Post emergence weed management in DSR! ਝੌਨੇ ਦੀ ਸਿੱਧੀ ਬਿਜਾਈ ਵਿੱਚ ਨਦੀਨ ਕੰਟਰੋਲ
Post emergence weed management in DSR! ਝੌਨੇ ਦੀ ਸਿੱਧੀ ਬਿਜਾਈ ਵਿੱਚ ਨਦੀਨ ਕੰਟਰੋਲ
#agriculture #jhona #paddy #weeds #nadin #sidhibijai #dsr
ਝੋਨੇ ਦੀ ਸਿੱਧੀ ਬਿਜਾਈ ਵਿਚ ਨਦੀਨ ਕੰਟਰੋਲ ਕਿਵੇ ਕਰੀਏ
Пікірлер: 18
Good information sir 🙏🙏
Good information
Kuldeep singh ji tuci aapne than te shi ho par haqiqat eh hai k nomani gold wala ghah tan dubara futt janda hai te rice srar da je result vadhia hai tan jhone nu v 20 to 25 dina tak rok k rakh dindi hai ji te jhar v ghtuga ji
@KULDEEPSingh-tu4gy
15 күн бұрын
Spray karn same svdahani varto ji
🙏🏻🙏🏻🙏🏻
Dr shab dsr wali jeeri kine dina ch butta krna start krna start kr dendi a, last year I seeded 2 acres with DSR but due to flooding no data was recorded for it so if you could tell me when it'll start tillering and if there any difference in the timming of panicle initiation in DSR and transplanted rice, for 2 years I've observed that PR 126 starts panicle initiation at 76 to 80 days from seeding(nursery sowing) or 48 to 54 days after transplantation will it be same for DSR too 🙏🙏🙏 please share this information sir.
@KULDEEPSingh-tu4gy
15 күн бұрын
40-45days boota Pi lai doosre nalo 8din ghat
ਡਾਕਟਰ ਸਾਹਿਬ rice star ਨੇ ਝੋਨੇ ਨੂੰ ਬਹੁਤ ਧੱਕਾ ਮਾਰਿਆ ਹੈ ਠੀਕ ਕਿਵੇ ਕੀਤਾ ਜਾਏ।
@KULDEEPSingh-tu4gy
15 күн бұрын
2-4din vich theek ho jayega
Hello sir assi 29 may nu D. S. R keeta te ajj jhona 40 din da ho gya Swaank kite vadda hai te kite nikka hai Kehri dwaayi keeti jaawe 40 din da jhona hai Ne bkki hor v nadeen haige aa madhaana ghaa mirch butti wgeara Pls reply g
ਝੋਨਾ ਦੋ ਪਾਣੀ ਲਾ ਕੇ ਬੀਜਿਆ ਸੀ ਫਿਰ ਜੰਗਲੀ ਝੋਨੇ ਦੇ ਬੂਟੇ ਕਾਫੀ ਨੇ ਹੋਰ ਨਦੀਨ ਕੋਈ ਨਹੀਂ ਜੀ ਧੰਨਵਾਦ ਜੀ
@KULDEEPSingh-tu4gy
15 күн бұрын
ਕੋਈ ਇਲਾਜ਼ ਨਹੀਂ ਜੰਗਲੀ ਝੌਨੇ ਦਾ
ਡਾਕਟਰ ਸਾਹਿਬ DSR ਵਿਧੀ ਵਿਚ ਜੰਗਲੀ ਝੋਨੇ ਦੀ ਸਮਸਿਆ ਬਹੁਤ ਜ਼ਿਆਦਾ ਹੈ ਕੋਈ ਹੱਲ ਹੈ ਤਾਂ ਦੱਸੋ।
@KULDEEPSingh-tu4gy
15 күн бұрын
Double roni
baarish karke dsr 14 dina da jhona chip gya zameen de ki kariye
@MerikhetiMeraKisan
13 күн бұрын
Ki hogea ji call karna 8360423959
ਡਾਕਟਰ ਸਾਬ੍ਹ ਮੌਸਮ ਖਰਾਬੀ ਕਰ ਕੇ ਮੇਰੀ ਪਨੀਰੀ ਚ ਨਦੀਨ ਹੋ ਗਏ ਜੋ ਝੋਨੇ ਨਾਲ ਮਿਲਦੇ ਜੁਲਦੇ ਜ ਪਰਛਾਵੇਂ ਚ ਦੇਖਦੇ ਆ ਫਿਰ ਦਿਖਾਈ ਦਿੰਦੇ ਨੇ 22 ਦਿਨ ਦੀ ਪਨੀਰੀ ਹੋ ਗਈ 126 ਜੀ ਕਿ ਹੁਣ ਸਪਰੇਅ ਕਰ ਸਕਦੇ ਆ ਜਾ ਨਹੀ
@KULDEEPSingh-tu4gy
15 күн бұрын
Na karo hun