Podcast with

Пікірлер: 792

  • @jaswindersingh-ov3bi
    @jaswindersingh-ov3bi4 ай бұрын

    ਬਾਘੇ ਪੁਰਾਣੇ ਤੋ ਫਰੇਸ਼ੀ ਤੈ ਇਟਲੀ ਵਾਲੇ ਬਾਈ ਨੂ ਲਵ ਜ਼ੂ ਬੱਸ ਭਰ ਕੇ ❤ ਅੱਜ ਪਿੰਨ ਕਰਦੋ ਮਹੌਲ ਬਣਾ ਦੋ ਮਿਤਰੋ 👌

  • @ftdeeptv25

    @ftdeeptv25

    4 ай бұрын

    Baghe purane to ? Freshy ?

  • @Punjabiroast169

    @Punjabiroast169

    4 ай бұрын

    Edro mansa to v budhlade wale agye

  • @jpvlogs2315

    @jpvlogs2315

    4 ай бұрын

    Ropar to v

  • @punjabivirsasahota1385

    @punjabivirsasahota1385

    4 ай бұрын

    Sale raftar bai de

  • @jyotigrewal7321

    @jyotigrewal7321

    4 ай бұрын

    M also from raikot 🎉❤

  • @inderdeepsingh8105
    @inderdeepsingh81054 ай бұрын

    ਇਟਲੀ ਵਾਲੇ ਵੀਰ ਰਫਤਾਰ ਬਹੁਤ ਹੀ ਵਧੀਆ ਇੰਨਸਾਨ ਹੈ ਰਫਤਾਰ ਵੀਰ ਦਾ ਇਕ ਭਰਾ ਕਨੇਡਾ ਵਿੱਚ ਹੈ ਮੈ ਇਸਨੂੰ 2020 ਵਿੱਚ ਜਦੋਂ ਕਿਸਾਨ ਯੂਨੀਅਨਾਂ ਨੇ ਰੇਲਵੇ ਟਰੈਕ ਰੁੱਕੇ ਹੋਏ ਸਨ ਉਸ ਵੱਖਤ ਰਫਤਾਰ ਵੀਰ ਦਾ ਮੈ ਜੋਸ਼ ਭਰਿਆ ਭਾਸ਼ਣ ਸੁਣਿਆ ਸੀ

  • @oyehimanshu_
    @oyehimanshu_4 ай бұрын

    ਪੰਜਾਬ ਦੇ ਸਾਰਿਆ ਵੀਰਾਂ ਤੇ ਭੈਣਾਂ ਨੂੰ ਪੰਜਾਬ ਦੇ ਹੱਕਾਂ ਲਈ ਮੁਰੇ ਆਉਣਾ ਚਾਹੀਦਾ ਹੈ। ਸਾਰੇ ਮੁੱਦਿਆ ਨੂੰ ਖਾਲਿਸਤਾਨ-ਹਿੰਦੁਸਤਾਨ ਹਿੰਦੂ-ਸਿੱਖ ਜਾਤ - ਪਾਤ ਤੋਂ ਉੱਠ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ। ਮੇਰੇ ਦਾਦਾ ਜੀ ਵੀ ਕਹਿੰਦੇ ਹੁੰਦੇ ਸੀ( ਓਹਨਾ ਨੇ ਵੀ ਕਿਸੇ ਸਿਆਣੇ ਤੋਂ ਸੁਣਿਆ ਸੀ) "ਇਹ ਧਰਤੀ ਪੰਜਾਬ ਦੀ ਇਸ ਤੇ ਵਾਰੇ ਨਿਆਰੇ ਜਾਈਏ ਐੱਸ ਤੇ ਰੱਖੀਏ ਗੀਤਾ ਇਸ ਨੂੰ ਸ਼ੀਸ਼ ਝੁਕਾਈਏ"

  • @mindushergill3876

    @mindushergill3876

    4 ай бұрын

    Bhut vdia soch aw veer, parnaam tuhade dadaji nu sade bjurga ne hi punjab nu ina sohna bna ke rakhea

  • @SatnamSingh-gi9ds

    @SatnamSingh-gi9ds

    4 ай бұрын

    Good 👍 sapot kro bai de❤❤

  • @Reckless5115Mohie
    @Reckless5115Mohie4 ай бұрын

    **ਜਦੋਂ ਆਊਗੀ ਆਜ਼ਾਦੀ *"ਬਚਣ ਲਈ ਲਾਇਓ ਨਾਂ ਬਹਾਨਾਂ* *ਸੁਣੋ ਕੌਮ ਦੇ ਗ਼ਦਾਰੋ ਥੋਨੂੰ ਵੇਖਦਾ ਜ਼ਮਾਨਾ" 💯🚩

  • @AmanDeep-wv9to

    @AmanDeep-wv9to

    4 ай бұрын

    Ok report vre

  • @sandhugujjran
    @sandhugujjran4 ай бұрын

    ਭਾਮੇ ਬੰਦਾ 12 ਪੜ੍ਹਿਆ ਹੋਇਆ ਪਰ ਗੱਲ ਵਕੀਲਾਂ ਵਾਂਗੂੰ ਕਰਦਾ ❣️🙌

  • @sokhibanga3880

    @sokhibanga3880

    4 ай бұрын

    Vakeel 😅 eh ta sire da fuddua aa😅

  • @amanthakur7777

    @amanthakur7777

    4 ай бұрын

    Mircha ta ldi a 😂​@@sokhibanga3880

  • @BHULLAR1.5M

    @BHULLAR1.5M

    4 ай бұрын

    ​@@sokhibanga3880 chal koi na tu kehri bhen deni ohnu j ohh fuddu ta fuddu rehan de ohnu

  • @BaljitKaur-jk6ib

    @BaljitKaur-jk6ib

    2 ай бұрын

    ​@@sokhibanga3880veer kyu lattan khichde o fuddu gal to dasde odi es podcast vich

  • @Reckless5115Mohie
    @Reckless5115Mohie4 ай бұрын

    ਆ ਗਏ ਪੰਜਾਬ ਦੇ ਜਾਏ ❤💯🚩⚔️

  • @Gurlove0751
    @Gurlove07514 ай бұрын

    ਰਫ਼ਤਾਰ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਤੇ ਵਾਹਿਗੁਰੂ ਕੀ ਫਤਹਿ ਬੋਲਿਆ 🙏🙏, ਸਾਡਾ ਆਹੀ ਸਭ ਕੁਝ ਆ। ਬੱਬੂ ਮਾਨ ਵੀ ਅਖਾੜੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਉਂਦਾ ਆ🙏🙏।

  • @ManmojiVlogger
    @ManmojiVlogger4 ай бұрын

    ਅੱਜ ਗੋਰਮਿੰਟ ਪੇਪਰ ਦੀ ਤਿਆਰੀ ਲਈ ਕੋਚਿੰਗ ਸੈਂਟਰ ਲੱਭਣ ਗਏ ਲੁਧਿਆਣਾ ਚੰਡੀਗੜ੍ਹ ਰੋਡ ਤੇ 6-7 ielts center ਤੇ ਇੱਕ ਕੋਚਿੰਗ ਸੈਂਟਰ ਉਹ ਵੀ ਬੰਦ ਆ ਹਾਲ ਸਾਡੇ ਪੰਜਾਬ ਦਾ ਕੀਤਾ ਪਿਆ

  • @harjinderkaur3254

    @harjinderkaur3254

    4 ай бұрын

    Bilkul Sahi aw eh gal rhi haal aw

  • @Europeanvideo
    @Europeanvideo4 ай бұрын

    Theek aa bhaji es munde di umar ghat aa vichaare di aje...but chalo punjab lyi bolda ta sahi aa ..ehi boht vaddi gal aa...thanks to Freshy Raftaar & Maninder veer ...love you all ❤

  • @user-wq8ur5dd1r
    @user-wq8ur5dd1r4 ай бұрын

    ਬਹੁਤ ਵਧੀਆ ਗੱਲਾ ਬਾਤਾ ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਚ ਰੱਖੇ

  • @jassekhon5696
    @jassekhon56964 ай бұрын

    Shabash veerji. Love your podcasts and may waheguru bless all those who stands for Punjab

  • @kauraman2567
    @kauraman25674 ай бұрын

    Really appreciate, Bahut vdia podcast hunde ne kuch sikhn nu milda hai and tusi guest v choose krde ho ❤

  • @user-is9pm9kq7s
    @user-is9pm9kq7s4 ай бұрын

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ, ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @gurindersangha3764
    @gurindersangha37644 ай бұрын

    ਬਹੁਤ ਵਧੀਆ ਗੱਲਾਂ ਕਿੱਤੀਆਂ ਰਫਤਰ ਵੀਰ ਨੇ part 2ਭੀ ਲੈ ਕੇ ਆਇਓ ❤️👌👌👌

  • @user-vz6yj2fe2e
    @user-vz6yj2fe2e4 ай бұрын

    ਇਟਲੀ ਵਾਲੇ ਵੀਰ ਦੁਬਾਰਾ ਇੱਕ ਵਾਰ ਫੇਰ ਰਫਤਾਰ ਵੀਰ ਦਾ ਪੌਡਕਾਸਟ ਕਰਨਾ

  • @MANJINDERKAUR-hw9cr
    @MANJINDERKAUR-hw9cr4 ай бұрын

    you are doing a great job of educating the people and explaining the true facts.

  • @DavinderSingh-cf5yh
    @DavinderSingh-cf5yh4 ай бұрын

    Very nice podcast, meri aap ji nu benti aa ki eve hi meaningful bandea nu bulayea karo. Freshey bhai and Italy wala bhai , waheguru mehar rakhe

  • @DhillonLakhvirSingh
    @DhillonLakhvirSingh4 ай бұрын

    ਪੂਰਾ ਪੰਜਾਬ ਰਫਤਾਰ ਬਾਈ ਦੀ ਸਪੋਰਟ ਕਰੂਗਾ ਅਤੇ ਪੰਜਾਬ ਦੇ ਲੋਕ ਰਫਤਾਰ ਨੂੰ ਬਹੁਤ ਪਿਆਰ ਕਰਦੇ ਹਨ ਪਰਮਾਤਮਾ ਰਫਤਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡਾ ਬਾਈ ਰਫਤਾਰ ਜੋ ਵੀ ਵੀਡੀਓ ਬਣਾਉਣ ਦਾ ਹੈ ਸਾਡਾ ਬਾਈ ਰਫਤਾਰ ਉਹ ਵੀਡੀਓ ਸਾਨੂੰ ਮੋਟੀਵੇਟ ਕਰਦੀ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Samarshorts-dt1ei
    @Samarshorts-dt1ei4 ай бұрын

    ਵਾਹਿਗੁਰੂ ਜੀ ਮੇਹਰ ਕਰਨ ਸਾਡੇ ਪੰਜਾਬ ਤੇ

  • @veerpartapdhillon6264
    @veerpartapdhillon62644 ай бұрын

    Bahut vdiya chal rhe aaa all podcast ❤ All points upar khul k eve ee gal krde rho And Na kde kisi to dabna t rukna aa 🙏🙏❤️❤️🇺🇸🇺🇸

  • @khattrakudrat1490
    @khattrakudrat14904 ай бұрын

    veere tuhadia videos bhut bhut bhut motivational hundia ne veere🥰 jdo v italy ya canada da geda lgu jrur milna mai veere tuhanu dowan nu🫶🫶 lots of love veere😄 waheguru thnu sb nu chardikala ch rakhe veere🙏🏻

  • @jatt_huddi_ala
    @jatt_huddi_ala4 ай бұрын

    Veer bhut soch smj kr k phir jwab dinda veer g kaint bnde neh shukriya bhai eho jeha kaint podcast li part 2 v aaana chahida un❤️🙏💯 WMK 🙏❤️

  • @lakhwindersinghsukhala4535
    @lakhwindersinghsukhala45354 ай бұрын

    ਸਤਿ ਸ੍ਰੀ ਅਕਾਲ ਵੀਰੋ ਪਹਿਲੀ ਗੱਲ 36 ਤਾਂ ਜੱਥੇਬੰਦੀਆ ਨੇ ਆਪਣੇ ਇਹ ਇਕ ਹੋ ਜਾਣ ਤਾਂ ਪੁੰਛਾ ਚਕਾ ਦਿਆ ਗੇ ਆਪਾ ਸਾਰੇ ਰਲ ਕੇ ? ਏਹੀ ਇਕ ਨਹੀ ਹੁੰਦੇ 🙏🏻 ਪੰਜਾਬ ਪੰਜਾਬੀਅਤ ਜਿੰਦਾਬਾਦ Luv frm Patiala ❤ ਜਿਉਂਦੇ ਵਸਦੇ ਰਹੋ ❤

  • @trendsmusic7611
    @trendsmusic76114 ай бұрын

    Paji thumbnail dekh k hi pta lagdta podcast sirra aa, mai dekhn lga j ❤ .....

  • @mittrandapodcast208

    @mittrandapodcast208

    4 ай бұрын

    😘😘❤️❤️

  • @prabhjotkaur1979
    @prabhjotkaur19794 ай бұрын

    Bhut vadia podcast c 🙏

  • @Sahdeep-sn6di
    @Sahdeep-sn6di4 ай бұрын

    Bhut vadia podcast brother ❤❤

  • @jagpreetsingh2167
    @jagpreetsingh21674 ай бұрын

    Sat shri akaal ji ....love to see u ..great work by you guys 😊

  • @tinderchouhan5229
    @tinderchouhan52294 ай бұрын

    ਬਹੁਤ ਸੋਹਣਾ ਪੋਡਕਾਸਟ ਬਾਈ ਸੱਚੀ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਆ ਸੁਣ ਕੇ ਪੌਡਕਾਸਟ ਖਿੱਚ ਕੇ ਰੱਖੋ ਕੰਮ

  • @indianshersingh7790
    @indianshersingh77904 ай бұрын

    Always great content!!!!!!!

  • @Knowone6969
    @Knowone69694 ай бұрын

    bahut sohna podcast c bai❤

  • @nazneensidhu
    @nazneensidhu4 ай бұрын

    Bhut vdia podcast c . Good job veero🙌🏻

  • @palwindersingh3731

    @palwindersingh3731

    4 ай бұрын

    BHUT HI KNOWLEDGE VAALA PROGRAMME. KEEP IT UP.

  • @amanaman-gv1zc
    @amanaman-gv1zc4 ай бұрын

    God blessed always both

  • @prabhleendhaliwal2133
    @prabhleendhaliwal21334 ай бұрын

    Rafftar’s real name is SANDEEP. He is my senior from Guru Nanak Public Senior Secondary School Bassian.

  • @harmansohi843

    @harmansohi843

    4 ай бұрын

    Kede year ch ?

  • @prabhleendhaliwal2133

    @prabhleendhaliwal2133

    4 ай бұрын

    @@harmansohi843 m March 2018 pass out aaa but mere parents same school ch teacher a

  • @harmansohi843

    @harmansohi843

    4 ай бұрын

    Ok

  • @harmansohi843

    @harmansohi843

    4 ай бұрын

    Mera v koi khas 2020 year pass out medical c is school ch

  • @palwindersingh3731

    @palwindersingh3731

    4 ай бұрын

    RAFTAAR VEERE TE BAKI SARRE VEERO BHUT VADHIA SHOW CHALL RIHA AH TA ROJ VIDIO PAYA KARRO. APNI NAVI PARTY BANNAWO JARUR JSLDI PLSE 24 VICH HUNNE HI BANNAWO. JIONDE RAHO.

  • @hakamsingh9509
    @hakamsingh95094 ай бұрын

    Sat sheri akhal sare veera nu ji 🙏🙏very nice podcast brother's. Full sport brother💪💪

  • @princeramgarhia6368
    @princeramgarhia63684 ай бұрын

    bahut hi vdiya Podcast reha 3 veera da ❤❤

  • @jagroop911
    @jagroop9114 ай бұрын

    ਧਿਆਨ ਕਿੱਧਰ ਏ ਧਿਆਨ ਕਿੱਧਰ ਏ, ਮਿੱਤਰਾਂ ਦਾ ਪੋਡਕਾਸਟ ਇੱਧਰ ਏ।।❤❤

  • @mittrandapodcast208

    @mittrandapodcast208

    4 ай бұрын

    ❤❤❤❤

  • @beantsingh994

    @beantsingh994

    4 ай бұрын

    Ssr akal chote veer bolzano tu​@@mittrandapodcast208

  • @Palvin2686
    @Palvin26864 ай бұрын

    Love your podcast..❤

  • @pardeepkaurpardeepkaur9131
    @pardeepkaurpardeepkaur91314 ай бұрын

    Bhut vdia podcast brothers ❤❤❤

  • @pinderdhesi365
    @pinderdhesi3654 ай бұрын

    Good brothers 👌 Always great work

  • @palwindersingh3731

    @palwindersingh3731

    4 ай бұрын

    Veero ik gall bhut jaruuri hai Kush Hindu log u tube te Kissana nu bhut gallan kadd rehe ne unna nu ki kahange. Bhut gussa anda hai. Me unna nu vapis commentta kardi rwhndi ha ji.

  • @harsukhbrar4351
    @harsukhbrar43514 ай бұрын

    good work ਛੋਟੇ ਵੀਰੋ❤❤❤ keep ਇਟ up

  • @SubhdeepSingh-cr3ix
    @SubhdeepSingh-cr3ix4 ай бұрын

    ਚੜ੍ਹਦੀ ਕਲਾ

  • @sukhvirchahal9368
    @sukhvirchahal93684 ай бұрын

    Bhut hi vadia lgeya ajj veer diyan gallan sun k👍👍👍

  • @JohnsonSaroya1987
    @JohnsonSaroya19874 ай бұрын

    FRESHY BAI ITALY TE RAFTAAR NE SPEED ਪੂਰੀ ਫੜੀ . ਮੈ ਤੁਹਾਡੇ ਤੇ ਮਾਣ ਕਰਦਾ ਦੋਆਬੇ ਤੋਂ .

  • @J33TAA

    @J33TAA

    4 ай бұрын

    Lol

  • @singga5679
    @singga56794 ай бұрын

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

  • @soniapalyal
    @soniapalyal4 ай бұрын

    Bhut Sohna podcast❤ Bless you Brothers. wmk🙏🏽

  • @kuldeepmatharu7583
    @kuldeepmatharu75834 ай бұрын

    Bahut badhiya gallan kitiyan Tina baiyan ne milke❤

  • @aulakh9276
    @aulakh92764 ай бұрын

    ਬਹੁਤ ਹੀ ਵਧੀਆ ਪੋਡਕਾਸਟ ਕੀਤਾ ਬਾਈਆਂ ਨੇ ❤

  • @canadabrampton1001
    @canadabrampton10014 ай бұрын

    Very good and informative video

  • @ACrepair683
    @ACrepair6834 ай бұрын

    ਬਾਈ ਇਹ ਸਿਰੇ ਦੀ ਡਿਜੀਟਲ ਖੱਚ ਆ ਥੋਡਾ ਇਹ ਪੋਡਕਾਸਟ ਨਹੀਂ ਦੇਖਿਆ

  • @lovepreetkaur770
    @lovepreetkaur7704 ай бұрын

    Buht badhiya well done 👍

  • @JASKARANPUNIA.1
    @JASKARANPUNIA.14 ай бұрын

    Ik part hor bai ❤

  • @sajansanjeevraikoti2209
    @sajansanjeevraikoti22094 ай бұрын

    ਵਾਹਿਗੁਰੂ ਜੀ ਚੜਦੀ ਕਲਾ ਰੱਖਣ ਵੀਰ ਨੂੰ

  • @Jaatbrar
    @Jaatbrar4 ай бұрын

    ਐਵੇਂ ਹੀ ਚੀਕਾਂ ਮਾਰੀ ਜਾਂਦਾ ਪਿਆਰ ਨਾਲ ਵੀ ਗੱਲ ਕਰ ਸਕਦਾ ਮੋਰਚੇ ਤੇ ਗੱਲ ਕਰਨੀ ਤਾਂ ਠੀਕ ਐ ਹਰ ਵੀਡੀਓ ਵਿੱਚ ਐਵੇਂ ਚੀਕਾ ਮਾਰਦਾ ਹੈ ਪਿਆਰ ਨਾਲ ਵੀ ਗੱਲ ਕਰ ਸਕਦਾ ਹੈ 😫📢🎺

  • @virk6592

    @virk6592

    4 ай бұрын

    ਪਿਆਰ ਨਾਲ ਤੇ ਨਿਆਣਾ ਵੀ ਨਹੀਂ ਸੁਣ ਦਾ ਮੰਨਦਾ

  • @GurpreetSingh-xd6mv

    @GurpreetSingh-xd6mv

    3 ай бұрын

    @@virk6592 Te hor tenu lagda ah jwak jye de cheeka marn naal loki sun lenge?

  • @Reckless5115Mohie
    @Reckless5115Mohie4 ай бұрын

    ਘੈਂਟ ਸੀ ਪ੍ਰੋਗਰਾਮ ❤

  • @ramanbrar3037
    @ramanbrar30374 ай бұрын

    Umeed a jaldi fr vr diya galllan suna ge 🙏

  • @Preet29883
    @Preet298834 ай бұрын

    Nice podcast veer g ❤.....galan bhut vadia kitia tuc

  • @palwindersingh3731

    @palwindersingh3731

    4 ай бұрын

    ITALY VALLE VEERE TUSSI SARRE BHUT HI ASHA PROGRMM DE RAHE HO.

  • @malkeitkaur3046
    @malkeitkaur30464 ай бұрын

    Emotional and financial support very important for Punjab we are with you all Waheguru Ji mehar karo.

  • @amardeepsinghbhattikala189
    @amardeepsinghbhattikala1894 ай бұрын

    Sat shri akal ji sarea veera nu waheguru ji tuhanu chardikla tandrusti wakshan ehi ardas ha ji

  • @rajwinderkaur8172
    @rajwinderkaur81724 ай бұрын

    ਸਾਰੇਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @streetfactory5887
    @streetfactory58874 ай бұрын

    Such an interesting podcast ❤

  • @mdsatwinder1168
    @mdsatwinder11684 ай бұрын

    Aagya sade alye ❤️❤️🔥

  • @sidhumoosewaledafan6884
    @sidhumoosewaledafan68844 ай бұрын

    Aa gaye mere brother ❤❤❤

  • @Shelly_1shorts
    @Shelly_1shorts4 ай бұрын

    I'm so happy for Sidhu Bhai mom as a woman only woman can understand the feeling how children are so important lots of blessings for her bhagwaan tandrust jachaa bachaa Rahe hamesha ❤

  • @Jattboots
    @Jattboots4 ай бұрын

    Pta nhi kyu gallan ta serious a prr @freshycanadian bai da face dekh k hassa ai jnda😂😂

  • @Kirnadhillon

    @Kirnadhillon

    4 ай бұрын

    Oh tait aa bro

  • @rakeshraswanta1312

    @rakeshraswanta1312

    4 ай бұрын

    ਅੱਜ ਸਰਟੀਫਿਕੇਟ ਵੰਡੀ ਜਾਂਦਾ ਰੰਗਰੇਟਾ ਸ਼ਰੇਆਮ ਗਲਤ ਐ ਪਰ ਕਹਿ ਕੌਣ ਰਿਹਾ ਠੀਕ ਹੈ ਕਈ ਵਾਰੀ ਰਫਤਾਰ ਵੀ ਵਧੀਆ ਗਲ ਕਰਦਾ ਪਰ ਮੈਂ ਮੈਂ ਬਹੁਤ ਐ

  • @mittrandapodcast208

    @mittrandapodcast208

    4 ай бұрын

    Haa bro mei tait c , Jdo bahar vaLi gaL hoi menu frame cho e kad tah 😂 ! Nhi nhi tait vala mazak krda yr , kde kde gallan kuj serious ho jndia ne app bolan naLo sun an ch jaada maza ounda , naLe jdo 3 jaane hunde a te upro apa hege v saare vakh vakh location te a , tah krke je vich boLie te gaL toki jndi ,

  • @vickyrajpoot1693
    @vickyrajpoot16934 ай бұрын

    Waheguru akal purakh tinna veeraa nu hassda vassda te tandrust rakhe 🙏🙏🙏🙏

  • @GurjitKaur-nm4ed
    @GurjitKaur-nm4ed4 ай бұрын

    Thnk u freshy22,itali vale22 raftaar nl podcast krn da,gla bot vdia kitia raftar ne,soch vdia a raftaar di qk kise de opposite bolna v bot aokha a,ma khud raftaar nu fukra mndi c,qk hr reel ch mnu dhmki mildi meri gddi bhn diti eve dia c,wmk jive di soch aa malk ove da insaan bna k rkhe tuhanu punjab te punjabiat di khoob seea kro,pr koshish krio k jithe zor deke boln di jroort othe zor deke bolo jithe nimrta di jroort othe nimrta ch reh k gl kro,ek suljia hoya insan bno,bolda bhana sidhu22 v dtt k aa pr dilto bolda fukrpuna nhi jhlkda ohna da face body language dsdi k oh insan dil to bolda❤❤

  • @moosetape2163
    @moosetape21634 ай бұрын

    Yes bro do 2nd part

  • @kularbaljit8998
    @kularbaljit89984 ай бұрын

    Bahut vadia podcast c 👍👍

  • @pb65vibes
    @pb65vibes4 ай бұрын

    Bhut sohniya n sikhan wali gala kri sab bhji,keep it up👍🕊️

  • @karanpannu1122
    @karanpannu11224 ай бұрын

    ਬਹੁਤ ਵਧੀਆ ਛੋਆ ਖੁਸ਼ ਰਹੋ ਵੀਰੋਂ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ

  • @kuldeeprai8860
    @kuldeeprai88604 ай бұрын

    Love you bro ਬਹੁਤ ਵਧੀਆ

  • @user-sl1ep6wf1w
    @user-sl1ep6wf1w4 ай бұрын

    bhut wait hunda bro video da

  • @mittrandapodcast208

    @mittrandapodcast208

    4 ай бұрын

    ❤❤

  • @user-Nonnu
    @user-Nonnu4 ай бұрын

    Waheguru bless u❤

  • @Pb02walee.
    @Pb02walee.4 ай бұрын

    Vadia gll krda raftar veer ❤

  • @Deepgill1984
    @Deepgill19844 ай бұрын

    Bai ek podcast hor kreo raftaar veere nl bhot vdea gl krde ne vrr waheguru chardikla bakshe 🙏🏻💌

  • @kualdharsingh6221
    @kualdharsingh62214 ай бұрын

    bhut vidya galla kaate veer nea

  • @kulkaur4092
    @kulkaur40924 ай бұрын

    Very nice podcast bro 🙏

  • @idsfotowale
    @idsfotowale4 ай бұрын

    1 part hor kreyo

  • @navsandhu1337
    @navsandhu13374 ай бұрын

    Waheguru ji mehar karn sade veera te maninder and fracy veere te ji ❤

  • @samsamyal1451
    @samsamyal14514 ай бұрын

    Bohat vdia virooo

  • @muskanpreetkaur6048
    @muskanpreetkaur60484 ай бұрын

    Next part bro ❤ plz

  • @deepdeep2435
    @deepdeep24354 ай бұрын

    ਸਤਿ ਸ੍ਰੀ ਆਕਾਲ ਤਿੰਨਾਂ ਵੀਰਾਂ ❤❤ ਨੂੰ ਆਪ ਜੀ ਨੂੰ ਵਹਿਗੁਰੂ ਚੜਦੀ ਕਲਾ ਵਿਚ ਰੱਖੇ

  • @charanjitsingh-tc4yr
    @charanjitsingh-tc4yr4 ай бұрын

    Mittran da podcast is best god bless bro you are all amazing.......

  • @surjitkaur421
    @surjitkaur4214 ай бұрын

    Bohat sohna kam 22 g ❤

  • @Samarshorts-dt1ei
    @Samarshorts-dt1ei4 ай бұрын

    ਬਹੁਤ ਵਧੀਆ ਵੀਰ ਜੀ ❤ ਜਮੂੰ

  • @sukhvindersoora8646
    @sukhvindersoora86464 ай бұрын

    We love❤🙏 Raftar Rai and both of you Brothers.

  • @JaspreetSingh-wd4jk
    @JaspreetSingh-wd4jk4 ай бұрын

    1 ਹੋਰ podcast ਬਣਦਾ ਕਰਨਾ ❤

  • @deepdeep2435
    @deepdeep24354 ай бұрын

    V nice video bro ❤❤❤❤❤❤

  • @balwinderkourtaratara6980
    @balwinderkourtaratara69804 ай бұрын

    Bhai great bnda h is bich koi shak nhi ;raftaar bir nu waheguru chardikla bich rakhan

  • @parmsanotra8453
    @parmsanotra84534 ай бұрын

    Both of u love ❤❤freshy nd Mann veere

  • @atinderpalsingh8592
    @atinderpalsingh85923 ай бұрын

    Sachi gal kiti bai

  • @Harsimrnn_
    @Harsimrnn_4 ай бұрын

    My fvtt 😍❤️ sat Shri akaal veere ♥️♥️♥️

  • @ramanjudge7059
    @ramanjudge70594 ай бұрын

    bht vdia lagea yr sun k

  • @harsimransinghbajwa7024
    @harsimransinghbajwa70244 ай бұрын

    v v gooood nd v v nice❤

  • @HarjitPuwar
    @HarjitPuwar4 ай бұрын

    ਬਹੁਤ ਵਧੀਆ ਗੱਲ ਬਾਤ ਕੀਤੀ

  • @SukhdevSingh-ch1fy
    @SukhdevSingh-ch1fy4 ай бұрын

    Very good veere love you

  • @jugrajrandhawa7183
    @jugrajrandhawa71834 ай бұрын

    Sirra postcast

  • @user-ws8cp9kn6j
    @user-ws8cp9kn6j4 ай бұрын

    ਸ਼ੁਕਰ ਆ ਰੱਬ ਦਾ ਜੋਂ ਅੱਜ ਕਲ ਦੇ ਨੌਜਵਾਨ ਹੈਗੇ ਆ ਜੋਂ ਸੋਚਦੇ ਪੰਜਾਬ ਦਾ

  • @junng07
    @junng074 ай бұрын

    Best wishes

  • @harnekkaler9224
    @harnekkaler92243 ай бұрын

    Love you aa 2na bhrwa nu dil lai rakhde❤❤❤

Келесі