ਫੁਕਰੀ ਮਾਸਟਰਨੀ | fukri mastarni | new punjabi movies 2024 | punjabi short videos

Ойын-сауық

#punjabishortmovie2023 #comedy #punjabi #funny #punjabidrama #pindlife #punjabivideos #villagelife #desi #pindawale #gharparivar #villagelifestyle #pindlifestyle #maa #teacher #mother #daughter #father #family #mansa

Пікірлер: 361

  • @mamtarani5030
    @mamtarani5030Ай бұрын

    ਬਹੁਤ ਵਧੀਆ ਵੀਡੀਓ

  • @user-my1xd7fj2d
    @user-my1xd7fj2d4 ай бұрын

    ਬਹੁਤ ਵਧੀਆ ਵੀਡੀਓ ਮਾਤਾ ਲੈਂਦੀ ਨੂੰਹਾਂ ਦੀ ਮੌਜ । ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ

  • @OnkarSingh-ux3yh
    @OnkarSingh-ux3yh2 ай бұрын

    ਬਹੁਤ ਵਧੀਆ ਵੀਡਿਓ ਹੈ। ਸਾਰੇ ਕਲਾਕਾਰਾਂ ਨੇ ਸੋਹਣੀ ਐਕਟਿੰਗ ਕੀਤੀ ਹੈ। ਇਸ ਤੋਂ ਇਲਾਵਾ ਸਮਾਜ ਅਤੇ ਪਰਿਵਾਰ ਵਿਚ ਤਰੀਕੇ ਨਾਲ ਜਿਊਣ ਦਾ ਪੈਗਾਮ ਵੀ ਝਲਕ ਰਿਹਾ ਹੈ।

  • @SK-io4gd
    @SK-io4gd25 күн бұрын

    ਬਹੁਤ ਵਧੀਆ ਜੀ, ਬੇਬੇ ਜੀ ਜੇ ਸ਼ੁਰੂ ਵਿੱਚ ਹੀ ਖੂੰਡੇ ਨੂੰ ਵਰਤਣ ਦੀ ਹਿੰਮਤ ਕਰ ਲੈਂਦੇ ਤਾਂ ਮਾਸਟਰਨੀ ਦਾ ਫੁਕਰਪੁਣਾ ਉਸਦਾ ਨੁਕਸਾਨ ਨਾ ਕਰਵਾਉਂਦਾ 😂

  • @SukhwinderSingh-py7yg
    @SukhwinderSingh-py7yg4 ай бұрын

    Bahut vadia vdo ਸੁਖਵਿੰਦਰ ਸਿੰਘ ਪਿੰਡ ਵਧਾਈਆਂ ਜ਼ਿਲਾ ਮੁਕਤਸਰ

  • @narinderdhami9698
    @narinderdhami96984 ай бұрын

    ਵੀਡੀਓ ਵਧੀਆ।ਪਰ ਇਹਦਾ ਨਾਂ ਫੁਕਰੀ ਦਰਾਣੀ ਹੋਣਾ ਚਾਹੀਦਾ।ਫੁਕਰੀ ਮਾਸਟਰਨੀ ਨਹੀਂ।ਧੰਨਵਾਦ।

  • @kulwinderknagra3640
    @kulwinderknagra36404 ай бұрын

    ਬੇਬੇ ਜੀ ਅਮਨ ਤਾ ਡਰਦੀ ਨਹੀ ਤੁਹਾਡੇ ਕੋਲੋ

  • @user-op5gr7sr5n
    @user-op5gr7sr5n13 күн бұрын

    0:13 bahut vdhia video

  • @user-jasvirkaur677
    @user-jasvirkaur6774 ай бұрын

    ਬਹੁਤ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਸਵੀਰ ਕੌਰ ਕਪੂਰਥਲਾ

  • @SatnamSingh-eu5qu
    @SatnamSingh-eu5qu2 ай бұрын

    🙏❤️👌👍ਦੋ ਮਾਸਟਰਨੀਆਂ ਸਾਡੇ ਇਲਾਕਾ ਵਿਚ ਇਹਦਾ ਦਿਆ😂😂🤞

  • @ShuntyMadaan

    @ShuntyMadaan

    2 ай бұрын

    😢😊

  • @jasbirkaler256
    @jasbirkaler2564 ай бұрын

    ਜਿੰਦਗੀ ਦੀ ਸਚਾਈ

  • @sonysidhu7451
    @sonysidhu745126 күн бұрын

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ❤❤❤ਮਾਤਾ ਜੀ ਦੀ ਐਕਟਿੰਗ ਬਾਕਮਾਲ ਐ। ਸਾਡੇ ਮਾਨਸਾ ਜ਼ਿਲ੍ਹੇ ਦੀ ਖੇਤਰੀ ਬੋਲੀ 👌👌👌❤️❤️

  • @tarloksingh6487
    @tarloksingh6487Ай бұрын

    Mara ji very good

  • @surjeetsingh9539
    @surjeetsingh95392 ай бұрын

    ਵੀਰਪਾਲ ਕੌਰ ਸਬਰ ਸੰਤੋਖ ਵਾਲੀ ਧੀ ਘਰ ਘਰ ਆਵੇ ਧੰਨਵਾਦ ਜੀ

  • @mrsharmafamily1860
    @mrsharmafamily186024 күн бұрын

    Very good message

  • @Uljantania
    @Uljantania4 ай бұрын

    ਬੇਬੇ ਤੁਹਾਡੀਆਂ ਵੀਡੀਓ ਬਹੁਤ ਘੈਂਟ ਹੁੰਦੀਆਂ ਨੇ

  • @Londonukk
    @Londonukk4 ай бұрын

    Mata ji de ssa akal bolan de style bohot sohna awaj v bohot sohni aa Mata ji di alllll team very good work ❤❤

  • @user-ko2uv4px5e
    @user-ko2uv4px5e2 ай бұрын

    Beautiful video

  • @PSK.545
    @PSK.54524 күн бұрын

    Very good all caracter

  • @CheerfulLemming-mp8vl
    @CheerfulLemming-mp8vl4 ай бұрын

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @user-uq2zu9ci1h
    @user-uq2zu9ci1h4 ай бұрын

    Mata ji very nice video ❤❤❤❤❤

  • @randheerkaler3007
    @randheerkaler3007Ай бұрын

    Bhuat vadiya video ji

  • @PervaizShah-ok5qx
    @PervaizShah-ok5qx2 ай бұрын

    Nice video. Sarpunchni Bebe ji Tay Veerpal Kaur di acting bohat wadiya. From, Wazirabad, Punjab, Pakistan.

  • @kulwantsingh6606
    @kulwantsingh66064 ай бұрын

    ਬਹੁਤ ਵਧੀਆ।

  • @JinderShelly
    @JinderShelly3 ай бұрын

    Sunam diya ta fukria ne ple kahk ni haiga bilkul sahi dikha rhe ho ji

  • @Jaggichhabra431
    @Jaggichhabra4314 ай бұрын

    ਬੋਤ ਵਧੀਆ ਬੇਬੇ ਜੀ😂😂

  • @pirtpalsmagh3440
    @pirtpalsmagh34404 ай бұрын

    Sarpanch bebe is my favorite actor ❤❤🙏🏼🙏🏼🙏🏼

  • @darshansinghdevgun9561
    @darshansinghdevgun956127 күн бұрын

    Very nice video ji 👍

  • @humayunakhtar2808
    @humayunakhtar28082 ай бұрын

    Fantastic story, big hands of all team Humayun Akhtar sialkot pakistan.

  • @KrishGoyal-kr8uj

    @KrishGoyal-kr8uj

    2 ай бұрын

    Ģuut

  • @dharmindersharma9238
    @dharmindersharma92383 ай бұрын

    Bahut bahut badhaiyan natak family dekhne wala he ji waheguru ji Khalsa WaheGuru Fateh

  • @maninderkaurdeep1974
    @maninderkaurdeep1974Ай бұрын

    very good

  • @SukhmanderSingh-uy3xc
    @SukhmanderSingh-uy3xc3 ай бұрын

    ਬੇਬੇ ਮਾਸਟਰਨੀ ਘਰੇ ਕੰਮ ਨੀ ਕਰ ਸਕਦੀ ਉਹ ਨੂੰ ਆਪਣੀ ਡਿਊਟੀ ਕਰਨ ਦਿਊ ਸ ਸ ਕੋਹਲੀ ਬਾਠਿੰਡਾ 🎉🎉🎉🎉🎉🎉🎉

  • @avtarsingh6340
    @avtarsingh63403 ай бұрын

    ❤🎉 ਬਹੁਤ ਵਧੀਆ ਜੀ।

  • @LakhwinderCheema-jn7ik
    @LakhwinderCheema-jn7ik3 күн бұрын

    VERY VERY NICE video bi ji

  • @jagdevsingh8335
    @jagdevsingh83354 ай бұрын

    ਬੇਬੇ ਜੀ ਤੁਹਾਡਾ ਸ਼ੁਭ ਨਾਂ ਕੀ ਹੈ ਜੀ ਦੱਸਣ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @AulakhFarmjakhepal

    @AulakhFarmjakhepal

    4 ай бұрын

    Daljeetkaur ,from Bapiana ,village ,near mansa

  • @basantkaur3196
    @basantkaur31963 ай бұрын

    ਦੋਨੋਂ ਨੂੰਹਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਚਾਰ ਅੱਖਰ ਪੜਕੇ ਅਸਮਾਨ ਨੂੰ ਟਾਕੀਆ ਨਾ ਲਾਇਆ ਕਰੋ ਹੰਕਾਰ ਦਾ ਰਜਲਟ ਵਾਹਿਗੁਰੂ ਛੇਤੀ ਹੀ ਭੇਜਦਾ ਹੋ ਗਿਆਨ ਚ ਵਾਧਾ ਬਹੁਤ ਵਧੀਆ

  • @GursharnSingh-zd7fq
    @GursharnSingh-zd7fq4 ай бұрын

    ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉❤

  • @gurpalsaroud1472
    @gurpalsaroud1472Ай бұрын

    ਬਹੁਤ ਵਦੀਆ ਵੀਡੀਓ ਹੈ🙏🏻👍

  • @satnammarwaha9313
    @satnammarwaha93133 ай бұрын

    Moral teaching story .everyone acted very well

  • @nandanmann1879
    @nandanmann18794 ай бұрын

    ❤❤❤ very nice ❤❤ ਮਾਨ ਮੌੜ ਕਨੇਡਾ ਬੀ। ਸੀ।

  • @chamkorsingh2978
    @chamkorsingh29783 ай бұрын

    ਵਧੀਆ ਵੀਡੀਓ ਬਣਾਈ ਹੈ 4:48 4:48 ❤❤

  • @Sukhman_361
    @Sukhman_3614 ай бұрын

    Mata ji very nice video g ❤❤❤🎉🎉

  • @rajsingh2776
    @rajsingh27763 ай бұрын

    ਬੇਬੇ ਖੂੰਡਾ ਖੜਕਾਇਆ ਕਰ ਬਹੁਤ ਵਧੀਆ ਸਟੋਰੀ ਬਣਾਈ ਹੈ ਵੈਸੇ ਤੁਈ ਸਮਾਜਿਕ ਵੀਡੀਓ ਬਣਾਉਂਦੇ ਹੋ ਜੋ ਬਹੁਤ ਵਧੀਆ ਲਗਦੀਆਂ ਹਨ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @MalkeetSingh-uf7ux
    @MalkeetSingh-uf7ux4 ай бұрын

    ਬਹੁਤ ਵਧੀਆ ਵੀਡੀਓ ਰੱਬ ਚੜਦੀ ਕਲਾ ਬਖਸੇ ਮਨਜੀਤ ਕੋਰ ਫੁਲੂਵਾਲਾ ਡੋਡ

  • @dawinderkumar4276
    @dawinderkumar42762 ай бұрын

    A very eye opening and touching present days sensitive matter. This relates to everyone and every house 🙏🙏

  • @zarmans4746
    @zarmans47464 ай бұрын

    Very nice fukri madam ji🎉🎉🎉❤❤❤

  • @SukhwinderSingh-ut4nc
    @SukhwinderSingh-ut4nc3 ай бұрын

    ਬੇਬੇ ਜੀ ਆ ਪੜ੍ਹੀ ਲਿਖੀ ਤੁਹਾਡੇ ਖੁੰਡੇ ਤੋਂ ਵੀ ਨਹੀਂ ਡਰਦੀ ਰੱਖ ਇਹਦੇ ਮੌਰਾਂ ਵਿੱਚ

  • @jastera2724

    @jastera2724

    2 ай бұрын

    😂😂😂😂😂😂

  • @user-ki5dl7it6t
    @user-ki5dl7it6t4 ай бұрын

    Daljit kaur usa very good very very nice video

  • @hasanghumman4593
    @hasanghumman45933 ай бұрын

    Wahe guru gi waheguru gi

  • @kulvirsohi4917
    @kulvirsohi49174 ай бұрын

    ਬਹੁਤ ਵਧੀਆ ਜੀ

  • @user-nr3eg1lx5c
    @user-nr3eg1lx5c3 ай бұрын

    Bahut vadhia msg dita geya

  • @SukhwinderSingh-nk4wn
    @SukhwinderSingh-nk4wn4 ай бұрын

    ਬਹੁਤ ਵਧੀਆ ਵੀਡੀਓ ਹੁੰਦੀਆਂ

  • @nandanmann1879

    @nandanmann1879

    4 ай бұрын

    ਤੁਆਡੀਆ ਸਾਰੀਆ ਵੀਡੀਓ ਬਹੁਤ ਵਧੀਆ ਹੁੰਦੀਆ❤ ❤ ❤ ਮਾਨ ਮੌੜ ਕਨੇਡਾ ਬੀ। ਸੀ।

  • @samandeepsinghpannu2239
    @samandeepsinghpannu22393 ай бұрын

    😊😊😊❤❤❤ ਬਹੁਤ ਹੀ ਵਧੀਆ ਬੇਬੇ ਜੀ ।❤❤❤

  • @siftdhawan4563
    @siftdhawan45633 ай бұрын

    Harmindar singh Ludhiana babe jida bohat wadia Kam se

  • @purepunjabi424
    @purepunjabi4244 ай бұрын

    Aman top class ❤❤❤❤

  • @Kulwinderkaur-zk2nm
    @Kulwinderkaur-zk2nm3 ай бұрын

    ਤੁਸੀ ਬਹੁਤ ਵਧੀਆ ਵੀਡੀਓ ਬਨਾਉਦੇ ❤❤❤❤❤

  • @kulwinderknagra3640
    @kulwinderknagra36404 ай бұрын

    ਅਮਨ ਇੰਨੀ ਕੋਰੀ ਨਾ ਚਲ ਲੈ ਜਾਣ ਦੇ ਪਰਸ ਵੀਰਪਾਲ ਕੋਰ ਨੂੰ

  • @guljinderdhillon7197
    @guljinderdhillon71973 ай бұрын

    Very nice

  • @MK-lm8ro
    @MK-lm8ro4 ай бұрын

    Buhat vadia video 👌❤❤

  • @diljassaujla5875
    @diljassaujla58754 ай бұрын

    Very very nice ❤❤❤❤❤❤❤ beautiful video

  • @sonysidhu7451
    @sonysidhu745126 күн бұрын

    ਵੀਰਪਾਲ ਵਿਚਾਰੀ ਕਿੰਨੀ ਨਰਮ ਐ। ਅੱਜ ਕੱਲ੍ਹ ਨਰਮ ਬੰਦੇ ਦਾ ਪਹਿਰਾ ਨਹੀਂ ਜੀ। ਤੱਤੇ ਹੋਜੋ ਮਾਸਟਰਨੀ ਭੱਜੀ ਫਿਰੂ 😂😂😂😂😂😂😂

  • @Jaggichhabra431
    @Jaggichhabra4314 ай бұрын

    ਜਗੀ ਸਾਦਕ ਬੋਤ ਵਧੀਆ ਬੇਬੇ😂

  • @HarjeetSingh-bc3bm
    @HarjeetSingh-bc3bm3 ай бұрын

    ਵਧੀਆ ਪੁਤ ਵਧੀਆ

  • @user-yw5uj2nk4d
    @user-yw5uj2nk4d4 ай бұрын

    Very very very nice ❤

  • @ramlubhayaramlubhayaparaka4167
    @ramlubhayaramlubhayaparaka41673 ай бұрын

    ਬਹੁਤ ਵਧੀਆ ਵੀਡੀਓ ਪਰ ਅਣਖੀ ਲੋਕ ਨਹੀ ਸਮਝਦੇ

  • @Navdeepnavi6944
    @Navdeepnavi69443 ай бұрын

    Super ❤

  • @hardialdhamoon8081
    @hardialdhamoon80813 ай бұрын

    Very good educational information for modern youth.

  • @SukhdevSingh-rq7ph
    @SukhdevSingh-rq7ph3 ай бұрын

    Very nice video Sukhdev Singh jethuke

  • @rampreetkaur5376
    @rampreetkaur53764 ай бұрын

    ਸਤਿ ਸ਼੍ਰੀ ਅਕਾਲ ਆਂਟੀ ਜੀ ਰਮਪ੍ਰੀਤ ਕੌਰ ਚੀਮਾ ਮੰਡੀ🙏🏼🙏🏼

  • @hardevsingh6299
    @hardevsingh62992 ай бұрын

    Very good social video and lesson giving

  • @sarbjitkaur3550
    @sarbjitkaur35504 ай бұрын

    Sunita Rani de hor episode le k aao

  • @MAshiq-hq1fi
    @MAshiq-hq1fi3 ай бұрын

    Nice video ❤❤❤❤❤I am from Pakistan

  • @BalwinderKaur-dv1uf
    @BalwinderKaur-dv1uf4 ай бұрын

    Very nice Video 🙏🙏

  • @kakasran603
    @kakasran6034 ай бұрын

    Very nice ji

  • @ReshamSingh-nb2ic
    @ReshamSingh-nb2ic4 ай бұрын

    Very nice video ji

  • @Jaswinderkaur-hq5ss
    @Jaswinderkaur-hq5ssАй бұрын

    Super duper ❤❤bebe

  • @a_s2801
    @a_s28014 ай бұрын

    Bahut vadie video ji

  • @inderjitsingh4191
    @inderjitsingh41913 ай бұрын

    Very good message in public

  • @Heamlatavishwakarma
    @HeamlatavishwakarmaАй бұрын

    Very very nice ❤❤❤🎉🎉

  • @HarjeetKaur-uo6px
    @HarjeetKaur-uo6pxАй бұрын

    Bahut Vadhya ji ❤

  • @poonamgoyal7306
    @poonamgoyal7306Ай бұрын

    Bhut vadia video sarian da role bhut sohna hai ji

  • @abldvirk1391
    @abldvirk13913 ай бұрын

    Maan ji tusi bare ache lage o meri man menoon yad aa gai 🎉❤🎉❤

  • @user-kg7qg1br4b
    @user-kg7qg1br4b4 ай бұрын

    Mata ji sat sri akal Mata ji ki acting very good good video gurmeet kaur duggal new Delhi❤❤❤❤❤❤❤🎉🎉🎉🎉🎉🎉

  • @shilpamaheshwari7974
    @shilpamaheshwari79743 ай бұрын

    I m.also working as coding and robotic teacher. And I do all household work. Make tasty food and and do baking also

  • @ParamjeetKaur-sg7in
    @ParamjeetKaur-sg7in3 ай бұрын

    Very nice you gives a good lesson

  • @karamjeetkaur997
    @karamjeetkaur9974 ай бұрын

    ❤❤ bahut ❤❤ sohni ❤❤ acting ❤❤ Aman ❤bhen❤❤ maria ❤so❤ cute ❤❤sari❤ team ❤❤nu❤ good ❤❤job❤❤ karmjeet ❤❤ shubhneet ❤❤ dharampura ❤❤❤❤❤❤❤❤❤❤❤❤❤❤❤❤❤❤❤❤

  • @user-op5gr7sr5n
    @user-op5gr7sr5n13 күн бұрын

    1:03 paramjit karu jasowall

  • @user-qv8jt9hn6t
    @user-qv8jt9hn6t2 ай бұрын

    Bhot wdia vedio g god bless you ssa sarya no g sharn jeet kotkpura

  • @satwantkaur7321
    @satwantkaur7321Ай бұрын

    Bhut vdhia

  • @mahmoodhussain6439
    @mahmoodhussain64394 ай бұрын

    Mahmood Lahore Pakistan

  • @cookingwithb1506
    @cookingwithb15064 ай бұрын

    ਬੇਬੇ ਨੇ ਜੋ ਅਖੀਰ ਵਿੱਚ ਨਿਚੋੜ ਕੱਢ ਕੇ ਗੱਲਾਂ ਬੋਲੀਆਂ ਬਿਲਕੁਲ ਸਹੀ ਸੀ

  • @sukhjeetkaur68
    @sukhjeetkaur684 ай бұрын

    Bhot sohni video c g ❤❤❤❤

  • @chamkaurkharoud9065
    @chamkaurkharoud90654 ай бұрын

  • @shamshersingh5895
    @shamshersingh58954 ай бұрын

    ਬੇਬੇ ਸਕੂਲ ਵਿੱਚ ਜਾਇਆ ਕੀ ਪਤਾ ਤੇਰੀ ਨੂੰਹ ਨੂੰ ਸਕੂਲ ਵਿੱਚ ਦੁਬਾਰਾ ਰੱਖ ਹੀ ਲੈਣ ,😂😂😂

  • @user-fk1gi8ym2x
    @user-fk1gi8ym2x4 ай бұрын

    ❤❤❤❤👍👍👍👍👍👌👌👌👌👌👌👌

  • @mukhtarsingh7847
    @mukhtarsingh78473 ай бұрын

    Veerpal very nice wonderfull

  • @balwantattal7132
    @balwantattal71323 ай бұрын

    It is good lesson

  • @balvirsingh-il3eb
    @balvirsingh-il3eb4 ай бұрын

    ਭੈਣ ਜੀ ਸਤ ਸੀ੍ ਅਕਾਲ ਹੰਕਾਰ ਮਾੜਾ ਹੁੰਦਾ ਹੈ ਸਭ ਨੂੰ ਪਤਾ ਹੈ ਪਰ ਲੋਕ ਫਿਰ ਵੀ ਕਰਦੇ ਹਨ ਪਤਾ ਨਹੀਂ ਕਿਉਂ

  • @amanpreetkaur6675
    @amanpreetkaur6675Ай бұрын

    Dhan Guru Gobind jeo ❤

  • @bhupinderkaur2336
    @bhupinderkaur23362 ай бұрын

    Vdai therm g

Келесі