Ravneet Bittu"ਅੱਗ ਲਾਕੇ ਡੱਬੂ ਕੰਧ ਤੇ" ਵਾਲਾ ਬੰਦਾ, ਇਹਨੂੰ ਮੰਤਰੀ ਬਣਾ ਕੇ BJP ਨੇ ਸਿੱਖਾਂ ਨੂੰ ਚਿੜਾਇਆ

Ravneet Bittu"ਅੱਗ ਲਾਕੇ ਡੱਬੂ ਕੰਧ ਤੇ" ਵਾਲਾ ਬੰਦਾ,
ਇਹਨੂੰ ਮੰਤਰੀ ਬਣਾ ਕੇ BJP ਨੇ ਸਿੱਖਾਂ ਨੂੰ ਚਿੜਾਇਆ,
ਇਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਚ ਅੱਗ ਲਾਊਗਾ।
#ravneetbittu #bjp #punjab #politics #kisan #union #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 326

  • @buttarajia6850
    @buttarajia685019 күн бұрын

    ਬਿਲਕੁਲ ਸਹੀ ਗੱਲ ਆ ਵੀਰ ਦੀ ਪੰਜਾਬ ਦੇ ਮਜਦੂਰਾਂ ਨੂੰ ਵੀ ਆਪਣਾ ਸਮਝੋ

  • @thepunjabtimes29

    @thepunjabtimes29

    17 күн бұрын

    Tussi assi sabh saanjhe aav veer Sikhaan daa raaj hoyaa taan tuhaanu koi one v keh guyaa yaa tuhaanu baraabar hissaa naa mileyaa taan kiho veer, ajj tak assal sikh daa raajni aayaa 80 saaldaa

  • @Singh-bm5yw
    @Singh-bm5yw18 күн бұрын

    ਕਿਸਾਨ ਵੀ ਟਰਾਲੀਆਂ ਅਡਾਨੀ ਅੰਬਾਨੀ ਦੇ ਸਟੋਰਾਂ ਚ ਸੁੱਟਣੀਆਂ।।। ਪੰਜਾਬ ਨੂੰ ਉਜਾੜਨਗੇ ਕਿਸਾਨ।।।।।

  • @thepunjabtimes29

    @thepunjabtimes29

    17 күн бұрын

    Kisaan saanu gaalaan kadh rahe c kisaan dharne time ki kisaano kanak chol naa sitto ambaanies adaanies de stores te par sudharni sakde jadon tak kisaanaa daa sabh khohnde ni bjp Rss waale

  • @baljitratol2981
    @baljitratol298118 күн бұрын

    ਬਿਲਕੁਲ ਸਹੀ ਕਿਹਾ ਵੀਰ ਜਿਹੜਾ ਬੰਦਾ ਸਿੰਘਾਂ ਖਿਲਾਫ ਬੋਲਣਾ ਉਹ ਨੂੰ BJP ਖੁਸ਼ ਕਰਦੀ ਹੈ

  • @punjabiludhiana332
    @punjabiludhiana33219 күн бұрын

    ਜੇ ਹਾਰਿਆ ਬੰਦਾ ਮੰਤਰੀ ਬਣ ਜਾਂਦਾ । ਫਿਰ ਬੋਟਾਂ ਪਾਉਣ ਦਾ ਕੀ ਫ਼ਾਇਦਾ । ਇਹ ਹਾਰਿਆ ਹੋਇਆ ਕਿਵੇਂ ਬਣ ਜਾਂਦਾ ।ਇਹ ਕਿਹੜਾ ਕਨੂੰਨ ਆ । 😂

  • @kashmirsingh51

    @kashmirsingh51

    18 күн бұрын

    Bander de hath machis agg lau

  • @NarinderSingh-dn8dg

    @NarinderSingh-dn8dg

    18 күн бұрын

    A kanoon satyug da nee kalyug da a..kalyug vich sub kuj hunda a

  • @JasbirSingh-mw1vr
    @JasbirSingh-mw1vr18 күн бұрын

    ਭਾਈ ਅਮ੍ਰਿਤਪਾਲ ਸਿੰਘ ਦੇ ਨਾਲ ਜੋ ਹੋਰ ਬੰਦੇ ਫੜੇ ਗਏ ਹਨ। ਉਨਾਂ ਦੀ ਰਿਹਾਈ ਦੀ ਗੱਲ ਵੀ ਕਰਨੀ ਬਣਦੀ ਹੈ।

  • @gurmitsinghgill5728
    @gurmitsinghgill572819 күн бұрын

    ਬਿਟੂ ਨੂ ਬੀ ਜੇ ਪੀ ਨੇ ਕਿਓ ਚੁਣਿਆ ਕਿਓ ਕਿ ਓਹ ਜਾਣਦੇ ਨੇ ਬਿਟੂ ਬਿਠਾ ਚਿਟਾ ਪੰਜਾਬ ਦੀ ਜਵਾਨੀ ਦੇ ਵੈਰੀ ਹਨ

  • @narindersingh3140
    @narindersingh314018 күн бұрын

    ਭਾਈ ਜਿਹੜਾ ਬੰਦਾ ਸੱਚ ਬੋਲੇ ਉਹ ਤੁਹਾਨੂੰ ਸਿੱਖ ਵਿਰੋਧੀ ਬਣ ਜਾਂਦਾ

  • @AmarjitSingh-eq3rl

    @AmarjitSingh-eq3rl

    18 күн бұрын

    ਇਹਦੇ ਵਿਚ ਅਜਿਹੀ ਕਿਹੜੀ ਗੱਲ ਹੈ ਇਸ ਨੂੰ ਤਾ ਖੁਦ ਨਹੀ ਪਤਾ ਕਿ ਮੇਰਾ ਸਟੈਂਡ ਕੀ ਹੈ

  • @rajbindersingh8237
    @rajbindersingh823719 күн бұрын

    ਇਹ ਬੀਜੇਪੀ ਦੀ ਸਿੱਖਾਂ ਵਿਰੁੱਧ ਚਾਲ ਹੈ ਸਮਝੋ

  • @NarinderSingh-dn8dg

    @NarinderSingh-dn8dg

    18 күн бұрын

    J a cheej ptaa a..22g fer a v not kroo k Siri sanji nokar shote lok bus bjp nal mix hon ja rahe hun...a cheej jimidaar families nu v not karni chahidi a...her jmeen wale nu jis kol jmeen hegi a

  • @butasingh4607
    @butasingh460719 күн бұрын

    ਬਹੁਤ ਵਧੀਆ ਵੀਰ ਜੀ

  • @lakhwindersinghkhangura3465
    @lakhwindersinghkhangura346519 күн бұрын

    ਸਹੀ ਗੱਲ ਆ ਜੀ

  • @rahimabadwalepb0638
    @rahimabadwalepb063819 күн бұрын

    ਗੱਲ ਵਿਚ ਦੰਮ ਹੈ ਤੱਥਾ ਦੇ ਆਧਾਰ ਤੇ

  • @jaskaransingh7107
    @jaskaransingh710719 күн бұрын

    ਇਹ ਵੱਡੇ ਕਾਮਰੇਡ ਕਹਿੰਦੇ ਸੀ ਬਠਿੰਡੇ ਤੋਂ ਬਾਦਲ ਕੇ ਨਹੀਂ ਜਿੱਤਦੇ ਅਗਲੇ 49000 ਜਿੱਤੇ ਸਭ ਝੂਠ ਬੋਲਦਾ

  • @NarinderSingh-dn8dg

    @NarinderSingh-dn8dg

    18 күн бұрын

    Fer 1 seet nal ki ho jana a..a v ik mithi Gaal ha....mitha jeher ha

  • @hajursingh8846
    @hajursingh884619 күн бұрын

    ਹੁਣ ਤਾਂ ਗਰੇਵਾਲ ਵੀ ਗਾਲ਼ਾਂ ਖਾ ਕੇ ਪਛਤਾਉਂਦਾ ਹੋਣਾ ਕਿ ਜਿਹੜੇ ਬੰਦੇ ਨਾਲ ਬੀ ਜੇ ਪੀ ਲਈ ਬਹਿਸ ਕਰਦਾ ਸੀ ਉਹਨੂੰ ਬੀ ਜੇ ਪੀ ਨੇ ਅੱਗੇ ਕਰਤਾ।

  • @radhesham7613
    @radhesham761318 күн бұрын

    ਕੋਈ ਕਿਸੇ ਦਾ ਵੈਰੀ ਨਹੀਂ ਹੈ ਖੁਦ ਹੀ ਪੰਜਾਬ ਦੇ ਲੋਕ ਆਪਣੀ ਜਵਾਨੀ ਦੇ ਆਪ ਵੈਰੀ ਹਨ ਅਪਣੇ ਆਪ ਨੂੰ ਸੰਭਾਲੋ ਕੋਈ ਕਿਸੇ ਦੇ ਮੂੰਹ ਵਿੱਚ ਨਹੀਂ ਪਾਉਂਦਾ

  • @narindergill1483
    @narindergill148319 күн бұрын

    ਬਹੁਤ ਜਿਆਦਾ ਲੋਕ ਧਰਨੇਆਂ ਤੋ ਦੁਖੀ ਹੋ ਕੇ ਉਲਟ ਪਾਸੇ ਜਾਂਦੇ ਹਨ

  • @MS-nt8cx

    @MS-nt8cx

    19 күн бұрын

    ਪੰਜਾਬ ਦਾ ਹਿੰਦੂ ਰਹਿੰਦਾ ਪੰਜਾਬ ਚ ਖਾਂਦਾ ਪੰਜਾਬ ਚ ਤੇ ਕਮਾਈ ਵੀ ਪੰਜਾਬ ਤੋ ਕਰਦਾ ਪਰ ਹਿੰਦੂ ਕਦੀ ਵੀ ਪੰਜਾਬ ਦਾ ਸਕਾ ਨਹੀਂ ਹੋਇਆ। ਗਦਾਰ ਹਿੰਦੂ ਹਮੇਸ਼ਾ ਕੇਂਦਰ ਸਰਕਾਰਾਂ ਦੇ ਹੱਕ ਚ ਭੁਗਤਦਾ ਪੰਜਾਬ ਦਾ ਪਾਣੀ ਕਿਸਾਨੀ ਮੁੱਦੇ ਪੰਜਾਬੀ ਭਾਸ਼ਾ ਬੰਦੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਲੁੱਚੇ-ਬਲਾਤਕਾਰੀ ਸਾਧ ਦਾ ਮੁੱਦਾ ਹੋਵੇ ਸਾਰਿਆਂ ਮੁੱਦਿਆਂ ਤੇ ਪੰਜਾਬ ਦਾ ਹਿੰਦੂ ਪੰਜਾਬ ਨਾਲ ਗਦਾਰੀ ਕਰਦਾ ਹੈ

  • @blackdeerhd8440

    @blackdeerhd8440

    18 күн бұрын

    ਏਹ ਥੋਨੂੰ ਗਦਾਰ ਲਗਦੇ ਆ ਬਾਈ ਗਦਾਰ ਤਾਂ ਤੁੱਸੀ ਨੀ ਹੋਏ ਲਗਦੇ ,, ਜਿਹੜਾ ਓਹਨਾ ਦੀ ਸਰਕਾਰ ਬਣਨ ਦੀ ਮੰਗ ਕਰਦੇ ਹੋ ਜਿਹਨਾ ਨੇ ਗੁਰੂ ਘਰਾਂ ਤੇ ਟੈਂਕ ਚੜ ਤੇ ,, ਨਾਲੇ ਹੋਰ ਸੁਣ ਮੋਦੀ ਨੇ ਕਿਹੜਾ ਗਲਤ ਕੰਮ ਕੀਤਾ ਸਿੱਖਾਂ ਦੇ ਵਿਰੋਧ ਚ ।​@@MS-nt8cx

  • @manindersharma4053

    @manindersharma4053

    17 күн бұрын

    ​@@MS-nt8cxSikhreyo gaddaro ugarbadio, tuhadhey budey da hai Punjab. Saleyo gaddar loko tusi hamesha desh de Anti hi chalde ho. Tusi saleyo kamaian Pakistan to paise lekey kardey ho. Sikhreyo Yad rakheo Kulvinder kaur khalastanni di ki ban na hai , Saleyo tuhanu PM modi toh sirf es layi nafrat hai kionki oh Sachey hindu ne. Chinta na kar Nawi Sarkar kol mudda utth gaya. Jehre tere wargey Anti India ya Ani Government bolengey tuhanu chak lena. Sala lageya Hindion da. Kps gill aye dubara tuhadhey wastey. C. M Maan Sahib di bi gal hogi Home Minister naal. Thoda Sama wait kar result jaroor miloga

  • @rajkumar-sd4vf

    @rajkumar-sd4vf

    15 күн бұрын

    Tusi v kesa dhari hindu a

  • @MS-nt8cx

    @MS-nt8cx

    15 күн бұрын

    @@rajkumar-sd4vf No. ਸਾਡੇ ਬਾਬੇ ਨਾਨਕ ਨੇ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ We r Sikh. ਏਸੇ ਕਰਕੇ ਅਸੀ ਤੁਹਾਡੇ ਨਾਲੋ ਵੱਖ ਹੋਣਾ ਚਾਹੁੰਦੇ ਹੈ ਕਿਉਂਕਿ ਤੁਹੀ ਸਾਨੂੰ ਜਬਰਦਸਤੀ ਹਿੰਦੂ ਨਹੀਂ ਬਣਾ ਰਹੇ ਹੋ ਅਸੀ ਕਿਸੇ ਨੂੰ ਕਿਹਾ ਜਬਰਦਸਤੀ ਮੁਸਲਮਾਨ ਜਾਂ ਹਿੰਦੂ??? ਤਾਂ ਹੀ ਫਿਰ ਸੰਤ ਭਿੰਡਰਾਂਵਾਲਿਆਂ ਦੀ ਥਾਂ-ਥਾ ਂ ਫੋਟੋ ਲੱਗਦੀ

  • @gurnamsinghsaini4952
    @gurnamsinghsaini495218 күн бұрын

    ਕੇਂਦਰ ਦੀ ਸਰਕਾਰ ਉਸ ਨੂੰ ਗੱਲ ਲਾਉਦੀ ਹੈ ਜਿਹੜਾ ਸਿੱਖਾਂ ਅਤੇ ਪੰਜਾਬ ਖਿਲਾਫ ਜ਼ਹਿਰ ਉਗਲਦਾ਼

  • @pargetsingh5327
    @pargetsingh532718 күн бұрын

    ਇਹ ਗੱਲ ਤੂੰ ਠੀਕ ਕੀਤੀ ਕਿਸਾਨ ਮਜਦੂਰ ਏਕਤਾ ਦਾ ਨਰਾ ਸੱਚ ਸਾਬਤ ਹੋਣੇ ਚਹਿਦੀ ਆ ਘੜੰਮ ਚੋਧਰੀ ਸਮਝ ਜਾਉ

  • @user-lc7xq1nn8v
    @user-lc7xq1nn8v19 күн бұрын

    ਗੱਲ ਸਹੀ ਆ ਪਿੰਡਾਂ ਵਿੱਚ ਮਜ਼ਦੂਰਾਂ ਨੇ ਹੀ ਬੂਥ ਲਾਏ ਸੀ ਭਾਜਪਾ ਦੇ

  • @gurjeetsingh5877
    @gurjeetsingh587719 күн бұрын

    ਗੱਲ ਦਾ ਲਹਿਜ਼ਾ ਤੇ ਗਿਆਨ ਬਹੁਤ ਵਧੀਆ

  • @bahadursingh9718
    @bahadursingh971818 күн бұрын

    ਵੀਰ ਜੀ ਇੰਨ੍ਹਾਂ ਨੇ ਸ਼ਰਮ ਲਾਹ ਲ਼ਈਂ ਹੈ। ਜਿਹੜਾ ਬੰਦਾ ਪਾਰਟੀ ਵਿੱਚ ਹੁੰਦਾ ਹੈ ਉਸ ਨੂੰ ਛੱਡ ਕੇ ਦੂਸਰੇ ਬੰਦੇ ਨੂੰ ਮੰਤਰੀ ਪੱਦ ਦੇ ਦਿੱਤਾ ਇਹ ਬਿਲਕੁਲ ਗ਼ਲਤ ਹੈ। ਧੰਨਵਾਦ ਸਹਿਤ

  • @AvtarSingh-pw7fv
    @AvtarSingh-pw7fv19 күн бұрын

    ਦਿੱਲੀ ਨੂੰ ਉਹੀ ਬੰਦੇ ਪਿਆਰੇ ਲੱਗਦੇ ਹਨ ਜੋ ਪੰਜਾਬ ਤੇ ਪੰਜਾਬੀਅਤ ਦੇ ਵਿਰੋਧੀ ਹੋਣ ਤੇ ਆਹ ਗੱਲ ਇੱਕ ਵਾਰ ਫੇਰ ਸਾਬਿਤ ਹੋ ਗਈ

  • @GurdevSingh-vd5ie

    @GurdevSingh-vd5ie

    19 күн бұрын

    ਇਹ ਗੱਲ ਤਾਂ ਸੋਲਾਂ ਆਨੇ ਸੱਚ ਹੈ 😮 ਪੰਜਾਬ ਨੂੰ ਬਰਬਾਦ ਕਰਨ ਲਈ ਚਾਹੇ ਕੋਈ ਵੀ ਸਰਕਾਰ ਹੋਵੇ।। ਬਰਬਾਦੀ ਵੱਧ ਤੇ ਫਾਇਦੇਮੰਦ ਘੱਟ ਹੀ ਹਨ।।😢 ਪੰਜਾਬ ਵਾਸੀਆਂ ਨੂੰ ਏਕਾ ਰਖਣੰਆ ਚਾਹੀਦਾ ਆਪਸ।। ਤਾਂ ਜੋ ਏਨਾਂ ਦੇ ਮੰਨਸੁਭੇ ਕਾਮਯਾਬ ਨਾ ਹੋ ਸਕਣੰ

  • @IL-nr5py

    @IL-nr5py

    19 күн бұрын

    Tum to Khalistani ko bhi jita dete hai . Wo pure india ko nahi pasand

  • @RanjotSingh-kz8tx

    @RanjotSingh-kz8tx

    19 күн бұрын

    ਤੇ ਬੀਜੇਪੀ ਨੂੰ ਪਿਆਰੇ ਉਹੀ ਲੱਗਦੇ ਆ ਜਿਹੜੇ ਪੰਜਾਬ ਦੇ ਵੈਰੀ ਨੇ ਦਸਮਣ ਨੇ ਪੂਰੇ

  • @rajput5751

    @rajput5751

    18 күн бұрын

    @@IL-nr5pyfar to tom log pragya thakur ko lai the she is involved in bob blasts

  • @user-zv5xf4ts5h

    @user-zv5xf4ts5h

    18 күн бұрын

    ਤੁਹਾਨੁੰ ਕੀ ਪਸੰਦ ਹੈ ​@@IL-nr5py

  • @shivanisharma5562
    @shivanisharma556219 күн бұрын

    ਪੀਣ ਵਾਲਾ ਪਾਣੀ ਪਿਛਲੇ ਇਕ ਮਹੀਨੇ ਤੋਂ ਨਹੀ ਆਇਆ ਖਰੜ ਸੰਤੈ ਮਾਜਰਾ ਕਲੋਨੀ ਵਿੱਚ ਜ਼ਿਲ੍ਹਾ ਮੋਹਾਲੀ ਖਰੜ

  • @MS-nt8cx

    @MS-nt8cx

    19 күн бұрын

    ਪੰਜਾਬ ਦਾ ਹਿੰਦੂ ਰਹਿੰਦਾ ਪੰਜਾਬ ਚ ਖਾਂਦਾ ਪੰਜਾਬ ਚ ਤੇ ਕਮਾਈ ਵੀ ਪੰਜਾਬ ਤੋ ਕਰਦਾ ਪਰ ਹਿੰਦੂ ਕਦੀ ਵੀ ਪੰਜਾਬ ਦਾ ਸਕਾ ਨਹੀਂ ਹੋਇਆ। ਗਦਾਰ ਹਿੰਦੂ ਹਮੇਸ਼ਾ ਕੇਂਦਰ ਸਰਕਾਰਾਂ ਦੇ ਹੱਕ ਚ ਭੁਗਤਦਾ ਪੰਜਾਬ ਦਾ ਪਾਣੀ ਕਿਸਾਨੀ ਮੁੱਦੇ ਪੰਜਾਬੀ ਭਾਸ਼ਾ ਬੰਦੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਲੁੱਚੇ-ਬਲਾਤਕਾਰੀ ਸਾਧ ਦਾ ਮੁੱਦਾ ਹੋਵੇ ਸਾਰਿਆਂ ਮੁੱਦਿਆਂ ਤੇ ਪੰਜਾਬ ਦਾ ਹਿੰਦੂ ਪੰਜਾਬ ਨਾਲ ਗਦਾਰੀ ਕਰਦਾ ਹੈ

  • @samsungedgeplus3588

    @samsungedgeplus3588

    18 күн бұрын

    Kise guru ghar ch ja k dekh hindu v one ondea jine sikh guru ghar bnona vaash lain vele kde dekhea k tuc hindhu kol ni gye..kanak di trali kde hindu de gate ch ni layee..gaddar tuc o..hindhu guru ghar kine jande ne eh dekh li te sikh mandr kina jandea eh dekh li..paani hva te rukh tuc bachoneaa modi ja rahul ne ni..15 killea da tak hunda rukh ik v ni sara din motra chaldiaa paani kitho aauga..ik gal hor j guru sahib vele tuc hunde tuc muslmana val hona c..100%

  • @manindersharma4053

    @manindersharma4053

    17 күн бұрын

    ​@@MS-nt8cxtenu swad dina afghanistan ton apne guru nu cir teh chak ke bhajan waleo, Desh de Gaddaro, Sumedh Singh Saini aan wala hai, Sadey C. M Sahib nu sab pata Tahi tuhadha mootpal dibrugarh wich bandh hai

  • @harpreetsinghdhillon8371
    @harpreetsinghdhillon837119 күн бұрын

    ਵੀਰ ਮੇਰੇ ਇਹ ਤਾਂ ਦੱਸ ਜਾਈਏ ਕਿਹੜੀ ਪਾਰਟੀ ਨਾਲ਼, ਕਾਂਗਰਸ ਨੇ ਸਾਡਾ ਅਕਾਲ ਤਖ਼ਤ ਸਾਹਿਬ ਢਾਹਿਆ ਸਾਡੇ ਨੌਜਵਾਨ ਮਾਰੇ, ਅਕਾਲੀਆਂ ਨੇ ਸਾਡੇ ਗੁਰੂ ਦੀ ਬੇਅਬਦੀ ਕਰਵਾਈ, ਭਗਵੰਤ ਪੱਕਾ ਕਾਮਰੇਡ ਦੂਜਾ ਬੇਅੰਤਾ ਬੁੱਚੜ ਹੈ,ਬੀ ਜੇ ਪੀ ਸਾਡੀ ਕੌਮ ਦੀ ਸਭ ਤੋਂ ਵੱਡੀ ਵਿਰੋਧੀ ਹੈ। ਦੱਸੋ ਬਾਈ ਕਿਸ ਨੂੰ ਚੁਣੀਏ।

  • @rajpaldhillon3635

    @rajpaldhillon3635

    19 күн бұрын

    🙏👌very Good Question All Punjab Poltics Should Give Anser💕💪💪🤲🤔🤔🤭😁😀🤣🤣🤗🤔

  • @waheguru9224
    @waheguru922418 күн бұрын

    ਸਰਕਾਰ ਅੰਗਰੇਜ਼ਾਂ ਵਾਲੀ ਨੀਤੀ ਵਰਤ ਰਹੀ ਹੈ।

  • @pamajawadha5325
    @pamajawadha532518 күн бұрын

    Sahi gal bat

  • @samshersingh41
    @samshersingh4117 күн бұрын

    ਬਿਲਕੁਲ ਸਹੀ ਕਿਹਾ ਵੀਰ ਨੇ ਬਿੱਟੂ ਨੂੰ ਪੰਜਾਬ ਵਿੱਚ ਅੱਗ ਲਾਉਣ ਵਾਸਤੇ ਚੁਣਿਆਂ ਹੈ

  • @PammaMirpuria-ej2bu
    @PammaMirpuria-ej2bu18 күн бұрын

    ਮਜਦੂਰਾਂ ਦੀ ਤਾਂ ਬਾਈ ਕੋਈ ਗੱਲ ਨੀ ਕਰਦਾ

  • @DreamMarinerRK
    @DreamMarinerRK19 күн бұрын

    ਖ਼ੂਬਸੂਰਤ ਵਿਚਾਰ ਰੁਪਿੰਦਰਜੀਤ ਸਿੰਘ ਜੀ❤

  • @paramjitbadshahpur7062
    @paramjitbadshahpur706217 күн бұрын

    ਬਿਲਕੁਲ ਦਰੁਸਤ ਗੱਲ ਵੀਰ ਜੀ ਤੁਹਾਡੀ ਕਿਸਾਨ ਮਜਦੂਰ ਨਾਹਰਿਆ ਨਾਲ ਨਹੀਂ ਮਜਦੂਰਾਂ ਨੂੰ ਗਲ ਨਾਲ ਲਾਉਣਾ ਪਊਗਾ

  • @blackdeerhd8440
    @blackdeerhd844018 күн бұрын

    ਬੀਜੇਪੀ ਚ ਜੇਕਰ ਪੰਜਾਬ ਚ ਪੈਰ ਲਾਏ ਆ ਮਜ਼ਦੂਰਾਂ ਕਰਕੇ ,, ਕਿਸੇ ਪਾਰਟੀ ਨੇ ਮਜ਼ਦੂਰ ਦਾ ਨਾ ਵੀ ਨਹੀਂ ਲਿਆ,ਸਾਰੇ ਕਿਸਾਨ ਕਿਸਾਨ ਕਰਦੇ ਆ।,, ਬਾਈ ਇਹਨਾ ਨੇ ਜੇਕਰ ਮਜ਼ਦੂਰਾਂ ਦੀ ਬਾਹ ਨਾ ਫੜੀ ਤਾਂ ਦੇਖ ਲਿਓ ਬੀਜੇਪੀ ਪੰਜਾਬ ਚ ਵੀ ਆ ਜਾਣੀ ਆ।

  • @Gurudakhalsa-do8uf
    @Gurudakhalsa-do8uf19 күн бұрын

    ਬਿਲਕੁਲ ਸਹੀ ਕਿਹਾ ਵੀਰ ਜੀ

  • @gurcharannanaksar7416
    @gurcharannanaksar741618 күн бұрын

    ਜਦੋਂ ਮਨਮੋਹਨ ਸਿੰਘ ਹਾਰੇ ਹੋਏ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਉਦੋਂ ਤਾਂ ਤੁਸੀ ਖੁਸ਼ ਸੀ

  • @jarnailsingh3667

    @jarnailsingh3667

    18 күн бұрын

    Dr. Manmohan Singh is World level economist, world level personallity. Bittu third class man. He is modern dogra. Bucher dada da pota

  • @SukhwinderSingh-wq5ip

    @SukhwinderSingh-wq5ip

    18 күн бұрын

    ਮਨਮੋਹਨ ਸਿੰਘ ਵਰਗੇ ਦੀ ਬਿੱਟੂ ਵਰਗਾ ਚਵਲ ਬੰਦਾ ਰੀਸ ਨਹੀਂ ਕਰ ਸਕਦਾ ਬਾਈ ਜੀ

  • @JaswantSingh-uu5us

    @JaswantSingh-uu5us

    18 күн бұрын

    ਕਿਥੋ ਹਾਰਿਆ ਸੀ

  • @sukhjitsingh6668
    @sukhjitsingh666818 күн бұрын

    ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਜਪਾ ਸਰਕਾਰ ਬਿੱਟੂ ਨੂੰ ਵਰਤ ਰਹੀ ਹੈ ਇਹ ਬੰਦਾ ਪੰਜਾਬ ਲਈ ਬਹੁਤ ਮਾੜਾ ਸਾਬਿਤ ਹੋਵੇਗਾ

  • @bhupinderjitsingh6987
    @bhupinderjitsingh698719 күн бұрын

    ਆਪਣੇ ਕਿਸਾਨ ਵੀ ਬੇ ਸਮਝ ਨੇ

  • @gurmeetsingh-zb6vv
    @gurmeetsingh-zb6vv18 күн бұрын

    ਵੀਰ ਜੀ ਆਪ ਜੀ ਬਹੁਤ ਕੌੜੀਆ ਤੇ ਸੱਚੀਆ ਗੱਲਾ ਕਰਦੇ ਹੌ ਵੀਰ ਜੀ ਅਸੀ ਤਾ ਪਹਿਲਾ ਹੀ ਕਹਿਦੇ ਆਏ ਹਾ ਜੌ ਜੌ ਇਨਜਾਨ ਸਿੱਖਾ ਦੇ ਖਿਲਾਫ ਕੁੱਤੇ ਵਾਗੁ ਭੌਕੁ ਗਾ ਉਸ ਨੁ ਭਾਜਪਾ ਵਿੱਚ ਉਸ ਹਿਸਾਬ ਨਾਲ ਉਚ ਐਦਿਆ ਤੇ ਬਿਠਾਏਆ ਜਾਵੇ ਗਾ

  • @JapalSing
    @JapalSing19 күн бұрын

    Sat shri akaal Bhai ji

  • @shivanisharma5562
    @shivanisharma556219 күн бұрын

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @user-uw8fq7oq9d
    @user-uw8fq7oq9d18 күн бұрын

    ਇਹ ਕਾਨੂੰਨ ਖਤਮ ਹੋਣਾ ਚਾਹੀਦਾ ਹੈ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਇਆ ਜਾਣ ਵਾਲਾ ਜਿਹੜਾ ਜਿੱਤੇ ਉਸ ਨੂੰ ਹੀ ਮੰਤਰੀ ਬਣਾਉਣਾ ਚਾਹੀਦਾ ਹੈ

  • @NirmalSingh-ju6ub
    @NirmalSingh-ju6ub18 күн бұрын

    Very good Rupinder thax

  • @bhupinderjitsingh6987
    @bhupinderjitsingh698719 күн бұрын

    ਬਾਈ ਦੱਲੇ ਜੋ ਮਰਜ਼ੀ ਕਰ ਲੈਣ ਜੁਤੀਆਂ ਤਾਂ ਪ

  • @BaldevSingh-jo7wj
    @BaldevSingh-jo7wj18 күн бұрын

    ਬਾਈ ਦੀ ਗਲ ਸਹੀ ਕਿਹਾ

  • @Gopi-bq1ns
    @Gopi-bq1ns19 күн бұрын

    ਬਿਲਕੁਲ ਗੱਲ ਸਹੀ ਕਹੀ ਬਾਈ ਜੀ

  • @AmarjitSingh-eq3rl
    @AmarjitSingh-eq3rl19 күн бұрын

    ਤੂੰ ਤਾਂ ਕਾਮਰੇਡ ਗੱਲਾਂ ਤਾਂ ਸਿੱਖੀ ਦੀ ਕਰਦਾ ਵੋਟਾਂ ਵਿਚ ਕਾਂਗਰਸ ਦੇ ਸੋਹਲੇ ਗਾ ਰਿਹਾ ਸੀ ਅਕਲੀਆ ਨੂੰ ਮਾੜਾ ਕੇਹ ਰਿਹਾ ਸੀ ਤੈਨੂੰ ਖੁਦ ਨਹੀ ਪਤਾ ਤੇਰਾ ਆਪਣਾ ਸਟੈਂਡ ਕੀ ਹੈ

  • @gurcharndhaliwal1493
    @gurcharndhaliwal149319 күн бұрын

    *ਬਾਈ ਬੀਜੇਪੀ ਵਾਲੇ ਖੁੰਝ ਗਏ, ਸਾਰੀ ਰਾਜਨੀਤੀ ਤਾਂ ਤੈਨੂੰ ਹੀ ਆਉਂਦੀ ਹੈ, ਤੈਨੂੰ ਬਣਾਉਣਾ ਸੀ ਪ੍ਰਧਾਨ ਮੰਤਰੀ,* 😅😂

  • @SatinderpalSinghGill-ii6jh

    @SatinderpalSinghGill-ii6jh

    19 күн бұрын

    ਬਿਲਕੁਲ ਬਾਈ ਇਸ ਦੀਆਂ ਪੁਰਾਣੀਆ ਇੰਟਰਵਿਊ ਸੁਣੋ 😂😂

  • @PreetKahlon-wx1ft

    @PreetKahlon-wx1ft

    18 күн бұрын

    Ene jine v jite aa ona vicho 10 nu ta eh hra reha c Amritpal sarbjit hor v kine jere hun Jit gye aa ode lyi pehla ta os cheez di mafi mangvao

  • @naibsingh7122
    @naibsingh712218 күн бұрын

    ਬਹੁਤ ਵਧੀਆ ਗੱਲ ਹੈ ਜੀ

  • @RamandeepSingh-ob8cw
    @RamandeepSingh-ob8cw18 күн бұрын

    ਬਿਲਕੁਲ ਸਹੀ ਗੱਲ ਕਰ ਰਿਹਾ veer

  • @billosingh1985
    @billosingh198518 күн бұрын

    ਬਹੁਤਵਧੀਆਵਿਚਾਰਵਿਚਾਰ

  • @baldishkaur9953
    @baldishkaur995317 күн бұрын

    💯 ✅️

  • @GurmailSingh-rq1ex
    @GurmailSingh-rq1ex19 күн бұрын

    ਤੁਸੀਂ ਬਹੁਤ ਜ਼ੋਰ ਲਾਇਆ ਬਿੱਟੂ ਨੂੰ ਹਰੌਣ ਦਾ

  • @SatinderpalSinghGill-ii6jh

    @SatinderpalSinghGill-ii6jh

    19 күн бұрын

    😂😂

  • @jaspreetkaur1097
    @jaspreetkaur109719 күн бұрын

    Yes right.bittu not good for Punjab.

  • @jgjit5320
    @jgjit532017 күн бұрын

    101% ਸਹੀ ਗੱਲਾਂ ਨੇ ਬਾਈ ਦੀਆਂ ਜੀ

  • @KuldeepSingh-qq9ds
    @KuldeepSingh-qq9ds17 күн бұрын

    👍👍👍

  • @manindersharma4053
    @manindersharma405317 күн бұрын

    Many many Congrats Ravneet singh bittu ji

  • @GurwinderSingh-wk5mw
    @GurwinderSingh-wk5mw18 күн бұрын

    ਨਾ ਇਨੇ ਘਰ ਦਾ ਰਹਿਣਾ ਨਾ ਘਾਟ ਦਾ

  • @harpreetsingh-rt4ge
    @harpreetsingh-rt4ge17 күн бұрын

    ❤❤❤❤❤❤❤

  • @gurjeetsingh9230
    @gurjeetsingh923018 күн бұрын

    ਹੁਣ ਮੋਦੀ ਤੇ ਬਿਟੂ ਦੇ ਵਿਚਾਰ ਥੋੜੇ ਥੋੜੇ ਬਦਲੇ ਲੱਗਦੇਨੇ

  • @bhagwansingh2248
    @bhagwansingh224817 күн бұрын

    Very good veer ji

  • @harsimranjeetkuar-nj7em
    @harsimranjeetkuar-nj7em18 күн бұрын

    Waheguru ji 🙏 so Right sir 🙏

  • @harmeshjangra3912
    @harmeshjangra391219 күн бұрын

    Sachhh eh tuhady gall

  • @KamaljeetSingh-xg8ti
    @KamaljeetSingh-xg8ti17 күн бұрын

    Very good

  • @BajSingh-tb1dw
    @BajSingh-tb1dw17 күн бұрын

    You right bro

  • @tripancheema2544
    @tripancheema254419 күн бұрын

    Sai a ji ravneet bittu

  • @OppoOppo-bs2vk
    @OppoOppo-bs2vk19 күн бұрын

    Right 👍

  • @jagjitsingh-wl9bg
    @jagjitsingh-wl9bg17 күн бұрын

    ਗੱਲਾਂ 'ਚ ਦਮ ਹੈ।

  • @HarryJangra-tn7lj
    @HarryJangra-tn7lj16 күн бұрын

    Good verr sachhhy sapeech le

  • @bindagrewal3750
    @bindagrewal375019 күн бұрын

    True

  • @DeepSingh-gd5kw
    @DeepSingh-gd5kw18 күн бұрын

    ਕਾਂਗਰਸ ਲੋਟੂ ਟੋਲੇ ਨੇ ਪੰਜਾਬ ਲਈ ਕੀਤਾ ਕੀ ਆ " ਅਸਲ ਵਿੱਚ ਅੱਜ ਪੰਜਾਬ ਦਾ ਜੋ ਹਾਲ ਆ ਉਸ ਲਈ ਇਹੋ ਜਿਹੇ ਵਿਦਵਾਨਾਂ ਦਾ ਬਹੁਤ ਵੱਡਾ ਯੋਗਦਾਨ ਆ ""

  • @RanjotSingh-kz8tx
    @RanjotSingh-kz8tx19 күн бұрын

    ਓਏ ਅਸਲੀ ਇਹ ਮੱਸੇ ਰੰਗੜ ਦਾ ਪੋਤਾ ਹੀ ਆ

  • @sukhwindersingh4403
    @sukhwindersingh440318 күн бұрын

    Good bahut badhiya veer ji bahut badhiya sacchi girl kar rahe😢

  • @WaarMode
    @WaarMode19 күн бұрын

    Khalistan na c na hoyega ram rajya c ram rajya agya ram rajya hi rahega sada kiyu ki sanatan sada hi raaj karda sanatan civilization amar hai yuge yuge sar jhuka ka manavta hon da dharam pura karo

  • @BinniRanveerSingh-wg8du
    @BinniRanveerSingh-wg8du19 күн бұрын

    Bilkul sahi kaha app na veer ji 🎉

  • @AshwinderSingh-ow9xz
    @AshwinderSingh-ow9xz19 күн бұрын

    ❤❤❤❤❤

  • @RanjitSingh-po4if
    @RanjitSingh-po4if19 күн бұрын

    ਜਿਹੜੇ ਘੱੜਮ ਚੌਧਰੀ ਆ ਉਹ ਮਜਦੂਰਾਂ ਨੂੰ ਨਾਲ ਰਲਾ ਕੇ ਖੁਸ਼ ਨਹੀ

  • @b.sgrewal3244
    @b.sgrewal324418 күн бұрын

    Jad. B. J. P. Dyas ch haru punjabi b j p nu13 seeta dyou

  • @SukhpalSingh-bo3rs
    @SukhpalSingh-bo3rs18 күн бұрын

    Ravneet bitu jindabad

  • @jasvindersingh3223
    @jasvindersingh322318 күн бұрын

    Good sense

  • @KulwantSingh-wh8nj
    @KulwantSingh-wh8nj18 күн бұрын

    Maninderjeet bai ji guest di introduction jarur karvaya karo...tuhade darshak Punjab toh bahar vi ne

  • @TajandersinghSidhu
    @TajandersinghSidhu18 күн бұрын

    May vi jatt a asin uttrAkhand distic nanital vich rahidey Panjab nalo tan asi aithey Jada safe a koi jatiwad nai koi parshasn pareshan nai karda

  • @Motivatiom-1434
    @Motivatiom-143417 күн бұрын

    Y amritpal ta shaanti leke au Punjab wich jinu tusi prmote krde o media wale

  • @balwinderkaur-no5vy
    @balwinderkaur-no5vy17 күн бұрын

    ਮੈਂ ਸੋਚਦਾ ਹਾਂ, ਪ੍ਰਵਾਸੀ ਵੋਟ ਅਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘਜੀ ਨੂੰ ਸਿੱਖ ਵੋਟ ਦੇ ਚੱਕਰ ਵਿੱਚ ਹਿੰਦੂ ਵੋਟ, ਬੀ ਜੇ ਪੀ ਨੂੰ ਗਈ ਹੈ ਤਾਂ % ਵਧੀ ਹੈ, ਕੁਝ ਪਿੰਡਾਂ ਵਿੱਚ ਪੋਲਿੰਗ ਲਾਉਣ ਵਾਲਿਆ ਨੇ ਵੀ ਰੱਜ ਕੇ ਪੈਸਾ ਲਿਆ ਹੈ, -5-5- ਵੋਟਾਂ ਪਾਉਣ ਵਾਲਿਆ ਨੂੰ ਏਅਰਕੰਡੀਸ਼ਨ ਦਿੱਤੇ, ਇਹ ਆਵਾਜ ਆ ਰਹੀ ਹੈ

  • @hardialsingh9232
    @hardialsingh923218 күн бұрын

    Right 👍 bi g

  • @bablugill691
    @bablugill69119 күн бұрын

    ਬਾਈ ਬਠਿੰਡਾ ਤਾਂ ਬਾਦਲ ਜਿੱਤ ਗਏ। ਇਹ ਤਾਂ ਕਹਿੰਦਾ ਸੀ ਉਹ ਹਾਰ ਜਾਨ ਗਏ।

  • @SatinderpalSinghGill-ii6jh

    @SatinderpalSinghGill-ii6jh

    19 күн бұрын

    😂😂 ਮੈਨੂੰ ਲੱਗਦਾ ਇਹ ਆਪ ਟੱਟੂ ਹੈ

  • @SatinderpalSinghGill-ii6jh

    @SatinderpalSinghGill-ii6jh

    19 күн бұрын

    ਬਿੱਟੂ ਦਾ ਤਾਂ ਪਤਾ ਨਹੀਂ ਪਰ ਇਹ ਤਕੜਾ ਵਿਦਵਾਨ ਹੈ 😂

  • @bablugill691

    @bablugill691

    19 күн бұрын

    @@SatinderpalSinghGill-ii6jhਜਾਂਦਾ ਸਿਆਣਾ ਕਾ ਗੰਦ ਹੀ ਖਿਲਾਰ ਦਾ

  • @Newone-qd8tp
    @Newone-qd8tp17 күн бұрын

    🟥🟥🟥🟥🟥🟥🟥🟥🟥🟥🟥🟥🟥🟥🟥ਪਲਾਟਾਂ ਦੀ NOC ਤੇ ਲੋਕਾਂ ਦੀ ਰਾਏ ਲਓ ਜੀ ਲੋਕ ਤੰਗ ਨੇ🟥🟥🟥🟥🟥🟥🟥🟥🟥🟥🟥🟥🟥🟥🟥

  • @harpalsarao98
    @harpalsarao9819 күн бұрын

    ਬਹੁਤ ਬਹੁਤ ਹੀ ਵਧੀਆ ਜੀ

  • @jagtargill-rc4gy
    @jagtargill-rc4gy18 күн бұрын

    Very good ji thinks

  • @user-by6zu5xx2e
    @user-by6zu5xx2e19 күн бұрын

    ਸਹੀ ਗੱਲ ਆ ਵੀਰ ਜੀ

  • @GurwinderSingh-jm9jj
    @GurwinderSingh-jm9jj19 күн бұрын

    Shi gl aa g

  • @Mahla759
    @Mahla75919 күн бұрын

    Bitu sir kahnde ne hojo Siddhe

  • @SatinderpalSinghGill-ii6jh
    @SatinderpalSinghGill-ii6jh19 күн бұрын

    ਸੱਚੀ ਬਹੁਤ ਬਹੁਤ ਧੰਨਵਾਦ 😂😂

  • @monikakapoor-6886
    @monikakapoor-688618 күн бұрын

    Right

  • @gurpaltakkar1008
    @gurpaltakkar100819 күн бұрын

    right hai

  • @sabbysarao
    @sabbysarao17 күн бұрын

    Bai Vote bank pehla hi ehnna haiga si bjp da. Asal ch pehli vaar saari constituencies te larhi hai tan thonu vote share zyada lagg reha hai (18%). Eh koi ascharjj di gal nhi hai. Punjab ch mahajan vote ehni k pehla ton hi si bjp naal.

  • @gurpreetctu7717
    @gurpreetctu771719 күн бұрын

    Good verr

  • @user-ir3dm1lp8z
    @user-ir3dm1lp8z19 күн бұрын

    Right ❤

  • @jagjitsingh-wl9bg
    @jagjitsingh-wl9bg17 күн бұрын

    ਅਯੋਦਿਆ ਦੇ ਲੋਕ ਹੀ ਸਿਆਣੇ ਰਹੇ।

  • @gurnamsinghsaini4952
    @gurnamsinghsaini495218 күн бұрын

    ਸਹੀ ਵਿਸ਼ਲੇਸ਼ਣ

  • @rajudhaliwak8228
    @rajudhaliwak822818 күн бұрын

    ਬਾਈ ਮਨਿੰਦਰ ਇਹਨੂੰ ਕਿਥੋ ਲੈ ਅੳਨਾ ਫੜਕੇ ਤੈਨੂੰ ਕੋਈ ਚੰਗਾ ਬੰਦਾ ਨੀ ਮਿਲਿਆ।

  • @lovedipsingh9639

    @lovedipsingh9639

    18 күн бұрын

    End g end

  • @SatvirSinghAhluwalia
    @SatvirSinghAhluwalia19 күн бұрын

    ✅👍

  • @SatinderpalSinghGill-ii6jh
    @SatinderpalSinghGill-ii6jh19 күн бұрын

    ਮਨਿੰਦਰ ਬਾਈ ਯਾਰ ਮੈਂ ਕੋਈ ਬਿੱਟੂ ਦਾ ਹਮਾਇਤੀ ਨਹੀ ਪਰ ਬਾਈ ਇਨੂੰ ਨਾ ਲਿਆ ਕਰੋ ਕਿਉਂ ਕਿ ਬਾਈ ਦਾ ਸ਼ਬਦਾ ਦਾ ਕੰਟਰੋਲ ਨਹੀ ਹੈ

  • @KuldeepSingh-wv8zg
    @KuldeepSingh-wv8zg18 күн бұрын

    ਲੋਕਤੰਤਰ ਦਾ ਘਾਂਣ

Келесі