ਫੌਜੀ ਅਫਸਰ ਦੇ ਬੱਚੇ ਸੱਕੇ ਭੈਣ ਭਰਾ 1 ਕਰੋੜ ਦੇ ਘਰ ਚ ਨਰਕਭਰੀ ਜਿੰਦਗੀ ਕੱਟ ਰਹੇ ਸੀ (Rohini Sec 7 Delhi)

#Apna_Farz_Sewa_Society_Patiala

Пікірлер: 2 400

  • @jagtarsidhu35
    @jagtarsidhu352 жыл бұрын

    ਪਤਾ ਨਹੀਂ ਕੱਲ੍ਹ ਨੂੰ ਕਿਸ ਦੇ ਹਲਾਤ ਕਿਵੇਂ ਹੋ ਜਾਣੇ ਹਨ। ਇਨਸਾਨ ਸਮਝਦਾ ਹੈ ਕਿ ਅਸੀਂ ਪੜ੍ਹ ਲਿਖ ਕੇ ਸਿਆਣੇ ਹੋ ਗਏ ਹਾਂ । ਜੀਵਨ ਵਿੱਚ ਸੰਤੁਲਨ ਕਾਇਮ ਰੱਖ ਕੇ ਆਪਣੇ ਆਲੇ ਦੁਆਲੇ ਵਿੱਚ ਸੁਖ ਵੰਡੋ । ਸੇਵਾ ਕਰਨ ਵਾਲੇ ਵੀਰ ਧੰਨ ਹਨ। ਸਹਿਯੋਗ ਦਿਉ।

  • @ManjinderSingh-mk9gz

    @ManjinderSingh-mk9gz

    2 жыл бұрын

    Veer g jad Sikh Veera nu vkh da bhut Bura lgda assi ki kitaa apni kom lyee asal Ch asee bss foku su fa joge reh gye ne

  • @swaranjeet6905

    @swaranjeet6905

    2 жыл бұрын

    1

  • @chandnivarma9153
    @chandnivarma91532 жыл бұрын

    ਮਾਨਵਤਾ ਦੀ ਸੇਵਾ ਸਭ ਤੋਂ ਉਪਰ ਹੈ ਵਾਹਿਗੁਰੂ ਜੀ 🙏

  • @kuldippannu6436

    @kuldippannu6436

    2 жыл бұрын

    👏👏👏👏👏👏

  • @indianlittlepuff0013

    @indianlittlepuff0013

    2 жыл бұрын

    Eh apne dharam valeya nu v dsde .... Kuch ta kr len ram mandir picche bethe rehna zindagi bhar

  • @indianlittlepuff0013

    @indianlittlepuff0013

    2 жыл бұрын

    @Learning YT tere waarge fudu gaddhastan ch hi mil skde .... Naale hindu hi hai tu v ram mandir dekh k agg lg gi honi😂😂🤣🤣 nakli ram da Chella 🤣🤣😂😂 hanuman Suraj muuh ch pa lya c 😂😂🤣🤣 udna aanda c ohnu ta ram laxman nu Lanka udda k ni le gya 🤣🤣😂😂 dimaag ghat c ??

  • @unkown753

    @unkown753

    2 жыл бұрын

    @@indianlittlepuff0013 nhi veer ji mnda bol nhi krna apani kom j amritsar sahib lyi j jaan de skdi hai ta ram mandir v ona da hakk hai ji

  • @garry2226

    @garry2226

    2 жыл бұрын

    @@unkown753 ਵੀਰ ਜੀ ਬਿਲਕੁੱਲ ਬਣਾ ਸਕਦੇ ਆ ਪਰ ਕਿਸੇ ਦੀ ਮਸਜਿਦ ਢਾਹਕੇ ਨਹੀਂ

  • @babbukataria2204
    @babbukataria2204 Жыл бұрын

    ਅੱਖਾਂ ਚ ਪਾਣੀ ਆ ਵੀਰ ਜੀ ਹਾਲਾਤ ਦੇਖ ਕੇ .. ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ..

  • @Sweety-oj1wv
    @Sweety-oj1wv2 жыл бұрын

    Mujhse aashu ruk nhi rahe inn bhai Behan ki dukh dekh ke😭😭😭😭bachpan se sath khele or aaj kya hogaya😭😭😭🙏🙏🙏bhagwan kirpa banaye inn sab pe😭😭😭😭🙏🙏🙏

  • @gurpartapsinghrai3292
    @gurpartapsinghrai32922 жыл бұрын

    ਮਾਨਵਤਾ ਦੀ ਸੇਵਾ ਸਭ ਤੋ ਉੱਤਮ ਸੇਵਾ,ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ 🙏

  • @bindaskiran1637

    @bindaskiran1637

    2 жыл бұрын

    Haji bro 🙏🙏

  • @bhupindrrgarcha6911

    @bhupindrrgarcha6911

    2 жыл бұрын

    @@bindaskiran1637 ex

  • @DPAfactsfactory3

    @DPAfactsfactory3

    2 жыл бұрын

    kzread.info/dash/bejne/X4ynx7JvpdS2j6g.html

  • @Handle1237

    @Handle1237

    2 жыл бұрын

    Subscribe🙏🙏

  • @Handle1237

    @Handle1237

    2 жыл бұрын

    @@bindaskiran1637 subscribe🙏

  • @DeepSingh-xf7po
    @DeepSingh-xf7po2 жыл бұрын

    ਨਰਕ ਸਵਰਗ ਸਭ ਇੱਥੇ ਹੈ, ਵਾਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਮਾਫ਼ ਕਰਨਾ ਜੀ 👏👏

  • @bindaskiran1637

    @bindaskiran1637

    2 жыл бұрын

    🙏🙏Waheguru Mehar Kre g

  • @bindaskiran1637

    @bindaskiran1637

    2 жыл бұрын

    Haji bro 🙏

  • @priyamangtani733

    @priyamangtani733

    2 жыл бұрын

    🙏🙏

  • @narindersingh7178

    @narindersingh7178

    2 жыл бұрын

    Waheguru ji 🙏🙏🙏

  • @manjusharma6779
    @manjusharma67792 жыл бұрын

    Dukh me koi rishtedar saath nhi dete , Sukh me hi saath dete hai. Kuch families puri barbad ho jati hai. Sabse chota bhai bhi kitna preshan aur dukhi hai. Lekin koi bhi nhi sochta ese halato valo ko. Lekin aap log God ke bheje farishte ho. ,jo ese helpless logo ki madad krte hai. Keep servicing helpless people. God bless this team / organisation

  • @ranjitkaur8624
    @ranjitkaur86249 ай бұрын

    ਧੰਨ ਉ ਵੀਰ ਜੀ ਤੁਸੀਂ ਵਹਿਗੁਰੂ ਏਨਾ ਦੋਵੇਂ ਭੈਣ ਭਰਾਵਾਂ ਤੇ ਮਿਹਰ ਭਰਿਆ ਹੱਥ ਰੱਖਣ ਤੁਸੀਂ ਵੀ ਵੀਰ ਜੀ ਚੜਦੀ ਕਲਾ ਰਹੋ ਵਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਣ 🙏🙏🙏🙏🙏🙏

  • @ekassekhon6697
    @ekassekhon66972 жыл бұрын

    ਇਸ ਹਾਲਾਤ ਵਿੱਚ ਵੀ ਵੀਰ ਨੂੰ ਸਾਡੇ ਦਸ ਗੁਰੂ ਸਾਹਿਬਾਨਾਂ ਦੇ ਨਾਮ ਯਾਦ ਆ 🙏🏻🙏🏻

  • @humaameer7855

    @humaameer7855

    2 жыл бұрын

    A

  • @MohinderSingh-wy5sb

    @MohinderSingh-wy5sb

    Жыл бұрын

    @@humaameer7855 1110

  • @subashjuneja6865

    @subashjuneja6865

    Жыл бұрын

    1पी

  • @joginderkaur1500

    @joginderkaur1500

    Жыл бұрын

    ​@@humaameer7855 1 9

  • @PeetasinghSinghpur

    @PeetasinghSinghpur

    7 ай бұрын

    ​@@humaameer7855up😊

  • @kgreenchannel4395
    @kgreenchannel43952 жыл бұрын

    ਮਨ ਖੁਸ਼ ਹੋ ਗਿਆ ਭਰਾਂ ਠੀਕ ਹੋ ਰਿਹਾ ਹੈ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @DPAfactsfactory3

    @DPAfactsfactory3

    2 жыл бұрын

    kzread.info/dash/bejne/X4ynx7JvpdS2j6g.html

  • @satyadevi1294

    @satyadevi1294

    2 жыл бұрын

    View full screen shot below is the link for your email and that the top two of the day before I leave the country until may not be able to do the needful and oblige me know if this will not be able to you and the other to yayyyyy yayyyyy yayyyyy atty at try tt

  • @NishaKumari-ry5bf

    @NishaKumari-ry5bf

    2 жыл бұрын

    🙏🏼🙏🏼🙏🏼🙏🏼🙏🏼

  • @jasvinderkaur3832

    @jasvinderkaur3832

    2 жыл бұрын

    Waheguru Veer ji app upper bahut kirpa Karena

  • @jasvinderkaur3832

    @jasvinderkaur3832

    2 жыл бұрын

    Waheguru ji kirpa Karena ena Guru da Singha ta hor kirpa Karen sab upper bahut kirpa Karen sab khush rajan Baba ji sanu sab bula made Karena

  • @babbukataria2204
    @babbukataria2204 Жыл бұрын

    ਪਾਲ ਵੀਰ ਜੀ ਤੁਹਾਡੀ ਫੈਮਿਲੀ ਦੇਖ ਕੇ ਬਹੁਤ ਖੁਸ਼ੀ ਮਿਲਦੀ ਐ ਮਨ ਨੂੰ ਤੇ ਗੱਲਾਂ ਸੁਣ ਕੇ ..ਬਾਬਾ ਜੀ ਜਲਦੀ ਠੀਕ ਕਰਨ ਸਭ ਨੂੰ 🙏🙏🙏

  • @dimple8472
    @dimple84722 жыл бұрын

    That's why I luvv Sikhism ❤️❤️

  • @satwantsingh2678

    @satwantsingh2678

    2 жыл бұрын

    Thanks

  • @amanchhina2993

    @amanchhina2993

    2 жыл бұрын

    ⅚ýýýýyýyý

  • @lovemyindia681

    @lovemyindia681

    2 жыл бұрын

    Sikhi sewa nu samarpit.

  • @astropolitan.i

    @astropolitan.i

    2 жыл бұрын

    & i love humanity across the world.

  • @InCircle

    @InCircle

    2 жыл бұрын

    Veer Suppoy them by donating 🙏🏻

  • @amitantwal9116
    @amitantwal91162 жыл бұрын

    Help krne ke liye bda dil cahiye 22 jo hr kisi ke pas ni h hr koi ni kr skta help salute h 22 apko

  • @deeprataindia1170
    @deeprataindia11702 жыл бұрын

    ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਏਨਾ ਭੈਣ ਭਰਾ ਦੀ ਸਹਾਇਤਾ ਕਰਨ ਲਈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਇਹਨਾ ਤੇ ਜਲਦੀ ਠੀਕ ਹੋ ਜਾਣ ਦੋਵੇਂ ਜਾਣੇ ਅਰਦਾਸ ਹੈ ਮੇਰੀ ਵਾਹਿਗੁਰੂ ਜੀ ਅੱਗੇ। ,,Ballu ਰਟੈਂਡਾ,,

  • @aruntomar9600
    @aruntomar96002 жыл бұрын

    आप सब और आपकी टीम का इन्सानियत भरा सेवा कर्म अत्यंत सराहनीय है।

  • @tejindersinghnamberdar8988
    @tejindersinghnamberdar8988 Жыл бұрын

    ਪ੍ਰਮਾਤਮਾ ਇਹਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🙏🏼

  • @gurmanpreetkaursidhu8439
    @gurmanpreetkaursidhu84392 жыл бұрын

    ਪਾਲ ਵੀਰੇ ਵੀਡੀਓ ਨੂੰ ਸ਼ੁਰੂ ਚ ਦੇਖ ਕੇ ਜਿਨ੍ਹਾਂ ਦੁੱਖ ਹੁੰਦਾ ਉਸ ਤੋ ਕਿਤੇ ਜ਼ਿਆਦਾ ਵੀਡੀਓ ਦੇ ਆਖੀਰ ਵਿਚ ਉਸ ਇਨਸਾਨ ਦੇ ਜੀਵਨ ਨੂੰ ਸੁਧਰਿਆ ਦੇਖ ਕੇ ਖੁਸ਼ੀ ਹੁੰਦੀ ਆ ਵੀਰੇ ਸੱਚੀ ਤੁਹਾਡੇ ਵਿੱਚ ਰੱਬ ਵਸਦਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @gandhisharma1387
    @gandhisharma13872 жыл бұрын

    ਮਨਜੋਤ ਸਿੰਘ ਅਤੇ ਪਾਲ ਵੀਰ ਜੀ ਤੁਸੀ ਸਾਡੇ ਸਮਾਜ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ ਅਤੇ ਸਾਡੇ ਲਈ ਪ੍ਰੇਰਣਾ ਦਾਇਕ ਹੋ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਇਸ ਵੀਰ ਅਤੇ ਭੈਣ ਤੇ ਮੇਹਰ ਕਰਨ

  • @ravneetsingh7176
    @ravneetsingh71762 жыл бұрын

    Mann bhar aya video dekh ke. Kinna pyar kardi bhen apne bhra nu. Sach keha syaniya ne bhena maava vang hi khayaal rakhdiya bharawa naal. Waheguru mehar kare is bhen bhra te. Sewadaara nu v ball bakshna sewa karn da🙏

  • @nikhilmanhas9759
    @nikhilmanhas97592 жыл бұрын

    I am feel very proud on my these type of sikh brother❤❤❤❤❤❤❤waheguru ji mehar krn

  • @kuljinderpandit07
    @kuljinderpandit072 жыл бұрын

    ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣ ਦੋਵੇ ਭੈਣ ਭਰਾ ਤੇ ਮੇਰੇ ਪਿਆਰੇ ਵੀਰ ਪਾਲ ਤੇ ਵੀ ਬਹੁਤ ਹੀ ਜ਼ਿਆਦਾ ਪੁੰਨ ਦਾ ਕੰਮ ਕਰ ਰਿਹਾ ਆ ਬਾਬਾ ਜੀ ਵੀਰ ਨੂੰ ਹਮੇਸ਼ਾ ਖੁਸ਼ ਰੱਖਣ 🙏🙏🙏🙏🙏

  • @tushargulati
    @tushargulati2 жыл бұрын

    You guys are doing amazing work for these helpless people. Thank you.

  • @bindaskiran1637

    @bindaskiran1637

    2 жыл бұрын

    Right bro 🙏

  • @amankumar-ik2pu

    @amankumar-ik2pu

    2 жыл бұрын

    😍😍

  • @gurmeetsingh-ny9kg

    @gurmeetsingh-ny9kg

    2 жыл бұрын

    @@bindaskiran1637 ⁸

  • @gillgill8532

    @gillgill8532

    2 жыл бұрын

    @@bindaskiran1637 oh ciikiiiiiiiiiii

  • @azadpreetsingh4721
    @azadpreetsingh47212 жыл бұрын

    ਪ੍ਰਮਾਤਮਾ ਜੀ ਮੇਹਰ ਕਰੋ ਇਹਨਾਂ ਬਚੀਆਂ ਤੇ ਭੈਣ ਦਾ ਪਿਆਰ ਵੀਰ ਲਈ ਹਾੲਏ ਰੱਬ ਮੇਹਰ ਕਰ

  • @chanchaldhupar2806
    @chanchaldhupar2806 Жыл бұрын

    I will say one thing, dear brother pal you are really really great. God bless you.DHAN DHAN BABA NANAK

  • @user-ny8oe8rk9l
    @user-ny8oe8rk9l2 жыл бұрын

    ਪਾਲ ਬਾਈ ਜੀ ਤੁਸੀ ਹਰ ਵਾਰ ਦਿਲ ਜਿੱਤਦੇ ਉ ❤️

  • @mann5307
    @mann53072 жыл бұрын

    Tuhaadi sacchi suchi soch nu salaam... Satguru ji ne sarbat de bhale lyi ...tuhaanu frishta bna k bhejya hai.. 🙏 God bless you

  • @amarjitkaur1023
    @amarjitkaur10232 жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਸੱਤਪਾਲ ਵੀਰ ਜੀ ਨੂੰ

  • @jaskirankaur3676
    @jaskirankaur36762 жыл бұрын

    ਵਾਹਿਗੁਰੂ ਜੀ ਚੜਦੀਕਲਾ ਬਖਸ਼ੇ🥺❤️

  • @jasmeetkaur3653

    @jasmeetkaur3653

    2 жыл бұрын

    🥺😭🙏🙏🤲🤲🤲

  • @deepmotivation8911

    @deepmotivation8911

    2 жыл бұрын

    @@jasmeetkaur3653 😔😔😔😢😢

  • @sohanbhuppal9615
    @sohanbhuppal96152 жыл бұрын

    ਅਜਿਹੇ ਲੋਕਾਂ ਦੀ ਸਾਂਭ ਸੰਭਾਲ ਕਰਨਾ ਸਰਕਾਰਾਂ ਦੀ ਜਿਵੇਂਵਾਰੀ ਹੈ। ਪ੍ਰੰਤੂ ਸਾਡੇ ਦੇਸ਼ ਦਾ ਦੁਖਾਂਤ ਹੈ ਕਿ ਸਾਡੇ ਦੇਸ਼ ਨੂੰ ਚਲਾਉਣ ਵਾਲੇ ਲੋਕਾਂ ਦੀ ਇਨਸਾਨੀਅਤ ਮਰੀ ਹੋਈ ਹੈ। ਇਹਨਾਂ ਲੋਕਾਂ ਨੂੰ ਦੇਸ਼ ਤੇ ਕਾਬਜ਼ ਲੋਕਾਂ ਨੂੰ ਖ਼ਤਮ ਕਰਨਾ ਪਵੇਗਾ।

  • @dddharamsingh70
    @dddharamsingh702 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲ ਵੀਰ ਜੀ ਫਤਿਹ ਪ੍ਰਵਾਨ ਕਰਨੀ ਜੀ

  • @amansidhu4782
    @amansidhu47822 жыл бұрын

    ਮਨੁੱਖਤਾਂ ਦੀ ਸੇਵਾ ਸੁਸਾੲਿਟੀ ਤੇ ਅਾਪਣਾ ਫਰਜ ਸੇਵਾ ਸੁਸਾੲਿਟੀ ਨੂੰ ਸਲੂਟ

  • @sehbajsingh7081
    @sehbajsingh7081 Жыл бұрын

    💯ਇਹ ਅਸਲੀ LEGEND ਨੇ 👏 ਸਾਡੇ ਰੋਲ ਮਾਡਲ👏

  • @Beat_mashup
    @Beat_mashup2 жыл бұрын

    ਪਾਲ ਵੀਰ ਜੀ ਤੁਸੀ ਮਹਾਨ ਊ 🙏ਵਾਹਿਗੁਰੂ ਜੀ ਏਨਾ ਨੂੰ ਛੇਤੀ ਠੀਕ ਕਰਨ ਤੇ ਸਾਨੂੰ ਵੀ ਤੁਆਡੇ ਵਾਂਗ ਏ ਸੇਵਾ ਕਰਨ ਦਾ ਮੌਕਾ ਮਿਲੇ

  • @gouravkapoor3574
    @gouravkapoor35742 жыл бұрын

    Salute e bhai nu kyoki eh ap kiraye de mkan te rhnde pya e pr bhen bra ghro nhi kade

  • @rockzzz6622
    @rockzzz66222 жыл бұрын

    ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਹਮੇਸ਼ਾ , 😇

  • @mayanksharma-zg1gm
    @mayanksharma-zg1gm2 жыл бұрын

    Ap jese log Insan ke roop me bhagwan banke in jarurat mando ki madad kr rhe ho salute to you brothers

  • @Maachi_Lala
    @Maachi_Lala2 жыл бұрын

    The moment he chanted bole sonehal I got goosebumps 1:00:19

  • @GurpreetSingh-xr6rv
    @GurpreetSingh-xr6rv2 жыл бұрын

    ਕਿੰਨਾ ਚੰਗਾ ਸਿੰਘ ਏ ਕਿ ਜਾਇਦਾਦ ਦਾ ਲਾਲਚ ਨਹੀਂ ਹਾਲੇ ਕਿ ਨੌਕਰੀ ਵੀ ਛੋਟੀ ਜਹੀ ਕਰਦਾ ਤੇ ਧੀਆਂ ਵੀ ਨੇ ਪਰ ਜ਼ਰਾ ਵੀ ਲਾਲਚ ਨਹੀਂ ,ਚਾਹੁੰਦਾ ਤਾਂ ਭੈਣ ਭਰਾ ਨੂੰ ਪਾਗਲਾ ਹੋਏ ਰਹਿਣ ਦਿੰਦਾ ਤੇ ਕਰੋੜਾਂ ਦਾ ਘਰ ਵੇਚ ਜਿੰਦਗੀ ਸੌਖੀ ਕਰ ਲੈਂਦਾ। ਤੇ ਬੱਚਿਆ ਦਾ ਭਵਿੱਖ ਹੋਰ ਸਵਰਨ ਦੀ ਸੋਚ ਰੱਖਦਾ ਪਰ ਉਸਨੇ ਵਾਹਿਗੁਰੂ ਦਾ ਦਿਲ ਵਿਚ ਡਰ ਰੱਖਿਆ ਤੇ ਭੈਣ ਭਰਾ ਦੀ ਜਿੰਦਗੀ ਸਹੀ ਕਰਨ ਲਈ ਖੁਦ ਮੱਦਦ ਮੰਗੀ। ਵਾਹ ਸਿੰਘ ਸਾਬ ਵਾਹ, ਬਾ ਕਮਾਲ।

  • @sukhsandhu2682
    @sukhsandhu26822 жыл бұрын

    ਲਵ ਯੂ ਪਾਲ ਵੀਰ ਵਾਹਿਗੁਰੂ ਵਾਹਿਗੁਰੂ ਜੀ ਚੜਦੀਆਂ ਕਲਾਂ ਕਰਨ

  • @user-lv9vp8wq7q
    @user-lv9vp8wq7q2 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਲ ਵੀਰ ਫਤਹਿ ਪ੍ਰਵਾਨ ਕਰਨੀ,,,,,

  • @bindaskiran1637

    @bindaskiran1637

    2 жыл бұрын

    🙏🙏

  • @kamalpreet799
    @kamalpreet7992 жыл бұрын

    ਬੁਹਤ ਵਧੀਆ ਕੰਮ ਵੀਰੇ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @Dimpleladhar369
    @Dimpleladhar3692 жыл бұрын

    ਸਤਿ ਸ੍ਰੀ ਆਕਾਲ ਵੀਰ ਜੀ, ਤੁਹਾਡੀ ਸੋਚ ਤੇ ਤੁਹਾਡੀ ਟੀਮ ਦੇ ਜਜ਼ਬੇ ਨੂੰ ਸਲਾਮ ਆ ਜੀ, ਬਾਕੀ ਸਾਡੀ ਦਿਲੋਂ ਅਰਦਾਸ ਹੈ ਉਸ ਵਾਹਿਗੁਰੂ ਜੀ ਨੂੰ ਕਿ ਇਸ ਭੈਣ ਭਰਾ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰਨ ਜੀ,

  • @HardeepKaur-dh1fi
    @HardeepKaur-dh1fi2 жыл бұрын

    Really I cried see this video.. thanks veer ji 🙏🎉🎂

  • @HarpreetKaur-mi9se
    @HarpreetKaur-mi9se2 жыл бұрын

    Mnjoot veera pal veera sanu maan aa thody ty

  • @jaggiamina5742

    @jaggiamina5742

    2 жыл бұрын

    WAHEGURU.JI 🎋🎋🎋🎄🎄🎋♥️♥️♥️😘😘😘🤔🤔HOLLAND.BAPLA

  • @gurjotdhillon6443
    @gurjotdhillon64432 жыл бұрын

    Tusi bai ji bhout Wadia kamm karde o sounu salute

  • @lakhvirsingh868

    @lakhvirsingh868

    2 жыл бұрын

    G7

  • @prabhjotsingh-gm9oc
    @prabhjotsingh-gm9oc2 жыл бұрын

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਬਹੁਤ ਮਹੱਤਵਪੂਰਨ ਕੰਮ ਕਰਨ ਦੀ ਸਮਰੱਥਾ ਬਖਸਣ

  • @Artster8489
    @Artster8489 Жыл бұрын

    Pal bhaiji you are a superhero. Literal tears of happiness in my eyes watching their condition change for the better. I have learned good bit of Punjabi watching all your videos. Waheguruji would be so proud.

  • @krishanjopal5552
    @krishanjopal55522 жыл бұрын

    नर सेवा नारायण सेवा। कर भला हो भला अन्त भला का सबर दा भला। तू ही निरंकार मैं तेरी शरण हाँ मैनू बशलो। बाबा जी इस भाई बहन के ऊपर मेहर करो 🌱 साध संगत जी प्यार से कहे ना। धन निरंकार जी

  • @makhankalas660
    @makhankalas6602 жыл бұрын

    ਵਾਹਿਗੁਰੂ ਸਾਰੇ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @noisemax.
    @noisemax.2 жыл бұрын

    baba ji tusi menu ajj 4 sal bad rva ta .. me sochya c k hun me kade zindagi vich nahi rouga , apne app te control rakhuga ,, par ehna di halat dekh k apne ansu rok nahi sakya ,, , thankyou baba ji tusi mere andarla kuj change kr ta

  • @jaswantkaur9812
    @jaswantkaur98127 ай бұрын

    ਮਨ ਬਹੁਤ ਹੀ ਦੂਖੀ ਹੋਇਆ ਦਿਲੀ ਰੋਹਨੀ ਵਿੱਚ ਦੋਵੇ ਭੈਣ ਭਰਾ ਨੂੰ ਦੇਖ ਕੇ।ਵਾਹਿਗੁਰੂ ਮਿਹਰ ਕਰੇ।

  • @jatinderdhindsa6407
    @jatinderdhindsa64072 жыл бұрын

    Veere tuc rabb da roop oo waheguru ji Mehar krn tuhade te 🙏🙏🙏🙇🙇🙇Te sare team members te 🙏

  • @kirangill4858
    @kirangill48582 жыл бұрын

    Parmatma dona nu tandrustia bakshan. Really daily injh dia videos dekh k bhut dukh hunda a.Waheguru ji injh da din kise nu na dikhao. Waheguru ji sarbat da pla krn

  • @harpalmasih8151
    @harpalmasih8151 Жыл бұрын

    ਵਾਹ ਓਹ ਰੱਬਾ , ਮੈਂ ਤਾਂ ਇਹੀ ਸੋਚ ਰਿਹਾਂ ਕਿ ਪਹਿਲਾਂ ਇਹ ਦੋਨੋ ਕਿੰਨੇ ਵਧੀਆ ਤਰੀਕੇ ਨਾਲ ਰਹਿੰਦੇ ਹੋਣਗੇ । ਪਰ ਹੁਣ ਕੀ ਹਾਲਾਤ ਨੇ ।😢 ਕਈ ਵਾਰ ਜ਼ਿੰਦਗੀ ਹੀ ਜ਼ਿੰਦਗੀ ਨੂੰ ਖਾਣ ਲੱਗ ਜਾਂਦੀ ਹੈ , ਮੌਤ ਤੋਂ ਤਾਂ ਐਵੇਂ ਹੀ ਲੋਕ ਡਰਦੇ ਨੇ ।

  • @latakalla3778
    @latakalla37782 жыл бұрын

    अज अखा विच हंजू आ गए नानक नाम सदा सुख पाई वाहेगुरु इन्हा ते मेहर बक्शे छोटे भ्रा नू वी हिम्मत बक्शे वाहेगुरु जी दा खालसा वाहेगुरु जी दी फतेह।

  • @gurpreetsidhu1939
    @gurpreetsidhu19392 жыл бұрын

    Waheguru g Main mbbs doctor a , I will try to become psychiatry doctor after waching , and I will help like these patient . Waheguru 🙏🙏

  • @referearn6450

    @referearn6450

    2 жыл бұрын

    Waheguru ji

  • @ashishvohra6429

    @ashishvohra6429

    2 жыл бұрын

    Wmk

  • @darshanrajput7824
    @darshanrajput78242 жыл бұрын

    🙏 respect aa bhaji thonu . Waheguru ji chadi kala ch rakhan

  • @sangeeta7869
    @sangeeta78692 жыл бұрын

    ਵਾਹਿਗੁਰੂ ਆਪ ਜੀ ਨੂੰ ਹਿੰਮਤ ਦੇਂਣ ਤੇ ਕਿਰਪਾ ਕਰਣ ਜੀ ਦਿਨ ਦੁੱਗਣਾ ਰਾਤ ਚੋਗਣੀ ਤਰੱਕੀ ਬਖ਼ਸ਼ਣ ਜੀ 🙏🙏🙏🙏🙏🙏🙏🙏

  • @babbu2851
    @babbu28512 жыл бұрын

    Wah g wah pal g. Tusi great ho . Sara kus theek krta tusi. Wahe Guru g tuhadi umer baut lambi krn. Wahe Guru g ka khalsa wahe Guru g ki fathe

  • @krishnakakkar2308
    @krishnakakkar23082 жыл бұрын

    Feeling vry sad fr younger brother ....salute veere tuhadi sewa nu te chotte bro di patience nu....😥😥😢😢😢😢😢waheguru ji sbb te mehr kro baba ji

  • @RajKumar-pv4vd
    @RajKumar-pv4vd2 жыл бұрын

    ਮੇਰੇ ਖਿਆਲ ਵਿਚ ਵੀਰ ਜੀ ਜਦੋਂ ਇਨਸਾਨ ਦੀ ਦਿਮਾਗੀ ਹਾਲਤ ਠੀਕ ਨਹੀਂ ਹੁੰਦੀ ਮਤਲਬ ਉਹ ਇਕ ਹੀ ਘਰ ਵਿਚ ਰਹਿਣਾ ਆਪਣੇ ਆਪ ਨੁੰ ਇਕੱਲਾ ਸਮਝਣਾ ਵਗੈਰਾ ਵਗੈਰਾ ਪਰ ਜਦੋਂ ਉਹ ਹੋਰ ਚੰਗੀ ਜਗਾ ਵਧੀਆ ਵਾਤਾਵਰਨ ਵਿਚ ਪੈਰ ਰੱਖਦਾ ਚੰਗੀ ਖੁਰਾਕ ਖਾਂਦਾ ਉਸ ਦੇ ਦਿਮਾਗ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਜਿਸ ਤਰ੍ਹਾਂ ਇਹ ਵੀਰ ਥੋੜਾ ਸ਼ਾਂਤ ਹੋ ਗਿਆ ਸਾਡੀ ਮਾਲਕ ਅੱਗੇ ਇਹੀ ਅਰਦਾਸ ਆ ਕੇ ਜਿਹੜਾ ਵੀ ਵੀਰ ਭੈਣ ਤੁਹਾਡੇ ਕੋਲ ਆਵੇ ਸੋ ਰਾਜ਼ੀ ਹੋ ਕੇ ਜਾਵੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ

  • @harindervirk3810
    @harindervirk38102 жыл бұрын

    You are doing Seva for vulnerable brothers and sisters .you are sent by wahaguru to do such wonderful Seva . Lots of people like me would look and feel sorry but don't do anything. Only blessed souls are the ones who actually go and help.chardi kala to you beta .🙏 Wahaguru give you long healthy and safe life journey to all of you .

  • @garrysaab687
    @garrysaab6872 жыл бұрын

    Sachi sewa asl vich ehi aa❤❤❤🙏🙏🙏🙏

  • @buntycool99
    @buntycool992 жыл бұрын

    Feeling bad for most younger brother. He did alot for them, while he have 3 babies. He drives a school bus, as we all know schools are closed since 2 years. Lets help him.

  • @tarandeepsinghdhaliwal1246

    @tarandeepsinghdhaliwal1246

    2 жыл бұрын

    😂

  • @Simrantiwanashorts

    @Simrantiwanashorts

    2 жыл бұрын

    Thanks veer ji

  • @jeetcheema013

    @jeetcheema013

    2 жыл бұрын

    @@tarandeepsinghdhaliwal1246 11¹11qq

  • @jeetcheema013

    @jeetcheema013

    2 жыл бұрын

    @@tarandeepsinghdhaliwal1246 1

  • @jeetcheema013

    @jeetcheema013

    2 жыл бұрын

    @@tarandeepsinghdhaliwal1246 q

  • @jikarmohammed5846
    @jikarmohammed58462 жыл бұрын

    ਬਾਈ ਜੀ ਇਸਤੋਂ ਵੱਡੀ ਪੂਜਾ, ਪਾਠ, ਪਰੇਰਾ, ਪੰਜ ਨਮਾਜ਼ ਜਾਂ ਕੋਈ ਵੀ ਸੇਵਾ ਨਹੀਂ ਹੈ। ਧੰਨਵਾਦ ਜੀ🙏।

  • @AkashKumar-cm2tk
    @AkashKumar-cm2tk2 жыл бұрын

    Sachchi yaar rona aagaya ... hasta khelta ghar barbaad ho gaya .... yaa rubba meri aapse ye hi dua h ish ghar ko vapish hara bhara karde.... aamin...

  • @sarfrazbutt7292
    @sarfrazbutt72922 жыл бұрын

    BIG LOVE FROM PAKISTAN VEERE ❤️🇵🇰 YAAR TWADI VIDEOS DEKH DIL KHUSH HO JANDAA ❤️ AND SONI BHAI NUUU DHER SARA PAYAR ❤️🤗

  • @lakhveerkaur6426

    @lakhveerkaur6426

    2 жыл бұрын

    Veer ji parmatma thadi lami age kre

  • @JasbirKaur-nj3sr
    @JasbirKaur-nj3sr2 жыл бұрын

    I really appreciate you, stay blessed🙏 waheguru ji aap sab nu chardi kala vich rakhan🙏🙏

  • @pammikaur66
    @pammikaur662 жыл бұрын

    When I seen this video I am cried so pain full. Khalsa ji you doing great work. I pray to god this brother and sister get better soon.🙏🙏

  • @AshokKumar-qz8sm
    @AshokKumar-qz8sm2 жыл бұрын

    ਧੰਨ ਅਹੇ ਵੀਰ ਨੇ ਜਿਹੜੇ ਬਿਲਕੁਲ ਵੀ ਨਹੀਂ ਕਿਸੇ ਗੱਲ ਦਾ ਵਿਚਾਰ ਨਹੀਂ ਕਰਦੇ ਨਹੀਂ ਤਾਂ ਆਮ ਆਦਮੀ ਕੋਲ ਵੀ ਨਹੀਂ ਖੜਦਾ

  • @jassvirlal1193
    @jassvirlal11932 жыл бұрын

    I am feeling so proud of you Pal veer g keep it up 🙏🙏 waheguru ji ka khalsa waheguru ji mehar karange g sab theek ho jaannn a aa g👍🌹🌹🌹🌹🌹

  • @jagseerdhillon9913
    @jagseerdhillon99132 жыл бұрын

    God bless you 🙏🏻 pal ver ji tusi bhut vdia km kr rhe ho Waheguru waheguru ji waheguru ji 🙏🏻

  • @sonikawadhwa9225
    @sonikawadhwa92253 ай бұрын

    भैया आपकी बहुत बड़ी उम्र करें भगवान और ऐसे करते रहो सेवा

  • @gursharankaur7243
    @gursharankaur72432 жыл бұрын

    Waheguru ji🙏🏻🙏🏻 rooh khush ho gye video da end dekh k🙏🏻🙏🏻baba ji tuhanu saarian nu bal bakshan ji😇

  • @jyotibehl7865
    @jyotibehl78652 жыл бұрын

    You are doing really good deed bhaji! Satnam waheguru 🙏🏻🙏🏻

  • @neerusharma7355
    @neerusharma73552 жыл бұрын

    Baba JI Bless you I really appreciate you You are a blessed Soul 🙏🙏

  • @KiranSharma-np8ux

    @KiranSharma-np8ux

    2 жыл бұрын

    God bless you beta ji

  • @bindaskiran1637

    @bindaskiran1637

    2 жыл бұрын

    🙏🙏

  • @theshivaofficial41
    @theshivaofficial412 жыл бұрын

    I have grt respect for khalsa and sikh dharam..

  • @santbhindranwalejidefanche8767

    @santbhindranwalejidefanche8767

    2 жыл бұрын

    Ji dhanwaad Sant jarnail singh bhindranwale ji jindabaad Waheguru mehar karan

  • @kesarsingh6403

    @kesarsingh6403

    Жыл бұрын

    @@santbhindranwalejidefanche8767 A

  • @anshikaarora1620
    @anshikaarora16202 жыл бұрын

    Hats off☹️baba ji tuhaade saari manukaamnaye puri karee❤️Ennayiram Vadia kaam krde pye ho tusi

  • @sakinderboparai3046
    @sakinderboparai30462 жыл бұрын

    ਵਾਹਿਗੁਰੂ ਜੀ ਕਿਸੇ ਨੂੰ ੲਿਹੋ ਜਿਹੇ ਦਿਨ ਨਾ ਦੇਖਣੇ ਪੈਣ ।

  • @deepakkhanna8785
    @deepakkhanna87852 жыл бұрын

    बहुत अफसोस हुआ देखकर की आसपास भी कोई मदद करने वाला नहीं था क्या हो गया है दुनिया को? देख तेरे संसार की हालत क्या होगई भगवान, कितना बदल गया इंसान ? 🙏🙏

  • @bindaskiran1637

    @bindaskiran1637

    2 жыл бұрын

    Sahi baat g🙏

  • @aman15073

    @aman15073

    2 жыл бұрын

    par koi kare bhi kya koi sarkar ki galti hai ye

  • @rajSingh-xd3kn

    @rajSingh-xd3kn

    2 жыл бұрын

    Sir ye rohini me Insaan ni jaanwer rehte h 😭😭😭😭😭 Dukh byan nahin kr skta hu kitna bura tym aagya h 😭😭😭😭

  • @karansharma-yz4wx
    @karansharma-yz4wx2 жыл бұрын

    Eh bhain apne bhra baut pyaar kardi eh gall saaf saaf disdi.ohdi mamta ma vargi hi aa. Rabb pal 22 nu ena bal bakshe k tatti va na lagge enu kadi ena vadia kam alfaaz muk jande edi tareef krde hoye.wmk

  • @tirathsingh36
    @tirathsingh362 жыл бұрын

    ਵਾਹਿਗੁਰੂ ਮੇਹਰ ਕਰੋ ਜੀ.ਮੈਂ ਸੁਣਦਾ ਹੁੰਦਾ ਸੀ 84ਲੱਖ ਜੂਨ ਤੋਂ ਬਾਅਦ ਇਨਸਾਨ ਦੀ ਜੂਨ ਮਿਲਦੀ ਪਰ ਇਹੋ ਜਿਹੀ ਇਨਸਾਨੀ ਜੂਨ ਨਾ ਦਈ ਰੱਬਾ ਕਿਸੇ ਨੂੰ ਮੇਹਰ ਕਰੋ ਵਾਹਿਗੁਰੂ ਜੀ ੴ

  • @shyamseedhar5985
    @shyamseedhar59852 жыл бұрын

    Realy this social act is appreciatable. Ours thanks 2 both. I definitely visit this Org. & donate the Cherity. Our best wishes to total org. Keep doing support to other helpless peoples. Pls. give UR SEVA 2 all communities beside Gursikh.

  • @gurmeetbagga3336
    @gurmeetbagga33362 жыл бұрын

    Waheguru ji da Ashirwaad aa veere thode thonu Seva da hukam ditta hoeya baba nanak ne hamesha waheguru ji di kirpa rhe thode te parivaar te hor Jo Seva kr rhe ne thode naal sbb te kirpa rkhe

  • @danyaalnadeem9333
    @danyaalnadeem93332 жыл бұрын

    ALLAH PAK Tuhadi sari team nu es cheez da ajar ata frmaye elahee ameen Dil khush kr ditta paa jee tussi❤️🙏

  • @jogindersinghmahingu7782
    @jogindersinghmahingu77822 жыл бұрын

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @simranjitkaurmanagarae1345
    @simranjitkaurmanagarae13452 жыл бұрын

    You guys are doing very helpful work for these type of people ❤️GOD BLESS YOU🙏🏼🙏🏼

  • @ravirangi4284
    @ravirangi42842 жыл бұрын

    ਇਹ ਵੀਰ ਜੀ ਪਤਾ ਕੀ ਗੱਲ ਵਾ ਇਨਾ ਨਾਲ ਕੋਈ ਵੱਦ ਤੋ ਵੱਦ ਗੱਲਾ ਕਰਨ ਵਾਲਾ ਚਾਹੀਦਾ ਕਿਉਂਕਿ ਆਪਣੀ ਆ ਗੱਲਾਂ ਇਨਾ ਦੀਆ ਗੱਲਾ ਵਿੱਚ ਵੜ ਜਾਣ ਜਿਸ ਤਰਾਂ ਭੈਣ ਗੱਲ ਸਮਝ ਦੀਆ

  • @MALIKSHAHZAD-zb3vn
    @MALIKSHAHZAD-zb3vn2 жыл бұрын

    Wah sardar G ye to kamall hai RAB te Krepa 🙏🏻☝🏻

  • @DeepSingh-xf7po
    @DeepSingh-xf7po2 жыл бұрын

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ੋ 👏👏

  • @HarpreetKaur-mi9se
    @HarpreetKaur-mi9se2 жыл бұрын

    Thankuu veera rb brgyy o tuciiii

  • @user-qo2yw4fi1m
    @user-qo2yw4fi1m2 жыл бұрын

    ਬਹੁਤ ਵਧੀਆ ਉਪਰਾਲਾ ਵੀਰ ਜੀ

  • @Ashwanikumar-nq1dy
    @Ashwanikumar-nq1dy11 ай бұрын

    Bhai ji tusi dhan ho kotie kotie prnam tusi mere nalo age ch shote ho but work to bahut bade ho salute hai sir ji

  • @pardeeplubana5022
    @pardeeplubana50222 жыл бұрын

    Waheguru ji ka khalsa waheguru ji ki Fateh 🙏

  • @paramjeet7747

    @paramjeet7747

    2 жыл бұрын

    Ml

  • @paramjeet7747

    @paramjeet7747

    2 жыл бұрын

    L

  • @bindaskiran1637

    @bindaskiran1637

    2 жыл бұрын

    Haji bro 🙏🙏

  • @bindaskiran1637

    @bindaskiran1637

    2 жыл бұрын

    Waheguru g sb Te mehar krn g 🙏😊

  • @sudhadadhwal4968
    @sudhadadhwal49682 жыл бұрын

    Hats off to you , great job done. Best example of being human.

  • @randhawaabhi1990
    @randhawaabhi19902 жыл бұрын

    Waheguru Ji Mehr Kryo🙏Veer Ji Tuc Bhut Vadiya km Kita Waheguru Ji ka Khalsa Waheguru Ji ki fateh

  • @sugamchopra2098
    @sugamchopra2098 Жыл бұрын

    sachey pathshah mehar bakshey.. baba ji baut nek kaam kar rahe ho ji..keep it up more and more

  • @DeepSingh-xf7po
    @DeepSingh-xf7po2 жыл бұрын

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 👏👏

  • @smoothmoveswithmadhu5795
    @smoothmoveswithmadhu57952 жыл бұрын

    Plz spread love n prosperity. ...u did a great jo👍

  • @SatnamSingh-dn1og
    @SatnamSingh-dn1og2 жыл бұрын

    ਵਾਹਿਗੁਰੂ ਜੀ ਮੇਹਰ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਿਰਪਾ ਕਰੇ

Келесі