ਪੁਰਾਣੇ ਵੇਲਿਆਂ ਦੀਆਂ ਸੇਵੀਆਂ || Sevian Recipe || Village Life || By Punjabi Khana Vlog Channel

ਪੁਰਾਣੇ ਵੇਲਿਆਂ ਦੀਆਂ ਸੇਵੀਆਂ || Sevian Recipe || Village Life || By Punjabi Khana Vlog Channel
ਸਤਿ ਸ੍ਰੀ ਆਕਾਲ ਜੀ 🙏
ਅੱਜ ਘਰ ਵਿਚ ਬਣਾਈਆਂ ਪੁਰਾਣੇ ਸਮਿਆਂ ਵਾਲੇ ਤਰੀਕੇ ਨਾਲ ਸਵਾਦਿਸ਼ਟ ਸੇਵੀਆਂ ਜੇ ਤੁਹਾਨੂੰ ਸਾਡੀ ਵਿਡੀਉ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾਂ ਬਹੁਤ ਬਹੁਤ ਧੰਨਵਾਦ ਜੀ 🙏
Please Subscribe To My KZread Channel 🙏
#punjabikhana
#sevianrecipe
#dailyvlog
#punjabikhanavlogchannel
Thanks for watching 🙏

Пікірлер: 37

  • @user-yw4er1ub4f
    @user-yw4er1ub4f3 ай бұрын

    Nice ❤

  • @SushmaKarwal-hw6xr
    @SushmaKarwal-hw6xr10 ай бұрын

    Very nice ji❤👌

  • @punjabikitchens9043
    @punjabikitchens9043 Жыл бұрын

    ਬਹੁਤ ਵਧੀਆ ਬੇਬੇ ਦੀ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ ਉਹ ਵੀ ਇਸ ਤਰਾਂ ਬਣਾਉਦੇ ਹੁੰਦੇ ਸੀ । 😭

  • @gurdevkaur1209
    @gurdevkaur1209 Жыл бұрын

    ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੇਵੀਆਂ ਬਣਾ ਕੇ ਦੱਸੀਆਂ ਜੀ ਤੁਸੀਂ ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਕਰ ਦਿੱਤੀ ਜੀ ਉਹ ਸਮੇਂ ਬਹੁਤ ਹੀ ਵਧੀਆ ਹੁੰਦੇ ਸੀ ਤੁਹਾਡਾ। ਬੁਹਤ ਬੁਹਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਤੇ ਤੰਦਰੁਸਤੀ ਬਖਸ਼ਣ ਜੀ

  • @paramjeetkaur2865
    @paramjeetkaur2865 Жыл бұрын

    BHT vadia Bania han mataji

  • @gill3235
    @gill3235 Жыл бұрын

    Yummy 😋 recipe bibi ji 😋 😍 ☺️ 😊

  • @nirmalkumari3767
    @nirmalkumari3767 Жыл бұрын

    ਰਾਮ ਰਾਮ ਮਾਤਾ ਜੀ,ਬਹੁਤ ਸਵਾਦ ਸੇਵੀਆਂ ਂਂਂ

  • @prabhjotsandhu1545
    @prabhjotsandhu1545 Жыл бұрын

    ਬਹੁਤ ਵਧੀਆ ਤਰੀਕਾ ਮਾਤਾ ਜੀ ਹੁਣ ਤਾਂ ਲੋਕ ਬੰਦ ਕੋਠੀਆਂ ਵਿਚ ਰਹਿੰਦੇ ਹਨ ਤੇ ਬੰਦ ਡਬਿਆਂ ਦਾ ਖਾਣਾ ਖਾ ਕੇ ਬੀਮਾਰ ਰਹਿੰਦੇ ਹਨ

  • @harjinderkaur5259
    @harjinderkaur5259 Жыл бұрын

    👍👍👍

  • @GurpreetKaur-up9zm
    @GurpreetKaur-up9zm Жыл бұрын

    Bahut wadia g

  • @surinderkaur-ff5mt
    @surinderkaur-ff5mt Жыл бұрын

    Tasty

  • @parveenloan7845
    @parveenloan7845 Жыл бұрын

    Bahut vadiya Mata g tohada bartan bahut shona lga menu

  • @baljitkaursidhu4846
    @baljitkaursidhu4846 Жыл бұрын

    It's very very nice but how do you weil out the Saymeeiai and what flour is used please let us know TQ 🙏🙏🙏🌹😍😍wahay guru ji ka kalsa Sri wahay guru ji ka kalsa 🙏🌹

  • @punjabifoodwithgeeta1636
    @punjabifoodwithgeeta1636 Жыл бұрын

    Nice video

  • @mamtashree9933
    @mamtashree9933 Жыл бұрын

    Bhut bdiya

  • @gurdeepkaur1984
    @gurdeepkaur1984 Жыл бұрын

    Meri dadi v eve hi banaundi hundi c ajj ohna di yaad a gyi

  • @navjotkaur3120
    @navjotkaur3120 Жыл бұрын

    🙏🙏🙏😊

  • @gsbhogal5606
    @gsbhogal5606 Жыл бұрын

    Very nice sevian recipe

  • @darshanalehragaga5283
    @darshanalehragaga5283 Жыл бұрын

    Pehle wele ch ghee hazm bhi ho janda c, kyonki lok mehnat da kmm krde sn , hun nhi koi ziaada ghee kha skda 😄

  • @GurpreetKaur-up9zm
    @GurpreetKaur-up9zm Жыл бұрын

    Tusi aunti manu bahut sohne lagde tuhdi voice bahut mithi aa manu bahut maza aonda

  • @sumanbala7218
    @sumanbala7218 Жыл бұрын

    So sweet love you Maa yammy savia

  • @KiranjeetKaur-dh9eo
    @KiranjeetKaur-dh9eo Жыл бұрын

    Love u mata ji😍😍

  • @neelambhateja4866
    @neelambhateja4866 Жыл бұрын

    Thanks bibi ji

  • @kiranlikhari6004
    @kiranlikhari6004 Жыл бұрын

    Nice

  • @harmandeepkaur3040
    @harmandeepkaur3040 Жыл бұрын

    super

  • @singinggaming2183
    @singinggaming2183 Жыл бұрын

    ਧਂੰਨਵਾਦ ਬੇਬੇ ਜੀ ਬਚਪਨ ਯਾਦ ਕਰਾ ਤਾ

  • @JeetSingh-nu4vg
    @JeetSingh-nu4vg Жыл бұрын

    Verey nise bibi love you

  • @baldevnar8429
    @baldevnar8429 Жыл бұрын

    ਬੀਬੀ ਜੀ ਸ ਸ ਅਕਾਲ ਜੀ

  • @sukdeepsandhu9524
    @sukdeepsandhu9524 Жыл бұрын

    ਮੇਰੀ ਮਾ ਵੀ ਇਸ ਤਰਾ ਬਣਾਉਂਦੇ ਸੀ

  • @ranjeetkaur2710
    @ranjeetkaur2710 Жыл бұрын

    ਬਹੁਤ ਵਧੀਆ ਵੀਡੀਓ ਧੰਨਵਾਦ ਜੀ 👌 👌

  • @aishaawan6228
    @aishaawan6228 Жыл бұрын

    Maaji makhaney dey laddoo kaisey banayey hain

  • @surinderkaurbrar8923
    @surinderkaurbrar8923 Жыл бұрын

    ✌✌👍👍

  • @priyadua7487
    @priyadua7487 Жыл бұрын

    Mata ji tuhadi awaj bhut ghat aandi a ji

  • @balbirkaur6871
    @balbirkaur6871 Жыл бұрын

    Inna jyada desi ghee ajj kal kaun khanda?

  • @ManjitKaur-qt4me
    @ManjitKaur-qt4me Жыл бұрын

    ਮਾਂ ਇਨ੍ਹਾਂ ਵਿਚੋਂ ਪਾਣੀ ਨਹੀਂ ਕੱਢਣਾ ਚਾਹੀਦਾ ਸੀ। ਅਸੀਂ ਤਾਂ ਪਾਣੀ ਵਿੱਚੇ ਰੱਖ ਕੇ ਵਿੱਚ ਇਲਾਇਚੀ ਪਾਊਡਰ ਪਾਕੇ ਵਿੱਚ ਘਿਓ ਪਾਕੇ ਰਸਮਿਸੀਆਂ ਸੇਵੀਆਂ ਠੰਢ ਵਿੱਚ ਬਣਾ ਕੇ ਖਾਂਦੇ ਹਾਂ। ਤੁਹਾਡੀਆਂ ਚੁੱਲੇ ਤੇ ਬਣੀਆਂ ਸੇਵੀਆਂ ਵੀ ਬਹੁਤ ਸੁਆਦ ਹੋਣਗੀਆਂ 🙏

  • @darshanakaur36
    @darshanakaur36 Жыл бұрын

    Nice video

Келесі