ਮੰਤਰੀ Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ, ਕੇਂਦਰ 'ਚ ਨਵੇਂ ਮੰਤਰੀ ਬਣੇ Ravneet Bittu ਦਾ Interview

ਮੰਤਰੀ ਰਵਨੀਤ ਬਿੱਟੂ ਨੇ ਸਿੱਖਾਂ ਲਈ ਕੀਤਾ ਦਿਲ ਵੱਡਾ
ਕਿਹਾ- ਰਾਜੋਆਣਾ ਸਣੇ ਬੰਦੀ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਲਈ ਮੈਂ ਤਿਆਰ
ਰਾਜਾ ਵੜਿੰਗ ਦੇ ਮਸਲਿਆਂ ਦੀ CM ਜਾਂਚ ਕਰਾਵੇ, ਨਹੀਂ ਤਾਂ ਕੇਂਦਰ ED,CBI ਤੋਂ ਕਰਵਾਏਗਾ ਜਾਂਚ
ਕੇਂਦਰ 'ਚ ਨਵੇਂ ਮੰਤਰੀ ਬਣੇ Ravneet Bittu ਦਾ Yadwinder ਨਾਲ Exclusive ਇੰਟਰਵਿਊ
#RavneetBittu #UnionMinister #ExclusiveIntrview #BJPLeader #Punjab #BalwantSinghRajoana #Sikh #Sikhism #BandiSingh #RajaWarring #CongressLeader #CM #ED #CBI #TheYadwinderShow #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 1 100

  • @SurinderKumar-vp4jy
    @SurinderKumar-vp4jy21 күн бұрын

    ਮੈਂ ਹਿੰਦੁ ਪਰਿਵਾਰ ਨਾਲ ਸੰਬੰਧਤ ਹਾਂ ਪਰ ਬੰਦੀ ਸਿੰਘਾਂ ਦੀ ਰਿਹਾਈ ਜ਼ਰੂਰ ਹੋਣੀ ਚਾਹੀਦੀ ਹੈ

  • @jazzchouhan2167

    @jazzchouhan2167

    21 күн бұрын

    Bhot jiyada Khushi hoi veer ji tusi ek sche Hindu o 🙏

  • @LovyManchanda

    @LovyManchanda

    21 күн бұрын

    Hun hougyi j eda bol rha

  • @RamSingh-uo2dl

    @RamSingh-uo2dl

    21 күн бұрын

    ਧੰਨਵਾਦ ਬਾਈ ਜੀ।

  • @PreetKahlon-wx1ft

    @PreetKahlon-wx1ft

    21 күн бұрын

    Kere bandi sing nu riha krvae jina Bittu da dada benta Buchar gadi char dita ki lagda kro eh

  • @sukhshergill8789

    @sukhshergill8789

    21 күн бұрын

    Txx

  • @rbrar3859
    @rbrar385921 күн бұрын

    ਬਿੱਟੂ ਜੀ ਜੇਕਰ ਬੰਦੀ ਸਿੰਘਾ ਨੂੰ ਰਿਹਾਅ ਕਰਵਾ ਦੇਵੇ ਤਾਂ ਅਸੀ ਵੋਟ ਜ਼ਰੂਰ ਤੈਨੂੰ ਪਾਵਾਂਗੇ।

  • @jassbir1363

    @jassbir1363

    21 күн бұрын

    👍🏻👍🏻

  • @GURMAILSINGH-zy2hf

    @GURMAILSINGH-zy2hf

    21 күн бұрын

    Sare umar vote pavagy sab bhul k j eh km krde bittu but manu lgda nhi eh km kro

  • @InderjitSingh-ug4bq

    @InderjitSingh-ug4bq

    21 күн бұрын

    Krdu y a mukh mantri bn lai a kuj b kr skda kise Hor ji nu marwaa b skda maafi ta Ki chiz ah

  • @user-rk3em6kq6g

    @user-rk3em6kq6g

    21 күн бұрын

    Bitu nu hata te chuk lawa ge j eh kam kar dawe amritpal nu bahr kda dawe cm paka eh punjab da

  • @pbwale-ef3cy

    @pbwale-ef3cy

    21 күн бұрын

    Pakki

  • @majorsingh4297
    @majorsingh429721 күн бұрын

    ਬਿੱਟੂ ਤੂੰ ਪਿਓ ਦਾਦੇ ਦੇ ਦਾਗ ਮਿਟਾ ਤਾਂ ਨਹੀਂ ਸਕਦਾ ਪਰ ਫ਼ਿੱਕੇ ਜ਼ਰੂਰ ਕਰ ਸਕਦੇ, ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਕੇ

  • @PreetKahlon-wx1ft

    @PreetKahlon-wx1ft

    21 күн бұрын

    Kere bandi sing nu riha krvae jina Bittu da dada benta Buchar gadi char dita ki lagda kro eh

  • @harpreetdhailwal4405
    @harpreetdhailwal440521 күн бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇਨਸਾਫ਼ ਮਿਲੇ ਪੰਜਾਬ ਦੇ ਵਾਸੀਆਂ ਨੂੰ। ਸੈਂਟਰ ਸਰਕਾਰ ਨੂੰ ਅਪੀਲ,🙏🙏

  • @balvantsingh5257
    @balvantsingh525721 күн бұрын

    ਬਿੱਟੂ je ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਦੇਵੇ ਸਾਰੇ ਸਿੱਖ ਵੋਟ ਪਾਉਣ ਗਏ

  • @PreetKahlon-wx1ft

    @PreetKahlon-wx1ft

    21 күн бұрын

    Kine bandi Singh ede dade nu gadi charn vale aa veer hwara ji hi lai lo Rajo Ana ji hor v 5 Singh hor tenu ki lgda riha krvao eh apne dade nu gadi charn vale nu ja eh coment tusi Bittu di sport vich kar rhe o bhut lok ede aa jo Bittu di Haq vich boli jana punjab da naam lai ke baki aah sala pro punjab vala ta modi da te maan da Tata aaa

  • @IndianPakmujicindustry

    @IndianPakmujicindustry

    21 күн бұрын

    Sikh kateliaam di gl vakhri jehdi bjp rss ne hamle krwake topa tenka naal akal takht te golia gole marwaye 39 hindustani ne hindusatn vich gurudwara saade izta lootia ho maaf kran yog nhi bjp de rss lal Krishan adwani de keh te hoyia si

  • @sabi-mansa

    @sabi-mansa

    21 күн бұрын

    ਬੁੱਚੜ ਕੋਲੋ ਕੋਈ ਆਸ ਨਾ ਰੱਖੋ ਹੁਣ ਤਾਂ ਖੱਟੜ ਨਾਲ਼ ਬੇਠੂ ਬੁੱਚੜ

  • @davindersingh-kf4rx

    @davindersingh-kf4rx

    20 күн бұрын

    ​@@PreetKahlon-wx1ftbilkul sahi veer ji a bandi singh nai chudaun laga. I am agree with you

  • @gill-punjab
    @gill-punjab21 күн бұрын

    ਰਾਜਾਂ ਵੜਿੰਗ ਦੀ ਜਾਇਦਾਦ ਦੀ ਜਾਂਚ ਪੜਤਾਲ ਕੀਤੀ ਜਾਵੇ ਜੀ

  • @user-yv9ji7ix4f

    @user-yv9ji7ix4f

    21 күн бұрын

    Chggaa😂

  • @user-kSSingh

    @user-kSSingh

    20 күн бұрын

    ⁠@@user-yv9ji7ix4fnothing to be funny😂

  • @raniya-wl2gy
    @raniya-wl2gy21 күн бұрын

    ਬਿੱਟੂ ਜੀ ਜੇਕਰ ਤੁਸੀਂ ਦਿਲ ਸਾਫ਼ ਕਰਕੇ ਬੋਲਦੇ ਹੋ ਤਾਂ ਕੰਗਣਾ ਨੂੰ ਸਲਾਹ ਦਿਉ ਕੇ ਪੰਜਾਬ ਨੂੰ ਬਦਨਾਮ ਨਾ ਕਰੇ ਜੇਕਰ ਤੁਸੀਂ ਬੰਦੀ ਸਿੰਘਾ ਦੇ ਮਸਲੇ ਕਿਸਾਨਾਂ ਦੇ ਮਸਲੇ 84 ਚਰਾਸੀ ਦੇ ਕਤਲੇ ਆਮ ਤੇ ਵੈਟ ਪੇਪਰ ਅਤੇ ਪੁਨਰਵਾਸ ਕਰੇ ਕੇਂਦਰ

  • @abcgames4454

    @abcgames4454

    21 күн бұрын

    Chata tum lagao or galti uski h

  • @user-wo3cs3ck3e

    @user-wo3cs3ck3e

    21 күн бұрын

    ਇੰਟਰਵਿਊ ਦੌਰਾਨ ਕੀਤੀਆਂ ਗੱਲਾਂ ਤੋਂ ਪਹਿਰਾ ਦਿਉ ਬਿੱਟੂ ਜੀ। ਗੱਲਾਂ ਦਾ ਕੜਾਹ ਨ ਬਣਾਇਉ। ਕੁਝ ਕਰਕੇ ਵਿਖਾਇਓ। ਪੰਜਾਬੀ ਕੌਮ ਕੀਤੇ ਨੂੰ ਮਨੋਂ ਵਿਸਾਰਿਆ ਨਈਂ ਕਰਦੇ ਂਂਂਂਂਂੱੱਂਂੱੱੱ।

  • @rajeevnagpal9793

    @rajeevnagpal9793

    21 күн бұрын

    ਪਹਿਲੇ ਆਪਣੇ ਦਿਲ ਸਾਫ਼ ਕਰੋ ਕੰਗਨਾ ਨੇ ਹੀ ਨਹੀਂ ਸਿੱਖਾਂ ਵੱਲੋਂ ਕੱਟੜਵਾਦੀਆਂ ਵੱਲੋਂ ਜਦੋਂ ਦੇਵੀ ਦੇਵਤਾ ਬਾਰੇ ਬਕਵਾਸ ਕਰੀ ਜਾਂਦੀ ਜਦੋਂ ਟਕੇ ਟਕੇ ਤੇ ਵਿਕਣ ਵਾਲੀ ਗੱਲ ਦੇ ਮੇਹਣੇ ਮਾਰੇ ਜਾਂਦੇ ਮੋਦੀ ਬਾਰੇ ਬੀਜੇਪੀ ਬਾਰੇ ਜੋ ਬਕਵਾਸ ਕੀਤੀ ਜਾਂਦੀ ਓਹਨਾ ਨੂ ਗਲੇ ਚ ਪਟਾ ਕਿਉਂ ਪਾਏ ਗਾ

  • @user-mb6py3eh6c

    @user-mb6py3eh6c

    21 күн бұрын

    @@user-wo3cs3ck3e ਏਕੋ ਦਿਨ ਵਿਚਿ ਕੇਡਾ ਕੜਾਹ ਚਾਹਿਦਾ ? ਕਾਲ ਸਉ ਚਾਕੀ ਤਾ ਆਜ ਤਿਨੁ ਲਗਦਾ ਕਾਮ ਹੋਜੁ ॥ ਅਕਲ ਨ ਹੱਥ ਪਾਉ 🙏

  • @teetubrar7387

    @teetubrar7387

    21 күн бұрын

    84 ch ghaan hee ehde dade ne kita see eh oh gal kive chakk lau ​@@user-wo3cs3ck3e

  • @harbirchahal8987
    @harbirchahal898721 күн бұрын

    ਜੇ ਬਿੱਟੂ ਜੀ ਬੰਦੀ ਸਿੰਘਾਂ ਦੀ ਰਿਹਾਈ ਕਿਸਾਨਾਂ ਦੀਆਂ ਮੁਸਕਲਾਂ ਹੱਲ ਕਰਵਾਦੋ ਫਿਰ Bjp ਦੀ ਜਿੱਤ ਪੱਕੀ

  • @inderjitchahal305
    @inderjitchahal30521 күн бұрын

    ਲੁਧਿਆਣਾ ਚ 3% ਪੰਜਾਬੀ ਅਤੇ 97% ਯੂਪੀ ਬਿਹਾਰ ਅਤੇ ਹੋਰ ਦੂਜੇ ਸੂਬਿਆਂ ਦੇ ਵੋਟਰ ਹਨ ਇਹ ਸਚਾਈ ਕੋਈ ਨੀ ਦੱਸਦਾ ਹੌਲੀ ਹੌਲੀ ਸਾਰੇ ਪੰਜਾਬ ਦਾ ਇਹੀ ਹਾਲ ਹੋਣ ਵਾਲਾ ਹੋ ਸਕਦਾ ਫਿਰ ਸੈਂਟਰ ਪੰਜਾਬ ਦਾ ਨਾਮ ਬਦਲ ਕੇ ਕੁਝ ਹੋਰ ਰੱਖ ਦੇਵੇ 😂😂😂😂😂

  • @harmandhillon4647

    @harmandhillon4647

    20 күн бұрын

    bdi madi gal yr tuhade lyi apniya nu hi mada bolna koi changa reason de veer mera

  • @R-zj4xk

    @R-zj4xk

    20 күн бұрын

    Canada which v gore gutt rhe ne sirf sikh hi vadhhh rhe pta nii canada di ki bunga 😂

  • @gaganchahal8969

    @gaganchahal8969

    16 күн бұрын

    2011 ton baad population religious wise count ni hoi corona time punjab ton bahar up bihari gye vi ne jithon tak mainu pta hje vi 60%sikhs 35%hinduz 2% Christian 2% Muslims 1% Jainism bhudhism relegion running in punjab india ludhiana overall dekhea rural urban Mila ke 55%sikhs 42%hinduz 3%muslims christian etc urban ch bihari up di population hai because factory work but overall Sara data kdea ludhiana da tan ahi Jo main uppar dasea baki dekho

  • @jagroopsinghjagga1513

    @jagroopsinghjagga1513

    15 күн бұрын

    ​@@R-zj4xkਉੱਥੇ ਕਨੇਡਾ ਨੂੰ ਕਰੋੜਾਂ ਦੇ ਕੇ ਵੜਦੇ ਨੇ ਕੋਈ ਰੇਲ ਫੜਕੇ ਨਹੀਂ ਜਾਂਦੇ ਤੁਸੀਂ ਚਲੇ ਜਾਓ ਇਕ ਕਰੋੜ ਚ ਨਾਗਰਿਕਤਾ ਮਿਲ ਜਾਣੀ ਏ ।

  • @makhancheema8333
    @makhancheema833321 күн бұрын

    ਬਿੱਟੂ ਸਿਆ ਬੰਦੀ ਸਿੰਘਾਂ ਤੇ ਕਿਸਾਨਾਂ ਵਾਰੇ ਜੋ ਕਿਹਾ ਓ ਕਰ ਕੇ ਵਿਖਾ, ਫ਼ੇਰ ਮੰਨਾਂਗੇ

  • @ManjeetParhar

    @ManjeetParhar

    21 күн бұрын

    Na rakho aass buchar aa eh

  • @officialvehlamunda

    @officialvehlamunda

    21 күн бұрын

    Kisana nu ni koi khush kr sakda...sale vehlad ne...baki bandi singh aaune chahide ne bahar

  • @davindersingh-kf4rx

    @davindersingh-kf4rx

    20 күн бұрын

    ​@@ManjeetParharbilkul sahi keha veer ede to aas na raho.

  • @davindersingh-kf4rx

    @davindersingh-kf4rx

    20 күн бұрын

    ​@@officialvehlamundahaha 22 tu v thik aa.

  • @balbirsinghusajapmansadasa1168

    @balbirsinghusajapmansadasa1168

    20 күн бұрын

    ਬਾਈ ਜੀ ਇਹਦੇ ਰਾਹੀਂ ਮਸਲੇ ਹੱਲ ਕਰਾਕੇ ਪੰਜਾਬ ਵਿੱਚ ਮੁੱਖ ਮੰਤਰੀ ਦਾ ਇਹਨੂੰ ਚਿਹਰਾ ਬਣਾਉਣਗੇ ਸਤਾਈ ਵਿੱਚ।

  • @rbrar3859
    @rbrar385921 күн бұрын

    ਬਿੱਟੂ ਜੀ , ਜਿੰਨਾ ਨੇ ਪੰਜਾਬ ਲੁੱਟਿਆ ਉਹਨਾਂ ਦੇ ਹਿਸਾਬ ਹੋਣੇ ਚਾਹੀਦੇ ਹਨ।

  • @grewal4833

    @grewal4833

    21 күн бұрын

    Bittu ਕੋਲੋਂ ਕੌਣ ਲਉ ga hsaab

  • @balrajsingh8247
    @balrajsingh824721 күн бұрын

    ਜੇ ਬਿੱਟੂ ਸਿਆਂ ਤੂੰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਦੇਵੇ ਨਾਲੇ ਕਿਸਾਨਾਂ ਦੇ ਮਸਲੇ ਹੱਲ ਕਰਵਾ ਦੇਵੇ ਤਾਂ ਤੈਨੂੰ ਪੰਜਾਬ ਚ ਕਦੇ ਵੀ ਨਈ ਕੋਈ ਹਰਾਂ ਸਕਦਾ

  • @luv_preet
    @luv_preet21 күн бұрын

    ਬੰਦੀ ਸਿੰਘ ਅਜਾਦ ਕਰੇ ਬੀ ਜੇ ਪੀ ਫੇਰ ਸਿੱਖਾਂ ਦਾ ਦਿਲ ਜਿੱਤ ਸਕਦੀ ਹੈ

  • @mehndipalwan7549
    @mehndipalwan754921 күн бұрын

    ਬਿੱਟੂ ਜੀ ਬੰਦੀ ਸਿੰਘਾਂ ਨੂੰ ਰਿਹਾ ਕਰਵਾਓ ਤੁਹਾਡਾ ਧੰਨਵਾਦ ਹੋਵਗਾ

  • @PreetKahlon-wx1ft

    @PreetKahlon-wx1ft

    21 күн бұрын

    Kere bandi sing nu riha krvae jina Bittu da dada benta Buchar gadi char dita ki lagda kro eh

  • @samargill3595

    @samargill3595

    21 күн бұрын

    @@PreetKahlon-wx1ftene kuch ne krna bai

  • @davindersingh-kf4rx

    @davindersingh-kf4rx

    20 күн бұрын

    ​@@PreetKahlon-wx1ftbilkul bro nai karuga a tan bandi singha de khilaaf andhro nafrat naal bhryea peya huna aa. A chudvayuga ki a sago koshish karuga o bahar na aaun. Ede layi tan hun time aa balda lainda te o v hindu party ch jaake.

  • @rajucheema-wr4xj
    @rajucheema-wr4xj21 күн бұрын

    ਰਾਜਾ ਵੜਿੰਗ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਬਿੱਟੂ ਸਾਹਿਬ

  • @simerpeeter

    @simerpeeter

    18 күн бұрын

    Hatt bhk BJP IT cell

  • @kewalkamboj7339
    @kewalkamboj733921 күн бұрын

    ਰਵਨੀਤ ਬਿੱਟੂ ਜੀ। ਰਾਜਾਂ ਵੜਿੰਗ ਨੇ ਖੁਦ ਸਾਰੇ ਚੈਨਲਾਂ ਤੇ ਦੱਸਿਆ ਸਿਆਸਤ ਤੋਂ ਆਉਣ ਤੋਂ ਪਹਿਲਾਂ ਮੇਰੇ ਕੋਲ ਸਿਰਫ 20 ਏਕੜ ਜ਼ਮੀਨ ਸੀ। ਤਿੰਨ ਵਾਰੀ MLA ਬਣਕੇ ਮੰਤਰੀ ਬਣਕੇ ਅਰਬਾਂ ਰੁਪਏ ਦਾ ਮਾਲਕ ਬਣ ਗਿਆ। ਸੈਂਕੜੇ ਏਕੜ ਜ਼ਮੀਨ ਬਣਾ ਲਈ। ਸ਼ੈਲਰ ਬਣਾ ਲੲੇ। ਰਾਜਸਥਾਨ ਚੋਂ ਪੱਥਰਾਂ ਦੇ ਠੇਕੇ। ਕਰੋੜਾਂ ਰੁਪਏ ਦੀਆਂ ਕਾਰਾਂ। ਕੋਠੀਆਂ ਬਣ ਗੲੀਆਂ।20 ਏਕੜ ਜ਼ਮੀਨ ਵਾਲੇ ਦੀ ਰੋਟੀ ਮਸਾਂ ਪੂਰੀ ਹੁੰਦੀ ਹੈਂ।ਇਹ ਸਿਆਸਤ ਚੋਂ ਆਕੇ ਪੰਜਾਬ ਨੂੰ ਲੁੱਟਕੇ ਅਰਬਾਂ ਰੁਪਏ ਦਾ ਮਾਲਕ ਬਣ ਗਿਆ

  • @GursharnSingh-wz4cb

    @GursharnSingh-wz4cb

    21 күн бұрын

    Veer asi raja warring de pind to aaa ehde kol veer 60 kille jameen c rajneeti ch aun to pehla

  • @sherepunjab6301

    @sherepunjab6301

    21 күн бұрын

    @@GursharnSingh-wz4cb dhik aa 22, case dismiss tuhadi gal mann leni sarkar ne.

  • @sabi-mansa

    @sabi-mansa

    21 күн бұрын

    ਬਿੱਟੂ ਬੁੱਚੜ ਤੇ ਖੱਚਰ ਦੋਨੇ ਇਕੋ ਕੁਰਸੀ ਓਤੇ ਹੁਣ

  • @gurbirsandhu4892

    @gurbirsandhu4892

    21 күн бұрын

    ਟੇਣੀ ਨੂੰ ਟਿਕਟ ਵੀ ਬਿਟੂ ਦੇ ਯਾਰਾ ਨੇ ਹੀ ਦਿਤੀ...ਪੰਜਾਬ ਨਾਲ ਤਾ ਲਕੀਰ ਖਿਚ ਕਿ ਟੁਰਣ ਵਾਲਾ ਹੀ ਪੰਜਾਬ ਵਾਲੇ ਗਲ ਲਾੳੁਣ ਗੇ...ਭਾੲੀ ਅਮਿਰਤਪਾਲ ਸਿੰਘ ਖਾਲਸਾ ਅਗੇ ਲੇ ਅਾੲੇ

  • @gurbirsandhu4892

    @gurbirsandhu4892

    21 күн бұрын

    ਬਿਟੂ ਜੀ ਜੇ ਤੁਸੀ ਸਿਖਾਂ ਨੂੰ ਖਾਲਸਤਾਨ ਦੇਣ ਦੀ ਪਰਧਾਨ ਮੰਤਰੀ ਨਾਲ ਗਲ ਕਰੋ .....ਤਾਂ ...ਜੇ ਤੁਸੀ ਕਾਮਯਾਬ ਹੋ ਗੇ ਫਿਰ ਤੁਹਾਡਾ ਤੇ ਭਾਜਪਾ ਦੀ ਦੇਣ ਨੂੰ ਸਿਖ ਕਦੇ ਵੀ ਨਹੀ ਭੁਲਣ ਗੇ..

  • @dalersingh5082
    @dalersingh508221 күн бұрын

    ਸਿੱਖਾਂ ਦੀ ਕੇਂਦਰ ਨਾਲ਼ ਖਿਚੋਤਾਣ ਨੂੰ ਖਤਮ ਕਰਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਜੀ। ਇਹ ਬਹੁਤ ਹੀ ਵਧੀਆ ਉਪਰਾਲਾ ਹੋਵੇਗਾ ਜੀ।।🙏🏻🙏🏻।।

  • @harindergill8420
    @harindergill842021 күн бұрын

    ਕੈਪਟਨ ਅਮਰਿੰਦਰ ਸਿੰਘ ਨੇ ਕਿੰਨਾ ਪੈਸਾ ਖਾਦਾ ਉਸਦਾ ਹਿਸਾਬ ਵੀ ਲਿਆ ਜਾਣਾ ਚਾਹੀਦਾ

  • @Janti838

    @Janti838

    21 күн бұрын

    Raja warring bus badiya chor bikau pardhaan sara punjab katam karta ha warring punjab sara ka lya ha

  • @aslitarasingh
    @aslitarasingh21 күн бұрын

    ਇੱਕ ਗੱਲ ਤਾਂ 100% Clear ਆ ਬੰਦੀ ਸਿੰਘ ਬਹੁਤ ਜਲਦੀ ਰਿਹਾਅ ਜਰੂਰ ਹੋਣਗੇ ਕਿਉਕਿ ਉਹ ਸਾਰੇ ਨਾਮ ਸਿਮਰਨ ਕਰਨ ਵਾਲੇ ਲੋਕ ਨੇ ਇਸ ਕਰਕੇ ਪ੍ਰਮਾਤਮਾ ਕਦੇ ਨਾ ਕਦੇ ਓਹਨਾ ਦੀ ਸੁਣਨੀ ਤਾਂ ਹੈ ਪਰ ਹੁਣ ਬੰਦੀ ਸਿੰਘਾਂ ਦੇ ਬਾਹਰ ਹੋਣ ਦਾ ਯੋਗਦਾਨ ਕਿੱਥੇ ਜਾਵੇਗਾ ਇਹ ਵੇਖਣਾ ਦਿਲਚਪਸ ਰਹੇਗਾ ਅੰਮ੍ਰਿਤਪਾਲ ਜਾ ਬਿੱਟੂ BJP ਦੋਨਾ ਵਿੱਚੋ ਇੱਕ ਹੀਰੋ ਬਣੂਗਾ ਪਰ ਜਿਹੜਾ ਇਹ ਬਿੱਟੂ ਸੋਚ ਰਹਾ ਪੰਜਾਬ ਵਿੱਚ ਇਹ ਮੁੱਖ ਮੰਤਰੀ ਬਣ ਜਾਵੇਗਾ BJP ਪਾਰਟੀ ਇੱਥੇ ਰਾਜ ਕਰੂਗੀ ਇਹ ਸਿਰਫ ਸਪਨਾ ਆ ਆਉਣ ਵਾਲਾ ਪੰਥਕ ਸਰਕਾਰ ਦਾ ਹੈ ਬੰਦੀ ਸਿੰਘਾਂ ਵਿੱਚੋ ਬਹੁਤ ਸਾਰੇ ਵਧੀਆ ਲੀਡਰ ਨੇ ਓਹ ਵੀ ਰਾਜਨੀਤੀ ਵਿੱਚ ਆਉਣਗੇ ਤੇ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ ਤਾਂ ਹੈਗੇ ਨੇ ਦਿੱਲੀ ਵਾਲੀਆ ਪਾਰਟੀਆ ਦੇ ਪੰਜਾਬ ਵਿੱਚ ਬੱਸ ਗਿਣਤੀ ਦੇ ਮਹੀਨੇ ਜਾ ਸਾਲ ਨੇ ਹੁਣ

  • @nickmathur7859

    @nickmathur7859

    21 күн бұрын

    Matlab 20 saal to simran kamm ni aa rea c?

  • @aslitarasingh

    @aslitarasingh

    21 күн бұрын

    @@nickmathur7859 waheguru Ji simran ne kam hamesha kita simran Krke guru teh bahudar ji ne hindua nu bachayea nahi ajj koi hindu nahi hona c sare muslim hone c simran di takat par apne bandi singha Beant Singh mukh mantri nu sodha layea simran Krke ajj v sare tandrust te chardikala vich ne te simran Krke sade pyare bandi singh bahut jaldi bahr aunge waheguru Ji baki ik akhiri gal mein tuhade pera di dhoodh de barabar v nahi aa je meri kise gal tuhade Dil nu dhes pochi howe tah iss na cheej nu maaf Krna waheguru Ji

  • @kulveergagan3761

    @kulveergagan3761

    21 күн бұрын

    ​@@nickmathur7859hr gll nu ulta kr k dekhna jruri hunda???

  • @PreetKahlon-wx1ft

    @PreetKahlon-wx1ft

    21 күн бұрын

    Kam ta ena de v ram nam nhi aa reha ta hi punjab vich bjp da kuj ban nhi reha nhi ta ram naam te ta bjp nu up to v vot nhi pyi baki kise de dhrm da makhol nhi kri da eh na hove jdo doje tade dhrm nu koi gal kre ta fer bund vich agg lag jave es lyi tume tumhara khoob hume hmara khoob es lyi apne dhrm di izat krvon lyi dosre di izat kro nhi ta fer lrai aa j koi shaq aa ja lar ke dekhna ta das deo asi tyar aa mai bhut der ho gyi gurudwara shib v nhi gya par j koi mere guru nu eda gal kar da aa ta mai marn nu v tyar aa te maran nu tyar aa je gal dimag vich aa gyi aa ta thik aa nhi ta mill ke gal krde aa dso fer kdo milna aa

  • @dr.gurwinderparhar3422
    @dr.gurwinderparhar342221 күн бұрын

    ਉਹ ਮੂਲ ਰੂਪ ਵਿੱਚ ਸਿੱਖ ਵਿਚਾਰਧਾਰਾ ਦੇ ਵਿਰੁੱਧ ਹਨ। ਸਮਾਂ ਦੱਸੇਗਾ ਕਿ ਉਹ ਕਿਵੇਂ ਕੰਮ ਕਰਦਾ ਹੈ

  • @pritpalsingh8317
    @pritpalsingh831721 күн бұрын

    ਨੌਜੁਆਨ ਹੋ ਯਾਰ ਵੱਡੇ ਦਿਲ ਕਰਕੇ ਸਾਰੇ ਮੱਸਲੇ ਸਿੱਖਾਂ ਦੇ ਖ਼ਾਸ ਤੌਰ, ਬੰਦੀ ਸਿੰਘਾ ਦੇ ਕੇਸ ਆਦਿ ਹੱਲ ਕਰਵਾਉਣ ਦੀ ਹਿੰਮਤ ਵਿਖਾਉ! ਲੋਕ ਥੋਡੇ ਨਾਲ ਚੱਲਣਗੇ 🙏

  • @sarbjeetsinghsarbjeet8708
    @sarbjeetsinghsarbjeet870821 күн бұрын

    ਵੀਰ je ਤੁਸੀਂ ਬਣਦੀ singh ਰਿਹਾਅ ਕਰਵਾਦੋ ਤੁਹਾਨੂੰ ਹਰਾਉਣ ਵਾਲਾ ਕ਼ੋਈ dunia ਤੇ ਨਹੀ ਜੰਮਿਆਂ ਬਾਕੀ ਤੁਹਾਡਾ ਤੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿਚ ਕਦ ਉਚਾ ਹੁੰਦਾ 🙏🏻🙏🏻🙏🏻🙏🏻🙏🏻

  • @gurbhejhundal-fn2ft
    @gurbhejhundal-fn2ft21 күн бұрын

    ਬਿੱਟੂ ਅਗਰ ਆਪਣੀ ਜ਼ਬਾਨ ਤੇ ਖੜਾ ਰਿਹਾ ਤਾਂ ਪੰਜਾਬ ਵਿੱਚ ਇਸ ਦਾ ਕੱਦ ਬਹੁਤ ਉਂਚਾ ਹੋ ਜਾਵੇਗਾ।

  • @tapindermangat891

    @tapindermangat891

    21 күн бұрын

    Sab paid aaa yad ve

  • @user-mf4xi9ng2h

    @user-mf4xi9ng2h

    21 күн бұрын

    Sahi kiha bro.

  • @RanvirSingh-ts7xz

    @RanvirSingh-ts7xz

    21 күн бұрын

    Vrr eh sab punjab ch enter hona chonde aa taa krke krah bnonde aa

  • @davindersingh-kf4rx

    @davindersingh-kf4rx

    20 күн бұрын

    Ede to tusi punjab layi ki bhalde o. A tan hun congress di aisi taisi dau.

  • @budhlal1418

    @budhlal1418

    20 күн бұрын

    ਬੇਜ਼ੁਬਾਨਾ ਦੱਲਾ ਏ

  • @Pargatsinghkhera-fh2iq
    @Pargatsinghkhera-fh2iq21 күн бұрын

    ਬਿੱਟੂ ਜੀ ਜੇ ਸਾਰੇ ਬੰਦੀ ਸਿੰਘ ਰਿਹਾ ਕਰਵਾ ਦਿੰਦੇ ਜੀ ਤੇ ਇਹ ਇੱਕ ਸਿੱਖ ਦੀ ਜਬਾਨ ਹੈ ਸਾਰੇ ਪਰਿਵਾਰ ਦੀਆਂ ਵੋਟਾਂ ਤੁਹਾਨੂੰ ਪੈਣਗੀਆਂ

  • @KuldeepSingh-fo9mc
    @KuldeepSingh-fo9mc21 күн бұрын

    ਬੈਸਟ ਇੰਟਰਵਿਊ ਯਾਦਵਿੰਦਰ ਜੀ ਤੇ ਰਵਨੀਤ ਬਿੱਟੂ ਜੀ ਦਾ , ਬਿੱਟੂ ਜੀ ਆ ਗੱਲਾਂ ਤੇ ਜਰੂਰ ਖਰੇ ਉਤਰਨ ਦੀ ਕੋਸ਼ਿਸ਼ ਕਰਿਓ , 2027 ਵਿੱਚ ਤੁਸੀ ਪੰਜਾਬ ਦੇ CM ਹੋਵੋਗੇ ❤

  • @punjjaabdesh8659

    @punjjaabdesh8659

    20 күн бұрын

    ਬੱਸ ਬੱਸ ਬੱਸ, ਇਹੀ ਕੁਝ ਭਾਲਦੈ ਜੀ, ਤੁਸੀਂ ਤੀਰ ਨਿਸ਼ਾਨੇ ਤੇ ਠੋਕਤਾ।

  • @gurlabhsingh8072
    @gurlabhsingh807221 күн бұрын

    ਬਿੱਟੂ ਵੀਰ ਪੰਜਾਬ ਅਤੇ ਸਿੱਖਾਂ ਦੇ ਮਸਲੇ ਹੱਲ ਕਰਵਾ ਦੇਵੋ ਬੰਦੀ ਸਿੰਘਾਂ ਵਾਲਾ ਮਸਲਾ ਜੇਕਰ ਤੁਸੀਂ ਹੱਲ ਕਰਵਾ ਲੈਦੇ ਹੋ ਭਾਜਪਾ ਦੀ ਸਰਕਾਰ ਅਤੇ ਤੁਹਾਨੂੰ ਮੁੱਖ ਮੰਤਰੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਜਿੱਤ ਪੱਕੀ ਹੈ

  • @GurmeetSingh-is6lx
    @GurmeetSingh-is6lx21 күн бұрын

    Good ਹੁਣ ਗਲ ਤੇ ਰਹੀ ਪੁਰਾਣੀਆ ਗਲਾ ਭੁਲਾਇਆ ਜਾਣ।

  • @param786singh2
    @param786singh221 күн бұрын

    Punjab ch BJP ban skdi j ਬੰਦੀ ਸਿੱਖਾਂ ਨੂੰ ਰਿਹਾਈ ਕਰ ਦੇਣ

  • @pankajwadhera7313
    @pankajwadhera731321 күн бұрын

    ਯਾਦਵਿੰਦਰ ਬਾਈ ਜੀ ਗੂਡ ਰਿਪੋਰਟਰ 👍

  • @harshpreetkaur5560
    @harshpreetkaur556021 күн бұрын

    ਬਿੱਟੂ ਜੀ ਤੁਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਾਉ ਅਸੀਂ ਵੀ ਤੁਹਾਡੇ ਨਾਲ ਖੜ੍ਹੇ ਗੇ

  • @PreetKahlon-wx1ft

    @PreetKahlon-wx1ft

    21 күн бұрын

    Kere bandi sing nu riha krvae jina Bittu da dada benta Buchar gadi char dita ki lagda kro eh

  • @PreetKahlon-wx1ft

    @PreetKahlon-wx1ft

    21 күн бұрын

    Eh keh reh sardar beant Singh di kurbani tusi dso ki kurbani c ede dade di dso fer riha krva lva ge jera bnda suru to sikha de har bnda jera age chlya onu at wadi keha ene veer Hawara ji nu galt boln vala amrit pal nu at wadi boln vale nu keve hero bna rhi biba ji ja tusi v bjp da it sell o samj nhi aya ja time dekh ke pasa vatan vale o eh mantri ban gya ede val ho javo kio ke eh bnda jdo suru to kisana de khilaf reha hun eh bjp vich ja ke ki eh wash ho gya eda dil badl gya eve fudu na bno jo dil vich aa onu saff saff bolo eve papi bnde di sport vich na khre hovo nhi ta loka ghro nikla oukha kar dena ajj bjp vich ja ke enu kisan dikhn lag gye

  • @JarnailSingh-ef5ir
    @JarnailSingh-ef5ir21 күн бұрын

    ਬਾਦਲਾਂ ਤੋਂ ਕਮੇਟੀ ਅਤੇ ਗੁਰੂਦੁਆਰੇ ਅਜਾਦ ਕਰਵਾਓ ਜੀ

  • @gurdeepmaanPB10punjab
    @gurdeepmaanPB10punjab21 күн бұрын

    ਬਿੱਟੂ ਬਾਈ ਤੇਰੇ ਕੋਲ ਟਾਈਮ ਆ ਹੁਣ ਜੀ ਅੱਗੇ ਵਧੀਆ ਕੰਮ ਕਰਨਾ ਚਾਹੁੰਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਪੰਜਾਬ ਦਾ ਬੰਦੀ ਸਿੰਘਾਂ ਦੀ ਸੁਣਾ ਦੇ ਬੰਦੀ ਸਿੰਘਾਂ ਨੂੰ ਰਿਹਾਈ ਕਰਵਾ ਦੇ ਸਾਰਾ ਤੇਰੇ ਨਾਲ ਖੱਟਣਗੇ ਪੰਜਾਬ ਤੇਰੇ ਨਾਲ ਖੜੂਗਾ ਪੰਜਾਬ ਬਿਲਕ ਦਾ ਬੰਦੀ ਸਿੰਘ 35 ਸਾਲ ਲਾਓਗੇ ਬਿੱਟੂ ਬਾਈ ਉਹਨਾਂ ਨੂੰ ਸਲਾ ਦੇ ਬਾਅਦ ਜੇਲ ਕੜਾ ਦੇ ਵਿਚਾਰਿਆਂ ਨੂੰ ਜੇਲਾਂ ਕਢਵਾ ਦੇ ਅਸੀਂ ਤੈਨੂੰ ਵੋਟ ਪਾ ਕੇ ਜਿਤਾਵਾਂਗੇ ਅਸੀਂ ਪਾਵਾਂਗੇ ਤੈਨੂੰ ਸਾਰੇ ਪੰਜਾਬ ਪਾਵਾਂਗੇ ਵੋਟ ਜੇ ਤੂੰ ਬੰਦੀ ਸਿੰਘਾਂ ਨੂੰ ਰਿਹਾਈ ਕਰਾ ਤਾ ਜੇ

  • @kewalkamboj7339
    @kewalkamboj733921 күн бұрын

    ਬੰਦੀ ਸਿੰਘਾਂ ਦੀ ਰਿਹਾਈ ਕਰੋ ਪੰਜਾਬ ਤੈਨੂੰ ਹੀਰੋ ਬਣਾ ਦੇਣਗੇ

  • @loveroz9766

    @loveroz9766

    21 күн бұрын

    Veer ji eh sare masle hall kar deo je tusi hero banna chahnde o kisan veeran de masle hall kro te Bandi singh riha kra deo

  • @vinodsingh-eu5wp

    @vinodsingh-eu5wp

    16 күн бұрын

    ​@@loveroz9766 ਅਭਿਨੇਤਾ ਅਤੇ ਸਿਆਸਤਦਾਨ ਦੋਵੇਂ ਹੀ ਜਨਤਾ ਨੂੰ ਧੋਖਾ ਦੇਣ ਲਈ ਰੋਲ ਅਦਾ ਕਰ ਰਹੇ ਹਨ

  • @babavadphagsinghji2865
    @babavadphagsinghji286521 күн бұрын

    ਅਸੀਂ ਸਾਰੀਆਂ ਪਾਰਟੀਆਂ ਦੇਖ ਚੁਕੇ ਹਾਂ। ਜੇਕਰ ਬੀਜੇਪੀ ਬੰਦੀ ਸਿੰਘਾਂ ਨੂੰ ਰਿਹਾ ਕਰਦੀ ਹੈ। ਪੰਜਾਬ ਦੀ ਭਲਾਈ ਲਈ ਕੰਮ ਕਰਦੀ ਹੈ। ਤਾਂ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਹੋਵੇਗੀ ।।

  • @kulveergagan3761

    @kulveergagan3761

    21 күн бұрын

    ਇਹ ਕਦੇ ਵੀ ਨਹੀਂ ਹੋ ਸਕਦਾ ਕਿ ਬੀਜੇਪੀ ਸਰਕਾਰ ਪੰਜਾਬ ਵਿੱਚ ਬਣ ਜਾਵੇ

  • @PreetKahlon-wx1ft

    @PreetKahlon-wx1ft

    21 күн бұрын

    Kere bandi sing nu riha krvae jina Bittu da dada benta Buchar gadi char dita ki lagda kro eh

  • @preetphotostudio1362
    @preetphotostudio136221 күн бұрын

    ਬਿੱਟੂ ਦੀ ਸੋਚ ਬਦਲਣੀ ਇਕ ਚੰਗਾ ਕਦਮ

  • @gurwinderbenipal9510
    @gurwinderbenipal951021 күн бұрын

    ਸੁਰੂਆਤ ਦੀਆਂ ਮੁਬਾਰਕਾਂ,,,,,, ਅੰਤ ਮਾੜਾ ਹੋਣਾ ਨਕਲੀ ਸਰਦਾਰ ਬਿੱਟੂ ਜੀ।

  • @balrajsinghkhalsa7302
    @balrajsinghkhalsa730221 күн бұрын

    ਜੇਕਰ ਕੁੱਝ ਕਰ ਸਕਦੇ ਹੋ ਤਾਂ ਕਿਸਾਨ ਅਤੇ ਜਵਾਨ ਦੀ ਜੈ ਬਾਰੇ ਸੋਚ ਲਵੋ ਚੜ੍ਹਦੀ ਕਲਾ ਹੋ ਜਾਊ

  • @amretkhmer2217
    @amretkhmer221721 күн бұрын

    ਮਹਿਣੋ ਮਿਹਣੀ ਹੋਣ ਦੀ ਬਜਾਏ ਮਿਲਜੁਲ ਕੇ ਤੁਰੀਏ ਅਤੇ ਪੰਜਾਬ ਦਾ ਭਲਾ ਕਰੀਏ। ਅਕਾਲੀ, ਆਪ ਅਤੇ ਕਾਂਗਰਸ ਵਾਲੇ ਦੇਖ ਲਏ, ਹੁਣ ਤਾਕਤਵਰ ਮੰਤਰੀ ਬਣੇ ਹਨ ਮਿਲਕੇ ਤਾਂ ਦੇਖੋ ਤਾਂ ਜੋ ਪੰਜਾਬ ਅਤੇ ਕੇਂਦਰ ਸਰਕਾਰ ਵਿਚਲੀ ਦੂਰੀ ਨੂੰ ਖਤਮ ਕੀਤਾ ਜਾਵੇ

  • @Janti838
    @Janti83821 күн бұрын

    Raja warring di CBI janch honi chidi ha 3 crore di car wife kol 5 crore di car Chandigarh 2 kotiya plots kitho aye ha plz CBI janch honi chidi ha Mohali vic plots 4 or kotiya ha CBI janch honi chidi wait kar rha ha punjab

  • @majorsingh4297
    @majorsingh429721 күн бұрын

    ਵੜਿੰਗ ਦੀ ਰੇਲ ਜਾਰੂਰ ਬਣਾਉਣੀ

  • @gurmeetbrar2283
    @gurmeetbrar228321 күн бұрын

    It’s humble request to Shri Ravneet bittu ji please speak up on Bandi Singh issues

  • @user-vq6jn7de5q
    @user-vq6jn7de5q21 күн бұрын

    Good AJ vadia gal Kitia g

  • @user-ge4ln6fy5n
    @user-ge4ln6fy5n20 күн бұрын

    ਰਵਨੀਤ ਬਿੱਟੂ ਜੀ ਬਹੁਤ ਬਹੁਤ ਧੰਨਵਾਦ ਬੰਦੀ ਸਿੰਘਾ ਨੂੰ ਰਿਹਾ ਕਰਵਾਉਣ ਵਾਸਤੇ ਸਾਰਾ ਪੰਜਾਬ ਤੁਹਾਨੂੰ ਵੋਟ ਦੇਵੇਗਾ

  • @MakhanSingh-fo2bz
    @MakhanSingh-fo2bz20 күн бұрын

    ਬਿੱਟੂ ਦੀ ਇਹ ਇੰਟਰਵਿਊ ਬਹੁਤ ਵਧੀਆ ਲੱਗੀ ਸੁਣ ਕੇ ਬਹੁਤ ਚੰਗਾ ਲੱਗਿਆ। ਜੇ ਬੰਦੀ ਸਿੰਘਾਂ ਨੂੰ ਬਾਹਰ ਕੱਢ ਲਵੇਂਗਾ ਤਾਂ ਸਾਡਾ ਦਿਲ ਜਿੱਤ ਲਵੇਗਾ। ਧੰਨਵਾਦ ਜੀ।

  • @baldevsinghgill6557
    @baldevsinghgill655721 күн бұрын

    ਬਹੁਤ ਵਧੀਆ ਤਬਦੀਲੀ ਹੈ ਬਿੱਟੂ ਸਾਹਿਬ ਚ ਇਸਦਾ ਪੰਜਾਬ ਹਾਰਦਿਕ ਸਵਾਗਤ ਕਰੇਗਾ

  • @Gurshan1313
    @Gurshan131321 күн бұрын

    ਬਾਈ ਬਿਟੂ ਜੀ ਪੰਜਾਬ ਵਿਚੋਂ ਬਾਹਰਲੇ ਸੂਬਿਆਂ ਦੇ ਲੋਕਾਂ ਦੀ ਪੰਜਾਬ ਵਿਚੋਂ ਪੱਕੀ ਇਨਟਰੀ ਰੋਕੋ ਪਲੀਜ਼ ਸਾਡੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਦਰਦ ਆ।

  • @rajeevnagpal9793
    @rajeevnagpal979321 күн бұрын

    ਬੀਜੇਪੀ ਤੇ ਸਿੱਖਾਂ ਦੇ ਰਿਸ਼ਤੇ ਚ ਇਕ ਕਹਾਣੀ ਯਾਦ ਆਉਂਦੀ ਇਕ ਸੰਤ ਬਿੱਛੂ ਨੂੰ ਡੁਬਨ ਤੋਂ ਬਚਾਉਂਦਾ ਚ ਤੇ ਬਿੱਛੂ ਡੰਕ ਮਾਰਦਾ ਬਾਰ ਬਾਰ। ਕਿਸੇ ਨੇ ਸੰਤ ਨੂੰ ਕਿਹਾ ਕਉ ਤੂੰ ਪੰਗੇ ਲੈਣਾ ਛਡ ਮਰਨ ਦੇ ਬਿੱਛੂ ਨੂੰ। ਸੰਤ ਕਹਿੰਦਾ ਬਿੱਛੂ ਦਾ ਸੁਬਾਹ ਹੈ ਡੰਕ ਮਰਨਾ ਤੇ ਮੇਰਾ ਫਰਜ਼ ਹੈ ਡੁੱਬਣੋ ਬਚਾਣਾ ਜੇ ਇਹ ਆਪਣੀ ਫਿਤਰਤ ਨਹੀਂ ਬਦਲਦਾ ਮੈਂ ਕਿਵੇਂ ਆਪਣੀ ਫਿਤਰਤ ਬਦਲ ਲਵਾਂ । ਜਿਨੂੰ ਸਮਝ ਲੱਗੀ ਗਲ like ਕਰਦੋ

  • @krantsharma8455

    @krantsharma8455

    4 күн бұрын

    haan bjp bichu h jis ne har ek var Sikhan da mada kita, Harbans Lala Khanna Bjp da keader c jo Amritsar vich Cigarette bechan layi dharna dinda c, Vajpayee te Advani ne Indira nu keh ke attack karvaya Harmandir Sahib te, RSS de bande 1984 de sikh katleam ch c, Rajiv Gandhi nu support RSS ne kiti 1985 di election vich

  • @rajeevnagpal9793

    @rajeevnagpal9793

    4 күн бұрын

    @@krantsharma8455 ਤੂੰ ਸਚੀ ਸ਼ਰਮਾ ਅ ?

  • @krantsharma8455

    @krantsharma8455

    4 күн бұрын

    @@rajeevnagpal9793 haan Sacha hindu haan Punjan ch rehan wala, punjab layi sochda haan. Tere te tere paw paw varga ni jo samaj vich nafrat failonde ne

  • @JaswantSingh-uu5us
    @JaswantSingh-uu5us21 күн бұрын

    ਜੇਕਰ ਇਹ ਸਾਰੀਆ ਗੱਲਾ ਦਾ ਹੱਲ ਤੁਸੀ ਬਿੱਟੂ ਜੀ ਕਰ ਸਕਦੇ ਹੋ ਤਾ ਤੁਸੀ ਬਹੁਤ ਵੱਡੇ ਤੇ ਵਧੀਆ ਲੀਡਰ ਬਣਜੋਗੇ ਲੋਕ ਤੁਹਾਡਾ ਸਤਿਕਾਰ ਕਰਨਗੇ ਵੱਡਾ ਮਸਲਾ ਬੰਦੀ ਸਿੰਘਾ ਦਾ ਹੈ

  • @pritpalrurgarh044
    @pritpalrurgarh04421 күн бұрын

    Good bittu ji

  • @rajucheema-wr4xj
    @rajucheema-wr4xj21 күн бұрын

    ਰਾਜਾ ਵੜਿੰਗ ਸਾਰੇ ਪਾਸਿਓਂ ਬਚ ਜਾਂਦਾ ਪਰ ਹੁਣ ਉਸ ਨੂੰ ਨਾ ਛੱਡਿਆ ਜਾਵੇ।

  • @MrAmrit66666

    @MrAmrit66666

    21 күн бұрын

    Usdi janani bahut sohni hai tahi vote painde hai

  • @ibadatkaurkingra7376

    @ibadatkaurkingra7376

    20 күн бұрын

    ​@@MrAmrit66666😢es gandi soch ch bahar niko....har gll ch jnani ..ethe e khri e soch..tusa di jnani ni sohni lgda

  • @MrAmrit66666

    @MrAmrit66666

    19 күн бұрын

    @@ibadatkaurkingra7376 tere warge Amrita Warring de pud vi soong le ga

  • @JarnailSingh-ef5ir
    @JarnailSingh-ef5ir21 күн бұрын

    ਬਿੱਟੂ ਜੀ ਕੋਲ ਹੁਣ ਪੰਜਾਬ ਲਈ ਕੰਮ ਕਰਨ ਦਾਮੌਕਾ ਹੈ ਅਤੇ ਆਪਣੀ ਹਸਤੀ ਵਧਾਉਣ ਸਮਾਂ ਹੈ

  • @kewalkamboj7339
    @kewalkamboj733921 күн бұрын

    ਰਵਨੀਤ ਬਿੱਟੂ ਜੇ ਤੁਸੀਂ ਪੰਜਾਬ ਦੇ ਸਿੱਖਾਂ ਦੇ ਮਸਲੇ ਹੱਲ ਕਰੇਗਾ ਪੰਜਾਬ ਦੇ ਸਿੱਖ ਤੈਨੂੰ ਹੀਰੋ ਬਣਾ ਦੇਣਗੇ

  • @deepfacts7775

    @deepfacts7775

    21 күн бұрын

    Kuj nhi karda eh......

  • @vikramshergill7369

    @vikramshergill7369

    21 күн бұрын

    Dekhde a

  • @LovyManchanda

    @LovyManchanda

    21 күн бұрын

    Sab kuch kru dekhde Chleo Amit shah ne jo juban kiti c Pugha diti 2027 bich sarkar bnaun ly BJP har msley hull kru !

  • @balkarsinghchahalbalkarcha4045

    @balkarsinghchahalbalkarcha4045

    21 күн бұрын

    Hahaha kus time bittu ji

  • @13Raajass

    @13Raajass

    21 күн бұрын

    ਹੋ ਵੀ ਸਕਦਾ ੨੭ ਆਉਣ ਵਾਲੀ ਆ ਬੀਜੇਪੀ ੨੭ ਨੂੰ ਦੇਖ ਰਹੀ ਆ

  • @manidhanoa7663
    @manidhanoa766321 күн бұрын

    ਇੱਕ ਗੱਲ ਤਾਂ ਪੱਕੀ ਹੈ ਕਿ ਅੱਜ ਤੱਕ ਬਿੱਟੂ ਦਾ ਨਾਮ ਕਿਸੇ ਘਪਲੇ ਵਿੱਚ ਨਹੀਂ ਆਇਆ । ਹੁਣ ਪੰਜਾਬ ਨਾਲ ਖੜ੍ਹਨ ਦਾ ਟਾਇਮ ਹੈ ਸੈਂਟਰ ਨੇ ਤਾਕਤ ਦਿੱਤੀ ਐ ।

  • @BituKumar-ou3vi
    @BituKumar-ou3vi21 күн бұрын

    Bahut bahut dhanyvad bhai

  • @kewalkamboj7339
    @kewalkamboj733921 күн бұрын

    ਰਾਜਾਂ ਵੜਿੰਗ ਨੇ ਬਹੁਤ ਲੁੱਟਿਆ ਪੰਜਾਬ ਨੂੰ।20 ਏਕੜ ਜ਼ਮੀਨ ਦਾ ਮਾਲਕ ਕਿਵੇਂ ਸਿਆਸਤ ਚੋਂ ਆਕੇ ਅਰਬਾਂ ਰੁਪਏ ਦਾ ਮਾਲਕ ਬਣ ਗਿਆ। ਸੈਂਕੜੇ ਏਕੜ ਜ਼ਮੀਨ ਬਣਾ। ਸ਼ੈਲਰ ਬਣਾ ਲੲੇ। ਵੱਡੇ ਵੱਡੇ ਬਿਜਨੈਸ ਖੋਲ ਲੲੇ। ਕਰੋੜਾਂ ਰੁਪਏ ਦੀਆਂ ਕਾਰਾਂ । ਕੋਠੀਆਂ ਮਹਿਲ ਬਣਾ ਲੲਏ । ਇਥੋਂ ਤੱਕ ਇਸ ਦੇ ਸਾਲ਼ੇ ਕੋਲ਼ ਕੁਝ ਵੀ ਨਹੀਂ ਸੀ।ਉਸ ਨੇ 8 ਸ਼ੈਲਰ ਬਣਾ ਲੲੇ। ਕਰੋੜਾਂ ਰੁਪਏ ਦੀਆਂ ਕਾਰਾਂ ਚੋਂ ਘੁੰਮਦਾ ਹੈ। ਕਰੋਨਾ ਵਕਤ ਇਸ ਨੇ ਗਰੀਬਾਂ ਦੀ ਕਣਕ ਕਰੋੜਾਂ ਰੁਪਏ ਦੀ ਖਾਂ ਗਿਆ। ਮਿੱਟੀ ਦਾ ਤੇਲ ਕਰੋੜਾਂ ਰੁਪਏ ਦਾ ਖਾਂ ਗਿਆ। ਬੱਸਾਂ ਦੀਆਂ ਬਾਡੀਆਂ ਖਾਂ ਗਿਆ ਜਿਸ ਚੋਂ ਪੰਜਾਬ ਦੇ ਲੋਕਾਂ ਨੇ ਸਫ਼ਰ ਕਰਨਾ ਹੁੰਦਾ ਹੈ ਇਸ ਨੇ ਬੱਸਾਂ ਦੀਆਂ ਬਾਡੀਆਂ ਵੀ ਨਹੀਂ ਛੱਡੀਆ ।

  • @rajucheema-wr4xj
    @rajucheema-wr4xj21 күн бұрын

    ਬਿੱਟੂ ਸਾਹਿਬ, ਰਾਜੇ ਵੜਿੰਗ ਦੀ ਜਾਂਚ ਕਰਵਾਉ ਕਿਰਪਾ ਕਰਕੇ। ਰਾਜਾ ਵੜਿੰਗ ਬਹੁਤ ਚਲਾਕ ਹੈ ਉਸ ਨੇ ਭਗਵੰਤ ਮਾਨ ਨਾਲ ਸਮਝੌਤਾ ਕਰ ਲਿਆ ਪਰ ਤੁਸੀਂ ਉਸਦੀਆਂ ਗੱਲਾਂ ਵਿੱਚ ਨਾ ਫਸਿਉ।

  • @sharma614

    @sharma614

    21 күн бұрын

    😅😅😅😅😅😅

  • @kul588

    @kul588

    17 күн бұрын

    Kinne coment karega it cell majdur 🤣🤣

  • @Vickyking896
    @Vickyking89621 күн бұрын

    ਹੁਣ ਤਾਂ ਮੋਜ ਲਾ ਦਿੱਤੀ ਬਿਟੂੂ ਜੀ ਨੂੰ ਮੋਦੀ ਜੀ ਨੇ

  • @kirat881
    @kirat88120 күн бұрын

    ਬਿਟੁੱ ਜੀ ਜੇਕਰ ਇਹ ਸਾਰੇ ਕੰਮ ਕਰਤੇ ਤਾਂ ਸੋਡੇ ਨਾਲ ਸਾਰਾ ਪੰਜਾਬ ਹੀ ਜੁਡਜੂ

  • @baldevsingh1206
    @baldevsingh120621 күн бұрын

    ਇਹ ਗੱਲ ਸਹੀ ਹੈ ਕਿ ਸਿੱਖਾਂ ਨੂੰ ਨਾਂ ਮਲ੍ਹਮ ਲਾਈ ਗਈ ਹੈ ਤੇ ਸਿੱਖਾਂ ਨਾਲ 84 ਤੋਂ ਅੱਜ ਤੱਕ ਕਦੇ ਵੀ ਟੇਬਲ ਟਾਕ ਤੇ ਸਰਕਾਰ ਨਹੀਂ ਆਈ

  • @user-nt9bv9iq9u
    @user-nt9bv9iq9u21 күн бұрын

    First time comments accha ne. Punjab de mudha hal karne bittu ji. Congratulations minister banane te. 🙏

  • @nirvailsandhu399
    @nirvailsandhu39921 күн бұрын

    ਧੰਨਵਾਦ ਬਿੱਟੂ ਜੀ ਆਪ ਜੀ ਦੇ ਸਭ ਰਲਮਿਲ ਕੇ ਰਹਿਏ ਬਟ ਤੁਸੀ ਚੰਗੇ ਕੰਮ ਕਰੋ ਗੇ ਔਰ ਪੰਜਾਬੀਆਂ ਦੇ ਹੀਰੋ ਨੰਬਰ ਵੰਨ ਬਣੋ ਗੇ ਪਿਆਰ ਨਾਲ ਰਹਿਏ ਕਿਸੇ ਤੇ ਗਲਤ ਟਿੱਪਣੀ ਨਾ ਕਰਿਆ ਸਭ ਨੂੰ ਰਲਮਿਲ ਰਹਿਣਾ ਚਾਹੀਦਾ ਏ ਬਿੱਟੂ ਜੀ ਪੰਜਾਬ ਦੇ ਬਹੁਤ ਮਸਲੇ ਹੱਲ ਕਰਨ ਪਏ ਹਨ ਤੁਸੀ ਚੰਗੇ ਕੰਮ ਕਰੋ ਗੇ ਔਰ ਆਪ ਜੀ ਦੇ ਧੰਨਵਾਦ

  • @user-do1xe7er4j
    @user-do1xe7er4j20 күн бұрын

    ਬਹੁਤ ਵਧੀਆ ਸਨੇਹਾ ਦਿਤਾ ਬਿੱਟੂ ਨੇ ਪੰਜਾਬ ਦੇ ਲੋਕਾਂ ਨੂੰ

  • @AS-pu7gj
    @AS-pu7gj20 күн бұрын

    Raja Warring de criminal cases di jaanch vaste dekho 29:13 ਰਾਜਾ ਵੜਿੰਗ ਦੇ ਫੌਜਦਾਰੀ ਕੇਸਾਂ ਬਾਰੇ ਜਾਣਨ ਲਈ ਦੇਖੋ 29:13

  • @malwabelt128
    @malwabelt12821 күн бұрын

    ਭਾਈ ਬਲਵੰਤ ਸਿੰਘ ਰਾਜੋਆਣਾ ,ਹਵਾਰਾ,ਭਿਉਰਾ,ਤਾਰਾ,ਲੱਖਾ,ਗੁਰਮੀਤ ਸਿੰਘ ਅਤੇ ਹੋ ਵੀ ਜਿਹੜੇ ਸਤਿਕਾਰਯੋਗ ਸਿੰਘ ਸਿੱਖ ਕੌਮ ਦੇ ਧੱਕੇਸ਼ਾਹੀ ਅਤੇ ਪੰਥ ਦੇ ਹੱਕਾਂ ਵਾਸਤੇ ਸਰਕਾਰਾਂ ਲਈ ਲੜੇ ਅਤੇ ਅਜੋਕੇ ਸਮੇਂ ਚ ਜੋ ਜੇਲਾ ਚ ਆਪਣੀ ਸਜ਼ਾ ਖਤਮ ਕਰਨ ਤੋਂ ਬਾਅਦ ਵੀ ਧੱਕੇ ਨਾਲ ਅੰਦਰ ਨਜ਼ਰਬੰਦ ਹਨ ਅਤੇ ਜਿਹੜੇ ਹੁਣ ਵਾਲੇ ਸਿੰਘ ਜੋ ਵੀ NSA ਅਧੀਨ ਨਜ਼ਰਬੰਦ ਕਰੇ ਸਰਕਾਰਾਂ ਨੇ ਉਹ ਸਾਰੇ ਸਿੰਘ ਚੜਦੀਕਲਾ ਅਤੇ ਗੁਰੂ ਸਾਹਿਬਾਨ ਦੀ ਰਜਾ ਚ ਰਹਿਣ ਵਾਲੇ ਸਿੰਘ ਨੇ ਜੇਕਰ ਰਵਨੀਤ ਬਿੱਟੂ ਬੰਦੀ ਸਿੰਘਾ ਦੇ ਮਸਲੇ ਨੂੰ ਨਹੀਂ ਵੀ ਚੱਕੇਗਾ ਤਾ ਵੀ ਕੋਈ ਫਰਕ ਨਹੀਂ ਪੈਣਾ ਕਿਉਂ ਕਿ ਆਪਣੇ ਵੱਡਿਆਂ ਦੀਆਂ ਗਲਤੀਆਂ ਤੇ ਪਰਦਾ ਪਾਉਣ ਵਾਸਤੇ ਕੁਝ ਵੀ ਕਰਨ ਲਈ ਤੁਸੀ ਤਿਆਰ ਉ ਕਿੳਕਿ ਪੰਜਾਬ ਚ ਸਰਕਾਰ ਬਣਾਉਣ ਦਾ ਸੁਪਨਾ ਵੇਖਿਆ ਪਰ ਪਰਦਾ ਪੈਣਾ ਨਹੀਂ ਜਿਹੜੇ ਧੱਕੇ ਕਰੇ ਸਿੱਖਾਂ ਨਾਲ ਉਹ ਕਦੇ ਨਹੀਂ ਭੁੱਲੇ ਜਾ ਸਕਦੇ ,,,,,

  • @SulakhaniKaur
    @SulakhaniKaur21 күн бұрын

    ਪਹਿਲਾਂ ਸਭ ਤੋ ਨਸਾ ਬੰਦ ਕੀਤਾ ਜਾਵੇ ਫਿਰ ਲੋਕ ਸਿਰਾ ਦੇ ਤਾਜ ਬਖਸ਼ਿਸ਼ ਕਰਦੀ ਹੈ

  • @harbanssingh2923
    @harbanssingh292320 күн бұрын

    ਜਿਤਨ ਤੋ ਬਾਅਦ ਸਮੁੱਚੇ ਸਾਰੇ ਲੀਡਰਾਂ ਨੂੰ ਆਉਣ ਵਾਲੇ ਭਾਵਿਖ ਲਈ ਲੋਕਾਂ ਦਾ ਦਿਲ ਜਿਤਨਾ ਚਹੀਦਾ ਹੈ ਤਾਹੀਉਂ ਤਰੱਕੀ ਹੋ ਸਕਦੀ ਹੇ ਸਤਿ ਸ੍ਰੀ ਅਕਾਲ ਧੰਨਵਾਦ

  • @Sukh_kotli
    @Sukh_kotli18 күн бұрын

    Paji ajj bittu paji di gall menu jangi lagi aa ajj laga ki bitu Ji Kam karnge jarur ਮੈ ਬਿੱਟੂ ਜੀ ਨੂੰ ਚੰਗਾ ਨਹੀਂ ਸਮਜਦਾ ਸੀ ਪਰ ਅੱਜ ਲੱਗਦਾ ਪਾਇਆ ਕੀ ਦਿਲੋਂ ਗੱਲ ਕਿਤੀ ਆ ਬਿੱਟੂ ਜੀ ਨੇ

  • @sahotasingh1119
    @sahotasingh111921 күн бұрын

    Vary good Ravneet ji

  • @KuldeepSingh-fo9mc
    @KuldeepSingh-fo9mc21 күн бұрын

    Je ਰਵਨੀਤ ਬਿੱਟੂ ਜੀ ਆ ਗੱਲਾਂ ਤੇ ਖਰੇ ਉਤਰ ਗਏ ਤਾਂ 2027 ਵਿੱਚ ਆਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਹੋਣਗੇ 🙏

  • @mand9375

    @mand9375

    21 күн бұрын

    Amrit Pal bnnu

  • @balrajsingh8247

    @balrajsingh8247

    21 күн бұрын

    ਬਿਲਕੁਲ ਸਈ ਗੱਲ ਵੀਰ ਏ ਤੁਹਾਡੀ

  • @angrejsinghkha1050
    @angrejsinghkha105020 күн бұрын

    Good bittu ji j tuci apni kehni te pura rehande ho Then we are with you

  • @jiwansingh795
    @jiwansingh79521 күн бұрын

    ਪੜਤਾਲ ਜ਼ਰੂਰ ਕਰਾਓ ਬਿੱਟੂ ਜੀ। ਕਤਲ ਵਾਲੇ ਕੇਸ ਵਿੱਚ ਇੱਕ ਪੂਰਾ ਪਰਿਵਾਰ ਤਬਾਹ ਹੋਇਆ। ਉਸ ਕਤਲ ਕੇਸ ਦੀ ਪੈਰਵਾਈ ਕਰੋ।

  • @user-yn2js4zv1k
    @user-yn2js4zv1k21 күн бұрын

    ਇਹ ਦਿਆ ਗੱਲਾਂ ਤੇ ਜ਼ਕੀਨ ਨਹੀਂ ਆਉਂਦਾ

  • @ANSH_FF_0022
    @ANSH_FF_002221 күн бұрын

    Bittu g va va g

  • @GurpreetSingh-cr2eg
    @GurpreetSingh-cr2eg20 күн бұрын

    V good veer

  • @user-qu3gc8wv7q
    @user-qu3gc8wv7q20 күн бұрын

    ਇਹ ਪਹਿਲੀ ਵਾਰ ਹੈ ਕਿ ਜਦੋਂ ਮੈਂ ਇਸ ਮਹਾਨ ਲੀਡਰ ਨੂੰ ਬਹੁਤ ਸੋਹਣੀਆਂ ਗੱਲਾਂ ਕਰਕੇ ਹੋਏ ਸੁਣ ਰਿਹਾ ਪਰਮਾਤਮਾ ਇਹਨਾਂ ਨੂੰ ਸੱਚ ਤੇ ਪਹਿਰਾ ਦੇਣ ਦੀ ਹਿੰਮਤ ਬਖਸ਼ੇ l

  • @amretkhmer2217
    @amretkhmer221721 күн бұрын

    ਸੱਚੀ ਗੱਲ ਕਰੀਏ ਤਾਂ ਬੇਅੰਤ ਸਿੰਘ ਦੇ ਨਾਮ ਨੂੰ ਵਰਤ ਕੇ ਕਾਂਗਰਸ ਪਾਰਟੀ ਨੇ ਕਈ ਵਾਰ ਸਰਕਾਰ ਬਣਾਈ ਕੇਂਦਰ ਵਿਚ ਵੀ ਅਤੇ ਸਟੇਟ ਵਿਚ ਵੀ, ਪਰ ਮਾਣ ਸਤਿਕਾਰ ਨਹੀਂ ਕੀਤਾ। ਭਾਜਪਾ ਨੇ ਜ਼ੋ ਸਤਿਕਾਰ ਦਿੱਤਾ ਉਸ ਨੇ ਸਹੀ ਕਦਮ ਚੁਕਿਆ ਹੈ ਅਤੇ ਸਤਿਕਾਰ ਵਧੇਗਾ

  • @gurbachansinghswatch3410
    @gurbachansinghswatch341021 күн бұрын

    Rajoana riha kro

  • @gurnamsingh8058
    @gurnamsingh805820 күн бұрын

    ਵਾਹਿਗੁਰੂ ਜੀ ਦਾ ਸ਼ੁਕਰ ਹੈ ਕੇ ਬਿੱਟੂ ਜੀ ਨੂੰ ਸਮਝਣ ਦੀ ਪ੍ਰੇਣਾ ਦਿੱਤੀ।

  • @HarjinderSingh-js8pf
    @HarjinderSingh-js8pf19 күн бұрын

    ਰੱਬ ਸਫ਼ਲ ਕਰੇ ਬਲ ਬੁੱਧ ਬਖਸ਼ੇ ਪੰਜਾਬ ਦੇ ਭਲੇ ਲਈ

  • @gagantv4050
    @gagantv405021 күн бұрын

    ਜਦ ਬਾਦਲ ਹੋਰੀ ਬੰਦੀ ਸਿੰਘਾ ਵਾਲਾ ਮਸਲਾ ਹੱਲ ਨਹੀਂ ਕਰਵਾ ਸਕੇ ਤਾ ਇਹ ਕਿ ਕਰੂ

  • @simranarora97803

    @simranarora97803

    21 күн бұрын

    Oh nhi krva skda ..je bhar age badal nu kine puchna ..a bhut gande log ne ..ana de kehn te ander ne..

  • @kuldeepbega
    @kuldeepbega21 күн бұрын

    ਇਸ ਲੌਡੇ ਦਾ ਕੀ ਇਤਬਾਰ ਇਹ ਪਹਿਲਾਂ ਕਹਿੰਦਾ ਸੀ ਮੋਦੀ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ ਮੈ ਖੁਦ ਜਾਕੇ ਕਹਾਂਗਾ ਰਾਜੋਆਣਾ ਨੂੰ ਛੱਡਿਆ ਜਾਵੇ ਇਹ ਕਤੀਹੜ ਤੇ ਕੋਈ ਯਕੀਨ ਨਹੀਂ

  • @gurpreetsinghsingh9677

    @gurpreetsinghsingh9677

    20 күн бұрын

    Klle wrring mgr pye sare kyuk oh saf bedag chehra ta sad de ohto oh aun ala mukh mntri a

  • @AS-pu7gj
    @AS-pu7gj20 күн бұрын

    ਰਾਜੇ ਵੜਿੰਗ ਨੇ 2017 ਦੇ ਵਿੱਚ ਗੁਜਰਾਤ ਦੀਆਂ ਵਿਧਾਨ ਸਭਾ ਦੀਆਂ ਟਿਕਟਾਂ ਵੇਚੀਆਂ ਸਨ ਕਰੋੜਾਂ ਰੁਪਈਆ ਦੀਆਂ ਉਸਦੀ ਜਾਂਚ ਹੋਣੀ ਚਾਹੀਦੀ ਹੈ

  • @Amrindermundia
    @Amrindermundia21 күн бұрын

    ਜਿਨਾ ਧੱਕਾ ਬਿੰਅਤ ਸਿੰਘ ਨੇ ਲੁਧਿਆਣੇ ਦੇ ਵਿੱਚ ਕੀਤਾ ਉਹ ਅੱਜ ਤੱਕ ਪੂਰੇ ਭਾਰਤ ਵਿਚ ਕਿਸਾਨਾ ਨਾਲ ਕਿਸੇ ਵੀ ਸਰਕਾਰ ਨੇ ਨਹੀ ਕੀਤਾ

  • @user-dp7zv3jy4b
    @user-dp7zv3jy4b21 күн бұрын

    Bhai amritpal singh khalsa ji nu riha krao

  • @rajpalravinder4702

    @rajpalravinder4702

    21 күн бұрын

    o ta ho hi jana BJP da ta hai😅😅

  • @InderJeet-th5nk
    @InderJeet-th5nk21 күн бұрын

    Bandi singha di saja puri ho hai ohna nu jail vich rakhna galat hai

  • @user-ob4ws3wd3d
    @user-ob4ws3wd3d20 күн бұрын

    I belong to Hindu community we love Ravneet Bittu! Do good for punjab! Hindu Sikh ekta jindabad♥️♥️🙏🏼🙏🏼

  • @nareshchandersahdev4773
    @nareshchandersahdev477320 күн бұрын

    ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ।। ਬਿੱਟੂ ਜੀ ਤੁਹਾਨੂੰ ਵਾਹਿਗੁਰੂ ਜੀ ਨੇ ਪੰਜਾਬ ਲਈ ਬਹੁਤ ਕੁੱਝ ਕਰਨ ਦਾ ਮੌਕਾ ਦਿੱਤਾ। ਤੇ ਹੁਣ ਤੁਹਾਡਾ ਫ਼ਰਜ਼ ਬਣਦਾ ਤੁਸੀ ਕਿਸਾਨ ਵੀਰਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਓ।। ਪੰਜਾਬ ਦੀ ਖੁਸ਼ਹਾਲੀ ਮੁੜ ਵਹਾਲ ਕਰਨ ਲਈ ਇਹ ਸਭ ਬਹੁਤ ਜਰੂਰੀ ਹੈ।।

  • @user-ps5ew8tc2x
    @user-ps5ew8tc2x21 күн бұрын

    V.good bittu ji

  • @kuldeepkaur-uw8tn
    @kuldeepkaur-uw8tn21 күн бұрын

    ਹਮ ਰਾਖਤ ਪਾਤਿਸ਼ਾਹੀ ਦਾਵਾ । ਜਾਂ ਇਤ ਕੋ ਜਾਂ ਅਗਲੋ ਪਾਵਾ । ਜੋ ਸਤਿਗੁਰ ਸਿੱਖਨ ਕਹੀ ਬਾਤ । ਹੋਗ ਸਾਈ ਨਹਿ ਖਾਲੀ ਜਾਤ।

  • @gurmukhsingh37
    @gurmukhsingh3718 күн бұрын

    ਬਿਟੂ ਜੀ - ਜੇ ਤੁਸੀਂ ਪੰਜਾਬ ਤੇ ਸਿੱਖਾਂ ਦੇ ਮਸਲੇ ਹੱਲ ਕਰਾ ਦਿਉਗੇ ਤਾਂ ਸਾਰਾ ਪੰਜਾਬ ਤੁਹਾਡੇ ਨਾਲ ਹੋਵੇਗਾ।

  • @Janti838
    @Janti83821 күн бұрын

    Ravneet Singh Bittu plz Baddi singh rha kro plz fer asi Tinu vote pange pka sikha di vote tinu pauga

  • @Carpe_omnia13
    @Carpe_omnia1321 күн бұрын

    Sapp aa ehhh sapp bachke rho Punjabio , bjp door tak soch rhi aa hun kuj vadda krn jaa rhi aa punjab chh

  • @avtargrewal2489
    @avtargrewal248920 күн бұрын

    Je sach a kam krta 22 tu sadiya vota pakiya tainu

  • @balisingh4960
    @balisingh496021 күн бұрын

    ਬਿੱਟੂ ਜੀ ਜਿਹੜੇ ਵੀ ਬੰਦੀ ਸਿੱਖ ਨੇ ਜਿਸਦੀ ਸਜਾ ਪੂਰੀ ਹੋ ਚੁੱਕੀ ਹੈ ਉਸਨੂੰ ਰਿਹਾ ਕਰਵਾ ਦਿਉ ਅਤੇ NSA ਤੁੜਵਾ ਦਿਉ

  • @BalwinderKaur-qu9ls
    @BalwinderKaur-qu9ls21 күн бұрын

    Chandigarh issue is the top most Panjab nu capital kion nahi ?

  • @user-cj3jg7xg6h
    @user-cj3jg7xg6h21 күн бұрын

    ਮੈ ਗਰੰਟੀ ਦਿੰਦਾ ਹਾਂ ਕਿ ਇਹ ਬੰਦੀ ਸਿੰਘਾ ਦੀ ਰਿਹਾਈ ਕਦੇ ਨਹੀ ਹੋਣ ਦੇਵੇਗਾ

  • @amanbhattbvlogs
    @amanbhattbvlogs20 күн бұрын

    Ravneet Bittu aate ona De dada ji hamesha Punjab de bhale di gall karde ne Bittu ji tusi Punjab de haka lai lado sara punjab aap ji de nall hai

  • @sewaksidhu5620
    @sewaksidhu562020 күн бұрын

    ਬਿਟੂ ਜੀ ਸਿੱਖਾਂ ਦੇ ਮਸਲੇ ਹੱਲ ਕਰੋ ਧੰਨਵਾਦ

  • @user-fn1my9qg5f
    @user-fn1my9qg5f21 күн бұрын

    Hun Kre Sikha Nu Target

  • @karate2252

    @karate2252

    21 күн бұрын

    Bilkul, Kai bewkoof Kush ho rhe a

  • @kulveergagan3761
    @kulveergagan376121 күн бұрын

    ਐਵੇਂ ਇਹਦੀਆਂ ਗੱਲਾਂ ਚ ਨਾ ਆ ਜਿਓ, ਆ 1 ਜੂਨ ਤੋਂ ਪਹਿਲਾਂ ਇਹਦੇ ਨਫਰਤੀ ਭਾਸ਼ਨ ਸੁਣੋ, ਸਿੱਖਾਂ ਪ੍ਰਤੀ, ਹੁਣ ਚਾਰ ਦਿਨਾਂ ਚ ਕੀ ਇਹਦਾ ਕਾਇਆ ਕਲਪ ਹੋ ਗਿਆ??? ਕਿਹੜਾ ਬਾਬਾ ਗੋਰਖ ਨਾਥ ਦਾ ਜਾਦੂ ਹੋ ਗਿਆ ਵੀ ਇਹ ਭਗਤ ਬਣ ਗਿਆ??? ਹੁਣ ਇਹਨੂੰ ਕਿਸਾਨਾਂ ਤੇ ਸਿੱਖਾਂ ਦਾ ਦਰਦ ਕਿਉਂ ਆ ਗਿਆ??? ਕੁੱਝ ਨਹੀਂ ਕਰਨਾ ਇਹਨੇ, ਗੱਲਾਂ ਕਰਦਾ ਫਾਲਤੂ

Келесі