Prime Podcast With Raja Warring || 'ਨਾਨਕਿਆਂ ਨੇ ਪਾਲ਼ਿਆ ਮਾਂ ਦਾ ਰਾਜਾ' || (Ep-9)

#PrimeAsiaTV #PrimePodcast #SimranjeetSinghKotkapura #RajaWarring
Prime Podcast With Raja Warring || (Ep-9)
'ਨਾਨਕਿਆਂ ਨੇ ਪਾਲ਼ਿਆ ਮਾਂ ਦਾ ਰਾਜਾ'
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 185

  • @harlochankaurgrewal6535
    @harlochankaurgrewal653514 күн бұрын

    ਰਾਜਾ ਜੀ ਸਮੇ ਨਾਲ ਬਦਲਣਾ ਹੀ ਜਿੰਦਗੀ ਹੈ। ਤੁਸੀਂ ਬਿਲਕੁਲ ਠੀਕ ਰਾਹ ਤੇ ਚੱਲ ਰਹੇ ਹੋ। ਵਾਹਿਗੁਰੂ ਤੁਹਾਨੂੰ ਹਮੇਸਾਂ ਚੜਦੀ ਕਲਾ ਬਖਸ਼ੇ!

  • @PoojaRani-fc6ts
    @PoojaRani-fc6tsАй бұрын

    ਮਾਂ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ ਦੁਨੀਆ ਦੁਨੀਆ ਤੇ ਆਮ ਕਾਂ ਦੀ

  • @harlochankaurgrewal6535
    @harlochankaurgrewal653514 күн бұрын

    ਹੁਣ ਸਮਾਂ ਹੈ ਕਿ ਤੁਸੀਂ ਲੋਕਾਂ ਦੇ ਦਿਲਾਂ ਦੇ ਰਾਜੇ ਬਣੋ!🙏🙏🙏

  • @user-lu8hz1kk3h
    @user-lu8hz1kk3h7 ай бұрын

    ਬਾਈ ਰਾਜਾ ਵੜਿੰਗ ਨੇ ਖੁਦ ਬਹੁਤ ਮੁਸ਼ਕਿਲਾਂ ਝਲਕੇ ਮਿਹਨਤ ਕਰਨ ਉਪਰੰਤ ਇਹ ਬਹੁਤ ਹੀ ਅਹਿਮ ਅਹੁਦਾ ਹਾਸਿਲ ਕਰਿਆ ਹੈ।ਧੰਨਵਾਦ ਜੀਉ।

  • @surjitdhanota5857
    @surjitdhanota585711 ай бұрын

    ਵਾਹਿਗੁਰੂ ਜੀ ਨੀਚਿਓ ਉਚ ਕਰ ਮੇਰਾ ਗੋਬਿੰਦ ।ਹੋਰ ਤੱਰਕੀ ਬਖਸ਼ੇ

  • @user-gd9pp9hy2r
    @user-gd9pp9hy2rАй бұрын

    ਰਾਜਾ ਵੜਿੰਗ ਦੀ ਸਚਾਈ ਬਿਆਨ ਕਰਨ ਲਈ ਬਹੁਤ ਧੰਨਵਾਦ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️💯

  • @karnailsingh1987
    @karnailsingh198719 күн бұрын

    ਰਾਜਾ ਵੜਿੰਗ ਜੀ ਕਦੇ ਆਪ ਨੂੰ ਮਿਲਣ ਦਾ ਮੌਕਾ ਮਿਲ ਸਕਦਾ ❤❤❤❤❤

  • @user-lu8hz1kk3h
    @user-lu8hz1kk3h7 ай бұрын

    ਵਾਹਿਗੁਰੂ ਜੀਉ ਜਿਹਨਾਂ ਦੇ ਉੁੱਪਰ ਮਿਹਰਾਂ ਕਰਦੇ ਹਨ।ਉਹ ਬਹੁਤ ਹੀ ਤਰੱਕੀਆਂ ਕਰਦੇ ਹਨ। ਧੰਨਵਾਦ ਜੀਉ।

  • @AvtarSingh-bb1di
    @AvtarSingh-bb1di12 күн бұрын

    ਰਾਜਾ ਵੜਿੰਗ ਦਾ ਜਦੋਂ ਵਿਆਹ ਹੋਇਆ ਹੋਵੇ ਗਾ ਅੰਮ੍ਰਿਤਾ ਵੜਿੰਗ ਜੀ ਬਹੁਤ ਸੋਹਣੀ ਹੈ ਉਦੋਂ ਵੀ ਮਾਪੇ ਯਾਦ ਆਏ ਹੋਣ ਗੇ ਜੇ ਹੁੰਦੇ ਕਿੰਨਾ ਚਾਅ ਕਰਦੇ ਕੀ ਨੂੰਹ ਕਿੰਨੀ ਸੋਹਣੀ ਹੈ

  • @harpreetkaur8063
    @harpreetkaur806310 ай бұрын

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਘੈਂਟ ਇੰਟਰਵਿਊ ਧੰਨਵਾਦ ਬੇਟਾ ਜੀ

  • @ParmjeetKaur-tu7th
    @ParmjeetKaur-tu7th10 ай бұрын

    ਰਾਜਾ ਵੀਰ ਮੇਰੀ ਲੜਕੀ ਮੁਕਤਸਰ ਵਿਆਹ ਹੋਇਆ ਤੁਹਾਡੇ ਗੇਟ ਮੂਹਰ ਦੀ ਲੰਗਦੇ ਮੇਰਾ ਬੜਾ ਮਨ ਕਰਦਾ ਮਿਲਣ ਦਾ ਮੈਨੂੰ ਤੇਰੇ ਤੱਕ ਬਹੁਤ ਵੱਡਾ ਕੰਮ

  • @jaswantsumra622
    @jaswantsumra62211 ай бұрын

    ਰਾਜਾ ਵੜਿੰਗ ਜੀ, ਸੱਚ ਸੱਚ ਦੱਸਿਓ ਪੰਜਾਬ ਰੋਡਵੇਜ ਤੇ ਪੀ ਆਰ ਟੀ ਸੀ ਦੀਆਂ ਬੱਸਾਂ ਨੂੰ ਪੰਜਾਬ ਵਿੱਚੋਂ ਸਸਤੀਆਂ ਬੱਸ ਬਾਡੀਆਂ ਛੱਡ ਕੇ ਮਹਿੰਗੀਆਂ ਬੱਸ ਬਾਡੀਆਂ ਰਾਜਸਥਾਨ ਤੋਂ ਕਿਉੰ ਲਗਵਾਈਆਂ ?

  • @preettiwana46

    @preettiwana46

    11 ай бұрын

    Bhagwant maan nu v pucho choothe poster laye bina nhi sarda te hr gl ch chooth mar k ki milda, badlan nu pucho kini jayedat bnayi, congress nu pucho gutka sahib di soh kha k koi km kita, ik bnde di bhed na bneya kro bhgwant maan ton jo umeedan c mitti ch roltian jo km baki krde c ohde ton bura hall ehne krta

  • @prabhjitsinghbal

    @prabhjitsinghbal

    11 ай бұрын

    ਇਹੋ ਜਿਹੇ ਸਵਾਲ ਨਾਲ ਉਥੂ ਆ ਸਕਦਾ ਅਗਲੇ ਨੂੰ

  • @jotsran744

    @jotsran744

    11 ай бұрын

    @amanpreetsinghkeer the inhumans Univ be bank details are as a Bannockburn Thursday night method mxuokjimu

  • @ParmvirSingh-em1se

    @ParmvirSingh-em1se

    11 ай бұрын

    I like this talk today please play creative politics than you will be grow more Always stay blessed

  • @Harjitsidhu3000

    @Harjitsidhu3000

    10 ай бұрын

    ਯਾਰ ਕਿਨੀਆਂ ਸੀਰੀਅਸ ਗੱਲਾਂ ਕਰ ਰਿਹਾ ਬੰਦਾ ਬਾਦਲ ਖਾ਼ਗੇ ਸਾਰੀ ਰੋਡਵੇਜ਼ ਪਤਾਲੁ ਫੜਲਾ ਜਾਕੇ

  • @gorasaab5347
    @gorasaab534710 ай бұрын

    Raja warring nu eda pehli war dekhya , maa nu yaad karke raunde dekh k

  • @sukhjeetsinghsamaon2928
    @sukhjeetsinghsamaon292810 ай бұрын

    ਵਧੀਅਾ ਪਰੋਗਰਾਮ ਸੁਰੂ ਕੀਤੈ!ਵਧੀਅਾ ੲਿੰਟਰਵਿੳੂ ਸਿਮਰ ਨੇ ਕੀਤੈ,ਰਾਜਾ ਵੜਿੰਗ ਨੇ ਵਧੀਅਾ ਮਨ ਨਾਲ ਜਵਾਬ ਦਿੱਤੇ ਅੈ!ਦੋਵੇ ਸਿਮਰ ਤੇ ਵੜਿੰਗ ਅਾਪੋ ਅਾਪਣੇ ਖੇਤਰ ਚ ਹੋਰ ਵਧੀਅਾ ਕਰਦੇ ਰਹੋਂ,ੲਿਹੋ ਦੁਅਾ ਕਰਦੇ ਹਾਂ!-ਸੁਖਜੀਤ ਸਿੰਘ ਸਮਾਓਂ.ਮਾਨਸਾ.ਬਠਿੰਡਾ.ਪੰਜਾਬ.

  • @jatindersinghbaidwan8297
    @jatindersinghbaidwan829711 ай бұрын

    ਰਾਜਾ ਵੜਿੰਗ ਜੀ ਪੱਗ ਬਾਰੇ ਬਹੁਤ ਵਧੀਆ ਵਿਚਾਰ ਨੇ

  • @ManjeetKaur-dz4us
    @ManjeetKaur-dz4us11 ай бұрын

    ਬਾਕਮਾਲ ਸਖਸ਼ੀਅਤ। ਵਾਹਿਗੁਰੂ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gagandeep2625

    @gagandeep2625

    10 ай бұрын

    Tattu

  • @Harmanpreet766

    @Harmanpreet766

    9 ай бұрын

    😂😂😂

  • @swaransinghsekhon4836
    @swaransinghsekhon483621 күн бұрын

    Thanks good talks

  • @JaswantSingh-en2of
    @JaswantSingh-en2ofАй бұрын

    ਮਾਮਾ ਜੀ ਨੂੰ ਇੱਕ ਕਾਰ ਗਿਫ਼ਟ ਕਰਦੋ ਬਹੁਤ ਵਧੀਆ ਹੋਵੇਗਾ

  • @varinderpalsingharneja3540
    @varinderpalsingharneja354011 ай бұрын

    ਬਹੁਤ ਵਧੀਆ podcast ਲੋਕ ਲੀਡਰ ਨੂੰ ਇਕ ਪੱਖ ਤੋਂ ਜਾਣਦੇ ਨੇ ਪਰ ਤੁਸੀਂ ਇਸ podcast ਰਾਹੀਂ ਨਿੱਜੀ ਜਿੰਦਗੀ ਤੇ ਵੀ ਚਾਨਣਾ ਪਾਉਦੇ ਹੋ ਸੰਘਰਸ਼ ਦਾ ਸਮੇਂ ਤੇ ਚਾਨਣ ਪਾਉਦੇ ਹੋ ਜੋ ਬਹੁਤ ਵਧੀਆ ਗੱਲ ਐ..

  • @jatindersinghbaidwan8297
    @jatindersinghbaidwan829711 ай бұрын

    ਰਾਜਾ ਵੜਿੰਗ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ

  • @reshamsidhu7397
    @reshamsidhu739711 ай бұрын

    ਬਹੁਤ ਗਲਤ ਬੰਦੇ ਦਾ ਪੋਡਕਾਸਟ ਕੀਤਾ ਸਾਰੇ ਪੰਜਾਬ ਚੋਂ ਸਿਰਫ ਇਹੀ ਹੀਰਾ ਮਿਲਿਆ ਸੀ ਬਈ

  • @mangalsingh-oq5yf
    @mangalsingh-oq5yf11 ай бұрын

    Good raja ji welcome you on podcast 👍 we really appreciated. Conversations is very beautiful.

  • @malkitsingh5135
    @malkitsingh513511 ай бұрын

    Very good

  • @kalasharma683
    @kalasharma68311 ай бұрын

    very nice bai g Waheguru g kirpa bnai rakhan dowe bhrava te

  • @prabhjitsinghbal
    @prabhjitsinghbal11 ай бұрын

    ਕਾਂਗਰਸ ਚ ਭਾਵੇਂ 36 ਨੁਕਸ , ਕਮੀਆਂ ਹੋਣ ਪਰ ਜਦੋਂ ਟਰਾਂਸਪੋਰਟ ਮੰਤਰੀ ਬਣਿਆ ਉਦੋਂ ਜਬਰਦਸਤ ਕੰਮ ਕੀਤਾ ਜੋ ਆਪ ਦੀ ਹਨੇਰੀ ਚ ਵੀ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਿਆ

  • @ankushsudha548

    @ankushsudha548

    3 ай бұрын

    Right

  • @avtarchahal5904

    @avtarchahal5904

    Ай бұрын

    ਸਹੀ ਗੱਲ

  • @swaransinghsekhon4836
    @swaransinghsekhon483611 ай бұрын

    Good Raja good thanks

  • @jagroopsingh5686
    @jagroopsingh568611 ай бұрын

    ਪੂਰਾ ਬੇਬਾਕ ਤੇ ਦਿਲਦਾਰ ਬੰਦਾ ਰਾਜਾ ਵੜਿੰਗ

  • @kulwantladhar3955
    @kulwantladhar3955Ай бұрын

    Top ❤

  • @adrees4426
    @adrees442611 ай бұрын

    Love you Raja Bai g

  • @jasbirsingh4896
    @jasbirsingh489611 ай бұрын

    Nice by heart

  • @badhanresham2606
    @badhanresham260611 ай бұрын

    Nice man

  • @yadwindersinghdhillon9226
    @yadwindersinghdhillon92269 ай бұрын

    ਮਾਂ ਦਾ ਦੁੱਖ ਦੁਨੀਆਂ ਤੇ ਸਭ ਤੋਂ ਵੱਡਾ ਦੁੱਖ ਹੁੰਦਾ 😭

  • @navdipsingh8568
    @navdipsingh856811 ай бұрын

    ਬਹੁਤ ਵਧੀਆ ਕਲਾਕਾਰੀ| ਕੋਈ ਕੰਮ ਦੀ ਗੱਲ ਵੀ ਕਰ ਲਿਆ ਕਰੋ| ਪੋਲਿਸ਼ ਨਾ ਮਾਰੀ ਜਾਇਆ ਕਰੋ|

  • @gurjeetsingh1198
    @gurjeetsingh119811 ай бұрын

    Very good show

  • @bs868686
    @bs86868611 ай бұрын

    Very nice 👍

  • @warwar3834
    @warwar383411 ай бұрын

    👌👌👌👍👍👍👍👍👍👍👍👍good job big veer god job raja veer kaka moga

  • @harbansbadesha
    @harbansbadesha11 ай бұрын

    Kaka ਰਾਜਾ,be humble,honest,and polite,listen more talk less, don't think anyone enemy

  • @pargatbhagu8746
    @pargatbhagu874611 ай бұрын

    Good job

  • @Amansidhu58
    @Amansidhu5811 ай бұрын

    ਇਹ ਨਾਮ ਦਾ ਰਾਜਾ ਨਹੀ ਦਿਲ ਦਾ ਵੀ ਰਾਜਾ ਏਹ🔥🔥👌🏻🤟🏻🤙🏻

  • @gurpreetsinghsidhu5803
    @gurpreetsinghsidhu580311 ай бұрын

    Best podcast ever keep it up

  • @paramjeetkaur3688
    @paramjeetkaur3688Ай бұрын

    God bless you

  • @amarjitkaur9269
    @amarjitkaur9269Ай бұрын

    God bless you brother👏🙌🤲🙏🏼❤️❤️

  • @DJPlay1
    @DJPlay111 ай бұрын

    👏👏

  • @KaramjitSingh-qt1xx
    @KaramjitSingh-qt1xxАй бұрын

    Nani ❤ bhote hi yad aae❤❤

  • @relax-music129
    @relax-music12911 ай бұрын

    Supporter mai aap da pr raja warring mehnat naal baneaa leader aaa...salute bai di mehnat nu...

  • @NirmalSingh-ys7wz
    @NirmalSingh-ys7wz11 ай бұрын

    ਰਾਜਾ ਜੀ ਨਾਨੀ ਜੀ ਹੈਗੀ ਸੀ ਨਹੀ ਨਾਨੀ ਜੀ ਜਿੳੁਦੇ ਹਨ ਮਾਤਾ ਗੁਰਦੇਵ ਕੌਰ ਜੀ ।

  • @GurnekSingh-ki7um
    @GurnekSingh-ki7um10 ай бұрын

    ਰਾਜਾ ਵੜਿੰਗ ਜੀ ਵੱਡੇ ਭਾਗਾਂ ਵਾਲੇ ਨੇ ਕਿ ਵੜਿੰਗ ਜੀ ਕਿਉਂਕਿ ਹਰ ਇੱਕ ਨੂੰ ਇਦਾਂ ਦੇ ਨਾਨਕੇ ਬਹੁਤ ਘੱਟ ਮਿਲਦੇ ਨੇ।🙏🙏💚 ਇੱਕ ਵੜਿੰਗ ਰਾਜਾ ਜੀ ਦਾ ਭਾਭਕ ਹੋਣਾ ਸਿਧ ਕਰਦਾ ਹੈ ਜੀ ਹੁਣ ਵਾਹਿਗੁਰੂ ਜੀ ਦਾ ਸ਼ੁਕਰ ਹੈ ਰੱਬ ਜੀ ਨੇ ਵੜਿੰਗ ਨੂੰ ਧਰਤੀ ਤੋਂ ਚੁੱਕ ਕੇ ਅਸਮਾਨ ਵਿੱਚ ਚੜਾ ਦਿੱਤਾ ਸ਼ੁਕਰ ਹੈ ਜੀ ਹੁਣ ਪ੍ਰਮਾਤਮਾ ਜੀ ਨੇ ਕੋਈ ਘਾਟ ਨਹੀਂ ਛੱਡੀ ਹੈ। ਮਾਂ ਬਾਪ ਦਾ ਤਾਂ ਘਾਟਾ ਨਾ ਪੂਰਾ ਹੋਣ ਨਹੀਂ ਹੋ ਮਾਂ ਜੀ। ਇਸ ਸਾਨੂੰ ਵੀ ਬਹੁਤ ਮੈਸੂਸ ਹੁੰਦਾ ਹੈ ਜੀ।🙏🙏🙏🙏🙏💚💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍

  • @SukhdevBrar-gc9qi

    @SukhdevBrar-gc9qi

    9 ай бұрын

    8:20

  • @shantabains369
    @shantabains369Ай бұрын

    Nice by heart ❤️

  • @kewalsekhon8206
    @kewalsekhon820611 ай бұрын

    🙏🙏

  • @harnetchoudhary1782
    @harnetchoudhary178211 ай бұрын

    ❤god bless you ❤

  • @Carryfans973
    @Carryfans97311 ай бұрын

    Kafi Gulam badhiya Kafi taiyar Hua Hai Rajniti da

  • @NavtejKhosa-mu7dj
    @NavtejKhosa-mu7dj11 ай бұрын

    Very good Raja ji

  • @InderjitBrar-eh3mb
    @InderjitBrar-eh3mbАй бұрын

    Very good 👍

  • @harpreetsinghsandhu4737
    @harpreetsinghsandhu473710 ай бұрын

    Han ji Raja Ji bahut badhiya

  • @user-eg9yc9mc2i
    @user-eg9yc9mc2i11 ай бұрын

    Badalan deyan buseas nu Raja he rok sakiya good job

  • @ajaysurya3742
    @ajaysurya37428 ай бұрын

    Raja ji ma bi ap jasa bna cata hu i think very honest person❤❤❤

  • @user-ip1ot2ey1d
    @user-ip1ot2ey1d5 ай бұрын

    Nice raja brar saab ji ❤

  • @satbhangoo940
    @satbhangoo94011 ай бұрын

    God bless you always .keep in mind

  • @user-qy9ge6hg2i
    @user-qy9ge6hg2i7 ай бұрын

    Very nice pa ji

  • @gaminglegend5434
    @gaminglegend543410 ай бұрын

    Good banda raja bai

  • @RavinderKumar-bf8hv
    @RavinderKumar-bf8hv29 күн бұрын

    ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿ੍ਰਸਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਇਸ ਭਿਰਸ਼ਟਾਚਾਰ ਦੇ ਮੁੱਦੇ ਤੇ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @gurmailfoji4236
    @gurmailfoji423611 ай бұрын

    ਰਾਜਾ ਅਮਰਿੰਦਰ ਸਿੰਘ ਵੜਿੰਗ ਆਪਣੀ ਉਕਾਤ ਨਹੀਂ ਭੁਲਿਆ ਵਹਿਗੁਰੂ ਮੇਹਰ ਕਰੇ

  • @mastfydigitalchannel-byman9969
    @mastfydigitalchannel-byman9969Ай бұрын

    God bless 🎉you my Son❤Like

  • @SewakSingh-me4ey
    @SewakSingh-me4ey11 ай бұрын

    Waheguru Ji hamesha chardika ch rakhe bai nu 🌹🌹

  • @beantsingh8325
    @beantsingh832511 ай бұрын

    ਬਾਦਲ ਨਾਲ ਪੰਗਾ ਲੈਣ ਵਾਲਾ ਪਹਿਲਾ ਰਾਜਾ ਦਿਲ ਦਾ ਰਾਜਾ ਆਮ ਘਰ ਤੇ ੳੁੱਚ ਕੇ ਮੰਤਰੀ ਬਣਨਾ ਤਿਨ ਵਾਰ ਐਮ ਐਲ ਏ ੳੁੱਚ ਵੀ ਬਾਦਲ ਦੇ ਗੜ ਵਿਚ ਕਿਸੇ ਦਿਨ ਮੰਖਮੰਤਰੀ ਵੀ ਬਣੇਗਾ ਮਾਲਵੇ ਦਾ ਕਾਗਰਸ ਪਾਰਟੀ ਦਾ ਜਰਨੈਲ ਹੈ

  • @charnjeetmiancharnjeetmian6367
    @charnjeetmiancharnjeetmian636711 ай бұрын

    ਅੱਗ ਗੱਦੈਲੇ ਨੂੰ ਲੱਗੀ ਸੀ,,ਪਾਣੀ ਚ ਰਜਾਈ ਭਿਆਉਂਤੀ 😂😂

  • @satgursingh2173
    @satgursingh217310 ай бұрын

    ਟਰਸਪੋਟ ਮੰਤਰੀ ਹੋਣਾ ਚਾਹੀਦਾ ਹੈ PRTC ਲਈ ਇਕੋ ਇਕੋ good ਮੰਤਰੀ

  • @user-rs8dc8le9k
    @user-rs8dc8le9k10 ай бұрын

    E nai killer nice Banda 22

  • @SatinderpalSingh-if5pk
    @SatinderpalSingh-if5pk11 ай бұрын

    ma aj tak raje nu galt ni samjya kyo k ma v ana halata vicho langya ha rajniti ni bt apni family nu setal krn lye o he raja 22 ds riha sacha bnda raja koi glti hougi bt ma osnu glti ni mnda punjab vste gidarbahe vaste otho de loka vaste jo raja a apa ne bn skde j shak a ta gidarbahe ja k pucho

  • @shinderpalsingh3645
    @shinderpalsingh364511 ай бұрын

    ਮਾਫ਼ ਕਰਨਾ ਤੁਸੀਂ ਉੱਚੇ ਲੋਕਾਂ ਦੀਆਂ ਹੀ ਇਟਰਵਿਉ ਕਰਦੇ ਹੋ ਜੀ , ਪਰ ਤੁਹਾਡਾ ਚੈਨਲ ਤਾਂ ਵਧੀਆ ਐ , ਉਹ ਤਾਂ ਨਿਰਪੱਖ ਐ ਜੀ

  • @nabarbande
    @nabarbande11 ай бұрын

    ਐਂਕਰ ਦੇ ਸਵਾਲ ਬਹੁਤ ਹਲਕੇ ਤੇ ਨੀਵੇਂ ਪੱਧਰ ਦੇ ਨੇ ।

  • @pammasidhu8033
    @pammasidhu803311 ай бұрын

    Juth da RAJA 😊😊 Kursi chahidi hai bas kise Punjab de mudde te Punjab de aam loka naal koi len den nhi 🙏🙏

  • @khaadkukhaadku
    @khaadkukhaadku10 ай бұрын

    ❤❤❤❤❤❤❤🎉🎉🎉

  • @satbhangoo940
    @satbhangoo94011 ай бұрын

    You looks handsome in turban

  • @shamburam8437
    @shamburam843710 ай бұрын

    ਡੈਥ ਹੋ ਗਈ ਸੀ ਕਿ ਕਤਲ ਕਰ ਦਿੱਤਾ ਸੀ ਪਲੀਜ਼ ਦੱਸਣਾ ਇਹ ਗੱਲ ਚੱਲ ਰਹੀ ਹੈ ਕਿ ਮਾਤਾ ਜੀ ਨੂੰ ਮਾਰ ਦਿੱਤਾ ਸੀ

  • @shamshermanes2315

    @shamshermanes2315

    22 күн бұрын

    ਇਹਨਾਂ ਦੀ ਮਾਤਾ ਜੀ ਦਾ ਕਤਲ ਹੀ ਹੋਇਆ ਸੀ ਸੁਣਨ ਵਿਚ ਆਉਂਦਾ ਏ ਫੇਰ ਇਹਨਾਂ ਦੇ ਨਾਨੀ ਜੀ ਨੇ ਭਾਲ ਪੋਸ ਕੇ ਵੱਡਾ ਕੀਤਾ ਇਹਨਾਂ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਇਹਨਾਂ ਦੀ ਇਕ ਸਿਸਟਰ ਏ ਪਰ ਜਮੀਨ ਜਾਇਦਾਦ ਬਹੁਤ ਵੱਡੀ ਹੈ ਇਹਨਾਂ ਕੋਲ

  • @vineetkaur5493
    @vineetkaur5493Ай бұрын

    Preparation for next cm of punjab

  • @user-lu8hz1kk3h
    @user-lu8hz1kk3h7 ай бұрын

    ਬਾਈ ਰਾਜਾ ਜੀ ਆਪਣੇ ਨਾਮ ਦੇ ਨਾਲ ਆਪਣਾ ਗੋਤ ਬਰਾੜ ਵੀ ਜਰੂਰ ਲਿਖਿਆ ਕਰੋ। ਮਾਲਵੇ ਦੇ ਜੋ ਵੀ ਲੀਡਰ ਬਰਾੜ ਹਨ। ਉਹ ਵੀ ਆਪਣੇ ਨਾਮਾਂ ਦੇ ਨਾਲ ਬਰਾੜ ਗੋਤ ਹੀ ਲਿਖਦੇ ਹਨ। ਧੰਨਵਾਦ ਜੀਉ।

  • @user-lp8ec9ez2y
    @user-lp8ec9ez2y11 ай бұрын

    Raja ji pagg bhout shoni lagdi sode

  • @user-lw3wh9dc5q
    @user-lw3wh9dc5q10 ай бұрын

    ਰਾਜਾ ਵੜਿੰਗ ਹੀ ਚੰਗਾ। ਹੀਰਾ ਤੇ ਸਰੀਫ ਨੇਤਾ ਜਿਸ ਨੇ ਬਾਦਲਾ ਦੇ ਵਿਗ ਵਲ ਕੱਢਤੇ।ਇਹ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਜਰੂਰ ਬਣੂਗਾ। ਪਰਮਾਤਮਾ ਦਾ ਇਸ ਨੋਜਵਾਨ ਤੇ ਹੱਥ ਹਮੇਸ਼ਾ ਰਿਹੇ‌ ਗਾ।ਸਲੀਕਾ ਤੇ ਅਕਲ‌ ਦਾ ਮੁਜੱਸਮਾ। ਧੰਨਵਾਦ।

  • @SimranjitSinghWarraich-kp5be

    @SimranjitSinghWarraich-kp5be

    9 ай бұрын

    Punjab di te SIKH KAUM di eni buri kismat ni aa k hun eh lutera panjab da c.m bnuga..eh taan Indira da putt e rehna..

  • @rashpalsinghkhakh4635
    @rashpalsinghkhakh46353 ай бұрын

    ਕਾਂਗਰਸ ਦਾ ਪੰਜਾਬ ਦੇ ਕਾਂਗਰਸ ਦਾ ਪੰਜਾਬ ਦੇ ਵਿੱਚੋਂ ਬੀਜ ਨਾਸ ਕਰ ਦੋ ਬੀਜ ਨਾਸ ਕਰ

  • @butasingh3821
    @butasingh382111 ай бұрын

    ਮੋੜ ਮੰਡੀ, ਜਾ ਮਾਨਸਾ ਜ਼ਿਲ੍ਹੇ ਦੀ ਸਟੇਜ ਤੇ ਚੋਣ ਪ੍ਚਾਰ ਦੋਰਾਣ ਇੱਕ ਆਦਮੀ ਦੇ ਸਰੇਆਮ ਚਪੇੜ ਮਾਰੀ ਸੀ, ਰਾਜਾ ਵੜਿੰਗ ਜੀ ਨੇ

  • @Realhorselover-ii6nk
    @Realhorselover-ii6nk11 ай бұрын

    Mere nanke v sothe a rajje de nankya kol hi ghar ona de

  • @GurpreetSingh-in7tg
    @GurpreetSingh-in7tg10 ай бұрын

    🙃

  • @user-de7gt3te5q
    @user-de7gt3te5q29 күн бұрын

    Raja ji galan sun ke bahut dukh Huda yad na Kariya karo ma mA hi hudi hai

  • @navdipsingh8568
    @navdipsingh856811 ай бұрын

    ਸਿੱਖ ਹੋਣ ਦਾ ਮਾਣ ਆ ਇਹਨੂੰ ਪਰ ਇੰਦਰਾ ਮਾਂ ਆ ਇਹਦੀ

  • @gillplay123
    @gillplay12311 ай бұрын

    😂😂😂

  • @jaswinderkaurbrar8421
    @jaswinderkaurbrar842111 ай бұрын

    ਰਾਜਾ ਵੜਿੰਗ ਬਹੁਤ ਵਧੀਆ ਬੰਦਾ ਹੈ। ਜ਼ਬਾਨ ਦਾ ਪੱਕਾ ਬੰਦਾ ਹੈ। ਬਹੁਤ ਵਧੀਆ ਇੰਟਰਵਿਊ ਹੈ।

  • @user-de7gt3te5q
    @user-de7gt3te5q29 күн бұрын

    Lagda cap sahib wala nam rukhia si mam ne

  • @user-bv9wh1hk9t
    @user-bv9wh1hk9t10 ай бұрын

    Sikhi🎉da🎉dosman😮raja😮varheg😅

  • @singhkartar4943
    @singhkartar4943Ай бұрын

    Bitu good

  • @PoojaRani-fc6ts
    @PoojaRani-fc6tsАй бұрын

    ਰਾਜਾ ਵੀਰ ਜੀ ਇੱਕ ਤੁਸੀਂ ਹੈ ਜਿਹੜੇ ਪੰਜਾਬ ਨੂੰ ਚਲ ਜਾ ਸਕਦੇ ਹੋ ਰੱਬ ਤੁਹਾਡੀ ਉਮਰ ਲੰਬੀ ਕਰੇ

  • @jaspreetkumar5400
    @jaspreetkumar540011 ай бұрын

    Meri v maa te pio menu cheti shadd gaye c

  • @GurdeepSingh-ei9fv
    @GurdeepSingh-ei9fv10 ай бұрын

    Rajaamriderwarring

  • @jajmeetsingh9532
    @jajmeetsingh95329 ай бұрын

    Mai Bjp to ha par raja waring mera pasidida leadar hay

  • @arvindergarcha6968
    @arvindergarcha696811 ай бұрын

    Simar bhra idan de bande nu na buleya kr bhai

  • @sukhvir5307
    @sukhvir530710 ай бұрын

    ਦਫਤਰ ਚ ਏ ਸੀ ਲਵਾਲੋ ਗਰਮੋ ਗਰਮੀ ਹੋਏ ੳ

  • @manjitbanmaru4125
    @manjitbanmaru412510 ай бұрын

    Nice Raje vir good 👍

  • @user-wl2pv7ki4p
    @user-wl2pv7ki4p10 ай бұрын

    Both are sitting on same place but raja is sweating too much 🤔

  • @amrikatwal2841
    @amrikatwal28415 ай бұрын

    What you did for punjab

  • @gagandeep2625
    @gagandeep262510 ай бұрын

    Fir Indraa paapan de name wali T-Shirt Kyo payi c

Келесі