Angel ਭਾਬੀ ਨੇ ਕੀਤਾ ਗੁੱਸਾ ਇੰਦਰ ਨੇਂ ਕੀਰਤ ਦੀਆਂ ਦਿਖਾਈਆਂ ਸਲਵਾਰਾਂ
Комедия
1….My INSTAGRAM account…. / punjabi_prank_roasted_...
Telegram Link……t.me/+_LpQmOuaxxliMmNk
2….My Facebook account link….for live Gup Shup… / punjabiprankroastedvli...
3….My TWITTER account link…. / italyaala
4….My TIKTOK account link…. vm.tiktok.com/ZML3yLWBJ/
Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)
Пікірлер: 1 800
ਪਹਿਲੀ ਵਾਰੀ ਦੇਖੀ ਵੀਡਿਓ, ਨਜਾਰਾ ਆ ਗਿਆ 😂😂😂😂😂😂😂😂😂😂😂😂
ਅੱਤ ਕਰਾਈ ਜਾਂਦਾ ਵੀਰ ਲਗਾ ਰਹਿ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 💪💪💪💪💪💪💪
@PunjabiprankRoastedvlogger
10 ай бұрын
🙏🏻🙏🏻❤️❤️
ਆ ਗਿਆ ਇਟਲੀ ਵਾਲਾ , ਛਾ ਗਿਆ ਇਟਲੀ ਵਾਲਾ, ਬਹੁਤ ਵਧੀਆ ਵੀਰੇ ਲਵ ਯੂ bro ❤❤
ਸਮਾਜ ਨੂੰ ਚੰਗੀ ਸੇਧ ਦੇਣ ਲਈ ਇੱਕ ਬਹੁਤ ਵਧੀਆ ਉਪਰਾਲਾ, ਬਹੁਤ ਬਹੁਤ ਧੰਨਵਾਦ। ❤❤❤❤❤
ਬਾਈ ਵਾਲਾ ਤਾਂ ਨੀ ਕਹਿ ਸਕਦੇ ਪਰ ਜਦੋਂ ਪਿੰਡ ਚ 100 ਕੰਜਰ ਮਰਦਾ ਉਦੋਂ ਤੇਰੇ ਵਰਗਾ ਸ਼ਰਾਰਤੀ ਜੰਮਦਾ😂😂😂😂😂😂😂😂ਵਾਲਾ ਸਿਰਾ ਲੌਂਨਾਂ ਬਾਈ❤❤❤❤
@PunjabiprankRoastedvlogger
10 ай бұрын
😂😂😂😂😂❤❤❤❤
@sardarpb0551
8 ай бұрын
@@PunjabiprankRoastedvloggerveere ijaat maan nal beijati kri jande yr aa te😂😂
@amarjeetwarraich1589
Ай бұрын
😂😂🎉
Man this guys sense of humour is amazing . Love him
Bus ch baithe baithe dekhi video…bro hass hass k pet drd ho gya…luv u aa bro…full spprt from uttrakhndi fauji…khoch k rakh kamm nu❤❤❤❤
😂😂😂😂😂 ਸਵੇਰੇ ਸਵੇਰੇ ਚਿੱਤ ਖੁੱਸ਼ ਕਰਤਾ ਬਾਈ 😂😂😂😂you got new subscriber
ਸਿਰਾ ਵੀਰ ਹਰ ਬਾਰ ਇਟਲੀ ਆਲੇ ਵੀਰ ਦਾ ਇੰਤਜ਼ਾਰ ਰਹਿੰਦਾ ਬਾਈ ਜਲਦੀ ਜਲਦੀ ਵੀਡਿਓ ਲੈਕੇ ਆਇਆ ਕਰੋ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਮੇਹਰ ਰੱਖੇ ਵੀਰ ਤੇ❤❤❤❤❤❤❤
End ਤੇ ਲੌਂਗ ਆਲਾ ਸਿਰਾ ਲਾ ਦਿੱਤਾ ਇਟਲੀ ਆਲੇ ਬਾਈ ਨੇ ♥️ ਲਵ ਯੂ ਭਰਾ, ਜਿਉਂਦਾ ਵਸਦਾ ਰਹਿ ਦਿਲਾ
First tym dekhia veer ji tuhanu ...bht hasa ayea
1000% reality, big fan of your veer ji 🙏😊 nd tuhdi comedy v outstanding 😊.
@gurixbeat5176
10 ай бұрын
ᴀᴀ ɢyᴀ ɪᴛᴀʟy ᴀᴀʟᴀ ❤ ꜱʜᴀᴀ ɢyᴀ ɪᴛᴀʟy ᴀᴀʟᴀ 🎉🎉
@PunjabiprankRoastedvlogger
10 ай бұрын
Shukeriaa veere 🙏🏻❤️
ਜਿਉਂਦਾ ਵਸਦਾ ਰਹਿ ਭਰਾਵਾਂ ਸਾਨੂੰ ਮਾਣ ਐ ਤੁਹਾਡੇ ਤੇ ਦਿਲੋਂ ਸਤਿਕਾਰ
@PunjabiprankRoastedvlogger
10 ай бұрын
❤❤🙏🏻🙏🏻
@Nishadua-wt3tr
10 ай бұрын
Hi bro 😂
@guri-uw7zi
10 ай бұрын
Bai pta KR harkomal de kuri hoyi a
@amitnayyaramitnayyar6322
10 ай бұрын
@@PunjabiprankRoastedvloggero pra video uplod karda ik ta sada pra 15 din video nai uplod karda hor koi gall nai pra tanu ta tare video nu pyar karda ha from ludhiana ik video bawa ta ho java
100 hramda marya te ik ਇਟਲੀ ਵਾਲਾ ਭਾਓ ਨੇ ਜਨਮ ਲਿਆ 😂 sira bro sira ਖਿੱਚ ਕੇ ਰੱਖ ਕੰਮ ਨੂੰ bro 😂
@flamberecords105
9 ай бұрын
😂
@bablugill691
8 ай бұрын
Nale hiramda nale bro ?
@OldGana735
8 ай бұрын
ਇਹਨੂੰ ਕੀ ਸਮਝੀਏ ਇੱਜਤ ਕੇ ਬੇਚਤੀ
@MandeepSingh-gg7rm
8 ай бұрын
O bai koi misal ta chaj di dede
@TheRamblerMillenial
4 ай бұрын
Veere bol tan shai la yr awe abuse language use kri jande o
How amazing person you are and your videos are ossom. Waheguruji always bless you😇 fan from Mumbai.
@PunjabiprankRoastedvlogger
10 ай бұрын
Nhi nhi veere fan foon koi nhi pra wa apa Sare yaar ❤️❤️
ਬਾਈ ਜੀ ਤੁਸੀ ਸੱਚੀਆ ਗੱਲਾਂ ਕੀਤੀਆਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ ਦਿਲੋ ਸਲੂਟ ਹੈ ❤❤❤❤❤❤
@PunjabiprankRoastedvlogger
10 ай бұрын
🙏🏻🙏🏻❤️❤️
@AmarjeetKaur-xz7ew
10 ай бұрын
Ki sachi gl kri tusi eda de bnde nu kyu spot krde
@PunjabiprankRoastedvlogger
10 ай бұрын
@@AmarjeetKaur-xz7ew kyu ki problem aa ?? Mein kehra kise De bebe Di bund maar lyi ???
@AmarjeetKaur-xz7ew
10 ай бұрын
Ahi broblem aa tanu boln de akal ta h ne
@user-ui6kd8qt2c
10 ай бұрын
😂
Love you veer ji tuhadi video dekh ke Rooh khush ho jandi bhot vadia video tuhadi veer ji❤❤❤
Siraa shot myank di Ghar Wali chaluu😅😅😅
ਮੈਂ ਇਹਨੂੰ ਵਿੱਚੋਂ ਕਿਸੇ ਦੇ ਵਲੋਂਗ ਨਹੀਂ ਵੇਖਦਾ ਪਰ ਤੁਹਾਡੀ ਵੀਡਿਉਜ਼ ਕਰਕੇ ਸਾਰੀਆ ਚਵਲਾਂ ਬਾਰੇ ਪਤਾ ਚੱਲ ਜਾਂਦਾ
ਖਿੱਚ ਕੇ ਰੱਖ ਕੰਮ ਬਹੁਤ ਗੰਦ ਪਾਇਆ ਇਹਨਾਂ ਨੇ 😂😂😂😂👌👌👌👌👌👌
ਇਹਨਾ ਸਾਰਿਆ ਨੂੰ ਸੁਧਾਰ ਕੇ ਛੱਡੀ ਵੀਰ 😅😅😂😂❤❤❤
@Moose_x5911
4 ай бұрын
Ryt
ਵੀਰ ਜੀ ਬਹੁਤ ਕੈਟ ਮਜਾ ਆ ਜਾਦਾ ਤੇਰੀ ਵੀਡਉ ਦੇਖ ਕੇ 😂😂ਵੇਟ ਰਹਿੰਦੀ ਕਦੋ ਵੀਡਉ ਪਾਉ ਤੇ ਦੇਖੀਆ 😂😂❤❤❤
Attt karati veer pta nhi kini var vidio dekhi aw var var dekhi jane aw veer jaldi aya kar vidio leke plz love u bro❤❤❤❤❤❤❤❤
ਆ ਗਿਆ ਮੇਰਾ ਵੀਰ ❤❤❤❤ ਦਿਲ ਖੁਸ਼ ਹੋ ਜਾਂਦਾ tension ਦੂਰ ਹੋ ਜਾਂਦੀ 😂😂
@PunjabiprankRoastedvlogger
10 ай бұрын
🙏🏻🙏🏻❤️❤️
@bittukhurrana
10 ай бұрын
@@PunjabiprankRoastedvlogger🎉🎉khush reh veer😂🎉
Bht ghaint aa bai tere vlogs and sariyan sachiyan gallan kitiyan😂❤️Keep it up 😎
Bhai g bhout vadiya g nazara ah gya bhai g itly wale Multi telented ah vir
Sirrra hi yr 22 tu....end ho gya yar😂😂😂
ਸੱਤ ਸ੍ਰੀ ਅਕਾਲ ਭਾਜੀ . ਛੱਛੀ ਕਾਲ਼ ਵਾਲੀ ਵੀ ਫੜ ਲਈ😂 ਲੱਲੂ ਵੀ ਰਗੜ ਦਿੱਤੀ 😂 . ਘੈਂਟ ਵੀਡਿਓ ਭਾਜੀ . ਭਾਜੀ ਵੰਸ਼ੂ ਆਪ ਹੀ ਆਇਆ ਹੁਣ ਕਿਉ ਅੱਕ ਗਿਆ ,
ਵੀਰੇ ਕਿੱਲੋ ਖ਼ੂਨ ਵੱਧ ਜਾਂਦਾ ਤੁਹਾਡੀਆਂ ਵੀਡਿਓ ਵੇਖਕੇ 😂♥️ ਬੱਸ ਵੀਰੇ ਬੇਨਤੀ ਹੈ ਕਿ ਜਲਦੀ ਪਾਇਆ ਕਰੋ 🙏ਵੀਡਿਓ ਇਨ੍ਹਾਂ ਇੰਤਜ਼ਾਰ ਨਾਂ ਕਰਾਇਆ ਕਰੋ ਵੀਰੇ ♥️👍। ਬਹੁਤ ਸਾਰਾ ਸਤਿਕਾਰ ਅਤੇ ਪਿਆਰ ♥️
@PunjabiprankRoastedvlogger
10 ай бұрын
Shukeriaa Kumar saab ❤❤
ਸਤਿ ਸ਼੍ਰੀ ਅਕਾਲ ਬਾਈ ਜੀ man khush ho janda thadi vedio dekh ke😂😂
Haha😂😂 been watching the videos day and night
ਬਹੁਤ ਵਧੀਆ 👍 ਵੀਰ 👍
ਵੀਰ ਜੀ ਤੇਰੀ ਵੀਡਿਓ ਦੇਖ ਕੇ ਰੂਹ ਖੁਸ਼ ਹੋ ਜਾਂਦੀ
Bai yaar rost video main kadhi nahi dekhi Aaj Tera fan Ho Gaya thok ke rakh ena nu 🤣🤣🤣🤣🤣🤣👍👍👍🙏🙏🙏
Sirraa baii 😂👍🏻👌🏼 jeyonda wasda reh Panjj-aab walya ❤️
First time i have seen your video.. sir you nailed it..... ❤❤❤❤😂😂very funny just try not to use abusive words.. you will easily get 1 million soon....❤
@PunjabiprankRoastedvlogger
10 ай бұрын
🙏🏻🙏🏻❤️❤️
@ParminderKaur-zm4kw
10 ай бұрын
Fr hun adtt palo vekhn di ,
Mere Dil di sari gal eh vlog ch krda.....best vlogger ❤
Veere video jaldi paya kro Baki aa video siraaaaa krawata Bhut din to wait c ਭੇਡਾਂ ਚਾਮਲੀਆ ਫਿਰਦੀਆਂ ਸੀ 😂😂😂
Punjabi Roaster 👍👏😜
Very well and perfect video..with lots of Roste....End is 2 good Bro😂
Bhut vadiya bhra full sport aa bhra❤❤❤❤❤❤❤
Bahut att ਵੀਡਿਓ ਜਿਸ ਦਿਨ ਦੀ ਆਈ 7.8 ਵਾਰ ਦੇਖ ਲਈ,galley ch v save kr lai
Yr bhaji ki krde a tusi video vich mai hon km toh aeya england de 12 waj gaye a bo tension c tuhdi video dekh ke saari tension door ho gyi thank you pra mera love you, rabb ne chaheya yr ek din jrur milu ge tuhnu🙏🏻bs ida ki lge raho baba mehr kre🙏🏻🙏🏻❤️
Paji best roast krdeee ooo….. 😂😂 nd kaint bande ooo❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
ਆ ਗਿਆ ਵੀਰ ਇਟਲੀ ਵਾਲਾ ਭਾਜੀ ਵਾਹਿਗੁਰੂ ਮੇਹਰ ਕਰੇ ਤੇਰੇ ਤੇ ਤੇਰੇ ਪੂਰੇ ਪਰਿਵਾਰ. ਤੇ ਪਰ ਵੀਰ ਮੈ ਤੁਹਾਡੀ ਹਰ ਵੀਡੀਓ ਦੇਖਦਾ ਤੇ ਕਮੈਟ ਕਰਦਾ ਹਾ ਕੇ ਵੀਰ ਜੀ ਇੱਕ ਵਾਰ ਇੰਟਰਵਿਉ ਕਰਨੀ ਤੁਹਾਡੇ ਨਾਲ. ਤੇ ਆਪਣੇ ਵਿਚਾਰ ਰੱਖਣੇ ਇਹਨਾ ਚਾਵਲਾ ਬਾਰੇ ਵੀਰ ਗੋਰ ਕਰੀ ਮੇਰੇ ਕਮੈਟ ਤੇ
@PunjabiprankRoastedvlogger
10 ай бұрын
Lao ji kar Laya Gaur astaad ji tahude comment Ute ❤
@Punjabiroast169
10 ай бұрын
@@PunjabiprankRoastedvloggerballe baba tuc ta cmt v read karde aa yaar..eh hunda asli pyr y❤❤❤❤sachi Italy wale y teri video de nhi tenu dekhn de khuchi hundi aa❤.v sada pra chardikala vich hai❤ waheguru ji 🙏
@ShamsherSandhu-ut3dy
10 ай бұрын
ਜਿਊਂਦਾ ਰਹਿ ਜੱਟਾਂ, love you bro, sandhu saab,🎉🎉ahge j
@nabbupatelsame8033
10 ай бұрын
@@PunjabiprankRoastedvlogger paaji podcast upload karo yaar
@rajkumarkatheriya6722
10 ай бұрын
🎉🎉🎉🎉🎉
Bai ji mera ta tuhadi video dekh k hasa nai band hunda see .jo angle sharma dai pose oh ta bhot end see 😂😂😂
💯 right reality, big fan of your Veer ji outstanding comendy
ਮੇਰੇ ਨਵੇ ਵਾਲ ਕਿਦਾ ਦੇ ਲੱਗ ਰਹੇ ਨੇ Same to same ਉਸਤਾਦ ਜੀ 😂😂
Veera I am waiting for your latest Mittran da Podcast please release that as soon as possible ❤️❤️❤️🙏.
@PunjabiprankRoastedvlogger
10 ай бұрын
Jaroor veere 1-2 Dina Vich aa Jana
end krati paji mazza aw gya ❤❤❤
All time besst Video yr😂😂😂😂 siraaaaaaaaaa
Finally aagya veer ❤
@PunjabiprankRoastedvlogger
10 ай бұрын
❤❤❤❤
@memerpandey5003
10 ай бұрын
bai rajeev mehta naam da ek band hai thodi shakal oode nal thodi bohot mildi juldi hai@@PunjabiprankRoastedvlogger
ਸਤਿ ਸ੍ਰੀ ਆਕਾਲ ਇਟਲੀ ਵਾਲੇ ਭਰਾ ਨੂੰ ਵੀ🙏🏻 ਬੇਜਾ ਬੇਜਾ ਕਰਬਾਤੀ ਭਰਾ ਨੇ🎉 ਜਲਦੀ ਲੈਕੇ ਆਇਆ ਕਰੋ ਵੀਡਿਓ 👍🏻
@PunjabiprankRoastedvlogger
10 ай бұрын
🙏🏻🙏🏻❤️❤️
Sira banda Italy wala bro mera ta sara din frashi te Italy wale de video dekh k par ho janda😂
Bhli end krayi jatta 🤣🤣🤣
ਬਹੁਤ ਸਿਰਾ ਬਾਈ 😂 ਪਰ ਜਲਦੀ ਵੀਡੀਉ ਲੈ ਕੇ ਆਏ ਕਰੋ ਇਹ ਥੋੜਾ ਜਿਆਦਾ ਚਬਲ ਜਾਦੇ ਆ
ਸ਼ੁਕਰ ਹੈ ਕੋਈ ਤਾਂ ਇਸ ਭਿਅੰਕਰ ਬਿਮਾਰੀ ਤੇ ਬੋਲ ਰਿਹਾ, ਇਹੋ ਜਿਹੇ ਬੰਦੇ ਦੀ ਸਪੋਰਟ ਕਰਿਆ ਕਰੋ ਪੰਜਾਬੀਓ ਜਿਊਂਦਾ ਵੱਸਦਾ ਰਹਿ ਮਨੀ ਬਾਈ ❤
Bai thokh laka mari jana sareya di. Attttt pra god bless you bro❤❤
Hahahahahah❤❤ Kaint brother ❤️❤️
❤❤❤❤Love you veere
@PunjabiprankRoastedvlogger
10 ай бұрын
Luv you Veere ❤
10:31 angel ਲੱਖ ਦੀ ਲਾਹਨਤ ਤੇਰੇ ਤੇ ਨਾਲ ਤੈਨੂੰ ਸਪੋਟ ਕਰਨ ਵਾਲੇ ਦੇ, ਪੰਜਾਬੀਆਂ ਦੇ ਸਿਰ ਤੋ ਚੱਲ ਗਈ ਤੇ ਹੁਣ ਪੰਜਾਬੀਆਂ ਨੂੰ ਹੀ ਮਾੜਾ ਬੋਲਦੀ ਆ, ਨਾਂ ਕਰ ਕਰਤੂਤਾਂ ਇਹੋ ਜਹੀਆਂ ਕੇ ਲੋਕ ਤੈਨੂੰ ਮਾੜਾ ਬੋਲਣ, ਓਹ ਤੇਰੇ ਤੇ ਹਸਦੇ ਵੀ ਤਾਹਿ ਨੇ ਕਿ ਆਗੀ ਲੱਲੀ ਬਲੌਗਰ, ਵੈਸੇ ਵੀ ਪੰਜਾਬੀਆਂ ਨੂੰ ਹੀ ਤੇਰੀ ਕਰਤੂਤਾਂ ਬਾਰੇ ਪਤਾ ਗੋਰਿਆਂ ਕੋਲ ਨੀ ਟਾਈਮ ਤੇਰੇ ਵਰਗੀ ਗੰਦ ਨੂੰ ਵੇਖਣ ਦਾ, ਤੁਸੀ ਲੋਕਾਂ ਨੇ ਤਾਂ ਪੰਜਾਬ ਦੀ ਬਦਨਾਮੀ ਕੀਤੀ ਹੋਈ ਉਸਦਾ ਕੁਝ ਨੀ, ਤੁਹਾਨੂੰ ਇੰਸਟਾਗ੍ਰਾਮ ਦੇ ਗੰਦ ਨੂੰ ਪਤਾ ਨੀ ਕੈਨੇਡਾ ਸਰਕਾਰ ਕਿਉ ਵਿਜੇ ਦੇ ਕੇ ਉਥੇ ਵੀ ਗੰਦ ਪਵਾਉਣ ਲਗੀ ਹੋਈ। 😅😅
ਬਾਈ ਤੇਰੀਆਂ ਵੀਡੀਓ ਚ ਪੇਓ ਪੇਓ ਮਾਰਦਾ😂😂😅❤😅❤😅😅❤😅ਜਿਉਂਦਾ ਵਸਦਾ ਰਹਿ ਯਾਰਾ ❤❤❤❤ਕਿਰਤ ਤੇ ਇੰਦਰ ਦੀ ਚੰਗੀ ਲਾਇਆ ਕਰ ਸਾਲੇ ਚਵਲ ਨੇ🙏🏻🙏🏻
#justiceforsidhumoosewala daily wait rehndi video di bohut bohut pyar veere ❤👌
Waiting for long time❤️😘
@PunjabiprankRoastedvlogger
10 ай бұрын
❤❤❤
@SandeepSandeep-wo5yc
10 ай бұрын
Thank you
22 ਤੇਰੀ ਵੀਡੀਓ ਦਾ thumbnail ਵੇਖਕੇ KZreadr ਦੀ ਪਾਟ ਜਾਦੀ ਹੌਣੀ ਆ ਕੇ ਅੱਜ ਸਾਡੀ ਮੱਜੀ ਠੌਕੂਗਾ 😂😂😂😂😂😂😂😂
@PunjabiprankRoastedvlogger
10 ай бұрын
😂😂😂😂😂
Bahut ee vadea a end ee karaunda veer
Sariya videos dekhda main teriya. Sira veer.
Ram Ram veer ji 🙏🏻 Haryanvi vlogers ko b roast kiya kro please bahut tabahi machai h unhone bhi. Please veer ji 🙏🏻
@PunjabiprankRoastedvlogger
10 ай бұрын
Ram ram 🙏🏻❤️ astaad ji kaun ne ?
Veere aaj mai buhat sad c buhat roi mai aaj mai tuhanu buhat miss kita veere duniea buhat gandi koi aapna nhi😔😔😭😭😔
@Karm3572
9 ай бұрын
ਕੀ ਹੋਇਆ ਕੀਨੇ ਦੁੱਖ ਦਿੱਤਾ
Ghaint a 😂😂😂Mai ta wait krde c tuhadi video 📸 dii 😁♥️
Bhai 1 min to 5 min thak sirra layga ta 😂😂😂😂😂
ਸਾਡਾ ਸੋਹਣਾ ਵੀਰ ❤️
아주 좋은 비디오 한국에서 온 사랑 형제님❤❤❤
@PunjabiprankRoastedvlogger
10 ай бұрын
Shukeriaa veere 🙏🏻❤️
@Gurlove0751
10 ай бұрын
@@PunjabiprankRoastedvlogger ਬਾਈ ਸਮਝ ਆਈ ਤੈਨੂੰ ਉਹਨੇ ਕੀ ਲਿਖਿਆ 🤣🤣🤣🤣? ਕਿ ਧੱਕੇ ਨਾਲ ਹੀ ਸ਼ੁਕਰੀਆ ਕਰੀ ਜਾਨਾਂ??
Wahh broo good job 👍 amazing person you are and your video are siraaa God always bless you broo fan from Himachal
Bhai pahli baar teri video dekhi maaja aa giya
ਘਿਓ ਵਿੱਚ ਪੈ ਪੈ ਮਾਰਦਾਂ ਵੀਰਾਂ ਖਿੱਚ ਕੇ ਰੱਖੋ ਕੰਮ ਨੂੰ ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
ਸਤਿ ਸ਼੍ਰੀ ਆਕਾਲ ਮੇਰਾ ਭਰਾ ❤🙏
@PunjabiprankRoastedvlogger
10 ай бұрын
Ssa mera praa 🙏🏻❤️❤️
Bai sirra yr😂😂 Jee laa k rakhda
Bhai Mai Jammu Toh Haan And Bohat Sara Pyarr Love Yuh Paiya💎⛳
ਏਂਜਲ ਭੈਣ ਜੀ ਤੁਸੀਂ ਹੋ ਜੋਕਰ ਤੇ ਜੇ ਤੁਸੀਂ ਕਹਿੰਦੇ ਓ ਪੰਜਾਬੀ ਲੋਕ ਮਜ਼ਾਕ ਬਣਾਉਂਦੇ ਆ ਤੇ ਇਹ ਨਾ ਭੁੱਲੋ ਇਹਨਾਂ ਲੋਕਾਂ ਕਰਕੇ ਈ ਗੁੱਡੀ ਚੜੀ ਆ । ਇਹ ਤਾਂ ਲੋਕ ਈ ਭੋਲੇ ਪੰਛੀ ਆ ਜੋ ਤੁਹਾਡੇ ਅਰਗੇ ਜੋਕਰਾਂ ਨੂੰ ਸਬਸਕਰਾਇਬ ਕਰਦੇ ਆ।
@pennyc8252
10 ай бұрын
😂😂😂😂😂😂so true
@Karm3572
9 ай бұрын
😂😂😂😂😂
Sidhu da todd ni music industry ch oda hi tuhada koi todd ni roasting ch 😂😂😂😂😂😂
@PunjabiprankRoastedvlogger
10 ай бұрын
😂😂😂🙏🏻🙏🏻
Veer end gaal baat siraaaaa lata babeyo😅😅😅😅😅😅😅😅
ਪੂਰੀ ਗੱਲਬਾਤ ਬਾਈ ਓਏ ਪੂਰੀ ❤❤ ਕੋਈ ਤੋੜ ਨਹੀ ਤੇਰਾ । ਹਰ ਇਕ ਗੱਲ ਲਾਜਵਾਬ ਬਾਈ ਓਏ। ਜਿਊਂਦਾ ਰਹਿ
Parmatma kise nu kuch ni banaunda , Parmatma ne Dimag de k bhej ditta bnde nu , Good te Bad di samaj de ditti , baki bnde ne jidhr nu jana oh apni choice hundi bnde di , Nashe krne ja nhi krne apni choice a , bnde de apne hath hunda sab kuch
@PunjabiprankRoastedvlogger
10 ай бұрын
Bilkul 👍
ਸਤਿ ਸ੍ਰੀ ਆਕਾਲ ਵੀਰ ਜੀ ❤❤❤❤❤
@PunjabiprankRoastedvlogger
10 ай бұрын
Ssa veere 🙏🏻❤️
hahahhaah aah last video ballu ramgariye de sade batale di aa 😂😂😂
ਬਹੁਤ ਖੂਬ
Love you bro. Nice bhaji. Italy wale att hi kraunde aa
ਵੀਰ ਜੀ ਮੇਰੀ ਦਿੱਲੋ ਤਮੱਨਾ ਤੁਹਾਡੇ ਨਾਲ ਰੱਲ ਕੇ ਇੱਕ ਵਾਰੀ ਕੁੱਤੇਖਾਣੀ ਕਰਨੀ ਇਹਨਾ ਮੈ ਇੰਤਜਾਰ ਕਰਦਾ ਕੇ ਭਾਜੀ ਤੁਸੀ ਕਦੋ ਮੰਨੋਗੇ ਮੇਰੇ ਨਾਲ ਇੰਟਰਵਿਉ ਕਰਨ ਵਾਸਤੇ ਮੈਨੂੰ ਬੇ ਸਬਰੀ ਨਾਲ ਇੰਤਜਾਰ ਹੈ ਤੁਹਾਡੇ ਜਵਾਬ ਦਾ ਵੀਰ ਇਟਲੀ ਵਾਲੇ
@PunjabiprankRoastedvlogger
10 ай бұрын
🙏🏻🙏🏻❤️❤️
@PunjabiprankRoastedvlogger
10 ай бұрын
Koi nhi astaad kar lawage 🙏🏻
ਮਿਆਂਕ ਆਪਣੇ ਮੱਥੇ ਤੇ ਤਿਉੜੀਆਂ ਪਾਂ ਕੇ ਕਿਉ ਰੱਖਦਾ ਹੈ ਇਟਲੀ ਆਲਾ ਛੋਟੇ ਹੁੰਦੇ ਕੋਈ ਬੁੰਡ ਮਾਰ ਗਿਆ ਸੀ 😂😂
@PunjabiprankRoastedvlogger
10 ай бұрын
😂😂😂😂
Wasday raho veer G....Love from Punjab Pakistan ❤❤❤❤
ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
सत् श्री अकाल मेरे वीर जी❤❤❤❤❤❤
@PunjabiprankRoastedvlogger
10 ай бұрын
Ssa Poonia saab 🙏🏻❤️
ਦੇਰ ਆਏ ਦਰੁਸਤ ਆਏ😂
@PunjabiprankRoastedvlogger
10 ай бұрын
😂😂Bilkul 👍
@manbirsingh804
10 ай бұрын
@@PunjabiprankRoastedvlogger thx ਵੀਰ ਜੀ reply ਕਰਨ ਲਈ❤
@user-mi3or6it9x
10 ай бұрын
@@PunjabiprankRoastedvlogger jio bhra malak chardi kla rakhe
@san_jotbatthshorts1781
10 ай бұрын
Hass Hass k pagal hoge video dekhke😂😂😂😂😂😂
Bhot wadia bro ❤❤ bhot Maan tere te bro ayda Rak kam ਖਿਚ ke ❤❤ wait karde hode aasi ki new videos kadu aavogi ❤❤ waheguru ji mehar Karan tere te ❤❤
ਘੈਂਟ ਵੀਡਿਉ ਬਾਈ ਸੰਵਾਦ ਆਗਿਆ ਨਜ਼ਾਰਾ ❤❤❤
@PunjabiprankRoastedvlogger
10 ай бұрын
😂😂🙏🏻🙏🏻❤️❤️
Sirra la dita bhai end 😅😅
6:21 ਤੇ ਲੰਡਰ ਨੇ ਬੋਲਣ ਤਾਂ ਸਟਾਈਲ ਹੀ ਬਦਲਿਆ ਹੋਇਆ ਬੋਲਦੀ ਇਵੇ ਜਿਵੇ ਪੰਜਾਬੀ ਬੋਲਣੀ ਆਉਂਦੀ ਨਹੀਂ ਕਾਪੀ ਕਰਦੀ ਗੋਰਿਆਂ ਦੀ ਪਰ ਕਰਨੀ ਨਹੀ ਆਈ ਚੱਵਲ ਅੋਰਤ 😂
@PunjabiprankRoastedvlogger
10 ай бұрын
Aho Bilkul bilkul
ਸਤਿ ਸ੍ਰੀ ਅਕਾਲ ਛੋਟੇ ਵੀਰ ਬੜਾ ਸੁਆਦ ਆਂਦਾ ਤੁਹਾਡੀ ਵੀਡੀਓ ਦੇਖ ਕੇ