No video

ਰੱਖੜੀ ਦਾ ਮੁੱਲ / RAKHDI DA MULL / NEW PUNJABI SHORT MOVIE

ਰੱਖੜੀ ਦਾ ਮੁੱਲ / RAKHDI DA MULL
#jassjashanfilms #newpunjabishortmovie #rakhdi

Пікірлер: 259

  • @jashansidhu9450
    @jashansidhu945020 күн бұрын

    ਬਹੁਤ ਸੋਹਣੀ ਵੀਡੀਓ ਬਣਾਈ ਏ ਇਕ ਭੈਣ ਭਰਾ ਦਾ ਪਿਆਰਾ ਰਿਸ਼ਤਾ ਹੁੰਦਾ

  • @sukhpalkaur1988
    @sukhpalkaur198821 күн бұрын

    ਬਹੁਤ ਭਰਜਾਈਆਂ ਇਹੋ‌ ਜਿਹੀਆਂ ਹੁੰਦੀਆਂ ਹਨ। ਜਿਹੜੀਆਂ ਭਰਾ ਭੈਣ ਮਿਲ ਕੇ ਨਹੀ ਰਹਿਣ ਦਿੰਦੀਆਂ। ਉਦੋਂ ਭੈਣਾਂ ਦਾ ਦਿਲ ਬਹੁਤ ਦੁਖੀ ਹੁੰਦੈ ।ਪਰ ਕੋਈ ਜ਼ੋਰ ਨਹੀਂ ਚੱਲਦਾ।

  • @harshmultani6495

    @harshmultani6495

    16 күн бұрын

    TTzzz TT 😊z😊😊q

  • @rajwantkaur5713
    @rajwantkaur5713 Жыл бұрын

    ਜਸ਼ਨ ਅਤੇ ਜਸ ਬਹੁਤ ਵਧੀਆ ਸੁਨੇਹਾ ਦਿੱਤਾ ਦੇਖ ਕੇ ਹੀ ਇਹੋ ਜਿਹੇ ਲੋਕਾਂ ਨੂੰ ਅਕਲ ਆਜਾਵੇ

  • @usharani-pe1hp
    @usharani-pe1hp Жыл бұрын

    ਕੋਈ ਮਿਲਣ ਜਾ ਨਾ ਮਿਲਣ ਪਰ ਰੱਬ ਖੁਸ਼ ਰੱਖੇ ਹਰ ਇੱਕ ਦੇ ਵੀਰ ਨੂੰ ਲੰਬੀਆਂ ਉਮਰਾਂ ਵਾਖਸ਼ੇ ਇਹ ਹੀ ਦੁਆ ਆ ਮੇਰੀ❤❤

  • @Maninder_brar
    @Maninder_brar21 күн бұрын

    ਕੋਈ ਲਫਜ਼ ਨਹੀਂ ਤੁਹਾਡੀ ਵੀਡਿਓ ਦੀ ਤਾਰੀਫ਼ ਕਰਨ ਲਈ ,,,ਹਰ ਇਕ msg ਦੇ ਦਿੱਤਾ ਤੁਸੀ ,,,, ਰੱਖੜੀ ਪਿਆਰ ਦਾ ਤਿਉਹਾਰ ਹੈ ਭੈਣਾਂ ਭਰਾਵਾਂ ਦੀ ਸੁੱਖ ਮੰਗਦੀਆਂ,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ,,,💞💞💞💞💞 ਮਨਿੰਦਰ ਬਰਾੜ

  • @Thealtafmalik_
    @Thealtafmalik_ Жыл бұрын

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @jaswinderkaur7846

    @jaswinderkaur7846

    11 ай бұрын

    Brother ta kol de Lang jandy h rake kade

  • @jaswinderkaur7846

    @jaswinderkaur7846

    11 ай бұрын

    Sela

  • @AnuuSharma-xb1ob
    @AnuuSharma-xb1ob7 күн бұрын

    Very nice message

  • @NishanSingh-u1w
    @NishanSingh-u1w6 күн бұрын

    Very good massage

  • @FFking5503
    @FFking55032 ай бұрын

    Very nice story

  • @user-qu2we1be3f
    @user-qu2we1be3f17 күн бұрын

    ਸਭ ਕੁਛ ਸਹੀ ਪਰ ਕੁਛ ਗਲਤ ਵੀ ਹੈ.ਇਕ ਤਾ ਮਾਂ ਨੂੰ ਚਾਹਿਦਾ ਸੀ ਕੇ ਕੁੜੀ ਨੂੰ ਊਸ ਸੱਸ ਸੋਹਰੇ ਬਾਰੇ ਰਾਜੀ ਖੁਸੀ ਪੁਛਣੀ ਚਾਹਿਦਾ ਸੀ.ਤੇ ਦੁਜੀ ਗਲ ਕੁੜੀ ਨੇ ਕਿਹਾ ਕੀ ਹੋਈਆ ਜੇ ਬੇਗੇਨੇ ਘਰ ਚਲੀ ਗਈ ਹਾਂ.ਜੇ ਤੇਰੇ ਲਈ ਸੋਹਰਾ ਘਰ ਬਗਾਨਾ ਤੇ ਫੇਰ ਤੇਰੀ ਭਾਬੀ ਲਈ ਵੀ ਸੋਹਰਾ ਘਰ ਬਗਾਨਾ.ਇਸ ਖਿਆਲ ਰੱਖੋ ਮੈਸਜ ਸਹੀ ਜਾਵਾੇ

  • @jagseergill7586
    @jagseergill7586 Жыл бұрын

    ਬਹੁਤ ਵਧੀਆ ਮੈਸੇਜ ਅੱਜ ਕੱਲ੍ਹ ਬਹੁਤੇ ਘਰਾਂ ਵਿੱਚ ਇਹੀ ਕੁੱਝ ਹੁੰਦਾ ਹੈ ਕਾਸ਼! ਲੋਕਾਂ ਨੂੰ ਕੁੱਝ ਸਮਝ ਲੱਗੇ

  • @jaswinderkaur6695
    @jaswinderkaur669511 ай бұрын

    ਸਾਡਾ ਭਰਾ ਤਾ ਆਪ ਸਾਡੀ ਭਰਜ਼ਾਈ ਨੇ ਖ਼ੋ ਲਿਆ

  • @simarjeetkaur1599
    @simarjeetkaur159912 күн бұрын

    ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਬਹੁਤ ਸੋਹਣੇ ਵੀਡੀਓ ਤੁਹਾਡੀ ਮੈਨੂੰ ਬਹੁਤ ਵਧੀਆ ਲੱਗੀ ਪਰ ਕਿਸੇ ਦੇ ਭਰਾ ਭੈਣਾਂ ਦੇ ਨਹੀਂ ਬਣਦੇ ਇਹ ਵੀਡੀਓ ਦੇਖ ਕੇ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਕਿਸੇ ਨੂੰ ਸਮਝਾਉਣ ਦਾ ਪਰ ਕੋਈ ਵੀ ਨਹੀਂ ਸਮਝ ਰਿਹਾ ਮੈਂ ਤਾਂ ਕਦੇ ਵੀ ਆਪ ਰੱਖੜੀ ਨਹੀਂ ਬੰਨੀ ਰੱਖੜੀ ਬੰਨਣ ਤੇ ਕੋਈ ਭੈਣ ਵੀ ਨਰਾਜ ਨਾ ਹੋਵੋ ਗੁਰੂ ਘਰ ਜਾਉ ਬਾਬੇ ਨਾਨਕ ਦੀ ਰੱਖੜੀ ਲੈ ਕੇ ਨਿਸਾਨ ਸਾਹਿਬ ਤੇ ਰੱਖੜੀ ਬੰਨ ਦਿਓ ਤੇ ਆਪਣਾ ਮਨ ਖੁਸ਼ ਕਰ ਲਓ ਕਦੇ ਵੀ ਸਮਝਾਉਣ ਵਾਲਿਆਂ ਨੂੰ ਨਾ ਸਮਝਾਓ ਉਹ ਕਲਯੁਗੀ ਨੇ ਤੇ ਕਲਯੁਗ ਵਿੱਚ ਹੀ ਰਹਿਣਗੇ

  • @sarwandassmehton3421
    @sarwandassmehton3421 Жыл бұрын

    Ohhhhhhhhhhhhhhhhhhhhhhhhhh Bhai ik gal sun Lavo koi kise da veli nahin janan pita lok sut banta koi na kis ki dhareya saari duniyaaaaaaaaaa hi matlab di hai ji God bless you all of them 🙏🙏🙏🙏🙏

  • @sarwandassmehton3421
    @sarwandassmehton3421 Жыл бұрын

    Nange aaye te Nangeyaaaaaaaaaaaa Jana na kuchh Leyanda na Lai ke jaana tan te paya Jo vi kapda paad paad ke lahunaaaaaaaaaaaaaaa......👏👏👏👏👏👏👏👏👏👏👏

  • @kuldeepkaur6469

    @kuldeepkaur6469

    Жыл бұрын

    👌👌👌

  • @sidhusiblings385
    @sidhusiblings385Ай бұрын

    ਜਸ। ਜਸਨ ਬਿਲਕੁਲ ਘਰਘਰ ਦੀ ਕਹਾਣੀ ਪਰ ਬਹੁਤ ਘਰ ਵਿਤਕਰਾ ਕੲਈ ਘਰਾ ਚ ਹੁੰਦਾ ਵਧੀਆ ਵਿਡੀਉ ਸੀ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ

  • @JogindraSingh-zw1zk

    @JogindraSingh-zw1zk

    16 күн бұрын

    TUSI. THIK. KIHA. JI. AJJ. KAL. GHAR. GHAR. IHI. KUSH. HO. RIHA. BETA. DE. MAPE. MAA. BAAP. NAL. HI. HUNDE. BAD. CH. BRORTER. APNI. JANANI. PISHE. LAG. KE. SISTER. NU. MILNA. BAND. KAR. DINDE.

  • @satnamkaur2435
    @satnamkaur2435 Жыл бұрын

    ਮੇਰੀਆਂ ਭਾਬੀਆਂ ਵੀ ਡਿੰਪਲ ਵਰਗੀਆਂ , ਮੈਨੂੰ 32 ਸਾਲ ਹੋਗੇ ਭਰਾਵਾਂ ਦੇ ਰਖੜੀ ਬੰਨੀ ਨੂੰ ਕਦੀ ਨੀ ਕਿਸੇ ਨੇ ਕਿਹਾ ਰਖੜੀ ਬੰਨਣ ਨੂੰ

  • @salonimahajan3149

    @salonimahajan3149

    Жыл бұрын

    Nice

  • @rammantuli838

    @rammantuli838

    Жыл бұрын

    Koi na bhen tym tym di gl hundi

  • @user-ie8vt6nk8x

    @user-ie8vt6nk8x

    Жыл бұрын

    ਮੇਰੀ ਭਰਜਾਈ ਵੀ ਡੀਪਲ ਵਰਗੀ ਆ 😭❤

  • @balwinderkaurbalwinderkaur3954

    @balwinderkaurbalwinderkaur3954

    Жыл бұрын

    ਮੇਰੀਆਂ ਵੀ ਡਿਪਲ ਵਰਗੀਆਂ ਨੇ

  • @user-go7mi2wu2l

    @user-go7mi2wu2l

    Жыл бұрын

    ​@@rammantuli838❤❤

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sandeepkaur3561
    @sandeepkaur3561 Жыл бұрын

    Very nice 👍👌 video Village mithri Sirsa Haryana Sandeep kaur gurdeep amrit vidya navjot sukhdeep kaur baltej Singh jasan didi tusi bhut sohna massage dita said bharjaya samj jan is bar rakhdi de tiyohar te thanks aa tuhada jo video phila bna ti thanks jass vere da jo ina time wait karde rhe

  • @AnuuSharma-xb1ob
    @AnuuSharma-xb1ob7 күн бұрын

    Happy rakhi b🎉🎉🎉🎉🎉🎉🎉🎉🎉🎉🎉

  • @resalsinghsonapadda8829
    @resalsinghsonapadda8829 Жыл бұрын

    Nic❤

  • @ajaibsingh287
    @ajaibsingh28711 ай бұрын

    Happy Rakhi b🎉🎉🎉🎉🎉🎉🎉🎉🎉🎉🎉🎉🎉🎉🎉🎉

  • @bainsfarm3100
    @bainsfarm310011 ай бұрын

    Good bro

  • @Jasleenkaur3444
    @Jasleenkaur3444 Жыл бұрын

    Vry nice video

  • @NareshKumar-dq1lj
    @NareshKumar-dq1ljАй бұрын

    very very nice ❤❤❤👌

  • @daljitpandher9096
    @daljitpandher90968 күн бұрын

    Daljit. Kaur. Usa. Shaina. Very. Very. Very. Very. Very good nice. Video.

  • @ramansharma4944
    @ramansharma4944 Жыл бұрын

    Very nice video and lot of ladies face these kind of problems after marr

  • @SukhwinderKaur-rg8ou
    @SukhwinderKaur-rg8ou Жыл бұрын

    ❤❤❤❤

  • @user-bz3ql1us2u
    @user-bz3ql1us2u5 ай бұрын

    Very nice video I like your all video NYC video fabulous action by everyone 😊😊😊😊

  • @MandeepKaur-nc5dm
    @MandeepKaur-nc5dm Жыл бұрын

    Bahut Vidya story Gagan g all family members are good acting God bless you 🎉🎉🎉🎉🎉

  • @kaveriraj5062
    @kaveriraj5062 Жыл бұрын

    Very nice message and your team is very talented GOD bless 🙌 tour team 🎉🎉

  • @kulwantkaur5999
    @kulwantkaur59996 күн бұрын

  • @gurvinderkullar5431
    @gurvinderkullar5431 Жыл бұрын

    ❤❤ ਵੀਡੀਓ ਬਹੁਤ ਵਧੀਆ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤

  • @sarwandassmehton3421
    @sarwandassmehton3421 Жыл бұрын

    The very very nice top fantastic interesting seriously story of this movie good message God bless you all your team members long term relationship always thanks for the information contained 👏👏👏👏👏👏👏👏👏👏👏

  • @premchand6090
    @premchand6090 Жыл бұрын

    Bahut hi vadhia vidio hai ਸਾਰੀ ਹੀ ਟੀਮ ਦਾ ਬਹੁਤ ਧੰਨਵਾਦ

  • @BalkarSingh-bs4zf
    @BalkarSingh-bs4zf6 күн бұрын

    ❤❤❤❤❤❤❤❤❤

  • @veenarani7487
    @veenarani7487 Жыл бұрын

    बहुत बढिय़ा मैसेज हे सभी भाभी जी के लिए ❤❤

  • @WindGAMING_123
    @WindGAMING_12311 ай бұрын

    👍🌹🌹bhuat vadia all ji nice

  • @user-pb7jb9ye2v
    @user-pb7jb9ye2v8 ай бұрын

    Wah g wahh bro keya baat khi tuc ❤ rakhdi bro sis de pyar de tand e hunde❤ 🥰

  • @bhalindersharma1579
    @bhalindersharma1579 Жыл бұрын

    Bhaut vadhiya massage hai

  • @arshdeepkaur6895
    @arshdeepkaur6895 Жыл бұрын

    Very nice video & good massage👍👍

  • @atwalsab1632
    @atwalsab163211 ай бұрын

    Kulwant singh atwal pind Sher Singh wala

  • @user-fh4qw3xl4s
    @user-fh4qw3xl4s10 ай бұрын

    Nice video and nice msg❤❤

  • @nimalgill6528
    @nimalgill6528 Жыл бұрын

    Both vadiya aa sister ji

  • @ayushnirankari6372
    @ayushnirankari637219 күн бұрын

    Nice

  • @sarwandassmehton3421
    @sarwandassmehton3421 Жыл бұрын

    Ekta ch hi ball hai ji God bless you all of them 👏👏👏👏👏

  • @jagwantsinghdeol3086
    @jagwantsinghdeol3086 Жыл бұрын

    ਵੀਰ ਇਸ ਵੀਡੀਓ ਨਾਲ ਲੋਕਾ ਵਿੱਚ ਬਹੁਤ ਵਧੀਆ ਸੰਦੇਸ਼ ਮਿਲਿਆ। ਜਗਵੰਤ ਸਿੰਘ ਦਿਉਲ ਅਤੇ ਮੇਰਾ ਪੋਤਾ ਗੁਣਤਾਜ ਸਿੰਘ ਦਿਉਲ ਪਿੰਡ ਬ੍ਰਹਮਪੁਰ ਤਹਿਸੀਲ ਰਾਏਕੋਟ ਜਿਲਾ ਲੁਧਿਅਣਾ।

  • @veerpalsidhu4707
    @veerpalsidhu4707 Жыл бұрын

    Bhot knt video aa g

  • @user-rc2nk5tv2s
    @user-rc2nk5tv2s17 күн бұрын

    ਬਹੁਤ ਵਧੀਆ ਵਡੀਓ ਆ ਜੀ💖💖💖💖💖💖💖

  • @AngrejSingh-xc6ee
    @AngrejSingh-xc6ee Жыл бұрын

    Rakhdi ek tyohar hunda bhein bhai da pyar h.

  • @manormagarg8197
    @manormagarg819710 ай бұрын

    I am big fan of this family ❤❤ 👌👌

  • @hardeepkaur1664
    @hardeepkaur1664 Жыл бұрын

    Very nice

  • @nachtersingh2077
    @nachtersingh20772 ай бұрын

    Very very nice👍

  • @baljinderkaur3931
    @baljinderkaur3931 Жыл бұрын

    ਬਹੁਤ ਵਧੀ ਬਦੀਆਂ ਮੈਸੇਜ ਦਿੱਤਾ ਜੀ❤❤❤

  • @sanehdiltoor2650
    @sanehdiltoor2650 Жыл бұрын

    ❤❤❤

  • @SudeshDhall-nq8ne
    @SudeshDhall-nq8ne2 ай бұрын

    V nice story 👌🏿👌🏿👌🏿👌🏿🎉🎉🎉🎉

  • @ramandeep3059
    @ramandeep3059 Жыл бұрын

    Ghaint vedio ❤

  • @GoraSingh-qx9kn
    @GoraSingh-qx9kn2 ай бұрын

    ❤❤❤❤❤❤❤❤❤❤🎉🎉🎉🎉🎉🎉🎉🎉😢

  • @Alitegamer15122
    @Alitegamer15122 Жыл бұрын

    God bless you❤❤❤❤❤

  • @SimarjeetKaur-kz1xz
    @SimarjeetKaur-kz1xz Жыл бұрын

    Very nice vidio ji

  • @JivanjotSharma-te5sq
    @JivanjotSharma-te5sq Жыл бұрын

    Ghar ghar da ehi haal aa g meri Mata 27 Saal baad rakhdi bnan gayi c mere mame ne saanu Ghar de andar hi ni aan dita

  • @Roshan_machhiwara12

    @Roshan_machhiwara12

    Жыл бұрын

    Sade nal v Eve e hoea g

  • @waliahouse2973
    @waliahouse2973 Жыл бұрын

    Bhut vdia video veere

  • @user-bq4pg1yt1d
    @user-bq4pg1yt1d11 ай бұрын

    Good all movi

  • @avtarsinghmakkar3430
    @avtarsinghmakkar3430 Жыл бұрын

    goodmassege

  • @satpalkhurana4445
    @satpalkhurana4445 Жыл бұрын

    Bahut wadiya vedeyo hi

  • @gurmitsingh1433
    @gurmitsingh143319 күн бұрын

    बहुत शोणा सन्देश दिता जी माफी मग लेता ही समझ दारी हे जी भैण भरामा दा पियार बहुत चनगां लगदा हे जी ❤

  • @AnuuSharma-xb1ob
    @AnuuSharma-xb1ob7 күн бұрын

    Very nice story❤

  • @pardeepchahal6387
    @pardeepchahal638711 ай бұрын

    ਬਹੁਤ ਵਧੀਆ

  • @AbhijotsinghNatt
    @AbhijotsinghNatt Жыл бұрын

    Very nice 👍👍👍

  • @HarpreetKaur-db3qy
    @HarpreetKaur-db3qy Жыл бұрын

    Very very happy nice video g

  • @PB_13_wale_25
    @PB_13_wale_2519 күн бұрын

    ਬਹੁਤ ਵਧੀਆ ਲੱਗੀ ਵਿਡੀਉ ♥️ ਬਹੁਤ ਵਧੀਆ ਸੁਨੇਹਾ ਜੇਕਰ ਕੋਈ ਸਮਝਣਾ ਚਾਹੇ ਤਾ

  • @pallukotbhajanmandli4338
    @pallukotbhajanmandli4338 Жыл бұрын

    Vary nice video 👍👌

  • @ravinderkaur4111
    @ravinderkaur4111 Жыл бұрын

    Very good 👍👌👌❤️ God bless you

  • @usharani-pe1hp
    @usharani-pe1hp Жыл бұрын

    Super duper👌👌

  • @theperfectplate7880
    @theperfectplate7880 Жыл бұрын

    Sunam mera sara bachpan niklya h meri massi rhnde hn . Har garmi di chhutiyan ch asin jande hunde c

  • @kamaljitkaurchana3090
    @kamaljitkaurchana3090 Жыл бұрын

    Super se upar 👌👍👍

  • @Remains926
    @Remains92618 күн бұрын

    Very good video good message

  • @joginderkaur7883
    @joginderkaur7883 Жыл бұрын

    Awesome good message vn story

  • @rajvirkaur6674
    @rajvirkaur667411 ай бұрын

    Very nice story g ❤❤❤❤

  • @manjotsandhu9666
    @manjotsandhu9666 Жыл бұрын

    ❤❤❤❤❤❤

  • @harpalkaurlal1617
    @harpalkaurlal1617 Жыл бұрын

    ਜੱਸ ਦਾ ਤੇ ਜਸਨਪੀਰੀਤ ਕੀ ਰਿਸਤਾ ਹੈ ਦੱਸਣਾ

  • @anitag1965
    @anitag1965 Жыл бұрын

    Very nice video

  • @charnjeetkaur5059
    @charnjeetkaur5059 Жыл бұрын

    Bohut vdia video ji ..👌👌❤❤

  • @GurnitKaur-ui3mq
    @GurnitKaur-ui3mq Жыл бұрын

    👌👌👌👌

  • @user-xm1zi7ck9n
    @user-xm1zi7ck9n4 ай бұрын

    ❤❤❤apkardec

  • @Reetkhokhar
    @Reetkhokhar Жыл бұрын

    Gud msg👍👍

  • @KSidhu-xz7kl
    @KSidhu-xz7kl Жыл бұрын

    Very nice g

  • @charanjeetkaur7725
    @charanjeetkaur7725 Жыл бұрын

    Good bless you

  • @user-jg2wb4zi9g
    @user-jg2wb4zi9g Жыл бұрын

    ❤❤

  • @ushakiran3775
    @ushakiran3775 Жыл бұрын

    Very nice ji

  • @GurjeetSingh-mf8sf
    @GurjeetSingh-mf8sf11 ай бұрын

    Very nice ji ❤️❤️

  • @ParineetiWadhwa
    @ParineetiWadhwaАй бұрын

    Nice story 👌🏻👌🏻

  • @SatnamSingh-sk2fg
    @SatnamSingh-sk2fg11 ай бұрын

    ❤❤❤❤🎉🎉🎉

  • @satnamkaur2435
    @satnamkaur2435 Жыл бұрын

    ਬਹੁਤ ਵਧੀਆ ਮੈਸੇਜ ਦਿਤਾ , ਅਜ ਦੇ ਸਮਾਜ ਦੀ ਸੱਚਾਈ ਐ

  • @priyakaurpriyakaur-kx1kr
    @priyakaurpriyakaur-kx1kr Жыл бұрын

    Bhut vdia story di bhut vdia msg dita g gbu all team members 👌👌

  • @jasmeennahar5780
    @jasmeennahar5780 Жыл бұрын

    Bahut vdiya video ji 🙏🙏

  • @user-pr7xu4tk7v
    @user-pr7xu4tk7v15 күн бұрын

    Nice video g

  • @gurjindersingh3638
    @gurjindersingh3638 Жыл бұрын

    Sari team nu sat Shri akal Jass jashan g 🙏 bahut vadia story all team good acting very salute g 🙏🥀💙🥀👌 Yamuna Nagar

  • @charankaur2352
    @charankaur235215 күн бұрын

    Very nice video ji

  • @mahargill9798
    @mahargill9798 Жыл бұрын

    Very nice video I love all family members 🙏🏻👌🏻❤

Келесі