Prime Focus (2233) ਨਹੀਂ ਮੰਨੇ ਢੀਂਡਸਾ ,ਜਾਣਗੇ ਕਿੱਧਰ ? ਕਾਂਗਰਸ ਦੀਆਂ ਹੋਰ ਵਿਕਟਾਂ ਡਿੱਗੀਆਂ

#primeasiatv #primefocus #parmvirbaath #gurpreetsandhawalia #sukhbirbadal #rahulgandhi #cmbhagwantmaan #governor #governorpunjab #debate #captainamrindersingh #congress #bjp #narindermodi #modi
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 87

  • @baldevjassar8059
    @baldevjassar80593 ай бұрын

    *🙏🌷ਅੱਜ ਦਾ ਵਿਚਾਰ🌷🙏* *ਆਪਣਿਆਂ ਦੀ ਕਦਰ ਕਰਨੀ ਸਿੱਖੋ,, ਲੋੜਵੰਦ ਦੀ ਮਦਦ ਕਰਨੀ ਸਿੱਖੋ,,ਕਿਉਂਕਿ ਕੁੱਝ ਵੀ ਦੁਬਾਰਾ ਨਹੀਂ ਮਿਲਦਾ,,,ਨਾ ਇਨਸਾਨ ਨਾ ਸਮਾਂ ਨਾ ਹੀ ਆਪਣੇ।* *ੴ ਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @pawangoyal2496

    @pawangoyal2496

    3 ай бұрын

    Story of Bhopal is beautiful and inspiring, thanks to bring the story into light -- Ahmed garh Malerkotla Punjab

  • @avtarsingh4870
    @avtarsingh48703 ай бұрын

    ਨੀਅਤ ਕਿੰਨੀ ਵੀ ਚੰਗੀ ਹੋਵੇ , ਦੁਨੀਆ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ , ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ।”

  • @BalkarSingh-ko2qy
    @BalkarSingh-ko2qy3 ай бұрын

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @preetinder6025
    @preetinder60253 ай бұрын

    ਕੁੱਛ ਨੀ ਹੋਣਾ ਇਸ ਦਾ ਇਲਾਜ ਹੈ ਮਣੀਪੁਰ ਦੀ ਤਰ੍ਹਾਂ ਵੋਟਾਂ ਪਾਉਣ ਨਾ ਜਾਣ 😢😢😢😢😢😢

  • @Gobinderkaurmaan
    @Gobinderkaurmaan3 ай бұрын

    🙏ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏

  • @KaranSandhu-ez3jc
    @KaranSandhu-ez3jc3 ай бұрын

    ਇਕ ਇਕ ਦਾਨੇ ਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਮਾਨ ਨੇ ਜਿੰਦਾ ਬੱਕਰੀ ਮੁਰਗੀਆ ਦਾ ਹੜਾਂ ਚ ਦਿੱਤਾ ਸੀ ਮੁਆਵਜ਼ਾ ਉਦਾਂ ਦੇਣਾ ਕਿਹੜੀ ਵੱਡੀ ਗੱਲ ਆ ਕਹਿਣਾ ਈ ਆ ਪਰ ਦੇਣਾਂ ਤਾਂ ਨਹੀ ਆ ਝੂਠ ਫਿਰ ਝੂਠ ਹੜਾਂ ਦਾ ਤਾਂ ਦਿੱਤਾ ਨਹੀ ਹੁਣ ਤਕ ਗੜੇ ਮਾਰੀ ਦਾ ਜ਼ਰੂਰੀ ਦੇਣਗੇ ਇਹ ਝੂਠ ਬੋਲਣ ਤੋਂ ਬਿਨਾਂ ਹੋਰ ਕੋਈ ਕੰਮ ਨਹੀ ਕਰਦੇ 26 ਮਹੀਨੇ ਝੂਠ ਬੋਲਣ ਤੋਂ ਬਿਨਾਂ ਜ਼ੇ ਕੀਤਾ ਤਾਂ ਇਕ ਕਦਮ ਕੀਤਾ ਕਦੀ ਸੱਚ ਨਹੀ ਬੋਲਿਆ ਇਹਨਾਂ

  • @deepbrar.
    @deepbrar.3 ай бұрын

    ਦੁਨੀਆਂ ਹੁਨਰ ਦੇ ਅੱਗੇ ਝੁੱਕਦੀ ਹੈ *ਬਸ ਤੁਹਾਡੇ ਅੰਦਰ ਹੁਨਰ ਹੋਣਾ ਚਾਹੀਦਾ ਹੈ*

  • @DalvirSingh-lk9rc
    @DalvirSingh-lk9rc3 ай бұрын

    ਭਾਜਪਾ ਭਜਾਊ ਦੇਸ਼ ਬਚਾਊ

  • @AjaibSingh-vd4ch
    @AjaibSingh-vd4ch3 ай бұрын

    ਬਾਠ ਸਾਬ੍ਹ ਗਲ ਨੂੰ ਵਧਾਇਆ ਘਟ ਕਰਿਆ ਕਰੋ ਰੀਜਾਲਟ ਸੰਧਾਵਾਲੀਆ ਵਾਂਗ ਕਰਿਆ ਕਰੋ ਉਹ ਇੱਕ ਮਿੰਟ ਵਿਚ ਤਥ ਕਢਦੇ ਆ

  • @pawangoyal2496
    @pawangoyal24963 ай бұрын

    Interesting conversation congratulations

  • @daljitsingh7980
    @daljitsingh79803 ай бұрын

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @BikramjitSinghrudala
    @BikramjitSinghrudala3 ай бұрын

    ਸੂਖੇ ਕੋਲ ਹਰ ਲੀਡਰ। ਦੀ। ਕਮਜ਼ੋਰੀ ਹੈ

  • @deepbrar.
    @deepbrar.3 ай бұрын

    ਘਰ ਅੰਦਰ ਹੀ ਅੰਦਰ, ਟੁੱਟ ਜਾਂਦੇ ਹਨ *ਮਕਾਨ ਖੜ੍ਹੇ ਰਹਿੰਦੇ ਹਨ, ਬੇਸ਼ਰਮਾਂ ਦੀ ਤਰ੍ਹਾਂ* ਗੱਲ ਥੋੜੀ ... ਡੂੰਘੀ ਹੈ

  • @user-lu8hz1kk3h
    @user-lu8hz1kk3h3 ай бұрын

    ਬਾਈ ਜੀਉ।ਇਸ ਵਾਰ ਪੰਜਾਬ ਦੀਆਂ ਸਾਰੀਆਂ ਹੀ ਮੁੱਖ ਸਿਆਸੀ ਪਾਰਟੀਆਂ ਦੇ ਸਾਰੇ ਹੀ ਪ੍ਰਧਾਨ ਜੀ ਖੁਦ ਆਪ ਵੀ ਚੋਣ ਮੈਦਾਨ ਛੱਡ ਕਿਉਂ ਗਏ ਹਨ। ਧੰਨਵਾਦ ਜੀਉ।

  • @BalkarSingh-ko2qy
    @BalkarSingh-ko2qy3 ай бұрын

    ਬਾਠ ਸਾਹਿਬ ਜੀ ਅਸੀ ਕਲੇ ਚੌਧਰੀ ਪਰਵਾਰ ਦੀ ਗੱਲ ਨਹੀਂ ਇਹ ਲੀਡਰ ਸਾਹਿਬ ਏਕ ਟਿੱਕਟ ਵਾਸਤੇ ਕਿੰਨਾ ਗਿਰ ਸਕਦੇ ਹਨ ਏਹ ਤਾਂ ਜਾ ਏਹਨਾ ਦੀ ਜ਼ਮੀਰ ਜਾਣਦੀ ਸਾਂ ਫਿਰ ਰੱਬ

  • @deepbrar.
    @deepbrar.3 ай бұрын

    ਮਨੁੱਖ ਦੀ ਇਨਸਾਨੀਅਤ ਉਸੇ ਦਿਨ ਖ਼ਤਮ ਹੋ ਜਾਂਦੀ ਹੈ *ਜਦੋਂ ਉਹ ਦੂਸਰਿਆਂ ਦੇ ਦੁੱਖ ਵੱਲ ਦੇਖ ਕੇ ਖੁਸ਼ ਹੁੰਦਾ ਹੈ*

  • @Gobinderkaurmaan

    @Gobinderkaurmaan

    3 ай бұрын

    ਆਰੀਅਨ ਬੇਟਾ 🙏😍😍🙏

  • @deepbrar.

    @deepbrar.

    3 ай бұрын

    ​@@Gobinderkaurmaanਭੂਆ ਜੀ 😍🙏

  • @user-lu8hz1kk3h

    @user-lu8hz1kk3h

    3 ай бұрын

    ਬਾਈ ਬਰਾੜ ਸਾਹਿਬ ਹਰੇਕ ਪ੍ਰੋਗਰਾਮ ਦੌਰਾਨ ਇਹ ਵਿਚਾਰ ਬਹੁਤ ਵਧੀਆ ਲਿਖਦੇ ਹਨ। ਧੰਨਵਾਦ ਜੀਉ।

  • @deepbrar.

    @deepbrar.

    3 ай бұрын

    @@user-lu8hz1kk3h ਧੰਨਵਾਦ ਬਰਾੜ ਅੰਕਲ ਜੀ 😍🙏

  • @sidhudhurkotia9919
    @sidhudhurkotia99193 ай бұрын

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @mvl1982
    @mvl19823 ай бұрын

    Sat shri akal Parmvir Baath Veer ji te Gurpreet Sandhawalia Veer ji

  • @deepbrar.
    @deepbrar.3 ай бұрын

    ਅੱਗ ਆਪਣੇ ਹੀ ਲਗਾ ਸਕਦੇ ਹਨ *ਗੈਰ ਤਾਂ ਸਿਰਫ ਹਵਾ ਹੀ ਦਿੰਦੇ ਹਨ*

  • @amanthind3369
    @amanthind33693 ай бұрын

    ਮੀਡੀਆ ਚਿੱਟੇ ਤੇ ਨਹੀਂ ਬੋਲਦੇ

  • @gurpreet1107
    @gurpreet11073 ай бұрын

    ਪਤਾ ਹੀ ਨਹੀ ਲੱਗਦਾ ਕਿਧਰ ਨੂੰ ਜਾਣਾ 😤🤣🤣🤣🤣

  • @HARRYROMANA-on7vt
    @HARRYROMANA-on7vt3 ай бұрын

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @BalkarSingh-ko2qy
    @BalkarSingh-ko2qy3 ай бұрын

    ਸੰਧਾ ਵਾਲੀਆ ਸਾਹਿਬ ਜੀ ਨਾਗਾਲੈਂਡ ਵਿੱਚ 6, ਜਿਲ੍ਹਿਆਂ ਵਿੱਚ ਬਗਾਵਤ ਹੋਈ ਹੈ ਜੀ ਓਨਾ ਦਾਂ ਕਹਿਣਾ ਹੈ ਕਿ ਸਾਡੇ ਨਾਲ ਵਾਦਾ ਕਰਕੇ ਮੁਕਰੇ ਹਨ ਬੀਜੇਪੀ ਵਾਲੇ ਜੀ

  • @sweetskchauhan
    @sweetskchauhan3 ай бұрын

    All time best jodi sir and enjoy your news everytime

  • @ravinderkaur2640
    @ravinderkaur26403 ай бұрын

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @BhupinderSingh-tt9ox
    @BhupinderSingh-tt9ox3 ай бұрын

    ਪੰਜਾਬੀ ਰਾਜਨੀਤਕ ਤੌਰ ਤੇ ਘੱਟ ਸੁਲਝੇ...ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਜਾਣਾ....🤔🤔🫢🫢

  • @gurpreet1107

    @gurpreet1107

    3 ай бұрын

    😂😂

  • @jagdishkhanna5355
    @jagdishkhanna53553 ай бұрын

    Good Morning Sir

  • @narinderjeetkaur2918
    @narinderjeetkaur29183 ай бұрын

    🙏🙏

  • @aviroopbrar7356
    @aviroopbrar73563 ай бұрын

    Now voters in Punjab will enjoy the mixed vegetables.

  • @KuldeepMarday
    @KuldeepMarday3 ай бұрын

    ❤❤❤❤❤

  • @GurdeepSingh-sp9ul
    @GurdeepSingh-sp9ul3 ай бұрын

    ਢੀਂਡਸਾ ਨੇ ਤਾਂ ਉਹ ਗਲ ਕਰਤੀ ਕਿ " ਤੇਰੇ ਵਸਣਾ ਵੀ ਨਹੀਂ, ਹੋਰ ਕਰਨਾ ਵੀ ਨਹੀਂ,ਤੈਨੂੰ ਜੀਣ v ਨਹੀਂ ਦੇਣਾ ਆਪ ਮਰਨਾ ਵੀ ਨਹੀਂ, ਤੇਰੀ ਹਿਕ ਤੇ ਮੂੰਗ ਰਹੁ ਦਲਦੀ ਮੈ". ਸੁਆਦ ਆ ਗਿਆ,ਇਸ ਮੰਦਬੁੱਧੀ ਅਮਲੀ ਨਾਲ ਇੰਝ ਹੀ ਹੋਣਾ ਚਾਹੀਦਾ ਸੀ ਤੇ ਅੱਗੇ ਵੀ ਹੋਰ ਆਗੂਆ ਨੂੰ ਇੱਦਾ ਹੀ ਇਸਨੂੰ ਸਬਕ ਸਿੱਖਣਾ ਚਾਹੀਦਾ ਹੈ।

  • @harpreetbrar4808
    @harpreetbrar48083 ай бұрын

    SSA ji

  • @balramdhaliwal6389
    @balramdhaliwal63893 ай бұрын

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ParamjeetKaur-wd4qc
    @ParamjeetKaur-wd4qc3 ай бұрын

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:22

  • @sarbjitsinghriar596
    @sarbjitsinghriar5963 ай бұрын

    🙏🙏❤️

  • @user-nq5or5fx4q
    @user-nq5or5fx4q3 ай бұрын

    Very Nice Baath bai je 👍 I'm Bint Rai JODHPUR PAKHAR ( Maur Mandi) Bathinda

  • @BalkarSingh-ko2qy
    @BalkarSingh-ko2qy3 ай бұрын

    ਬਾਠ ਸਾਹਿਬ ਜੀ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਜੀ ਦੀ ਟਿੱਕਟ ਪਹਿਲੀ ਗੱਲ ਤਾਂ ਕਾਂਗਰਸhai ਕਮਾਂਡ ਨੂੰ ਟਿੱਕਟ ਸੱਚੋ ਸਮਜ ਕਿ ਦੇਣੀ ਚਾਹੀਦੀ ਸੀ ਪਰ ਹੁਣ ਤਾਂ ਚੰਨੀ ਸਾਹਿਬ ਜੀ ਆ ਗਏ ਹਨ ਜੀ ਦੇਖੋ ਜੰਲਧਰ ਵਾਲੇ ਕੀ ਕਰਦੇ ਹਨ ਜੀ

  • @amanbrar273
    @amanbrar2733 ай бұрын

    ਭਾਉ ਨੂੰ ਥੋੜਾ ਖੁਲਾ ਛਡੋ ਬਾਠ ਵੀਰ ਜੀ

  • @adarsh2148
    @adarsh21483 ай бұрын

    Sadhawalia saab, beta bahut2 vadhia bolde ho shush raho chardia Kala ch😊

  • @LuckySingh-jy5lh
    @LuckySingh-jy5lh3 ай бұрын

    Satshiriakal ji bath sahib ji

  • @gurimangat2636
    @gurimangat26363 ай бұрын

    SAT SHRI AKAL JI SARYAN 🙏 ❤❤

  • @Lovedeepsingh01
    @Lovedeepsingh013 ай бұрын

    🙏🙏🙏🙏

  • @user-ft4vw3hz7l
    @user-ft4vw3hz7l3 ай бұрын

    🙋🙋🙋🙋👍👍👍👍👍

  • @amanbrar273
    @amanbrar2733 ай бұрын

    🙏🏻

  • @jasdeepsingh2680
    @jasdeepsingh26803 ай бұрын

    Family ❤

  • @MajorSingh-gn7wn
    @MajorSingh-gn7wn3 ай бұрын

    ਪੰਜਾਬ ਵਿਚ ਇਹ ਸਾਧਨ ਹੀ ਰੋੜਾ ਬਣਦੇ ਹਨ

  • @adv.puneet.malhotra
    @adv.puneet.malhotra3 ай бұрын

    SSA JI

  • @aviroopbrar7356
    @aviroopbrar73563 ай бұрын

    Our political leaders are playing circle Kabbadi. Voters are clapping & for- getting the main issues i.e. Education., Health care & Infrastructure.

  • @balwindersidhu9661
    @balwindersidhu96613 ай бұрын

    ਕਹਾਣੀ ਨਾ ਕਹੋ । ਸਫਲਤਾਪੂਰਵਕ ਨਿਸ਼ਾਨਾ ਜਿੱਤ ਕਰ ਲਿਆ

  • @Gurkiratbhangu335
    @Gurkiratbhangu3353 ай бұрын

    Rajpura. Ch. V miii

  • @SukhwinderSingh-wq5ip
    @SukhwinderSingh-wq5ip3 ай бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sonujapan3786
    @sonujapan37863 ай бұрын

    hair transpant kitthon karwaya? sachchi dSSI ?

  • @AvtarBhatti206
    @AvtarBhatti2063 ай бұрын

    Eh leader jehre ik family ch do party which han ehde ton pata lagda k eh learder sirf aapni sata chaunde aa k ik ni tan duji party ch sata kayam honi chahidi aa

  • @5PETERZ
    @5PETERZ3 ай бұрын

    ਬਾਠ ਸਾਹੁਬ ❤🙏🙏 ਤੁਸੀ ਦੱਸੋ ਹਾਲੇ ਅੰਬਾਂ ਦਾ ਸੀਜਨ ਹੈ ,ਕੀ ਤੁਸੀ ਅੰਬ ਖਾਣੇ ਸ਼ੁਰੂ ਕਰ ਤੇ ? ਕੇਜਰੀਵਾਲ ਦੇ ਕੀ ਅੱਗ ਲੱਗੀ ਹੈ ਕਿ ਹਫ਼ਤੇ ਵਿੱਚ ਤਿੰਨ ਵਾਰ ਅੰਬ ਖਾ ਗਿਆ ਸੁਗਰ ਤਾਂ ਵਧਣੀ ਸੀ

  • @hddgfdg8
    @hddgfdg83 ай бұрын

    ਇਹਨਾ ਪਹਿਲਾਂ ਕੀ ਸਵਾ ਉਡਾਈ ਹੈ

  • @sonusingh-cn5pr
    @sonusingh-cn5pr3 ай бұрын

    51

  • @dharmpalsingh2563
    @dharmpalsingh25633 ай бұрын

    Aj de time vch punjab vch higher education da bura hall aa college vch Professor nhi aa

  • @AvtarBhatti206
    @AvtarBhatti2063 ай бұрын

    Jakhar saab ne agni path chuniya ji. Sukha ni aa servive ker na

  • @PremKumar-hg3ve
    @PremKumar-hg3ve3 ай бұрын

    Distt gurdaspur vich crop thik thaak. Aa kanak vach gai. Aa

  • @harjitsran4661
    @harjitsran46613 ай бұрын

    Sandhawalia politician😂😂

  • @nareshbatra111
    @nareshbatra1113 ай бұрын

    ਫਾਜਿਲਕਾ ਵੀ ਹਾਲੇ ਤੱਕ ਗੁਰੂ ਦੀ ਮਿਹਰ ਹੈ

  • @Yknevada
    @Yknevada3 ай бұрын

    Congrats da kassan da farm kharb Hou gha han

  • @manusharma5059
    @manusharma50593 ай бұрын

    Congress is finished

  • @NareshKumar-sg9hu
    @NareshKumar-sg9hu3 ай бұрын

    The opposition by so called kian

  • @PritpalSingh-kw1bx
    @PritpalSingh-kw1bx3 ай бұрын

    Ssakal gg

  • @JagjitRomana
    @JagjitRomana3 ай бұрын

    BJP has a secret of each members so they can't leave BJP.

  • @sarabgill1116
    @sarabgill11163 ай бұрын

    ਸਭ ਤੋਂ ਦੱਲੇ ਝਾੜੂ ਹਾਈ ਕਮਾਂਡ ਵਾਲੇ ਆ ਜੋ ਇਕ ਵਾਰੀ ਸਿਰ ਸੁਆਹ ਪੁਆ ਕੇ ਫੇਰ ਦੂਜੀ ਵਾਰ ਸਿਰ ਸੁਆਹ ਪੁਆਉਣਗੇ

  • @balbirsingh8172
    @balbirsingh81723 ай бұрын

    Es bhand ne pahela murgi te bakri mri de peese de te aa hunh eh v de devega

  • @Navjotchadha
    @Navjotchadha3 ай бұрын

    N..b9 . . .bi 😅vv m

  • @gurmukhsingh708
    @gurmukhsingh7083 ай бұрын

    Bjp di madd karn ge

  • @hddgfdg8
    @hddgfdg83 ай бұрын

    By ji mei BJP fan pr maharani nu vote ni paoni

  • @pind98
    @pind983 ай бұрын

    Bath Sahib good job ,try to sober your friend

Келесі