Prime Vlog (42) || ਕੈਨੇਡਾ 'ਚ Airport ਤੋਂ ਤੁਰਕੇ ਗਏ ਮੁੰਡੇ ਨਾਲ ਵੇਖੋ ਕੀ ਹੋਇਆ

#PrimeAsiaTv #GurpreetSandhawalia #ParmvirBaath #AmanKhatkar #UnseenCanada #ExploringCanada #vlog
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 249

  • @satbirsinghwalia1197
    @satbirsinghwalia1197 Жыл бұрын

    ਬਹੁਤ ਵਧੀਆ ਤੁਸਾਂ ਦੋਹਾਂ ਨੇ ਡਿਟੇਲ ਦੇ ਨਾਲ ਗੁਰੂ ਘਰ ਦਾ ਵਿਲੋਗ ਬਨਾਇਆ, ਇਸ ਦੀ ਲੋੜ ਸੀ।ਮੇਰਾ ਬੇਟਾ ਔਟਵਾ ਵਿੱਚ ਹੀ ਵਰਕਿੰਗ ਵਿਚ ਹੈ। ਸੇਵਾ ਕਰਨ ਲਈ ਆ ਸਕਦਾ ਹੈ ਮੈਂ ਉਸ ਨੂੰ ਪ੍ਰੇਰਿਤ ਕਰਾਂਗਾ❤

  • @karamjitkaur7098
    @karamjitkaur7098 Жыл бұрын

    ਬਾਬਾ ਜੀ ਬਹੁਤ ਬਹੁਤ ਧੰਨਵਾਦ ਪੰਜਾਬੀ ਬੱਚਿਆਂ ਦੀ ਮੱਦਦ ਕਰਨ ਲੲਈ ਇਹਨਾ ਦਾ ਤਾਂ ਓਥੰ ਕੋਈ ਨਹੀ ਵਾਹਿਗੁਰੂ ਦਾ ਹੀ ਆਸਰਾ ਹੈ

  • @singhsatwantsingh7637

    @singhsatwantsingh7637

    Жыл бұрын

    That's you sir

  • @Gobinderkaurmaan
    @Gobinderkaurmaan Жыл бұрын

    ਤੁਹਾਡੇ ਨਾਲ ਅਸੀ ਵੀ ਬਹੁਤ ਕੁੱਝ ਵੇਖ ਤੇ ਸਿੱਖ ਰਹੇ ਹਾਂ ਬੜੀ ਮਿਹਰਬਾਨੀ ਜੀ ਖੁਸ਼ ਰਹੋ 🙏🙏

  • @jspawaar675

    @jspawaar675

    Жыл бұрын

    ਭੈਣ ਗੋਬਿੰਦਰਜੀਤ ਕੌਰ ਮਾਨਸ਼ਾਹੀਆ ਜੀ ਸੱਤ ਸ਼੍ਰੀ ਆਕਾਲ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਮੈ ਬੇਬੀ ਦੀ ਫੋਟੋ ਤੋਂ ਈ ਵੇਖ ਲਿਆ ਸੀ ਕਿ ਇਹ ਆਈ ਡੀ ਭੈਣ ਗੋਬਿੰਦਰਜੀਤ ਕੌਰ ਮਾਨਸ਼ਾਹੀਆ ਜੀ ਦੀ ਹੀ ਹੈ ਜੀ

  • @jarnailsinghjarnail119

    @jarnailsinghjarnail119

    Жыл бұрын

    ​@@jspawaar675 😊😊ÀPPPP😊

  • @Gobinderkaurmaan

    @Gobinderkaurmaan

    Жыл бұрын

    @@jspawaar675 ਸਤਿ ਸ੍ਰੀ ਅਕਾਲ ਵੀਰ ਜੀ

  • @kuldipsingh4774

    @kuldipsingh4774

    Жыл бұрын

    @@Gobinderkaurmaan w

  • @Kulwantsingh-ks5ss
    @Kulwantsingh-ks5ss Жыл бұрын

    ਪਰਣਾਮ ਤੁਹਾਡੀ ਸੋਚ ਨੂੰ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਹੱਖਣ ਤੁਸੀ ਹਮੇਸ਼ਾ ਸਿੱਖ ਕੌਮ ਦੀ ਚੜਦੀ ਕਲਾ ਲਈ ਕੰਮ ਕਰਦੇ ਰਹੋ ਜੀ

  • @harbanskaur8146
    @harbanskaur8146 Жыл бұрын

    Ottawa Gurudwara Sahib ਦੀ ਸੇਵਾ ਸੰਭਾਲ ਕਰਦੇ ਸਾਰੇ ਇਕਜੁੱਟ ਹੋ ਲੋੜਵੰਦਾਂ ਦਿਆਂ ਹਰ pakho ਮਦਦ ਕਰਦੇ ਸਾਰੀਆਂ ਨੂੰ ਬਹੁਤ ਵਧਾਈਆਂ ਵਾਹਿਗੁਰੂ ਜੀਓ ਤੁਹਾਨੂੰ ਹੋਰ ਹਿੰਮਤ ਤੇ ਚੜ੍ਹਦੀ ਕਲਾ ਬਖਸ਼ਣਾ

  • @gurpreetmaangurpreetmaan2226
    @gurpreetmaangurpreetmaan2226 Жыл бұрын

    Satshri akl ਸੰਧਾਵਾਲੀਆ ਵੀਰ ਜੀ ਪਰਮਵੀਰ ਬਾਠ ਵੀਰ ਜੀ 🙏🙏ਧੰਨਵਾਦ ਜਾਗਰੂਕ ਕਰਨ ਲਈ ਬਹੁਤ ਬਹੁਤ ਮਿਹਰਬਾਨੀ ਏਦਾਂ ਈ ਹੌਸਲਾ ਅਫਜਾਈ ਕਰਦੇ ਰਹੋ ਸ਼ੁਕਰਗੁਜਾਰ ਹਾਂ ਜੀ ਪੌਜੇਟਿਵ ਸੋਚ like no 885 ji ❤🎉💯✅👍🇮🇳🇨🇦

  • @kuljitkanda1276
    @kuljitkanda1276 Жыл бұрын

    ਬੋਹਤ ਬੱਦੀਆ ਗੱਲਾ ਜੀ ਕਮੇਟੀ ਹਰ ਗੁਰਦੁਆਰੇ ਵਿੱਚ ਇਹਨਾਂ ਵੀਰਾ ਵਾਗ ਹੀ ਹੁਣੀ ਚਾਹੀਦਾ ਹੈ

  • @shabanaansari9921
    @shabanaansari9921 Жыл бұрын

    Sikh dharam noo salam hei waheguru ji

  • @amolaksingh1065
    @amolaksingh1065 Жыл бұрын

    ਵਹਿਗੁਰੂ ਤੁਹਾਡੀ ਦੋਨਾਂ ਵੀਰਾਂ ਦੀ ਜੋੜੀ ਸਦਾ ਸਲਾਮਤ ਰੱਖੇ ਤੇ ਇਸੇ ਤਰ੍ਹਾਂ ਪੰਜਾਬੀਆਂ ਦੀ ਸੇਵਾ ਕਰਦੇ ਰਹੋ ਇਹ ਵੀ ਇੱਕ ਬਹੁਤ ਵੱਡੀ ਸੇਵਾ ਜੋ ਦੂਨੀਆਂ ਦੇ ਵੱਖ ਵੱਖ ਪੰਜਾਬੀਆਂ ਤੱਕ ਪੋਚਾ ਰਹੇ ਹੋ

  • @sarbjeetkaursandhu7392
    @sarbjeetkaursandhu7392 Жыл бұрын

    ਵਾਹਿਗੁਰੂ ਹਿੰਮਤ ਸਿੰਘ ਨੂੰ ਤੰਦਰੁਸਤੀ ਤੇ ਖੁਸ਼ੀਆ ਖੇੜੇ ਬਖਸ਼ੇ

  • @hirasinghrandhawa8114
    @hirasinghrandhawa8114 Жыл бұрын

    Guru Nanak da ghar sab da asra banda hai.Salute to the management committee and garanthi Singh of Ottawa Gurdwara Sahib.

  • @AJ-vz4os
    @AJ-vz4os11 ай бұрын

    I am Hindu Punjabi and very proud on my Sikh brothers ❤️❤️ Waheguru ji ka khalsa waheguru ji ki fateh 🙏🙏🙏🙏🙏

  • @BalwinderSingh-cw8ep
    @BalwinderSingh-cw8ep Жыл бұрын

    ਬਹੁਤ ਬਹੁਤ ਦੁਆਵਾਂ ਜੀ ਸਾਰੇ ਪ੍ਰਬੰਧਕਾਂ ਨੂੰ, ਬਹੁਤ ਸਤਿਕਾਰ 🙏💐

  • @bobbiecheema4833
    @bobbiecheema4833 Жыл бұрын

    Salute to all. Very proud and impressed. Waheguru ji bless you all. 🙏🙏

  • @HardevSingh-gb7xm
    @HardevSingh-gb7xm Жыл бұрын

    ਬਹੁਤ ਵਧੀਆ ਪੇਸ਼ਕਾਰੀ ਬੱਚਿਓ, ਮੰਨ ਪ੍ਰਭਾਵਤ ਹੋਇਆ ਸੁਣ ਦੇਖ ਕੇ।

  • @amitkarwal5438
    @amitkarwal5438 Жыл бұрын

    Bohot hi wadiya , video deikh k ajj dil nu bohot hi tthand payi te sukoon mileya , ehna pyar dilaan ch mail nahi , ek duje di help karna ek mik ho k rehna , i salute u all , rab kare tusi sare sari zindagi estrah hi gurughar naal jude raho te horaan nu v gurughar naal jodo , god bless u all nd thanks prime asia team for this happiest moments .

  • @bahadursingh2006
    @bahadursingh2006 Жыл бұрын

    ਬਿਲਕੁਲ ਸਹੀ ਗੱਲ ਹੈ ਬਾਠ ਸਾਹਬ ਜੀ ਸਿੱਖ ਕੌਮ ਦੇ ਖਾਸ ਕਰਕੇ ਵਿਦੇਸ਼ਾ ਵਿਚ ਬੈਠੇ ਬਾਬੇ ਬਹੁਤ ਪੜੇ ਲਿਖੇ ਚਾਹੀਦੇ ਹਨ ਬਹੁਤ ਵਧੀਆ ਅਪਰਾਲਾ ਕਰ ਰਹੇ ਹੋ ਧੰਨਵਾਦ

  • @dalbirkaur-sq1hd

    @dalbirkaur-sq1hd

    Жыл бұрын

    Ppppp0p00

  • @zochdzo
    @zochdzo Жыл бұрын

    Waheguru ji ka khalsa waheguru ji ki fateh. I am from Brampton. Very veey glad and impressed to see your program. This is really a a mirror show for other so called gurdwara commetees. Very nice

  • @user-fp1nt9sl3v
    @user-fp1nt9sl3v Жыл бұрын

    ਇਸ ਤਰਾਂ ਦੀਆਂ ਕਮੇਟੀਆਂ ਹੋਣੀਆਂ ਚਾਹੀਦੀਆਂ ਨੇ ਸਾਰਿਆਂ ਗੁਰੂ ਘਰਾਂ ਵਿੱਚ। ਬਹੁਤ ਵਧਿਆ ਲੱਗਾ ਸੁਣਕੇ

  • @rachsaysvainday9872
    @rachsaysvainday9872 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ । ਜਸਵੀਰ ਕੌਰ ।

  • @urminderkaur5687
    @urminderkaur5687 Жыл бұрын

    Very true when my son came here he stayed here for four days. Bhai Sahib jee was so accomdating. Waheguru ji Shukar hai. So thankfu🙏🙏

  • @pavitarmalhi205
    @pavitarmalhi205 Жыл бұрын

    Proud to be a sikh

  • @rajwindersingh4962
    @rajwindersingh4962 Жыл бұрын

    ਨਿਆਣੇ ਸੇਵਾ ਵੀ ਇਸੇ ਵਾਸਤੇ ਕਰਨ ਲਈ ਤਿਆਰ ਹੋ ਰਹੇ ਨੇ ਵਾਹਿਗੁਰੂ ਮਿਹਰ ਕਰਨ ਇਹੀ ਸੱਚੀ ਗੁਰਮਤਿ ਹੈ ।

  • @Basra4458
    @Basra4458 Жыл бұрын

    ਵਾਹ ਜੀ ਵਾਹ, ਪ੍ਰਮਾਤਮਾ ਸੱਭ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ

  • @sukhijawandha9247
    @sukhijawandha9247 Жыл бұрын

    Waheguru ji Meher kro sab te apni ji 🙏🏼🙏🏼

  • @bullet-el4qr
    @bullet-el4qr Жыл бұрын

    ਵਧੀਆ ਗਲ ਹੈ ਇਹ ਆਪਣੇ ਹੀ ਬੱਚੇ ਨੇ ਇਨਾ ਬੱਚੀਆ ਸਿੱਖੀ ਨਾਲ ਜੋੜਨਾ ਤੁਹਾਡਾ ਫਰਜ ਤੁਸੀ ਇਧਰ ਸੇਵਾ ਕਰੋ ਆਪਾ ਪੰਜਾਬ ਸੇਵਾ ਕਰਦੇ ਹਾ

  • @BalrajSingh-vk8of
    @BalrajSingh-vk8of Жыл бұрын

    Bhut dhanyawad guru nanak dev ji de dar to koi v Khali hath nhi janda 🙏 waheguru ji ka khalsa waheguru ji ki Fateh 🙏🌹

  • @bahadursingh2006
    @bahadursingh2006 Жыл бұрын

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਬੱਚਿਆਂ ਨੂੰ ਵਿਦੇਸ਼ ਵਿੱਚ ਜਾ ਕੇ ਉਥੇ ਰਹਿੰਦੇ ਪੁਰਾਣੇ ਰਹਿੰਦੇ ਸਾਡੇ ਭਾਈਚਾਰੇ ਦੇ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਪੜ੍ਹਾਈ ਦੇ ਟਾਇਮ ਜਾ ਕੰਮ ਦੇ ਟਾਇਮ ਗਲਤੀਆਂ ਨਾ ਕਰੋ ਜੇ ਗਲਤੀਆਂ ਕਰੋਗੇ ਤਾਂ ਤੁਹਾਨੂੰ ਪੀ ਆਰ ਮਿਲਣੀ ਮੁਸ਼ਕਲ ਹੋਵੇਗੀ ਗਲਤੀਆਂ ਨਾ ਕਰੋ ਤੇ ਆਪ ਤੋ ਵੱਡਿਆਂ ਦਾ ਸਤਿਕਾਰ ਕਰੋ ਧੰਨਵਾਦ

  • @dilroopkaurthiara4028
    @dilroopkaurthiara4028 Жыл бұрын

    Waheguru ji chardikala ch rakhn…je sare gurdwara sahib ch Eni vdia management hove Fr gal hi kehdi..well done ji🎉

  • @iqbalsingh6505
    @iqbalsingh6505 Жыл бұрын

    This series is very good initiative by prime Asia , thankyou Gurpreet , paramvir & teem , keep it up guys ❤👍

  • @gagandhaliwal7875
    @gagandhaliwal7875 Жыл бұрын

    Proud of our Sikh Community ... Thnaks a lot to Prime Asia team . God bless you guys

  • @rahulasthana5049
    @rahulasthana5049 Жыл бұрын

    Waheguru ji ka Khalsa, Waheguru ji di fateh

  • @SukhwinderSingh-xx2yc
    @SukhwinderSingh-xx2yc Жыл бұрын

    ਪ੍ਰੋਗਰਾਮ ਬਹੁਤ ਹੀ ਵਧੀਆ ਲੱਗਾ ਜੀ❤

  • @daljitsingh5448
    @daljitsingh5448 Жыл бұрын

    Glad to know. I hope Sikhs are moving towards a Co operative model. Please keep it up .❤

  • @nooramahi9963
    @nooramahi9963 Жыл бұрын

    Proud of sikh communiy and punjabi bhaichara

  • @ajeetsingh5951
    @ajeetsingh5951 Жыл бұрын

    Waheguru ji ka khalsa Waheguru ji ki Fatehy

  • @gurdeepkhubbar4049
    @gurdeepkhubbar4049 Жыл бұрын

    Appreciate yu Gurpreet n Parmvir really yur punjabi nd way of talk very appreciative body language everything’s count, yu both are very nice 👌 I’m from Chennai South India 🇮🇳..it big Metropolitan city 🏙…there also only one Gurdwara Sahib.. very near to airport nd Central Railway station nd Sea port ( Harbour) lots of accommodations available…Now I’m in Canada 🇨🇦… watching yur program.. Ottawa Gurdwara Sahib beautiful nd Specially I’m thankful to the Governing body..they maintain nd accommodate international Students 💐🙏👍…love ❤️ yu everyone.

  • @SukhwinderSingh-xx2yc
    @SukhwinderSingh-xx2yc Жыл бұрын

    🙏ਸਤਿ ਸਿਰੀ ਅਕਾਲ ਜੀ ਜਿਓਦੇ ਰਹੋ ਵੀਰੋ🙏💕

  • @balbirsinghdhillon81
    @balbirsinghdhillon81 Жыл бұрын

    ਬਹੁਤ ਵਧੀਆ ਕਰ ਰਹੇ ਹੈਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @nbeesingh1857
    @nbeesingh1857 Жыл бұрын

    ਬਹੁਤ ਵਧੀਆ ਮੇਰੇ ਪੰਜਾਬ ਵਾਸੀ ਹੀ ਨਵੇ ਆਏ ਬੱਚਿਆਂ ਨੂੰ ਹਦਾਇਤਾ ਸਹੀ ਦੇ ਸਕਦੇ ਹਨ ਕਿਉਂਕਿ ਉਹ ਵੀ ਇੱਕ ਦਿਨ ਇਨ੍ਹਾਂ ਦੀ ਤਰ੍ਹਾਂ ਹੀ ਆਏ ਸੀ ਉਨਾਂ ਨੇ ਜੋ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੁੰਦਾ ਹੈ ਉਸ ਬਾਰੇ ਜਾਣਕਾਰੀ ਦੇ ਕੇ ਉਸ ਨੂੰ ਅਪਣੱਤ ਮਹਿਸੂਸ ਹੁੰਦਾ ਹੈ ਤੇ ਉਸ ਦੀ ਹਿੰਮਤ ਤੇ ਹੌਸਲਾ ਵੱਧਦਾ ਹੈ । ਆਟੋ ਆਫ ਸੁਸਾਇਿਟੀ ਦਾ ਬਹੁਤ ਬਹੁਤ ਧੰਨਵਾਦ ਜੀ । ਮੇਹਰ ਬਣਾਈ ਰੱਖਣ ਮੇਰੇ ਨਾਨਕ ਸਾਡੇ ਪੰਜਾਬੀਆਂ ਤੇ ਗੁਰਦੁਆਰਾ ਔਟਵਾ ਦੇ ਪ੍ਰਬੰਧਕ ਦਾ ਦਿਲੋ ਸਤਿਕਾਰ ਜੀ🙏🧕

  • @jspawaar675
    @jspawaar675 Жыл бұрын

    ਲਾਇਕ ਨੰਬਰ 792 ਬਾਠ ਸਾਬ੍ਹ ਜੀ ਅਤੇ ਸੰਧਾਵਾਲੀਆ ਸਾਬ੍ਹ ਜੀ ਅਤੇ ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਸਤਿਕਾਰਯੋਗ ਪਰਿਵਾਰ ਨੂੰ ਸੱਤ ਸ਼੍ਰੀ ਆਕਾਲ ਜੀ। ਅਸੀਂ ਘਰ ਬੈਠੇ ਵੀ ਤੁਹਾਡੇ ਨਾਲ ਨਾਲ ਚੱਲ ਰਹੇ ਹਾਂ ਜੀ 🎉🎉🎉❤❤❤

  • @sukhwindersingh8747
    @sukhwindersingh8747 Жыл бұрын

    Waheguru ji🙏🏻apne bachyian te mehar bhryia huth rkhio

  • @amarjitdhaliwal8178
    @amarjitdhaliwal8178 Жыл бұрын

    Fruitful program:) Salute to Ottawa Sikh sangat:)))))

  • @happydhaler2943
    @happydhaler2943 Жыл бұрын

    Proud to be a sikh ❤

  • @Sukhbirsingh-im9kz
    @Sukhbirsingh-im9kz Жыл бұрын

    Waheguru ji bri khushi hoi tuhadiyan glan sun ke

  • @manmeetsingh6106
    @manmeetsingh6106 Жыл бұрын

    Waheguru mehar karan canada ch kuj tan positivity nazar aai.... ❤❤

  • @harmelsroa5102
    @harmelsroa5102 Жыл бұрын

    Wahe guru ji.dhan hai sikh society of canada.

  • @jogasingh8622
    @jogasingh8622 Жыл бұрын

    Very good Gurdwara sahib management committee helping international students. Some Punjabi channels playing only negativity about students.

  • @AvtarSingh-tj1vt
    @AvtarSingh-tj1vt Жыл бұрын

    Sikh society Ottawa nu bhut bhut thanks.

  • @bindergujjar1591
    @bindergujjar1591 Жыл бұрын

    waheguru ji hamesha sadee punjabiaa da pyar bnayi rkhe..🙏🫂

  • @surindergill9238
    @surindergill9238 Жыл бұрын

    Bahut hi changa laga video dekh k guru di bahut kirpa e otawa vasian te dhan satguru ji

  • @anandpreetsingh8573
    @anandpreetsingh8573 Жыл бұрын

    ਬਹੁਤ ਵਧੀਆ ਪ੍ਰੋਗਰਾਮ ਜੀ

  • @gsantokhsinghgill8657
    @gsantokhsinghgill8657 Жыл бұрын

    Sari team ne wadhaa gal bat kiti har side to baki Baba ji di sikhi bare punjabi maa bare joran di jo hor bhashawa bare gall bat aate himat singh bete ne bahut wadhia gal bat kiti bahut bahut wadhia lagi sari team da dhawad waheguru ji🙏🙏

  • @bhupindersekhon89
    @bhupindersekhon89 Жыл бұрын

    Hopefully I will be here only in Ottawa.. waheguru ji mehar karn . Will surely head towards this beautiful place

  • @darklightningplays
    @darklightningplays Жыл бұрын

    ਬਹੁਤ ਵਧੀਆ ਵੀਰੋ, ਖ਼ੁਸ਼ ਰਹੋ ❤

  • @haramritpalkaur5521
    @haramritpalkaur5521 Жыл бұрын

    Waheguru g mehar karan g sab taye g❤

  • @nazukbhatia5991
    @nazukbhatia5991 Жыл бұрын

    Bahut sohna uprala hai ji.waheguru chardi kala vich rakhe.

  • @godisone7399
    @godisone7399 Жыл бұрын

    Sare veera nu Sat Shiri Akal, God bless all of You, ❤ 🙏 🙏 for Good Job ji

  • @nirmalsinghmallhi9773
    @nirmalsinghmallhi9773 Жыл бұрын

    ਜਿਸ ਦੀ ਬਾਹ ਵਾਹਿਗੁਰੂ ਫਡ ਲਵੈ ੳਸ ਨੂ ਕਬਰਾੳਣ ਦੀ ਜਰੂਰਤ ਨ੍ਹੀ

  • @manrajsingh.9r.187
    @manrajsingh.9r.187 Жыл бұрын

    Dhan guru ramdas ji app sath dinda na jo dil to wish mangda na shukar ha bhai sab the jo students the help karda na thanks bhai sabb

  • @jasvinderkaur2832
    @jasvinderkaur2832 Жыл бұрын

    Salute to Ottawa Gurdwara parwandhak committe and sangat

  • @gurudadaas5395
    @gurudadaas5395 Жыл бұрын

    Love you too much Bhaaji Sari Team nu te Sari Sangat nu .Guru Ghar di Cometty nu Students nu v 🙏🙏🙏🙏🙏🙏🙏🙏🙏🙏

  • @annantkumar7857
    @annantkumar7857 Жыл бұрын

    Waheguru ji ka khalsa waheguru ji ki phateh waheguru ji Ottawa nu chardikala bakshan ji, Ottawa di sari sangat nu guru ghar di sewa uprale Karan lai chardikala bakshan ji

  • @RajinderKaur-wq2ir
    @RajinderKaur-wq2ir Жыл бұрын

    Waheguru ji waheguru ji 🙏🙏🌹

  • @HarmeetKaur-yr3zt
    @HarmeetKaur-yr3zt Жыл бұрын

    Satnam waheguru ji Maher Karen sab t 🙏🙏🙏🙏🙏🙏❤️

  • @eshamathan1768
    @eshamathan1768 Жыл бұрын

    Bohat vadiya laga g baba g tuhanu sarra nu tandrosti rakhe chardi kala ch rakhe g

  • @BalrajSingh-vk8of
    @BalrajSingh-vk8of Жыл бұрын

    Bhut vadia uprala waheguru ji ka khalsa waheguru ji ki Fateh 🙏🌹

  • @gurindersidhu1625
    @gurindersidhu16259 ай бұрын

    Proud of my Sikh community thanks my brother bath sahib sandawalyea

  • @simerjitkaur4337
    @simerjitkaur4337 Жыл бұрын

    Waheguru ji

  • @davindersingh-89
    @davindersingh-89 Жыл бұрын

    ਸਦਕੇ ਤੁਹਾਡੇ ਜੀ ।ਸਟੂਡੈਂਟ ਵੀ ਆਵਦਾ ਪੂਰਾ ਫ਼ਰਜ਼ ਅਦਾ ਕਰਨ ਹੋਰ ਲੋਕਾਂ ਦੀ ਮਦਦ ਕਰਨ। ਧਨ ਗੁਰੂ ਨਾਨਕ

  • @gursharnsingh1180
    @gursharnsingh1180 Жыл бұрын

    ਵਾਹਿਗੁਰੂ ਮਿਹਰਾਂ ਬਖ਼ਸ਼ੇ ਜੀ

  • @jeetasingh9510
    @jeetasingh9510 Жыл бұрын

    Ih sade baba Nanak ji di kirpa sadka hai ji sab kuchh jadon vand shako da sidhant dita Sabe sanjhiwal sadayan koi na dise bahra jeo

  • @harminderlanga2453
    @harminderlanga24535 ай бұрын

    Much appreciated work for new students 🙏🙏proud being Sikh !!

  • @baljinderkaler1713
    @baljinderkaler1713 Жыл бұрын

    Waheguru ji kirpa kro sab te ji

  • @HARPALSINGH-sx2ik
    @HARPALSINGH-sx2ik Жыл бұрын

    ਬਹੁਤ ਵਧੀਆ ਬਾਠ ਸਾਬ ਤੇ ਗੁਰਪ੍ਰੀਤ ਸਿੰਘ ਜੀ

  • @rajnibala-qw5pn
    @rajnibala-qw5pn Жыл бұрын

    I respect Sikhism I want next Janam i born in Sikh family

  • @harisinghhari9222
    @harisinghhari9222 Жыл бұрын

    Iam thankful to prime Asia tv for showing otowa guru ghar.

  • @laddiauto7150
    @laddiauto7150 Жыл бұрын

    Waheguru ji very nice job

  • @musiclover.3901
    @musiclover.3901 Жыл бұрын

    Keep helping Satnam Waheguruji.🙏

  • @nogenderpaul6060
    @nogenderpaul6060 Жыл бұрын

    Prime Asia ap Ji de team da but vadiaa uprala dhanvad sari team da ........

  • @Rajindersingh-nq4pz
    @Rajindersingh-nq4pz Жыл бұрын

    GOOD PROGRAM DHAN GURU NANAK DEV JI

  • @dhaliwalnirmal6078
    @dhaliwalnirmal6078 Жыл бұрын

    ਜੋੜੀ ਬਹੁਤ ਖੂਬ ਜੀਉ👍❤️🙏

  • @harjitkaur6155
    @harjitkaur6155 Жыл бұрын

    New student leye vadia programme aa thanks ji

  • @kuldipsingh8172
    @kuldipsingh8172 Жыл бұрын

    Jodian jag thorian dono veeran nu SSA wmk chardi Kalan bakshe ASI kuldip baba Ludhiana

  • @parminderkaurdhillon9521
    @parminderkaurdhillon9521 Жыл бұрын

    Waheguru ji🙏🙏🙏 kirpa rakhan

  • @amrit1399
    @amrit1399 Жыл бұрын

    Bahut bahut shukraan waheguru g❤

  • @ManjeetKaur-nc8qj
    @ManjeetKaur-nc8qj Жыл бұрын

    Dhan guru Nanak Dev Ji de sikh ..Dhan Sikhi

  • @KaramjitKaur-ui5zb
    @KaramjitKaur-ui5zb Жыл бұрын

    Waheguru ji 🙏🏻

  • @varinderkaursandhu708
    @varinderkaursandhu708 Жыл бұрын

    Waheguru ji Waheguru ji 🙏

  • @malkiatsingh5143
    @malkiatsingh5143 Жыл бұрын

    Excellent presentation.

  • @gsantokhsinghgill8657
    @gsantokhsinghgill8657 Жыл бұрын

    Bahut wadhia laga dekh sun ke kai ta bachian nu dra rahe ha bahut buri halat aa par nahi dekh ke istra ni haiga waheguru ji🙏🙏

  • @JASBIRKAUR-ur5vs
    @JASBIRKAUR-ur5vs Жыл бұрын

    Good work baba g 🙏 thanks

  • @shubegsingh8394
    @shubegsingh8394 Жыл бұрын

    Bath sahib sandhawalia sshib vith sangat vaheguru ji fateh thank you

  • @charanjeetkaur8926
    @charanjeetkaur8926 Жыл бұрын

    Waheguru mehar kary ji

  • @SukhdevSingh-gg7mh
    @SukhdevSingh-gg7mh Жыл бұрын

    Sach jano menu lagda God ithe he rahinda hai ah cimmitee rab dee he lagdee hai is to vadh andron kuchh nee kiha ja riha waheguru

  • @manrajdhanda2628
    @manrajdhanda2628 Жыл бұрын

    ਵਾਹਿਗੁਰੂ ਜੀ

  • @HarishKumar-mw4cz
    @HarishKumar-mw4cz Жыл бұрын

    Waheguru ji bahut hi badia kar rehe

  • @sarbjeetsingh4415
    @sarbjeetsingh4415 Жыл бұрын

    ਬਹੁਤ ਵੱਧੀਆ ਜੀ🙏🙏🙏

  • @manjotsingh-sx9vf
    @manjotsingh-sx9vf Жыл бұрын

    well done baath sahb sandhawalia g

  • @harpreetsingh2769
    @harpreetsingh2769 Жыл бұрын

    ਬਹੁਤ ਹੀ ਵਧੀਆ

Келесі