Prime Immigration (68) || 6,50,000 ‘ਚ ਕਿਵੇਂ ਲੱਗਦਾ ਵੀਜ਼ਾ, ਬਿਨਾਂ ਜ਼ਮੀਨਾਂ ਵੇਚੇ ਕਿਵੇਂ ਪੁੱਜੋਗੇ Canada

#primeasiatv #canada #immigration #canadaimmigration #canadavisa #studyvisa #immigrationcanada #workvisa #visa #canadalife #canadiansociety #swarnsinghtehna #internationalstudents #usa #australia #newzealand
Subscribe To Prime Asia TV Canada :- goo.gl/TYnf9u
Prime Immigration (68) || 6,50,000 ‘ਚ ਕਿਵੇਂ ਲੱਗਦਾ ਵੀਜ਼ਾ, ਬਿਨਾਂ ਜ਼ਮੀਨਾਂ ਵੇਚੇ ਕਿਵੇਂ ਪੁੱਜੋਗੇ Canada
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 26

  • @jasbirsinghparmar2004
    @jasbirsinghparmar200415 күн бұрын

    ਦੋਸਤੋ ਵਿਦੇਸ਼ਾਂ ਨੂੰ ਭੇਜੇਨ ਵਾਸਤੇ ਸਕੀਮਾਂ ਅਤੇ ਤਰੀਕੇ ਲੱਭਦੇ ਹਨ ਇਨ੍ਹਾਂ ਦਿਮਾਗ ਇਸ ਵਾਸਤੇ ਕਿਉਂ ਨਹੀਂ ਲਗਵਾਉਂਦੇ ਹਨ ਪੰਜਾਬ ਵਿੱਚ ਹੀ ਮੇਹਨਤੀ ਬਨਣ ਅਤੇ ਖੁਦ ਪਰਿਵਾਰਾਂ ਦੇ ਨਾਲ ਕੰਮ ਕਰਨ ਅਤੇ ਪਰਿਵਾਰਾਂ ਵਿਚ ਰਹਿਣ

  • @deep_2113

    @deep_2113

    15 күн бұрын

    Sahi galh hai 🙋🏻👍🏻😊

  • @gurpreetsinghtoor8928

    @gurpreetsinghtoor8928

    15 күн бұрын

    ਬਿਲਕੁਲ ਬਹੁਤ ਸਹੀ ਲਿਖਿਆ ਜੀ

  • @jasbirsinghparmar2004
    @jasbirsinghparmar200415 күн бұрын

    ਬੱਚਿਆਂ ਨੂੰ ਆਪਣੇ ਆਪ ਕਦਮ ਚੁੱਕੋ ਅਤੇ ਮੇਹਨਤ ਕਰੋ ਜੀ ਦੋਗਲੇ ਅਤੇ ਠੱਗਾਂ ਤੋਂ ਦੂਰ ਰਹੋਂ ਜੀ ਬਿਨਾਂ ਬਿਚੋਲੀਆ ਤੋਂ ਵੀ ਸਫਲ ਹੋ ਸਕਦੇ ਹਨ

  • @1Amansidhu
    @1Amansidhu14 күн бұрын

    Prime asia ਵੀ ਹੁਣ ਅਜਿਹੇ ਕੰਮ ਕਰਨ ਲੱਗ ਪਿਆ, ਟਾਇਟਲ ਕੁਝ ਹੋਰ ਵਿਚੋਂ ਨਿਕਲਦਾ ਕੁਝ ਹੋਰ, ਬਾਕੀ ਆਪਣੇ ਏਸ ਪੇਸ਼ਕਾਰ ਦੀ ਓਵਰ ਐਕਟਿੰਗ ਘਟਾਉਣ ਦੀ ਲੋੜ aa

  • @amninderboparai5580

    @amninderboparai5580

    13 күн бұрын

    ਫਟਦੀ ਨੂੰ ਸਭ ਕੁੱਝ ਕਰਨਾ ਪੈਦਾ ਉਹ ਕੰਮ ਹੁਣ ਏਸ਼ੀਆ ਟੀ ਵੀ ਟਾਹਣੇ ਦਾ ਹੋਇਆ ਪਿਆ

  • @sharanjitkaur4351
    @sharanjitkaur435114 күн бұрын

    ਪੰਜਾਬ ਵਾਲਿਓ ਜਿਨਾ ਕੋਲ ਜ਼ਮੀਨ ਹੈ ਨੌਕਰੀ ਹੈ ਰੋਟੀ ਪਾਣੀ ਸੌਖਾ ਚਲਦਾ ਓਹਨਾ ਨੂੰ ਇਹਨਾ ਮਗਰ ਨਹੀਂ ਲੱਗਣਾ ਚਾਹੀਦਾ। ਪੰਜਾਬ ਤਾਂ ਪਹਿਲਾ ਹੀ ਖਾਲੀ ਹੋਇਆ ਪਿਆ

  • @sahibsaab7818
    @sahibsaab781815 күн бұрын

    Swaran kehre kmi pia chaj da koi program kria kr lone da viaz v pusna c je 25 lakh lende ta 48 lakh dena pena vapis kmaona kitho kam uthe heni rahne da koi sistam heni study krn koi ni janda sare km krn jande a manjia he jana tenu v ami gala kdnia loka ne kehna eh he krda c program

  • @GurjitSingh-hr8qn
    @GurjitSingh-hr8qn15 күн бұрын

    Hun students visa la nahi raha bacha kyu ki canada na pr rual change kar ta hun agent bhut aukha ho k lok nu prma reha ha

  • @kulbirsingh4238

    @kulbirsingh4238

    15 күн бұрын

    ਬਿਲਕੁਲ ਸਹੀ ,ਬਸ ਮੱਛੀ ਜਾਲ ਵਿੱਚ ਫਸਾਉਣ ਲਈ ਤਰੀਕਾ ਹੋਰ ਕੁਝ ਨਹੀਂ

  • @manukaur8766

    @manukaur8766

    14 күн бұрын

    Sahi keha saare ielets centre wich bahut thode bache rehge

  • @5620ale
    @5620ale15 күн бұрын

    Very good

  • @Rick-tl3lc
    @Rick-tl3lc15 күн бұрын

    Tehna saab tusi ek pase promote kari jane canada other side kehne punjab khali ho gya…

  • @ranjitkaur5284
    @ranjitkaur528415 күн бұрын

    Koi janda he kam nhi mil janda so baccha ty burden pa jnada

  • @user-ot7ls3jw7x
    @user-ot7ls3jw7x15 күн бұрын

    Mera beta timm hoton te km km karda g 7month to

  • @deep_2113
    @deep_211315 күн бұрын

    Jiska Ghar Dane ush Ghar Day Kamle ve siyani 🤗🙏🏻

  • @AmritpalSingh-cp1ce
    @AmritpalSingh-cp1ce15 күн бұрын

    Its all fraud ,plz dont waste yours hard earn money😂

  • @savinderbirdi8410
    @savinderbirdi841015 күн бұрын

    ki

  • @deep_2113
    @deep_211315 күн бұрын

    Punjab Tey punjabi sare pandeyji ban Gaye chuthe bol bol Kay Loka nu gumrah kar rahey Ney jad office vich javo fair kuch hor hee bolde Ney 😮

  • @jasbirsinghparmar2004
    @jasbirsinghparmar200415 күн бұрын

    ਇਸ ਬੰਦੇ ਦੀ ਸਕੀਮ ਅਤੇ ਤਰੀਕਾ ਗੱਲ਼ਤ ਹੈ ਅਤੇ ਸਾਫ ਨਹੀਂ ਹੈ

  • @jasbirsinghparmar2004
    @jasbirsinghparmar200415 күн бұрын

    ਇਹ ਬੰਦਾ ਕੰਮ ਦੀ ਗਰਾਨਟੀ ਦੇਵੇਗਾ ਇਸ ਬੰਦੇ ਨੂੰ 10 -15 lakh ਵੀ ਦੇਵਾਂਗੇ ਪਰ ਕੰਮ ਵੀ ਦੇਵੇ ਪਰ ਇਹ ਬੰਦਾ ਠੱਗ ਹੈ

  • @baljitsingh2892
    @baljitsingh289214 күн бұрын

    Ajeeb o gareeb .... Fraud ne

Келесі