ਪਿੰਡ ਦੇ ਨੌਜਵਾਨ ਤੋਂ ਤੰਗ ਹੋ ਕੇ ਵਿਆਹੁਤਾ ਔਰਤ ਨੇ ਜਹਿਰੀਲੀ ਚੀਜ਼ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ

#village #youth #life
ਪਿੰਡ ਦੇ ਨੌਜਵਾਨ ਤੋਂ ਤੰਗ ਹੋ ਕੇ ਵਿਆਹੁਤਾ ਔਰਤ ਨੇ ਜਹਿਰੀਲੀ ਚੀਜ਼ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ
A married woman fed up with the youth of the village and ended her life by drinking poison
#ludhiana #ludhiananews #punjabpolice #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 64

  • @mahinderpal9404
    @mahinderpal940418 күн бұрын

    ਅਜਿਹੇ ਕੰਜ਼ਰ ਕਿਸਮ ਦੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

  • @knowledgegrow4500
    @knowledgegrow450018 күн бұрын

    ਮਰਨਾ ਕੋਈ ਹਲ ਨੀਂ ਮਰਨ ਤੋਂ ਪਹਿਲਾਂ ਦੁਸ਼ਮਣ ਮੁਕਾ ਕੇ ਮਰੋ 🙏

  • @JagtarSingh-iu3kh
    @JagtarSingh-iu3kh19 күн бұрын

    ਇਸ਼ ਦਲੇ ਨੂਫਾਸ਼ੀ ਸਜਾ ਹੋਣੀ ਚਾਹੀਦੀ ਹੈ

  • @harpreetkaur8063
    @harpreetkaur806319 күн бұрын

    ਫਾਂਸੀ ਦੀ ਸਜਾ ਮਿਲਣੀ ਚਾਹੀਦੀ ਹੈ ਜੀ ਇਸ ਕੰਜਰ ਨੂੰ 🙏

  • @expert9241
    @expert924118 күн бұрын

    ਇਸ ਬੰਦੇ ਤੇ 302 ਤੇ 306 ਦਾ ਪਰਚਾ ਦਰਜ਼ ਕੀਤਾ ਜਾਵੇ

  • @salwinderkaur6581
    @salwinderkaur658118 күн бұрын

    ਹਾਂ ਦੋਸਤੋ ਹੁਣ ਦਸੋ ਜਨਾਨੀ ਗਲਤ ਕਿ ਬੰਦੇ ਦਬਾਅ ਬਨਾਉਂਦੇ ਜਨਾਨੀ ਜੇਕਰ ਘਰ ਦਸਦੀ ਤਾਂ ਘਰ ਵਾਲੇ ਵੀ ਜਨਾਨੀ ਨੂੰ ਗਲਤ ਖ ਦਿੰਦੇ😢😢😢

  • @AmritpalSingh-vb7wz
    @AmritpalSingh-vb7wz18 күн бұрын

    ਇਹੋ ਜਿਹੇ ਨੂੰ ਸਾਊਦੀ ਅਰਬ ਵਾਲਾ ਕਾਨੂੰਨ ਚਾਹੀਦਾ❤❤❤❤❤

  • @gursewakbuttar6371
    @gursewakbuttar637119 күн бұрын

    ਆਸਕ ਦੇ ਲਾਲ ਮਿਰਚ ਠੋਕੋ

  • @diljeetsingh83
    @diljeetsingh8319 күн бұрын

    ਪਰਸ਼ਾਸਨ ਤੋ ਮੰਗ ਨਹੀ ਕਰਨੀ ਪਰਸ਼ਾਸਨੂੰ ਦਿਸ ਰਿਹਾ ਹੈ ਕਾਰਵਾਈ ਕਰਨੀ ਪੈਣ ਹੈ

  • @CalmBirdNest-bw6vx

    @CalmBirdNest-bw6vx

    18 күн бұрын

    Very good comment 😢

  • @tusharjaani3801
    @tusharjaani380118 күн бұрын

    ਏਦਾ ਦੇ ਬੰਦੇ ਨੂੰ ਅੱਗ ਲਗਾ ਦੇਣੀ ਚਾਹੀਦੀ ਆ।

  • @FatehDeol-yw1go
    @FatehDeol-yw1go19 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ। ਜਪੋ

  • @SardoolsinghKang
    @SardoolsinghKang18 күн бұрын

    ਮੁੰਡੇ ਨੂ ਫਾਂਸੀ ਦਿਓ

  • @ArshdeepSingh-oh4qk
    @ArshdeepSingh-oh4qk18 күн бұрын

    ਤਾਂ ਗੁਰੂ ਸਾਹਿਬ ਨੇ 3 ਫੁੱਟੀ ਕਿਰਪਾਨ ਰੱਖਣ ਨੂੰ ਕਿਹਾ ਐ

  • @jaswinderjaswinderdeol2847
    @jaswinderjaswinderdeol284718 күн бұрын

    ਇਸ਼ਕੋਂ ਫਾਂਸੀ ਹੋਵੇ ਔਰ ਗੁਪਤ ਸੁਮਨ ਕੱਟ ਦਿੱਤਾ ਜਾਵੇ

  • @JaspalSingh-rf7sl
    @JaspalSingh-rf7sl19 күн бұрын

    302-----da----Parcha----hona-----Chahida😢😢😢😢😢

  • @AmritpalSingh-vb7wz
    @AmritpalSingh-vb7wz18 күн бұрын

    ਮੁੰਡੇ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ❤❤❤❤❤

  • @user-ng1vq6yb1d
    @user-ng1vq6yb1d18 күн бұрын

    ਇਸ ਬੱਚੀ ਨੇ ਗਲਤੀ ਕੀਤੀ ਪਿਹਲਾਂ ਉਸ ਦੱਲੇ ਦਾਂ ਢਿੱਡ ਪਾੜ ਦੇਣਾ ਸੀ ਤਾਂ ਕਿ ਉਸ ਨੂੰ ਸਜ਼ਾ ਮਿਲ ਜਾਂਦੀ

  • @bhagwantgill8008
    @bhagwantgill800819 күн бұрын

    Bahut.marra.hoiya..Bhan.nal.🤔🫣🫣😭😭😭😭😭

  • @DhanwantSingh-qx9pm
    @DhanwantSingh-qx9pm19 күн бұрын

    Parcha Karo munde ta

  • @JagatSingh-vv1kl
    @JagatSingh-vv1kl19 күн бұрын

    ਇਸ ਮੁੰਡੇ ਦੀ ਪਿਛਲੀ ਸੇਡ ਤੋੰ ਲਾਲ ਮਿਰਚਾ 🌶 🌶 ਦਿੱਤੀਆ ਜਾਣ ਲਾਲ ਮਿਰਚਾ।😝🤑😛

  • @Khalsa-kf3wt
    @Khalsa-kf3wt18 күн бұрын

    ਮਰਨਾ ਸਹੀ ਨਹੀ ਜ਼ਿੰਮੇਵਾਰ ਬੰਦਿਆਂ ਨੂੰ ਦੱਸਿਆ ਹੁੰਦਾ ਉਸਦੇ ਚੰਗੀ ਤਰਾ ਛਿੱਤਰ ਫੇਰਨਾ ਸੀ

  • @Gurpreetsingh-im3ro

    @Gurpreetsingh-im3ro

    18 күн бұрын

    ਵੀਰ ਮਾੜੇ ਬੰਦੇ ਦੀ ਇੱਥੇ ਕੌਣ ਸੁਣਦਾ

  • @shashipaularmy8796
    @shashipaularmy879618 күн бұрын

    Bheno ko benti hai apne pati ki gal aur sewa karo aur pind basio ko bi action lena chaye koi galat karta sabhi ki zimmedari hai bad mein kush na hai hone bala sache raste chalo

  • @gurinderkaur5158
    @gurinderkaur515818 күн бұрын

    Police need to take strict action on culprit .

  • @Hoshiarpur-PB07GAMING
    @Hoshiarpur-PB07GAMING18 күн бұрын

    Insaf dawao pind waleo

  • @simarsingh916
    @simarsingh9169 күн бұрын

    ਵੀਰ ਜੀ ਮੇਰੀ ਬੱਚੀ ਨਾਲ ਵੀ ਇਹ ਕੁਝ ਹੋ ਰਿਹਾ ਹੈ 2 ਵਾਰ ਪੰਚਾਇਤ, 1ਵਾਰ ਥਾਣੇ ਵਿੱਚ ਹੁਣ ਫਿਰ ਥਾਣੇ ਵਿੱਚ ਅਰਜੀ ਦਿੱਤੀ ਹੋਈ ਹੈ ।25 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਉਪਰੋ ਦਬਾ ਬਣਾ ਰਹੈ ਨੈ ਕਿ ਰਾਜੀਨਾਮਾ ਕਰੋ ਆਉ ਸਾਡਾ ਸਾਥ ਦਿਉ

  • @sukhsandhu4405
    @sukhsandhu440518 күн бұрын

    Case di changi tra janch honi chahi di hai dujiAn da pakh v sunna chahida hai

  • @sadhusingh9620
    @sadhusingh962019 күн бұрын

    Ihna lai knoon kdo banana h police da role zero h kde aas na rakhio

  • @ayeshasidhu5519
    @ayeshasidhu551919 күн бұрын

    Waheguru punjab ch gand pay gia iman gir chuka kanun da dar nahi saja milni chaidi

  • @ParamjeetkaurParamjeetkaur-o1s
    @ParamjeetkaurParamjeetkaur-o1s11 күн бұрын

  • @baggasarpanchnakki-fk9ku
    @baggasarpanchnakki-fk9ku18 күн бұрын

    Only fansi do

  • @gulzarsingh8660
    @gulzarsingh866018 күн бұрын

    So sad😢

  • @rajuverma-sj5iv
    @rajuverma-sj5iv18 күн бұрын

    es monde de bod maro sara pand ssp sho dc jeeee is monde nu fance deo te is de bod vich dada deo

  • @CalmBirdNest-bw6vx
    @CalmBirdNest-bw6vx18 күн бұрын

    Bhut bor hoeia😢😢😢😢😮

  • @kaur2234
    @kaur223418 күн бұрын

    Gande looka noo akl baksi saria noo 🙏 bentià parban karnagi change looka noo presañ Karna galt kam kardekawaye honi chàhidi looka noo 😎

  • @jasvindersingh4813
    @jasvindersingh481318 күн бұрын

    Pehla Gulbat Howegi Nahi Kise Dee Kee Jurat Aa Koee Kise Nu kush Kahe Dal Vich kush Kala Aa

  • @Simr605

    @Simr605

    18 күн бұрын

    Hmm Hr waar kudiya he galt hunda aa munde taan kde galt hoye he nhi jdo a Agg apne ghr ch lagdi aa fr banda ander tk paat jnda kise di Dhee nu badnaam krn ch koi kasar na chadya kro

  • @bitusingh6893
    @bitusingh689318 күн бұрын

    Anparta l'ok ajj v hn,,,,india punjab vh,,,

  • @motivationchannel9886
    @motivationchannel988618 күн бұрын

    Must take action against criminal person by police and administration

  • @sadhusingh9620
    @sadhusingh962019 күн бұрын

    Police h__sarpanch h__ bhen bhra han__ Andi gwandi han

  • @Incredible365
    @Incredible36518 күн бұрын

    Do bachean di maa jahan toh chali gayi. Kinna majboor kar ditta. Munde nu sazza deo So sad 😢

  • @kulwindersinghcheema
    @kulwindersinghcheema10 күн бұрын

    😢😢😢😢😢😢😢😢😢😢😢😢😢

  • @beantkaur9125
    @beantkaur912518 күн бұрын

    Pun.ch sara sistam khrab hogya je pind ch kise nu koe v gal kahda he ta faysla karnwala pakh pat karda he galt galt te sahe nu sahe nahe kahede

  • @jimmyaulakh8247
    @jimmyaulakh824718 күн бұрын

    Lrrayi 20 pehla hoyi ,,,jehar 20 dina baad khada ,,,,na na kyo fasaa rahe garib nu ,,lrayi bhawe ghar d apni hove pr garib koi tang ta ,,, pr chlo police ne kad laine tattt

  • @asharani6758
    @asharani67588 күн бұрын

    Ph v krda c tang v krda c koi gal.hougi ta e call krda c.garwale nu das di peke gwandi roshtedar sarpanch koi ni gal sun da c eda kida kise de kehn te dvai kha lau janani.hadd aa munda ena wadda oh ni krh skda c kuch.gall koi hor v a vich.eda ni koi eni gall te dvai khnda koi prrof houga ude kol ta e kehda c oh.nai ta sarpanch nu ds di

  • @bharpoorsingh1134
    @bharpoorsingh113416 күн бұрын

    Pahla report karvani si isne

  • @SorabSahota

    @SorabSahota

    11 күн бұрын

    ❤❤❤❤❤ ਓ ਕੇ ਇਸ 3 ਓ ਦੇ ਹੋਰ ਹੈ

  • @SorabSahota

    @SorabSahota

    11 күн бұрын

    ❤❤❤ ਵੁਹ

  • @kiranpreetkaur7230
    @kiranpreetkaur723018 күн бұрын

    Sjaa howe us munde nu...

  • @shanky2112

    @shanky2112

    18 күн бұрын

    Mainu vi ik aunty tang pareshan kardi jhe..

  • @vickykhalsag

    @vickykhalsag

    18 күн бұрын

    ​@@shanky2112 naam pata das ohda, ohda v hall krde aa

  • @simarsingh916
    @simarsingh9169 күн бұрын

    ਵੀਰ ਜੀ ਮੇਰੀ ਬੱਚੀ ਨਾਲ ਵੀ ਇਹ ਕੁਝ ਹੋ ਰਿਹਾ ਹੈ 2 ਵਾਰ ਪੰਚਾਇਤ, 1ਵਾਰ ਥਾਣੇ ਵਿੱਚ ਹੁਣ ਫਿਰ ਥਾਣੇ ਵਿੱਚ ਅਰਜੀ ਦਿੱਤੀ ਹੋਈ ਹੈ ।25 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਉਪਰੋ ਦਬਾ ਬਣਾ ਰਹੈ ਨੈ ਕਿ ਰਾਜੀਨਾਮਾ ਕਰੋ ਆਉ ਸਾਡਾ ਸਾਥ ਦਿਉ

  • @GurpreetSingh-tf3tv
    @GurpreetSingh-tf3tv18 күн бұрын

    ਇਹਨੂੰ ਭੈਣ ਦੇ ਲੋੜੇ ਨੂੰ ਫਾਂਸੀ ਹੋਣੀ ਚਾਹੀਦੀ ਆ

Келесі