Prime Time With Parmvir Baath (1336) || ਸੁਖਪਾਲ ਖਹਿਰਾ ਨਸ਼ੇ ਦੇ ਕੇਸ ‘ਚੋਂ ਕਿਵੇਂ ਹੋਏ ਬਰੀ ?

#PrimeAsiaTV #PrimeTime #ParmvirSinghBaath
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 188

  • @gulzarbhullar1796
    @gulzarbhullar1796 Жыл бұрын

    ਖਹਿਰਾ ਜੀ ਤੁਸੀਂ ਸਰਕਾਰ ਚ ਕਈ ਵਾਰ ਰਹਿ ਚੁੱਕੇ ਹੋ ਸਾਰੇ ਕੰਮ ਉਸ ਸਮੇਂ ਯਾਦ ਹੋਣੈ ਚਾਹੀਦੇ ਸਨ

  • @punjabtractormela2442
    @punjabtractormela2442 Жыл бұрын

    ਖਹਿਰਾ ਜੀ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਹਨ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @legendff4736

    @legendff4736

    Жыл бұрын

    Pppppp

  • @AmritpalSingh-mp5mk
    @AmritpalSingh-mp5mk Жыл бұрын

    ਬਿਲਕੁਲ ਸਹਿਮਤ ਆ ਜੀ ਖਹਿਰਾ ਸਾਬ ਨਾਲ,, ਆਮ ਆਦਮੀ ਪਾਰਟੀ ਨੂੰ ਕਿੜ ਕੱਢਣ ਆਲਾ ਸੁਭਾਅ ਛੱਡ ਕੇ ਪੰਜਾਬ ਦੇ ਹਿੱਤ ਦਾ ਕੰਮ ਕਰਨਾ ਚਾਹੀਦਾ,,

  • @kulwindergill7483
    @kulwindergill7483 Жыл бұрын

    ਖਹਿਰਾ ਸਹਿਬ ਵਧੀਆ ਆਗੂ ਹੈ ਮੁੱਦੇ ਵਧੀਆ ਚੁੱਕੇ ਦੇ ਹਨ

  • @lovepreetsingh1671
    @lovepreetsingh1671 Жыл бұрын

    ਬਹੁਤ ਵਧੀਆ ਖਿਹਰਾ ਸਾਬ। Private member bill ਲਾਗੂ ਕਰਵਾਓ ਜੀ, ਬਹੁਤ ਜਰੂਰੀ ਹੈ ਇਹ ਬਿੱਲ।

  • @majhealeyaar3241

    @majhealeyaar3241

    Жыл бұрын

    Eh Bill kehda j dseo j kis baare a

  • @jagseersinghmaan6153
    @jagseersinghmaan6153 Жыл бұрын

    ਖਹਿਰਾ ਸਾਬ ਬਾਠ ਸਾਹਿਬ ਸੱਤ ਸ਼੍ਰੀ ਆਕਾਲ ਜੀ ਖਹਿਰਾ ਸਾਬ ਸੱਚੇ ਤੇ ਇਮਾਨਦਾਰ ਬੰਦੇ ਐ ਪੰਜਾਬ ਖਾਤਿਰ ਦਿਲੋਂ ਦਰਦ ਰਖਦੇ ਐ ਖਹਿਰਾ ਸਾਬ ਦੀ ਸੱਚਾਈ ਹੀ ਇਹਨਾਂ ਦੀ ਸੱਭ ਤੋਂ ਵੱਡੀ ਦੁਸ਼ਮਣ ਬਣੀ ਹੋਈ ਹੈ ਖਹਿਰਾ ਸਾਬ ਪੰਜਾਬ ਦੇ ਸੀ ਐਮ ਹੋਣੇਂ ਚਾਹੀਦੇ ਹਨ ਪੱਰ ਪੰਜਾਬ ਦੀ ਮਾੜੀ ਕਿਸਮਤ ਝਾੜੂ ਆਲਿਆਂ ਕੋਲ ਤਜਰਬੇ ਦੀ ਬਹੁਤ ਵੱਡੀ ਘਾਟ ਹੈ ਮੈਂ ਖੁਦ ਝਾੜੂ ਆਲਿਆਂ ਦੀ ਪਾਰਟੀ ਵਿੱਚ ਹਾਂ ਪਰ ਸੱਚ ਤਾਂ ਸੱਚ ਹੁੰਦਾ ਮੈਂ ਖਹਿਰਾ ਸਾਬ ਨੂੰ ਵੀ ਸਪੋਟ ਕਰਦੈਂ ਖਹਿਰਾ ਸਾਬ ਨੂੰ ਨਹੀਂ ਇਹਨਾਂ ਦੇ ਸੱਚੇ ਸੁੱਚੇ ਕਿਰਦਾਰ ਨੂੰ।

  • @balwindersingh-kj9rw
    @balwindersingh-kj9rw Жыл бұрын

    khaira sahib nu chief minister hona chahida good personal good qualification good knowledge for Punjab issues 👍🏻God bless you 🙏

  • @pardeepgill623

    @pardeepgill623

    Жыл бұрын

    Pⁿ⁰⁰to 0⁰⁰

  • @vickymour5032

    @vickymour5032

    Жыл бұрын

  • @harpreetkauapreet5253
    @harpreetkauapreet5253 Жыл бұрын

    ਸੁੱਖਪਾਲ ਖਹਿਰਾ ਹਮੇਸ਼ਾ ਵਧੀਆ ਮੁੱਦੇ ਚੱਕਦੇ ਹਨ ਭਗਵੰਤ ਮਾਨ ਨਸ਼ੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੀ

  • @KuldeepSingh-nm1mc

    @KuldeepSingh-nm1mc

    Жыл бұрын

    ਮੁੱਖ ਮੰਤਰੀ ਬਣਨ੍ਹ ਦੇ ਕਾਬਿਲ ਆ ਖਹਿਰਾ ਸਾਬ੍ਹ।

  • @parmpalsinghpalmann549
    @parmpalsinghpalmann549 Жыл бұрын

    ਹਮਾਮ ਵਿੱਚ ਸਾਰੇ ਨੰਗੇ .ਨਿੰਦਣਾ ਹੀ ਸਿਆਸਤ ਹੈ. ਦੁੱਧ ਧੋਤਾ ਕੋਈ ਨਹੀਂ. ਸਭ ਨੇ ਜਾਇਦਾਤਾ ਬਣਾਈਆਂ.

  • @zaildarkuldeep8451
    @zaildarkuldeep8451 Жыл бұрын

    Very nice very good right truth speech. Heart happy. Good job.

  • @balramdhaliwal6389
    @balramdhaliwal6389 Жыл бұрын

    ਬਾਠ ਸਾਹਿਬ ਜੀ ਮਹਿਮਾਨ ਵਜੋਂ ਸ਼ਾਮਿਲ ਸੁਖਪਾਲ ਸਿੰਘ ਖੈਰਾ ਸਾਹਿਬ ਜੀ ਅਤੇ ਸਮੁੱਚੀ ਪ੍ਰਾਈਮ asia ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @KulwantSingh-sv4qc
    @KulwantSingh-sv4qc Жыл бұрын

    Rememberable interview. Put good question and his answers also truly believable . a very good leader of Punjab 🙏

  • @harbhajansingh6001
    @harbhajansingh6001 Жыл бұрын

    ਖਹਿਰਾ ਸਾਹਿਬ ਵਧੀਆ ਸ਼ਖਸੀਅਤ ਹਨ

  • @gurjeetsran5028
    @gurjeetsran5028 Жыл бұрын

    Good job ਖਹਿਰਾ ਸਾਬ ਦਾ ਗਿਣਵੇ ਤੇ ਚੰਗੇ ਲੀਡਰਾ ਵਿੱਚ ਨਾਮ ਅਾੳੁਦਾ ਪਾਰਟੀ ਮੇਣੇ ਨਹੀ ਰੱਖਦੀ ਬੰਦੇ ਦੀ ਸੋਚ ਚੰਗੀ ਅਾ ਪੰਜਾਬ ਦੀ ਅਵਾਜ ੳੁਠਅਾੳਣ ਵਾਲੇ ਬੰਦੇ ਸੈਟਰ ਤੇ ਵਰੋਦੀ ਸਾਰਕਾਰਾ ਦੀਅਾ ਅੱਖਾ ਵਿੱਚ ਰੱੜਕਦੇ ਰਹਿੰਦੇ ਨੇ ੳੁਹ ਭਾਵੇ ਲੱਖਾ ਸਿਧਾਣਾ ਹੋਵੇ ੳੁਹ ਭਾਵੇ ਮੰਨਦੀਪ ਮੰਨਾ ਹੋਵੇ ਕੋੲੀ ਵੀ ਹੋਵੇ ਧੰਨਵਾਦ ਬਾਠ ਸਾਬ

  • @amarjitheyer2118
    @amarjitheyer2118 Жыл бұрын

    ਲੋਕ ਤਾਂ ਉਸ ਦਿੰਨ ਹੀ ਕਹਿੰਦੇ ਸੀ । ਸਿਆਸਤ ਤੋਂ ਪ੍ਰੇਰਤ ਹੈ । ਕਨੇਡਾ ਵਿੱਚ ਬੈਠਾ ਅਕਾਲੀਆਂ ਦਾ ਚਹੇਤਾ ਬੜਾ ਖੁਸ਼ ਸੀ । ਹੁਣ ਦੱਸ ਆਵੀਂ ਰੇਡਿਉ ਤੇ ਕਰਾਂਗੇ ਗੱਲ

  • @HarjinderSingh-ju4rv
    @HarjinderSingh-ju4rv Жыл бұрын

    ਖਹਿਰਾ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਤੁਸੀਂ ਸੱਚਮੁੱਚ ਹੀ ਸੱਚ ਦੀ ਅਵਾਜ਼ ਹੋ ਬਾਬਾ ਨਾਨਕ ਸਾਹਿਬ ਜੀ ਹੋਰ ਵੀ ਤਰੱਕੀ ਬਖਸ਼ੇ।

  • @malwindersingh6756
    @malwindersingh6756 Жыл бұрын

    Khahira sahib is great man❤❤❤❤❤❤❤❤❤❤❤

  • @jagmohansachdeva8842
    @jagmohansachdeva8842 Жыл бұрын

    Baath shab...Khaira shab bholth MlA Ex LOP Great person Good personality Stronger person punjab good thinks...Punjab full fill work..

  • @sodhikharbarh1171
    @sodhikharbarh1171 Жыл бұрын

    Very nicely conducted interview

  • @Azadfrontpunjab
    @Azadfrontpunjab Жыл бұрын

    Good work 👍

  • @BalwinderSingh-mc1lq
    @BalwinderSingh-mc1lq Жыл бұрын

    Kherra saab is right and brave man thanks. Salute

  • @MandeepSingh-pd5rb
    @MandeepSingh-pd5rb Жыл бұрын

    Sardar SukhPal. Singh Khehra bilkul theek kah rahe hain very nice good

  • @mr.khehra8721
    @mr.khehra8721 Жыл бұрын

    ਬਹੁਤ ਵਧੀਆ ਜੀ ਬਹੁਤ ਸਾਰੇ ਵੀਰ ਭਰਾ ਪੰਜਾਬੀ ਲਿੱਖਦੇ

  • @gurtejsinghdhillon5826
    @gurtejsinghdhillon5826 Жыл бұрын

    Very good khaira sahib ji👍

  • @harmeetsingh3968
    @harmeetsingh3968 Жыл бұрын

    Khaira Saab great job 👍

  • @RajivKumar-ty2qk
    @RajivKumar-ty2qk Жыл бұрын

    ਤਰਕ ਨਾਲ ਗਲ ਕਰਨ ਵਾਲ਼ੇ ਬਹੁਤ ਘਟ ਅਹ leader ਪੰਜਾਬ ਚ ਹੁਣ ਵਾਲਾ ਤਾ ਅਜੇ ਇਲੈਕਸ਼ਨ ਮੋਡ ਚ ਇ ਚਲ ਰਿਹਾ ਓਹਿ totke ਸੁਣਾ ਸੁਣਾ

  • @jagdeepnatt9425
    @jagdeepnatt9425 Жыл бұрын

    ਮੈ ਅਕਾਲੀ ਹਾ ਕਾਲੀ ਕਾਂਗਰਸੀਆਂ ਨਾਲ ਨਫ਼ਰਤ ਆ ਪਰ ਖਹਿਰੇ ਦਾ ਫੈਨ ਆ ਸੱਚ ਨਾਲ ਖੜਨ ਵਾਲਾ ਲੀਡਰ ਆ

  • @DeepSingh-st6es
    @DeepSingh-st6es Жыл бұрын

    Good work

  • @jaspalkaur4655
    @jaspalkaur4655 Жыл бұрын

    He is very brave and courageous leader . We should be proud of him

  • @amarbir_bhinder
    @amarbir_bhinder Жыл бұрын

    Punjab nu eho jahe hor leaders di lorh hai...Great personality

  • @JagtarSingh-uh2rx
    @JagtarSingh-uh2rx Жыл бұрын

    ਵਧੀਆ ਇਨਸਾਨ ਜੀ

  • @bhagwantsingh611
    @bhagwantsingh611 Жыл бұрын

    ਖਹਿਰਾ ਸਹਿਬ ਪੰਜਾਬੀਆ ਦੇ ਦਿਲਾ ਤੇ ਰਾਜ ਕਰਦੇ ਹਨ ਨਾ ਕਿ ਸੱਤਾ ਤੇ

  • @baljitpabla1159
    @baljitpabla1159 Жыл бұрын

    Right 👍

  • @DilbagSingh-zx2ie
    @DilbagSingh-zx2ie Жыл бұрын

    D S P ਬਲਵਿੰਦਰ ਸੇਖੋਂ ਦਾ ਸਾਥ ਦੇਣਾ ਚਾਹੀਦਾ ਸਬ ਨੂੰ

  • @BIKIHARPASON
    @BIKIHARPASON Жыл бұрын

    You can’t stop supply of drugs. But you can reduce its demand by treating the addicts

  • @gurimangat2636
    @gurimangat2636 Жыл бұрын

    VERY VERY NICE PROGRAM 👌 👍 👏

  • @cskulana4077
    @cskulana4077 Жыл бұрын

    ਆਪ ਦਾ ਸੱਭ ਤੋਂ ਵੱਧ ਪੜ੍ਹਿਆ MLA ਬੁੱਧਰਮ G ਹਲਕਾ ਬੁਢਲਾਡਾ ਤੌ ਬਾਰੇ ਵੀ ਕੋਈ ਗੱਲ ਕਰੋ ਜੀ ਧੰਨਵਾਦ ਹਲਕਾ ਬੁਢਲਾਡਾ ਮਾਨਸਾ

  • @MustakKhan-up8bm
    @MustakKhan-up8bm Жыл бұрын

    Very good job sir God bless you

  • @harpreetsinghrandhawa7772
    @harpreetsinghrandhawa7772 Жыл бұрын

    ਬਹੁਤ ਵਧੀਆ

  • @gurbamsingh9180
    @gurbamsingh9180 Жыл бұрын

    ਬਹੁਤ ਵਧੀਆ ਜੀ

  • @lakhiawana6819
    @lakhiawana6819 Жыл бұрын

    ਸਤਿ ਸ੍ਰੀ ਆਕਾਲ ਬਾਠ ਸਾਹਿਬ। ਰੂਹ ਖੁਸ਼ ਹੋ ਗਈ ਖੈਹਰਾ ਸਾਹਿਬ ਦੀ ਇੰਟਵਿਊ ਦੇਖ ਕੇ। ਬਹੁਤ ਵਧੀਆ ਜਾਣਕਾਰੀ ਰੱਖਦੇ ਨੇ ਪੰਜਾਬ ਦੇ ਮੁੱਦਿਆਂ ਬਾਰੇ। ਬਹੁਤ ਧੰਨਵਾਦ।

  • @dawindersingg747

    @dawindersingg747

    Жыл бұрын

    ਖਹਿਰਾ ਸਾਹਬ ਕਿ ਤੁਸੀਂ ਕਾਂਗਰਸ ਵਿੱਚ ਆਂਡੇ ਖਾਣ ਨੂੰ ਐਸੀ ਆਪਣੀ ਪਾਰਟੀ ਬਣਾਈ ਰੱਖਦੇ ਤਾ ਚੰਗਾ ਸੀ ਹੁਣ ਐਵੇਂ ਪੌੜੀਆਂ ਨਾ ਮਾਰੋ ਕਾਂਗਰਸ ਵਿਚ ਜਾ ਕੇ

  • @dawindersingg747

    @dawindersingg747

    Жыл бұрын

    ।ਔ

  • @dawindersingg747

    @dawindersingg747

    Жыл бұрын

  • @jaspalsinghjp8456
    @jaspalsinghjp8456 Жыл бұрын

    A sahi gall kehi Khera sahb ne k gair paunji koi property nahi Lai sake. I will agree with him. Good dession.....

  • @pargatsekhon333
    @pargatsekhon333 Жыл бұрын

    Bahut knowledge rakhda bnda eh 👍👍

  • @RaviSingh-bi2nr
    @RaviSingh-bi2nr Жыл бұрын

    Khehra saab very honest and brave Do well

  • @satpalsingh7070
    @satpalsingh7070 Жыл бұрын

    Baath Saab thanks for bringing Khaira Saab

  • @4ashokverma
    @4ashokverma Жыл бұрын

    ਵਧੀਆ ਸਵਾਲ ਤੇ ਢੁਕਵੇਂ ਜਵਾਬ👍

  • @daljitwarring7171
    @daljitwarring7171 Жыл бұрын

    Very honest and intelligent leader khara sahib

  • @avtarsingh487
    @avtarsingh487 Жыл бұрын

    ਖਹਿਰਾ ਸਾਬ ਨਿਧੜਕ ਜਰਨੈਲ ਨੇ। ਖਹਿਰਾ ਸਾਬ ਪੰਜਾਬ ਚ ਇਕ ਇਕ ਲੀਡਰ ਨੇ ਜਿਹਨਾਂ ਨੇ ਹੈਲੀਪੈਡ ਤੇ ਕੈਪਟਨ ਦੇ ਪੈਂਰੀ ਹਥ ਲਾ ਕੇ ਕਾਂਗਰਸ ਜੁਆਇਨ ਕੀਤੀ ਸੀ। ਖਹਿਰਾ ਸਾਬ ਤੋਂ ਬਿਨਾਂ ਇਹ ਕੰਮ ਅੱਜ ਤੱਕ ਕੋਈ ਨਹੀਂ ਕਰ ਸਕਿਆ।

  • @satpindersinghladdi3697
    @satpindersinghladdi3697 Жыл бұрын

    App vicho ki Len gya c

  • @laddivirk4731
    @laddivirk4731 Жыл бұрын

    Very nice G you always good things to Punjab.

  • @BalkarSingh-zt9iw
    @BalkarSingh-zt9iw Жыл бұрын

    ਸਾਰੀਆਂ ਗੱਲਾਂ ਖੈਹਿਰਾ ਨੇ ਸਹੀ ਕਰਰੀਆ

  • @Janti838
    @Janti838 Жыл бұрын

    Good work 👍👍

  • @devrajsalaria3333
    @devrajsalaria3333 Жыл бұрын

    Baath Sahib very informative video and you have answers from Mr.Khaira sahib on many qiestions from his involment in drug cases to various others matter.Khaira sahib is the onlty leader who seems to be fully educated and should had been in a cabinet of the ruling parties.I know him since being belongs to dasuya and bhulath is not far away from us.This bill which they are bringing in punjab assembly will save us from being conversion to up bahiyahood and bihariship.they must be stopped a good bill.thanks for this video

  • @punjabtractormela2442
    @punjabtractormela2442 Жыл бұрын

    ਖਹਿਰਾ ਜੀ ਪੰਜਾਬ ਦੇ ਕੋਹੇਨੂਰ ਹੀਰਾ ਹੈ ਨਵਜੋਤ ਸਿੱਧੂ ਅਤੇ ਖਹਿਰਾ ਪੰਜਾਬ ਦੀ ਲੜਾਈ ਲੜਦੇ ਹਨ

  • @manpreet0114
    @manpreet01149 ай бұрын

    Mr sukhpal singh khaira is ture and honest man

  • @winderbuilder6932
    @winderbuilder6932 Жыл бұрын

    Kahara saab good man ana daa dadi ve bhoot ashe admi cee apne time wich

  • @navdeepcheema2812
    @navdeepcheema2812 Жыл бұрын

    Private members bill is very important and critical for Punjab 👍

  • @navdeepcheema2812
    @navdeepcheema2812 Жыл бұрын

    Great interview and very knowledgeable for viewer's 👍

  • @RajivKumar-ty2qk
    @RajivKumar-ty2qk Жыл бұрын

    ਖੇਅਰਾ ਸਾਬ ਨੂ ਬਨੁਨ LOP ਸਾਲ ਦੋ ਸਾਲ ਹੁਣ ਵਾਲ਼ੇ ਤਾ ਸਬ ਚਲੇ ਕਾਰਤੂਸ ਅਹ ਸਰਕਾਰ ਨੂ ਡਾਇਰੈਕਟ attack ਨੀ ਕਰਦੇ ਏਨਾ ਬੇੜਾ ਗਰਕ ਕਰ ਰਹੇ ਝਾੜੂ ਵਾਲ਼ੇ ਕੋਈ opposition ਏਨਾ ਨੂ ਸਵਾਲ ਜਵਾਬ ਨੀ ਕਰਦੀ ਸਾਲ ਹੋ ਚਲਾ ਏਨਾ ਗਰਾਉੰਡ ਤੇ ਇਕ ਇਕ ਈਟ ਨੀ ਲਾਈ ਹੁਣ ਤਕ ਪੁਰਾਣੀ ਸਰਕਾਰ ਦੇ ਓਧਘਟਨ ਕਰੀ ਜਾਨਦਿ ਏਹ ਪਰਚਾਰ ਤੇ ਇਹਨਾ ਅਰਬਾ rs late ਹੋਣੇ

  • @JaspalSingh-fi5jy
    @JaspalSingh-fi5jy Жыл бұрын

    Khaira sahib salute salute

  • @jeetsinghchahal3551
    @jeetsinghchahal3551 Жыл бұрын

    Kehra ਸਾਬ ਗ੍ਰੇਟ ਬੰਦਾ

  • @Pb019
    @Pb019 Жыл бұрын

    ਏਸੇ ਕਰਕੇ ਖਹਿਰਾ ਸਾਹਿਬ ਦਾ ਸਤਿਕਾਰ ਕਰਦੇ ਆ👍👍

  • @gurmailsinghbuntysarpanchk6209
    @gurmailsinghbuntysarpanchk6209 Жыл бұрын

    ਖਹਿਰਾ ਸਾਬ ਵਧੀਆ ਇਨਸਾਨ ਨੇ।

  • @harmindersinghsandhu5878
    @harmindersinghsandhu5878 Жыл бұрын

    Khaira saab di soch changi aa… banda imaandaar aa

  • @charnjeetsingh5693
    @charnjeetsingh5693 Жыл бұрын

    Good job

  • @deepkailay6011
    @deepkailay6011 Жыл бұрын

    Bahut wadia ji

  • @jagroopsingh1185
    @jagroopsingh1185 Жыл бұрын

    ਸੁਖਪਾਲ ਸਿੰਘ ਖਹਿਰਾ ਸਿੱਖ਼ੀ ਸੋਚ ਵਾਲਾ ਇਨਸਾਨ ਹੈ

  • @GurmitSingh-jx7dz
    @GurmitSingh-jx7dz Жыл бұрын

    Good information. Can Mr. Khaira tell how many time he saw Mr A. Singh or Mr. Badal when they were CMs.

  • @avtardeol-wg8xm
    @avtardeol-wg8xm Жыл бұрын

    Avtar Deol very good ideas god bliss you keep it up ❤

  • @raniruprai954
    @raniruprai954 Жыл бұрын

    Very good interview.

  • @gurmindersingh-1577
    @gurmindersingh-1577 Жыл бұрын

    Good Khaira Saab

  • @karamjitsekhon498
    @karamjitsekhon498 Жыл бұрын

    Sukhpal singh khaira ji ahsee aap ji de jazbaata de kadar karde ha, punjab nu aap varge political leaders de hamasha he jaroorat rahe ge ...aap sarkaar think about u private bills, we all support too

  • @lsmdarealjatt
    @lsmdarealjatt Жыл бұрын

    Khaira hi sara kuch karda, baki duniya ta vehli aa. Gharo niklda nahi eh, sara din twitter te post karda, oh bhi Manik Goyal karda esde behalf te

  • @surinderdhadli6867
    @surinderdhadli6867 Жыл бұрын

    Very informative, genuinely interesting and appealing talk by a brilliant representative of the people. Must adhere to Mr. Khaira’s suggestions, an appeal to the government of Punjab ❤

  • @ChanderBawaa
    @ChanderBawaa Жыл бұрын

    Good job Khaira saab nu bnao opposition leader Congress walo

  • @sarbjitsingh4170
    @sarbjitsingh4170 Жыл бұрын

    One of most aware n intelligent politician in pnjb

  • @tejpalsingh5811
    @tejpalsingh5811 Жыл бұрын

    Good job khaira saab

  • @PB-08HSP
    @PB-08HSP Жыл бұрын

    Baath Saab Bahut vdhia ji,

  • @gurmeetbhinder
    @gurmeetbhinder Жыл бұрын

    Good vary good man

  • @tanu4334
    @tanu4334 Жыл бұрын

    Sir ji, OIC card ki appointment nahi mil rahi hai. February and March already booked

  • @harinsdersingh7137
    @harinsdersingh7137 Жыл бұрын

    Sahi glln kri aa ne khera sahib jail bare y asi v reh k aae aa sari gl baat sahi aa

  • @surjitkaur1066
    @surjitkaur1066 Жыл бұрын

    Very good

  • @daljitsinghbhullar353
    @daljitsinghbhullar353 Жыл бұрын

    Khaira sahb great leader pvt member bill karvake rehna ji

  • @rakeshbajaj9869
    @rakeshbajaj9869 Жыл бұрын

    Very nice ji

  • @Solve-problem-with-Singh
    @Solve-problem-with-Singh Жыл бұрын

    ਬਾਠ ਸਾਬ ਖ਼ਸਖ਼ਸ ਦੀ ਖੇਤੀ ਤੇ ਜਰੂਰ ਵਿਚਾਰ ਵਟਾਂਦਰਾ ਕੀਤਾ ਜਾਵੇ

  • @gurvindersaund7466
    @gurvindersaund7466 Жыл бұрын

    Waheguru bless khaira Sahab

  • @amangill1995
    @amangill1995 Жыл бұрын

    Water saving far Punjab is main ishue who will give good sujest we’ll be honeable gurnam kaoni Muktsar

  • @bachitarsingh8813
    @bachitarsingh8813 Жыл бұрын

    Good g

  • @jasbirpalsingh8910
    @jasbirpalsingh8910 Жыл бұрын

    Waheguru ji

  • @jaspalsinghjp8456
    @jaspalsinghjp8456 Жыл бұрын

    Hun agla program sunde ha. Kyu k main te program start ker k phone jeb ch pa k pathe v baddne ne vere kehra koi leader baddo aa k . Sandhwalia sahb main aap nu nahi keh reha , kite gussa ker javo yaar. Bhul chukk maaf kerni Baath sahb......

  • @sallbaljt8494
    @sallbaljt8494 Жыл бұрын

    ਆਪ ਵਾਲੇ ਲੱਕੀ ਸਾਬਤ ਹੋਏ ਨਹੀਂ ਤਾਂ ਰਾਜਨੀਤੀ ਵਿੱਚ ਇਹ ਕਿਸੇ ਦਾ ਨਹੀਂ ਬਣਿਆ । ਪਤਾ ਅਜੇ ਵੀ ਨਹੀਂ ।

  • @rpsingh5707
    @rpsingh5707 Жыл бұрын

    Khaira sahib last gall sahi nahi private members bill wali Es naal punjab da nuksaan he hove ga

  • @tejindersingh5748
    @tejindersingh5748 Жыл бұрын

    Khera is the best man I've seen ever

  • @JASPREETsingh-ig8be
    @JASPREETsingh-ig8be Жыл бұрын

    Prime Asia tv Canada best

  • @arpan8584
    @arpan8584 Жыл бұрын

    Khera saab good English punjabi Bahut ghat

  • @prabhjitsinghbal

    @prabhjitsinghbal

    Жыл бұрын

    ਜਿਆਦਾਤਰ ਲੋਕ ਤੇ ਆਪਾਂ ਵੀ ਪੰਗਰੇਜੀ ਹੀ ਲਿਖਦੇ ਹਾਂ ਦੋਵੇਂ ਭਾਸ਼ਾ ਰਲ਼ਾ ਕੇ

  • @JasvirSingh-lz8bb
    @JasvirSingh-lz8bb Жыл бұрын

    👍👍

  • @jasdeepsingh9678
    @jasdeepsingh9678 Жыл бұрын

    Cm saab suno gal Khera saab di

  • @straighttalk528
    @straighttalk528 Жыл бұрын

    ਜੇਕਰ ਖਹਿਰਾ ਸਾਬ ਨੂੰ ਮੌਕਾ ਮਿਲੇ ਤਾਂ ਗ੍ਰਹਿ ਵਿਭਾਗ ਦਾ ਮੰਤਰੀ ਇਕ ਸਰਕਾਰ ਦਾ ਪੂਰਾ ਸਮਾਂ ਤਾਂ ਫਿਰ ਫਰਕ ਪੈ ਸਕਦਾ

  • @SukhwinderSingh-jb2oy
    @SukhwinderSingh-jb2oy Жыл бұрын

    Good

  • @bablykaur759
    @bablykaur759 Жыл бұрын

    Sat shri akal ji

Келесі