Prem Singh Chandumajra| ਬਾਗੀ ਲੀਡਰਾਂ ਦੀ ਮੁਆਫ਼ੀ ਵਾਲੀ ਚਿੱਠੀ, ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮ

Prem Singh Chandumajra| ਬਾਗੀ ਲੀਡਰਾਂ ਦੀ ਮੁਆਫ਼ੀ ਵਾਲੀ ਚਿੱਠੀ, ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮ
#PremSinghChandumajra #HarsimratBadal #JagirKaur #SukhbirBadal #BikramMajithia #BhagwantMann #cmmann #ABPSanjha #ABPLIVE
ਸ਼੍ਰੋਮਣੀ ਅਕਾਲੀ ਦੇ ਬਾਗੀ ਧੜੇ ਵੱਲੋਂ ਇਸ ਚਿੱਠੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਰਾਹੀਂ ਗੁਰੂ ਅਤੇ ਗੁਰੂ ਪੰਥ ਤੋਂ ਮੁਆਫ਼ੀ ਮੰਗੀ ਗਈ ਐ, ਇਸ ਚਿੱਠੀ ਵਿੱਚ 2007 ਤੋਂ 2017 ਦਰਮਿਆਨ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਦਾ ਜ਼ਿਕਰ ਐ, ਜਿਨ੍ਹਾਂ ਦੀ ਮੁਆਫ਼ੀ ਮੰਗੀ ਗਈ ਐ, ਵੱਡੀ ਗੱਲ ਇਸ ਚਿੱਠੀ ਰਾਂਹੀ ਬਾਗੀ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੀ ਗੰਭੀਰ ਇਲਜ਼ਾਮ ਲਾਏ ਨੇ, ਬਾਗੀ ਧੜੇ ਨੇ ਵੱਡਾ ਇਲਜ਼ਾਮ ਲਾਇਐ ਕਿ ਸੁਖਬੀਰ ਬਾਦਲ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਿਵਾਈ ਸੀ, ਏਨ੍ਹਾਂ ਹੀ ਨਹੀਂ ਇਸ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਦਾ ਕਰੀਬ 90 ਲੱਖ ਇਸ਼ਤਿਹਾਰਬਾਜ਼ੀ ਤੇ ਖਰਚਿਆ ਗਿਆ, ਸੁਮੇਧ ਸੈਣੀ ਨੂੰ ਡੀਜੀਪੀ ਲਾਉਣਾ ਵੱਡੀ ਗਲਤੀ ਮੰਨਿਆ ਗਿਐ, ਇਸ ਤੋਂ ਇਲਾਵਾ ਬੇਅਦਬੀ ਘਟਨਾਵਾਂ ਦਾ ਇਨਸਾਫ਼, ਡੇਰੇਦਾਰ ਵੱਲੋਂ ਗੁਰੂ ਸਾਹਿਬ ਦਾ ਸਵਾਂਗ ਰਚਾਉਣਾ, ਤਮਾਮ ਮਾਮਲਿਆਂ ਵਿੱਚ ਕਾਰਵਾਈ ਅਤੇ ਇਨਸਾਫ਼ ਦਿਵਾਉਣ ਵਿੱਚ ਅਕਾਲੀ ਦਲ ਦੀ ਸਰਕਾਰ ਤੇ ਸਵਾਲ ਚੁੱਕੇ ਗਏ ਨੇ, ਏਨ੍ਹਾਂ ਗਲਤੀਆਂ ਲਈ ਬਾਗੀ ਲੀਡਰਾਂ ਨੇ ਕਿਹਾ ਕਿ ਉਹ ਸਜ਼ਾ ਭੁਗਤਣ ਨੂੰ ਤਿਆਰ ਨੇ, ਅਕਾਲੀ ਦਲ ਦੇ ਬਾਗੀ ਧੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਤਮਾਮ ਗਲਤੀਆਂ ਦੀ ਮੁਆਫ਼ੀ ਮੰਗਦਿਆਂ ਅਰਦਾਸ ਕੀਤੀ ਐ,
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ KZread ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZread: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Пікірлер: 22

  • @balsingh5965
    @balsingh59654 күн бұрын

    ਜੇ ਇਨ੍ਹਾਂ ਕੋਲ ਕੁਰਸੀ ਹੁੰਦੀ ਤਾਂ ਮੁਆਫੀ ਮੰਗਣੀ ਸੀ ਏਹ ਪੰਥ ਨੂੰ ਬੇਵਕੂਫ ਬਣਾ ਰਹੇ ਨੇ ਅੱਜ ਮਗਰਮੱਛ ਦੇ ਹੰਝੂ ਰੋ ਰਹੇ ਨੇ ਇਨ੍ਹਾਂ ਤੇ ਤਰਸ ਨਾ ਕੀਤਾ ਜਾਵੇ ਮਿਟੀ ਚ ਮਿਲਾ ਦਿਉ ਇਨ੍ਹਾਂ ਨੂੰ

  • @kulwantsinghpannu381
    @kulwantsinghpannu3814 күн бұрын

    ਬੀਬੀ ਕਿਰਨਜੋਤ ਕੌਰ ਹਰਿ ਮੀਟਿੰਗ ਗਾਹੇ ਬਗਾਹੇ ਸੱਚ ਬੋਲਦੀ ਰਹੀ ਪਰ ਇਹਨਾਂ ਪਾਪੀਆਂ ਨੇ ਉਹਨੂੰ ਨਾ ਕਦੀ ਕੋਈ ਅਹੁਦਾ ਦਿੱਤਾ ਸਗੋਂ ਨੀਵਾਂ ਵਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅੱਜ ਮਾਫੀਆਂ ਮੰਗ ਰਹੇ ਹਨ।

  • @jitsingh8827
    @jitsingh88274 күн бұрын

    ਬੀਜੇਪੀ ਦੇ ਕਹਿਣ ਤੇ ਡਰਾਮਾ

  • @sewaksidhu5620
    @sewaksidhu56204 күн бұрын

    ਬੀਬੀ ਜਗੀਰ ਕੋਰ ਆਪਣੇ ਵਾਰੇ ਪੱਖ ਰੱਖੇ

  • @user-xl8un8bp1l
    @user-xl8un8bp1l4 күн бұрын

    ਅਸੀਂ ਚਿਠੀਆਂ ਲਿਖਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ

  • @FatehDeol-yw1go
    @FatehDeol-yw1go4 күн бұрын

    ਬੱਚੇ। ਆਲੀਆ। ਗੱਲਾ। ਰੱਬ ਦਾ। ਡਰ। ਮੰਨੋ

  • @Gill.-466
    @Gill.-4664 күн бұрын

    ਚਰਨਜੀਤ ਦਿਲੋ ਮਾਫੀ ਮੰਗ ਰਿਹਾ ਲੱਗਦਾ

  • @user-ee6xo5px7b
    @user-ee6xo5px7b4 күн бұрын

    ਹਾ ਹਾ ਹਾ ਹੀ ਹੀ😂

  • @user-shama88
    @user-shama884 күн бұрын

    ਪੈਸੇ ਦਾ ਰੌਲਾ ਪਾਲਟੀ ਸਾਰਿਆ ਨੇ ਮਲਾਈ ਖਾਣ ਦੀ ਹੈ ਹੁਣ ਪਾਲਟੀ ਥੱਲ੍ਹੇ ਆਈ ਸਾਰੇ ਕਹਿੰਦੇ

  • @PrinceKumar-cf7ek
    @PrinceKumar-cf7ek4 күн бұрын

    🙏🏻💐💐💐💐💐💐💐💐🙏🏻

  • @kulwinderbajwa1337
    @kulwinderbajwa13372 күн бұрын

    ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਕਹਿੰਦੇ ਸੀ ਉਹ ਸਾਰਿਆਂ ਨੂੰ ਨਾਲ ਲੈਕੇ ਤੁਰਦਾ ਸੀ ਹੁਣ ਵਾਲੇ ਕਹਿੰਦੇ ਪਰਿਵਾਰ ਬੱਚਣਾ ਚਾਹੀਦਾ ਬਾਕੀਆਂ ਨੂੰ ਕੁਰਬਾਨੀਆਂ ਦੇਣ ਨੂੰ ਰੱਖਿਆ

  • @jagwantsingh8245
    @jagwantsingh82454 күн бұрын

    Maffi ne milne hun

  • @simransingh2834
    @simransingh28344 күн бұрын

    Thug ekthe hoye ne

  • @BalvirSingh-zq4ix
    @BalvirSingh-zq4ix4 күн бұрын

    Jathedar kunke shaib da v jiker kernac kida tsehadita smed saine ne

  • @user-gw6gh1zc5r
    @user-gw6gh1zc5r4 күн бұрын

    Party nu bura kehnde Aap eh saare kine ku chnge aa Apni pirri thale sota maran

  • @anmolsingh1416
    @anmolsingh14164 күн бұрын

    Tuse v sukhbeer badal da he hisa ho maphi kise nu nhi milni pehla tuse shaati te hath maar maar k kehnde se k koi ksoor nhi badla da hun maphi keo

  • @BalwantSingh-pt8tr
    @BalwantSingh-pt8tr4 күн бұрын

    Sab bakvas h .

  • @ayeshasidhu5519
    @ayeshasidhu55194 күн бұрын

    Sare chora the property chek karo pata lage ki kine ku imandar han

  • @bhajansingh7078
    @bhajansingh70784 күн бұрын

    Banja shoromanee akalidal dee pardhan te charh ja jahaj te

Келесі