ਪਾਕਿਸਤਾਨ ਦਾ ਵੀਜ਼ਾ ਕਿਵੇਂ ਮਿਲਦਾ । How Indians Can Get Pakistan Visa । Amrik Manpreet । Walk With Turna
ਕਿਵੇਂ ਮਿਲਦਾ ਹੈ ਪਾਕਿਸਤਾਨ ਦਾ ਵੀਜ਼ਾ?
ਲਹਿੰਦੇ ਪੰਜਾਬ ਜਾਣ ਵਾਲਿਆਂ ਲਈ ਪੂਰੀ ਜਾਣਕਾਰੀ
#WalkWithTurna #Lahore #Pakistan #Punjab #Visa
How To Get Pakistan Visa । Pakistan Tour । Amrik Manpreet । Walk With Turna
Pakistan Visa For Indian
Пікірлер: 200
ਵੀਰ ਜੀ ਸਤਿ ਸਿਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
ਨੈਸ਼ਨਲ ਮੀਡੀਆ ਨੇ ਐਵੇਂ ਹੀ ਪਾਕਿਸਤਾਨ ਨੂੰ ਬਦਨਾਮ ਕੀਤਾ ਹੋਇਆ ਬਾਈ 😊😊
@Ns-iw3kl
Жыл бұрын
Godi media
@WalkWithTurna
Жыл бұрын
Bilkul
@Entertainment-df1mp
3 ай бұрын
Kuj nai haiga main kartarpur giya se 5 din hoiye han Ave de koi gal nai
Love from Lenda Punjab Pakistan 🇮🇳🤝🇵🇰
@bikramjitsingh5577
7 ай бұрын
💕
ਸਤਿ ਸ੍ਰੀ ਆਕਾਲ ਜੀ ਵੀਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਉ ਵਾਹਿਗੁਰੂ ਜੀ ਤੁਹਾਨੂੰ ਤੱਰਕੀਆ ਬਖ਼ਸ਼ਣ ਜੀ ਵਸੈ ਵੀਰੇ ਸਾਡੀ ਕਾਸਟ ਵੀ ਟੂਰਨਾ ਏ ਜੀ
ਬਹੁਤ ਵਧੀਆ ਟੁਰਣਾ ਸਾਬ੍ਹ ਤੇ ਮਨਪ੍ਰੀਤ ਕੌਰ ਜੀ ਸਤਸ੍ਰੀਆਕਾਲ ❤❤❤
ਅਮਰੀਕ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਜੀ ਵਾਹਿਗੁਰੂ ਜੀ ਤੁਹਾਡੀ ਹਰ ਯਾਤਰਾ ਸਫਲ ਕਰਨ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਟੁਰਨਾ ਸਾਬ ।ਪਰਮਾਤਮਾ ਤੁਹਾਨੁ ਲੰਮੀ ਉਮਰ ਬਖਸ਼ੇ!
ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਵੀਰ ਜੀ ਨੇ
Masha Allah Tuhaday Saray Video Bahot Khubsurat se Allah Donan Punjab Nu Kush Rakhay💕💕 From.Lahore❤️🇵🇰❤️
@lakhamaan1341
Жыл бұрын
Thank you Veer ji
@fakharhayyat9870
11 ай бұрын
@@lakhamaan1341 ❤️
@kulwantkumar3834
5 ай бұрын
Bhaijaan ek bentti h kabul fermona lohor vich ek hair lai Hakeem musa ne ona da koi contact mil skda hove address mil ske ta jrur dsna ap di bdi mehar bani hovegi
@vickybrar8059
4 ай бұрын
❤❤
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ 👍
Thank you so much for nice information waheguru mehar karn. God bless you both
Jankari Dena lai bhut bhut dhanyawad bhaaji 🙏🙏🙏🙏🙏🙏🙏
ਬਹੁਤ ਵਧੀਆ ਜਾਣਕਾਰੀ ਜੀ 🙏
❤️ Keep traveling Stay blessed Watched all videos of you Pakistan visit
ਸਤਿ ਸੀ੍ ਅਕਾਲ ਜੀ ਵੀਰ ਜੀ ,ਭੈਣ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ , ਤੁਸੀਂ ਗੁਰਧਾਮਾਂ ਦੇ ਦਰਸ਼ਨ ਕੀਤੇ , ਬਾਈ ਜੀ ਇਹ ਦੱਸਣਾ ਕਿ ਯਾਤਰਾ ਦੋਰਾਨ ਆਪਣੇ ਪੁਰਾਣੇ ਪਿੰਡ ਦੇਖ ਸਕਦੇ ਹਾਂ
@WalkWithTurna
Жыл бұрын
ਨਹੀਂ ਜੀ ਅਸਾਨ ਨਹੀਂ ਹੈ
Bhot wadhia video g. ❤🎉
I tried my best to watch your all videos, only to listen voice of Madam preet core. Because her style of speaking punjabi is very unique. My parents were also migrated from Jalandhar Pind Bootan. Our style of speaking Punjabi is almost same to your style of speaking Punjabi.
@WalkWithTurna
Жыл бұрын
Thank You😊
Love and respect from Haripúr Pakistan
Waheguru ji mehar karan main iss vaari November vich Gurpurab tey jaan di try zaroor karunga...Mera bada dil karda. Sachi.🙏
Most welcome....@
❤❤❤❤❤❤آپ کا شکریہ
Very good Emprometion ji 🙏
Sat sri Akal putar God bless you 🙏 Very good job 👏
ਨਾਨਕ ਨਾਮ ਚੜਦੀ ਕਲਾ
thank u sister
Nice vlogs in Pakistan ❤️ from 🇵🇰
Love you from lehandaa punjab Lahore Pakistan 🇵🇰 ♥️ ❤️ wahgha Border Lahore
Bohat sohana je
Veer g bhan g aglyi bari lmba veza le kr ao pls I love all my Sikh bhan bhi from k s a
Pakistan zindabad sada purana Panjab zindabad ❤️❤️❤️
@aroundtheworld5407
Жыл бұрын
❤❤❤ Love from Punjab Pakistan 🥰
Love from lahnda Punjab
ਆਪ ਤਾਂ ਪ੍ਰਾਈਵੇਟ ਕਾਰਾਂ ਵਿੱਚ ਘੁੰਮਦੇ ਰਹੇ ਹੋ ਓਹ ਕਿਵੇਂ ਜੀ। ਬਾਕੀ ਬਹੁਤ ਵਧੀਆ ਜਾਣਕਾਰੀ ਮਿਲੀ।
@WalkWithTurna
Жыл бұрын
ਜੇ ਤੁਹਾਡੇ ਕੋਲ ਭਾਰਤ ਦਾ ਪਾਸਪੋਰਟ ਹੈ ਤਾਂ ਤੁਸੀਂ ਜੱਥੇ ਤੋਂ ਵੱਖਰੇ ਨਹੀਂ ਜਾ ਸਕਦੇ ਨਾ ਹੀ ਹੋਟਲ ਚ ਰਹਿ ਸਕਦੇ ਓ ਤੇ ਨਾ ਹੀ ਟੈਕਸੀ ਲੈ ਸਕਦੇ ਓ ਜੱਥੇ ਦੇ ਰਹਿਣ ਤੇ ਆਉਣ ਜਾਣ ਲਈ ਪ੍ਰਬੰਧ ਕੀਤੇ ਪਏ ਹੁੰਦੇ ਸਰਕਾਰ ਵੱਲੋਂ ਵੈਸੇ ਹੋਟਲ 2800 ਰੁਪਏ ਭਾਰਤੀ ਟੈਕਸੀ 1500-2000 ਇੱਕ ਦਿਨ ਲਈ ਤੇਲ ਵੱਖਰਾ
Sat shri akal manpreet, amrik ji
@WalkWithTurna
Жыл бұрын
ਸਤਿ ਸ੍ਰੀ ਅਕਾਲ ਜੀ
Waheguru g
Love dono Punjab. ❤❤❤❤
Love you Lehnde punjab to❤❤❤❤❤❤❤❤❤❤❤
@JASVINDERSINGH-pc8do
Жыл бұрын
Love you brother ❤️ from haryana India
Veerji tusi agar piligram visa lya c te fir jathe naal kyo ni gye?? Tusi te ikale hi gye te apne hisab naal ghume othe?
Veer g kya january vich ve jaan da koi moka milda hai... Please daso zarur...
Bhai animal da seman la ka asakda ha otho jima ka amritsari bittal da dasyo jarur
Good 👍
V nice
ਪਾਕਿਸਤਾਨ ਵਾਲੇ ਤਾ ਮੋਹ ਹੀ ਬਹੁਤ ਜਿਆਦਾ ਕਰਦੇ ਆ ਉੱਡ ਕੇ ਮਿਲਦੇ ਆ ਆਪਣੇ ਲੋਕਾਂ ਨੂੰ ਜੇ ਪਾਕਿਸਤਾਨ ਜਾ ਕੇ ਦੇਖੀਏ ਤਾਂ ਓਥੇ ਨਫ਼ਰਤ ਦਾ ਨਾਮੋ ਨਿਸ਼ਾਨ ਹੀ ਨੀਂ
mai v 5 var ja ayi ji kartarpur sahib g
Veere lahore ta ghum skde aa te kinne din lahore stay hunda?
Rab twadi khair kre parjai g india visit krwa diyo 🎉❤
Good evening ji....@
Bahi ap jab Dubai awo Tu zoror bata key ana0❤
Kamboh from Lahore❤❤
Shri Guru NANAK DEVJI de Charan . 🙏🙏🙏
22 ਜੀ ਹਜ਼ੂਰ ਸਾਹਿਬ ਦੀ ਯਾਤਰਾ ਕਦੋ ਜੀ
SSA from Karamjeet Sandha Malaysia 🇲🇾 ❤
@rajaateeq9085
Жыл бұрын
SSA I,m from Pakistan 🇵🇰 live in Malaysia 🇲🇾
Pakistan di stamp lag Jaye tan hor kite da visa in Lagda bahut vadda veham a
Veer ji behn ji sat shri akal ji
Welcome ❤❤to Pakistan
ਵਾਹਿਗੁਰੂ ਜੀ ਸਾਡੇ ਪਿੰਡ ਵੀ ਪਾਕਿਸਤਾਨ ਵਿੱਚ ਅਸੀਂ ਵੀ ਆਪਣੇ ਪਿੰਡ ਵੇਖਣ ਹੈ ਕਿਸੇ ਤਰ੍ਹਾਂ ਵਿੱਜ ਲੱਗਾ ਹੈ ਦੋ ਭਰਾ ਹੇ ਪਾਕਿਸਤਾਨੀ ਤੇ ਭਾਰਤੀ
Paji Nxst kb ao gy Pakistan
ਬਾਈ ਜੀ ਅੱਸੀ ਆਵਦਾ ਪਾਕਿਸਤਾਨ ਵਾਲਾ ਪਿੰਡ ਦੇਖਣਾ ,,,ਓਹ ਦੇਖਣ ਕਿਵੇਂ ਜਾਇਆ ਜਾਉ? ਜੱਥੇ ਤੋਂ ਵੱਖਰਾ ਜੇ ਜਾਣਾ ਹੋਵੇ ਤਾਂ?
@8:40 tusi saadey vaddey Veer Nasir Dhillon ji da naam hi nahi leya. ❤❤
@WalkWithTurna
Жыл бұрын
ਸਭ ਤੋਂ ਪਹਿਲਾਂ ਨਾਮ ਹੀ ਨਾਸਿਰ ਢਿੱਲੋਂ ਵੀਰ ਦਾ ਲਿਆ ਹੈ ਜੀ ਧਿਆਨ ਨਾਲ ਸੁਣੋ 08:25
@DevSingh-tm4eq
Жыл бұрын
@@WalkWithTurna ohh, @8:27 tusi manpreet bhenji hona dey naal hi fullan dey guldastey baarey boleya na taan Nasir veer ji da naam mix jeha ho gya. 😊❤❤👍
❤
❤❤
Open visa ja sakshe hai
❤❤❤
Most welcome ❤ to everyone
👌👍🙏🙏💐
Veer ji kale pani vare ve sdio please
@WalkWithTurna
Жыл бұрын
ਕਾਲੇਪਾਣੀ ਬਾਰੇ ਬਹੁਤ ਸਾਰੀਆਂ ਵੀਡੀਓ ਬਣੀਆਂ ਪਈਆਂ ਨੇ ਸਾਡੇ ਇਸੇ ਚੈਨਲ 'ਤੇ ਵੇਖ ਸਕਦੇ ਓ
TURNA JI SAT SHRI AKAL JI PLEASE MENTION THAT ANYONE CAN GO SEPRATE FROM SIKH JATHA BY SGPC OR OTHERS Ways,please send me your kind reply ji 🙏.
@WalkWithTurna
9 ай бұрын
ਨਹੀਂ ਜੀ ਜੱਥੇ ਤੋਂ ਵੱਖਰੇ ਜਾਣ ਦੀ ਆਗਿਆ ਨਹੀਂ ਹੈ
Main ek hindu family vicho ha ji main nanakna sahib jana ji .. mainu visa mil sakda ji … plz dso
ਖਾਲੜਾ ਮਿਸ਼ਨ ਵਾਲਿਆਂ ਨੂੰ ਸੰਪਰਕ ਕਿਵੇਂ ਕੀਤਾ ਜਾ ਸਕਦਾ ਜੀ?
Waheguru kirpa kru sada lehda charda punjab ik hoyu, phir sanu kise vise dee lode nhi peni, bus es hindustaan to punjab ajaad krva layi ae, phir lehda charda punjab ik hoju
TURNA ji very VALUABLE INFORMATION GIVEN by both of you.Turna ji please mention THAT if some one wants to travel separately FROM SIKH jatha is this possible as you separately visit PAKISTAN AT YOURS owns car please mention THAT anyone can visit by his own car DRIVER ON HIRED or not because WE WANTS visit alone WITHOUT SIKH jatha if possible please JI. REPLY JI
@WalkWithTurna
Жыл бұрын
ਨਹੀਂ ਜੀ ਜੱਥੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਮਿਲੇਗੀ
@AmrinderSinghGill-wl9ie
Жыл бұрын
@@WalkWithTurna Fer tusi kiven ikkale visit kar sake?
Very nice information guys. Now where are you going ?
@WalkWithTurna
Жыл бұрын
uttarakhand
dharm nal koi vitkra nhi veeja pasbot te hi milna he ji❤
Turna ji app ne aduri jankari diti a na car taxi na hotal da kharcha dasiya kyu but congratulations
@WalkWithTurna
Жыл бұрын
ਉਹ ਜਾਣਕਾਰੀ ਦੇਣ ਦਾ ਫਾਇਦਾ ਨਹੀਂ ਜੀ ਕਿਉਂਕਿ ਜੱਥੇ ਤੋਂ ਬਾਹਰ ਨਹੀਂ ਜਾ ਸਕਦੇ ਤੁਸੀਂ ਜੱਥੇ ਲਈ ਬੱਸ ਜਾਂ ਰੇਲਗੱਡੀ ਬੁੱਕ ਹੀ ਹੁੰਦੀ ਹੈ ਸਫ਼ਰ ਕਰਨ ਲਈ ਰਹਿਣ ਲਈ ਗੁਰਦੁਆਰਿਆਂ ‘ਚ ਪ੍ਰਬੰਧ ਹੁੰਦੇ
@gsingh-gs4ir
Жыл бұрын
Thanks ji
Contact no. Kitho milega paji gurudware comittee walea da
Sir Amrik and Mam Munpreet I watch your most vlog including all episodes of pakistan tour. Wish you good luck in feature. Pl reply. Asif Mehmood Draftsman Irrigation Department Gujrat Pakistan Punjab.
@WalkWithTurna
Жыл бұрын
Hanji Asif ji Bht bht Shukriya ji time kdd k sanu wekhn lyi 🙏🙏
@asifmehmood-pi3mu
Жыл бұрын
Thanks very much both of you for comments
ਵੀਰ ਜੀ ਦੱਸਿਉ ਕਿ ਅਸੀਂ ਆਪਣੇ ਜੱਦੀ ਪਿੰਡ ਜੋ ਕਿ ਜਿਲਾ ਗੁੱਜਰਾਂਵਾਲ਼ਾ ਵਿੱਚ ਪੈਂਦਾ ਹੈ ,ਕਿਵੇਂ ਦੇਖ ਸਕਦੇ ਹਾਂ ? ਜੇ ਵੀਜ਼ਾ ਮਿਲ ਜਾਂਦਾ ਹੈ ,ਤਾਂ ।
@WalkWithTurna
Жыл бұрын
ਵੀਜ਼ਾ ਲਓ ਜੀ ਪਹਿਲਾਂ ਬਾਕੀ ਰੱਬ ਆਪੇ ਕੋਈ ਹੀਲਾ ਕਰ ਦਊ
Veer jee khayaal Tay baday achay nay par badar khatam ho NAHI na sakdaa ,warah NAHI khanda India nou Tay Shayad Pakistan nou v, Baki omed Tay Dunia kayam ay.
Karcha ta kuj nai ve nai main ta Ave he Sochi janda ha karcha bhot jahda ha
Veer ji andr ja skde pakistan visa lae k m shadhi lai jna ae odr
@WalkWithTurna
8 ай бұрын
ਵੀਜ਼ਾ ਮਿਲ ਗਿਆ ਤਾਂ ਜਾ ਸਕਦੇ ਓ
Didi me Jana j Pakistan te asi gurdwara to elawa kite Hor v ghum sakde Mera dost rehda mere nal Dubai kmm krda ❤
@SulemanHunjra
11 ай бұрын
I'm Suleman Hunjra Visa consultant dealing with Pakistan 🇵🇰 Indian 🇮🇳 Legal visa process contact no in description.
Didi ghr ahh k inquiry b krdi aa police ja nhi jad asi passport den dinde aaa gurudware walea nu please jwb de deo mainu 🙏🏻🙏🏻🙏🏻🙏🏻 jruri aa bhut
@WalkWithTurna
4 ай бұрын
ਹਾਂਜੀ ਇੰਕੁਆਰੀ ਹੁੰਦੀ ਹੈ, ਘਰ ਵੀ ਆ ਸਕਦੇ ਆ ਜਾਂ ਥਾਣੇ ਵੀ ਬੁਲਾ ਸਕਦੇ ਆ ਸਾਈਨ ਕਰਨ ਲਈ
@Aarzuu341
4 ай бұрын
@@WalkWithTurna jive mai krdi aaa apply kra ta fir jrur avegi
Brother tusi otha hotel ch ruka se oda ke krcha ta tusi personal taxi rahi safr krda se oda ke krcha aya o dso
@WalkWithTurna
Жыл бұрын
ਜੇ ਤੁਹਾਡੇ ਕੋਲ ਭਾਰਤ ਦਾ ਪਾਸਪੋਰਟ ਹੈ ਤਾਂ ਤੁਸੀਂ ਜੱਥੇ ਤੋਂ ਵੱਖਰੇ ਨਹੀਂ ਜਾ ਸਕਦੇ ਨਾ ਹੀ ਹੋਟਲ ਚ ਰਹਿ ਸਕਦੇ ਓ ਤੇ ਨਾ ਹੀ ਟੈਕਸੀ ਲੈ ਸਕਦੇ ਓ ਜੱਥੇ ਦੇ ਰਹਿਣ ਤੇ ਆਉਣ ਜਾਣ ਲਈ ਪ੍ਰਬੰਧ ਕੀਤੇ ਪਏ ਹੁੰਦੇ ਸਰਕਾਰ ਵੱਲੋਂ ਵੈਸੇ ਹੋਟਲ 2800 ਰੁਪਏ ਭਾਰਤੀ ਟੈਕਸੀ 1500-2000 ਇੱਕ ਦਿਨ ਲਈ ਤੇਲ ਵੱਖਰਾ
@LovepreetSingh-fn3ry
Жыл бұрын
@@WalkWithTurna tuhade kol kis country da pasport a
How many days are convenient to Visit our Gurdwara Sahib?
@WalkWithTurna
5 ай бұрын
7 to 10 days
SSA Veer g Landay Punjab walay kidan Charday Punjab da visa lay saktay aa ?
@lakhamaan1341
Жыл бұрын
Religious visa le sakde ho. Jiven k Haji Ali dargah ,jama masjid lai . Pakistan ch Indian ambasi vich ja k pta Karo.
Welcom g aya no
Me christian a but me kive ja sakda a
Ya nhi
🚩🚩🚩🚩🚩🙏🙏🙏🙏🙏👍🏻👍🏻
Bi g SGPC da kiva patta laggo kiva ona nu pasport dena plz datils ch daso
@WalkWithTurna
11 ай бұрын
SGPC ਦੇ ਪੇਜ ‘ਤੇ ਜਾਣਕਾਰੀ ਦਿੱਤੀ ਜਾਵੇਗੀ ਜਦ ਪਾਸਪੋਰਟ ਲੈਣੇ ਉਹਨਾਂ ਅਖਬਾਰ ‘ਚ ਜਾਂ ਉਂਝ ਵੀ ਖਬਰ ਆ ਜਾਂਦੀ ਹੈ
@jeet_ramgarhia_0
11 ай бұрын
@@WalkWithTurna veer g ma avda nana G nu laka jana chona ta mari age 23 a koi visa da age restriction haga a ja nhi v ghat age wala nu visa na mila
@jeet_ramgarhia_0
11 ай бұрын
@@WalkWithTurna ik question hor das daio k sgpc to elava koi hor treeaka v haga jaan da ja nhi
@WalkWithTurna
11 ай бұрын
@@jeet_ramgarhia_0 ਅਜਿਹੀ ਕੋਈ ਗੱਲ ਨਹੀਂ ਹਰ ਬੰਦੇ ਨੂੰ ਮਿਲ ਸਕਦਾ ਵੀਜ਼ਾ ਇਸੇ ਸੀਰੀਜ਼ ਦੀ 1 ਨੰਬਰ ਵੀਡੀਓ ਵੇਖੋ ਉਸ ਚ ਦੱਸਿਆ ਹੈ ਵੀਜ਼ਾ ਕਿੱਵੇਂ ਲੱਗਿਆ, ਨੰਬਰ ਵੀ ਦਿੱਤਾ ਹੈ ਓਸ ‘ਚ ਉਹਨਾਂ ਦਾ। ਗੱਲ ਕਰ ਲਓ ਸਾਡਾ ਦੱਸ ਕੇ
@jeet_ramgarhia_0
11 ай бұрын
@@WalkWithTurna oky veer g tnx u ma try krda
Visa da nam ki hai gurudwara darshan krn le
@WalkWithTurna
4 ай бұрын
pilgrimage visa
ਕਿੰਨੇ ਪੈਸੇ ਲੈਕੇ ਜਾ ਸਕਦੇ ਹਾਂ ਨਾਲ
Veere ah saal hun gurupurab 25 treek nu a te ki hun mil ja skda is saal ??
@WalkWithTurna
8 ай бұрын
ਨਹੀਂ ਜੀ ਅਗਲੇ ਸਾਲ ਜਾਣ ਤੋਂ 2-3 ਮਹੀਨੇ ਪਹਿਲਾਂ ਪਾਸਪੋਰਟ ਜਮਾਂ ਹੁੰਦੇ
@user-mx9eq7cg7u
8 ай бұрын
@@WalkWithTurna veer ji or bhen ji young blood de kine chance hunde like mai 17 da va
Can clean shave person get visa via sikh organisations
@WalkWithTurna
Жыл бұрын
Yes
Tuhadi shadi kado hoi c te bachey kine ne
Sanu bi Jana sada bhi krada
Knowledge full video main jaana chaahaunda veer ji koi koi security issue tan nahi matlab saanu Indian agent ta nahin kehnde
@ranamunawarhussain6281
Жыл бұрын
A Sirf Tade India ch e hunda
@gurdeepsingh5499
Жыл бұрын
@@ranamunawarhussain6281 main jaroor anvanga Pakistan
@ranamunawarhussain6281
Жыл бұрын
@@gurdeepsingh5499 Most Welcome G Aya Nu jnab
@gurdeepsingh5499
Жыл бұрын
@@ranamunawarhussain6281 thanks janab
Veere Rajasthan bale punjabiya nu veesa mil janda aa
@WalkWithTurna
Жыл бұрын
Hanji mil janda
1 jane da 4000 a do janeya da e plz reply
@WalkWithTurna
Жыл бұрын
1 ਜਣੇ ਦਾ
ਇਕ ਗੱਲ ਹੋਰ ਦੱਸੇ ਜੀ ਕਿ ਵੀਡੀਓਗਰਾਫੀ ਵਾਸਤੇ ਪਰਮੀਸਨ ਲੈਣੀ ਪੈਂਦੀ ਹੈ ਜੀ
@WalkWithTurna
Жыл бұрын
ਨਹੀਂ ਜੀ