No video

Prime Parvas (69) || Why are parents not getting PR in Australia ?

#primeasiatv #primeparvas #parmvirbaath #navjotkailay #australia #visa #parvas #migration #australia #immigration #study #australia #visaconsultants #immigrationconsultant
Subscribe To Prime Asia TV Canada :- goo.gl/TYnf9u
Prime Parvas (69) || ਆਸਟ੍ਰੇਲੀਆ 'ਚ ਮਾਪੇ ਕਿਉਂ ਨਹੀਂ ਹੁੰਦੇ ਪਕੇ ? , ਇਹਨਾਂ ਤਰੀਕਿਆਂ ਨਾਲ ਪਰਿਵਾਰ ਹੋ ਸਕਦੇ ਨੇ ਇਕੱਠੇ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZread: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 104

  • @JaswinderKaur-qj1dg
    @JaswinderKaur-qj1dgАй бұрын

    ਬਾਠ ਨੂੰ ਚਾਹੀਦਾ ਹੈ ਕਿ ਸਵਾਲ ਦਾ ਜਵਾਬ ਪੂਰਾ ਹੋਣ ਤੇ ਦੂਜਾ ਸਵਾਲ ਕੀਤਾ ਜਾਵੇ।

  • @ShivKumar-gw5xe
    @ShivKumar-gw5xeАй бұрын

    ਆਸਟ੍ਰੇਲੀਆ ਸਰਕਾਰ aged parents ਦੇ ਲਈ contributory ਵੀਜ਼ਾ ਦੇਂਦੀ ਹੈ ਉਸ ਦੀ ਪਹਿਲੀ ਕਿਸ਼ਤ ਹੀ ਲੱਗਭਗ ਸਾਢੇ ਸੱਤ ਹਜਾਰ ਡਾਲਰ ਹੈ ਅਤੇ ਨੰਬਰ ਆਉਣ ਤੇ ਲੱਗਭਗ ਚੁਤਾਲੀ ਹਜਾਰ ਡਾਲਰ ਇੱਕ ਇੱਕ ਜਣੇ ਦਾ ਲੈਂਦੀ ਹੈ। ਜਿਸ ਵੇਲੇ ਮਾਂ ਬਾਪ ਦੋਹਾਂ ਦੀ P R ਲੈਣੀ ਹੁੰਦੀ ਹੈ ਤਾਂ ਇਹ ਰਕਮ ਦੁੱਗਣੀ ਹੋ ਜਾਂਦੀ ਹੈ ਜੋ ਕਿ ਬਹੁਤ ਜਿਆਦਾ ਹੈ। ਆਮ ਤੌਰ ਤੇ ਮਾਂ ਬਾਪ ਦੋਹਾਂ ਨੇ ਹੀ ਆਉਣਾ ਹੁੰਦਾ ਹੈ ਇਸ ਲਈ ਸਾਡੇ community ਦੇ ਆਗੂਆਂ ਨੂੰ ਇਹ ਮਸਲਾ ਆਸਟ੍ਰੇਲੀਆ ਸਰਕਾਰ ਨਾਲ ਉਠਾਉਣਾ ਚਾਹੀਦਾ ਹੈ ਕਿ ਜਦੋਂ ਮਾਂ ਬਾਪ ਦੋਹਾਂ ਦੀ PR ਹੋਵੇ ਤਾਂ contribution ਦੀ ਦੂਜੀ ਕਿਸ਼ਤ ਜਾਂ ਤਾਂ ਚੁਤਾਲੀ ਹਜਾਰ ਹੀ ਹੋਣੀ ਚਾਹੀਦੀ ਹੈ ਜਾਂ ਫਿਰ ਇਸ ਵਿਚ ਵੱਡੀ ਰਿਆਤ ਦੇਣੀ ਬਣਦੀ ਹੈ।

  • @kulwantbedi4669
    @kulwantbedi4669Ай бұрын

    ਸ੍ਰੀ ਮਾਨ ਜੀ ਮੇਰੇ ਤਿੰਨ ਬਚੇ ਹਨ ਇਕ ਪੁੱਤਰ ਆਸਟ੍ਰੇਲੀਆ ਹੈ ਦੋ ਬੇਟੀਆਂ ਭਾਰਤ ਵਿਚ 50% Balance Family Clause ਹਟਾ ਦੇਣੀ ਚਾਹੀਦੀ ਹੈ ਜੇ ਇਹ clause ਹਟਾ ਦੇਣੀ ਚਾਹੀਦੀ ਹੈ ਇਸ ਨਾਲ ਮਾਪੇ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਆਪਣਾ ਸਾਰਾ ਪੈਸੇ ਆਸਟ੍ਰੇਲੀਆ ਲਿਆ ਸਕਦੇ ਹਨ ਇਸ ਤਰਾਂ ਨਾਲ ਆਸਟ੍ਰੇਲੀਆ ਵਿਚ Economy boost ਹੋ ਸਕਦੀ ਹੈ ਨਾਲੇ ਮਾਪੇ ਆਪਣੇ ਬੇਟੇ ਕੋਲ ਰਹਿੰਦੇ ਹਨ ਸੋ ਜਿਹਨਾਂ ਦਾ ਪੁੱਤਰ ਆਸਟ੍ਰੇਲੀਆ ਰਹਿੰਦਾ ਹੈ ਉਹਨਾਂ ਨੂੰ ਇਸ ਸ਼ਰਤ ਤੋਂ ਨਿਜਾਤ ਦੇਣੀ ਚਾਹੀਦੀ ਹੈ

  • @Sandeepz

    @Sandeepz

    Ай бұрын

    Bilkul ji, par jado tak eh nahi hunda odo tak Long Stay visa parents apply kar sakde ho, 5000 dollar vich lagatar 3 saal te 10000 dollar vich 5 saal lagatar reh sakde ho..

  • @pritpalsingh5160
    @pritpalsingh5160Ай бұрын

    ਸਰਦਾਰ,ਸਤਿ ਸ੍ਰੀ ਅਕਾਲ ਜੀ, ਸਰ ਮੇਰੇ ਬੇਟੇ ਦਾ skilled 482 ਵੀਜਾ ਮੰਨਜੂਰ ਹੋਇਆ ਸੀ ਜੋ ਦੋ ਸਾਲ ਸੀ ਪ੍ਰੰਤੂ ਇਕ ਸਕਿੰਟ ਵਿੱਚ ਹੀ ਉਸ ਦਾ ਇਕ ਹੋਰ ਵੀਜ਼ਾ (ਦੂਸਰਾ) ਜੋ ਇੱਕ ਸਾਲ ਦਾ ਸੀ ਉਹ ਮੰਨਜੂਰ ਕਰ ਦਿੱਤਾ ਹੈ। ਇਸ ਨਾਲ ਫੀਸ ਦਾ ਨੁਕਸਾਨ ਹੋਇਆ ਹੈ ਅਤੇ ਸਮਾਂ ਘੱਟ ਗਿਆ ਹੈ। ਇਸ ਸਬੰਧੀ ਕੋਈ ਸੁਝਾਅ ਮਿਲ ਸਕਦਾ ਹੈ ਜੀ ?

  • @295_GUY

    @295_GUY

    Ай бұрын

    Sujaaw eh hai Do kistia te pair na rakho

  • @JoginderSingh-lt1mo

    @JoginderSingh-lt1mo

    Ай бұрын

    ke court rahi koi case kar sakda he

  • @295_GUY

    @295_GUY

    Ай бұрын

    @@JoginderSingh-lt1mo nhi ohda koi fiada ni bas paise khraab aa

  • @amarjitsinghdhesisarkalpar4892

    @amarjitsinghdhesisarkalpar4892

    28 күн бұрын

    Good 👍

  • @avtarkaur6276

    @avtarkaur6276

    18 күн бұрын

    Pqq

  • @KuldipSingh-qz2ti
    @KuldipSingh-qz2tiАй бұрын

    🙏🙏ਬਹੁਤ ਹੀ ਵਧਿਆ ਜਾਣਕਾਰੀ ਬਾਠ ਸਾਹਿਬ ਕੈਲੇ ਸਾਹਿਬ

  • @sarabjitsinghsoora5616
    @sarabjitsinghsoora5616Ай бұрын

    Voice level is little bit lower than as normal. Please keep the attention in this regards next time.... God bless you both brothers...!!

  • @RanjitSingh-bx6db
    @RanjitSingh-bx6dbАй бұрын

    ਬਾਈ ਜੀ ਬਾਠ ਜੀ ਇੱਕ ਸੁਆਲ ਹੈ। ਕਿ ਇੱਕ ਨਵਜੋਤ ਬਾਈ ਜੀ ਨੂੰ ਪੁੱਛਿਆ ਜਾਵੇ ਕਿ ਇੱਕ ਬੱਚਾ ਅਸਟ੍ਰੇਲੀਆ ਤੇ ਇੱਕ ਨਿਉਂਜੀਲੈਂਡ ਵਿੱਚ ਪੱਕੇ ਹਨ। ਤਾਂ ਇਹ ਦੇਸ਼ ਤਾ ਆਪਸ ਵਿੱਚ ਇੱਕੋ ਹੀ ਹੈ ਜੀ। ਇਸ ਦੇ ਸਬੰਧ ਪੱਕੀ ਪੀ ਆਰ ਵਾਰੇ ਜ਼ਰੂਰ ਪੁੱਛਿਆ ਜਾਵੇ ਜੀ। ਜਾਂ ਫਿਰ ਬਆਦ ਵਿੱਚ ਦੱਸਣਾ ਜ਼ਰੂਰ ਜੀ।

  • @Wealthera24
    @Wealthera24Ай бұрын

    Navjot ji, you are amazing, no one ever explained parents visa in this much detail, fantastic and amazing information, thank a lot !!

  • @harmindersinghbhandal5354
    @harmindersinghbhandal5354Ай бұрын

    Thank you baath sahib and Navjot bhaji for good information 🙏🙏

  • @user-is3ir9ij6q
    @user-is3ir9ij6qАй бұрын

    Bath sahib ta hi vicho sval puchde a .keu ki sval usi gl nal hi related hunda ta hi vicho puchde a ji. Bath sahib bhut clear jankari dinde hn.thanks bath sahib

  • @VipanjeetKaur-uc2hr
    @VipanjeetKaur-uc2hrАй бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @mohinderbhumbla1334
    @mohinderbhumbla1334Ай бұрын

    Expressed in excellent way.thanks Kailay sahib & Bath sahib.Waheguru bless you both.Ameen

  • @ranjodh91
    @ranjodh91Ай бұрын

    Bahut wadiya information excellent job ,first thing I curious to know about parent visa after getting my Pr. Very well explained thanks

  • @findonpariwar
    @findonpariwar5 күн бұрын

    @navjotkailey Phaji both my parents are PR and i applied myelf.Tusi ik bahut zaroori gal dasni bhul gaye..contributory parent visa wich dona parents da medical hunda hai te oh paas hona zaroori hai..sugar BP ta theek hai but agar parents nu koi vi medical issue hai jehda bahut costly hai (Cancer, Mental issue, kidney disease etc) ta oh reject ho janda. dooji gal, medical hona vi 10-12 saal baad hai (Just after case officer is asigned) so make sure dono parents di health satisfactory level di howe even 10-12 saal baad vi.

  • @gurcharansinghmann7384
    @gurcharansinghmann7384Ай бұрын

    ਬਾਠ ਸਾਹਿਬ, ਜਿਹੜੇ ਮਾਪਿਆ ਦੇ 100% ਬੱਚੇ ਆਸਟ੍ਰੇਲੀਆ ਪੀ. ਆਰ.ਹਨ,ਪਿੱਛੇ ਕੋਈ ਨਹੀਂ । ਉਨ੍ਹਾ ਲਈ ਕੋਈ ਤਰਜੀਹ ਹੈ ?

  • @Wealthera24
    @Wealthera24Ай бұрын

    Thanks primeasia tv for conducting this interview!!

  • @Gobinderkaurmaan
    @GobinderkaurmaanАй бұрын

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਨਵਜੋਤ ਸਿੰਘ ਜੀ 🙏🙏🙏🙏

  • @rameshsehgal570
    @rameshsehgal570Ай бұрын

    Navjot ji you are very clear talk i salute you bro

  • @jangsingh6453
    @jangsingh6453Ай бұрын

    Sir your today’s program is outstanding and very important knowledgeable.❤❤🎉🎉❤

  • @sandeepgarcha4980
    @sandeepgarcha4980Ай бұрын

    Canada should have followed Australian model to get rid of burden of Immigrant Seniors on the health care and pension system.

  • @SanjeevKumar-kc3br
    @SanjeevKumar-kc3brАй бұрын

    Good information ji❤

  • @user-so5pe6ni1z
    @user-so5pe6ni1z20 күн бұрын

    Navjot kailay tusin bahut wadhia sujhaa dita g dhanwad

  • @harpreetchadha4511
    @harpreetchadha451128 күн бұрын

    18:00 mins tey , Ba’ath Saab thank you so much

  • @gurshaansingh2014
    @gurshaansingh2014Ай бұрын

    Australia is bull shit wait for 10 years and pay a 50000 dollars if person age is 60 no benefit enjoy life in Punjab if have good income 😊

  • @harmansareen
    @harmansareenАй бұрын

    Thank you Bath Sahab for the information, could you please organise another video describing visa options for parents in Australia having health issues (e.g. my father is diabetic and he got 1 kidney)

  • @sohanlal7334
    @sohanlal7334Ай бұрын

    Good information sir. Pl. tell that can we take international health insurance from India on going visitor visa for Australia.

  • @user-if3ij2fj3g
    @user-if3ij2fj3gАй бұрын

    Sir india to tread course karke pr ho sakdi h ek program tread course te v kar deo kon sa tread course best hi thank you ❤

  • @ramsingh8533
    @ramsingh8533Ай бұрын

    Bai ji parents di pr di file lgn de bad ki work right mil jande aa

  • @dhillonamarinder
    @dhillonamarinderАй бұрын

    Bhaji mere Dad da non contributory within 2 year aa gaya. we did my MOM contributory few years back though

  • @karanpathania4156
    @karanpathania4156Ай бұрын

    Very useful information

  • @npsingh2540
    @npsingh2540Ай бұрын

    Good information

  • @kulwantbedi4669
    @kulwantbedi4669Ай бұрын

    Thanks Ji for information.

  • @santokhsingh2334
    @santokhsingh2334Ай бұрын

    Thanks sir ji

  • @pardeepsingh-iv6pu
    @pardeepsingh-iv6pu25 күн бұрын

    Sat Sri Akal Ji Very very much thanks sir both of you very very informational show 👍👍👍

  • @sahildeepsingh2311
    @sahildeepsingh2311Ай бұрын

    baath saab schooling visa bare daso

  • @gurus1213
    @gurus1213Ай бұрын

    Thanks

  • @kulwantbedi4669
    @kulwantbedi4669Ай бұрын

    67000 ਜੁਲਾਈ 2017 ਤੋਂ ਜੁਲਾਈ 2023 ਤਕ ਹੈ ਕੋਟਾ 8500 ਸਾਲ ਦਾ ਹੈ

  • @SsK-mh6ml
    @SsK-mh6mlАй бұрын

    ਕੁਲ ਮਿਲਾ ਕੇ ਕੈਨੇਡਾ ਹੀ best ਆ ਧੰਨਵਾਦ

  • @gurcharnjitgrewal1444
    @gurcharnjitgrewal1444Ай бұрын

    Good information ji

  • @gurkiratsinghchahal3021
    @gurkiratsinghchahal3021Ай бұрын

    Good job

  • @user-qx1rr9ho1r
    @user-qx1rr9ho1rАй бұрын

    ਸਰ ਮੇਰੀ ਬੇਟੀ ਨੇ ਹੀ ਫਾਰਮੇਸੀ ਕਰ ਲਈ ਹੈ ਕੀ ਉਹ ਆਸਟਰੇਲੀਆ ਲਈ ਸਟੱਡੀ ਵੀਜਾ ਜਾ ਸਕਦੀ ਹੈ ?

  • @kulwindersingh-id6xj

    @kulwindersingh-id6xj

    Ай бұрын

    ਕਿਸ ਸਹਿਰ ਤੋਂ ਹੋਂ ਜੀ ਕਿ ਬੀ ਫਾਰਮੇਸੀ ਕੀਤੀ ਆ ਜੀ

  • @amarjitsingh-dt5fj
    @amarjitsingh-dt5fj23 күн бұрын

    Good job 👍

  • @tejasingh8330
    @tejasingh8330Ай бұрын

    Very good news gi 🎉

  • @jasbirsingh-er6pf
    @jasbirsingh-er6pfАй бұрын

    ਧੰਨਵਾਦ ਨਵਜੋਤ ਭਾਜੀ

  • @teamfateh8684
    @teamfateh868414 күн бұрын

    ਬਾਈ ਜੀ visitor visa open work permit ਵਿੱਚ convert ਹੋ ਸਕਦਾ

  • @sukh3140
    @sukh3140Ай бұрын

    Very impressive 👏

  • @harpreetsingh-jl1dn
    @harpreetsingh-jl1dnАй бұрын

    SSA baath saab and kele saab.

  • @rashpalsingh5506
    @rashpalsingh5506Ай бұрын

    ਪਰਮਵੀਰ ਜੀ ਸੀਤ ਸ੍ਰੀ ਅਕਾਲ ਜੀ ਮੈ ਤੁਹਾਡੇ ਸਾਰੇ ਹੀ ਪਰੋਗਰਾਮ ਦੇੱਖਦਾ ਹਾ ਅੱਜ ਵੀ ਪ੍ਰਾਇਮ ਪਰਵਾਸ ਦੇਖਆ ਮੇਰਾ ਵੀ ਇੱਕ ਸਵਾਲ ਹੈ ਮੇਰਾ ਬੇਟਾ Australia ਪੜਾਈ ਕਰ ਰਿਹਾ ਦੁਸਰਾ ਸਾਲ ਹੈ ਕਿ ਉਹ ਸਾਡਾ ਵੀਜਟਰ ਵੀਜਾ ਅਪਲਾਈ ਕਰ ਸਕਦੇ ਹਨ

  • @paramjeetbrar6112

    @paramjeetbrar6112

    Ай бұрын

    Hnji kr skda ... bhot parents aaye ne ji

  • @singhmanjit7436

    @singhmanjit7436

    Ай бұрын

    Yes, kar sakda ji bilkul.

  • @kuljitbal7176
    @kuljitbal7176Ай бұрын

    ਸਤਿ ਸ੍ਰੀ ਆਕਾਲ🙏🏻🙏🏻🙏🏻🙏🏻🌷🌷🌷

  • @spshukla1851
    @spshukla18512 күн бұрын

    Most important point Difference of Indian and Australian politicians Navjot ji ne dassiya ki labour party ne power ch auan ton pehla parents PR quata double karn da promise keeta. Te power ch aunde sar 4500 to 8500 kar ditta. Dekh lo gori kaum de tarraki karan da karan.. Promise matlab promise.. Indian politicians da promise matlam 100% ZHOOTH.

  • @sukhmanderdhaliwal888
    @sukhmanderdhaliwal888Ай бұрын

    Pamjit Sat Shri Akal.contributry Visa 173 aplay kita 2021 Oct.ais bare tima piord Dasna.

  • @singhmanjit7436

    @singhmanjit7436

    Ай бұрын

    Minimum 9 to 10 years.

  • @piarasingh6938
    @piarasingh6938Ай бұрын

    12 ਮਹੀਨੇ ਲਗਾਤਾਰ ਰਹਿ ਸਕਦੇ ਜਾਂ ਨਹੀ

  • @ranjeetkaur6746

    @ranjeetkaur6746

    Ай бұрын

    ਵੀਰ ਰਹਿ ਸਕਦੇ ਹਾਂ,ਪਰ ਛੇ ਮਹੀਨੇ ਫੇਰ ਇੰਡੀਆ ਵਿੱਚ ਰਹਿਣਾ ਪੈਂਦਾ।ਪਰ ਜੇ ਸਾਡੇ ਬੱਚੇ ਅਸਟ੍ਰੇਲੀਆ ਵਿਚ ਪੱਕੇ ਹੋਣ।

  • @kulwinderkaur4233

    @kulwinderkaur4233

    Ай бұрын

    12 month rah sakda mnu 12 month ho gya ma Hun bapis Jana India but tuhnu India Tu madical krva k ana Pana

  • @kulwinderkaur4233

    @kulwinderkaur4233

    Ай бұрын

    Mara bacha student aa

  • @mohanjitkaur7701
    @mohanjitkaur770129 күн бұрын

    Tell about minimum age of parents to apply.

  • @kamaljit-9811
    @kamaljit-9811Ай бұрын

    SSAKAL to both of you,A lot of thanks to you .Good information by you Navjot ji

  • @arvindersingh3057
    @arvindersingh3057Ай бұрын

    Je koi pr hove te os time is da koi sibling below 18 hove taa parents and siblings lai PR apply krr skde aa ???

  • @RanjitSingh-wy4wp

    @RanjitSingh-wy4wp

    Ай бұрын

    Ji bilkul. Mai parent contributer visa te 2018 vich Australia aaya si apne father naal because my elder brother was Australian citizen. That time, it took 3 years to open file.

  • @user-zu4py3kn3v
    @user-zu4py3kn3v21 күн бұрын

    thats y i moved to india in 2019 even after geting citizenship with family . parent visa suck

  • @akmundra492
    @akmundra49228 күн бұрын

    Very good g

  • @ghazanfarullah1089
    @ghazanfarullah1089Ай бұрын

    If family balance is 100% so they consider any priority please highlight I shall be grateful

  • @roopsidhu4301
    @roopsidhu4301Ай бұрын

    ਸੁਕਰੀਆ

  • @anhadjaapyt8990
    @anhadjaapyt899029 күн бұрын

    ਜੇ ਕਿਸੇ ਦੇ ਦੋ ਬੱਚੇ ਹਨ। ਲੜਕਾ ਤੇ ਲੜਕੀ, ਲੜਕੀ ਆਸਟ੍ਰੇਲੀਆ ਸਿਟੀਜ਼ਨ ਹੈ ਅਤੇ ਲੜਕੇ ਦੀ ਭਾਰਤ ਵਿੱਚ ਡੈਥ ਹੋ ਗਈ ਹੋਵੇ । ਲੜਕੇ ਦਾ ਇੱਕ ਬੱਚਾ ਹੋਵੇ ਉਸ ਦੀ mother ਬੱਚੇ ਨੂੰ ਛੱਡ ਗਈ ਹੋਵੇ ਬੱਚੇ ਦੀ ਗਾਰਡੀਅਨ ਸ਼ਿਪ ਕੋਰਟ ਵੱਲੋਂ ਦਾਦਾ ਦਾਦੀ ਨੂੰ ਮਿਲੀ ਹੋਵੇ ਕੀ ਉਹ ਬੱਚੇ ਨੂੰ ਕੰਟਰੀਬਿਊਟ ਵੀਜ਼ੇ ਤੇ ਲਿਜਾ ਸਕਦੇ ਹਨ ਜੇ ਹਾਂ ਤੇ ਫਿਰ ਉਸ ਦੀ ਕਿੰਨੀ ਫੀਸ ਲੱਗੇਗੀ। ਜੇ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਵੇ

  • @jatindermavi4336
    @jatindermavi4336Ай бұрын

    Navjot g jihde parents 143 contributory visa te Australia poke tor te aa gye uhna nu aia 67 sal di age to Phela 10 sal ho gye uhna nu pension kdo lgugi

  • @wariskabirkaulkaul979
    @wariskabirkaulkaul979Ай бұрын

    Bhaiya nu apne desh vich ni rehan dinde aapa ....te Australia walia nu kehde sade maa baap v pakke kro ...... waheguru soch samaj dena sanu

  • @prabhjotrathore5702
    @prabhjotrathore570221 күн бұрын

    Veer g je kisi de 2 bache hon te 100 percent Australia PR/citizen hon, phir parents de chances PR de jiyada hon ge

  • @manpreet2979
    @manpreet2979Ай бұрын

    Sep 2022 parents visa 143 processing time ke a g?

  • @satbirkaur01
    @satbirkaur01Ай бұрын

    Thanks ji

  • @kulwantbedi4669
    @kulwantbedi4669Ай бұрын

    870 Sub Clause Temp Visa 3 years 83500 Taxable Income 5 years 11000 Aus$ 15000 Caping

  • @gurdassinghcheema9691
    @gurdassinghcheema9691Ай бұрын

    ਇੰਸੌਰੈਂਸ ਸਿਰਫ 200 ਡਾਲਰ ਇੱਕ ਮਹੀਨਾ ਦਾ

  • @parvinderkaur-md2wr
    @parvinderkaur-md2wr28 күн бұрын

    Mera beta study visa te h aistralia ch 22ch aaia si hun mera vistor visa laga h 3sal da me widow 63yrs aa. Ki koi pebsiin system bhi h jad taj pr na hove je h or jaldi te meri pension laghe me private job te si india

  • @ksingharora
    @ksingharoraАй бұрын

    Excellent effort.

  • @satindersandhu6104
    @satindersandhu6104Ай бұрын

    Best insurance company guide karo ji

  • @ajmersingh-fi1rc
    @ajmersingh-fi1rc26 күн бұрын

    Sir 188 visa da ki Update hai hun

  • @simranjeetsingh7982
    @simranjeetsingh7982Ай бұрын

    navjot di awwaj ni aaundi, bhohat low bolda, us nu kho thoda uchi boliya kre yaar, fan band krna penda sunan vaste

  • @kinskins3895
    @kinskins3895Ай бұрын

    Je kar kise de 100% chalid citizen hai o ki karen

  • @psingh-3073
    @psingh-3073Ай бұрын

    Parents ਨੂੰ ਪੈਨਸ਼ਨ, PR Visa ਲੱਗਣ ਤੋਂ 10 ਸਾਲ ਬਾਅਦ ਮਿਲੇਗੀ, ਜਾਂ 10 ਸਾਲ ਦੀ actual stay ਤੋਂ ਬਾਅਦ। If possible, please give reply here in the comment box. Any one, who has knowledge about it, can give it's reply.

  • @harpreetkaur-rs2dd

    @harpreetkaur-rs2dd

    Ай бұрын

    After actual stay in Australia.. if even they go to india to visit for 1 month Ut will deduct from 10 years. So after getting pr need to stay for 10 years continuously.

  • @psingh-3073

    @psingh-3073

    Ай бұрын

    @@harpreetkaur-rs2dd thanks jee 🙏

  • @balwindersingh5780
    @balwindersingh5780Ай бұрын

    How can get pr if child born in Australia

  • @balwindersingh5780

    @balwindersingh5780

    Ай бұрын

    sat shri akal bhaji ji 🙏

  • @kulwinderkaurkhatra5307
    @kulwinderkaurkhatra5307Ай бұрын

    Jo bacha citizen hai us k parents ko v passe dene hoge

  • @GurpreetSingh-rt5rd
    @GurpreetSingh-rt5rdАй бұрын

    ਬਾਠ ਸਾਹਿਬ 67 ਸਾਲ ਤੱਕ ਅੱਜ ਕੱਲ ਪਹੁੰਚਦੇ ਹੀ ਕਿੰਨੇ ਕੁ ਬੰਦੇ ਨੇ 🤔😊

  • @amanbrar273
    @amanbrar273Ай бұрын

    🙏🏻

  • @jagroopsinghbassi1601
    @jagroopsinghbassi1601Ай бұрын

    ਬਾਠ ਸਾਹਿਬ ਜੀ ਨੀਂਦ ਦਾ ਝੂਟਾ ਲਗਦਾ

  • @paramchahal6440
    @paramchahal644028 күн бұрын

    Bahar jan de chakar ch nojwana to Leke budhe tak pagal hoye paye ne

  • @amanbrar273
    @amanbrar273Ай бұрын

    ਮੇਰੇ ਇਕ ਬਚਾਹੈ ਜੀ ਉਹ ਸਿਟੀਜਨ ਹੈ ਕੀ ਮੈ ਪੀ ਆਰ ਫਾਇਲ ਲਗਾ ਸਕਦੀ ਹਾ ਮੇਰੀ ਉਮਰ 61 ਸਾਲ

  • @baljindersingh1184

    @baljindersingh1184

    Ай бұрын

    ਤੁਸੀਂ ਫਾਈਲ ਲਗਾ ਸਕਦੇ ਹੋ ।

  • @singhmanjit7436

    @singhmanjit7436

    Ай бұрын

    Je kar thuhade total 2 bache ne te 1 ithe hai . Ja 2 ithe ne 3 bachiya which . Yes

  • @ravinderkaur4713
    @ravinderkaur4713Ай бұрын

    marrige vise duso

Келесі