ਭੂਆ ਨੂੰ ਚੌਧਰ ਦੀ ਭੁੱਖ | bhua nu chaudhar di bhukh | new punjabi movies2023

#punjabishortmovie2023 #comedy #punjabi #punjabivideos #viral #funny #desi #gharparivar #jatt #pindawale #sarpanch #desicomedy #sasnooh #mansa #pindlife #pind #villagelife #village #villagelifestyle #shortvideos #punjab

Пікірлер: 322

  • @balvirsingh-il3eb
    @balvirsingh-il3eb6 ай бұрын

    ਭੈਣ ਜੀ ਅਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ‌‌‌ਜੀ ਬਹੁਤ ਵਧੀਆ ਜੀ ਵੀਰਪਾਲ ਬੇਟਾ ਭੂਆ ਜੀ ਨੂੰ ਇਸ ਤਰਾਂ ਘਰ ਚੋਂ ਨਹੀਂ ਕੱਢਣਾ ਚਾਹੀਦਾ ਸੀ ਸ਼ੋਭਾ ਨਹੀਂ ਦਿੰਦਾ ਚਾਹੇ ਉਸ ਨੇ ਗਲਤੀ ਕੀਤੀ ਹੈ ਚਲੋ ਸਭ ਸਿਆਣੇ ਬਣੀਏ ❤ ਰੱਬ ਰਾਖਾ ਵਲੋਂ ਬਲਵੀਰ ਦਹਿਲੀਜ਼

  • @mandeepkaurjattana2412
    @mandeepkaurjattana24126 ай бұрын

    ਨਵੀਂ ਬੇਬੇ ਛਾ ਗਈ …..ਕਮਾਲ ਕਰ ਤੀ ਨਵੀਂ ਬੇਬੇ ਨੇ….👍👍👍

  • @kuldeepkaur2465
    @kuldeepkaur24656 ай бұрын

    ਨਵੀਂ ਬੇਬੇ ਨੇ ਸਿਰਾ ਕਰਾਤਾ ❤

  • @naziasheikh8393
    @naziasheikh83936 ай бұрын

    ਬਹੁਤ ਵਧੀਆ ਸਟੋਰੀ ਸੀ,,,, ਸਟੋਰੀ ਵਿੱਚ ਜਾਨ ਤਾ ਰਾਣੀ ਭੈਣ ਨਾਲ ਹੀ ਪੈਦੀ,, ਉਨ੍ਹਾਂ ਨਾਲ ਹੀ ਵੀਡੀਓ ਬਣਾਇਆ ਕਰੋ,,, ਨਵੀ ਬੇਬੇ ਦੀ ਐਕਟਿੰਗ ਬਹੁਤ ਵਧੀਆ👍💯👍💯👍💯 ❤❤ ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤

  • @GurpreetSingh-vq7jz
    @GurpreetSingh-vq7jz2 ай бұрын

    ਨਵੀਂ ਬੇਬੇ acting ਸਿਰਾ

  • @user-eo1uk4xv5j
    @user-eo1uk4xv5j3 ай бұрын

    ਬਹੁਤ ਵਧੀਆ ਤਰੀਕੇ ਨਾਲ ਨਾਟਕ ਕੀਤਾ ਬੀਰਪਾਲ ਜੀ ਨੇ ਮੈਂ ekam gill 🎉🎉🎉

  • @user-fj5wx3ns6z
    @user-fj5wx3ns6z6 ай бұрын

    Navi bebe di acting bhut vadia si. Bhut vadia tarike nal piyar nal samjonde ne baki sari team bhut vadia kam kar rahe ne

  • @neelamsingh4952
    @neelamsingh49526 ай бұрын

    Dono Bebe eni vadia acting kar dian .. Sab nu fail krta tuci .., Bohat hi vadia ♥️♥️🙏♥️♥️

  • @akashsidhu289
    @akashsidhu2896 ай бұрын

    ਪਿੱਲਸਨ ਦਾ ਲਾਲਚ ਨਹੀ ਕਰਿਆ ਪਰ ਬੇਬੇ ਚ ਬੇਵਤਾ ਵਾਲੀਆ ਤਾਹੀ ਕੱਡੀ ਘਰੋ ਨਹੀ ਪੇਸਾ ਕੀਨੁ ਤਿਆਗਿਆ👌👍👍👍👍

  • @anju_garg2227
    @anju_garg22276 ай бұрын

    ਮੈਂਨੂੰ ਤੁਹਾਡੀਆਂ ਵੀਡੀਓਜ਼ ਬਹੁਤ ਹੀ ਪਸੰਦ ਨੇ ਸਭ ਦੀ ਐਕਟਿੰਗ real ਲਗਦੀ ਏ well done 👍👍

  • @ashwinentertainment7710
    @ashwinentertainment77106 ай бұрын

    ਨਵੀਂ ਬੇਬੇ ਦੀ ਐਕਟਿੰਗ ਬਹੁਤ ਵਧੀਆ ਹੈ ਜੀ

  • @vmix-ki3zs
    @vmix-ki3zs6 ай бұрын

    Nwi bebe di acting ghaint aa ❤❤

  • @user-wu7sg2sq8c
    @user-wu7sg2sq8c2 ай бұрын

    👍🏻👍🏻

  • @gurmeetsandhu7833
    @gurmeetsandhu78336 ай бұрын

    New Aunty ji di acting bhaut vadiya baki team vi lajawab❤

  • @jagdevsingh8335
    @jagdevsingh83356 ай бұрын

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਹੀ ਹੀ ਥੋੜੀ ਆ ਜਿਹੜੀ ਨਵੀਂ ਬੇਬੇ ਰੋਲ ਕਰ ਰਹੀ ਹੈ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਡੀ ਜੋੜੀ ਸਦਾ ਸਲਾਮਤ ਰਹੇ ਪ੍ਰਮਾਤਮਾ ਅੱਗੇ ਅਰਦਾਸ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਜੋੜੀ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @ManpreetKaur-mb3jl
    @ManpreetKaur-mb3jl6 ай бұрын

    ਬਹੁਤ ਸੋਹਣੀ ਵੀਡੀਓ ਆ ਜੀ ਸਿਰਾ 😊

  • @RanjitKaur-iv2dz
    @RanjitKaur-iv2dz6 ай бұрын

    New bebe dii acting bahut bahut vdia 👌👌👌👌👌👌👌👌👌👌👌👌👌👌👌❤️

  • @Virk-2022
    @Virk-20226 ай бұрын

    ਅੱਜ ਤੁਸ਼ੀ ਕਮਾਲ ਕਰਤੀ 👌👌👌👌 ❤❤❤❤❤

  • @PujaRani-oh6xb
    @PujaRani-oh6xb6 ай бұрын

    Very nice video 👌god bless u all team karmjeet singh village Lang patiala

  • @vloggaming8553
    @vloggaming85536 ай бұрын

    New bebe ta bhut vadia lggdi aa

  • @HappySingh-hc6mk
    @HappySingh-hc6mk6 ай бұрын

    ਇਹ ਬੇਬੇ ਤਾਂ ਬਹੁਤ ਹੀ ਵਧੀਆ ਜੀ

  • @rajneeshsharma4991
    @rajneeshsharma49912 ай бұрын

    ਬਹੁਤ ਵਧੀਆ ਵੀਡੀਓ ਐ ਜੀ ਜੱਸੇ ਹੁਰਾਂ ਤੋਂ ਅੱਜ ਤੱਕ ਇਹੋ ਜੀ ਵੀਡੀਓ ਨਹੀਂ ਬਣੀ ਜੀ ਪਰਦੀਪ ਜਖੇਪਲ।

  • @kulwinderknagra3640
    @kulwinderknagra36406 ай бұрын

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਟੀਮ ❤❤

  • @sukhpalhunjan8353
    @sukhpalhunjan83536 ай бұрын

    New bebe de acting superb ❤❤

  • @kulwinderknagra3640
    @kulwinderknagra36406 ай бұрын

    ਸਰਪੰਚਣੀ ਬੇਬੇ ਜੀ ਪਿਆਰ ਨਾਲ ਰਹੋ ਪੇਕੇ ਘਰ 🙏🙏

  • @Singh13-tf3lr
    @Singh13-tf3lr6 ай бұрын

    ਬਹੁਤ ਹੀ ਵਧੀਆ ਕਹਾਣੀ ਲੱਗੀ 🎉 ਬਹੁਤ ਵਧੀਆ ਅਦਾਕਾਰੀ 🎉

  • @JaspalKaur-ts5xz
    @JaspalKaur-ts5xz6 ай бұрын

    ਬੇਬੇ,, ਤੁਹਾਡਾ,ਰੋਲ, ਬਹੁਤ, ਵਧੀਆ,ਲੱਗਦਾ, ਹੈ,,ਮੈ, ਜਸਪਾਲ, ਕੌਰ, ਰੋਪੜ,

  • @amarjeetkaurreeta
    @amarjeetkaurreeta6 ай бұрын

    Bebe di acting bhut vdhia a

  • @GursewakSingh-cf6lw
    @GursewakSingh-cf6lw6 ай бұрын

    ਫਫੜੇ ਭਾਈਕੇ ਵਾਲੀ ਬੇਬੇ ਜਿੰਦਾਬਾਦ 👌👌

  • @GurmeetSingh-ur6db
    @GurmeetSingh-ur6db6 ай бұрын

    🎉🎉🎉🎉🎉 very good biji

  • @bhupindergaddu4562
    @bhupindergaddu456221 күн бұрын

    Very bhuaji😮😮😮😮

  • @sidhu4385
    @sidhu43856 ай бұрын

    ਬਹੁਤ ਸੋਹਣੀ ਸਟੋਰੀ। ਵੀਡਿਉ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ ❤❤❤❤❤❤❤❤❤❤❤❤❤❤❤

  • @ranisidhu9760
    @ranisidhu97606 ай бұрын

    ਬਹੁਤ ਵਧੀਆ ਸਟੋਰੀ

  • @a_s2801
    @a_s28016 ай бұрын

    Vadie video ji

  • @user-xy9gr9hx8i
    @user-xy9gr9hx8i6 ай бұрын

    Bhouat. Vadia. Video. a. Mata. Ji. Sari. Team the. Thanks. Balwinder. Kaur. Bhotna

  • @harpreetsharma4125
    @harpreetsharma41256 ай бұрын

    ਨਵੀਂ ਬੇਬੇ ਬਹੁਤ ਵਧੀਆ ਸੁਭਾਅ ਦੀ ਹੈ

  • @krishnachuhankrishna-np6uz
    @krishnachuhankrishna-np6uz6 ай бұрын

    V nyc video 🙏👌❤️❤️❤️❤️

  • @batth_creatives
    @batth_creatives6 ай бұрын

    Bahut hi vadhiaa

  • @JaswinderSingh-km2fd
    @JaswinderSingh-km2fd6 ай бұрын

    Bahut Vadhiya story and acting👌👍

  • @amarjitsingh1946
    @amarjitsingh19466 ай бұрын

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍💗💗

  • @happy_harman9725
    @happy_harman97256 ай бұрын

    ਬੇਬੇ ਦੀ ਐਕਟਿੰਗ ਬਹੁਤ ਹੀ ਸੋਹਣੀ ਆ👍👍👍

  • @narinderbawa3840
    @narinderbawa38406 ай бұрын

    Bht vdiya acting aw bebbe g. Di..👌🙏🙏👌👌👌👌👌

  • @kulwinderknagra3640
    @kulwinderknagra36406 ай бұрын

    ਨਵੀ ਬੇਬੇ ਜੀ ਦਾ ਵੈਰੀ ਨਾਈਸ ਰੋਲ ❤❤

  • @damanpreetnagra2383
    @damanpreetnagra23836 ай бұрын

    ਬੁਹਤ ਵਧੀਆ ਵੀਡਉ ਹੈ ਜੀ ❤❤❤

  • @paramjeetkor
    @paramjeetkor6 ай бұрын

    Donno bebe bhut vadiya aa ji story v bhut sohni laggi ji 👌👌👌👌👌

  • @NavneetKaur-eh8wm
    @NavneetKaur-eh8wm6 ай бұрын

    New aunty acting natural 👍👍👍👍👌👌👌

  • @boharsingh7725
    @boharsingh77256 ай бұрын

    ਬਹੁਤ ਵਧੀਆ ਜੀ 👌👌👌👌👌

  • @LakhvirSingh-le2uc
    @LakhvirSingh-le2uc6 ай бұрын

    Nice video 👍😊

  • @Edits.by.Vexten5
    @Edits.by.Vexten56 ай бұрын

    ਇਹ ਬੇਬੇ ਦੀ ਐਕਟਿੰਗ ਬਹੁਤ ਵਧੀਆ ਮਾਲੇਰਕੋਟਲਾ ਤੋਂ

  • @manjitsidhu7174
    @manjitsidhu71745 ай бұрын

    ❤❤❤❤❤❤❤

  • @KulwinderKaur-kj9rx
    @KulwinderKaur-kj9rx6 ай бұрын

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️👌🙏👍🌹🌴❤️👌🙏👍🌹🌴❤️👌🙏👍🌹🌴❤️👌🙏👍🌹🌴

  • @amarjeetsinghsangha
    @amarjeetsinghsangha6 ай бұрын

    very nice vedio 🎉🎉🎉🎉❤

  • @rajwinderkaur7537
    @rajwinderkaur7537Ай бұрын

    Bhuhut wadiya

  • @gurmindergondara4485
    @gurmindergondara44856 ай бұрын

    ਬਹੁਤ ਵਧੀਅ ਵੀਡੀੳ

  • @melasingleswat-bg3ei

    @melasingleswat-bg3ei

    6 ай бұрын

    y

  • @RekhaRani-mx7wo
    @RekhaRani-mx7wo6 ай бұрын

    Bhuya bohr

  • @parveenbala275
    @parveenbala2756 ай бұрын

    Nwi bebe att

  • @kawaljeetkaur968
    @kawaljeetkaur9684 ай бұрын

    Aapji di pehli video dekhi Khush kita Kia baat hai Excellent performance ❤❤

  • @rajwinderchahal233
    @rajwinderchahal2336 ай бұрын

    Bahut vadiaa story

  • @Jas_gaming367
    @Jas_gaming3676 ай бұрын

    ਬਹੁਤ ਹੀ ਵਧੀਆ 👌👌👌ਵੀਡੀਓ 👌👌👌❤

  • @sukhjeetkaur68
    @sukhjeetkaur686 ай бұрын

    😍❣❣❣❣

  • @swaransingh2540
    @swaransingh25406 ай бұрын

    Nami bebe di acting bahut badiya laggi

  • @rachhpalsingh78466
    @rachhpalsingh784666 ай бұрын

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ ,ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @CharanjitKaur-jw3bx
    @CharanjitKaur-jw3bx6 ай бұрын

    Bhuht vadia video ji nave bj ji da kamm bhuht vadia laga

  • @JaspreetKaur-yl9eb
    @JaspreetKaur-yl9eb6 ай бұрын

    Very nice video. New aunty ji bilkul natural acting krde ne. 👍🏻🌹👌🏻

  • @Quickdealings

    @Quickdealings

    6 ай бұрын

    😊😊

  • @user-ze1dq2cs4d
    @user-ze1dq2cs4d6 ай бұрын

    Very nice

  • @user-jt7ym6ku4p
    @user-jt7ym6ku4p2 ай бұрын

    Bahut vdiya video ❤❤❤❤❤🎉🎉🎉🎉🎉🎉🎉

  • @AshaSehgal-bx2xy
    @AshaSehgal-bx2xyАй бұрын

    🎉

  • @hnfnnvcngvbcjmxxxfj1862
    @hnfnnvcngvbcjmxxxfj18626 ай бұрын

    Very nice video next part 👌👌👌👌👌👌👍👍👍👍👍

  • @surjitkaursidhu257
    @surjitkaursidhu2576 ай бұрын

    ❤❤

  • @vloggaming8553
    @vloggaming85536 ай бұрын

    Bebe di acting bhut vadia g

  • @enchkrench1310
    @enchkrench13102 ай бұрын

    ਬਹੁਤ ਵਧੀਆ ਵੀਡੀਓ ਹਨ ਤੁਸੀਂ ਸਾਰੇ ਵਧੀਆ ਪਾਰਟ ਪਲੇਅ ਕ ਰ ਰਹੇ ਹੋ ਇਹੈ ਤਰਾਂ ਜਰੀ ਰਖੋ ਪਰਮਿੰਦਰ ਕੌਰ ਕਨੇਡਾ ਤੋਂ

  • @taranpreersingh3110
    @taranpreersingh31104 ай бұрын

    ਬਹੁਤ ਵਧੀਆ ਵੀਡੀਓ ਜੀ

  • @user-se4rp4pr3q
    @user-se4rp4pr3q6 ай бұрын

    Thank you for vadiya kahani 😊

  • @ramanpreetkaur9950
    @ramanpreetkaur99506 ай бұрын

    ਆਹ ਨਵੀਂ ਬੇਬੇ ਤਾਂ ਜਵਾਂ ਸਿਰਾ ਐਕਟਿੰਗ

  • @ranjeetsekhon765
    @ranjeetsekhon7656 ай бұрын

    Very nice ji ❤❤❤

  • @jassbersandhu2368
    @jassbersandhu23686 ай бұрын

    video sera aa waheguru ji tarakia bakshan kulwinder kaur pind mallu wala ferozepur 🥰🥰🥰🥰🙏🏻🙏🏻🙏🏻

  • @nirmalsinghbhathal980
    @nirmalsinghbhathal9806 ай бұрын

    ਬਹੁਤ ਵਧੀਆ ਵੀਡੀਓ ਬਣਾਈ ਹੈ

  • @ParamjitKaur-wc2ot
    @ParamjitKaur-wc2ot6 ай бұрын

    ❤❤❤❤❤🎉

  • @karamjeetkaur997
    @karamjeetkaur9976 ай бұрын

    Bebe g kini pyari laghti a tusi waheguru ji mehar kara karmjeet shubhneet dharampura 👌👌👌👍🏻👍🏻👌❤❤❤❤❤❤❤❤❤❤

  • @JaswinderKaur-pq2uk
    @JaswinderKaur-pq2uk6 ай бұрын

    All gud🎉🎉🎉🎉vedio g

  • @JAGTARSINGH-ug1ro
    @JAGTARSINGH-ug1ro6 ай бұрын

    ਬਹੁਤ ਵਧੀਆ ਵੀਡੀਓ

  • @tarlochankalsi5019
    @tarlochankalsi50196 ай бұрын

    Good good

  • @gursewakdhillon2621
    @gursewakdhillon26216 ай бұрын

    Verry nice ji

  • @SunilKumar-gg2yl
    @SunilKumar-gg2yl6 ай бұрын

    Navi bebe di acting bhot wadiya hai

  • @SukhwinderKaur-co7fs
    @SukhwinderKaur-co7fs6 ай бұрын

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦਕਲਾ ਭਵਾਨੀਗੜ੍ਹ

  • @sekhonamarbir9872
    @sekhonamarbir98726 ай бұрын

    Sarpanch mata g de acting always natural hundi ha👍

  • @ekamdhaliwal6235
    @ekamdhaliwal62356 ай бұрын

    Very nice video JASDEEP Singh and pavandeep wander Moga

  • @inderjitkaur4820
    @inderjitkaur48206 ай бұрын

    Very very good video 👌👌👌👌 good ecting 👍👍 inderjit kaur bathinda

  • @HarindersinghSandhu-bi4en
    @HarindersinghSandhu-bi4en6 ай бұрын

    Very nice video 🎉god bless you 😊

  • @eetsingh8923
    @eetsingh89236 ай бұрын

    V nice video ji God bless you 👌😍 Amandeep Sri muktsar sahib

  • @sarwandassmehton3421
    @sarwandassmehton34216 ай бұрын

    Haanji ki Haal eh ji thodaaaaaaaaaaaaaaaaaaaaaaaa Team Ghar Parivaar Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless u all of them always thanks 🙏🙏🙏🙏🙏🙏🙏🙏🙏🙏🙏

  • @dharmindersidhu2744
    @dharmindersidhu27446 ай бұрын

    ਨਵੀਂ ਬੇਬੇ ਨੂੰ ਵੱਧ ਤੋਂ ਵੱਧ ਰੋਲ ਦਿਓ ਨਵੀ ਬੇਬੇ ਐਕਟਿੰਗ ਬਹੁਤ ਸੋਹਣੀ ਕਰਦੀ ਆ। 😊

  • @sagarKumar-zf4tk

    @sagarKumar-zf4tk

    6 ай бұрын

    😢😢 TT😢😢😢😢😢😢😢😢 26:12

  • @ManpreetKaur-mb3jl

    @ManpreetKaur-mb3jl

    6 ай бұрын

    ਬਿਲਕੁਲ ਸਹੀ ਗੱਲ ਆ ਜੀ

  • @manjaapkaur5969

    @manjaapkaur5969

    6 ай бұрын

    ​@@sagarKumar-zf4tkoU9uoupUououou pm ki

  • @shortfun0001

    @shortfun0001

    5 ай бұрын

    Iggy

  • @shinderkaur4878

    @shinderkaur4878

    5 ай бұрын

    ​@@sagarKumar-zf4tk❤

  • @sairasyed2122
    @sairasyed21226 ай бұрын

    Bebe ji 💓 bohat vaadia acting ji Watch From Switzerland

  • @rachhpalsingh78466
    @rachhpalsingh784666 ай бұрын

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @amarjeetsinghsangha
    @amarjeetsinghsangha6 ай бұрын

    very nice 🎉🎉🎉🎉

  • @user-xr3mu2he6g
    @user-xr3mu2he6g2 ай бұрын

    ਨਵੀ ਬੇਬੇ ਵਧੀਆ

  • @HirasinghHirasingh-ei9fs
    @HirasinghHirasingh-ei9fs6 ай бұрын

    ਬਹੁਤ ਵਧੀਆ ਹੈ 🎉🎉🎉🎉🎉

  • @kulwinderknagra3640
    @kulwinderknagra36406 ай бұрын

    🙏🙏❤❤

  • @jaswinderkaur4765
    @jaswinderkaur47656 ай бұрын

    Very nice 🎉🎉🎉

  • @amanjotgill741
    @amanjotgill7415 ай бұрын

    Bhua Gud 😂👍👍👍👍👍

Келесі