Chawal janani nu mil rahi support ਤੇ kirat De sohre Ne kiti Demand

Комедия

Пікірлер: 2 200

  • @sukhwindersingh2162
    @sukhwindersingh21623 ай бұрын

    ਬੁਹਤ ਵਧੀਆ ਭਾਹ ਜੀ ਇਹਨਾਂ ਭੈਣ ਚੌਦਾ ਦੀ ਏਦਾਂ ਹੀ ਮੰਜੀ ਠੋਕ ਕੇ ਰੱਖਿਆ ਕਰ ❤🎉❤

  • @user-hk2bk8xg3s
    @user-hk2bk8xg3s6 ай бұрын

    ਪੁੱਤਰ ਜੀ ਇਨ੍ਹਾਂ ਨੂੰ ਐਵੇਂ ਹੀ ਖਿੱਚ ਕੇ ਰੱਖੋ ਜੀ 😂😂😂😂😂🎉❤❤

  • @angrejsandhu0016
    @angrejsandhu0016Күн бұрын

    ਬੱਲੇ ਬੱਲੇ ਕਰਾ ਰਖੀ ਏ ਇਟਲੀ ਵਾਲੇ ਬਾਈ,,,,, ਤੁਹਾਡੀ ਪੰਜਾਬੀ ਨੇ ਮਨ ਮੋਹ ਲਿਆ

  • @user-qb7zc3yk3w
    @user-qb7zc3yk3w6 ай бұрын

    Paji Tuhadi vídeo Dekh ke dil Khush ho janda …Sare punjabiyon valo tusi bhadaas kadh jande …lage rahooo eme hi

  • @sundipsingh-tw9hl
    @sundipsingh-tw9hl6 ай бұрын

    ਭਾਜੀ ਇੱਕ ਬੇਨਤੀ ਹੈ ਇਹ ਚਵਲ ਜਨਾਨੀ ਤੇ ਇੱਕ ਇਹਦੀ ਹੋਰ ਭੈਣ ਆ ਪਾਇਲ ਰਸਤੋਗੀ ਯਾਰ ਇਨ੍ਹਾਂ ਦੋਵਾਂ ਤੇ ਇੱਕ ਵਾਰ ਵਧੀਆ ਜਿਹੀ ਛਿੱਤਰਾਂ ਵਾਲੀ ਪੇਸ਼ਕਸ਼ ਕੀਤੀ ਜਾਵੇ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ, ਇਹ ਭਾਜੀ ਮੇਰੀ ਦਿਲੋ ਤਮੰਨਾ ਆ।🙏🙏

  • @AmandeepSingh-ht9co
    @AmandeepSingh-ht9co6 ай бұрын

    👌👌👍👍👍👍👍🤣🤣🤣🤣😂😂😂ਖਿੱਚ ਕੇ ਰੱਖ ਕੰਮ ਵੀਰ ਇਨਾ ਗਸਤੀਆਂ ਨੇ ਆਪਣੇ ਨਾਮ ਦੇ ਪਿੱਛੇ ਕੌਰ ਲਾ ਕੇ ਸਾਡੇ ਪੰਜਾਬੀਆਂ ਦੀ ਬਦਨਾਮੀ ਕਰਾ ਰਹੀਆਂ ਨੇ

  • @Mika786moga
    @Mika786moga22 күн бұрын

    ਇਹ ਮੁੰਡਾ ਬਹੁਤ ਤਰੱਕੀ ਕਰ ਰਿਹਾ ਹੋਰ ਵੀ ਤਰੱਕੀ ਕਰੂਗਾ ਦੇਖੀ ਇੱਕ ਦਿਨ ਹਰ ਪੰਜਾਬੀ ਏਸ ਇਟਲੀ ਵਾਲੇ ਮੁੰਡੇ ਦਾ ਫੈਨ ਹੋਵੇਗਾ ਏਸ ਦੀ ਅਵਾਜ ਵਿੱਚ ਬਹੁਤ ਦੁਮ ਤੇ ਸੋਚ ਵਧੀਆ ਬੱਸ ਥੋੜਾ ਜਿਹਾ ਖੁੱਲ ਕੇ ਬੋਲਦਾ,, ਵਧੀਆ ਲਗਦਾ ਵੀਰ,,

  • @shamshermanes2315
    @shamshermanes23156 ай бұрын

    ਸਿਰਾ ਲਾ ਗਿਆ ਬਾਈ ਜਿਉਂਦਾ ਰਹਿ ਤੇ ਕੰਜਰਾਂ ਨੂੰ ਲਾਹਨਤਾ ਤੇ ਛਿੱਤਰ ਮਾਰਦੇ ਰਹੋ।

  • @SHAHBAAZ318
    @SHAHBAAZ3186 ай бұрын

    ਬਹੁਤ ਟਾਈਮ ਦੀ wait ਸੀ ਭਰਾ ਤੇਰੀ ਵੀਡਿਓ ਦੀ। 😂😂

  • @PunjabiprankRoastedvlogger

    @PunjabiprankRoastedvlogger

    6 ай бұрын

    😂😂❤❤🙏🏻🙏🏻

  • @jungbazz

    @jungbazz

    6 ай бұрын

    ​@@PunjabiprankRoastedvlogger jaldi bnaya krr video bhra

  • @GillkarmuGill

    @GillkarmuGill

    6 ай бұрын

    @@PunjabiprankRoastedvlogger veer video boht time bad ayi tuc lmbi video bnaea kro

  • @jantyrai8905

    @jantyrai8905

    6 ай бұрын

    kzread.info/dash/bejne/hnVkztqvmcSsmJc.htmlsi=-zRFe1SaIKMEw95U

  • @jantyrai8905

    @jantyrai8905

    6 ай бұрын

    Hun takk 4video bnayiya ne plz 🙏🙏🙏🙏 pra banke help kareo

  • @SukhwinderSingh-wq5ip
    @SukhwinderSingh-wq5ip6 ай бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂❤❤

  • @shaanjitsingh7200
    @shaanjitsingh72003 ай бұрын

    Kala jaa 🩴🩴🛼👞🩴🩴 that was funny 😁 😂 2:45 Keep it up brother 💪 🙏 🙌 love from USA 🇺🇸 ❤️

  • @johnyastori2273
    @johnyastori22736 ай бұрын

    We Love You My Sikh Punjabi Family❤️❤️❤️🇵🇰🇵🇰🇵🇰

  • @bonypalasour761
    @bonypalasour7616 ай бұрын

    ਔ ਮੇਰਾ ਵੀਰ ਆ ਗਿਆ, ਇਟਲੀ ਆਲਾ।ਜੱਟਾ ਇੰਤਜ਼ਾਰ ਬਹੁਤ ਕਰਵਾਉਂਨਾ।ਬਾਕੀ ਕੋਈ ਨਾ ਦੇਰ ਆਏ ਦਰੁਸਤ ਆਏ ।ਜਿਉਂਦਾ ਰਹਿ ਮੇਰਾ ਭਰਾ,ਤੇ ਏਦਾਂ ਹੀ ਲੋਕਾਂ ਦੀਆਂ ਅੱਖਾਂ ਖੋਲਦੇ ਰਹੋ।ਵਾਹਿਗੁਰੂ ਚੜਦੀਕਲਾ ਚ ਰੱਖੇ ਸਦਾ ਮੇਰੇ ਵੀਰ ਨੂੰ ।

  • @PunjabiprankRoastedvlogger

    @PunjabiprankRoastedvlogger

    6 ай бұрын

    Luv you Darling ❤

  • @officalAkshaytrikha

    @officalAkshaytrikha

    3 ай бұрын

    ​@@PunjabiprankRoastedvloggersira 22 la rahkiya tc ❤😂

  • @armaankitty2042
    @armaankitty20426 ай бұрын

    Veere bahut bahut vadiya lage rao assi tuhade nal va love u veere❤❤❤❤

  • @gurseeratsidhu2085
    @gurseeratsidhu20856 ай бұрын

    ਵਾਹਿਗੁਰੂ ਵੀਰ ਨੂੰ ਹੋਰ ਤਰੱਕੀ bakshan

  • @bssingh3587
    @bssingh35876 ай бұрын

    Shyed teri es koshish nal punjabia nu apna roll pta lag gae k asi kon a boht vadhia veer

  • @lovejeet1837
    @lovejeet18376 ай бұрын

    Sirraaaa bai g waheguru g nwa saal tuhde lyi khushiyan bhreya la k aaun g ❤

  • @PunjabiprankRoastedvlogger

    @PunjabiprankRoastedvlogger

    6 ай бұрын

    Shukeriaa mera veer te tahude lyi ve ❤

  • @ravichauhan4541
    @ravichauhan45416 ай бұрын

    ਕੀ ਹਾਲ ਨੇ ਵੀਰ ਜੀ, ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਤੁਹਾਡੀਆਂ ❤

  • @bhatiaparas6820
    @bhatiaparas68206 ай бұрын

    veera me taan 2-3 vdo ekhtia kr ke bacha k dekhda k bhai vdo late andua Tons of love bhai ji ❤️❤️❤️🙏🏻

  • @love.preet_singh
    @love.preet_singh6 ай бұрын

    ਬਹੁਤ ਵਧੀਆ ਵੀਰੇ ਬਹੁਤ ਸਹੀ ਗਲ ਕਰ ਰਹੇ ਹੋ ਤੁਸੀਂ ਵੀ ਹਰ ਗੱਲ ਦਾ ਵਲੋਗ ਥੋੜੀ ਹੁੰਦਾ ਹੈ। ਐਵੇਂ ਹੀ ਲੋਕ ਬਸ।। Well done vera nice work... Bs yr Anmol kwatra bara kuj na kaha karo oo banda sachi bhut vadia ha ..... Jada kuj ma comment ch nai kah sakda ...🥰🥰🥰🥰😍😍😍😍love you vera tohanu ❤️❤️❤️❤️❤️👍🏻👍🏻👍🏻👍🏻👍🏻👍🏻plz reply...

  • @kuldeepbrar122
    @kuldeepbrar1226 ай бұрын

    ਵੀਡੀਓ ਜਲਦੀ ਪਾਇਆ ਕਰੋ ਬਾਈ ਜੀ ਬਹੁਤ ਇੰਤਜ਼ਾਰ ਰਹਿੰਦਾ ਥੋਡੀ ਵੀਡੀਓ ਦਾ । ਲਵ ਯੂ ਭਰਾ ❤❤❤

  • @SandeepSingh-zl5ll
    @SandeepSingh-zl5ll6 ай бұрын

    ਲਵ ਯੂ ਇਟਲੀ ਵਾਲੇ ਬਾਈ ❤❤ ਇੰਤਜਾਰ ਰਹਿੰਦਾ ਤੇਰੀ ਵੀਡਿਓ ਦੇਖਣ ਨੂੰ 😊 ਲਵ ਯੂ ਬਾਈ ❤❤

  • @PunjabiprankRoastedvlogger

    @PunjabiprankRoastedvlogger

    6 ай бұрын

    Luv you too Bai ji ❤❤

  • @Mentalexploration123
    @Mentalexploration1236 ай бұрын

    Main pehli bar tuhadi video dekhi KZread te veer jii... Salaam aa tuhanu.. Bhut mjaa ayaaa🤣🤣.. Jiundaa reh meraa veer. Vaheguru trakiyaa bakshee tenu😍😘😘🙏🙏

  • @gurpreetbhullar8561
    @gurpreetbhullar856110 күн бұрын

    Y rabb di soh lge fan ho gya tera ...mera 2gb data khtm ho gya video vekh vekh k hun hor entry krwai aa lgda eh v khtm ho jao ga

  • @HarpreetSingh-we6dt
    @HarpreetSingh-we6dt6 ай бұрын

    Sat Shri akaal ji Phaji From Hoshiarpur 🎉🎉🎉🎉🎉❤❤❤❤❤

  • @deepmoga3772
    @deepmoga37726 ай бұрын

    ਬੁਹਤ ਦਿਨਾਂ ਦਾ ਉਡੀਕੀ ਜਾਂਦਾ ਸੀ ਵੀ ਇੱਟਲੀ ਵਾਲਾ ਨੀ ਆਇਆ😂

  • @PunjabiprankRoastedvlogger

    @PunjabiprankRoastedvlogger

    6 ай бұрын

    ❤️❤️

  • @gina01234
    @gina012345 ай бұрын

    🎉❤🎉 You're so best Beta ji. From Canada 🇨🇦 🎉

  • @user-fz3hl1fb8b
    @user-fz3hl1fb8b6 ай бұрын

    Kent, sira, Aat, end, very good. Italy🇮🇹 valiya najara liyata savaad aa giya tanvaad bai bohat bohat

  • @AmarjeetSingh-lr6gs
    @AmarjeetSingh-lr6gs6 ай бұрын

    Satsriakal maninder veer rabb teri Umar lambi rkhe Khush rho hamesha ❤❤❤❤❤❤❤

  • @PunjabiprankRoastedvlogger

    @PunjabiprankRoastedvlogger

    6 ай бұрын

    Ssa bai ji ❤

  • @RamandeepKaur-zb5md
    @RamandeepKaur-zb5md6 ай бұрын

    ਅੱਜ ਮਰਯਾਦਾ ਖੱਤਮ ਹੋ ਗਈ😂😂😂😂😂😂😂miss you veere ❤❤❤ bhut wait kri🎉🎉🎉

  • @PunjabiprankRoastedvlogger

    @PunjabiprankRoastedvlogger

    6 ай бұрын

    😂😂😂😂😂❤❤

  • @gurdeepsinghPunjab

    @gurdeepsinghPunjab

    6 ай бұрын

    Love u jatta😂😂😂😂😂😂😂😂😂❤❤❤❤❤❤

  • @sumitsandhu7863
    @sumitsandhu78636 ай бұрын

    PehLa Person 22 Jehnu Dilo comment krn da man kita❤ Luv u a 22❤ WmK🙏

  • @ishtpreetsingh7000
    @ishtpreetsingh70006 ай бұрын

    Siraa editing level bro🔥🔥🔥 😂😂😂love from ludhiana veere

  • @randeepsingh-cs5jk
    @randeepsingh-cs5jk6 ай бұрын

    Wait c thodi video veer waheguru hamesha khush rahke thonu ❤🫰love you veere

  • @sagargill1296
    @sagargill12966 ай бұрын

    Bhot vadia video veere bhot intjar rehnda thudi video da Dabb k rahko km nu veere full sport aa veere love u bro ❤❤❤❤

  • @avtarsinghdhanoa3620
    @avtarsinghdhanoa36203 ай бұрын

    ਮੈ ਪਹਲਾ ਫੇਸ ਬੁਕ ਤੇ ਦੇਖਦਾ ਸੀ ਅੱਜ ਸਬਕ੍ਰਾਈਬ ਕੀਤਾ ਯੂ ਟਿਊਬ ਤੇ

  • @manjeetbatth1621
    @manjeetbatth16216 ай бұрын

    Eda ee khich k rkh km bro...❤❤ Bhut ee Shoni Video aa..dil khush ho gya dkh k bro..❤❤ love u Full support aa..❤❤

  • @sukhsingh7173
    @sukhsingh71736 ай бұрын

    Paji endless video bhut der baad pai tusi 🔥🔥🦅🦅

  • @letswatch6296
    @letswatch62966 ай бұрын

    ਜਲਦੀ ਵਾਪਿਸ ਆਈ ਉ ਚ਼ਵਲਾ ਤੇਰੀ ਵੀਡੀਉ ਦੇਖੇ ਬਿਨਾਂ ਮੇਰੀ ਟੱਃ ਟੀਃ ਨਹੀਂ ਉੱਤਰਦੀ । ਲੱਬ ਜੂ ਫਰੋਮ ਤੇਰੀ ਜ਼ਨਮ ਭੂਮੀ ❤❤

  • @Lucifer_monistar_
    @Lucifer_monistar_6 ай бұрын

    ਬਈ ਤੇਰੀ ਵੀਡਿਉ ਸਿਰਾ ਹੀ ਕਰਵਾ ਦੇਣਾ ❤ ਲਵ ਯੂ ਵੀਰੇ ਤੈਨੂੰ ❤

  • @HarpalSingh-tc7hq
    @HarpalSingh-tc7hq5 ай бұрын

    ਬਹੁਤ ਵਧੀਅ। ਵੀਰ ਜੀ ਵਲੋਗਰਾ ਨੇ ਗੰਦ ਪ।ਇਅ।

  • @Parjapat_Boyz_In_U.S.A
    @Parjapat_Boyz_In_U.S.A6 ай бұрын

    Sachi prawa swaad aa gya 😂😂😂 , aaj te . Love from California USA 🇺🇸🦅

  • @Sabi_gill
    @Sabi_gill6 ай бұрын

    ਸ਼ੁਕਰ ਆ ਵੀਰ ਤੇਰੀ ਵੀਡਿਓ ਅਈ ਹਰ ਰੋਜ਼ ਵੇਖੀ ਦਾ ਸੀ ਕਦੋਂ ਤੇਰੀ ਵੀਡੀਓ ਆਵੇ । ਜਲਦੀ ਵੀਡੀਓ ਬਣਾਇਆ ਕਰੋ ਪਾਜੀ ਬਹੁਤ ਊਡੀਕ ਕਰਵਾਉਂਦੇ ਊ ਯਾਰ

  • @melbourneaus2130
    @melbourneaus21306 ай бұрын

    There will be no one who roast like u brother..u made me laugh.❤❤

  • @gurwindersingh4713
    @gurwindersingh47136 ай бұрын

    Sirra krta y tenu ajj kr liya subscribe congratulations bro

  • @user-dd2bs9fi8o
    @user-dd2bs9fi8o6 ай бұрын

    ਲੱਤਾਂ ਚੱਕ ਕੇ ਰੱਖ ਇੰਨਾ ਰੰਡੀਆਂ ਦੀਆਂ ਅਸੀਂ ਤੇਰੇ ਨਾਲ ਖੜੇ ਆਂ ਤੂੰ ਬਸ ਇਨਾ ਦੀ ਤੂਤੀ ਬੁਲਾਈ ਰੱਖ ਤੇ ਰਿਪਲਾਈ ਵੀ ਕਰਦਾ ਕਰੋ ਤੇ ਬਹੁਤ ਚੰਗੀ ਗੱਲ ਹੋ ਜਾਏਗੀ ਵੀਰ ਤੇਰੇ ਰਿਪਲਾਈ ਵਿੱਚ ਘੈਂਟ ਚ ਗੱਲ ਲਿਖ ਦਿਆ ਜੀ ਜਿਹੜਾ ਸੁਣ ਕੇ ਸਵਾਦ ਆ ਜੇ ਤੁਸੀਂ ਕਿਹੜਾ ਹਰ ਕਿਸੇ ਨੂੰ ਰਿਪਲਾਈ ਕਰਦੇ ਹੋ ਤੇ ਇੱਕ ਅੱਧਾ ਕਾਰੀ ਦਿਆ ਜੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤

  • @taranveer7777
    @taranveer77776 ай бұрын

    🙏Sat Sri Akal Bir Ji 🙏 🙏🌷 Waheguru Ji Chaddi Kla Bich Rakhe Ji With Family 🌷🙏

  • @PunjabiprankRoastedvlogger

    @PunjabiprankRoastedvlogger

    6 ай бұрын

    Ssa veer ji ❤

  • @BGMVVLOGS
    @BGMVVLOGS5 ай бұрын

    Siraa yaar eh banda 1st video dekhi bai Di nal hi subscribe kar lya bai att ae tu kaint 😂 ek gal hor haasa ta bai panda but ek message vi ae he tusi samjho te good work bai eh chawla je eda hi sudhrna

  • @gurjitsidhu388
    @gurjitsidhu3886 ай бұрын

    Sira gall baat aa bro bhaut att karai pyi aa italy wale veer ne ❤

  • @MalkitSandhu-kk9dy
    @MalkitSandhu-kk9dy6 ай бұрын

    Hyee oye jatta swad agya video dekh cha chad janda jado vadde veer teri aw jandi sachi yrrr ❤❤ rqest aw jaan month ghat ton ghat 4 video paya kar end kam koi tod ni jatta tera ..rabb razi rakhe pra nu family sari nu bhatejiyan sadiyan nu chardikala ch reh jatta always ❤❤❤

  • @PunjabiprankRoastedvlogger

    @PunjabiprankRoastedvlogger

    6 ай бұрын

    Luv you veere ❤

  • @gurwindergill3647

    @gurwindergill3647

    6 ай бұрын

    Veer ji eh jatt nhi ga eh ta dr gurvinder da sacha tatta wa mitra da prodcast dekh ja ke😂😂

  • @gurpartapsidhu9338
    @gurpartapsidhu93386 ай бұрын

    ਤਾੜੀਆਂ ਰੁਕਣੀਆ ਨੀ ਚਾਹੀਦੀਆਂ ਮੇਰੇ ਪੰਜਾਬੀ ਵੀਰੋ

  • @PunjabiprankRoastedvlogger

    @PunjabiprankRoastedvlogger

    6 ай бұрын

    😂😂❤❤❤

  • @jaspreetsingh-bt5dl

    @jaspreetsingh-bt5dl

    Ай бұрын

    😂😂

  • @jass2309

    @jass2309

    19 күн бұрын

    Rupinder jlal

  • @ManjitSingh-pg1co
    @ManjitSingh-pg1co6 ай бұрын

    Siraa gla bai teriya sacha yr tu jma ...keep it uup bai proud of u

  • @pendubande8324
    @pendubande83246 ай бұрын

    ਇੱਕ ਸਿੱਧੂ ਮੂਸੇਵਾਲਾ ਬਾਈ ਦੇ ਗੀਤ ਦੀ ਉਡੀਕ ਰਹਿੰਦੀ ਹੈ ਅਤੇ ਇੱਕ ਤੁਹਾਡੀ ਵੀਡੀਓ ਦੀ ਵੀਰ ਜੀ ❤❤🎉

  • @gurwindergill3647

    @gurwindergill3647

    6 ай бұрын

    Veer eh ta saala ap dr gurvinder de tatte chatda wa jehda sidhu bai nhi ehna galt bolda c mitran de products vich dekh ja ke

  • @deepdeep2435
    @deepdeep24356 ай бұрын

    Happy new year my sweet veer nu❤❤❤❤

  • @user-pn1ne7en4v
    @user-pn1ne7en4v6 ай бұрын

    Bhji honey sethi vli line te end krati 😂😂😂😂😂 love u from amritsar bro Big fan love u so much God bless u always keep it up bro ❤❤❤❤🙏🥰🥰

  • @PunjabiprankRoastedvlogger

    @PunjabiprankRoastedvlogger

    6 ай бұрын

    Thank you so much 😀

  • @balwantattal7132
    @balwantattal71326 ай бұрын

    Happy new year with lots of blessing

  • @sanjudloria7451
    @sanjudloria74516 ай бұрын

    ਸੱਭ ਤੋਂ ਵੱਧ ਮੈਂ ਤੁਹਾਡਾ ਪੌਡਕਾਸਟ ਦੇਖ ਕੇ ਖੁਸ਼ ਹੁੰਦਾ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ❤❤

  • @PunjabiprankRoastedvlogger

    @PunjabiprankRoastedvlogger

    6 ай бұрын

    Oh ve aa reha 2 din baad

  • @sanjudloria7451

    @sanjudloria7451

    6 ай бұрын

    ਧੰਨਵਾਦ ਆਉਣ ਦਿਉ ਵੀਰ ਜੀ

  • @Punjabiroast169

    @Punjabiroast169

    6 ай бұрын

    @@PunjabiprankRoastedvloggerYaar jdo v mai phn nu Jeb cho kadhda..odo he Italy Wale y tera channel,and podcast,and freshy da Chanel dekhda v video aa gyi k nhi.tu Yaar chori chori video pa jana patandra 😂

  • @harvindersingh-jk2si

    @harvindersingh-jk2si

    6 ай бұрын

    A gya mera vera

  • @prabhsimratsingh5911

    @prabhsimratsingh5911

    6 ай бұрын

    ​@@PunjabiprankRoastedvloggersalute 🫡 Bhai ji

  • @deepdadra7703
    @deepdadra77036 ай бұрын

    Love you paji..PHAGWARA BOHANI...

  • @RajbirSidhu_Vlogs
    @RajbirSidhu_Vlogs6 ай бұрын

    astad ji video jldi upload kriya kro please bki love you Mera pra from Amritsar Punjab ❤❤

  • @rajvirsekhon6076
    @rajvirsekhon60766 ай бұрын

    Sirra ਜੱਟਾ love u ਵੀਰ

  • @Singh_Gurcharan
    @Singh_Gurcharan6 ай бұрын

    8:53 ਤੇ ਸਿਰਾ ਕਰਾਤਾ ਯਾਰ🤣🤣🤣🤣🤣🤣

  • @amardharmgarh5869
    @amardharmgarh58696 ай бұрын

    ਬਹੁਤ ਵਧੀਆ ਗੱਲਬਾਤ ਆ ਭਰਾ ਜੀ ❤

  • @palwindersingh3731

    @palwindersingh3731

    5 ай бұрын

    Bhut hi hassa aya betta khush raho jiobde raho.

  • @SandeepSingh-lw4fk
    @SandeepSingh-lw4fkАй бұрын

    Bahi tu ta sirraa he laa dinda hoa veer god bless you veer ❤

  • @shayargallary175
    @shayargallary1756 ай бұрын

    ਪਾਜੀ ਮੈਂ ਤੁਹਾਡਾ ਚੈਨਲ ਤਾਂ subscribe ਨੀ ਕੀਤਾ ਪਰ video ਸਾਰੀਆਂ ਦੇਖਦਾਂ ਬਾਹਲਾ ਸਵਾਦ ਆਉਂਦਾ ਜਦੋਂ ਦੋਗਲਿਆਂ ਨੂੰ ਗਾਲਾਂ ਕਡ ਦੇ ਔ ਇਕ ਅਰਦਾਸ ਆ ਰੱਬ ਅੱਗੇ ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ❤

  • @gurivrr7746
    @gurivrr77466 ай бұрын

    You are a real blood of punjab❤❤

  • @MUSTAFA-zl4xe
    @MUSTAFA-zl4xe6 ай бұрын

    jeonda reh oye italy walea ❤ love you , naale Sat sari akal mere bhra nu

  • @khushishorts256
    @khushishorts256Ай бұрын

    3,4 vaari dekhli ajj hor ikk vaar fir vi new video di wait hundi good work ,bro sira ewi hun nwe kayi karname hoge ohna nu cover kr ,God bless you ❤❤

  • @Nav560
    @Nav5606 ай бұрын

    Oh pra addi ratt ho gyi aa ghatto ghatt 10 video dekh lea tuhadia jadda e sirra lai jana patandra

  • @JaswantSingh-ty9nk
    @JaswantSingh-ty9nk6 ай бұрын

    ਭਾਜੀ ਤੁਹਾਡੀ ਵੀਡੀਓ ਬਾਦ ਵਿਚ ਦੇਖ ਦੇ ਆਂ ਪਹਿਲਾਂ ਲਾਇਕ ਕਰਦੇ ਆਂ 👌👌👌

  • @Reactioncomedy1
    @Reactioncomedy16 ай бұрын

    ਨਾ ਬਾਈ ਨਾ ਥੋੜੀ ਮਰਿਆਦਾ ਰੱਖੋ ਮੈਂ ਤੇਰੀ ਵੀਡੀਓ ਬੜੀ ਦੇਖਦਾ ਤੇ ਵੇਟ- ਕਰਦਾ ਹੁੰਦਾ ਕਿ ਕਦੋਂ ਤੇਰੀ ਵੀਡੀਓ ਆਵੇ ਇਹਦੀ ਭਾਵੇਂ ਮਾਂ ਭੈਣ ਇੱਕ ਕਰਦੇ ਪਰ ਯਾਰ ਮੈਂ ਵੀ ਘਮਿਆਰ ਹ ਇਹਦੀ ਭੈਣ ਨੂੰ

  • @Throne_444
    @Throne_4445 ай бұрын

    Bahut vaddia veere ..chaddikala vich raho 🙏🙏👍👍👍👍

  • @user-yc8fs2kg6j
    @user-yc8fs2kg6j6 ай бұрын

    Bless u bai…love from NZ!

  • @Golden.illuminati.66
    @Golden.illuminati.666 ай бұрын

    Always tine Joban nd Maninder bai ❤

  • @mohammadsaraj2592
    @mohammadsaraj25926 ай бұрын

    Attttt veer ji Tusii chak k rakho kam full saport tuhanu

  • @grsandhu13
    @grsandhu132 ай бұрын

    Sira aa veer ❤ilove ❤veer

  • @ManvirSingh-gv2pn
    @ManvirSingh-gv2pn6 ай бұрын

    Paji end kartii😂😂 Love you a paji ❤

  • @gillballomajra8180
    @gillballomajra81806 ай бұрын

    Love you yr vadde bhai dil khush karta, par bai video vich gap na jeyada paya kar, so lage bai Canada jdo dil lagda teri video dekh hi khush hoyi da, bai kise di jaanmal de rang v dikha 🙏🏻❤️❤️

  • @PunjabiprankRoastedvlogger

    @PunjabiprankRoastedvlogger

    6 ай бұрын

    Luv you too veere ❤

  • @deepraman7539
    @deepraman75396 ай бұрын

    ਆ ਗਿਆ ਉਸਤਾਦ ਤੇਰੀ ਹੀ wait ਸੀ ਸਿਰਾ ਕਰਾਤਾ ਮੇਰੀ ਜਾਨ ਦੇ ਟੋਟਿਆ 😂😂❤❤

  • @jk-hu9fy
    @jk-hu9fy23 күн бұрын

    Oh wa oh 😂veer mai pehli vari dekhi teri video salla hassa ni rukea kamal karti veer good yar

  • @deepvirk2310
    @deepvirk23106 ай бұрын

    Bhoot wait karni pendi bai tuhadi video de❤❤

  • @dalwindersingh5693
    @dalwindersingh56936 ай бұрын

    ਬਹੁਤ ਸੋਹਣੀ ਵੀਡੀਓ ਬਣਾਈ ❤

  • @Gillsaab011
    @Gillsaab0116 ай бұрын

    Video start e like button nal kri di a bhra , Sirrrraaa kraunda italy ala bhra 👌👌

  • @mayakhosla8375
    @mayakhosla83756 ай бұрын

    Bhut besabri naal intzaar hunda tuhadiya vdo da 😊❤

  • @deepdeep2435
    @deepdeep24356 ай бұрын

    ਬਹੁਤ ਜ਼ਿਆਦਾ ਇੰਤਜ਼ਾਰ ਕਰਵਾਉਣੇ ਹੋ ਵੀਰ ਜੀ ਆਪ ❤❤❤ love u❤❤ veer ji

  • @PunjabiprankRoastedvlogger

    @PunjabiprankRoastedvlogger

    6 ай бұрын

    Luv you too veere ❤

  • @rakeshkumar-wo5mr
    @rakeshkumar-wo5mr6 ай бұрын

    3:48 , 4:32 te rok k dhyn deo, bai di gal jma sahi aa 😂😂

  • @sahilpodia
    @sahilpodia6 ай бұрын

    Nale bai week ch I video pa dya kro inha wait ni hunda Sanu video di udeek hi rehndi aa Aaj fresy te aa wali video vekh k Mann khus hogya ❤❤❤❤❤❤

  • @teampunjab9891
    @teampunjab98916 ай бұрын

    Ohh pra vdo jldi paya kro hor kise di vdo vekhn nu dil ni krda love u bai @itay wala

  • @raii678
    @raii6786 ай бұрын

    Bai love from Khanna pb26 ❤❤ thokkk k rkhh 😂 eda e leera nu ❤😂😂

  • @gurmanjotsingh4081
    @gurmanjotsingh40816 ай бұрын

    bro spitting straight facts 💯💯

  • @SHERGAMING509
    @SHERGAMING5096 ай бұрын

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ

  • @amandeepsahota8866
    @amandeepsahota88666 ай бұрын

    Veere Bht bht bht hi end Video bnai aa sira krvata😂😂😂😂😂😂

  • @singga5679
    @singga56796 ай бұрын

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

  • @PunjabiprankRoastedvlogger

    @PunjabiprankRoastedvlogger

    6 ай бұрын

    ❤❤

  • @gurwindergill3647

    @gurwindergill3647

    6 ай бұрын

    Veer eh ta saala ap dr gurvinder de tatte chatda wa jehda sidhu bai nhi ehna galt bolda c mitran de products vich dekh ja ke

  • @tejindersingh7555
    @tejindersingh75556 ай бұрын

    ਲਵ ਜੂ ਆ ਬਾਈ ਖਿੱਚਕੇ ਰੱਖੋ ਕੰਮ ❤️ ❤️ ❤️

  • @Mandeepmaan966
    @Mandeepmaan96629 күн бұрын

    22 tu banda bht kaint aa njaare bani rakh da swaad leya dina jado v veer video paana

  • @BhattiRai1313
    @BhattiRai13136 ай бұрын

    Teri video di wait hundi a veer Sira lyi jnda tu ❤love u

  • @GurlalSingh-on1ih
    @GurlalSingh-on1ih6 ай бұрын

    ਯਾਰ episode ਲੰਮਾ ਰੱਖਿਆ ਕਰੋ ਮਜਾ ਬਹੁਤ ਆਓਦਾ 😂

  • @bineyjaura
    @bineyjaura6 ай бұрын

    Happy new year sarea veera nu ❤❤

  • @REFLEXCHACHA
    @REFLEXCHACHA5 ай бұрын

    Brother puri video hi Knt hai keep growing brother ❤love from Punjab ❤❤

  • @bineyjaura
    @bineyjaura6 ай бұрын

    Happy new year veer g ❤️

  • @BaldevSingh-ep3so
    @BaldevSingh-ep3so6 ай бұрын

    ਹਫਤੇ ਬਾਅਦ ਇਹਨਾ ਦੀ ਮੰਜੀ ਠੋਕੀ ਰੱਖਿਆ ਕਰ ਮੇਰੇ ਵੀਰ ਸੱਚੀ ਤੇਰੀ ਵੀਡੀਓ ਪਹਿਲੀ ਵਾਰ ਦੇਖੀ ਸਵਾਦ ਆ ਗਿਆ ਸੱਚੀ💕ਦਿਲੋ ਪਿਆਰ ਆ ਤੈਨੂ

  • @jagseersinghsidhu8553
    @jagseersinghsidhu85536 ай бұрын

    Bro jaldi baneya kar video yr bhut lat kar dena bro sirra kan hunda tera bai

Келесі