Power Of Sukhmani Sahib || ਸੁਖਮਨੀ ਸਾਹਿਬ ਦੀਆਂ 9 ਵਿਸ਼ੇਸ਼ਤਾਈਆਂ || Guru Arjan Dev Ji

Power Of Sukhmani Sahib || ਸੁਖਮਨੀ ਸਾਹਿਬ ਦੀਆਂ 9 ਵਿਸ਼ੇਸ਼ਤਾਈਆਂ || Guru Arjan Dev Ji
Guru Arjan Dev Ji Katha
Sukhmani Sahib Da Path
Sukhmani Sahib di takat
Sukhmani Sahib De fayde
Roga Nu Khatam Kime Karna
Guru Arjan Dev Ji Tells Power Of Path
Katha By: Bhai Devinderduaar Singh Ji
Instagram- / sikh_itihas5
Subscribe channel for more videos
Waheguru ji ka khalsa, waheguru ji ki fathe
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#remixkatha #sukhmanisahib #guruarjandevji #bhaidevinderduaarsinghji #sikhitihas

Пікірлер: 255

  • @sdd2152
    @sdd2152Ай бұрын

    ਮੈਨੂੰ ਕਾਫੀ ਸਾਲ ਹੋ ਚੁੱਕੇ ਨੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੀ ਨੂੰ ਵਾਹਿਗੁਰੂ ਜੀ ਦੀ ਇਹਨੀ ਕਿਰਪਾ ਕੇ ਪਹਿਲਾ ਜੋਂ ਚਿੰਤਾ ਜਾ ਡਿਪਰੈਸ਼ਨ ਹੁੰਦਾ ਸੀ ਉਹ ਹੁਣ ਕਦੇ ਨੀ ਹੁੰਦਾ ਹਾਂ ਪਰ ਇਹਨਾ ਨਾਲ ਲੜਣ ਦੀ ਤਾਕਤ ਜਰੂਰ ਮਿਲਦੀ. ਮੈਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਟਾਇਮ ਤੋੜ ਲੱਗ ਜਾਂਦੀ ਆ ਏਦਾ ਹੁੰਦਾ ਜੀਮੇ ਮੈਨੂੰ ਪਾਠ ਦੀ ਭੁੱਖ ਲੱਗੀ ਹੋਵੇ ਸੱਚੀ ਪਾਠ ਕਰਕੇ ਰੂਹ ਨੂੰ ਅੰਮ੍ਰਿਤ ਮਿਲ ਜਾਂਦਾ 🙏🙂 ਧੰਨ ਗੁਰੂ ਅਰਜਨ ਦੇਵ ਜੀ🌹

  • @sajanhdstudioramdas372

    @sajanhdstudioramdas372

    Ай бұрын

    Mera v ehi haal aa waheguru ji

  • @user-nw8jd5zl5k

    @user-nw8jd5zl5k

    Ай бұрын

    Waheguru ji

  • @user-gf5es4zn6i

    @user-gf5es4zn6i

    Ай бұрын

    Waheguru ji 🙏

  • @swarankaur1500

    @swarankaur1500

    28 күн бұрын

    Waheguru ji ka Khalsa waheguru ji ki Fateh.

  • @AmarJeet-su3ix

    @AmarJeet-su3ix

    28 күн бұрын

    🎉 waheguru ji

  • @gursharankaur6036
    @gursharankaur603625 күн бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਮਾਤਾ ਸਾਹਿਬ ਕੌਰ ਜੀ❤ਧੰਨ ਧੰਨ ਮਾਤਾ ਦਇਆ ਕੌਰ ਜੀ❤ਧੰਨ ਧੰਨ ਮਾਤਾ ਤ੍ਰਿਪਤਾ ਜੀ❤ਧੰਨ ਧੰਨ ਮਾਤਾ ਜੀਤਾਂ ਜੀ❤ਧੰਨ ਧੰਨ ਮਾਤਾ ਖੀਵੀ ਜੀ❤ਧੰਨ ਧੰਨ ਮਾਤਾ ਭਾਨੀ ਜੀ❤ਧੰਨ ਧੰਨ ਮਾਤਾ ਭਾਗ ਕੌਰ ਜੀ❤ਧੰਨ ਧੰਨ ਲੱਧੋ ਜੀ❤ਧੰਨ ਧੰਨ ਮਾਤਾ ਤ੍ਰਿਪਤਾ ਜੀ❤ਧੰਨ ਧੰਨ ਦਇਆ ਕੌਰ ਜੀ❤ਧੰਨ ਧੰਨ ਮਾਤਾ ਜੀਤਾਂ ਜੀ❤ਧੰਨ ਧੰਨ ਮਾਤਾ ਸੁਲੱਖਣੀ ਜੀ❤🙏🏻🌸ਧੰਨ ਧੰਨ ਬੇਬੇ ਨਾਨਕੀ ਜੀ🌸🙏🏻❤ਧੰਨ ਧੰਨ ਬਾਬਾ ਮੋਤੀ ਰਾਮ ਮਿਹਰਾ ਜੀ❤ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ❤ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ❤ਧੰਨ ਧੰਨ ਬਾਬਾ ਦੀਪ ਸਿੰਘ ਜੀ❤ਧੰਨ ਧੰਨ ਭਾਈ ਹਿੰਮਤ ਸਿੰਘ ਜੀ❤ਧੰਨ ਧੰਨ ਭਾਈ ਧਰਮ ਸਿੰਘ ਜੀ❤ਧੰਨ ਧੰਨ ਭਾਈ ਮੋਹਕਮ ਸਿੰਘ ਜੀ❤ਧੰਨ ਧੰਨ ਭਾਈ ਦਇਆ ਸਿੰਘ ਜੀ❤ਧੰਨ ਧੰਨ ਭਾਈ ਸਾਹਿਬ ਸਿੰਘ ਜੀ❤ਧੰਨ ਧੰਨ ਚਾਲੀ ਮੁਕਤੇ❤ਧੰਨ ਧੰਨ ਬੀਬੀ ਸ਼ਰਨ ਕੌਰ ਜੀ❤ਧੰਨ ਧੰਨ ਬੀਬੀ ਭੋਲ਼ੀ ਜੀ❤♥️♥️🌸🌸🙏🏻🙏🏻

  • @arashsingh8466

    @arashsingh8466

    13 сағат бұрын

    Dhan Dhan Shri Guru Arjan Dev Ji🙏

  • @kularkular3317
    @kularkular3317Ай бұрын

    ਵਾਹਿਗੁਰੂ ਬਾਬਾ ਜੀ ਆਪ ਸੁਖਮਨੀ ਦੀਆ ਵਿਸਵੇਸਤਾਈਆ ਦੱਸੀਆ ਆਪ ਜੀ ਕੋਟਿ ਕੋਟਿ ਧੰਨਵਾਦ ਜੁ

  • @user-wk6mq5cs8h

    @user-wk6mq5cs8h

    27 күн бұрын

    Waheguru ji🙏

  • @BalwinderKaur-eh5wu

    @BalwinderKaur-eh5wu

    25 күн бұрын

    Hnji bhot vadea waheguru ji ne seva lt laga rakha dhan vad ji bhot bhot siri japji sahib bare v daseyo🙏

  • @CharanjeetKaur-or1zm
    @CharanjeetKaur-or1zm23 күн бұрын

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ

  • @GurmeetSingh-zz8qe
    @GurmeetSingh-zz8qe25 күн бұрын

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਹੁਤ ਪਰ ਉਪਕਾਰ ਕੀਤਾ ਹੈ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੈ ਰੋਮ ਸ਼ੁਕਰ ਹੈ

  • @GurmeetSingh-zz8qe
    @GurmeetSingh-zz8qe25 күн бұрын

    ਸੁਖਮਨੀ ਸਾਹਿਬ ਦੇ ਪਾਠ ਦੀ ਦਾਤ ਬਖਸ਼ੋ ਜੀ ਅਮਿ੍ਤ ਵੇਲਾ ਬਖਸ਼ੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Malwa_modify
    @Malwa_modifyАй бұрын

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮੇਹਰਾਂ ਬਖਸ਼ੋ ਜੀ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਮਹਾਰਾਜ

  • @Davinderkaur-yo7rj

    @Davinderkaur-yo7rj

    24 күн бұрын

    Wahegruji mehrkaro ji

  • @daljitkaur2595
    @daljitkaur259525 күн бұрын

    🙏🙏 ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 🙏🙏

  • @JaspreetSingh-xl2oc
    @JaspreetSingh-xl2ocАй бұрын

    ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ਭਗਤ ਜਨਾ ਕੇ ਮਨ ਬਿਸ਼ਰਾਮ ❤

  • @JARNAILGURSAHIBJASPREET
    @JARNAILGURSAHIBJASPREETАй бұрын

    ਬਹੁਤ ਹੀ ਸਤਿਕਾਰਯੋਗ ਵੀਰ ਜੀ, ਅਨੰਦ ਆ ਗਿਆ ਜੀ। ਆਪ ਜੀ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ ਵੀਰ ਜੀ।

  • @EVERYTHING-vf7jx
    @EVERYTHING-vf7jxАй бұрын

    ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ਭਗਤ ਜਨਾਂ ਕੇ ਮਨ ਬਿਸ਼ਰਾਮ

  • @JaggiKaler-xl6ne
    @JaggiKaler-xl6ne16 күн бұрын

    Dhan Dhan Shri Guru Arjun Dev Singh Ji ❤ Waheguru Ji ❤ Waheguru Ji ❤

  • @user-np9rm7bs3u
    @user-np9rm7bs3u17 күн бұрын

    Bahut hi sundar katha hai jee bahut bahut dhanwad babajee

  • @its_preet11
    @its_preet11Ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏❤️❤️❤️❤️🙏🙏

  • @harjeetsingh3970
    @harjeetsingh397024 күн бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @premkaur7712
    @premkaur7712Ай бұрын

    , ਮੈਨੂੰ ਵੀ ਦਾਤਾ ਜੀ ਅੰਮ੍ਰ ਵਾਲਾ ਬਕਸੋ ਸੁਖਮਨੀ ਸਾਹਿਬ ਦੀ ਬਾਣੀ baksho ji waheguru ji waheguru Ji mahar karo ji

  • @Nekkahaniyan-bx8og
    @Nekkahaniyan-bx8ogАй бұрын

    Waheguru ji ka khalsa waheguru ji ki fateh🙏🏻🙇‍♀️

  • @kartapurakh1
    @kartapurakh1Ай бұрын

    DHAN DHAN GURU ARJUN DEV JIII❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏

  • @nachhatarkaur3231
    @nachhatarkaur323118 күн бұрын

    Dhan dhan baba guru argh dav ji kirpa kario je man dhe Isha pure kario je waheguru ji ka Khalsa waheguru ji ke fatha apne savk nu darshn Dio je ❤😂🎉😢😮😅😊

  • @paulchahal3095

    @paulchahal3095

    2 күн бұрын

    Darshan: Gurbani padnah hee ParamAtma Darshan hai.❤

  • @mintusingh2042
    @mintusingh204215 күн бұрын

    Sukhmani sahib ji ਪੜ੍ਹਦੇ ਪੜ੍ਹਦੇ ਹੀ ਸਰੀਰ ਵਿੱਚ ਬਦਲਾਅ ਆ ਜਾਂਦਾ ਹੈ। ਖੁਸ਼ੀ, ਤੰਦਰੁਸਤੀ ਤੇ ਚੁਸਤੀ, ਫ਼ੁਰਤੀ ਆ ਜਾਂਦੀ ਹੈ। ਭਾਮੇ ਅਜਮਾਕੇ ਵੇਖਲੋ। ਪਹਿਲੇ ਦਿਨ ਹੀ ਪਤਾ ਲੱਗ ਜਾਊ।

  • @krishansingh2009
    @krishansingh2009Ай бұрын

    🙏 🙏ਵਾਹਿਗੁਰੂ ਜੀ 🙏 🙏

  • @BaljeetKaur-zw3sw
    @BaljeetKaur-zw3sw4 күн бұрын

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @user-vo2tk7sp3o
    @user-vo2tk7sp3o10 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੁਹਾਨੂੰ

  • @khushijattana
    @khushijattanaАй бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajvinderkaur6138
    @rajvinderkaur6138Ай бұрын

    Satnam Shri Waheguru ji 🙏❤️

  • @gsantokhsinghgill8657
    @gsantokhsinghgill8657Ай бұрын

    Bahut hi wadia jankari diti tusi sukhmani sahib ji dare waheguru ji waheguru 🙏🙏 ji

  • @sawindersingh1217
    @sawindersingh121726 күн бұрын

    Dhan dhan Shree Guru Nanak Dev Ji Dhan Dhan Shree Guru Angad Dev Ji Dhan Dhan Shree Guru Amar Das Ji Dhan Dhan Shree Guru Ram Das Ji Dhan Dhan Shree Guru Arjan Dev Ji Dhan Dhan Shree Guru Hargobind Sahib Ji Dhan Dhan Shree Guru Har Rai Ji Dhan Dhan Shree Guru Har Karishan Ji Dhan Dhan Shree Guru Teg Bahadur Ji Dhan Dhan Shree Guru Gobind Singh Ji Dhan Dhan Shree Guru Garanth Sahib Ji Satnam Shree waheguru Sahib Ji Dhan Dhan Sukhmani sahib ji

  • @Gurmeetkaur-mt2ly
    @Gurmeetkaur-mt2lyАй бұрын

    ਵਾਹਿਗੁਰੂ ਵਾਹਿਗੁਰੂ ❤ ਬਹੁਤ ਵਧੀਆ ਜੀ

  • @savjitsingh8947
    @savjitsingh8947Ай бұрын

    ਵਾਹਿਗੁਰੂ ਜੀ 🙏🙏🙏

  • @namyapathry448
    @namyapathry4488 күн бұрын

    Waheguru Ji eh bani hai hi baari anandmai jis da simeran karke bhout Anand milda hai ji 🙏🏼🌹❤️💐

  • @sharanjitkaur1854
    @sharanjitkaur1854Ай бұрын

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @bhupinderkaur9691
    @bhupinderkaur9691Ай бұрын

    Whaeguru ji Whaeguru ji 🙏🙏

  • @Gurdevbains786
    @Gurdevbains7868 күн бұрын

    Dhan Dhan Shri Guru Arjan Dev Maharaj Ji Di Amrit Banni Ji 🙏

  • @arashsingh8466
    @arashsingh846613 сағат бұрын

    Dhan Dhan Shri Guru Arjan Dev Ji Maharaj 🙏

  • @harpreetsinghbhatti8027
    @harpreetsinghbhatti8027Ай бұрын

    ਵਹਿਗੁਰੂ ❤

  • @KewalKrishan-le5us
    @KewalKrishan-le5usАй бұрын

    Dhan Dhan Guru Arjun Dev Maharaj ji

  • @sajanhdstudioramdas372
    @sajanhdstudioramdas372Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaspalsinghbajwa218
    @jaspalsinghbajwa218Ай бұрын

    Waheguru ji ka khalsa Waheguru JI ki fateh dhan dhan shree guru Arjun Dev ji Sukhmani Sukh Amrit parabh Nam Bhagat Janna ke Man bishram

  • @meenurani5182

    @meenurani5182

    Ай бұрын

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajvinderkaur4625
    @rajvinderkaur4625Ай бұрын

    Waheguru ji 🙏🏽🙏🏽🌼🌺🌷💐🌸

  • @NARUTO_UZUMAKI1937
    @NARUTO_UZUMAKI1937Ай бұрын

    ਵਾਹਿਗੁਰੂ ਜੀ ❤

  • @narindermann4627
    @narindermann4627Ай бұрын

    Waheguru Ji🌹🌹🌹🌹🌹

  • @KaramjitKaur-rt1nm
    @KaramjitKaur-rt1nm24 күн бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurvinderkaur600
    @gurvinderkaur60020 күн бұрын

    Waheguru ji, bahut vadhiya vichar si, waheguru ji sade te vi mehar krn, sanu vi Sukhmani Sahib di daat bakshan🙏🙏

  • @user-ri8ro9zf3t
    @user-ri8ro9zf3tАй бұрын

    Waheguru ji🙏🙏🙏🙏🙏🙏🙏

  • @gurdevkaur9723
    @gurdevkaur9723Ай бұрын

    Dan dan seri guru arjan dev ji ❤❤❤

  • @ParminderKaur-oi1gr
    @ParminderKaur-oi1gr7 күн бұрын

    Waheguru ji ka Khalsa waheguru ji ki fateh ji

  • @jasbirkaur5322
    @jasbirkaur532212 күн бұрын

    Waheguru ji dhan guru . Dhan sukhmani sahib de path

  • @karamjeetbrar5045
    @karamjeetbrar504516 күн бұрын

    Dan Dan guru Arjun dev maharaj ji Wahaguruji ka khalsa wahaguru ji fatal🙏🙏🙏🙏

  • @englishtutorialbybalbirtiw6896
    @englishtutorialbybalbirtiw6896Ай бұрын

    Satnam waheguru

  • @gurleenkaur5520
    @gurleenkaur5520Ай бұрын

    Waheguruji ne aap di awaz vich rass bharya hai anand aunda sun k dhanwaad veerji Sade vargeya nu sumaut de lyi 🙏🏻🙏🏻tuhade te Maharaj ji kirpan banai rakhan

  • @Ak-ps7fh
    @Ak-ps7fh22 күн бұрын

    Waheguru Ji waheguru ji❤

  • @gurpreetsidhu9983
    @gurpreetsidhu998320 күн бұрын

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @satnamkaur2044
    @satnamkaur20445 күн бұрын

    Waheguruji waheguruji waheguruji waheguruji waheguruji waheguruji waheguruji waheguruji waheguruji wahegurujiwaheguruji waheguru waheguruji❤❤❤❤❤❤❤❤

  • @user-vo2tk7sp3o
    @user-vo2tk7sp3o10 күн бұрын

    ਧੰਨਵਾਦ ਜੀ ☺️

  • @pritamkaur7086
    @pritamkaur708626 күн бұрын

    Waheguru ji ❤️🙏🏽🌹🌹

  • @KewalKrishan-le5us
    @KewalKrishan-le5usАй бұрын

    Waheguru ji

  • @rubyrani4087
    @rubyrani408721 күн бұрын

    Thanks you ji enna vdhiya te sachia galla dasan lai

  • @DakshdeepSingh-bu4pz
    @DakshdeepSingh-bu4pz24 күн бұрын

    Dhan guru Nanak ji, 🙏🙏🌹🌹

  • @darshankaur9950
    @darshankaur995028 күн бұрын

    Waheguru ji ਧੰਨ ਗੁਰੂ ਦੇਵ ਜੀ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਧੰਨ ਸੀਗੁਰੂ ਗੰਰਥ ਸਾਈਬ ਜੀ।

  • @varpreetsingh7728
    @varpreetsingh772815 күн бұрын

    Tera Shukar dateya 🙏🙏

  • @meenurani5182
    @meenurani5182Ай бұрын

    DHAN SHRI GURU ARJUN DEV JI MAHARAJ 🙏🙏🙏🙏🙏🙏🙏

  • @jarnailkaur8281
    @jarnailkaur828126 күн бұрын

    Waheguru Waheguru

  • @darshankaur9950
    @darshankaur995028 күн бұрын

    ਧੰਨ ਗੁਰੂ ਰਾਮਦਾਸ ਮਿਹਰ ਕਰਨਾ ਵਾਹਿਗੁਰੂ ਜੀ

  • @sukhvirkaur8740
    @sukhvirkaur8740Ай бұрын

    Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏

  • @poonibalwinder1658
    @poonibalwinder1658Ай бұрын

    Dhan.dhan.guru.arjandav.g

  • @JK-hr4rq
    @JK-hr4rqАй бұрын

    Waheguru ji kirpa karo sada oper 🙏🙏🙏

  • @chatarsingh4962
    @chatarsingh496225 күн бұрын

    Waheguru jiWaheguru ji

  • @surindersamra5922
    @surindersamra592214 күн бұрын

    Thank You Ji thank You ji

  • @rajinderkour1094
    @rajinderkour109428 күн бұрын

    Satnamwaheguruji

  • @Anju-xi3rx
    @Anju-xi3rx12 күн бұрын

    dhan Guru Arjan Dev ji

  • @jakesingh-hh9wu
    @jakesingh-hh9wu8 күн бұрын

    Dhan Guru Nanak ji

  • @armaansandhu6187
    @armaansandhu61876 күн бұрын

    Waheguru Ji waheguru Ji

  • @HarpreetKaur-cp8mq
    @HarpreetKaur-cp8mqАй бұрын

    ❤❤❤❤ Waheguru Waheguru

  • @dildarsingh1314
    @dildarsingh13144 күн бұрын

    Wehguru ji 🌺🙏

  • @MONSTAR45396
    @MONSTAR4539624 күн бұрын

    Waheguru ji 🙏🏻

  • @harpreetkhakh8974
    @harpreetkhakh897427 күн бұрын

    Waheguru ji🙏🙏Dhan Dhan Shri Guru Arjan Dev Ji🙏🙏

  • @user-uq7pv1dw3p
    @user-uq7pv1dw3p25 күн бұрын

    Dhan dhan guru Arjun dev ji Maharaj ji dhan hon ❤❤❤❤❤❤❤❤❤❤❤❤❤❤❤

  • @InderBhangu-rn5wf
    @InderBhangu-rn5wf10 күн бұрын

    ਵਾਹਿਗੁਰੂ

  • @jagmohansinghsnarian9065
    @jagmohansinghsnarian906512 күн бұрын

    ❤🙏. वाहेगुरु जी🙏❤️

  • @miraculasbgmi2421
    @miraculasbgmi242122 күн бұрын

    Jai satnam waheguru

  • @gurpreetsingh-hc1jc
    @gurpreetsingh-hc1jc24 күн бұрын

    Wahegurujeemaherkarojee,,,,,,sabdabhalakarojee,,,,,,,Delhi,,,,,,

  • @karamjitbittupandohal6598
    @karamjitbittupandohal659829 күн бұрын

    Waheguru ji ,bhut vadhia ktha ji

  • @aashataneja7609
    @aashataneja76095 күн бұрын

    Waheguru ji ❤❤❤❤❤❤

  • @surindersidhu6806
    @surindersidhu6806Ай бұрын

    Dhan guru arjandev ji

  • @harjinderbhamra156
    @harjinderbhamra156Ай бұрын

    Thank you great katha

  • @PritpalSingh-tp4ck
    @PritpalSingh-tp4ck27 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GeetuChanana
    @GeetuChanana10 күн бұрын

    Satnamji

  • @MahendraSingh-bg4ex
    @MahendraSingh-bg4exАй бұрын

    Waheguru Ji

  • @AmarjitKaur-gl5iq
    @AmarjitKaur-gl5iq17 күн бұрын

    Waheguru ji sarbat da bhala karna🙏

  • @Akatsukishots
    @AkatsukishotsАй бұрын

    ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @kaurcooks1201
    @kaurcooks1201Ай бұрын

    Waheguru ji 🙏 Sukhmani sukha de mani😊

  • @RaniRani-md3jy
    @RaniRani-md3jy16 күн бұрын

    Weheguru ji🙏🙏🙏🙏

  • @inderpb1138
    @inderpb1138Ай бұрын

    Whehaguru je 🎉🎉

  • @parjottejveerboparai272
    @parjottejveerboparai27220 күн бұрын

    Dhan dhan shri guru arjun dev ji

  • @gulwantsinghmann4546
    @gulwantsinghmann454620 күн бұрын

    Waheguru. Ji

  • @user-uc7vd9vm9f
    @user-uc7vd9vm9f22 күн бұрын

    Waheguru Jee 🙏🌹🙏🌹🙏🌹🙏🌹🙏🌹🙏

  • @simranpreetkaur1267
    @simranpreetkaur1267Ай бұрын

    ਗੁਟਕਾ ਸਾਹਿਬ ਲੈ ਲੈਣ ਜਿਸ ਵਿਚ ਸਾਰੀ ਬਾਣੀ ਦੀ ਵਿਆਖਿਆ ਵੀ ਨਾਲ ਨਾਲ ਹੈ ਮੇਰੇ ਕੋਲ ਹੈ ਸਾਰੀ ਬਾਣੀ ਦੀ ਸਮਝ ਪੈ ਜਾਦੀ ਹੈ ਬਹੁਤ ਦਿਲ ਲਗਦਾ ਹੈ

  • @KuldeepSingh-jf7ll

    @KuldeepSingh-jf7ll

    Ай бұрын

    ਕਿਥੋਂ ਮਿਲ ਸਕਦਾ ਜੀ

  • @simranpreetkaur1267

    @simranpreetkaur1267

    Ай бұрын

    @@KuldeepSingh-jf7ll ਜਿਥ ਜਿਥੇ ਗੁਰੂ ਸਰੂਪ ਮਿਲਦੇ ਹਨ ਇਕ ਸ਼ਹਿਰ ਬਜਾਰ ਵਿਚੋ ਨਾ ਮਿਲੇ ਹੋਰ ਪਾਸੇ ਪੁਛ ਲਵੇ ਕਿ ਨਾਲ ਨਾਲ ਵਿਆਖਿਆ ਵਾਲਾ ਗੁਰੂ ਸਰੂਪ ਲੈਣਾ ਹੈ ਜਰੂਰ ਮਿਲੇਗਾ ਇਕ ਹੋਰ ਵਿਆਖਿਆ ਵਾਲਾ ਹੁੰਦਾ ਹੈ ਸੁਖਮਨੀ ਸਾਹਿਬ ਦਾ ਦੇਖ ਕੇ ਲਵੇ ਇਕ ਲਾਈਨ ਵਿਚ ਗੁਰੂ ਜੀ ਬੋਲਦੇ ਹਨ ਦੂਜੀ ਵਿੱਚ ਜਵਾਬ ਮਿਲਦਾ ਹੋ ਨਾਲ ਨਾਲ ਉਹੀ ਹੈ ਜੁਪੁਜੀ ਸਾਹਿਬ ਵੀ ਮਿਲਦਾ ਹੈ ਅਲੱਗ ਤੋਂ ਵਿਆਖਿਆ ਜੇਕਰ ਮਿਲ ਗਏ ਤਾ ਜਰੂਰ ਦੱਸਣਾ ਜੀ

  • @KuldeepSingh-jf7ll

    @KuldeepSingh-jf7ll

    Ай бұрын

    @@simranpreetkaur1267 ਧਨਵਾਦ ਜੀ

  • @RavinderKaur-it2gi

    @RavinderKaur-it2gi

    29 күн бұрын

    Waheguru,ji,waheguru,ji​@@simranpreetkaur1267

  • @gurjeetkaur4223

    @gurjeetkaur4223

    10 күн бұрын

    .ni 0:01 ❤5​@@KuldeepSingh-jf7ll

  • @SukhwinderKaur-uh6gg
    @SukhwinderKaur-uh6gg13 күн бұрын

    Waheguu ji🙏🙏🙏🙏🙏

  • @user-dq7gw1gd6d
    @user-dq7gw1gd6d23 күн бұрын

    Wahguru ji wahguru ji wahguru ji wahguru ji wahguru ji wahguru ji wahguru ji 👏🏻👏🏻👏🏻👏🏻👏🏻👏🏻

  • @ravinderkaur2426
    @ravinderkaur242620 күн бұрын

    Dhan guru Arjun dev ji 🙏🌹🌹🙏

Келесі