaam nu path lgaya hona 🙏🙏🙏 Waheguru

  • @constructionrenovation9121

    @constructionrenovation9121

    Жыл бұрын

    tuhade nal ik zruri gl krni a g

  • @mandjassi

    @mandjassi

    10 ай бұрын

    Yes, so true 😢

  • @gurwindersidhu9513
    @gurwindersidhu95134 жыл бұрын

    Bahut sohni awaz ae Bhai hi di ji karda suni jaie

  • @ramsinghgillaamnesamnenews6834
    @ramsinghgillaamnesamnenews68343 жыл бұрын

    ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਜੀ ਮਹਾਰਾਜ🙏🙏🙏ਨਮਸਕਾਰ ਤਿਸ ਹੀ ਕਉ ਹਮਾਰੀ, ਸਕਲ ਪ੍ਰਜਾ ਜਿਨ੍ਹਾਂ ਆਪ ਸਵਾਰੀ. ਦਿਨ ਬੰਧ ਦੁਸਟਨ ਕਉ ਹਰਤਾ, ਤੁਮ ਹੋ ਪੂਰੀ ਚਤੁਰ ਦਸ ਕੰਤਾ, ਏਕ ਏਕ ਕੀ ਪੀਰ ਪਛਾਣੇ ਘੱਟ ਘੱਟ ਕੇ ਅੰਤਰ ਕੀ ਜਾਨਤ ਸਬਕਾ ਭਲਾ ਕਰਨਾ ਸੱਚੇ ਪਾਤਸ਼ਾਹ ਜੀਉ🙏🙏

  • @amritrai2389
    @amritrai2389 Жыл бұрын

    ਜਦੋਂ ਵੀ ਮੈਂ ਇਹ ਵਾਲ਼ਾ ਪਾਠ ਸੁਣਦੀ ਮੈਨੂੰ appni ਨਾਨਕੇ ਪਿੰਡ ਦੀ ਯਾਦ ਆ ਜਾਂਦੀ ਏਦਾਂ ਲੱਗਦਾ ਕੀ ਨਾਨੀ ਕੋਲ਼ ਆ ਸ਼ਾਮ ਦੇ ਟੀਮ yaad ਆ ਜਾਂਦਾ nani da ਚੁੱਲੇ ਅੱਗੇ ਬੈਠੀਂ ਦਾ ਹੁਣ ਤੇ ਨਾਨੀ ਨਾਨਾ ਵੀ ਹੈ ਨੀ ਪਾਠ ਸੁਣ ਕੇ ਮਹਿਸੂਸ ਹੁੰਦਾ ਆਪਣੇ ਨਾਨੀ ਘਰ ਆ 🙏🙏wahe ਗੁਰੂ g kithe chal geaa oh tim

  • @harjindersinghchanna8832
    @harjindersinghchanna88324 жыл бұрын

    Naam bina Nahi jeevaya jai

  • @tajindergharial8217
    @tajindergharial82174 жыл бұрын

    Avaaj man nu cheer ke sidi dil ch jandi aa 🙏🙏💓💓💓💓

  • @JaswinderSingh-ob6ur

    @JaswinderSingh-ob6ur

    3 жыл бұрын

    Bilkul sai Avaaj is my favret

  • @user-cn3wm2tz6r
    @user-cn3wm2tz6r3 ай бұрын

    ਬਚਪਨ ਦੀ ਯਾਦ ,ਹੁਣ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਆਪਣੇ ਕਲੀਨਿਕ ਤੇ ਲਗਾਓਂਦਾ ਹਾ। ਸਕੂਨ ਆ ਜਾਂਦਾ ।ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @jagdishsingh5973
    @jagdishsingh597310 ай бұрын

    Gurbani bahut hi sunder awaz vich, Dil karda hai ki eh aawaj sunde hi rahie

  • @baljeetsinghkotiabaljeetsi3038
    @baljeetsinghkotiabaljeetsi30384 жыл бұрын

    Eh avaj Mai bachpan to hi soun reha ha waheguru ji ka khalsa waheguru ji ki Fateh

  • @ramsinghgillaamnesamnenews6834
    @ramsinghgillaamnesamnenews68343 жыл бұрын

    ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ....

  • @ramsinghgillaamnesamnenews6834

    @ramsinghgillaamnesamnenews6834

    3 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @pitamberlal6939
    @pitamberlal6939 Жыл бұрын

    Bhai trilochan singh ji ki awaaj bahut sweet hai rehraas sunte hain to mann prasann ho jaata hai

  • @neelamverma1110
    @neelamverma11103 жыл бұрын

    ਇਸ ਆਵਾਜ਼ ਨੂੰ ਬਚਪਨ ਤੋਂ ਸੁਣਦੇ ਆਏ ਬਹੁਤ ਵਧੀਆ ਅਵਾਜ਼ ਐ

  • @maninderkaur1598
    @maninderkaur15984 жыл бұрын

    Waheguru ji... Mann nu sakoon dein wali guru ki bani... Te bhai sahib Ji Di aawaz... 🙏🙏

  • @rakeshkumarkumar6525
    @rakeshkumarkumar65253 жыл бұрын

    A voice sun k apna bachpan yaad aa janda ha 🙏🏼🙏🏼🌷🌷🌷

  • @Salman-fc2po
    @Salman-fc2po3 жыл бұрын

    Eh awaj bachpan ch v dil nu chhu lendi c te ajj v

  • @grampanchayatmadhopur7529
    @grampanchayatmadhopur75292 ай бұрын

    1981,82 ਤੋ ਰਹਿਰਾਸ ਇਸ ਆਵਾਜ਼ ਚੋਂ ਸੁਣਦੇ ਆ ਰਹੇ ਆ ਪਿਆਰੀ ਆਵਾਜ਼ ,ਜਦੋਂ ਸਿਰਫ ਟੇਪ ਰੀਲਾਂ ਹੁੰਦੀਆਂ ਸੀ ਲੱਗਭੱਗ 40 ਸਾਲ ਤੋ ..

  • @raghunatharora2706
    @raghunatharora27064 жыл бұрын

    Waheguru ji वाहेगुरु जी का खालसा वाहेगुरु जी की फतेह बोले सो निहाल सत श्री अकाल

  • @singhsimar1185
    @singhsimar1185 Жыл бұрын

    Very very nice voice and shabad ji waheguru ji Mehar Karo ji sub te 🙏🙏🙏🙏🙏🙏🙏🙏🙏🙏🙏

  • @BaljinderSingh-vh7lf
    @BaljinderSingh-vh7lf Жыл бұрын

    ਜੋ ਰਸ ਭਾਈ ਸਾਹਿਬ ਜੀ ਵਲੋਂ ਸਰਵਣ ਕਰਵਾਈ ਜਾਂਦੀ ਬਾਣੀ ਚੋਂ ਆਓਂਦਾ ਹੈ , ਉਹ ਵੱਖਰਾ ਹੀ ਆਨੰਦ ਹੈ | ਬਚਪਨ ਤੋਂ ਹੀ ਇਹ ਬੋਲ ਸੁਣਦੇ ਆ ਰਹੇ ਹਾਂ , ਜੋ ਸਵੇਰੇ ਸ਼ਾਮ ਕੰਨਾਂ ਵਿੱਚ ਰਸ ਘੋਲ਼ਦੇ ਹਨ 🙏🙏

  • @harbhajansingh904
    @harbhajansingh9043 ай бұрын

    Eh path sunke aapna bachpan yad aa janda waheguru ji

  • @harmindersinghgill422
    @harmindersinghgill4224 жыл бұрын

    DHAN DHAN SHRI GURU GRANTH SAHIB JEE🙏🙏🙏🌷🙏🙏

  • @ramsinghgillaamnesamnenews6834
    @ramsinghgillaamnesamnenews68342 жыл бұрын

    🙏ਸਤਿਨਾਮ ਵਾਹਿਗੁਰੂ ਜੀ 🙏🙏ਗਿਆਨੀ ਭਾਈ ਤਰਲੋਚਨ ਸਿੰਘ ਜੀ, ਬਹੁਤ ਸੋਹਣਾ ਪਾਠ ਏ ਸਬਦਾ ਭਲਾ ਕਰਨਾ, ਮੈਂ ਤੇ ਸਾਡੇ ਪਰਵਾਰ ਨੂੰ ਸੁਮਤਿ ਬਖਣਾ ਹੇ ਮੇਰੇ ਸੱਚੇ ਪਾਤਸ਼ਾਹ ਜਿਓ..

  • @amritaujla8735
    @amritaujla87352 ай бұрын

    Bachpn di jadd aw jandi nikkde hunde v sundee c bht mithi awaj aw Pai sahib di waheguru ji

  • @ramsinghgillaamnesamnenews6834
    @ramsinghgillaamnesamnenews68343 жыл бұрын

    🙏ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ 🙏🙏ਵਾਹਿਗੁਰੂ 🙏ਵਾਹਿਗੁਰੂ ਹੇ ਮੇਰੇ ਸੱਚੇ ਪਾਤਸ਼ਾਹ ਸਬਨਾਂ ਭਲਾ ਕਰਿਓ ਅਸੀਂ ਪਾਪਾਂ ਨਾਲ ਭਰੇ ਪੈ ਹਨ 🙏ਹੇ ਸੱਚੇ ਸਤਿਗੁਰੂ ਖਿਮਾ ਕਰ ਦਿਓ 🙏🌹🙏

  • @poocherdoughgo2357
    @poocherdoughgo23574 жыл бұрын

    Surdjit is very correct I grew up and woke up at Amrit time listening to Bhai Trilochan Singh every morning and Athan waylay and Coll’s recite by heart with his voice. This was in early seventies when I was in my childhood age 8/9 years. Many memories and best memories. 🙏

  • @ajitpandher181
    @ajitpandher1813 жыл бұрын

    ਹਰ ਰੋਜ਼ ਆਨੰਦ ਲੈਂਦਾ ਹਾਂ।

  • @KaramjeetSingh-fs9pz
    @KaramjeetSingh-fs9pz5 ай бұрын

    Rehras path sunke sabh kujh Raas AA janda hai ji

  • @accountsbranch6374
    @accountsbranch6374Ай бұрын

    ਹਾੜੀ ਸੌਣੀ ਜਦੋਂ ਸਾਮ ਵੇਲੇ ਵੱਢ ਝਾੜ ਕੇ ਘਰ ਨੁੰ ਅਉਦੇ ਸੀ ਤਾਂ ਭਾਈ ਸਾਹਿਬ ਦੀ ਮਿਠੀ ਜਿਹੀ ਅਵਾਜ ਚ ਰਹਿਰਾਸ ਸੁਣ ਕਿ ਸਾਰਾ ਥਕੇਵਾ ਲੱਥ ਜਾਦਾਂ ਸੀ ਸੱਚੀ ਕਈ ਦਿਨ ਹੋਗੇ ਭਾਈ ਸਾਹਿਬ ਦੀ ਅਵਾਜ਼ ਚ ਰਹਿਰਾਸ ਸਾਹਿਬ ਦਾ ਪਾਠ ਸੁਣ ਕੇ ਬਚਪਨ ਯਾਦ ਆ ਜਾਂਦਾ

  • @gurmeetsinghsokhi4480
    @gurmeetsinghsokhi44803 жыл бұрын

    Very very sweet voice of Bhai sahib bhai.Tarlochan Singh ji , may God give him healthy long life to serve Sadh Sangat ji in future also .

  • @ramsinghgillaamnesamnenews6834
    @ramsinghgillaamnesamnenews68343 жыл бұрын

    धन धन सतगुरु नानक देव जी दे सिख भाई ज्ञानी त्रिलोचन सिंह जी बहुत सोहणा गुरबाणी दा पाठ सोहणी आवाज विच। सतगुरू दी मेहर बखसिश है तुहाडे ते। वाहेगुरू जी कृपा करन। साडे परिवार दे सिर ते मेहर भरिआ हाथ रखो जी कृपा करो जी। नानक नाम चढदीकला तेरे भाणे सरबत दा भला। वाहेगुरू जी का खालसा, वाहेगुरू जी की फतिह ।।

  • @user-gt6ef7bp9u
    @user-gt6ef7bp9u4 жыл бұрын

    Baba ji..twadi awaj sun ke Shanti mildi h mn nu...

  • @manipal1046
    @manipal10464 жыл бұрын

    Akhan band krda..... te apne aap us time vich chla jana... jo dobara kdi nai ana. Ik yaad... judi aa. Sham v ose tra purani purani lgdi aa. Shyd ehsaas nu shbda vich beyan nai kr pa reha. Baki eni surili awaj vich Guru di bani... no word to say. Hr chij bdl gyi, oh jgah.. oh dost.. oh persns, oh chija, oh umra.. shyd main aap bhi..bt awaj sun k lgda.. ik eho nai bdlli bs.. Waheguru hmesha nal ne

  • @arvindahuja4176

    @arvindahuja4176

    4 жыл бұрын

    Same here 😊🙏

  • @manipal1046

    @manipal1046

    4 жыл бұрын

    @@arvindahuja4176 sun k wadia lga .. main ikala eh soch nai rkhda.kise feelings tan rlian.. 🙏

  • @accountsbranch6374

    @accountsbranch6374

    Ай бұрын

    Bahut sakoon milda g bhai sab d awaj ch bani sun k waheguru

  • @ninderpannu5746
    @ninderpannu57463 жыл бұрын

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

Келесі