No video

ਰੱਖੜੀ ਦਾ ਮੁੱਲ-2

Rakhi
rakhdi da Mul-2
ਰੱਖੜੀ ਦਾ ਮੁੱਲ-2
Artist
Deep kotre wala
Gurpreet bargari
Rd goraya
Gurpreet kaur
Balwinder singh (Canada)
Story
Jaskarn Lande
Mob:94171-03413
• ਮਾਂ ਤੇ ਮਾਂ ਵਿੱਚ (ਫਰਕ)P...
• ਯਾਰੀ ਦਾ ਫਰਜ#Yaari Da F...
• ਵਿਦੇਸ਼ੀ ਧੀ#Vadesi#Dhee#...
• ਆਟੇ ਵਾਲੀ ਪੇਟੀ#Aate Wal...
• Baapu Da Vadara#ਬਾਪੂ ਦ...
Plz Subscribe My You Tube Channel
ਸਤਿ ਸ਼੍ਰੀ ਅਕਾਲ ਜੀ ਮੈ ਪਰਦੀਪ ਸਿੰਘ(ਦੀਪ ਕੋਟੜੇ ਵਾਲਾ) ਪਿੰਡ ਕੋਟੜਾ ਕੌੜਿਆ ਵਾਲਾ ਜਿਲਾ ਬਠਿੰਡਾ
ਦੋਸਤੋ ਤੁਹਾਡੇ ਸਹਿਯੋਗ ਦਾ ਕਰਕੇ ਆਪਣਾ ਚੈਨਲ ਵਧੀਆ ਚੱਲ ਰਿਹਾ ਜੀ ਆਪਣੀ ਕੋਈ ਵੀ ਵੀਡੀਓ ਏਹੋ ਜੇਹੀ ਨਹੀ ਹੋਵੇਗੀ ਜੋ ਆਪਾ ਆਪਣੇ ਪਰਿਵਾਰ ਵਿੱਚ ਬੈਠ ਕੇ ਨਾ ਦੇਖ ਸਕੀਏ ਸਾਡੀ ਹਮੇਸਾ ਇਹੀ ਕੋਸਿਸ ਹੁੰਦੀ ਆ ਵੀਡੀਓ ਵਿੱਚ ਕੋਈ ਚੰਗਾ ਸਨੇਹਾ ਦੇਣ ਦੀ ਕਮੇਡੀ ਕਰ ਕੇ ਤੁਹਾਨੂੰ ਹਸਾਉਣ ਦੀ ਸੋ ਦੋਸਤੋ ਜੇਕਰ ਆਪਣੀ ਵੀਡੀਓ ਵਧੀਆ ਲੱਗੇ ਤਾ ਲਾਈਕ ਕਮੈਂਟ ਸੇ਼ਅਰ ਜਰੂਰ ਕਰਿਓ ਜੀ।ਧੰਨਵਾਦ
ਆਪਣੇ ਚੈਨਲ ਨੂੰ ਵੱਧ ਤੋ ਵੱਧ ਸੇ਼ਅਰ ਕਰੋ ਤੇ Subscribe ਵੀ ਕਰੋ ਜੀ।
ਜਰੂਰੀ ਨੋਟ। ਵੀਰੋ ਬੇਨਤੀ ਹੈ। ਕਿ ਜੇਕਰ ਕੋਈ ਵੀ ਵਿਅਕਤੀ ਵੀਡੀਓ ਫੇਸਬੁੱਕ ਪੇਜ ਤੇ Upload ਕਰਦਾ ਹੈ ਤਾਂ youtube facebook Policy ਦੇ ਅਨੁਸਾਰ ਉਸ ਦੇ ਪੇਜ ਦੀ ਰਿਪੋਰਟ ਕੀਤੀ ਜਾਵੇਗੀ। ਇਹ ਵੀਡੀਓ ਸਾਡੀ property ਹੈ। ਇਸ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਸਾਡੀ ਮਨਜੂਰੀ ਤੋ ਬਿਨਾਂ ਵੀਡੀਓ use ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜੇਕਰ ਕੋਈ ਵੀ ਵੀਡੀਓ Upload ਕਰਨ ਦਾ ਚਾਹਵਾਨ ਹੈ। ਤਾ Contact 98881- 62278 ਤੇ ਕਰ ਸਕਦਾ ਹੈ। ਧੰਨਵਾਦ ਜੀ।
Important note. Friends is the request. If any person uploads the video to the Facebook page, then their page will be reported according to youtube facebook policy. This video is our property. It is a legal offense to use it. Legal action will be taken against us without the need of using the video. If anybody is interested in uploading the video. May contact .98881- 62278 Thank you
HI
Team of deep kotre wala your welcome friends
..............................................................................................................
friends love you all
................................................................................................................
About this channel Veero apne channel te latest Punjabi video, punjabi funny videos upload kiti an jandiya ne
Whatsapp no 98881-62278
You tube - / @deepkotrewala
Instagram - / deep_kotre_wala

Пікірлер: 399

  • @arshdeepgill833
    @arshdeepgill8332 жыл бұрын

    ਦਿਲ ਖੁਸ ਕਰਤਾ22 ਵੈਰੀ ਗੁਡ

  • @arshdeepgill833
    @arshdeepgill8332 жыл бұрын

    22 ਮੈ ਇਗਲੈਡ ਤੋ 2003 ਵਿਚ ਮੇਰੀ ਭੈਨ ਸਾਨੂੰ ਰਖਡੀ ਬੰਨ ਕੇ ਗਈ ਤੇ ਸਾਡੇ ਜੀਜਾ ਜੀ ਨੇ ਵੀ ਘਰ ਜਾਕੇ ਲਡਾਈ ਪਾਤੀ ਸੀ ਕੇ ਸਾਨੂੰ ਟੀਵੀ ਲੇਕੇ ਦਿਉ ਫੇਰ ਸਾਡੇ ਬਾਪੂ ਨੇ ਕਿਸਤਾ ਤੇ ਟੀਵੀ ਲੇ ਕੇ ਦਿਤਾ ਸੀ ਹੁਨ ਬਾਬੇ ਦੀ ਮੇਹਰ ਆਕੇ ਅਸੀ ਆਪਨੇ ਜੀਜੇ ਨੂੰ ਨਵਾ ਜੋਡੀਅਰ ਲੇ ਕੇ ਦਿਤਾ 2018 ਚ ਉਹ ਵੀ ਕੈਸ 22ਟਾਈਮ ਟਾਈਮ ਦੀ ਗਲ ਹੁਦੀ ਏ

  • @GurdevSingh-fv4hd
    @GurdevSingh-fv4hd3 жыл бұрын

    , ਰਿਸ਼ਤਾ ਭੈਣ-ਭਰਾ ਦਾ ਪਿਆਰ ਦਾ ਹੁੰਦਾ ਹੈ ,,,,, ਪੈਸੇ ਦਾ ਨਹੀਂ,,,,,,,,,

  • @user-zc7rf9qs4r

    @user-zc7rf9qs4r

    3 жыл бұрын

    6 ਦੇ

  • @jagdeepkaur2393
    @jagdeepkaur2393 Жыл бұрын

    Superrrrrrrrp👌🏻👌🏻👌🏻👌🏻👌🏻

  • @user-in1vz4un4m
    @user-in1vz4un4m3 жыл бұрын

    So nice video ji attttttt

  • @veerasingh6702
    @veerasingh67023 жыл бұрын

    Very nice video

  • @gurwinderagricultureworkst4640
    @gurwinderagricultureworkst46402 жыл бұрын

    ਵਾਹ ਕਮਾਲ ਸਟੋਰੀ ਸੀ ਮਨ ਭਰ ਆਇਆ

  • @arshukalyan6710
    @arshukalyan67103 жыл бұрын

    But sohni video a

  • @beantrenatus4291
    @beantrenatus4291 Жыл бұрын

    Very nice video g 👍👍👍👍👍👍

  • @gurdevsingh6973
    @gurdevsingh69733 жыл бұрын

    Very nice videio Ji

  • @jeewansingh8795
    @jeewansingh87954 жыл бұрын

    Gurpreet bargari sira sir g.....👍👍👍👍

  • @Dimple286
    @Dimple2863 жыл бұрын

    Very very good

  • @jugrajsingh3239
    @jugrajsingh32394 жыл бұрын

    Nice video didi ji

  • @princegoyal8084
    @princegoyal80843 жыл бұрын

    Right.very.nice

  • @user-lp9rc8wj4l
    @user-lp9rc8wj4l3 жыл бұрын

    🥰🥰🥰 vary nice a bro

  • @narinderkaur900
    @narinderkaur9002 жыл бұрын

    Sujhao bhut vadhia ha

  • @darasingh8401
    @darasingh84013 жыл бұрын

    Nice video

  • @sukhiraman2273
    @sukhiraman22732 жыл бұрын

    Nice movie 🙏🙏👌👌👌👍👍👍

  • @majha5874
    @majha58742 жыл бұрын

    Bohat nice video gbu,, NzL

  • @nitishkmar7010
    @nitishkmar70102 жыл бұрын

    Nyc vidio

  • @deepamanakamardeepmanak9422
    @deepamanakamardeepmanak9422 Жыл бұрын

    Very nice👍👏😊

  • @monaharsing399
    @monaharsing3992 жыл бұрын

    Vvvv good deep veer ji

  • @balvirrai5854
    @balvirrai58543 жыл бұрын

    Sahi gall hai ji rishte ta rishe hunde aa

  • @jagdishsonu812
    @jagdishsonu8122 жыл бұрын

    I like it

  • @pritamkaur1137
    @pritamkaur11373 жыл бұрын

    Good massage ji

  • @nickykakakaka5092
    @nickykakakaka50922 жыл бұрын

    Very nice

  • @paramjitkaur6791
    @paramjitkaur67912 жыл бұрын

    So nice

  • @VijayKumar-vt7jo
    @VijayKumar-vt7jo2 жыл бұрын

    Nice story ang msg👌👏👍

  • @sukhjeetkaur4113
    @sukhjeetkaur41133 жыл бұрын

    Sahi gall aa ji ਭੈਣ ਭਰਾ ਦਾ ਪਿਆਰ ਹੁੰਦਾ ਗਿਆ ਨਾ ਕਿ ਭੈਣਾ ਪੈਸਿਆ ਦੀਆ ਭੁੱਖਿਆ ਹੁੰਦੀ ਆ

  • @jagjeetkaur7312
    @jagjeetkaur73122 жыл бұрын

    .hmm nice bro

  • @gurmindersinghkwt6125
    @gurmindersinghkwt61252 жыл бұрын

    Nice Didi g video

  • @chamkoursingh4012
    @chamkoursingh40123 жыл бұрын

    Very much

  • @Mrjaggu-fn2hm
    @Mrjaggu-fn2hm2 жыл бұрын

    🧡🧡🙏 very good

  • @rajwantkaur8394
    @rajwantkaur83942 жыл бұрын

    Very good message saryaa li thanks sari teem da

  • @NeelamRani-ny9rt
    @NeelamRani-ny9rt2 жыл бұрын

    Sister bohot vidaai gai kita

  • @anchlarani9762
    @anchlarani97622 жыл бұрын

    Bahut badiya video thanks

  • @baljinderkaurbadhan6642
    @baljinderkaurbadhan66423 жыл бұрын

    Very nice video Veer g god bless you

  • @Dharnatjhinjer
    @Dharnatjhinjer4 жыл бұрын

    ਬਹੁਤ ਵਧੀਆ ਵਿਡੀਉ ਭਰਾਵੋ ਜਿਉਂਦੇ ਵਸਦੇ ਰਹੋ

  • @deepkotrewala

    @deepkotrewala

    4 жыл бұрын

    thanks ji😊🙏

  • @sawransingh6305

    @sawransingh6305

    4 жыл бұрын

    ਬਹੁਤ ਹੀ ਵਧੀਆ ਕਹਾਣੀ ਹੈ ਦਿਲ ‌ਨੂੰ ਛੂਹਣ ‌ਵਾਲੀ ਹੈ ਸਾਰੀ ਟੀਮ ਨੂੰ ਲੱਖ‌ ਲੱਖ‌ ਵਧਾਈਆਂ ਹੋਣ

  • @deepkotrewala

    @deepkotrewala

    4 жыл бұрын

    thanks ji😊🙏

  • @deepcho2804
    @deepcho28044 жыл бұрын

    Bhut vadia vedio. Good msg

  • @kuljeetpal61roll50
    @kuljeetpal61roll502 жыл бұрын

    Happy rahki

  • @babitarani2939
    @babitarani2939 Жыл бұрын

    nice

  • @parwinder_singh_pb1320
    @parwinder_singh_pb13203 жыл бұрын

    Wow

  • @gurmailmasih2545
    @gurmailmasih25453 жыл бұрын

    ਬਹੁਤ ਹੀ ਵਧੀਆ ਜੀ

  • @bindersingh7074
    @bindersingh70743 жыл бұрын

    Punjabi song

  • @desipenduteam6180
    @desipenduteam61803 жыл бұрын

    Very Nice veer

  • @seepamotor8171
    @seepamotor81714 жыл бұрын

    Nice video bai ji

  • @HarpreetDhaliwal-tb6qe
    @HarpreetDhaliwal-tb6qe20 күн бұрын

    ਵਾਹ ਕਮਾਲ ਕਰ ਤੀ ਭਰਾ ਭਰਜਾਈ ਨੇ❤

  • @rajugandhi6750
    @rajugandhi67504 жыл бұрын

    Nice Video 👌👌

  • @mehak8786
    @mehak87862 жыл бұрын

    This is first video that I watch of ur channel and this video is very 👍 good

  • @GagandeepSingh-qy9tp
    @GagandeepSingh-qy9tp4 жыл бұрын

    ਬਹੁਤ ਵਧੀਆ ਵੀਡੀਓ ਵੀਰ ਨਾਇਸ਼ 👍👌👌👌👌🌴🌴🌴🌴

  • @punjabhomecooking9885
    @punjabhomecooking98854 жыл бұрын

    Nice video veer

  • @SukhwinderKaur-el9zb
    @SukhwinderKaur-el9zb2 жыл бұрын

    👍👍👍

  • @surendersinghsingh3418
    @surendersinghsingh34182 жыл бұрын

    On no

  • @sheetalsharma1398
    @sheetalsharma13984 жыл бұрын

    very nice video ji 👌

  • @lovepreet_jawaharke
    @lovepreet_jawaharke4 жыл бұрын

    Bht vdiya story aa veer jii

  • @wiskyk2863
    @wiskyk28634 жыл бұрын

    good thinking ghar ghar bhaina aive dea hone

  • @ranjitkaler8490
    @ranjitkaler84904 жыл бұрын

    Very good ਰਿਸ਼ਤੇ ਸੰਾਲੇੱਣੇ ਕਿਸੇ ਨੂੰ ਹੀ ਾਉਦੇ ਹਨ ਬਹੁਤ ਚੰਗੀ ਵੀਡਿਉ ਸੀ 🙏🙏

  • @rajkaur4449

    @rajkaur4449

    3 жыл бұрын

    Very nice video

  • @ramnibala2305
    @ramnibala230511 ай бұрын

    love you Bro❤❤

  • @harbanschhina555
    @harbanschhina5553 жыл бұрын

    bhuett he sohni viedo hai ,assi sara privarr thuede viedos dekhde aa .chahe purani he viedoes honn ,

  • @ManjeetKaurnangal
    @ManjeetKaurnangal3 жыл бұрын

    ਬਹੁਤ ਵਥੀਆ ਦੀਪ ਦਾ ਸੁਨੇਹਾ

  • @mandirsingh9651
    @mandirsingh965115 күн бұрын

    Very nice story ❤

  • @AmanDeep-ct9ge
    @AmanDeep-ct9ge3 жыл бұрын

    Nyc

  • @jaggajatt9601
    @jaggajatt96014 жыл бұрын

    y bhut sohni video nd msg bhut vadhiya aa gud job bro

  • @ParamjitKaur-ws5he
    @ParamjitKaur-ws5he4 жыл бұрын

    Very nice Rakhdi Da Mul 2 video . Ture story brother and sister of the Rakhdi Da love .

  • @HardeepSingh-mn8tu
    @HardeepSingh-mn8tu4 жыл бұрын

    👌👌❤️❤️🙏🙏🙏wali ghaint video ji

  • @preetysingh9258
    @preetysingh92584 жыл бұрын

    ਭੈਣਾਂ ਸੁੱਖ ਮੰਗਣ ਵੀਰਾ ਦੀ ਤਾਂ ਹੀ ਗੁਟ ਤੇ ਰੱਖੜੀ ਬੰਨ੍ਹਣ ਦੀਆਂ ਨੇ । ਵੀਰੇ ਰਹਿਣ ਵੱਸ ਦੇ ਜਹਾਨ ਉਤੇ ਰੱਬ ਕੋਲੋਂ ਸੱਦਾ ਦੁਆਵਾਂ ਮੰਗਦੀਆ ਨੇ।🙏🙏 ਗੁਰਪ੍ਰੀਤ ਵੀਰ ਜੀ ਬਕਮਾਲ ਕਹਾਣੀ ਹੈ । ਜੇ ਹਰ ਘਰ ਵਿੱਚ ਵੀਰ ਭੈਣਾਂ ਅਵੇ ਸੋਚਣਾ ਲੱਗ ਜਾਣ ਕਦੇ ਕੋਈ ਵੀਰ ਭੈਣਾਂ ਤੋਂ ਦੂਰ ਨਾ ਹੋਵੇ।

  • @tejinderkaur894
    @tejinderkaur8942 жыл бұрын

    Raman ji asi v koe rakhti nahe banda jo rab nu bhava

  • @RajeevKumar-ox2ki
    @RajeevKumar-ox2ki4 жыл бұрын

    Last Wala cine bhut hi emotional c deep ji

  • @RupinderShergill-tn9yf
    @RupinderShergill-tn9yf4 күн бұрын

    Nice video🎉

  • @vadethanduramsarpunchghuna4625
    @vadethanduramsarpunchghuna46252 жыл бұрын

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @laddibhangu994
    @laddibhangu9944 жыл бұрын

    Bhot vadia suna data bai g video nal

  • @SandeepKaur-jw4cy
    @SandeepKaur-jw4cyАй бұрын

    bhain di acting bhut vadia ❤❤❤

  • @vickysingla8260
    @vickysingla826015 күн бұрын

    VEERY NICE

  • @jimmygill7705
    @jimmygill77053 жыл бұрын

    Bhut sohni video ❤❤👌

  • @satsahibsunam2824
    @satsahibsunam28244 жыл бұрын

    Very nice video Veer ji happy raksha bandhan

  • @sarojbala698

    @sarojbala698

    3 жыл бұрын

    I'm eb ik

  • @varindersingh7312
    @varindersingh73122 жыл бұрын

    ok

  • @paramjitbrar4768
    @paramjitbrar47684 жыл бұрын

    Deep bhut hi vdhia c tuhadi badalamenti beta ji

  • @mukhpalkaur6408

    @mukhpalkaur6408

    4 жыл бұрын

    Very nice vdo

  • @hatmanstatie9018
    @hatmanstatie901819 күн бұрын

    Very nice 👍🏼

  • @anitag1965
    @anitag1965 Жыл бұрын

    Very good advice

  • @jasspreet6281
    @jasspreet62812 жыл бұрын

    ਵੀਰ ਜੀ ਤੁਰ ਕੇ ਚਲ ਜਾਣਾ ਸੀ ਬਹੁਤਾ ਖਰਚ ਨਾ ਹੋਵੇ

  • @sukhjitsinghsidhu2242
    @sukhjitsinghsidhu22424 жыл бұрын

    ਕਹਾਣੀ ਬਹੁਤ ਹੀ ਜਿਆਦਾ ਵਧੀਆ ਹੈ ਵੀਰ ਜੀ ।।। ਜਿਸ ਨੂੰ ਸਬਦਾਂ ਵਿੱਚ ਬਿਆਨ ਕਰਨਾ ਬਹੁਤ ਕਠਨ ਹੈ ਜੀ ।।। ਮੇਰੇ ਕੋਲ ਲਿਖਣ ਲਈ ਸਬਦ ਨਹੀ ਵੀਰ ਕਿ ਐਨੀ ਵਧੀਆ ਸਿੱਖਿਆ ਦਾਇਕ ਕਹਾਣੀ ਹੈ ਜੀ ।।

  • @deepkotrewala

    @deepkotrewala

    4 жыл бұрын

    thanks ji😊🙏

  • @gurjeetsingh6951
    @gurjeetsingh69512 жыл бұрын

    So nice😍😍😘😘

  • @yaminimarwaha2013
    @yaminimarwaha20134 жыл бұрын

    Vv nic video

  • @jagdishsonu812
    @jagdishsonu8122 жыл бұрын

    Ja wo din hai jis ka Bhai Bahan ko intzar hota hai ja wo din hai jab Bhai Bahan ek dusray sa pyar sa miltay hai is din ka sab bhai bahan ko itzar hota hai I like it my sister

  • @kalampunjabizindabad2191
    @kalampunjabizindabad21914 жыл бұрын

    ਬਹੁਤ ਵਧੀਆ ਵੀਡੀਓ ਆ ਜੀ। ਨਵੀਂ ਪੁਰਾਣੀ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਗੁਰਪ੍ਰੀਤ ਬਰਗਾੜੀ ਅਤੇ ਦੀਪ ਕੋਟੜੇ ਵਾਲਿਆਂ ਦਾ ਵਧੀਆ ਕੰਨਸੈਪਟ ਕਹਾਣੀ ਆਦਿ ਲਈ ਧੰਨਵਾਦ । ਤੁਹਾਡੀ ਸੋਚ ਨੂੰ ਸਲਾਮ ਵੀਰਿਓ। ਵਧੀਆ ਸੀ ਫਿਲਮ ਤਮਾਮ ਵੀਰਿਓ। ਹੱਸਕੇ ਮਿਲਦੇ ਘਰੇ ਆਈ ਨੂੰ ਵੀਰੇ ਤੇ ਭਰਜਾਈਆਂ। ਘਰ ਪੇਕਿਆਂ ਦੇ ਚਾਈਂ ਚਾਈਂ ਰੱਖੜੀ ਬੰਨਣ ਆਈਆਂ । ਭੈਣਾਂ ਰੱਖੜੀ ਬੰਨਣ ਆਈਆਂ । ਵੀਰਾਂ ਦੇ ਰੱਖੜੀ ਬੰਨਣ ਆਈਆਂ । ਬਹੁਤ ਸੋਹਣੀ ਵੀਡੀਓ ਬਣਾਉਂਦੇ ਓਂ ਤੁਸੀਂ । ਬਾਕਮਾਲ ਵੀਡੀਓ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @deepkotrewala

    @deepkotrewala

    4 жыл бұрын

    thanks ji😊🙏

  • @deepkotrewala

    @deepkotrewala

    4 жыл бұрын

    thanks ji😊🙏

  • @gurpreetbargari

    @gurpreetbargari

    4 жыл бұрын

    Thnks ji

  • @sonnygill3862

    @sonnygill3862

    4 жыл бұрын

    veer God bless you g

  • @jagdishsonu812
    @jagdishsonu8122 жыл бұрын

    Ja Rista pyar ka hai is video ko slam

  • @SandeepSingh-eg8lc
    @SandeepSingh-eg8lc4 жыл бұрын

    Bohat vadia video bai ji motivational video hai ji 😀😁😂😃🤣😂😘😍

  • @Sukhwindergumti_youtube
    @Sukhwindergumti_youtube4 жыл бұрын

    ਬਹੁਤ ਸੋਹਣੀ ਮੂਵੀ ਅਾ

  • @manoharsingh-yw2ix
    @manoharsingh-yw2ix2 жыл бұрын

    ਗਵ

  • @kiransingh513
    @kiransingh5133 жыл бұрын

    bhut ghaint story c vr ji 👍👍👍👌👌👌👌

  • @kaurjasbir2758
    @kaurjasbir27584 жыл бұрын

    Bot hi vadiya video c 👌👌👌 good message 👍👍👍🇦🇺🇦🇺🇦🇺❤️

  • @gurmeetbaathkalewala1407
    @gurmeetbaathkalewala14074 жыл бұрын

    ਬਹੁਤ ਵਧੀਆ ਵੀਡੀਓ ਬਾਈ ਜੀ ਜੀਉ

  • @BalrajSingh-uy4um
    @BalrajSingh-uy4umАй бұрын

    Nic video deep ji❤❤

  • @amanlehra2774
    @amanlehra27743 жыл бұрын

    Nice post 👍

  • @hardeepkaurbabbu326
    @hardeepkaurbabbu3264 жыл бұрын

    Att Kati ji bhut bhut good

  • @prabhjotkaur9233
    @prabhjotkaur92333 жыл бұрын

    Very good vedio 👌🏻👌🏻👌🏻👌🏻👌🏻

  • @n.schumber4200
    @n.schumber42004 жыл бұрын

    Eni vadiya video a k dekh k akha ch v pani a janda a Thanku g bro

  • @KulwinderKaur-lz1eb
    @KulwinderKaur-lz1eb2 жыл бұрын

    bhut vadia story veer ji rabb thanu khus rekhe

  • @karamjeet8587
    @karamjeet85873 жыл бұрын

    Bahut bahut badhiya video

  • @parmodbablu3604
    @parmodbablu36043 жыл бұрын

    Very very nice love you brother God bless you

Келесі