Prime Health (53) || ਕਈ ਬੀਮਾਰੀਆਂ ਦਾ ਪੱਕਾ ਇਲਾਜ ਕੋਈ ਦਵਾਈ ਨੀਂ,ਬਸ ਆਹ ਕੰਮ ਕਰੋ

#PrimeAsiaTV #PrimeHealth #DrHarshinderKaur
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 255

  • @jaswantsingh-kv8ep
    @jaswantsingh-kv8ep2 жыл бұрын

    ਠੇਠ ਪੰਜਾਬਣ ਭੈਣੇ ਤੈਨੂੰ ਪਰਮਾਤਮਾ ਤੰਦਰੁਸਤੀ ਵਖਸਣ ਪੰਜਾਬੀ ਬੋਲਣੀ ਭੈਣ ਜੀ ਤੋ ਸਿੱਖੋ ਹੋਰਨਾਂ ਭੈਣਾਂ ਨੂੰ ਅਪੀਲ

  • @PalwinderSingh-fc1jd
    @PalwinderSingh-fc1jd Жыл бұрын

    ਜੇਕਰ ਇਹਨਾਂ ਗੱਲਾਂ ਤੇ ਅਮਲ ਕਰ ਲਵੋ ਤਾਂ ਹਰ ਵਿਅਕਤੀ ਕਾਫੀ ਹੱਦ ਤੱਕ ਤੰਦਰੁਸਤ ਹੋ ਸਕਦਾ ਹੈ

  • @CharanJitSingh-ly9ok
    @CharanJitSingh-ly9ok2 жыл бұрын

    ਬਹੁਤ ਵਧੀਆ ਜਾਣਕਾਰੀ ਦਿੰਦੇ ਆ ਉਹ ਵੀ ਠੇਠ ਪੰਜਾਬੀ ਵਿਚ ਸਲੁਟ ਡਾਕਟਰ ਸਾਹਿਬਾ ਜੀ

  • @SandeepKaur-sq6zx
    @SandeepKaur-sq6zx2 жыл бұрын

    ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਬਹੁਤ ਵਧੀਆ ਵਿਸ਼ਾ ਲੈ ਕੇ ਆਏ ਹੋ , ਤੁਹਾਡਾ ਬਹੁਤ ਧੰਨਵਾਦ ਡਾਕਟਰ ਭੈਣ ਜੀ ਸਾਨੂੰ ਇਸ ਬਾਰੇ ਜਾਣਕਾਰੀ ਦੇਣ ਲਈ🙏🙏👍👍 💐💐

  • @charnjeetkaleka1430

    @charnjeetkaleka1430

    2 жыл бұрын

    ppp

  • @randhirsingh515

    @randhirsingh515

    Жыл бұрын

    🙏

  • @GurmeetSingh-rh8tn
    @GurmeetSingh-rh8tn2 жыл бұрын

    ਡਾ ਸਾਹਿਬ ਜੀ ਸਲੂਟ ਹੈ ਬਹੁਤ ਹੀ ਵਧੀਆ ਢੰਗ ਨਾਲ ਸਿਖਿਆ ਦੇਣ ਲਈ ਧੰਨਵਾਦ ਜੁ

  • @gurcharnvirk5885
    @gurcharnvirk58852 жыл бұрын

    ਡਾਕਟਰ ਸਹਿਬ ਜੀ ਬਹੁਤ ਧੰਨਵਾਦ ਜੀ❤️🙏

  • @dilbagsingh4857

    @dilbagsingh4857

    2 жыл бұрын

    Thanks for valuable information

  • @RamandeepKaur-wn3fi
    @RamandeepKaur-wn3fi2 жыл бұрын

    ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ

  • @gurpreetsibia2618
    @gurpreetsibia26182 жыл бұрын

    ਅੱਜ ਤੁਹਾਡੀ ਵੀਡੀਓ ਦੇਖੀ ਬਹੁਤ ਵਧੀਆ ਸੁਨੇਹਾ ਮੈਂ ਆਪਣੇ ਸਟੇਟਸ ਵਿਚ ਪਾਈ ਹੈ ਤਾਕਿ ਹੋਰ ਲੋਕ ਵੀ ਦੇਖਣ ਅਤੇ ਨਾਲ ਹੀ ਮੈਂ ਇਹ ਨਿਸ਼ਚੇ ਵੀ ਕੀਤਾ ਹੈ ਕਿ ਹਫਤੇ ਵਿਚ ਇੱਕ ਦਿਨ ਫੋਨ ਬੰਦ ਰੱਖਾਗੀ ਜਿਸ ਦਿਨ ਫੋਨ ਬੰਦ ਰੱਖਾਂਗੀ ਓਸ ਦਿਨ ਸਟੇਟਸ ਪਾਵਾਂਗੀ ਕਿ ਅੱਜ ਮੇਰਾ ਫੋਨ ਬੰਦ ਰਹੇਗਾ ਤਾਕਿ ਲੋਕ ਮੇਰੇ ਬੱਚਿਆਂ ਦੇ ਫੋਨ ਕਰਕੇ ਓਹਨਾ ਨੂੰ ਪ੍ਰੇਸ਼ਾਨ ਨਾਂ ਕਰਨ 😄ਬੁਹਤ ਵਧੀਆ ਵੀਡੀਓ 👍

  • @jaswantsingh-kv8ep
    @jaswantsingh-kv8ep2 жыл бұрын

    ਸਲੂਟ ਭੈਣ ਜੀ ਨੂੰ ਹਰਸਿਦਰ ਕੌਰ ਜੀ ਡਾਕਟਰ ਭੈਣ ਜੀ ਦੇ ਦਰਸ਼ਨ ਕਰਾਏ ਵੀਰ ਨੂੰ ਸਲੂਟ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @dr.satindermann

    @dr.satindermann

    Жыл бұрын

    ਬਹੁਤ ਬਹੁਤ ਧੰਨਵਾਦ ਜੀ

  • @jaswantsingh-kv8ep

    @jaswantsingh-kv8ep

    Жыл бұрын

    ਸਾਡੀ ਭੈਣ ਜੀ ਨੂੰ ਤੰਦਰੁਸਤੀ ਵਖਸਣ ਵਾਹਿਗੁਰੂ ਜੀ ਸਾਰੇ ਸਿੱਖ ਭਾਈਚਾਰੇ ਨੂੰ ਸਾਰੀਆ ਕੌਮਾਂ ਨੂੰ ਸਲੂਟ

  • @meghnagakhal6865

    @meghnagakhal6865

    Жыл бұрын

    35 3357

  • @hafeezaamir5953
    @hafeezaamir59532 жыл бұрын

    ਬਹੁਤ ਵਧੀਆ ਗੱਲ ਬਾਤ ਹੋਈ ਸਲਾਮ ਹੈ ਪਰਣਾਮ ਹੈ

  • @rameenkaurkhairavlogs4861
    @rameenkaurkhairavlogs48612 жыл бұрын

    ਬਹੁਤ ਧੰਨਵਾਦ ਜੀ

  • @KuldeepSingh-ob9cw
    @KuldeepSingh-ob9cw2 жыл бұрын

    ਬਹੁਤ ਹੀ ਸ਼ਲਾਘਾਯੋਗ ਹੈ ਆਪ ਜੀ ਦਾ ਮੈਸਿਜ ਅਸੀ ਇਸ ਤੇ ਅਮਲ ਕਰਾਗੇ

  • @randhirsingh515
    @randhirsingh515 Жыл бұрын

    🙏ਬਹੁਤ ਵਧੀਆਂ ਗਿਆਨ ਦੇ ਰਹੇ ਹੋ ।ਧੱੰਨਵਾਦ ਡਾਕਟਰ ਸਹਿਬ

  • @kulwantdhaliwal9028
    @kulwantdhaliwal9028 Жыл бұрын

    ਭੈਣ ਬਹੁਤ ਹੀ ਵਧੀਆ ਜਿੰਦਗੀ ਦੇ ਰਾਜ ਦੱਸਿਆ

  • @sarapannu2792
    @sarapannu27922 жыл бұрын

    ਭੈਣ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ

  • @sskhattarh2242
    @sskhattarh22422 жыл бұрын

    Dr Harshinder Kaur So great 😃 Advice ,Motivation

  • @karamjitkaur2395
    @karamjitkaur2395 Жыл бұрын

    🙏🙏 ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਕੁਝ ਸਿਖਾ ਦਿਦੀਆ ਅਸੀਂ ਵੀ ਇਕ ਦਿਨ ਜਰੂਰ ਮੋਬਾਈਲ ਬੰਦ ਰਖਾਗੇ ਅਤੇ ਮੁਸਕਰਾਹਟ ਤੇ ਬਹੁਤ ਪਿਆਰੀ ਜੀ ਧੰਨਵਾਦ

  • @HardevSingh-mo8fg
    @HardevSingh-mo8fg2 жыл бұрын

    ਬੀਬੀ ਜੀ ਗੁਰੂ ਫਤਹਿ ਜੀ ।। ਤਹਿਦਿਲੋਂ ਧੰਨਵਾਦ ।।

  • @makhansinghranu132
    @makhansinghranu1322 жыл бұрын

    WAHEGURU JI aap nu naam sewa simaran bakhse.

  • @ManjeetKaur-dz4us
    @ManjeetKaur-dz4us2 жыл бұрын

    ਮਹੱਤਵਪੂਰਨ ਜਾਣਕਾਰੀ। ਸ਼ੁਕਰੀਆ ਜੀਓ।🙏🙏

  • @HardeepSingh-uh2bk
    @HardeepSingh-uh2bk2 жыл бұрын

    ਬਹੁਤ ਵਧੀਅਾ ਜਾਣਕਾਰੀ िਦਤੀ ਬਹੁਤ 2ਧੰਨਵਾਦ ਜੀ

  • @jaspinderrandhawa283
    @jaspinderrandhawa283 Жыл бұрын

    ਬਹੁਤ ਵਧੀਆ ਜਾਣਕਾਰੀ । ਡਾ:ਸਾਹਿਬ ਜੀ

  • @ManjitKaur-xc2do
    @ManjitKaur-xc2do2 жыл бұрын

    ਸਲੂਟ ਮੈਡਮ ਡਾ: । ਕੀ ਕਰੀਏ ਅਸੀਂ ਤੇ ਸੈਰ ਵੀ ਹੱਥ ਵਿੱਚ ਫ਼ੋਨ ਫੜਕੇ ਕਰਦੇ ਹਾਂ?ਜਾਨਣ ਲਈ ਕਿ ਕਿੰਨੇ ਸਟੈਪ ਤੁਰੇ ਹਾਂ।

  • @anmolanmol988
    @anmolanmol988 Жыл бұрын

    ਸਲੂਟ ਆ ਆਪ ਜੀ ਨੇ ਬਹੁਤ ਹੀ ਵਧੀਆ ਗੱਲ ਕੀਤੀ ਡਾ ਸਾਹਿਬ ਜੀ ਧੰਨਵਾਦ ਜੀ

  • @waheguru8825
    @waheguru88252 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @Gogreen_786
    @Gogreen_7862 жыл бұрын

    Eh gal bilkul sach h ik din mobile ton door hoke dekho bot vdia feel hunda tension free lgda khud nu for eg jis din data pack khtm hunda 😅

  • @VijayKumar-dg9uh
    @VijayKumar-dg9uh Жыл бұрын

    Millions millions thanks fr. Sahib

  • @parmindersingh9173
    @parmindersingh91732 жыл бұрын

    Do Meditate. Solution to all problems.

  • @balwindersinghpawar5024
    @balwindersinghpawar50242 жыл бұрын

    ਸਤਿ ਸ੍ਰੀ ਆਕਾਲ ਜੀ

  • @amarjitkaur7747
    @amarjitkaur7747 Жыл бұрын

    Very nice

  • @surjitkaur9964
    @surjitkaur9964 Жыл бұрын

    ਬਹੁਤ ਵਧੀਆ ਗਲਾ ਦਸੀਆ ਹਨ ਤੁਸੀ

  • @Bhupinderkaur-tq7xe
    @Bhupinderkaur-tq7xe2 жыл бұрын

    ਪਿੰਡਾਂ ਦੀਆਂ ਔਰਤਾਂ ਨਹੀਂ ਲਾਗੂ ਕਰ ਸਕਦੀਆਂ ਜੀ ,ਕਿਚਨ ਚ ਛੁੱਟੀ ਵਾਲੀ ਗੱਲ

  • @navneetkaur1469
    @navneetkaur14692 жыл бұрын

    ਬਹੁਤ ਜਾਣਕਾਰੀ ਭਰਪੂਰ 👌👌🙏

  • @taranpreetkaur1635
    @taranpreetkaur1635 Жыл бұрын

    ਬਹੁਤ ਵਧੀ ਆ ਵਿਚਾਰ ਨੇ ਭੈਣ ਜੀ ਦੇ

  • @jasvindersinghbhatia4727
    @jasvindersinghbhatia4727 Жыл бұрын

    Wonderful interview. Thanks Dr. Sahiba

  • @balwindergill7
    @balwindergill72 жыл бұрын

    Very beautiful message for us tkx

  • @satbirpunia9186
    @satbirpunia91862 жыл бұрын

    Bahut vadhia pehan jee da dilon danvad. Assee sareyan nu pehan jee dwara deeti nasihat te amal krna chahida jae je ussi tandrusti rehna chahunde ho

  • @BalkarSingh-gx8gi
    @BalkarSingh-gx8gi2 жыл бұрын

    satkar yog Dr shiba bhan har shinder kuor ji and patarkar veer inder parteet singh ji piyar Bhari nighi sat sari akal ji dhamwad ji

  • @jattijaswinderkaur5jaswind288
    @jattijaswinderkaur5jaswind288 Жыл бұрын

    ਲੋਕੋਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ

  • @kuldipsandha9515
    @kuldipsandha95152 жыл бұрын

    Very nice jankari god bless toe Dr Harsinder ji

  • @charankhaira2530
    @charankhaira25302 жыл бұрын

    ਬਹੁਤ ਵਧੀਆ ਜਾਣਕਾਰੀ ਹੈ ਜੀ

  • @harjeetkaur7948
    @harjeetkaur79482 жыл бұрын

    Thank you so much

  • @jatindervir1478
    @jatindervir14782 жыл бұрын

    The videos of dr harshinder Kaur are really great. Through these videos she doing selfless great service to humanity. Nar seva Narain seva

  • @kuldeepkaur7690
    @kuldeepkaur76902 жыл бұрын

    ਧੰਨਵਾਦ ਜੀ🙏🙏

  • @deepakkapurvirtualclass
    @deepakkapurvirtualclass2 жыл бұрын

    Useful Information 👍

  • @mohindersingh5967
    @mohindersingh59672 жыл бұрын

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਮੇਰਾ ਪੋਤਾ ਸਵਾ ਸਾਲ ਦਾ ਹੈ ਉਹ ਇਕ ਦੋ ਲਫਜਾ ਤੋਂ ਅੱਗੇ ਨਹੀ ਬੋਲਦਾ ਹੈ। ਜੇ ਕੋਈ ਚੀਜ ਲੈਣੀ ਹੈ ਤਾਂ ਉਹ ਉਪਰੋਕਤ ਸ਼ਬਦਾ ਨਾਲ ਰੌਲਾ ਪਾਉਦਾ ਹੈ ਅਤੇ ਇਸ਼ਾਰਾ ਕਰਦਾ ਹੈ। ਕਿਰਪਾ ਕਰਕੇ ਦੱਸੋ ਕੀ ਕਰਨਾ ਚਾਹੀਦਾ ਹੈ। ਕਿਰਪਾ ਕਰਕੇ ਆਪਣਾ ਫੋਨ ਵੀ ਦਸਣਾ।

  • @nhtsfamily6571
    @nhtsfamily65712 жыл бұрын

    Thx Dr Mam ji 💝 Se🌹🙏🙏🙏🌹😇

  • @HarjinderKaur-wr5zv
    @HarjinderKaur-wr5zv2 жыл бұрын

    Dr.sahib thanks for good information

  • @svetlanabhatia3989
    @svetlanabhatia39892 жыл бұрын

    Soooo precious post ji..🙏🙏❤️

  • @jaswinderkauraujla1056
    @jaswinderkauraujla1056 Жыл бұрын

    Thanks you Madam🙏🌹🙏🙏🌹

  • @jattijaswinderkaur5jaswind288
    @jattijaswinderkaur5jaswind288 Жыл бұрын

    ਪੰਜਾਬ ਵਿੱਚ ਵੀ ਸਾਰੇ ਨੂੰ ਛੂਟੀ ਦਿੱਤੀ ਜਾਵੇ ਸ਼ਨੀਵਾਰ ਅਤੇ ਅਤੇ ਅਐਤਵਾਰ ਛੁੱਟੀ ਦਿੱਤੀ ਜਾਵੇ

  • @Bayant_Kaur
    @Bayant_Kaur2 жыл бұрын

    So useful and life changing 🙏🏻🙏🏻💐💐

  • @jogindersinghaulakh970
    @jogindersinghaulakh9702 жыл бұрын

    ..... A e GOLDEN CLIP. Major Aulakh.

  • @amarjitkaur9606
    @amarjitkaur9606 Жыл бұрын

    Vhoot vdhia gal dsi hai.

  • @sskhattarh2242
    @sskhattarh22422 жыл бұрын

    Great 👍. Thanks 🙏 So 👌 nice 😊

  • @balrajgrewal5948
    @balrajgrewal59482 жыл бұрын

    ਬਹੁਤ ਵਧੀਆ 🙏🏼🙏🏼

  • @robinmadhar5875
    @robinmadhar58752 жыл бұрын

    🙏🙏🙏🙏bass.kroo..je

  • @BaljinderSingh-xj3qi
    @BaljinderSingh-xj3qi2 жыл бұрын

    Very nice explanation

  • @jattijaswinderkaur5jaswind288
    @jattijaswinderkaur5jaswind288 Жыл бұрын

    ਯੂਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ

  • @ladduajnoha2511
    @ladduajnoha25112 жыл бұрын

    Thank you 🙏🙏🙏🙏

  • @GSKIRTI-qd4lm
    @GSKIRTI-qd4lm2 жыл бұрын

    ਬਹੁਤ ਹੀ ਪ੍ਰਮਾਣਿਤ ਤੱਥ ਸਿਹਤ ਬਾਰੇ ਦੱਸਦੇ ਹਨ, ਮਾਨਯੋਗ ਡਾਕਟਰ ਸਾਹਿਬ ਜੀ। ਵਾਹਿਗੁਰੂ ਜੀ ਉੁਹਨਾਂ ਨੂੰ ਚੰਗੀ ਸਿਹਤ ਬਖ਼ਸ਼ਣ ਤਾਂ ਕਿ ਉਹ ਲੋਕਾਂ ਦੀ ਹੋਰ ਸੇਵਾ ਪ੍ਰਦਾਨ ਕਰਦੋ ਰਿਣ।

  • @411021993
    @411021993 Жыл бұрын

    This video should be shown to Bank and police Deptt

  • @puneetkaur1507
    @puneetkaur15072 жыл бұрын

    Thnxx dr harshinder kaur g

  • @BalkarSingh-zt9iw
    @BalkarSingh-zt9iw2 жыл бұрын

    Great information thanks for your

  • @gurmeetbajwa7471
    @gurmeetbajwa74712 жыл бұрын

    Bahut badhiya dr sahib ji I will try

  • @babbusharma600
    @babbusharma6002 жыл бұрын

    Bhut dhanvaad ji 🙏

  • @harjitkaur464
    @harjitkaur4642 жыл бұрын

    Thanks ji🙏🙏

  • @Navsidhu13131
    @Navsidhu131312 жыл бұрын

    Ae madam hi c na jo kehndi c papita giloy khan nal koi RBC nhi vdhde ..... Te madam sb to main gl hai social media to door rehna kyoki jini faltu glla mind ch paune a ohi heart nu effect krdi hai..Subh te raat nu pehli chij bani ya shabad padho one month ch hi sb thik

  • @gurmailsahota1632
    @gurmailsahota16322 жыл бұрын

    Thanks for knowledge Sister Thanks You're

  • @SukhmanMajri
    @SukhmanMajri Жыл бұрын

    Very nice information mam ..thnks allot g

  • @dalipbajwa8836
    @dalipbajwa8836 Жыл бұрын

    Satnaam waheguru ji

  • @dalipbajwa8836
    @dalipbajwa8836 Жыл бұрын

    Manjot bajwa waheguru g good

  • @harwinderlakha1325
    @harwinderlakha1325 Жыл бұрын

    Mam bhut vdiya advice aa tuhadi

  • @kidsfunnyvideos6614
    @kidsfunnyvideos66142 жыл бұрын

    Bahaut wadhiya jaankaari diti madam ji dhanvaad ji.mere spider veins te vericose veins hoyia a ji ohna de ilaaj ware jaroor dasyo tuhada bahaut bahaut dhanbaad ji

  • @Tvlightery
    @Tvlightery2 жыл бұрын

    Bhut vdia vichar ji

  • @jattijaswinderkaur5jaswind288
    @jattijaswinderkaur5jaswind288 Жыл бұрын

    ਕੋਈ ਫਲ ਦੱਸਿਆ ਜਾਵੇ ਕਿ ਜਿਸ ਸੇ ਚਨਾਬ ਦੂਰ ਹੋ ਜਾਵੇਗਾ

  • @dalbirsinghgrewal4531
    @dalbirsinghgrewal45312 жыл бұрын

    Dhanwad Dr sab ji

  • @malkitsidhu8098
    @malkitsidhu8098 Жыл бұрын

    Good lfrmation Thnks Ji

  • @anjaananjaan5107
    @anjaananjaan5107 Жыл бұрын

    It is important if we enjoy work activity on day 6 or 7. It may not be as bad if your work is causing you more stress.

  • @harpreetdhillon7518
    @harpreetdhillon75182 жыл бұрын

    Thank you madem

  • @vindersalar3147
    @vindersalar31472 жыл бұрын

    Waheguru g very good

  • @pindadalifestyle682
    @pindadalifestyle682 Жыл бұрын

    ਬਹੁਤ ਵਧੀਆ

  • @gka1907
    @gka19072 жыл бұрын

    God bless you

  • @karamjitdhaliwal2672
    @karamjitdhaliwal26722 жыл бұрын

    Thanks mam GBU 🙏

  • @yudhveeraulakhyt3688
    @yudhveeraulakhyt36882 жыл бұрын

    Good job Ji

  • @NehaNeha-nm2mt
    @NehaNeha-nm2mt2 жыл бұрын

    Dr.mam thanks for good information

  • @prabhjotkaurcheema.4896
    @prabhjotkaurcheema.48962 жыл бұрын

    Mam bahut vadia information 🙏🙏

  • @chahalchahal7069
    @chahalchahal70692 жыл бұрын

    Thank u mam ..........ur so inspiring..God bless you.socity needs your s type of dr. main ik bar jaroor tuhanu milna life ch.

  • @manjitbath1882

    @manjitbath1882

    Жыл бұрын

    17g9

  • @sukhpreetsidhu6070
    @sukhpreetsidhu60702 жыл бұрын

    Bhut vdia ji 👍

  • @kunwarajaybirsingh1187
    @kunwarajaybirsingh1187 Жыл бұрын

    This video is a very energetic..

  • @jattijaswinderkaur5jaswind288
    @jattijaswinderkaur5jaswind288 Жыл бұрын

    7ਦਿਨ ਰਾਤ ਬਹੁਤ ਕੰਮ ਹੈ ਯੂਰਿਆ ਥਾਇਰਡ ਅਤੇ ਅੱਖਾਂ ਦੇ ਪਾਣੀ ਕੰਮ ਹੈ ਜ਼ਰੂਰ ਦੱਸਣਾ ਧੰਨਵਾਦ ਜੀ

  • @joginderkaur5531
    @joginderkaur55312 жыл бұрын

    Thanks madam g

  • @parmajitkaur2704
    @parmajitkaur27042 жыл бұрын

    May God bless you

  • @rachhpalkaur7635
    @rachhpalkaur7635 Жыл бұрын

    Very Nice

  • @surinderkaur-cy3wr
    @surinderkaur-cy3wr2 жыл бұрын

    V nice information mam

  • @balbirsinghkainth2836
    @balbirsinghkainth28362 жыл бұрын

    ਕੀ ਰੇਡੀਓ ਜਾਂ ਰਿਕਾਰਡ ਕੀਤਾ ਹੋਇਆਂ ਪ੍ਰੋਗਰਾਮ ਸੁਣ ਸਕਦੇ ਹਾਂ ?

  • @tarsemvaid5423
    @tarsemvaid54232 жыл бұрын

    Very nice thanks 🙏

  • @navrajmalayia7863
    @navrajmalayia78632 жыл бұрын

    Thanks 🙏 🙏💓

  • @jasbirsingh8936
    @jasbirsingh8936 Жыл бұрын

    Mother sister wife sara din chuglia phone ta hardworking 😂😂😂Dr madam good job

  • @swarnjitkaur6621
    @swarnjitkaur6621 Жыл бұрын

    Waheguru ji

Келесі