ਚੁਗਲ ਜਠਾਣੀ | Chugal Jethani | punjabi short movies 2023 | New punjabi videos

#punjabishortmovie2023 #comedy #punjabi #punjabivideos #viral #desi #funny #gharparivar #jatt #pindawale #sarpanch #daranijathani #desicomedy #punjabivirsa #pind #mansa #farmer #sasnooh

Пікірлер: 321

  • @user-xh5cl1jv4r
    @user-xh5cl1jv4r7 ай бұрын

    ਬਹੁਤ ਸੋਹਣੀਆ ਵੀਡਿਓ ਹੁੰਦੀਆ ਨੇ ਤੁਹਾਡੀਆ … ਬੇਬੇ ਜੀ ਸਬ ਤੋ ਮਨਪਸੰਦ ਸਾਡੇ ਪਹਿਲਾ ਤੋ ਹੀ।

  • @user-rf3qu7zc2o

    @user-rf3qu7zc2o

    7 ай бұрын

    ❤❤

  • @rachhpalsingh78466
    @rachhpalsingh784667 ай бұрын

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @satnamkaur2435
    @satnamkaur24357 ай бұрын

    ਜੇ ਧਾਗਾ ਮਜਬੂਤ ਹੋਵੇ ਤਾਂ ਮਾਲਾ ਟੁੱਟਕੇ ਮੋਤੀ ਖਿਲਰਦੇ ਨੀ, ਮਤਲਬ ਘਰ ਦੇ ਬਜੁਰਗ ਧਾਗਾ ਹੁੰਦੇ ਐ ਤੇ ਪਰਿਵਾਰ ਮੋਤੀ ਹੁੰਦੇ ਐ

  • @GurtejSingh-sh3on
    @GurtejSingh-sh3on7 ай бұрын

    ਬਹੁਤ ਸੋਹਣੀ ਵੀਡਿਓ ਬੇਬੇ ਜੀ ਥੋੜੇ bina ਪੇਂਡੂ ਵਿਰਸਾ ਓ ਨਹੀ ਰਿਆ ਤੇ ਬਾਕੀ ਦੂਸਰੀ ਮਾਤਾਵਾਂ ਬਿਨਾ ਵੀ ਓ ਇੰਨਾ ਵਧੀਆ ਨਹੀ ਰਿਆ ਜਿੰਨਾ ਥੋੜੇ ਏਕਕੇ ਨਾਲ ਸੀ

  • @Jagtarsingh-vu7fq

    @Jagtarsingh-vu7fq

    5 ай бұрын

    8:02

  • @manidersingh2013
    @manidersingh20137 ай бұрын

    ਬਹੁਤ ਵਧੀਆ ਵੀਡੀਓ ਸੀ ਜੀ ਰਾਣੀ ਦੀਦੀ ਬਹੁਤ ਵਧੀਆ ਲੱਗਦੀ ਆ

  • @BatthEditz
    @BatthEditz7 ай бұрын

    ਐਕਟਿੰਗ ਬਹੁਤ ਵਧੀਆ ਹੈ ਜੀ👌👌 ਰੱਬ ਮੇਹਰ ਕਰੇ❤️🙏 ਨਰਿੰਦਰ ਕੌਰ ਬਾਠ

  • @tarsemsingj3838

    @tarsemsingj3838

    6 ай бұрын

    Tara

  • @Dutt-ff
    @Dutt-ff7 ай бұрын

    ਬਹੁਤ ਵਧੀਆ ਵੀਡੀਓ ਜੀ ਬਿਨਾਂ ਸੋਚੇ ਸਮਝੇ ਕਿਸੇ ਨਤੀਜੇ ਤੇ ਨਹੀਂ ਪਹੁੰਚਣਾ ਚਾਹੀਦਾ।ਕਿਸੇ ਦੀ ਗੱਲ ਚ ਨਹੀਂ ਆਉਣਾ ਚਾਹੀਦਾ। ਬਹੁਤ ਸਿੱਖਿਆਦਾਇਕ ਕਹਾਣੀ ਜੀ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @gaganbatth1942

    @gaganbatth1942

    7 ай бұрын

    Hlo pzq

  • @BalwinderSingh-ec9kj
    @BalwinderSingh-ec9kj7 ай бұрын

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @RajpalSingh-lg2fv
    @RajpalSingh-lg2fv7 ай бұрын

    Very beautiful video aa ji bebe di acting ta sira Nle rani didi v bhut bdia role nibonda ne ❤❤rbb Thonu tarakian bakhse

  • @mukhtiarsinghtaggar1445
    @mukhtiarsinghtaggar14457 ай бұрын

    ਬੱਬੀ ਦਾ ਕਦੇ ਮੁਹ ਤਾਂ ਦਿਖਾ ਦੳ❤

  • @Noordhaliwalpunjab
    @Noordhaliwalpunjab7 ай бұрын

    Rani sis and mata dowe baut wdia ❤️🥰q

  • @indersumman21
    @indersumman21Ай бұрын

    bhut vadia aa

  • @mukhtiarsinghtaggar1445
    @mukhtiarsinghtaggar14457 ай бұрын

    ਇਹ ਦੇ ਘਰ ਵਾਲਾ ਤਾਂ ਕਦੇ ਕਿਸੇ ਸਟੋਰੀ ਵਿਚ ਦੇਖਿਆ ਨਹੀਂ ❤

  • @baldevsidhu7719

    @baldevsidhu7719

    7 ай бұрын

    ਉਸ ਨੂ ਛੁਟੀ ਨਹੀ ਮਿਲਦੀ 😂

  • @ParamjitKaur-wc2ot

    @ParamjitKaur-wc2ot

    7 ай бұрын

    ​❤❤❤

  • @ramandeepsingh6007
    @ramandeepsingh60077 ай бұрын

    Rani didi your acting is superb and Bebe you r also great

  • @devil.com1070
    @devil.com10707 ай бұрын

    ਲਸ਼ੀ ਦਾ ਨਾਮ ਕੁਛ ਹੋਰ ਰਖਦੂ yarr video att hai

  • @amarjitbrar4245
    @amarjitbrar42452 ай бұрын

    Bht wadhaiy Ji ❤

  • @KhushdevSharma-fv4jx
    @KhushdevSharma-fv4jx5 ай бұрын

    ਸਹੋਣਾ। ਲਗਾ😊😊

  • @tarnpreetsingh8334
    @tarnpreetsingh83342 ай бұрын

    Rani Didi very nice God bless you

  • @tarnpreetsingh8334
    @tarnpreetsingh83342 ай бұрын

    Veerpal very nice❤❤❤❤❤❤❤

  • @KulwinderKaur-kj9rx
    @KulwinderKaur-kj9rx7 ай бұрын

    B 7 5 ਬਹੁਤ ਵਧੀਆ ਵੀਡੀਓ ਕੁਲਵਿੰਦਰ ਕੌਰ ਗਰੇਵਾਲ ❤❤❤

  • @sonysidhu7451
    @sonysidhu74517 ай бұрын

    ਬਹੁਤ ਹੀ ਵਧੀਆ ਵੀਡਿਉ ਹੈ ਜੀ ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏🙏

  • @tarnpreetsingh8334
    @tarnpreetsingh83342 ай бұрын

    😀😀😀😀😀❤❤

  • @manjitkaurfaridkot2888
    @manjitkaurfaridkot28887 ай бұрын

    Bhuat vadia video aa ji 🙏

  • @deepmohal1222
    @deepmohal12226 ай бұрын

    Vada video

  • @HarpreetKharoud-gd8vq
    @HarpreetKharoud-gd8vq2 ай бұрын

    Very nice ❤❤❤❤

  • @Aujla1231
    @Aujla12316 ай бұрын

    ਰਾਣੀ ਭੈਣ ਦੀ ਐਕਟੀਂਗ ਬਹੁਤ ਵਧੀਆ 🙏🏻🙏🏻

  • @balvirsingh-il3eb
    @balvirsingh-il3eb7 ай бұрын

    ਬਹੁਤ ਵੱਡੀ ਸਿੱਖਿਆ ਕਿ ਮਾਂ ਧੀ ਕੋਲ ਜਾਵੇ ਪਰ ਧੀ ਸੱਸ ਤੋਂ ਦੂਰ ਲਿਜਾ ਕੇ ਗੱਲ ਨਾ ਕਰੇ ਨਾ ਲੈਣ ਦੇਣ ❤ ਸੁਖਵਿੰਦਰ ਕੌਰ ਦਹਿਲੀਜ਼ ਅਹਿਮਦਗੜ

  • @_sewak
    @_sewak2 ай бұрын

    ਡਰਾਮਾ ਬੇਬੇ ਬਹੁਤ ਵਧੀਆ ਕਰ ਲੈਦੀ ਇਨ੍ਹਾਂ ਕੁੱਝ ਕਿਆ ਲੋੜ ਸੀ ਲਿਆਉਣ ਦੀ 😂😂😂

  • @GurpreetGurpreet-yu1jh
    @GurpreetGurpreet-yu1jh2 ай бұрын

    Very nice

  • @BalvirKaur-cg3gd
    @BalvirKaur-cg3gdАй бұрын

    ❤❤😂😂

  • @surindersharma9935
    @surindersharma99357 ай бұрын

    Sat shri akal Bibi ji good work amazing super super video sister ji dilo respect kardi aa Bibi ji and Rani didi ji tusi mare favourite ho Kush raho ji

  • @jagsirjagsirsingh6114
    @jagsirjagsirsingh61143 ай бұрын

    Bebe teri acting bhut sohni h

  • @harpreetsharma4125
    @harpreetsharma41257 ай бұрын

    ਬਹੁਤ ਵਧੀਆ ਵੀਡੀਓ ❤❤

  • @BalwinderSran-nb5ox
    @BalwinderSran-nb5ox6 ай бұрын

    Balwinder. Sarai. Naga🎉

  • @Singh13-tf3lr
    @Singh13-tf3lr7 ай бұрын

    ਬਹੁਤ ਵਧੀਆ ਕਹਾਣੀ ਲੱਗੀ

  • @ekamdhaliwal6235
    @ekamdhaliwal62357 ай бұрын

    Very nice video JASDEEP Singh and pavandeep wander Moga

  • @gurjantsinghgill7583
    @gurjantsinghgill75833 ай бұрын

    👌👌💯💯

  • @karamjitsingh8709
    @karamjitsingh87097 ай бұрын

    ਸਰਪੰਚ ਬੀਬੀ ਬਹੁਤ ਵਧੀਆ ਵੀਡੀਓ

  • @jagdevbrar9973
    @jagdevbrar99737 ай бұрын

    ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਬਹੁਤ ਵਧੀਆ ਵੀਡੀਓ ਜੀ

  • @boharsingh7725
    @boharsingh77257 ай бұрын

    ਬਹੁਤ ਹੀ ਵਧੀਆ ਬਾਈ 👍👍👍👍👍

  • @DilbagSingh-us6jz
    @DilbagSingh-us6jz7 ай бұрын

    ਦਿਲਬਾਗ ਸਿੰਘ ਹੋਸ਼ਿਆਰਪੁਰ

  • @_sewak
    @_sewak2 ай бұрын

    ਬਹੁਤ ਵਧੀਆ ਵਡਿਉ ਬਣਾਂਦੇ ਨੇ

  • @user-nl9ex4fp5n
    @user-nl9ex4fp5n7 ай бұрын

    ਵਹੁਤ। 🎉🎉🎉ਵਧੀਆ❤❤❤ ਵੀਡੀਓ🌿🌿🌿ਐ🌺🌺🌺ਜੀ🌹🌹🌹ਥੈਕਯੂ🌼🌼🌼ਜੀ🌸🌸🌸🍀🍀🍀🌷🌷🌷☘️☘️☘️💐💐💐🌴🌴🌴🍁🍁🍁🌳🌳🌳🍄🍄🍄🪴🪴🪴🌻🌻🌻

  • @ravneetkaurjoura1834
    @ravneetkaurjoura18347 ай бұрын

    ਬਹੁਤ ਸੋਹਣਾ

  • @virinderjitkaur2243
    @virinderjitkaur22437 ай бұрын

    Bahut hi vadhia video banaaiye hai. Bebe ji aur Rani da role ta sanu pehlan hi bahut pasand hai hun baaki de actors vi babut vadhia acting karde a. Tuhaadi teem da future bright hai. May God bless you forever.

  • @attjattisungrurdi7547
    @attjattisungrurdi75477 ай бұрын

    Bebe ta attt krdi a😅😅

  • @user-gs4dk3te2g
    @user-gs4dk3te2g7 ай бұрын

    ਪਿੰਡ ਨਥਾਣਾ

  • @jagdevsingh8335
    @jagdevsingh83357 ай бұрын

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰਹੋ ਹਸਦੇ ਵਸਦੇ ਰਹੋ ਇੱਕ ਬੇਨਤੀ ਸੀ ਤੁਹਾਡੇ ਨਾਲ ਦੋ ਹੋਰ ਬੇਬੇ ਰੋਲ ਕਰਦੀਆਂ ਸਨ ਉਹ ਹੁਣ ਕਿਤੇ ਕਿਸੇ ਵੀਡੀਓ ਵਿੱਚ ਰੋਲ ਨਹੀਂ ਨਿਭਾਇਆ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏

  • @Manteshwar9221

    @Manteshwar9221

    7 ай бұрын

    O hun sanjha parivar mansa chanel te aunde aa g

  • @Manteshwar9221

    @Manteshwar9221

    7 ай бұрын

    O hun sanjha parivar mansa chanel te aunde aa g

  • @Manteshwar9221

    @Manteshwar9221

    7 ай бұрын

    O hun sanjha parivar mansa chanel te aunde aa g

  • @jashanhehar2495
    @jashanhehar24955 ай бұрын

    ❤❤

  • @devil.com1070
    @devil.com10707 ай бұрын

    Wahhhh kya baat hai

  • @user-md8lo6li7i
    @user-md8lo6li7i3 ай бұрын

    😂😂

  • @sunny_am3737
    @sunny_am37377 ай бұрын

    Very nice video👍🙏🏻🙏🏻

  • @smaanmaan1796
    @smaanmaan17966 ай бұрын

    😮😮😮😮❤

  • @sukhjeetkaur68
    @sukhjeetkaur687 ай бұрын

    Vadia video g.😍❣❣❣❣❣

  • @user-gd8pb6ds2d
    @user-gd8pb6ds2d7 ай бұрын

    Bahut vadia video ji

  • @RajdeepSingh7438
    @RajdeepSingh74387 ай бұрын

    😊

  • @MK-lm8ro
    @MK-lm8ro7 ай бұрын

    All team members are good 👍❤❤

  • @sukhdhalimanderdhaliwal3179
    @sukhdhalimanderdhaliwal31797 ай бұрын

    ਬਹੁਤ ਵਧੀਆ ਜੀ ਸਾਰੀ ਟੀਮ ਸੁਖਵਿੰਦਰ ਸਿੰਘ ਤਖਤੂਪੁਰਾ ਮੋਗਾ

  • @jagseerchann1173
    @jagseerchann11737 ай бұрын

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @user-kw1ti8qc9v
    @user-kw1ti8qc9v7 ай бұрын

    Nice video Gurmeet nangal tooo

  • @jass8518
    @jass85187 ай бұрын

    Acting aur story bahut vadhiya hai 👌. Kuch sujhav….1. Lachi ke dialogues samajh nhi aate . Wo bahut jaldi jaldi bolte hain . Unke dialogues delivery style “ clear” nhi hai . (Plz isko sujhav hi samjhkar bura na maane). Sujhaav se aapke videos behtar honge aur zyada popular bhi. 2. Lachi jab kheit par kaam karke wapas ghar aate hain, tab unke kurta, pajama aur shoes bilkul saaf hote hain. Jo hakeekat nhi lagti . 3. Video ke End mei aap sirf videsh se comment karne wale apne fans ke naam zyada bolte hain . 🙏( jaswinder kaur from noida , U.P.)

  • @tejwindersingh2959
    @tejwindersingh29592 ай бұрын

    Bauhat vdhya

  • @artisetia6874
    @artisetia68747 ай бұрын

    Bohot vadhia ji 🙏

  • @user-ex5vd9zc5j
    @user-ex5vd9zc5j7 ай бұрын

    Nice

  • @vijaysanyukta
    @vijaysanyukta7 ай бұрын

    V true practicle vedio genrally on families good performance ssa

  • @manjitkaur-uh1mi
    @manjitkaur-uh1mi7 ай бұрын

    So nice vedio

  • @gilabsingh6218
    @gilabsingh62187 ай бұрын

    ਦੀਪਕਾ

  • @user-kh8we6yu8u
    @user-kh8we6yu8uАй бұрын

    Chugkor Janani dor guy

  • @kulwinderknagra3640
    @kulwinderknagra36407 ай бұрын

    ਵੈਰੀ ਨਾਈਸ ਮੈਸਜ 🙏❤🙏 ਵੈਰੀ ਨਾਈਸ ਵੀਡੀਓ 🙏❤🙏

  • @Hundal_vkogs6129
    @Hundal_vkogs61297 ай бұрын

    Bhut vadiya teem bani a g hit move g. DAVINDER SINGH HUNDAL

  • @tejwindersingh2959
    @tejwindersingh29592 ай бұрын

    Bebe bauhat vadhya

  • @manrajsingh.9r.187
    @manrajsingh.9r.1877 ай бұрын

    Rani bhan mere bhan good

  • @gurdipsidhu3358
    @gurdipsidhu33587 ай бұрын

    Great story 🙏

  • @SumitKumar-jd9vn
    @SumitKumar-jd9vn7 ай бұрын

    Parvin kotkapura 😅😅😅

  • @bhupinderpalkaur7555
    @bhupinderpalkaur75557 ай бұрын

    So nice.god bless u all.

  • @user-uf6ss2eo8j
    @user-uf6ss2eo8j7 ай бұрын

    Bahut vadya

  • @cnfghvgvjfgcf7571
    @cnfghvgvjfgcf75717 ай бұрын

    ਢੈਪੀ ਤਾ ਮੇਰੇ ਵੀ ਪੇਕੇ ਆ ਜੀ ਬਹੁਤ ਸੋਹਣੀ ਸਟੋਰੀ ਆ ਜੀ

  • @bhajankaur8289
    @bhajankaur82895 ай бұрын

    Story bhut vdhia h ji🎉🎉🎉🎉🎉 bhajan kaur jirkpur Chandigarh

  • @MandeepSingh-mr8wf
    @MandeepSingh-mr8wf7 ай бұрын

    Bht sohni video mandeep singh moga

  • @JaswinderKaur-pq2uk
    @JaswinderKaur-pq2uk7 ай бұрын

    Very nice video g kant acting rani te bebe g di🎉🎉🎉🎉🎉

  • @harbanskaur1811
    @harbanskaur18117 ай бұрын

    Very nice and exilenf enjoyable video love you babahji

  • @Shrma-tk9mz
    @Shrma-tk9mz7 ай бұрын

    Very good video

  • @neelamsingh4952
    @neelamsingh49527 ай бұрын

    Bebe ne sirra la ta Rani Bhen di acting kice to ghat nhi … Bohat vadia Video 👌👌♥️♥️😊

  • @ramandeepsingh6007
    @ramandeepsingh60077 ай бұрын

    Waooooooo soooooooooo nice video

  • @Amandeepkaur-sz4ms
    @Amandeepkaur-sz4ms7 ай бұрын

    Very nice ji aman phaphre Bhai ke

  • @Niwazbir
    @Niwazbir7 ай бұрын

    Boht vadia ji

  • @gaganchahal5
    @gaganchahal57 ай бұрын

    Bhut soni video ji

  • @neetugold6136
    @neetugold61367 ай бұрын

    ਵਧੀਆ ਵੀਡੀਓ ਹੈ ਜੀ ।

  • @AkashdeepDhillon-by9du
    @AkashdeepDhillon-by9du6 ай бұрын

    Very nice 👍👍

  • @RajdeepsinghRajdeepsingh-ck6rw
    @RajdeepsinghRajdeepsingh-ck6rw7 ай бұрын

    👌👌👌👌👌

  • @surinderrkaurr2747
    @surinderrkaurr27477 ай бұрын

    Rani good acting ❤

  • @kuljinderkaur8177
    @kuljinderkaur81777 ай бұрын

    Nice video

  • @GurpreetSingh-xg2rc
    @GurpreetSingh-xg2rc7 ай бұрын

    Very nice video ji 👍👍👌👌♥️♥️🌹🌹💯💯💯💯💯

  • @gurbajsingh-pf6yp
    @gurbajsingh-pf6yp7 ай бұрын

    Very very good story baibai.ji

  • @parneetkaur8153
    @parneetkaur81537 ай бұрын

    ਸੁਖਚੈਨ ਸਿੰਘ ਸੰਗਰੂਰ ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @paramjeetkor
    @paramjeetkor7 ай бұрын

    ❤❤❤❤

  • @JRSCheema2022
    @JRSCheema20227 ай бұрын

    Both sohni videos bano de ho mata ji like very much 🥰😍Rajdeep kaur kalakh

  • @ਆਪਣਾ_ਵਿਰਸਾ
    @ਆਪਣਾ_ਵਿਰਸਾ7 ай бұрын

    Very nice 👍

  • @jaskaranbrar2740
    @jaskaranbrar27407 ай бұрын

    ਉਧਾਰ ਪੈਸੇ ਜੇ ਫੜੇ ਸੀ ਤਾਂ ਸਾਰਿਆਂ ਦੇ ਸਾਹਮਣੇ ਵਾਪਿਸ ਕਰਨ ਵਿੱਚ ਕੀ ਹਰਜ ਹੁੰਦਾ । ਅੰਦਰ ਵੜਨ ਦੀ ਕੀ ਲੋੜ ਸੀ

  • @ramandeepsingh6007
    @ramandeepsingh60077 ай бұрын

    Natural acting

Келесі