Zinc and Phosphorus interaction! ਝੋਨੇ ਨੂੰ ਡਾਈ ਤੇ ਜਿੰਕ ਦੋਨੋ ਪਾ ਦਿੱਤੇ, ਕੀ ਬਣੇਗਾ!

#zinc #phosphorus #dap #123216 #super #agriculture #antagonism #micronutrient ਝੋਨੇ ਨੂੰ ਡਾਈ ਪਾਈ ਹੈ, ਜਿੰਕ ਦਾ ਕਿੰਨਾ ਫਰਕ ਰੱਖੀਏ?? ਕਿਤੇ ਜਿੰਕ ਪੱਥਰ ਨਾ ਬਣ ਜਾਵੇ! ਕਿਤੇ ਡਾਈ ਖਰਾਬ ਨਾ ਹੋ ਜਾਵੇ, ਕੀ ਕਰੀਏ?
High rates of P without proper Zn nutrition can cause a negative P-Zn interaction and reduced mycorrhizal activity
Proper plant nutrition is an important factor for improving yield and quality of agricultural
productions. Zinc (Zn) is an essential micronutrient for normal healthy growth in plants, animals and
humans that uptake as a divalent cation (Zn2+) by plants. Zinc is playing principal metabolically role in plants. This micronutrient have an important role on most enzymes structure such as: dehydrogenises, aldolase and isomerases. Also zinc is effective in energy production and crebs cycle. In most of the Iranian soils pH is high and they are also calcareous, in this type of soils solvability of micronutrient is less and cause decline uptake these elements and finally requirement of plants to this elements is increasing. Crop yields and quality are reduced by zinc inadequate in soil. Zinc absorption capacity is reduced by high phosphorus utilization and zinc in plant and soil has an antagonism state with phosphorus (negative interaction), therefore zinc utilization is essential to obtain high yield and quality in crops.
Thats a very good question , commonly confronted in field. Infact , while applying P and Zn together , there is hardly any interaction at soil-root interface , including during the process of nutrient uptake by plant roots , unless P is in such a high concentration where it could exert any interactive effect by immobilising the Zn concentration at the site of nutrient-root interaction.... Anoop Kumar Srivastava
ICAR-Central Citrus Research Institute ( Formerly National Research Centre for Citrus)

Пікірлер: 95

  • @MerikhetiMeraKisan
    @MerikhetiMeraKisan13 күн бұрын

    ਕੁਝ ਕਿਸਾਨ ਸਾਥੀਆਂ ਨੇ ਇਸ ਵੀਡੀਓ ਦੇ ਥੱਲੇ ਕਮੈਂਟ ਕੀਤੇ ਹਨ ਕਿ ਕਿਸੇ ਇੱਕ ਵਿਅਕਤੀ ਨੇ ਵੀਡੀਓ ਪਾ ਕੇ ਕਿਹਾ ਹੈ ਕਿ ਆਹ ਵੀਡੀਓ ਗਲਤ ਹੈ ਇਕ ਦੋ ਵੀਰ ਇਹ ਵੀ ਸਵਾਲ ਕਰ ਰਹੇ ਹਨ ਕਿ ਭਾਈ ਤੂੰ ਚਾਰ ਸਾਲ ਪਹਿਲਾਂ ਤਾਂ ਕਿਹਾ ਸੀ ਕਿ ਫਾਸਫੋਰਸ ਤੇ ਜਿੰਕ ਰਿਐਕਸ਼ਨ ਕਰਦੀ ਹੈ ਤਾਂ ਮੇਰੀ ਬੇਨਤੀ ਹੈ ਮੈਂ ਤੁਹਾਨੂੰ ਇਹ ਕਹਿਨਾ ਕਿ ਵੀਡੀਓ ਨੂੰ ਦੁਬਾਰਾ ਸੁਣੋ ਮੈਂ ਇਸ ਵੀਡੀਓ ਵਿੱਚ ਵੀ ਇਹ ਗੱਲ ਕਰ ਰਿਹਾ ਹਾਂ ਕਿ ਫਾਸਫੋਰਸ ਅਤੇ ਜ਼ਿੰਕ ਨੇ ਆਪਸ ਵਿੱਚ ਕਿਰਿਆ ਕਰਨੀ ਹੀ ਕਰਨੀ ਹੈ । ਪ੍ਰੰਤੂ ਉਸ ਕਿਰਿਆ ਤੋਂ ਡਰ ਕੇ ਜੋ ਕੰਮ ਤੁਸੀਂ ਕਰ ਰਹੇ ਹੋ ਕਿ ਫਾਸਫੋਰਸ ਅੱਜ ਪਾਈ ਹੈ ਤੇ 15 ਦਿਨਾਂ ਨੂੰ ਜਿੰਕ ਪਾਓ ਉਹ ਚੀਜ਼ ਗਲਤ ਹੈ । ਤੁਹਾਨੂੰ ਇਹ ਦੱਸਿਆ ਗਿਆ ਹੈ ਕਿ ਜਿਹੜੀ ਜਮੀਨ ਦੇ ਵਿੱਚ ਫਾਸਫੋਰਸ ਪਈ ਹੈ ਉਹਦੇ ਨਾਲ ਜਿੰਕ ਨੇ ਕਿਰਿਆ ਕਰਨੀ ਹੀ ਕਰਨੀ ਹੈ। ਕਿਉਂਕਿ ਜਿਹੜੀ ਫਾਸਫੋਰਸ ਤੁਸੀਂ ਕਣਕ ਨੂੰ ਪਾਈ ਸੀ ਉਹ ਅੱਜ ਤੱਕ ਝੋਨੇ ਵਾਲੇ ਵਾਹਣ ਵਿੱਚ ਪਈ ਹੈ। ਉਹ ਫਾਸਫੋਰਸ ਵੀ ਜ਼ਿੰਕ ਨਾਲ ਕਿਰਿਆ ਕਰੇਗੀ ਤੇ ਜੇ ਕੋਈ ਵਿਅਕਤੀ ਇਹ ਕਹਿੰਦਾ ਹੈ ਕਿ ਸੁਪਰ ਜਾਂ ਡਾਈ ਪਾ ਕੇ 20 ਦਿਨ ਬਾਅਦ ਜਾਂ 15 ਦਿਨ ਬਾਅਦ ਜਿੰਕ ਪਾਓ ਤਾਂ ਕਿਰਿਆ ਨਹੀਂ ਹੋਵੇਗੀ ਤਾਂ ਉਹ ਗਲਤ ਹੈ । ਉਹ ਇੱਕ ਵਹਿਮ ਭਰਮ ਹੈ । ਤੁਹਾਨੂੰ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕਣਕ ਵੇਲੇ ਪਾਈ ਹੋਈ ਫਾਸਫੋਰਸ ਹੁਣ ਜ਼ਿੰਕ ਨਾਲ ਕਿਰਿਆ ਕਰ ਸਕਦੀ ਹੈ । ਤਾਂ 15 ਦਿਨ ਪਹਿਲਾਂ ਪਾਈ ਹੋਈ ਸੁਪਰ ਡਾਈ ਨਾਲ ਕਿਰਿਆ ਕਿਉਂ ਨਹੀਂ ਕਰੇਗੀ। ਇਸ ਤੋਂ ਅੱਗੇ ਤੁਹਾਨੂੰ ਇਹ ਵੀ ਦੱਸਿਆ ਗਿਆ ਹੈ , ਕਿ ਵਿਗਿਆਨਿਕ ਇਹ ਮੰਨਦੇ ਹਨ ਕਿ ਜਿੰਨੀ ਜਿੰਕ ਅਸੀ ਜਮੀਨ ਵਿੱਚ ਪਾਈ ਹੈ ਉਸ ਜਿੰਕ ਦਾ ਜਿਆਦਾ ਹਿੱਸਾ ਇਹੋ ਜਿਹੇ ਰੂਪ ਵਿੱਚ ਬਦਲ ਜਾਵੇਗਾ ਜਿਹੜਾ ਕਿ ਫਸਲ ਖਾ ਨਹੀਂ ਸਕਦੀ। ਇਸ ਲਈ ਜਿੰਨੀ ਸਾਡੀ ਫਸਲ ਨੂੰ ਜਿੰਕ ਦੀ ਜਰੂਰਤ ਹੈ ਅਸੀਂ ਉਸ ਤੋਂ 10 ਤੋਂ 12 ਗੁਣਾ (7:42 ਤੇ ਸੁਣੋ ) ਜਿਆਦਾ ਜਿੰਕ ਖੇਤ ਵਿੱਚ ਵਰਤਦੇ ਹਾਂ । ਕਿਉਂਕਿ ਸਾਨੂੰ ਪਤਾ ਹੈ ਕਿ ਉਹ ਜਿੰਕ ਨੇ ਇਹੋ ਜਿਹੇ ਰੂਪ ਵਿਚ ਬਦਲ ਜਾਣਾ ਹੈ ।ਜਿਸ ਨੂੰ ਤੁਰੰਤ ਬੁੱਟਾ ਨਹੀਂ ਖਾ ਸਕਦਾ । ਇਹ ਸਾਫ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਗਿਆਨਿਕ ਤਜਰਬੇ ਦੱਸਦੇ ਹਨ ਖੇਤ ਵਿੱਚ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੋਵੇ ਅਤੇ ਜਿੰਕ ਦੀ ਮਾਤਰਾ ਘੱਟ ਹੋਵੇ ਤਾਂ ਬੂਟੇ ਵਿੱਚ ਜਿੰਕ ਦੀ ਘਾਟ ਜਿਆਦਾ ਹੁੰਦੀ ਹੈ । ਦੂਸਰੇ ਪਾਸੇ ਖੇਤ ਦੇ ਫਾਸਫੋਰਸ ਦੀ ਮਾਤਰਾ ਤੁਸੀਂ ਵਧਾ ਦਿੱਤੀ ਤੇ ਨਾਲ ਹੀ ਤੁਸੀਂ ਜਿੰਕ ਦੀ ਮਾਤਰਾ ਵੀ ਖੇਤ ਵਿੱਚ ਵਧਾ ਦਿੱਤੀ ਤਾਂ ਬੂਟੇ ਵਿੱਚ ਜਿੰਕ ਦੀ ਘਾਟ ਘੱਟ ਆਵੇਗੀ ਤੇ ਬੂਟੇ ਦਾ ਉਤਪਾਦਨ ਵਧੇਗਾ । ਜਿਹੜਾ ਕਿ ਚਿੱਤਰ ਸਮੇਤ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ। (4:42 ਤੇ ਦੁਬਾਰਾ ਸੁਣੋ ) ਅਤੇ ਸਾਡੀ ਇਸ ਵੀਡੀਓ ਦੀ ਪ੍ਰਮੁੱਖ ਥੀਮ ਜੋ ਹੈ ਉਹ ਇਹ ਹੈ ਕਿ ਜੋ ਲੋਕ ਇਹ ਕਹਿ ਰਹੇ ਹਨ ਕਿ ਡੀਏਪੀ ਅਤੇ ਜਿੰਕ ਵਿੱਚ 15-20 ਦਿਨ ਦਾ ਫਰਕ ਰੱਖੋ ਉਹ ਸਰਾਸਰ ਗਲਤ ਹੈ। ਜਿੰਕ ਅਤੇ ਫਾਸਫੋਰਸ ਦੀ ਰਿਐਕਸ਼ਨ ਹੋਣੀ ਹੀ ਹੋਣੀ ਹੈ ਉਸ ਨੂੰ ਤੁਸੀਂ ਨਹੀਂ ਰੋਕ ਸਕੋਗੇ । ਹਾਂ ਉਸ ਦੇ ਤਰੀਕੇ ਹਨ ਉਹ ਆਪਾਂ ਅਲੱਗ ਵੀਡੀਓ ਵਿੱਚ ਗੱਲ ਕਰ ਸਕਦੇ ਹਾਂ । ਪਰ ਅਸੀਂ ਜਿਸ ਸਮੇਂ ਪਾਸਪੋਰਟ ਦਿੰਨੇ ਹਾਂ ਉਸ ਸਮੇਂ ਚੇਕ ਨਹੀਂ ਪਾਵਾਂਗੇ ਤਾਂ ਜਿੰਕ ਦੀ ਕਾਟ ਖੇਤ ਵਿੱਚ ਹੋਰ ਜਿਆਦਾ ਵੱਧ ਜਾਵੇਗੀ। ਇਸ ਲਈ ਫਾਸਫੋਰਸ ਵਤਨ ਦੇ ਨਾਲ ਨਾਲ ਉਸੇ ਦਰ ਵਿੱਚ ਖੇਤ ਵਿੱਚ ਜਿੰਕ ਵੀ ਵਧਾਉਣੀ ਪਵੇਗੀ।

  • @surkhmandermaanmaan3935
    @surkhmandermaanmaan393515 күн бұрын

    ਜਿਹੜੇ ਕਿਸਾਨ ਨੂੰ ਸਹੀ ਖੇਤੀ ਕਰਨੀ ਆਉਂਦੀ ਹੈ ਉਹ ਕਿਸਾਨ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਂਦਾ ਖੇਤੀ ਆਪਣੀ ਜ਼ਮੀਨ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ

  • @MerikhetiMeraKisan

    @MerikhetiMeraKisan

    13 күн бұрын

    ਸੁਖਮੰਦਰ ਸਿੰਘ ਜੀ ਖੇਤੀ ਹਮੇਸ਼ਾ ਹੀ ਜਮੀਨ ਦੇ ਹਿਸਾਬ ਨਾਲ ਕਰੀਦੀ ਹੈ ਪਰ ਕੁਝ ਖੇਤੀ ਦੇ ਸਿਧਾਂਤ ਹੁੰਦੇ ਹਨ ਉਹਨਾਂ ਸਿਧਾਂਤਾਂ ਨੂੰ ਜਿੰਨੀ ਜਲਦੀ ਬੰਦਾ ਸਿੱਖ ਲਵੇ ਉਨਾ ਹੀ ਚੰਗਾ

  • @harpreetdhillon7518
    @harpreetdhillon751815 күн бұрын

    ਜਿਉਂਦੇ ਵਸਦੇ ਰਹੋ ਵਾਈ ਬਹੁਤ ਵਧੀਆ ਸਾਰੇ ਭਲੇਖੇ ਦੂਰ ਕਰਤੇ

  • @HarpreetSingh-xb7gm
    @HarpreetSingh-xb7gm13 күн бұрын

    you are best sir ji by your research and knowledge thanks sir ji ਏਸੇ ਤਰ੍ਹਾਂ ਹੀ ਕਿਸਾਨਾਂ ਦਾ ਮਾਰਗ ਦਰਸ਼ਨ ਕਰਦੇ ਰਹੋ ਜੀ 🙏

  • @SurenderSinghss
    @SurenderSinghss15 күн бұрын

    ਮਰਖਾਈ ਜੀ ਤੁਸੀਂ ਬਹੁਤ ਵਧਿਆ ਜਾਣਕਾਰੀ ਦਿੰਦੇ ਹੋ

  • @tarsemsinghwaraich7642
    @tarsemsinghwaraich764214 күн бұрын

    ਡਾਕਟਰ ਸਾਹਿਬ ਵੀਡੀਓ ਬਹੁਤ ਲੇਟ ਪਾਈ ਹੈ ਅਸੀਂ ਤੇ ਡਰਦੇ ਡਰਦੇ ਜਿੰਕ ਪਾਈ ਹੈ ਯੂ ਟਿਊਬ ਵਾਲਿਆਂ ਓਂ ਈ ਡਰਾ ਦਿੱਤਾ ਸੀ ਟਾਇਮ ਤੇ ਵੀਡੀਓ ਪਾਇਆ ਕਰੋ ਧੰਨਵਾਦ

  • @MerikhetiMeraKisan

    @MerikhetiMeraKisan

    14 күн бұрын

    ਬਾਈ ਜੀ ਮੈਨੂੰ ਨਹੀਂ ਪਤਾ ਸੀ ਕਿ ਇਸ ਤਰੀਕੇ ਦਾ ਰੌਲਾ ਪਾ ਦੇਣਗੇ ਇਸ ਵਾਰ

  • @staystrong5820
    @staystrong582015 күн бұрын

    ਤੁਸੀ ਵੀ ਪਹਿਲਾ ਇਹ ਹੀ ਕਿਹਾ ਸੀ ਪੁਰਾਣੀ vedeo ਚ ਆਪਣੇ ਸਟੈਂਡ ਤੇ ਰਹੋ ਕਯੋ ਫੇਰ ਪਹਿਲਾ dap ਤੇ ਜ਼ਿੰਕ ਵਾਰੇ ਤੁਸੀਂ ਪ੍ਰਚਾਰ ਕਿਤਾ ਵੀ ਪੱਥਰ ਬਨ੍ ਜੂ

  • @jagseervaid1671

    @jagseervaid1671

    14 күн бұрын

    Ryt

  • @MerikhetiMeraKisan

    @MerikhetiMeraKisan

    13 күн бұрын

    ਕੋਈ ਇੱਕ ਵੀਡੀਓ ਦਾ ਲਿੰਕ ਪਾਓ ਇਥੇ ਜਿੱਥੇ ਕਿਹਾ ਸੀ ਪੱਥਰ ਬਣ ਜੂਗੀ। ਬਾਕੀ ਕੀ ਮੈਂ ਹੁਣ ਇਹ ਕਿਹਾ ਕਿ ਪੱਥਰ ਨਹੀਂ ਬਣਦੀ ਯਾਰ ਮੈਂ ਤਾਂ ਹੁਣ ਵੀ ਕਹਿ ਰਿਹਾ ਹਾਂ ਕਿ ਪੱਥਰ ਬਣ ਜੂਗੀ ਜੋ ਗੱਲ ਸਮਝਾਉਣ ਦਾ ਯਤਨ ਕਰ ਰਿਹਾ ਹਾਂ ਉਹ ਗੱਲ ਸ਼ਾਇਦ ਤੁਸੀਂ ਨਹੀਂ ਸਮਝ ਰਹੇ ਮੈਂ ਇਹ ਕਹਿ ਰਿਹਾ ਹਾਂ ਜਿਹੜੀ ਡਾਈ ਤੁਸੀਂ ਕਣਕ ਨੂੰ ਪਾਈ ਸੀ ਉਹ ਅੱਜ ਵੀ ਖੇਤ ਵਿੱਚ ਮੌਜੂਦ ਹੈ ਜਿਹੜੀ ਖੇਤ ਵਿੱਚ ਮਿੱਟੀ ਦੇ ਵਿੱਚ ਪਈ ਫਾਸਫੋਰਸ ਹੈ ਉਹਨੇ ਜਿੰਕ ਦੇ ਨਾਲ ਕਿਰਿਆ ਕਰਨਾ ਹੈ ਜੇ ਕਣਕ ਵੇਲੇ ਦੀ ਪਾਈ ਫਾਸਫੋਰਸ ਹੁਣ ਜਿੰਕ ਨਾਲ ਕਿਰਿਆ ਕਰ ਸਕਦੀ ਹੈ ਤਾਂ ਅੱਜ ਡਾਈ ਪਾ ਕੇ 15 ਦਿਨ ਬਾਅਦ ਜਿੰਕ ਪਾਉਣ ਨਾਲ ਇਹ ਨਾ ਸਮਝੋ ਕਿ ਕਿਰਿਆ ਨਹੀਂ ਹੋਵੇਗੀ ਵੀਡੀਓ ਵਿੱਚ ਇਹ ਵੀ ਸਾਫ ਕਿਆ ਹੈ ਕਿ ਜੇ ਜਿੰਕ ਦੀ ਮਾਤਰਾ ਖੇਤ ਘੱਟ ਹੈ ਤੇ ਫਾਸਫੋਰਸ ਪਾਈ ਹੈ ਤਾਂ ਉਹਦੇ ਨਾਲ ਝਾੜ ਘਟੇਗਾ ਕਿਉਂਕਿ ਜਿੰਕ ਨੇ ਤੇ ਫਾਸਫੋਰਸ ਨੇ ਕਿਰਿਆ ਕਰਨੀ ਹੈ ਵੀਡੀਓ ਇਹ ਵੀ ਸਾਫ ਕਿਹਾ ਹੈ ਕਿ ਮਾਰ ਜਾਣਦੇ ਹਨ ਕਿ ਕੁਛ ਜਿੰਕ ਪੱਥਰ ਬਣੇਗੀ ਇਸ ਲਈ ਜਿੰਨੀ ਜਿੰਕ ਸਾਨੂੰ ਚਾਹੀਦੀ ਹੈ ਉਸ ਤੋਂ 10 ਗੁਣਾ 12 ਗੁਣਾ ਵੱਧ ਪਾਈ ਜਾਂਦੀ ਹੈ ਇਸ ਕਰਕੇ ਘਬਰਾਓ ਨਾ ਐਵੇਂ ਨਾ ਡਾਈ ਜਿੰਕ ਦੇ ਵਿੱਚ ਬਹੁਤਾ ਫਰਕ ਪਾਉਂਦੇ ਫਿਰੋ ਸਮੇਂ ਸਿਰ ਜਿੰਕ ਖਾਦ ਖੇਤ ਵਿੱਚ ਪਾਓ ਇਹ ਵੀ ਦੱਸਿਆ ਹੈ ਕਿ ਚਾਹੀਦੀ 200 ਗ੍ਰਾਮ ਹੈ ਸ਼ੁੱਧ ਜਿੰਕ ਦੀ ਗੱਲ ਕਰਦਾ ਹਾਂ ਤੇ ਪਾਈ ਆਪਾਂ 10 ਗੁਣਾ ਜਿਆਦਾ ਜਾਂਦੇ ਹਾਂ ਦੁਬਾਰਾ ਵੀਡੀਓ ਦੇਖ ਕੇ ਵੀਰ

  • @MerikhetiMeraKisan

    @MerikhetiMeraKisan

    13 күн бұрын

    ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿੰਦੇ ਹਾਂ ਜਿੰਕ ਅਤੇ ਡਾਈ ਦੋਵੇਂ ਰਲਾ ਕੇ ਛਿੱਟਾ ਨਹੀਂ ਦਿੱਤਾ ਜਾਣਾ ਦੋਵਾਂ ਦੀ ਕਿਰਿਆ ਹੋਣੀ ਹੀ ਹੋਣੀ ਹੈ ਭਾਵੇਂ ਤੁਸੀਂ 15 ਦਿਨ ਦੀ ਜਗ੍ਹਾ ਛੇ ਮਹੀਨੇ ਦਾ ਫਰਕ ਪਾ ਲਓ ਦੋਵਾਂ ਦੀ ਕਿਰਿਆ ਰੋਕਣੀ ਹੈ ਤਾਂ ਦੋਵਾਂ ਨੂੰ ਅਲੱਗ ਅਲੱਗ ਤੈਅ ਵਿੱਚ ਦੇਣਾ ਪਵੇਗਾ ਜਿਹੜਾ ਕਿ ਸੰਭਵ ਨਹੀਂ ਹੈ ਦੁਬਾਰਾ ਵੀਡੀਓ ਨੂੰ ਦੇਖ ਲਓ ਦੇਖ ਕੇ ਸਮਝ ਲੱਗ ਜਾਵੇਗੀ ਬਾਕੀ ਤੁਹਾਡੀ ਮਰਜ਼ੀ

  • @karamjeetmaan4917
    @karamjeetmaan491714 күн бұрын

    ਧੰਨਵਾਦ ਜੀ

  • @sundeepchoyal257
    @sundeepchoyal25715 күн бұрын

    Thanks bro for providing right information 👌 🙌

  • @TejinderSinghGhumman
    @TejinderSinghGhumman15 күн бұрын

    Thanks Dr saab

  • @bootasingh7927
    @bootasingh792714 күн бұрын

    Very good information dr saib thanks

  • @pritpalsinghklar9928
    @pritpalsinghklar992815 күн бұрын

    Thanks Sir🙏

  • @kuldeepnain7362
    @kuldeepnain736215 күн бұрын

    Good information

  • @surinderpalsingh485
    @surinderpalsingh48515 күн бұрын

    Thanks dr saab❤❤

  • @user-qc7im4he8e
    @user-qc7im4he8e14 күн бұрын

    Thanks

  • @lakhidhaliwal6446
    @lakhidhaliwal644615 күн бұрын

    , good 👍🏻👍🏻

  • @AmarjeetSinghAmarjeet-o8h
    @AmarjeetSinghAmarjeet-o8h15 күн бұрын

    Thanks sir

  • @harpreetrana231
    @harpreetrana23114 күн бұрын

    Good info sir g

  • @JhirmalSingh-xb1sj
    @JhirmalSingh-xb1sj15 күн бұрын

    Jhirmal Singh kot sadar khan very nice video Kuldeep Singh

  • @KuldeepSingh-el6fk
    @KuldeepSingh-el6fk15 күн бұрын

    🙏🙏

  • @amriksekhon8038
    @amriksekhon803815 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @MerikhetiMeraKisan

    @MerikhetiMeraKisan

    13 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kindabenipal3032
    @kindabenipal303215 күн бұрын

  • @Spk2sukh
    @Spk2sukh11 күн бұрын

    ਡਾ ਸਾਹਬ ਤੁਸੀ ਬੜੀ ਦੇਰ ਦੀ ਉਲਝਣ ਦੂਰ।ਕਰ ਦਿੱਤੀ। ਇਹ ਤਾਂ ਸਾਰੇ ਕਹਿੰਦੇ ਕੇ zn ਤੇ DAP ਇਕਠੀ ਨਾ ਪਾਓ ਇਹਨਾ ਦੀ ਕਿਰਿਆ ਹੋਵੇ ਗੀ। ਪਰ ਮੈਂ ਬੜੇ ਵਿਗਿਆਨੀਆਂ ਨੂੰ ਪੁੱਛਿਆ ਕੇ ਇਸ ਕਿਰਿਆ ਦਾ extent ਕਿੰਨਾ ਕੁ ਹੈ ਤਾਂ ਕੋਈ ਸਪਸ਼ਟ ਉਤਰ ਨਹੀਂ ਮਿਲਦਾ ਸੀ। ਹੁਣ ਕਿਰਪਾ ਕਰਕੇ ਇਸ ਵਿਸ਼ੇ ਤੇ ਵੀ ਗੱਲ ਕਰੋ ਕੇ ਜ਼ਿੰਕ ਸਲਫੇਟ ਜਿਆਦਾ ph ਵਾਲ਼ੇ ਪਾਣੀ ਚ ਬਿਲਕੁਲ ਵੀ ਘੁਲਦੀ ਨਹੀਂ, ਇਹ ਮੈ ਆਪ ਵੀ ਦੇਖਿਆ ਹੈ, ਤਾਂ ਕੀ ਜਿਆਦਾ ph ਵਾਲੇ ਪਾਣੀ ਜਾ ਮਿੱਟੀ ਵਿੱਚ ਜ਼ਿੰਕ ਦੀ efficiency ਤੇ ਕਿੰਨਾ ਕੁ ਫਰਕ ਪੈਦਾ

  • @satindersinghsarwara5631
    @satindersinghsarwara563114 күн бұрын

    ❤❤🙏🙏

  • @dilbagsingh5943
    @dilbagsingh594315 күн бұрын

    😊😊😊

  • @zaildarsahb1831
    @zaildarsahb183114 күн бұрын

    Sir agri machinary pb page ni chall reha CRM subsidy vala You cannot display this page aunda koi hall daso jaroor

  • @MerikhetiMeraKisan

    @MerikhetiMeraKisan

    14 күн бұрын

    Pata ਕਰਦੇ ਹਾਂ ਜੀ

  • @gurbazsinghgill58-b48
    @gurbazsinghgill58-b4815 күн бұрын

    Doctor saab moongi da beej rakh sakde aa ji next year laiye paraquat de spray karke

  • @MerikhetiMeraKisan

    @MerikhetiMeraKisan

    14 күн бұрын

    ਉੱਗੇਗੀ ਘੱਟ

  • @manreet_angle
    @manreet_angle13 күн бұрын

    ਮੇਰੇ ਖੇਤ ਵਿੱਚ ਫਾਸਫੋਰਸ ਘੱਟ ਆ ਮੈਂ ਪਹਿਲੇ ਰੇਹ ਨਾਲ zinc 33% paa dita 10ਵੇ ਦਿਨ ਹੁਣ oss vich super paa ਸਕਦਾ ਹਾਂ ਜਾ DAP ਪਾਵਾ

  • @ShamSham-bn5tx
    @ShamSham-bn5tx14 күн бұрын

    A ਜਾਣਕਾਰੀ 20 treek nu dene c. ਐਮੇ ਹੀ ਗਾਰੇ ਚ ਘੁੰਮਣ ਨਾਲੋਂ ਬਚ ਜਾਂਦੇ

  • @Jatt673
    @Jatt67315 күн бұрын

    Purane bnde nal e zinc paunde pehli urea nal eida te fir jameen da lanter bn jna si so markha Saab ne shi krta

  • @MerikhetiMeraKisan

    @MerikhetiMeraKisan

    13 күн бұрын

    Thanks ji

  • @jattkaim5108
    @jattkaim510815 күн бұрын

    Asi 8 kg 33% zinc payi c kille di uston baad meeh pegya fer 4ton 5 din baad kal sukkea pani eh zinc laggu gi boote nu leach down taan ni hou daseo dr saab?

  • @MerikhetiMeraKisan

    @MerikhetiMeraKisan

    13 күн бұрын

    Lagu

  • @gaganpreet489
    @gaganpreet48915 күн бұрын

    Zinc vich sulphur hundi os chu kini percent sulphur jhone nu mildi ikli sulphur pon di load hegi daso

  • @DharminderSinghSidhu3600

    @DharminderSinghSidhu3600

    14 күн бұрын

    ਜੇਕਰ ਪਾਣੀ ਜਾਂ ਜਮੀਨ ਵਿੱਚ ਖਾਰਾ ਪਣ ਹੈ ਤਾਂ 90% ਵਾਲੀ ਸਲਫਰ ਪਾਉ

  • @MerikhetiMeraKisan

    @MerikhetiMeraKisan

    13 күн бұрын

    ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ

  • @mmsen6378
    @mmsen637815 күн бұрын

    Khet d mitti hilaun karke lohe d ghat aagayi. Oh ta thik ho gai pr jhona chal ni reha. Ek ek kalle tai e khada. Koi suggestion.

  • @MerikhetiMeraKisan

    @MerikhetiMeraKisan

    13 күн бұрын

    Call karna ji

  • @RaviRaiSingh
    @RaviRaiSingh15 күн бұрын

    asi mitti test krai c. Kehde ek nuber zmin he... hun jhona la rye aa te kina ku kuj pouna chaida he ji

  • @MerikhetiMeraKisan

    @MerikhetiMeraKisan

    14 күн бұрын

    Es da jwab ek line vich nahi ho sakda call kr ke poori jankari devi vir

  • @RaviRaiSingh

    @RaviRaiSingh

    13 күн бұрын

    @@MerikhetiMeraKisan ਨੁਬੇਰ ਦਿਓ ਜੀ

  • @gill6844
    @gill684415 күн бұрын

    Dr sahib 12 32 16 pai si ki eh meh de pani nal nikal jandi

  • @MerikhetiMeraKisan

    @MerikhetiMeraKisan

    13 күн бұрын

    Nahi

  • @lakhishahpur5030
    @lakhishahpur503015 күн бұрын

    Dr sahib khet vich nitrogen da level jyada ki pauna chaida

  • @MerikhetiMeraKisan

    @MerikhetiMeraKisan

    13 күн бұрын

    ਨਾਈਟਰੋਜਨ ਲੈਵਲ ਖੇਤ ਵਿੱਚ ਕਦੇ ਵੀ ਜਿਆਦਾ ਨਹੀਂ ਹੁੰਦਾ ਜੇ ਜਿਆਦਾ ਹੈ ਤਾਂ ਯੂਰੀਆ ਘੱਟ ਕਰ ਦਿਓ

  • @lakhishahpur5030

    @lakhishahpur5030

    13 күн бұрын

    @@MerikhetiMeraKisan Thank you dr sahib ji

  • @sonuchauhanujhana9104
    @sonuchauhanujhana910415 күн бұрын

    doctor sahab ssp kedi kedi company da best aa

  • @Rk7895

    @Rk7895

    15 күн бұрын

    Coromandel international IPL Iffco

  • @MerikhetiMeraKisan

    @MerikhetiMeraKisan

    13 күн бұрын

    ਤੇ ਚੰਗੀ ਖਾਦ ਵਾਲੀ ਕੰਪਨੀ ਦੀ ਲੈ ਲਓ

  • @gurpreetmand4256
    @gurpreetmand425614 күн бұрын

    Dr Saab thodi four year old video aa os vich tusi kiha c super de nal zinc nhi poni ki smjea jave

  • @MerikhetiMeraKisan

    @MerikhetiMeraKisan

    14 күн бұрын

    ਵੀਰ ਮੈਂ ਹੁਣ ਵੀ ਕੀ ਕਹਿ ਰਿਹਾ ਹਾਂ ਹੁਣ ਵੀ ਤਾਂ ਮੈਂ ਇਹੀ ਗੱਲ ਕਹਿ ਰਿਹਾ ਹਾਂ ਕਿ ਜੇਕਰ ਮਿੱਟੀ ਦੇ ਵਿੱਚ ਫਾਸਫੋਰਸ ਤੱਤ ਦੀ ਮਾਤਰਾ ਜਿਆਦਾ ਹੋਵੇਗੀ ਤਾਂ ਜਿੰਕ ਦਾ ਨੁਕਸਾਨ ਹੋਵੇਗਾ। ਮੈਂ ਇਹ ਕਹਿ ਰਿਹਾ ਹਾਂ ਕਿ ਜਿਹੜੀ ਫਾਸਫੋਰਸ ਕਣਕ ਵੇਲੇ ਪਾਈ ਸੀ ਜੇ ਉਸ ਸਮੇਂ ਜਿਆਦਾ ਪਾਈ ਹੈ ਤਾਂ ਉਹ ਵੀ ਇਥੇ ਨੁਕਸਾਨ ਕਰੇਗੀ ਮੈਂ ਇਹ ਵੀ ਕਹਿ ਰਿਹਾ ਹਾਂ ਕਿ ਇਕ ਬੰਦੇ ਨੇ ਅੱਜ ਸੁਪਰ ਪਾ ਦਿੱਤੀ ਹੁਣ ਉਹ ਕਹਿੰਦਾ ਕਿ ਮੈਂ 15 ਦਿਨਾਂ ਨੂੰ ਜਿੰਕ ਪਾਊਂਗਾ ਸੁਪਰ ਦਾ ਅਸਰ ਖਤਮ ਹੋ ਜੂ ਮੈਂ ਕਹਿਨਾ ਕਿ 15 ਦਿਨਾਂ ਵਿੱਚ ਸੁਪਰ ਦਾ ਅਸਰ ਖਤਮ ਨਹੀਂ ਹੋਣਾ ਇਸ ਲਈ ਆਹ ਵਹਿਮ ਕੱਢ ਦੇਵੋ ਦਿਮਾਗ ਵਿੱਚੋਂ ਕਿ ਮੈਂ ਡੀਏਪੀ ਪਾਈ ਹ ਹੁਣ ਮੈਂ 20 ਦਿਨ ਬਾਅਦ ਜਿੰਕ ਪਾਵਾਂ ਕਿਉਂਕਿ ਕਣਕ ਵੇਲੇ ਦੀ ਪਾਈ ਹੋਈ ਫਾਸਫੋਰਸ ਵੀ ਮਿੱਟੀ ਚ ਕੰਮ ਕਰ ਰਹੀ ਹੈ ਤਾਂ ਇਹ ਵੀ ਵਿੱਚ ਕੰਮ ਕਰੇਗੀ ਰਹੀ ਗੱਲ ਰਲਾ ਕੇ ਛਿੱਟਾ ਦੇਣ ਦੀ ਮੈਂ ਕਦੋਂ ਕਹਿ ਰਿਹਾ ਕਿ ਡੀਏਪੀ ਦੇ ਨਾਲ ਰਲਾ ਕੇ ਸੀਟਾਂ ਦੇਵੋ ਸੁਪਰ ਦੇ ਨਾਲ ਲਾ ਕੇ ਸੀਟਾਂ ਦੇਵੋ ਰਲਾ ਕੇ ਛਿੱਟਾ ਦਿੰਦੀ ਤਾਂ ਆਪਣੀ ਗੱਲ ਹੋ ਹੀ ਨਹੀਂ ਰਹੀ ਸਾਡੀ ਗੱਲ ਸਿਰਫ ਇਸ ਚੀਜ਼ ਦੇ ਉੱਪਰ ਹੈ ਕਿ ਮਿੱਟੀ ਦੇ ਵਿੱਚ ਜੇਕਰ ਫਾਸਫੋਰਸ ਤੱਤ ਦੀ ਮਾਤਰਾ ਜਿਆਦਾ ਹੋਵੇਗੀ ਤਾਂ ਉਹਦੇ ਨਾਲ ਜਿੰਕ ਪ੍ਰਭਾਵਿਤ ਹੋਵੇਗੀ ਹੋਵੇਗੀ ਪ੍ਰੰਤੂ ਜੇ ਤੁਸੀਂ ਇਹ ਸੋਚਦੇ ਹੋ ਕਿ ਅੱਜ ਮੈਂ ਸੁਪਰ ਪਾ ਦੇਵਾਂ ਤੇ 15 ਦਿਨਾਂ ਬਾਅਦ ਜਿੰਕ ਪਾਵਾਂ ਤਾਂ ਉਹਦੇ ਨਾਲ ਇਹ ਅਸਰ ਨਹੀਂ ਹੋਏਗਾ ਇਹ ਜਰਾ ਸਰਾਸਰ ਝੂਠ ਹੈ ਵੀਡੀਓ ਵਿੱਚ ਇਹ ਵੀ ਕਿਹਾ ਹੈ ਕਿ ਜਿੱਥੇ ਸਾਨੂੰ 200 ਗ੍ਰਾਮ ਜਿੰਕ ਚਾਹੀਦੀ ਹੈ ਉਥੇ ਅਸੀਂ ਸ਼ੁੱਧ ਜਿੰਕ ਦਸ ਗੁਣਾ ਵੱਧ ਪਾ ਰਹੇ ਹਾਂ ਕਿਉਂਕਿ ਸਾਨੂੰ ਪਤਾ ਹੈ ਜਿੰਕ ਨੇ ਪੱਥਰ ਬਣਨਾ ਹੈ ਪਰੰਤੂ 200 ਗਰਾਮ ਤਾਂ ਫਿਰ ਵੀ ਮਿਲ ਜਾਣੀ ਹੈ ਇਸ ਕਰਕੇ ਵਿਗਿਆਨਕਾਂ ਨੂੰ ਵੀ ਪਤਾ ਹੈ ਕਿ ਜਿੰਕ ਪੱਥਰ ਬਣਨੀ ਹੈ ਉਸੇ ਕਰਕੇ ਮਾਤਰਾ ਵੱਧ ਰੱਖੀ ਗਈ ਹੈ ਦੁਬਾਰਾ ਵੀਡੀਓ ਦੇਖ ਲਓ ਸਾਰੀ ਇਸੇ ਵੀਡੀਓ ਦੇ ਵਿੱਚ ਆਹਾ ਸਾਰੀਆਂ ਗੱਲਾਂ ਕਹੀਆਂ ਹਨ

  • @surjitkhosasajjanwalia9796
    @surjitkhosasajjanwalia979614 күн бұрын

    ਡਾਕਟਰ ਸਾਬ,,🎉 ਇਸ ਸਾਲ ਜਿ਼ੰਕ ਦੀ ਘਾਟ ਬਹੁਤ ਆ ਰਹੀ ਹੈ,,, ਪਿਛਲੇ ਸਾਲ ਨਹੀਂ ਆ ਰਹੀ ਸੀ

  • @MerikhetiMeraKisan

    @MerikhetiMeraKisan

    14 күн бұрын

    ਜਦੋਂ ਮੌਸਮ ਗਰਮ ਹੁੰਦਾ ਹੈ ਤਾਂ ਜਿੰਕ ਦੀ ਘਾਟ ਜਿਆਦਾ ਦਿਖਾਈ ਦਿੰਦੀ ਹੈ

  • @Ramanpreet002
    @Ramanpreet00213 күн бұрын

    ਵੀਰ ਜੀ ਜੇ ਆਪਾਂ 75 ਕਿੱਲੋ ਡਾਈ ਕਣਕ ਨੂੰ ਹਰ ਸਾਲ ਦਿੰਦੇ ਹਾਂ ਤੇ ਝੋਨੇ ਵਿੱਚ 33% ਜਿੰਕ 8 ਕਿੱਥੋ ਹਰ ਸਾਲ ਜੇ ਆਪਾ ਝੋਨੇ ਵਿੱਚ ਡਾਈ ਕੱਟ ਨਾ ਪਾਈਏ ਤੇ ਕਣਕ ਵਿੱਚ ਜਿੰਕ ਨਾ ਪਾਈਏ ਤਾ ਇਕ ਨੌਰਮਲ ਜਮੀਨ ਵਿੱਚ ਸਹੀ ਬੈਲੈਂਸ ਬਣਿਆ ਰਹੇਗਾ ਜੀ।.? ਕਿਰਿਆ ਤਾਂ ਜੋ ਹੋਣੀ ਹੈ ਉਹ ਹੋਣੀ ਹੀ ਹੈ।

  • @SandeepSingh-qo8ox
    @SandeepSingh-qo8ox15 күн бұрын

    Super and potash payi si, pani nikal Gaya khet vicho, hun dobara pani pau??

  • @MerikhetiMeraKisan

    @MerikhetiMeraKisan

    13 күн бұрын

    Nahi

  • @Pakka855wala
    @Pakka855wala15 күн бұрын

    ਮਿੱਟੀ ਚੁੱਕੀ ਵਾਲੀ ਜ਼ਮੀਨ ਵਿੱਚ ਕੀ ਪਾਇਆ ਜਾਵੇ ਝੋਨਾ ਬਹੁਤ ਮਾੜਾ ਆ ਇਕੱਲੀ ਜੁਰੀਆ ਪਾਈ😢😢

  • @SonuSandhu88

    @SonuSandhu88

    15 күн бұрын

    Dap potash te zink

  • @MerikhetiMeraKisan

    @MerikhetiMeraKisan

    13 күн бұрын

    Dap 50kg Zinc 15kg

  • @HarpalSingh-uq4yp
    @HarpalSingh-uq4yp13 күн бұрын

    ਕੀ ਡੀ ਏ ਪੀ ਅਤੇ ਜਿਪਸਮ ਇਕੱਠੇ ਪਾ ਸਕਦੇ ਹਾਂ ਜੀ

  • @tarsemsharma7800
    @tarsemsharma780014 күн бұрын

    Phosphorus ki matra jyada hi hoyegi ji...jb gehu m bhi dap dala nd rice m bhi

  • @MerikhetiMeraKisan

    @MerikhetiMeraKisan

    14 күн бұрын

    Yes

  • @Pakka855wala
    @Pakka855wala15 күн бұрын

    400 t d s wala pani khara ja vadia

  • @saab7205
    @saab720515 күн бұрын

    Har saal zinc pa rha ma is saal zinc pauni jruri a??????

  • @MerikhetiMeraKisan

    @MerikhetiMeraKisan

    13 күн бұрын

    Nahi

  • @gurdassingh1910
    @gurdassingh191015 күн бұрын

    ਭਈ ਜੀਰੀ ਵਿਚ ਜਿੱਲਬ ਟaਇ ਪ ਬਹੁਤ ਹੋ ਰਹੀ ਆ ਏ ਦਾ ਕੋਈ ਹੱਲ ਦੱਸੋ ਕੀ ਕਾਰਨ ਹੋ ਸਕਦਾ ਹੈ

  • @MerikhetiMeraKisan

    @MerikhetiMeraKisan

    13 күн бұрын

    ਪਾਣੀ ਸਕਾ ਦਿਓ ਜੀ

  • @Travelwithhoney007
    @Travelwithhoney0072 күн бұрын

    Sahi hai sir g . Aapa bi is parchaar kar ke hi nhi paayi c zinc. Ik channel hai sir g youtube te Agri advice kar ke halki jehi umar da munda hai oh te aahi slaah dyi jaanda DAP JA SUPER to 15 din baad hi zinc use krni . kzread.info/dash/bejne/pKOEtKuwiqeZY84.htmlsi=DHgVvqZdWA67ftwO Aag link hai sir g dekhio video

  • @Sandhu251
    @Sandhu25113 күн бұрын

    Doctor saab tension na lao saro da tel pwaun walea d tension na lao. Murkha d fauj aakhir ch apne aap ch he lad k mar jande hundi. Akal daadh aaune baki aa hale

  • @jagtaarvlogs
    @jagtaarvlogs15 күн бұрын

    ਵੀਰ ਜੀ ਸਤਿ ਸ਼੍ਰੀ ਅਕਾਲ 🙏🙏। ਕਣਕ ਦੇ ਵਿਚ ਤੁਸੀਂ ਜਿੰਕ ਅਲੱਗ ਪਾਉਣ ਨੂੰ ਕਹਿੰਦੇ ਹੋ।

  • @MerikhetiMeraKisan

    @MerikhetiMeraKisan

    13 күн бұрын

    ਜੇ ਤੁਸੀਂ ਝੋਨੇ ਨੂੰ ਜੈਂਕ ਪੂਰੀ ਪਾਈ ਹੈ ਤਾਂ ਕਣਕ ਨੂੰ ਪਾਉਣ ਦੀ ਲੋੜ ਨਹੀਂ ਝੋਨੇ ਵਿੱਚ ਜਿਹੜੀ ਜਿੰਕ ਝੋਨੇ ਨੇ ਖਾ ਲਈ ਬਾਕੀ ਬਚੀ ਹੋਈ ਜਿੰਕ ਕਣਕ ਦੇ ਕੰਮ ਆਵੇਗੀ ਯਾਦ ਰੱਖੋ ਕਿ ਝੋਨੇ ਦੀ ਜਰੂਰਤ ਤੋਂ 10 12 ਗੁਣਾ ਜਿੰਕ ਆਪਾਂ ਝੋਨੇ ਵਿੱਚ ਪਾਈ ਹੈ

  • @gillsaab8824
    @gillsaab882415 күн бұрын

    ਸਰ ਝੋਨੇ ਵਿੱਚ ਬਿਲਕੁਲ ਪਾਣੀ ਨਹੀਂ ਸੀ ਤੇ ਜ਼ਿੰਕ ਪਾਤੀ ਕੰਮ ਕਰੋ ਗੲੀ। ਪਲੀਜ਼ ਦੱਸ ਜਰੂਰ

  • @ranaranamand1861

    @ranaranamand1861

    15 күн бұрын

    @@gillsaab8824 ਬਹੁਤ ਵਦੀਆ ਕਰੋ

  • @MerikhetiMeraKisan

    @MerikhetiMeraKisan

    14 күн бұрын

    Yes

  • @BaljeetSinghKhosa-d7f
    @BaljeetSinghKhosa-d7f15 күн бұрын

    Kul mila key pehla sarey sahi c you tube ney mat maar rakhi aa bus

  • @MerikhetiMeraKisan

    @MerikhetiMeraKisan

    14 күн бұрын

    Bilkul Sahi 300 ਰੁਪਏ ਦਾ ਮਾਈਕ ਲੈ ਕੇ ਕੋਈ ਵੀ ਬੰਦਾ ਡਾਕਟਰ ਬਣ ਜਾਂਦਾ ਹੈ ਭਾਵੇਂ 12 ਪੜਿਆ ਹੋਵੇ ਚਾਹੇ ਨਾ ਪੜਿਆ ਹੋਵੇ ਬਸ ਹਿੰਦੀ ਦੀ ਨਕਲ ਕਰੋ ਤੇ ਬੋਲੋ ਹਿੰਦੀ ਦੀ ਨਕਲ ਕਰੋ ਤੇ ਬੋਲੋ

  • @harvisinghgill1552
    @harvisinghgill155215 күн бұрын

    Reply ਜਰੂਰ ਕਰੀ ਭਰਾ.।🙏 ਮੈ 110 ਝੋਨਾ 13 june ਦਾ ਲਗਾਇਆ ਏ.. ਝੋਨਾ ਲਾਓਣ ਤੋ ਪਹਿਲਾ ਵਾਹਣ ਚ 50kg ਸੁਪਰ ਪਾਈ ਸੀ... ਪਹਿਲੀ ਖਾਦ 10 ਦਿਨ ਬਾਅਦ 45kg ਤੇ ਨਾਲ zink 5kg-33% ਪਾਈ ਸੀ, ਦੂਜੀ ਖਾਦ 18ਦਿਨ ਤੇ 45kg + 18kg MOP 60% ਪਾਈ ਸੀ, ਅੱਜ ਝੋਨਾ 26 ਦਿਨ ਦਾ ਹੋ ਗਿਆ ਹੁਣ ਤੀਜੀ ਖਾਦ ਨਾਲ ਕਿਹੜਾ ਤੱਤ ਪਾਵਾ ਜਰੂਰ ਦੱਸੂ...?

  • @mandipsingh9741

    @mandipsingh9741

    15 күн бұрын

    @@harvisinghgill1552 ਸਲਫਰ 90% ਤਿੰਨ ਕਿਲੋ

  • @MerikhetiMeraKisan

    @MerikhetiMeraKisan

    13 күн бұрын

    ਹੁਣ ਕੁਝ ਨਹੀਂ ਪਾਉਣ ਦੀ ਲੋੜ ਕੱਲੀ ਯੂਰੀਆ ਪਾਓ ਜੇ ਕੋਈ ਦਿੱਕਤ ਆਵੇ ਤਾਂ ਦੱਸਣਾ

  • @harvisinghgill1552

    @harvisinghgill1552

    13 күн бұрын

    @@MerikhetiMeraKisan ਧੰਨਵਾਦ ਜੀ🙏

  • @GurinderSingh-vb4ux
    @GurinderSingh-vb4ux15 күн бұрын

    ਹਾਂਜੀ ਡਾਕਟਰ ਸਾਹਿਬ ਮੇਰੇ ਖੇਤ ਵਿੱਚ ਫਾਸਫੋਰਸ ਦੀ ਕਮੀ ਹੈ ਅਤੇ ਪਟਾਸ਼ ਦੀ ਕਮੀ ਹੈ ਅਤੇ ਮੈਂ ਮਿੱਟੀ ਟੈਸਟ ਕਰਵਾਈ ਸੀ ਅਤੇ ਹੁਣ ਮੈਂ ਉਹਦੇ ਵਿੱਚ 45 ਕਿਲੋ ਸੁਪਰ ਪਾਇਆ ਹੈ ਅਤੇ 20 ਕਿਲੋ ਪਟਾਸ਼ ਪਾਈ ਹੈ ਤੇ ਮੈਂ ਛੇ ਸੱਤ 2024 ਨੂੰ ਪੀਆਰ 126 ਦਾ ਝੋਨਾ ਲਾਇਆ ਹੈ ਤਿੰਨ ਵਿੱਘੇ ਵਿੱਚ ਅਤੇ ਬਾਕੀ ਮੇਰਾ ਜੋ ਵੀ ਨੌ ਸੱਤ 2024ਨੂੰ ਮੈਂ ਇਹ ਸਾਰਾ ਪਟਾਸ਼ ਸੁਪਰ ਇਹ ਪਾ ਦਿੱਤਾ ਹੈ ਅਤੇ ਮੈਨੂੰ ਹੁਣ ਦੱਸੋ ਕਿ ਸੱਤ ਦਿਨਾਂ ਬਾਅਦ ਜਦੋਂ ਝੋਨੇ ਨੂੰ ਮੈ ਯੂਰੀਆ ਪਾਣਾ ਹੈ ਕਿ ਉਹਦੇ ਵਿੱਚ ਜਿੰਕ ਮਿਕਸ ਕਰਕੇ ਪਾ ਸਕਦਾ ਹਾਂ 5 ਕਿਲੋ ਜਿੰਕ 33% ਵਾਲੀ

  • @DharminderSinghSidhu3600

    @DharminderSinghSidhu3600

    14 күн бұрын

    ਜਿੰਕ 7-8 ਕਿੱਲੋ ਪਾਉ 33%

  • @GurinderSingh-vb4ux

    @GurinderSingh-vb4ux

    14 күн бұрын

    @@DharminderSinghSidhu3600 ਹਾਂਜੀ ਵੀਰ ਜੀ ਮੈਂ ਤਿੰਨ ਵਿੱਗੇ ਦੇਵਾਨ ਵਿੱਚ 7 ਕਿਲੋ ਦੇ ਹਿਸਾਬ ਨਾਲ ਹੀ ਪਾ ਰਿਹਾ ਹਾਂ ਡਿਵਾਈਡ ਕਰਕੇ ਸੱਤ ਕਿਲੋ ਨੂੰ ਪੰਜ ਵੀਗੇ ਦੇ ਨਾਲ ਮੇਰੇ ਤਿੰਨ ਵਿੱਗੇ ਵਾਣ ਵਿੱਚ ਸਾਢੇ ਚਾਰ ਕਿਲੋ ਦੇ ਹਿਸਾਬ ਨਾਲ ਪੈਂਦੀ ਹੈ

  • @MerikhetiMeraKisan

    @MerikhetiMeraKisan

    13 күн бұрын

    Yes

  • @jatinderpathania2628
    @jatinderpathania262815 күн бұрын

    🙏🙏

  • @rinku7835
    @rinku783515 күн бұрын

    Dr shab Dap ton kitne din bad Zink pa sakde han

  • @MerikhetiMeraKisan

    @MerikhetiMeraKisan

    14 күн бұрын

    ਜਦੋਂ ਮਰਜੀ

Келесі