Prime Discussion (2559) || ਪੰਜਾਬ-ਹਿਮਾਚਲ ਵਿਚਾਲੇ ਤਣਾਅ ਘਟਾਉਣ ਦੀ ਲੋੜ

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #jalandhar #election2024 #jalandharelections #himachalpradesh #PUNJAB #neet #neetexam #examleak
Prime Discussion (2559) || ਪੰਜਾਬ-ਹਿਮਾਚਲ ਵਿਚਾਲੇ ਤਣਾਅ ਘਟਾਉਣ ਦੀ ਲੋੜ, ਨੀਟ ਦੇ ਨਾਂਅ ਉੱਤੇ ਲੱਖਾਂ ਬੱਚਿਆਂ ਨਾਲ ਖਿਲਵਾੜ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 197

  • @dharmindersingh5638
    @dharmindersingh56384 күн бұрын

    ਬਿਜਲੀ ਮੁਫ਼ਤ ਨਹੀਂ ਸੱਸਤੀ ਹੋਣੀ ਚਾਹੀਦੀ ਹੈ

  • @XRO7_

    @XRO7_

    4 күн бұрын

    ਬਿਜਲੀ ਤਾਂ ਪਹਿਲਾਂ ਹੀ ਸਸਤੀ ਹੈ ਪੰਜਾਬ ਵਿੱਚ ਸਰਕਾਰ 17ਤੇ 13 ਰੁਪਏ ਬਿਜਲੀ ਖਰੀਦ ਕੇ ਲੋਕਾਂ ਨੂੰ ਪੰਜ ਰੁਪਏ ਦੇ ਰਹੀ ਹੈ

  • @NirmalSingh-vl1bs
    @NirmalSingh-vl1bs4 күн бұрын

    ਅਗਰ ਪੰਜਾਬ ਨੂੰ ਬਚਾਉਣਾ ਤਾਂ ਫਰੀ ਦਾ ਆਟਾ ਦਾਣਾ ਤੇ ਫਰੀ ਦੀ ਬਿਜਲੀ ਭਾਵੇਂ ਉਹ ਘਰਾਂ ਦੀ ਹੋਵੇ ਚਾਹੇ ਉਹ ਟਿਊਬਵੈੱਲਾਂ ਦੀ ਹੋਵੇ ਫਰੀ ਦਾ ਗੰਦ ਲੋਕਾਂ ਨੂੰ ਵੀ ਖਾਣਾ ਬੰਦ ਕਰਨਾ ਚਾਹੀਦਾ

  • @vickysinghvicky2618
    @vickysinghvicky26184 күн бұрын

    ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੱਖ ਰਾਜ ਤੋਂ ਬਾਅਦ ਅੱਜ ਤੱਕ ਸਾਰੀਆਂ ਹੀ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਕਦੇ ਇਹ ਹੋ ਗਿਆ ਕਦੇ ਉਹ ਹੋ ਗਿਆ ਇਹੀ ਰੰਡੀ ਰੌਣਾ ਚੱਲੀ ਜਾਂਦਾ

  • @manusharma5059

    @manusharma5059

    4 күн бұрын

    Don't live in the past move forward. People who look backwards fall hard. There were so many kings of Punjab like Porus.

  • @BaljinderSarao-ub1mj

    @BaljinderSarao-ub1mj

    4 күн бұрын

    Karn. Ki. Hun bro

  • @sukhmindersingh4843

    @sukhmindersingh4843

    4 күн бұрын

    ਲੋਕਾਂ ਨੂੰ ਆਪਸੀ ਏਕਤਾ ਬਣਾ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਪਹਿਲਾਂ ਪਿੰਡਾਂ ਵਿੱਚ ਆਪਸੀ ਭਾਈਚਾਰਾ ਬਹੁਤ ਵਧੀਆ ਹੁੰਦਾ ਸੀ ਪਰ ਹੁਣ ਘਟੀਆ ਪੱਧਰ ਦੀ ਰਾਜਨੀਤੀ ਪਿੰਡਾਂ ਵਿੱਚ ਵੀ ਘਰ ਕਰ ਗਈ ਹੈ ​@@BaljinderSarao-ub1mj

  • @prabhjitsinghbal
    @prabhjitsinghbal4 күн бұрын

    ਮੁਫਤ ਬਿਜਲੀ ਵੀ ਇਕ ਮੋਟਰ ਦੀ ਜਾਂ ਹੱਦ ਦੋ ਮੋਟਰਾਂ ਦੀ ਕਰਨੀ ਚਾਹੀਦੀ ਪਰ ਏਥੇ ਵੀਹ ਮੋਟਰਾਂ ਵਾਲੇ ਦੀ ਵੀ ਮੁਫਤ ਹੈ ਘਰਾਂ ਦੀ ਬੱਤੀ ਵੀ ਸਾਰਿਆਂ ਨੂੰ ਮੁਫਤ ਨਹੀ ਚਾਹੀਦੀ ਇਸ ਨਾਲ ਪਾਵਰਕਾਮ ਤਬਾਹ ਹੋ ਜਾਵੇਗਾ

  • @deepbrar.
    @deepbrar.4 күн бұрын

    ਇਨਸਾਨ ਦੀ ਉਮਰ ਭਲੇ ਹੀ ਘੱਟ ਹੋਵੇ , ਪਰ ‬ ‪ *ਉਸਦੀ ਇਨਸਾਨੀਅਤ ਕਦੀ ਘੱਟ ਨਹੀ ਹੋਣੀ ਚਾਹੀਦੀ*

  • @daljitsingh7980

    @daljitsingh7980

    4 күн бұрын

    ਦੀਪ ਬਰਾੜ 🙏❤️

  • @gurjitkaur7

    @gurjitkaur7

    4 күн бұрын

    Deep Barar 👌🏻🙏🏻

  • @deepbrar.
    @deepbrar.4 күн бұрын

    ਕੁੱਝ ਲੋਕ ਠੋਕਰ ਖਾ ਕੇ ਬਿੱਖਰ ਜਾਂਦੇ ਹਨ … ਅਤੇ ‬ ‪ *ਕੁੱਝ ਲੋਕ ਠੋਕਰ ਖਾ ਕੇ ਇਤਿਹਾਸ ਸਿਰਜਦੇ ਹਨ*

  • @daljitsingh7980

    @daljitsingh7980

    4 күн бұрын

    ਦੀਪ ਬਰਾੜ 👌👌👍

  • @gurjitkaur7

    @gurjitkaur7

    4 күн бұрын

    Deep Veere 💯 present Right 👍🏻

  • @RavinderKumar-bf8hv
    @RavinderKumar-bf8hv4 күн бұрын

    ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ । ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @jatinderdwivedi1729
    @jatinderdwivedi17294 күн бұрын

    ਪੰਨੂੰ ਸਾਹਿਬ ਜੀ ਤੁਹਾਡੀ ਪਤਰਕਾਰਿਤਾ ਬੜੀ ਸਰਲ ਅਤੇ ਸੂਲਜੀ ਹੋਈ ਹੈ।

  • @SukhwinderSingh-wq5ip
    @SukhwinderSingh-wq5ip3 күн бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @PalSingh-uc1vv
    @PalSingh-uc1vv4 күн бұрын

    ਪੰਨੂ ਸਾਹਿਬ ਜੀ ਇਹ ਅਕਲਾਂ ਦੇ ਅੰਨ੍ਹੇ ਤਾਂ ਨਹੀਂ ਪਰ ਚੋਰਾਂ ਨਾਲ਼ ਕੁਤੀ ਜ਼ਰੂਰ ਰਲ਼ੀ ਹੋਈ ਜ਼ਰੂਰ ਲਗਦੀ ਹੈ

  • @deepbrar.
    @deepbrar.4 күн бұрын

    ਜੀਹਦੇ ਖਿਆਲ ਈ ਇੰਨੇ ਸੋਹਣੇ ਨੇ , *ਉਹ ਆਪ ਖੌਰੇ ਕਿੰਨਾ ਕੁ ਸੋਹਣਾ ਹੋਊ* ਵਾਹਿਗੁਰੂ

  • @daljitsingh7980

    @daljitsingh7980

    4 күн бұрын

    ਦੀਪ ਬਰਾੜ 👌👌🙏

  • @gurjitkaur7

    @gurjitkaur7

    4 күн бұрын

    🙏🏻♥️👏🏻👏🏻👏🏻♥️🙏🏻 Chhote Veer Deep Barar Waheguru Ji

  • @AmarjitSingh-eq3rl
    @AmarjitSingh-eq3rl4 күн бұрын

    ਹਿਮਾਚਲ ਵਿਚ ਪੰਜਾਬੀਆਂ ਨੂੰ 100 ਕਿਲੋਮੀਟਰ ਤਾ ਜਮੀਨ ਖਰੀਦਣ ਦੀ ਆਗਿਆ ਮਿਲੇ ਤਣਾਅ ਘਟ ਜਾਵੇਗਾ ਇਸ ਨਾਲ ਭਾਰਤ ਦੀ ਏਕਤਾ ਤੇ ਅਖੰਡਤਾ ਮਜ਼ਬੂਤ ਹੋਵੇਗੀ

  • @manusharma5059

    @manusharma5059

    4 күн бұрын

    Himachali character will be destroyed. Punjabis has already destroyed Punjab water level.

  • @AmarjitSingh-eq3rl

    @AmarjitSingh-eq3rl

    4 күн бұрын

    ਜੇ ਕਰ ਹਿਮਾਚਲੀ ਪੰਜਾਬ ਵਿਚ ਰੋਜ਼ਗਾਰ ਕਰ ਸਕਦੇ ਹਨ ਜੇ ਪੰਜਾਬੀਆਂ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਮਿਲੇ ਤਾਂ ਇਹ ਵੀ ਹਿਮਾਚਲ ਵਿਚ ਜ਼ਮੀਨ ਖਰੀਦ ਕੇ ਕਾਰੋਬਾਰ ਕਰਨ ਦੀ ਆਗਿਆ ਮਿਲੇ

  • @AvtarSingh-bj2vm
    @AvtarSingh-bj2vm4 күн бұрын

    ਪੰਨੂ ਸਾਹਿਬ ਜੀ ਸੌ ਹੱਥ ਰੱਸਾ ਸਿਰੇ ਤੇ ਗੰਢ ਸਾਰੇ ਪੁਆੜੇ ਦੀ ਮਾਂ ਬੀ ਜੇ ਪੀ ਹੈ ਜੀ ਪੁਆੜੇ ਹੋਰ ਨਾਂ ਖੜੇ ਹੋਣ ਤਾਂ ਮਾਂ ਦਾ ਇਲਾਜ ਕਰਨਾ ਜ਼ਰੂਰੀ ਹੈ ਜੀ।

  • @mohansinghwarval87
    @mohansinghwarval874 күн бұрын

    ਸਰਦੀਆਂ ਵਿੱਚ ਜਿੰਨੀ ਬਿਜਲੀ ਹੀਟਰਾਂ ਰਾਹੀਂ ਵਰਤੀ ਜਾਂਦੀ ਹੈ ,ਗਰਮੀਆਂ ਵਿੱਚ ਮੋਟਰਾਂ (ਟਿਉਬਵੈੱਲ) ਦਾ ਖਰਚਾ ਨਹੀ ਹੁੰਦਾ

  • @BhupinderSingh-yg8cg
    @BhupinderSingh-yg8cg4 күн бұрын

    ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @Karmjitkaur-gk1xq
    @Karmjitkaur-gk1xq4 күн бұрын

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼♥️🙏🏼

  • @narinderjeetsingh3994

    @narinderjeetsingh3994

    4 күн бұрын

    🙏🙏

  • @Karmjitkaur-gk1xq

    @Karmjitkaur-gk1xq

    4 күн бұрын

    @@narinderjeetsingh3994 Narinderjeet veer ji satshri akal 🙏🏼 Good morning ji 🎉🎉

  • @palasingh5151
    @palasingh51514 күн бұрын

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @paramjitkumar953
    @paramjitkumar9534 күн бұрын

    ਪੰਨੂ ਸਾਹਿਬ ਜੀ ਸੱਤ ਸ੍ਰੀ ਅਕਾਲ ਜੀ 🎉🎉🎉🎉🎉

  • @SurinderSingh-js3wo
    @SurinderSingh-js3wo4 күн бұрын

    ਆੳ ਦੇਸ ਨੂੰ ਬਚਾਉਣ ਦੀ ਕੋਸ਼ਿਸ ਕਰੀਏ

  • @JARNAILSINGH-vc2mt
    @JARNAILSINGH-vc2mt4 күн бұрын

    ਪੰਨੂੰ ਸਾਹਿਬ ਬਾਹਰ ਖੇਤਾਂ ਵਿੱਚ ਬਣੇ ਘਰ ਅਤੇ ਢਾਅਣੀਅ ਤੇ ਸ਼ਰੇਆਮ ਕੁੰਡੀਆ ਲਾਅ ਕੇ ac ਚਲਾ ਰਹੇ ਨੇ, ਇੱਕ ਪਾਵਰ ਦੀ ਮੋਟਰ 24 ਘੰਟੇ ਚੱਲਦੀ ਹੈ, ਇਥੋਂ ਤੱਕ ਕੇ ਹੀਟਰ ਸਿੱਧੇ ਕੁੰਡੀਆ ਲਾਅ ਕੇ ਘਰਦੀ ਦੇਸੀ ਸ਼ਰਾਬ ਕੱਢੀ ਜਾ ਰਹੇ ਨੇਂ ਜਿੱਥੇ ਨਾ ਕੋਈ ਬਿਜਲੀ ਮੁਲਾਜ਼ਮ ਫੜ੍ਹਦਾ ਜਿਹੜਾ ਜਾਂਦਾ ਵੀ ਉਹ ਖਰਚਾ ਪਾਣੀ ਲਾਇ ਕੇ ਮੁੜ ਆਉਂਦਾ ਹੈ

  • @harmeshbharti6571
    @harmeshbharti65714 күн бұрын

    ਬਿਲਕੁਲ ਸਹੀ ਕਿਹਾ ਪੰਨੂ ਸਾਹਿਬ ਮੁਫਤ ਦੀ ਵਸਤੂ ਦੀ ਲੋਕਾਂ ਨੇ ਕਦੀ ਵੀ ਕਦਰ ਨਹੀ ਕੀਤੀ ਤੇ ਨਾ ਕਰਨਗੇ।ਇਹ ਸਾਧਨਾ ਦੀ ਦੁਰਵਰਤੋਂ ਤੋਂ ਬਿਨਾ ਕੁੱਝ ਨਹੀਂ ਜੀ

  • @ajaibsinghpanesarCanada
    @ajaibsinghpanesarCanada4 күн бұрын

    S S A 🙏🙏 Navjit ji and Pannu Sahib ji

  • @satnamjudge6874
    @satnamjudge68744 күн бұрын

    ਨੀਟ ਵਰਗੇ ਟੇਸਟ ਤੋਤਾ ਸਿੰਘ ਵਾਲੀ ਪੰਜ ਤਰ੍ਹਾਂ ਦੇ ਪੇਪਰਾਂ ਵਾਲੀ ਨੀਤੀ ਨਾਲ ਲੈਣੇ ਚਾਹੀਦੇ ਹਨ

  • @jagtargill-rc4gy
    @jagtargill-rc4gy4 күн бұрын

    Very good pannu shiab and navjeet ji thanks

  • @ajaibsinghpanesarCanada
    @ajaibsinghpanesarCanada4 күн бұрын

    S S A 🙏🙏🙏🙏🙏🙏🙏🙏🙏🙏 to all members present in this program

  • @baldevsinghkular3974
    @baldevsinghkular39744 күн бұрын

    ਰੇਲ ਦੇ ਡੱਬਿਆਂ ਵਿੱਚ ਸੀਟਾਂ ਦਾ ਅਕਾਰ ਛੋਟਾ ਹੋ ਗਿਆ ਹੈ,ਸਟੇਸ਼ਨਾ ਤੇ ਚਹਿਲ ਪਹਿਲ ਘਟ ਗਈ ਹੈ!.ਰੇਲ ਦੇ ਸਫਰ ਵਿਚ ਹੁਣ ਪਹਿਲਾਂ ਵਾਲੀ ਲੱਜਤ ਨਹੀਂ ਆਉਂਦੀ!

  • @vinodkathuria9106
    @vinodkathuria91064 күн бұрын

    व्यापम घोटाला भी बीजेपी की सरकार ने किया था।

  • @rashpalkumar7422
    @rashpalkumar74223 күн бұрын

    ਪੰਨੂ ਸਾਹਿਬ ਤੇ ਨਵਜੀਤ ਜੀ ਸਤਿ ਸ੍ਰੀ ਅਕਾਲ

  • @BakilChand-iv7oc
    @BakilChand-iv7oc4 күн бұрын

    Bahut bahut dhanyvad punnu Ji ko Tanvir Ji ko bahut bahut dhanyvad

  • @drmsingh88
    @drmsingh884 күн бұрын

    Minimum cost of production should be charged

  • @harpreetbrar4808
    @harpreetbrar48084 күн бұрын

    SSA ji

  • @BALDEVSINGH-2023
    @BALDEVSINGH-20233 күн бұрын

    Thank you Prime Asia team and Pannu Shaab

  • @daljitsingh7980
    @daljitsingh79804 күн бұрын

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @racpalsinghsamra778
    @racpalsinghsamra7784 күн бұрын

    Sat shri akaal ji

  • @vippankumar
    @vippankumar4 күн бұрын

    ਪੰਨੂ ਸਾਹਿਬ ਜੀ , ਚੰਡੀਗੜ ਫਰਨੀਚਰ ਮਾਰਕੀਟ ਨੂੰ ਤੋੜਨ ਦੇ ਹੁਕਮ ਕਿਉ ਦਿੱਤੇ ਗਏ ਹਨ ? ਦਸ ਹਜ਼ਾਰ ਮਜਦੂਰ ਬੇਰੁਜਗਾਰ ਹੋਣਗੇ , I16 ਦੁਕਾਨਾਂ ਨੂੰ ਨੋਟਿਸ ਕਿਉਂ ?

  • @waliatapa1993
    @waliatapa19934 күн бұрын

    ਨਵਦੀਪ ਵਾਟਰ ਕੈਨਨ ਦੀ ਗੱਲ ਜਰੂਰ ਕਰੋ ਜੀ ਧੰਨਵਾਦ

  • @anandpreetsingh8573
    @anandpreetsingh85734 күн бұрын

    ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਗੱਲ ਸਹੀ ਆ ਵੀ ਮੁਕਤ ਦੀ ਬਿਜਲੀ ਇਹਨਾਂ ਨੂੰ ਮਿਲੀ ਆ ਮੁਖਤ ਦੀ ਬਿਜਲੀ ਦੇ ਨਾਲ ਨੁਕਸਾਨ ਇਹ ਵੀ ਆ ਵੀ ਧਰਤੀ ਦਾ ਪਾਣੀ ਵੀ ਖਰਾਬ ਹੋ ਰਿਹਾ ਮੈਂ ਪਿੰਡ ਦੇ ਵਿੱਚ ਰਹਿੰਦਾ ਇਹੋ ਜਿਹੇ ਲੋਕ ਆ ਜਿਹੜੇ ਮੋਟਰ ਛੱਡ ਕੇ ਸਮਰਸੀਬਲ ਟੈਂਕੀ ਭਰਦੇ ਆ ਲੇਕਿਨ ਪਾਣੀ ਲੀਕ ਹੋ ਰਿਹਾ ਜੇ ਉਹਨਾਂ ਨੂੰ ਕਹੀਏ ਤੇ ਸਿਰ ਦੇ ਬਾਲਾਂ ਨੂੰ ਪੈਂਦੇ ਆ

  • @mohinderjhajj3315
    @mohinderjhajj33154 күн бұрын

  • @amarjitkaur990
    @amarjitkaur9904 күн бұрын

    ਨੀਟ ਦਾ ਪੇਪਰ ਦੇਣ ਵਾਲੇ ਸਟੂਡੇੈਂਟਸ ਨੂੰ ਹਾਈਕੋਰਟ ਵਿੱਚ ਕੇਸ ਕਰਣਾ ਚਾਹੀਦੈ ਖਰਚਾ ਸਰਕਾਰ ਦੇਵੇ

  • @GurjeetSingh-hk8nu
    @GurjeetSingh-hk8nu4 күн бұрын

    ਪੰਨੂੰ ਜੀ ਇਹ ਗਲਤੀਆਂ ਸਰਕਾਰਾਂ ਦੀਆਂ ਹਨ ਵੋਟਾਂ ਖਾਤਰ ਲੋਕਾਂ ਨੂੰ ਅੰਗਹੀਣ ਕਰ ਦਿੱਤਾ

  • @manmohansingh5340
    @manmohansingh53404 күн бұрын

    Sat sri skal ji to Navjeet ji Panu ji &to all🙏👈

  • @jeetabinning350
    @jeetabinning3504 күн бұрын

    Waheguru ji

  • @HardeepSingh-jz8zz
    @HardeepSingh-jz8zz3 күн бұрын

    Wahaguru Ji

  • @narinderjeetsingh3994
    @narinderjeetsingh39944 күн бұрын

    Sat Sri akaal to all 🙏❤️

  • @suchasingh2663
    @suchasingh26633 күн бұрын

    Sat Shri Akal Pannu Saab g and Navneet g

  • @balvirsinghbrar1089
    @balvirsinghbrar10893 күн бұрын

    Very nice ji. Panuu..Sir.ji ✌️✌️👍❤️❤️💚👌👌🙏🙏

  • @simranjeetsingh7482
    @simranjeetsingh74824 күн бұрын

    Very good program g

  • @BittuChambal-vl4hr
    @BittuChambal-vl4hr4 күн бұрын

    Good job sir ji 👍👍👍👍

  • @malkeetsarpanch4212
    @malkeetsarpanch42124 күн бұрын

    ਪੰਨੂ ਸਾਹਿਬ ਤੁਸੀਂ ਬਹੁਤ ਹੀ ਸਿਆਣੇ ਸੁਲਝੇ ਪੱਤਰਕਾਰ ਇਨਸਾਨ ਹੋ ਕਿਸਾਨ ਨਹੀਂ ਦੁਰਵਰਤੋਂ ਕਰਦਾ ਬਿਜਲੀ ਦੀ ਦੁਰਵਰਤੋਂ ਹੁੰਦੀ ਹੈ ਮੀਟਰਾਂ ਦੀ ਮੁਫਤ ਨਾਲ

  • @sukhwantsingh1999
    @sukhwantsingh19994 күн бұрын

    ਬਿਜਲੀ ਮੁਫ਼ਤ ਦੀ ਬਜਾਏ ਪਿਛਲੀਆਂ ਸਰਕਾਰਾਂ ਨਾਲੋ ਅੱਧੇ ਰੇਟ ਕਰ ਦਿੱਤੇ ਜਾਣ । ਲੋਕ ਤੇ ਸਰਕਾਰ ਦੋਵੇਂ ਖੁਸ਼।

  • @ramandeepsingh4310
    @ramandeepsingh43104 күн бұрын

    Good

  • @JaswantSingh-qi4ok
    @JaswantSingh-qi4ok3 күн бұрын

    Good job prime Asia keep it up 👍

  • @AmitKumar-le9ch
    @AmitKumar-le9ch4 күн бұрын

    Thnk u, respect 🌿

  • @drsatnamgill3854
    @drsatnamgill38544 күн бұрын

    ਸਭ ਤੋਂ ਵੱਧ ਏ ਸੀ ਇਸ ਵਾਰ ਵਿੱਕੇ ਨੇ ਜੀ

  • @shelleyshelley5558
    @shelleyshelley55584 күн бұрын

    Sat Sri Akal jee. 🙏🌹🏵

  • @heeraghuman5206
    @heeraghuman52064 күн бұрын

    Nice video

  • @manjitdosanjh1457
    @manjitdosanjh14574 күн бұрын

    ❤ ਸਤਿਕਾਰ ਯੋਗ ਪੰਨੂੰ ਜੀ ਅਤੇ ਸਾਰੀ ਟੀਮ ਦਾ ਅਤੇ ਅਮਨ ਖਟਕੜ ਜੀ ਦਾ 🙏🌹👌👌 ਸ਼ੁਰੂਆਤ ਬਹੁਤ ਵਧੀਆ ਖਬਰ ਤੋਂ ਕੀਤੀ ਸਮਾਪਤੀ ਬਹੁਤ ਮਾੜੀ ਖਬਰ ਤੱਕ ਕੀਤੀ ਬਹੁਤ ਬਹੁਤ ਸ਼ੁਕਰੀਆ ਜੀ 👋👋

  • @harpalrana4042
    @harpalrana40424 күн бұрын

    ਪੰਨੂ ਸਾਹਿਬ ਤੁਹਾਡੀ ਤਰੀਫ ਕਰਨ ਲਈ ਲਫਜ਼ ਨਹੀਂ ਲੱਭ ਰਹੇ❤

  • @sukhvindersingh5626
    @sukhvindersingh56264 күн бұрын

    ਮੀਂਹ ਦੀ ਦੇਰੀ ਦਾ ਵੀ ਕਾਰਨ ਹੈ ਜੀ

  • @VarinderSingh-he7wo
    @VarinderSingh-he7wo3 күн бұрын

    Sat sri akal Pannu Sahib and Navjeet ji. Good discussion 👌

  • @ajaipalgill4199
    @ajaipalgill41994 күн бұрын

    Paper over the facts

  • @simranjeetsingh7482
    @simranjeetsingh74824 күн бұрын

    Thanks navjeet g

  • @ramsarup8563
    @ramsarup85634 күн бұрын

    ਤਣਾਅ ਵਧਾਈਆਂ ਕਿਸ ਨੇ ਸ਼ੇਰਨੀ ਸ਼ੇਰਨੀ ਕਹਿ ਕੇ

  • @ParamjeetKaur-wd4qc
    @ParamjeetKaur-wd4qc4 күн бұрын

    ❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 2:13

  • @PrabhjotSingh-ku5nv
    @PrabhjotSingh-ku5nv4 күн бұрын

    I saw a video.. Where ek himachal de bande ne.. Sikh ladki de thappad maar ditta... Police de saahmne... Kangna de chakkar bich

  • @ajaipalgill4199
    @ajaipalgill41994 күн бұрын

    How come no FRI case after assault

  • @harpalsidhu9487
    @harpalsidhu94874 күн бұрын

    Sat sri Akal ji 🙏

  • @sharmatenthouse1848
    @sharmatenthouse18484 күн бұрын

    Jatinder Pannu g sat shri akal

  • @narinderjeetkaur2918
    @narinderjeetkaur29184 күн бұрын

    🙏🙏

  • @kamaljitkaur9626
    @kamaljitkaur96264 күн бұрын

    Bilkul

  • @rajdevsingh2736
    @rajdevsingh27364 күн бұрын

    Navjeet nu sat SHIRI akal. Pannu Saab nu sat Sri akal !

  • @ramakhehra3515
    @ramakhehra35154 күн бұрын

    ਸਤਿ ਸਿ੍੍ਰ ਅਕਾਲ ਪੰਨੂ ਸਾਹਿਬ ਮੈਂ ਰਾਮਾ ਸਰਪੰਚ ਹਲਕਾ ਨਿਹਾਲ ਸਿੰਘ ਵਾਲਾ ਪਿੰਡ ਤਖਾਣਵੱਧ ਸਰ ਸਰਕਾਰ ਨੂੰ ਇੱਕ ਸੁਨੇਹਾ ਦਿਉ ਮੋਗਾ ਵਿੱਚ ਟਰੱਕ ਯੂਨੀਅਨ ਦੀ ਧਾਂਧਲੀ ਪਿਛਲੇ 40 ਸਾਲ ਤੋਂ ਠੇਕੇਦਾਰ ਰਾਮਸਰੂਪ ਟਰੱਕ ਯੂਨੀਅਨ ਦਾ ਟੈਂਡਰ ਲੈਣ ਲੈਂਦਾ ਕੋਈ ਵੀ ਸਰਕਾਰ ਹੋਵੇ ਟਰੱਕਾ ਵਾਲੇ ਭੁਖੇ ਮਰ ਰਹੇ ਹਨ ਸਰਕਾਰ ਦੀ ਨਜ਼ਰ ਵਿਚ ਟਰੱਕਾ ਬਹੁਤ ਕਮਾਈ ਹੋ ਰਹੀ ਹੈ ਹਕੀਕਤ ਕੁਝ ਹੋਰ ਹੈ ਜਦੋਂ ਸਪੈਸ਼ਲ ਲੱਗਦੀ ਹੈ ਇੱਕ ਟਰੱਕ ਦਾ ਭਾੜਾ 13000 ਕਰੀਬ ਹੈ ਜਦੋਂ ਕਿ ਟਰੱਕ ਨੂੰ ਮਿਲਦਾ 5000 ਹੈ ਖਰਚੇ ਕੱਢ ਕੇ ਬੱਚੇ 1500 ਸੌ ਦੇ ਸਰਕਾਰ ਨੇ ਠੇਕੇਦਾਰ ਸਿਸਟਮ ਨਾ ਖ਼ਤਮ ਕੀਤਾ ਤਾਂ ਟਰੱਕਾ ਵਾਲਿਆਂ ਨੂੰ ਵੀ ਆਤਮ ਹੱਤਿਆਂ ਕਰਨੀਆਂ ਪੈਣਗੀਆਂ ਕੁਲ ਮਿਲਾ ਕੇ ਦੇਖਦੇ ਹਾਂ ਤਾਂ ਟਰੱਕ ਨੂੰ 300 ਦਿਹਾੜੀ ਵੀ ਨਹੀਂ ਪੈਂਦੀ ਟਰਾਂਸਪੋਰਟ ਦਾ ਬਹੁਤ ਬੁਰਾ ਹਾਲ ਹੈ ਬਾਕੀ ਪਿਛਲੇ 5 ਸਾਲ ਮੈਂ ਸੋਡੇ ਸਾਰੇ ਪ੍ਰੋਗਰਾਮ ਦੇਖਦਾ ਹਾਂ ਪੰਨੂ ਸਾਹਿਬ ਗੱਲਾਂ ਤਾਂ ਹੋਰ ਵੀ ਬਹੁਤ ਨੇ ਪੰਨੂ ਸਾਹਿਬ ਅਪਨਾਂ ਨੰਬਰ 9417785370 send ਕਰ ਦੋ ਸੋਨੂੰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀ ਦੇਣੀਆਂ ਹਨ

  • @gurmailsingh994
    @gurmailsingh9944 күн бұрын

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @SwarnjeetSingh-cu3bn
    @SwarnjeetSingh-cu3bn4 күн бұрын

    Pannu ji navjeet ji sat Shri akal ji ❤❤❤❤❤

  • @BoharDhillon-hw3uc
    @BoharDhillon-hw3uc4 күн бұрын

    🙏🙏🙏🙏🙏 🙏🙏🙏🙏🙏

  • @talwindersingh4y87
    @talwindersingh4y874 күн бұрын

    ❤❤🙏🙏

  • @deepkaler-oz8lx
    @deepkaler-oz8lx4 күн бұрын

    ਕਦੇ ਕਿਸੇ ਨੇ ਪੂਰਬੀ ਮਜ਼ਦੂਰਾਂ ਤੋਂ ਕੋਈ ਪੁਲਿਸ ਸਰਟੀਫਿਕੇਟ ਮੰਗਿਆ ਐ ਜਾਂ ਕੋਈ ਹੋਰ ਆਈਡੀ ,, ਏਸ ਕਰਕੇ ਮੈਂ ਸਰਦਾਰ ਸੁਖਪਾਲ ਖਹਿਰਾ ਦੀ ਸਟੇਟਮੈਂਟ ਨਾਲ਼ ਸਹਿਮਤ ਹਾਂ

  • @simranjeetsingh7482
    @simranjeetsingh74824 күн бұрын

    Thanks Thanks

  • @XRO7_
    @XRO7_4 күн бұрын

    ਪੰਨੂ ਸਾਹਿਬ ਜੀ ਜਿਹੜੇ ਕਾਰਪੋਰੇਟਸ ਨੂੰ ਲੱਖਾਂ ਕਰੋੜਾਂ ਦੇ ਟੈਕਸ ਤੇ ਮੁਆਫੀ ਦਿੱਤੀ ਜਾਂਦੀ ਹੈ ਉਸ ਬਾਰੇ ਵੀ ਗੱਲ ਕਰਿਆ ਕਰੋ

  • @lakhasingh3859
    @lakhasingh38594 күн бұрын

    Pannu ji ate prime Asia Di sari team' nu sat Sri akal Ji

  • @SurinderKumar-nx9wr
    @SurinderKumar-nx9wr4 күн бұрын

    ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਾਹਰ ਤੋਂ ਆਏ ਕਾਰੋਬਾਰੀਆਂ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ

  • @maliksaab374
    @maliksaab3744 күн бұрын

    Pention 2500 vi mudha sir isdi gall vi kro ji

  • @PremPal-rg7jx
    @PremPal-rg7jx4 күн бұрын

    Panuu ji and navjeet ji sat shri akal ji

  • @rattandhaliwal
    @rattandhaliwal4 күн бұрын

    ਮੁਫਤਖੋਰੀ ਬਿੱਲਕੁਲ ਗਲਤ ਹੈ ਇਹ ਲੋਕਾਂ ਨੂੰ ਕਿਰਤੀ ਤੋਂ ਮੰਗਤਾ ਬਣਾ ਰਹੀ ਹੈ।ਭਾਵੇਂ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਪਰ ਬਿਲਕੁਲ ਮੁਫਤ ਵਾਲਾ ਕੰਮ ਗਲਤ ਹੈ।

  • @JasvirSingh-ed5yz
    @JasvirSingh-ed5yz4 күн бұрын

    Nice

  • @jeetabinning350
    @jeetabinning3504 күн бұрын

    PainU ji

  • @RAMANDEEPSingh-ml8ng
    @RAMANDEEPSingh-ml8ng4 күн бұрын

    ਪੰਜਾਬ ਵਿੱਚ ਵੀ JE ਨਗਰ ਨਿਗਮ ਪੇਪਰ ਲੀਕ 6/23 ਦੀ ਵੀ ਗੱਲ ਕਰੋ PRIME ASIA ਵਾਲਿਓ

  • @simranjeetsingh7482
    @simranjeetsingh74824 күн бұрын

    Thanks jatinder pannu g

  • @jasbirsinghmeelu6133
    @jasbirsinghmeelu61334 күн бұрын

    Pannu Sahib. We listen you daily since last five years. Now we feel our day is incomplete without listening your program. I spent more than 25 years in a remote village of Punjab. Your discussion reminds us old days. Apart from this you have a remarkable power of memory and perfect knowledge of all fields. We pray long life, good health for you.

  • @ParminderSingh-yz8sy
    @ParminderSingh-yz8sy4 күн бұрын

    Pannu Saab punjab bachaa lavo

  • @rakeshdhalla9007
    @rakeshdhalla90074 күн бұрын

    Satsriakal Ji

  • @arshveersinghdhanoa
    @arshveersinghdhanoa4 күн бұрын

    Chandigarh Judge name Nirmal

  • @karanbaraich2300
    @karanbaraich23004 күн бұрын

    👍

  • @jasjitdhindsa5563
    @jasjitdhindsa55633 күн бұрын

    ਬਿਜਲੀ ਨਵੀਂ ਵੀ ਪੈਦਾ ਕਰਨੀ ਹੁੰਦੀ ਆ, ਸਰਕਾਰ ਨੇ,ਪਹਿਲਾਂ ਦੀ surplus ਕੀਤੀ ਅਕਾਲੀਆਂ ਤੋਂ ਬਾਅਦ ਕੋਈ ਨਵਾਂ ਪਲਾਂਟ ਨਹੀਂ ਲੱਗਿਆ

  • @user-pz6vd2rz6g
    @user-pz6vd2rz6g4 күн бұрын

    ਭਾੳ ਇਹ ਜੋ ਮੁਫ਼ਤ ਦਾ ਪਾਣੀ ਕਿਸਾਨ ਵਰਤਦਾ ਉਹ 120 ਦਿਨ 8 ਘੰਟੇ ਹੀ ਵਰਤ ਰਿਹਾ 99 " ਪਾਣੀ ਸ਼ਹਿਰ ਵਿੱਚ ਖ਼ਰਾਬ ਹੋ ਰਿਹਾ ਜੇ ਯਕੀਨ ਨਹੀ ਤੇ ਲੁਧਿਆਣਾ ਵਾਲਾ ਬੁਢਾ ਨਾਲਾ ਤੇ ਤੇਰੇ ਜਲੰਧਰ ਵਾਲੀ ਵੇੲਈ ਤੇ ਕਾਲਾ ਸੰਘਿਆ ਵਾਲੀ ਡਰੇਨ ਵੀ ਮੁਫ਼ਤ ਦਾ ਪਾਣੀ ਜਾ ਰਿਹਾ 24 ਘੰਟੇ 12 ਮਹੀਨੇ ਮਾਫ ਕਰਨਾ ਜੀ

  • @lakhwinder2833
    @lakhwinder28334 күн бұрын

    TV 📺 ???

  • @kuldeepsingh-xh6jv
    @kuldeepsingh-xh6jv4 күн бұрын

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉🎉

  • @gurdipram7691
    @gurdipram76914 күн бұрын

    ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਨਵਜੀਤ ਜੀ ਸਤਿ ਸ੍ਰੀ ਅਕਾਲ ਜੀ

  • @simranjeetsingh7482
    @simranjeetsingh74824 күн бұрын

    Prime discussion very good program

  • @anmolmaan7491
    @anmolmaan74914 күн бұрын

    ਨੀਟ ਵਾਲੇ ਡਾਇਰੈਕਟਰ ਤੇ ਐਨ ਐਸ ਲਾਓ

Келесі