Raavi kaur bal ਦੀਆਂ viral ਫੋਟੋਆਂ ਦੀ ਅਸਲ ਸਚਾਈ ! ( real talk v p Singh gill)

Ойын-сауық

Пікірлер: 270

  • @BalbirSingh-xg5uj
    @BalbirSingh-xg5uj3 ай бұрын

    ਨਾਸਿਰ ਢਿੱਲੋਂ ਜੈਬੀ ਹਾਂਜਰਾ ਅੰਜੁਮ ਸਰੋਆ ਸੰਮੀ ਜੱਟ ਵਕਾਰ ਭਿੰਡਰ ਵਕਾਸ ਹੈਦਰ ਦੀਆਂ ਵੀਡੀਓ ਮੈਂ ਦੇਖਦਾ ਰਹਿੰਦਾ ਆਂ ਵਧੀਆ ਇਨਸਾਨ ਨੇ

  • @user-ze2to

    @user-ze2to

    3 ай бұрын

    ਵਦੀਆ ਇਨਸਾਨ ਨਹੀਂ ਓਹਨਾਂ ਦਾ tour travel da ਕੰਮ ਹੈ Je ਇਨੀ ਹਿ ਵਦੀਆ ਦੇ ਉੱਥੇ ਦੇ ਸਿੱਖਾ ਤੇ ਹੁੰਦੇ ਜ਼ੁਲਮ ਤੇ ਚੁੱਪ ਕਿਉੰ? Bhai taru Singh ji ਦੇ ਗੁਰੁਦਵਾਰਾ ਸਾਹਿਬ ਜੀ ਨੂੰ ਮਸਜਿਦ ਕਹਿ ਕੈ ਬੰਦ ਕਰ ਦਿੱਤਾ ਗਿਆ 😢

  • @luckymaan415

    @luckymaan415

    3 ай бұрын

    ​​@@user-ze2toehna loga de smj nhi ohna. Ohna da channel apne loka kr k chl reha ,jd k de punjabi travel couple aae ne ohna ne ehna da km chln laya hun dekh lo 4 jnde 10 leke onde aa ,ohna da fuddu vadhia lgya

  • @user-ze2to

    @user-ze2to

    3 ай бұрын

    @@luckymaan415 hor ki eh sale pagl ho chuke ne Je Muslim ehne hi chnge ne othe rehn wale sikha nu pcuhho jede Pakistan chhd india aa gye Te ohna Sikha dia dhia nu jabrdsti Muslim bnaya janda te je police kol jao te akhde ape islam qbol kita Kudi naal gall vi nhi krwai jandi

  • @aaulakh2181

    @aaulakh2181

    3 ай бұрын

    @@user-ze2toThey are good people and they are working hard to promote Panjabi.

  • @fahadgee841

    @fahadgee841

    3 ай бұрын

    ​@@luckymaan415 Lagda ha teyano loga nu ezat rass nai enha nu daka la de Pakistan na aan kede zabrdasti muslmaan na bana len Pakistani

  • @BalbirSingh-xg5uj
    @BalbirSingh-xg5uj3 ай бұрын

    ਪਾਕਿਸਤਾਨ ਦੀ ਅਬੀਰਾ ਖਾਨ ਵਲੌਗਰ ਆ ਉਹ ਕਹਿੰਦੀ ਆ ਇਕ ਕੱਪ ਚਾਹ ਹੋਵੇ ਚੜ੍ਹਦੇ ਪੰਜਾਬ ਦਾ ਰਾਹ ਹੋਵੇ ਦਲਜੀਤ ਦੁਸਾਂਝ ਨਾਲ ਮੁਲਾਕਾਤ ਹੋਵੇ

  • @InderjitSingh-le5mo

    @InderjitSingh-le5mo

    3 ай бұрын

    o salea sadi kudian kol dimag ghat aa....UK ch pakistani punjabi ne bht punjabi kudian nu target karke rape kita va......ehna de jihad toh bachke....bht kudian convert kar ditian ne ehna ne

  • @sadiqmalik-mb4ui
    @sadiqmalik-mb4ui3 ай бұрын

    ਜਿਹੜੇ positive comments ਨੇ ਉਹਨਾ ਨਾਲ-ਨਾਲ ਮਿਲਾ ਕੇ ਦੇਖੋ ਲੰਡੂ ਬੰਦਿਆਂ ਦੀ ਵੀ ਕੋਈ ਘਾਟ ਨਹੀਂ ਹੈ ਏਥੇ ਉਹ ਚੰਗੇ ਕੰਮਾਂ ਵੱਲ ਨਹੀਂ ਦੇਖਦੇ.

  • @BalbirSingh-xg5uj
    @BalbirSingh-xg5uj3 ай бұрын

    ਰਾਵੀ ਦੀਆਂ ਪਾਕਿਸਤਾਨ ਚ ਸਾਰੀਆਂ ਵੀਡੀਓ ਵੇਖੀਆਂ ਨੇ ਰਾਵੀ ਨਾਲ ਹੋਰ ਸਿੱਖ ਪਰਿਵਾਰ ਵੀ ਸਨ ਬਹੁਤ ਈ ਸਾਫ ਸੁਥਰੇ ਢੰਗ ਨਾਲ ਪਾਕਿਸਤਾਨ ਯਾਤਰਾ ਕੀਤੀ ਆ ਰਾਵੀ

  • @Kang_dulla.

    @Kang_dulla.

    3 ай бұрын

    ਹਾਜੀ ਮੈਂ ਵੀ ਸਾਰੀਆਂ ਵਿਡਿਉ ਦੇਖੀਆਂ ।.. ਅੋਰ ਹੁਣ ਵੀ ਦੇਖ ਦਾ ।.. ਵਿਕਾਸ ਤੇ ਢਿੱਲੋ ਸਾਰੇ ਬੋਲਗ ਦੇਖ ਦਾ

  • @jafarkhankhattak6136

    @jafarkhankhattak6136

    3 ай бұрын

    I love Indians...❤

  • @IftikharAhmad-uc8nj
    @IftikharAhmad-uc8nj3 ай бұрын

    Raavi Dil di bhut saaf aa ❤ From Lahore 🇵🇰

  • @SukhaSingh-km4wj
    @SukhaSingh-km4wj3 ай бұрын

    Nasir Dhillon te Sare Veer IK good Team Ji

  • @talwindersingh463

    @talwindersingh463

    3 ай бұрын

    Kanjro. Gardaaro. Pakistani. No. Good. Harame. Gardaar. Lok. Yaar. Mar. Lok. Kanjaro. Pakistan. Sikh. Laday. No. Saf. Sikh. No. Saf. Kanjaro. 💀☠️💀☠️👹💀👹💀👹

  • @talwindersingh463

    @talwindersingh463

    3 ай бұрын

    Pakistani. Indian. Laday. Te. Lana. Marde. Ne.

  • @ihsanmahmoodkhan3118

    @ihsanmahmoodkhan3118

    2 ай бұрын

    Dekha,brother I am Hong Kong Pakistani.Muslim when starting Kartar border. I tell my sing friend, I want to pay 100 people coridoor fee.

  • @ihsanmahmoodkhan3118

    @ihsanmahmoodkhan3118

    2 ай бұрын

    sorry Sir Sukha sing Brother

  • @karamjeetsingh2352
    @karamjeetsingh23523 ай бұрын

    ਉਹ ਆਪਣੇ ਵਿੱਚੋਂ ਹੀ ਹਨ ਕਿਉਂਕਿ ਸਿੱਖਾਂ ਵਾਲੇ ਹੀ ਗੋਤ ਹਨ ਸਿੱਧੁ , ਮਾਨ. ਗਿੱਲ, ਢਿੱਲੌ, ਰੰਧਾਵਾ, ਬਾਜਵਾ ਰਾਵੀ ਵੱਡੇ ਜਿਗਰੇ ਵਾਲੀ ਕੁੜੀ ਆ ਪਿਤਾ ਅਤੇ ਭਰਾ ਦੇ ਦੁੱਖ ਝੱਲਕੇ ਵੀ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ

  • @abidjatoi5481
    @abidjatoi54813 ай бұрын

    Ravi ji boht shukria tohada k tusen lehndy Punjab bary gal bat keti ,Asen har ak de ezat kardy han ,sady lai us Punjab too ay hoy sub ji sady wasty aedan he ne jidan sady wasty sady apny ji ne❤❤❤

  • @shahzadakram5940
    @shahzadakram59403 ай бұрын

    From Rawalpindi City 🇵🇰, MashaAllah, Welcome, AAL Sikh,Hindus, Muslims,And Adars,,,Jee Aayan Nu,Pak Punjab,,

  • @ADilShahzad-us4mk

    @ADilShahzad-us4mk

    3 ай бұрын

    Sharam kro ahi log saday fojia nuu border ty marday a tuusi ouna dii aizat karday u

  • @user-xu1tx3ek5m
    @user-xu1tx3ek5m3 ай бұрын

    شکریہ جناب آپ نے پاکستان کو پاکستانی عوام کو اچھا کہا

  • @Dosanjh84
    @Dosanjh843 ай бұрын

    ਬਾਈ ਜੀ ਇੱਕ ਗੱਲ ਕੁੜੀ ਝੂਠ ਬੋਲ ਗਈ, ਉਹ India ਨੂੰ ਪਿਆਰ ਨਹੀਂ ਕਰਦੇ, ਉਹਨਾਂ ਦਾ ਪਿਆਰ ਪੰਜਾਬ ਲਈ ਹੈ, ਇਹ ਵੀ ਨਹੀਂ ਕਿ ਉਹ Indian ਨੂੰ ਨਫ਼ਰਤ ਕਰਦੇ ਹਨ ਪਿਆਰ ਸਭ ਲਈ ਹੈ, ਪਰ ਪੰਜਾਬੀਆਂ ਨੂੰ ਉਹ ਆਪਣੇ ਭਰਾ ਪਰਿਵਾਰਕ ਮੈਂਬਰ ਸਮਝਦੇ ਹਨ।

  • @Sammy_Usa_
    @Sammy_Usa_3 ай бұрын

    ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ❤

  • @HardeepSingh-tr5qb
    @HardeepSingh-tr5qb3 ай бұрын

    Raavi kaur bal ne kuj galt nhi keta ji. Datri nu ek pase dande hunde han loka nu dono pase dande hn ji. Deepa bathinda to.

  • @dawinderkumar430
    @dawinderkumar4303 ай бұрын

    ਇੰਡੀਆ ਦੇ ਲੋਕਾਂ ਲਈ ਨਹੀਂ ਪੰਜਾਬ ਦੇ ਲੋਕਾਂ ਲਈ ਪਿਆਰ ਆ

  • @SarbjitSingh-rl4mn

    @SarbjitSingh-rl4mn

    2 ай бұрын

    India de loka lyi pyar aa

  • @MalikAthar-ke2sy
    @MalikAthar-ke2sy3 ай бұрын

    Dharam te gall ni krni chaye di paa ge Ravvi ko bhot zeyda payar Mila love from Lehnde Punjab to and Ravvi ge❤❤❤❤❤❤

  • @user-ze2to

    @user-ze2to

    3 ай бұрын

    Tusi Muslim hr waqt dhrm di gall hi kr de o Tode dila vich zeher hai Mommad nabi ne tonu shetan bnaya hai

  • @MalikAthar-ke2sy

    @MalikAthar-ke2sy

    3 ай бұрын

    @@user-ze2to Jo log India se jate Hain krna payar milta ha AJ tak kse Pakistani ko viza dia ha ni dia Jo log Apne gharoo ko dekhna chaty Hain Islam me kse se nafart krne ke ijzat ni deta pa ge

  • @user-ze2to

    @user-ze2to

    3 ай бұрын

    @@MalikAthar-ke2sy acha nanakana sahib Gurudwara par tum muslimo ne pthrr mare Or sikho ki ladkio ko jabrdsti Muslim bnaya

  • @ranamunawarhussain6281

    @ranamunawarhussain6281

    3 ай бұрын

    ​@@user-ze2toTere Religion Te Asi Koi Gal Ni Kiti Lgda Teri Maa Nu V Ni Pta Huna Tera Baap Kon A

  • @Muzicly7

    @Muzicly7

    3 ай бұрын

    ​@@user-ze2tolakh lanat tenu jaman alayan tay😂

  • @Syed-Asjad-Bukhari
    @Syed-Asjad-Bukhari3 ай бұрын

    Pakistan se 1 Girl Seema Haider ne india ja kr Apna religion change kr Liya sb log aese nhi hote ache Bure log hr jaga hen wo Pakistan Mai b hen or india Mai b jis ne religion change krna us ne kr Lena hai chahe wo Muslim ho ya Sikh agr aesa na hota to Seema kyun Hindu bnti....?

  • @chaudharyali5451
    @chaudharyali54513 ай бұрын

    Ohna wasty jina nu travel agency bary pta nai oh bai (wildlen abrar) Pakistani bike vloger da india tour check kar lo ohne travel agency to banda hired kita c jo pory India tour tak nal rya khana hotel har cheez share kiti tuhada shak door krn lai😊

  • @BalbirSingh-xg5uj
    @BalbirSingh-xg5uj3 ай бұрын

    ਬਾਰਡਰ ਦੇ ਨੇੜੇ ਇਕ ਨਰਸਰੀ ਤੋਂ ਰਾਵੀ ਨੇ ਪਲਾਂਟ ਲਏ ਸੀ ਉਸ ਬਜੁਰਗ ਨੇ ਪੈਸੇ ਨਹੀਂ ਲਏ

  • @PunjabiSikhSangat
    @PunjabiSikhSangat3 ай бұрын

    ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍

  • @BalbirSingh-xg5uj
    @BalbirSingh-xg5uj3 ай бұрын

    ਰਾਵੀ ਦੀ ਇਕ ਇੰਟਰਵਿਊ ਸੁਣੀ ਸੀ ਇਸਨੇ ਬਹੁਤ ਵੱਡੇ ਬਜਟ ਦੀ ਮੂਵੀ ਛੱਡੀ ਸੀ ਕਿਉਂਕ ਇਸ ਨੂੰ Compromise ਮੰਨਜੂਰ ਨਹੀਂ ਸੀ

  • @mazharmalik1138
    @mazharmalik11383 ай бұрын

    Love from the Land of hospitality Pakistan

  • @tayyabkamal
    @tayyabkamal3 ай бұрын

    Veer j dhiyan sub diya sajiyan hondiyan ne , Koi kise da dharam zabardasti nal badal nahi ker sagda Love from lehnda punjab , chakwal

  • @rizwankhan-pc7ee
    @rizwankhan-pc7ee3 ай бұрын

    Here Ravi Kaur made a blunder that Pakistani men not consider women as their equal. They don't show womens on camera because they consider them their pride and in our religion muslims women should cover their face and avoid unnecessary interaction with men other than their husband, Father, Brother. Same is the case in arab countries like Saudia Arabia although more modern people don't follow these practices.

  • @user-ze2to

    @user-ze2to

    3 ай бұрын

    So women is your property You want to hide your property You don't want women You need a slave who can cook for you, wash your clothes, and give birth to children 😂

  • @Daske.WaleSahi

    @Daske.WaleSahi

    3 ай бұрын

    Bilkul Sahi aakhea tusi

  • @HS-pd9yf

    @HS-pd9yf

    3 ай бұрын

    she 100% right on this

  • @user-ze2to

    @user-ze2to

    3 ай бұрын

    @@Daske.WaleSahi ਸਵਾਹ ਸਹੀ ਆਖਿਆ ਤੇਰੇ ਚ ਦਿਮਾਗ ਹੈਗਾ? ਪਕਿਸਤਾਨ ਚ ਔਰਤ ਨੂੰ ਬੁਰਖੇ ਚ ਰੱਖਿਆ ਜਾਂਦਾ ਕਿਸ ਲਈ?

  • @neerajdhanoa5701

    @neerajdhanoa5701

    3 ай бұрын

    pakistan kinna islami hai sab nu pta kinna proud religon hai tohada .....minar e pakistan te us youtuber girls nal ki hoya , pakstani tiktok videos dekhiya , pakistani muslim girls ki ki ni kardiya famous hon lai sab nu pta ?

  • @BalbirSingh-xg5uj
    @BalbirSingh-xg5uj3 ай бұрын

    ਜੇ ਕਿਸੇ ਕੁੜੀ ਨੇ ਪਿਆਰ ਕਰਕੇ ਧਰਮ ਬਦਲਿਆ ਆ ਤਾਂ ਰਾਵੀ ਦਾ ਕੀ ਕਸੂਰ ਆ

  • @Kang_dulla.

    @Kang_dulla.

    3 ай бұрын

    ਪਰ ਬਈ ਜੀ ਬਲਵੀਰ ਜੀ ਇੱਕ ਗੱਲ ਤੇ ਹੈ । ਇੰਨਾਂ ਚ ਕਿਤੇ ਨਾ ਕਿਤੇ 100% ਜਕੀਨ ਵਾਲਾ ਕੰਮ ਨਹੀ ਕਰ ਸਕਦੇ ।.. ਪਰ ਜਿਦਾ ਸਾਡੀਆਂ ਕੁੜੀਆਂ ਜਾਕੇ ਖੁਲੇ ਤਰਾ ਵੀਚਰ ਦੇ ਆ। ।. ਉਹ ਸਹੀ ਨਹੀ ।. ਜਿਸ ਤਰਾ ਖੁਸ਼ੀ ਤੇ ਰੀਪਨ ਗਏ ਸੀ । ਤੇ ਖੁਸ਼ੀ ਵੀ ਬਹੁਤ ਖੁੱਲ ਕੇ ਵਿਚਰੀ ।.. ਪਰ ਤੁਸੀ ਦੇਖਣਾ ਉਹ ਕਿਸੇ ਦੇ Blogs ਚ ਆਪਣੀਆਂ ਕੁੜੀਆਂ ਨਹੀਂ ਦੇਖੋਦੇ ।. ਨਾ ਘਰ ਵਾਲੀ ਭਿਡਰ ਦੀ ਵਿਕਾਸ ਦੀ ।..

  • @BalbirSingh-xg5uj

    @BalbirSingh-xg5uj

    3 ай бұрын

    @@Kang_dulla. ਹਾਂ ਜੀ ਰਿਪਨ ਖੁਸ਼ੀ ਦਾ ਪਾਕਿਸਤਾਨ ਚ ਘੁੰਮਣਾਂ ਵਧੀਆ ਨਹੀਂ ਲੱਗਿਆ ਸੀ

  • @BalbirSingh-xg5uj

    @BalbirSingh-xg5uj

    3 ай бұрын

    @@Kang_dulla. ਸ਼ਾਇਦ ਰਿਪਨ ਖੁਸ਼ੀ ਫਰੀ ਦੇ ਲਾਲਚ ਵਿੱਚ ਥੋੜਾ ਗਲਤ ਪ੍ਰਭਾਵ ਪਾ ਗਏ ਪਰ ਰਾਵੀ ਅਤੇ ਹੋਰ ਨਾਲ ਦੇ ਸਿੱਖ ਪ੍ਰੀਵਾਰਾਂ ਨੇ ਪੇਡ ਯਾਤਰਾ ਕੀਤੀ ਹੈ

  • @Daske.WaleSahi

    @Daske.WaleSahi

    3 ай бұрын

    ​@@Kang_dulla.Bilkul Sahi aakhea Bhaa main 2022 te 2023 ch Pakistan gea si oh aapnia jananian nu sahmne nahin karde gall karni tan door di gall aa par sade Punjab di kudi de hath te hath mar ke Reels bnaunde aa

  • @sattibains4818

    @sattibains4818

    2 ай бұрын

    Bhai uthe kurrian nu khul nahi hai Tusin bhi sikhao apnia dhia nu ser Dak ke rakhna hai, ohna ne apna calculator sanbhea hoa

  • @lubnakahloon5404
    @lubnakahloon54043 ай бұрын

    No Pakistani punjabi even thinks of marrying an Indian punjabi q k sade punjab di kuria raj ka soniya ne. I am jatti myself, we are modest but don’t mistake that for being close-minded.

  • @SaddamDhanoa

    @SaddamDhanoa

    3 ай бұрын

    You say right 100%

  • @gurnoorgill6668
    @gurnoorgill66683 ай бұрын

    Ravi g main bahut hard insaan aa, par tuusi bahut achhe insaan ho

  • @waraich.bathinde.aala-jv2wv
    @waraich.bathinde.aala-jv2wv3 ай бұрын

    ਬਿਲਕੁਲ ਸੱਚ ਕਿਹਾ ਧੀਏ ਤੂੰ ਬਿਲਕੁਲ

  • @asifmehmood-pi3mu
    @asifmehmood-pi3mu3 ай бұрын

    Very positive discussion bro.Asif Mehmood Draftsman Irrigation department Gujrat Pakistan

  • @bhagwantsingh6556
    @bhagwantsingh65563 ай бұрын

    Me vi ghia si bhut vdia log he bhut ijit karde aa

  • @fakharhayyat9870

    @fakharhayyat9870

    3 ай бұрын

    Asi Muslims Sikh Dharm de Bahot ijaz karday han Kch Lok Ladai karwana Chaunday nay

  • @luckymaan415

    @luckymaan415

    3 ай бұрын

    ​@@fakharhayyat9870veer jo sade punjabi bhra bhen rehnde aa ohna nu v support kro

  • @bhupindersinghghuman4158
    @bhupindersinghghuman41583 ай бұрын

    ਸਿੱਖ ਧਰਮ ਵਿੱਚ ਮਰਿਆਦਾ ਵਿੱਚ ਰਹਿ ਕੇ ਕੰਮ ਕਰਨ ਵਾਲੇ ਨੂੰ।।। ਲੋਕਾਂ ਵਲੋਂ ਬਹੁਤ ਪਿਆਰ ਮਿਲਦਾ ਸਿੱਖੀ ਐਵੇਂ ਹੀ ਨਹੀਂ ਮਿਲੀ ਬਹੁਤ ਕੁਰਬਾਨੀਆਂ ਕਰਨ ਤੋਂ ਬਾਅਦ ਮਿਲੀ ਸਤਕਾਰ ਕਰੋਂ ਸਿੱਖੀ ਦਾ । ਕਿਸੇ ਦੇ ਧਰਮ ਨੂੰ ਮਾੜਾ ਨਾ ਕਹੋ

  • @saifbhalli3945
    @saifbhalli39453 ай бұрын

    Sister explained it very well. Appreciated. ❤ From sialkot

  • @user-um7of1ty5l
    @user-um7of1ty5lАй бұрын

    Aik funkar k Liye ye aik mamooli bat hai.good luck for you.i am Tariq from Karachi Pakistan

  • @pushpinderdhaliwal2350
    @pushpinderdhaliwal23503 ай бұрын

    We went to Pakistan last year,Pakistani people are so nice

  • @asifgitaz4720
    @asifgitaz47203 ай бұрын

    Love you ravi we are stand with you

  • @abidjatoi5481
    @abidjatoi54813 ай бұрын

    Nasir Dhillon ,Waqas Hader ,Anjum Saroya ,Waqar Bhinder ,sub us Punjab too ay hoy sub prohnian noo apny gharan vich le k jandy ne ,ksy ak v Pakistani ne aj tk nia kia k Sardan noo apny gharan vich kion le k jandy ho,

  • @rizwankhan-pc7ee

    @rizwankhan-pc7ee

    3 ай бұрын

    Zbrdast sir g

  • @abidjatoi5481

    @abidjatoi5481

    3 ай бұрын

    @@rizwankhan-pc7ee Thanks bro

  • @amargurdaspuri616
    @amargurdaspuri6163 ай бұрын

    Bahut vadiya log hai oh sirf bgata nu nhi change lgte

  • @khawarsaeedqurashi
    @khawarsaeedqurashi3 ай бұрын

    रवि की आलोचना करने वालों के लिए हमें दुख है, पाकिस्तानी लोगों ने उन्हें बहुत प्यार दिया है क्योंकि वह एक प्यारी शख्सियत हैं.' लड़कियों की आलोचना करना बहुत आसान है, इसीलिए कुछ लोग आलोचना कर रहे हैं रवि, अपना दिल साफ रखो, नफरत से कुछ नहीं होता, आप सब पाकिस्तान आ जाओ, आपकी नकारात्मक सोच खत्म हो जाएगी।

  • @rinkukhattra1506

    @rinkukhattra1506

    3 ай бұрын

    Aap log Kyon Nahin bhejte apni Ladkiyon ko India mein ghumne ke liye Ham bhi Unse bahut pyar aur Ijjat se Milenge Ham Logon Ko ab aap ki sacchai pata chal raha hai thanks X Muslim Sahil official backup channel Tumhare Islam ab be niqab ho raha hai X Muslim moment jindabad

  • @tahirmahmood7719

    @tahirmahmood7719

    3 ай бұрын

    ​@@rinkukhattra1506 Aap ki govt. visa he nahi deti varna hamari larkian b Ajmeer Sharif jayen. Apni govt say kaho k visa day.

  • @dilbarjanikhang
    @dilbarjanikhang2 ай бұрын

    If someone wants to call you sister, that doesn't make you his sister, but it means that you have a place in my heart like a sister, that's your respect.

  • @user-no1hq7qc7w
    @user-no1hq7qc7w3 ай бұрын

    ਇਹ ਨਾ ਸੋਚੋ ਲੋਕ ਕੀ ਕਹਿੰਦੇ ਆ, ਕੁਝ ਲੋਕ ਸੌੜੀ ਸੋਚ ਵਾਲੇ ਹੁੰਦੇ ਹਨ

  • @user-jv8tf8fz5g
    @user-jv8tf8fz5g3 ай бұрын

    Big respect ❤

  • @bhikhiwindwale8956
    @bhikhiwindwale89563 ай бұрын

    ਕਲਚਰ ਓਨਾਂ ਦਾ ਤੇ ਸਾਡਾ ਬਹੁਤ ਫਰਕ ਹੈ

  • @saboorali6501
    @saboorali65013 ай бұрын

    you are welcome again sister ap bht achi hain

  • @cool9532
    @cool9532Ай бұрын

    15.45 ਚੱਕਲੋ ਕੰਮ ਭੈਣਚੋ ਦੇਖੀ ਜਾਊ😂😂

  • @raghvirsingh84
    @raghvirsingh843 ай бұрын

    Lovely Singh v se otha una naal v context kita ja sakda se . Naal una di v help o jandi

  • @Sb_dude

    @Sb_dude

    3 ай бұрын

    Lovely tour nhi krwa rya filhal ty lovely v ona dy naal e aa

  • @user-zv6lr7bt2p
    @user-zv6lr7bt2p3 ай бұрын

    ਸਾਡਾ ਸਿੱਖ ਧਰਮ ਮਰਿਆਦਾ ਚ ਰਹਿਣਾ ਵੀ ਸਿਖਾਉਂਦਾ ਬੀਬਾ

  • @InderjitSingh-le5mo

    @InderjitSingh-le5mo

    3 ай бұрын

    ehnu nu ki kehna...gallan te apne valea nu kad rahi hai...pakistan valean nu nai

  • @Goharinfo
    @Goharinfo2 ай бұрын

    ❤I am from sialkot 😂 but right now in UAE 🇦🇪 . Happy to listening. Nice video

  • @BarinderSinghKamboj
    @BarinderSinghKamboj3 ай бұрын

    ਕੁੜੀਏ ਇਕ ਗੱਲ ਤੈਨੂੰ ਮੈ ਨਿਰਪੱਖ ਦੱਸ ਦਿੰਦਾ ਰੀਲਾ ਤੁਸੀ ਜੰਮ ਜੰਮ ਪਾੳ ਕੋਈ ਚੱਕਰ ਨਹੀ ਪਰ ਤੇਰਾ behavior ਕਹਿ ਲਵੋ ਜਾ cracater ਕਹਿ ਲਵੋ ਠੀਕ ਨਹੀ ਸੀ। ਜਦੋ ਤੁਸੀ ਬਾਹਰ ਹੁੰਦੇ ਹੋ ਤਾ ਤੁਸੀ ਆਪਣਾ ਨਹੀ ਇਧਰਲੇ ਪੰਜਾਬ ਦੇ ਲੋਕਾ ਦੀ ਛਬੀ ਪੇਸ ਕਰ ਰਹੇ ਹੁੰਦੇ ਹੋ। ਤੇਰਾ ਚਰਿਤਰ ਸਹੀ ਨਹੀ ਸੀ। ਉਹ ਲੋਕ ਵਧੀਆ ਹਨ ਸਾਡੇ ਹਨ। ਹਾਲੇ ਤਾ ਤੂੰ ਕੁਝ ਵੀ ਨਹੀ ਜਦ ਤੂੰ ਫੇਮਸ ਹੋ ਗਈ ਤਾ ਪਤਾ ਨਹੀ ਕੀ ਕਰੇਗੀ ਮੈ ਰੱਬ ਦੀ ਸੋਹ ਤੈਨੂੰ ਜਾਣਦਾ ਵੀ ਨਹੀ ਸੀ।

  • @fahadgee841

    @fahadgee841

    3 ай бұрын

    Vere asi vi Kamboh han from sheikhupura

  • @talwindersingh463

    @talwindersingh463

    3 ай бұрын

    🙏🌹🌹i. Love. 🇮🇳 May. India🇮🇳🌹🌹🙏

  • @ManjitSingh-ez2ls

    @ManjitSingh-ez2ls

    2 ай бұрын

    Waheguru bless you

  • @badcaptain4812
    @badcaptain48123 ай бұрын

    Lot's of love from Lahore Lenda Punjab.Tsui jado mari aao gee sada apna he khoon ho tusi,sadi bawan te sada dil hamesha khulya ae twade lyi charde Punjab walyan naal sada unjne bala pyaar ha❤️🕊️

  • @JaswinderSingh-yo9hz
    @JaswinderSingh-yo9hz3 ай бұрын

    ASI ravi nal akhte rhe Pakistan

  • @MalikAthar-ke2sy

    @MalikAthar-ke2sy

    3 ай бұрын

    Jaswinder Bhai ge ktna payar Mila Pakistan to phr

  • @JaswinderSingh-yo9hz

    @JaswinderSingh-yo9hz

    3 ай бұрын

    @@MalikAthar-ke2sy bhaji me 20 days rhea har ik ne asisa detia pure garm joshi nal welcome kita thanks pak Punjab da

  • @user-dq6uf6gj1v
    @user-dq6uf6gj1v3 ай бұрын

    Wellcome to all Sikh from Pakistan

  • @sajjadhussain1573
    @sajjadhussain15733 ай бұрын

    بہت خوب 😊

  • @MdBashir-vs3xu
    @MdBashir-vs3xu7 күн бұрын

    Thanks ji

  • @aaulakh2181
    @aaulakh21813 ай бұрын

    Good girl. I have the same thinkings as hers. God send me I born in Sikhism. How can go against the will of GOD. If god want me to be in other religion, I will born in thar religion. I am fortunate that I born in sikhism and I respect all religions.

  • @user-xp1cs9el2y
    @user-xp1cs9el2y3 ай бұрын

    I'm love ❣️ Punjab I love Punjabi Ek Punjab ❤❤

  • @ajitkaur9054
    @ajitkaur90543 ай бұрын

    God bless you ravi beta

  • @sahirkhan286
    @sahirkhan2863 ай бұрын

    Yaar msa dil judan laggy ne kyu agg loun waliya gllan krde o🤬apne wale kity wagle change ne har jgah chngy te maade lok hunde ne ik kar k baki loka nu mada ni khi da

  • @amargurdaspuri616
    @amargurdaspuri6163 ай бұрын

    Lok ponki jande tens nhi lai da

  • @karamjitsinghsalana4648
    @karamjitsinghsalana46483 ай бұрын

    ❤❤❤❤❤

  • @butasinghmandikalan5794
    @butasinghmandikalan57943 ай бұрын

    ਲਹਿੰਦਾ ਚੜ੍ਹਦਾ ਪੰਜਾਬ ਇਕ ਹੀ ਆ

  • @imtiazahmed3408
    @imtiazahmed34083 ай бұрын

    Love from Lahore Pakistan 🇵🇰

  • @waqasbaloch3990
    @waqasbaloch39903 ай бұрын

    Stay Strong sister ❤

  • @Waseem.gujjar.ft4gy
    @Waseem.gujjar.ft4gy3 ай бұрын

    ❤❤❤❤❤❤❤❤❤❤🎉

  • @ZobariaAbdulRazaq
    @ZobariaAbdulRazaq3 ай бұрын

    Uff too much Indian logo ko jitni b izst de dou per nafrat Ar negativity khatm nai houti khudara apni soch badlo koi Pakistani kisi kou nai warqalaty na zaberdasti kerty sab ki respect krty

  • @beelahmad5544
    @beelahmad55443 ай бұрын

    Raavi 🫶🏻is the best i saw all her Pakistan vlogs Love n Respect from Lahore

  • @rugervv
    @rugervv3 ай бұрын

    Eh matter England vich bhot serious aa 1990 de dor vich bhot ladaia hoia se England vich pakistani punjabi te charde panjab de punjabia vich

  • @Jashan041
    @Jashan0413 ай бұрын

    They always treat their women at utmost bottom.. There is always a disparity.. keep them on check. Just stay professional.. They are having conversations like we all getting divorced soon because Raavi is here..

  • @gurmeetsingh3869
    @gurmeetsingh3869Ай бұрын

    ❤❤❤❤❤❤❤❤❤❤

  • @gurnoorgill6668
    @gurnoorgill66683 ай бұрын

    Ravi is v. Good and innocent girl

  • @animalsjustchill
    @animalsjustchill3 ай бұрын

    We respect our sikh brothers don't worry about any doubt

  • @gurvirtiwana7296
    @gurvirtiwana72963 ай бұрын

    ❤❤❤❤

  • @veerpunjabi3984
    @veerpunjabi39843 ай бұрын

    Nasser Dhillon very good person dhillon Saab ne bhut struggle kari Punjabia lai Nasser dhillon ne comment vee kar ea see Dhillon Saab angry see comment too lag da see dhillon nu patta see ma bhut struggle kar ke respect bani a

  • @zahidayasmin9476
    @zahidayasmin94763 ай бұрын

    Bhai bahnoo apni apni life hy jiska jo dil chahy woh krey her koi apna zimmy daar khud hy bilawaja ki numberdaari❤️🇵🇰❤️😂

  • @asifmehmood-pi3mu
    @asifmehmood-pi3mu3 ай бұрын

    Raavi /Gil zindabad.Asif Mehmood Draftsman Irrigation department Gujrat Pakistan Punjab

  • @MushtaqAhmed-xt7mk
    @MushtaqAhmed-xt7mk3 ай бұрын

    G Main b Pakistan Punjab to an sir koi v kisy nhi kyhnda na hi Sada mazab ay ejazat dynda ay K kisy nu force fully kyhna ❤ hr bandy dy apny ❤ di Marji aa

  • @ranazuhair5375
    @ranazuhair53753 ай бұрын

    Jb b koi b India k Punjab se ata ha dil bht kush Honda ay khas kr jado koi Sikh bro Andy NY

  • @HashirFizan-vj8ny
    @HashirFizan-vj8ny3 ай бұрын

    ❤❤❤❤❤❤❤

  • @zahidayasmin9476
    @zahidayasmin94763 ай бұрын

    Ham khud Rajhistan oor Hryana sy hain oor ham apni dharti sy yani india sy buht payaar hy hamaarey rishty daar wahan rahty hain

  • @muhammadassadulislam1197
    @muhammadassadulislam11973 ай бұрын

    Respect love for our sikh brothers and sisters ❤❤❤❤

  • @RiarjattVlogs
    @RiarjattVlogs3 ай бұрын

    We Pakistanis respect our guests very much and it is in our religion, there are good and bad people in every society. He who does not respect his guests is not human.

  • @InsightOrbit
    @InsightOrbit3 ай бұрын

    Aurta nu sikhi vich brabri diti te aurta ne auda glt faida chukya koi Muslim kudi sikh hundi vekhi ya sikh munde de pyar vich pa ke ma ta nhi pr saadiya ne khe khaani jaroori ya Pakistan Jada pasand ya ta uthe hi chle jao Gov. Nu Ina te skt action laina chahida ya

  • @ranamunawarhussain6281

    @ranamunawarhussain6281

    3 ай бұрын

    I'm Punjabi From Pakistan Yar Tere zehan Vich eni Nfrt A

  • @janjua.2937

    @janjua.2937

    3 ай бұрын

    Ap sab sy pahlay apni sooch ko badlo bahi 🇵🇰

  • @InsightOrbit

    @InsightOrbit

    13 күн бұрын

    ​@@ranamunawarhussain6281 pr loka diya kudia ni chakde fire Muslims ne sikha de guru sahibanq de bachya nu Shaheed karwaya

  • @mukhtarahmed5447
    @mukhtarahmed54472 ай бұрын

    Zabardast

  • @user-cd9ox4fc8j
    @user-cd9ox4fc8j3 ай бұрын

    Good 🎉🎉

  • @mukhtarahmed5447
    @mukhtarahmed54472 ай бұрын

    Without consent you can not change your religion

  • @zahidayasmin9476
    @zahidayasmin94763 ай бұрын

    Agher kisi ny ishq k leay apna mazheb change keya to uska heq hy is main muslims ya pakistan ka kaya kasour hy?

  • @aaulakh2181
    @aaulakh21813 ай бұрын

    Only India media and government is spreading hatred. Majority of Peoples of both countries love each other.

  • @bansasingh1570
    @bansasingh15703 ай бұрын

    Good verjie raavie good girlja he pliaj spoat kirdo berji geoad ne👍👍👍🙏🙏🙏✌✌👌👌

  • @punjabitarkaus4897
    @punjabitarkaus48973 ай бұрын

    Paji investigation bala karda, na sir tay na koiy pair 😢😢 question da, be positive man, aho jay lokan di soch nai badal sakdi😢😢every where good people bad people

  • @AbdulQadirKahlon
    @AbdulQadirKahlon2 ай бұрын

    Very good Nice ❤❤❤

  • @jahangirbutt9300
    @jahangirbutt93003 ай бұрын

    Ravi u r great,

  • @asadjamal3848
    @asadjamal38483 ай бұрын

    It's all respect for Punjabies

  • @gurmindersingh1257
    @gurmindersingh12573 ай бұрын

    Bhaan ji jo lok kahde ne te vekhde ne thora dya kro

  • @AliAbbas-hz1rl
    @AliAbbas-hz1rl3 ай бұрын

    Love you ravi❤❤❤❤❤❤❤❤❤❤

  • @veerpunjabi3984
    @veerpunjabi39843 ай бұрын

    Nasser dhillon , jabi hanzera , binder, sammi, hadder, ❤️ mere best a 🎉but some people every were is good or bad

  • @inayataliinayatali2118
    @inayataliinayatali21183 ай бұрын

    I love Sikhs bhai and sisters from lenda punjab

  • @moonencreations
    @moonencreations3 ай бұрын

    J dharam he badlana honda te guru ghar he Le k jande . Pejan alay raw de pithu na bano

  • @vanshdeepsingh9438
    @vanshdeepsingh94383 ай бұрын

    ਮਾੜੇ ਤਾਂ ਹਰ ਇੱਕ ਬਰਾਦਰੀ ਵਿੱਚ ਹੁੰਦੇ ਨੇ

  • @user-ze2to

    @user-ze2to

    3 ай бұрын

    Sikh kise da dharm nhu badl de Lkh ਮਾੜੇ ਹੋਣ ਮੁਸਲਿਮ de ਤੁਸੀਂ ਜਿੰਨੇ ਨੇੜੇ ਜਾਓਗੇ ਓਹ ਤੁਹਾਡੀ ਧਿਆ bhiana ਨਾਲ ਲਵ ਜਿਹਾਦ krn ਗੇ ਤੁਸੀਂ ਓਹਨਾਂ ਲਈ ਕਾਫਿਰ ਹੋ ਮਤਲਭ hraami oh tode guru nu chota mnn de Hann Shrm kro tusi apne guru de nhi hoe 😢😢 Jatt hmesha bhgoda hi reha Kdi Guru naal nhi khda hoia

  • @chsameerali510
    @chsameerali5103 ай бұрын

    Shzadi lagi a ❤❤❤

  • @janjua.2937
    @janjua.29373 ай бұрын

    Bahi G ham india k har insan sy peyar karty hai Kuch loog dono taraf sy hai ju nafrat phalaty hy .panjabi ka panjabi sy peyar tu wasy hi buhat hai 🇵🇰❤️

  • @IftikharAhmad-uc8nj
    @IftikharAhmad-uc8nj3 ай бұрын

    Ignore barking dogs 🐕, If you pay attention to barking dogs 🐕 🐕, they will bite you.

  • @zodsmaxy8735
    @zodsmaxy873518 күн бұрын

    Meri behan asi sirf punjab nu piyar kardy a na k india nu dhanyvaad tuhanu apna khoon samjhi dava sanjha punjab vich na pakistan aunda na india punjab punjab bus punjab

Келесі