ਫਸ ਗਏ ਪ੍ਰਧਾਨ ਜੀ ! ਕਈ ਘਟਨਾਵਾਂ ਚ ਪਾਤਾ ਨਾਮ ਨਰਾਜ਼ਾਂ ! ਹਟਣਗੇ ਮੰਤਰੀ ਬਲਕਾਰ ਸਿੰਘ…Punjab Television

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 179

  • @jasvirsinghjasvirsingh8414
    @jasvirsinghjasvirsingh8414Күн бұрын

    ਸ: ਹਮੀਰ ਸਿਂਘ ਜੀ 100 ਗੱਲਾਂ ਦੀ ਇੱਕੋ ਗੱਲ ਏ ਬਾਦਲ ਐਂਡ ਕੰਪਨੀ ਹਟਾਓ ਅਕਾਲੀਦਲ ਬਚਾਓ ਪੰਜਾਬ ਬਚਾਓ ।

  • @PargatSingh-qb3kn

    @PargatSingh-qb3kn

    Күн бұрын

    1:08 1:11 1:13 😮😮😮😮😮😮😮😮😮😮😮😮😮😮😮😮😅😅 1:42 😮😮😮😮😮😮😮😮😮😮😮😮😮😅😅😮😅😮😅😊 11:15 12:12 12:12

  • @kuldeepsinghdhiman2759
    @kuldeepsinghdhiman2759Күн бұрын

    ਅੱਜ ਕਿਥੋਂ ਲਿਆਈਏ ਭਾਈ ਫੂਲਾ ਸਿੰਘ ਵਰਗੇ ਜਥੇਦਾਰ ਨੂੰ ਜਿਹੜਾ ਇਹਨਾਂ ਸਾਰਿਆਂ ਗ਼ਦਾਰਾਂ ਨੂੰ ਤਖਤ ਉਤੇ ਬੁਲਾਕੇ ਇਨ੍ਹਾਂ ਦੀਆਂ ਗਦਾਰੀਆਂ ਦੀ ਸਖਤ ਸਜ਼ਾ ਸੁਣਾਉਂਦਾ ਅਤੇ ਕਿਸੇ ਉੱਚੀ ਸੁੱਚੀ ਪੰਥਕ ਸ਼ਖਸ਼ੀਅਤ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੰਦਾ।

  • @dalbirsingh1531
    @dalbirsingh1531Күн бұрын

    ਮਾਫ਼ੀ ਮੰਗ ਲੈਣ ਚੰਗੀ ਗਲ ਹੈ ਪਰ ਇਹਨਾਂ ਨੇ ਠੇਕਾ ਲਿਆ ਰਾਜ ਕਰਨ ਦਾ ਨਵੀਂ ਪੀੜੀ ਨੂੰ ਅਗੇ ਆਉਣ ਦੇਣਾ ਚਾਹੀਦਾ ਹੈ ਇਹਨਾਂ ਨੂੰ ਬਹੁਤ ਲੁੱਟ ਲਿਆ ਹੈ ਪੰਜਾਬ ਨੂੰ ਇਹਨਾ ਨੇ

  • @parvindersingh1629
    @parvindersingh1629Күн бұрын

    ਬਾਦਲ ਦੀ ਦੋ ਨੰਬਰ ਦੀ ਜ਼ਮੀਨ ਅਤੇ ਜਾਇਦਾਦ ਵੀ ਲੋਕਾਂ ਨੂੰ ਦੱਸੋ ਜੀ।

  • @HarminderSingh-tb9ym
    @HarminderSingh-tb9ymКүн бұрын

    ਗੁਰੂ ਸਾਹਿਬ ਬੇਅੰਤ ਨੇ ਕਦੇ ਸੋਚਿਆ ਨਹੀਂ ਹੋਣਾ ਇਹਨਾਂ ਨੇ ਇਹ ਦਿਨ ਵੀ ਆਉਣਗੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ

  • @baljitsingh6957
    @baljitsingh6957Күн бұрын

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @harbanssingh8145
    @harbanssingh8145Күн бұрын

    ਅੱਜ ਅਕਾਲ ਤਖ਼ਤ ਤੇ ਪੇਸ਼ ਹੋਣ ਵਾਲੇ ਨਰਾਜ਼ ਆਗੂ ਨਹੀਂ ਸਗੋ ਪੰਜਾਬੀਆਂ ਵਲੋ ਨਕਾਰਕੇ ਢੇਰ ਤੇ ਸੁਟੇ ਲੀਡਰ ਨੇ। ਇਹਨਾਂ ਬਾਦਲਾਂ ਨਾਲ ਰਲਕੇ,ਕੁਰਸੀ ਸੁਖ ਭੋਗਦੇ ਹੋਏ,ਪੰਥਕ,ਸਿੱਖ ਆਗੂ ਕਹਾਉਂਦੇ ਹੋਏ ਕੌਮ ਨਾਲ ਨਾ ਮੁਆਫੀ ਯੋਗ ਕੰਮ ਕੀਤੇ। ਪੰਜਾਬੀਆਂ ਤੇ ਸਿੱਖਾਂ ਨੇ ਇਹਨਾਂ ਦੀਆਂ ਮਸੰਦਾ ਡੋਗਰਿਆ ਤੇ ਨਾਸਤਕਾਂ ਵਾਲੀਆਂ ਕਰਤੂਤਾਂ ਵੇਖ ਬਾਦਲਾਂ ਰੂਪੀ ਮੱਝ ਵੀ ਮਾਰੀ ਤੇ ਇਸ ਦੀਆਂ ਜੂੰਆਂ (ਅੱਜ ਬਾਗੀ)ਵੀ ਮਾਰੀਆ।ਸਿਆਸੀ ਮੋਤ ਹੋਣ ਤੋ ਬਾਅਦ ਹੁਣ ਅਕਲ ਆਈ, ਪਹਿਲਾਂ ਨਾ ਵਾਹਿਗੁਰੂ ਯਾਦ ਆਇਆ,ਨਾ ਪੰਥ ਨਾ ਅਕਾਲ ਤਖ਼ਤ ਯਾਦ ਆਇਆ।ਸਿਆਸੀ ਮੋਤ ਹੋਣ ਤੋ ਬਾਅਦ ਹੁਣ ਸਿਆਸੀ ਫੈਸਲੇ ਰਾਹੀ ਪੇਸ਼ ਹੋ ਰਹੇ ਨੇ ਸੰਗਤ ਦੇ ਅੱਖੀ ਘੱਟਾ ਪਾ ਰਹੇ ਨੇ ‌। ਬਾਦਲਾਂ ਦੇ ਕੀਤੇ ਕੁਕਰਮਾਂ ਵੇਲੇ ਇਹ ਸਭ ਨਾਲ ਸੀ, ਦੋਸ਼ੀ ਨੇ,ਪਾਪੀ ਨੇ। ਇਹਨਾਂ ਅਕਾਲੀ ਦਲ ਵਾਲਿਆ ਸਾਰਿਆ ਤੇ ੧੦ ਸਾਲ ਚੌਣ ਲੜਨ ਤੇ ਜੱਥੇਦਾਰ ਪਬੰਦੀ ਲਾਉਣ ਤੇ ਬਰਨਾਲੇ ਵਾਂਗ ਥਮਲੇ ਨਾਲ ਬੰਨਕੇ ਗਲ ਵਿਚ ੬ ਮਹੀਨੇ ਲਈ ਕੀਤੀਆਂ ਭੁਲਾਂ ਦੀ ਫੱਟੀ ਪਾਈ ਜਾਵੇ।ਅੱਜ ਦੇ ਜੱਥੇਦਾਰ ਤਾਂ ਸਿਆਸਤਦਾਨਾਂ ਦੇ ਰਹਿਮ ਕਰਮ ਤੇ ਅਹੁਦਿਆ ਤੇ ਹਨ ਕਿਥੋ ਅਕਾਲੀ ਫੂਲਾ ਸਿੰਘ ਜੀ ਬਣਨਗੇ।

  • @baljitsingh6957
    @baljitsingh6957Күн бұрын

    ਜਥੇਦਾਰਾਂ ਦੀ ਅਹਿਮੀਅਤ ਨੂੰ ਤੇ ਸਿੱਖ ਮਾਣ ਮਰਿਆਦਾ ਨੂੰ ਢਾਹ ਲਾਉਣ ਲਈ ਸਿੱਧੇ ਤੌਰ ਤੇ ਬਾਦਲ ਪਰਿਵਾਰ ਜਿੰਮੇਵਾਰ ਹਨ ਜੀ।

  • @user-jw4nc9lf2o
    @user-jw4nc9lf2oКүн бұрын

    ਨਿਸ਼ਕਾਮ ਸੇਵਾ ਕਰਨ ਵਾਸਤੇ 2 ਸਾਲਾਂ ਵਾਸਤੇ ਆਦਮੀਆਂ ਨੂੰ ਨਿਯੁਕਤ ਕੀਤਾ ਜਾਵੇ. SGPC ਵਿਚ ਸਾਰੇ ਮੁਲਾਜਮ. ਵੀ ਏਸੇ. ਤਰ੍ਹਾਂ ਕੰਮ ਕਰਨ.

  • @Nanak-rc1go
    @Nanak-rc1goКүн бұрын

    ਸੈਂਟਰ ਨੇ ਜਥੇਦਾਰ ਨੂੰ ਮਿਲਣ ਦਾ ਸਮਾਂ ਨੀ ਦਿੱਤਾ। ਬਾਦਲਾਂ ਨੇ ਐਨਾ ਛੋਟਾ ਕੱਦ ਕਰਤਾ sgpc ਤੇ ਸਿੱਖ ਕੋਮ ਦਾ। ਪ੍ਰੀਵਾਰ ਦਾ ਬਿਜਨਸ ਕਰੋੜਾਂ ਚ ਕਰ ਲਿਆ। + 2 ਨੂੰਹ ਸੈਂਟਰ ਚ ਕੁਰਸੀ ਤੇ ਬਿਠਾੳੇਣ ਲਈ।

  • @gurmukhsingh6126
    @gurmukhsingh6126Күн бұрын

    ਏਨਾ ਸਾਰੇ ਲੀਡਰਾਂ ਨੇ ਬਾਦਲ ਪਰਿਵਾਰ ਸਮੇਤ ਕਿਨਾ ਲੁਟਿਆ ਪੰਜਾਬ ਨੂੰ ਕਿੰਨੀਆਂ ਜਾਇਦਾਦਾਂ ਬਣਾਈਆਂ ਏਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਰੰਧਾਵਾ ਸਾਬ ਜਿਨ੍ਹਾਂ ਪੰਜਾਬ ਸਿਰ ਕਰਜ਼ਾ ਹੈ ਏਨਾ ਲੁਟੇਰਿਆਂ ਕਰਕੇ ਹੈ

  • @GurmukhSingh-mz5it
    @GurmukhSingh-mz5itКүн бұрын

    ਜਿਹੜੇ ਲੋਕ ਅਜ ਭੁਲਾ ਬਖਸ਼ਾਉਣ ਲਈ ਗਏ ਹਨ ਉਹਨਾਂ ਨੇ ਪਿਛਲੇ ਸਮੇਂ ਵਿੱਚ ਜੋ ਨਜਾਇਜ਼ ਕਮਾਈ ਕੀਤੀ ਸੀ ਉਸਦਾ ਕੀ ਬਣੇਗਾ

  • @jasmindersingh8535
    @jasmindersingh85352 күн бұрын

    ਜੇਕਰ ਜਥੇਦਾਰ ਉੱਨਾਂ ਨੂ ਨਾ ਮਿਲੀਆਂ ਤਾਂ ਲੋਕ ਜਥੇਦਾਰ ਨੂ ਖੰਡ ਪੋਣਗੇ

  • @jasvirsinghjasvirsingh8414

    @jasvirsinghjasvirsingh8414

    Күн бұрын

    ਜਥੇਦਾਰ ਸਾਬ ਨੂੰ ਤਾਂ ਕਦੋਂ ਦਾ ਫੋਨ ਚਲੇ ਗਿਆ ਹੋਣਾ ਏ ਕਿ ਕੀ ਕਰਨਾ ਏ ।

  • @prabhjitsinghbal

    @prabhjitsinghbal

    Күн бұрын

    ਉਹਨਾਂ, ਨੂੰ, ਮਿਲ਼ਿਆ, ਪਾਉਣਗੇ ਆਦਿ ਆਮ ਸ਼ਬਦਾਂ ਵੱਲ ਧਿਆਨ ਦਿਓ ਵੀਰ

  • @jasvirsinghjasvirsingh8414

    @jasvirsinghjasvirsingh8414

    Күн бұрын

    @@prabhjitsinghbal ਹਾਂ ਜੀ ਠੀਕ ਕਿਹਾ ਤੁਸੀਂ ਲੋਕਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਲਿਖਣ ਲੱਗਿਆਂ ਥੋੜਾ ਸ਼ਬਦਾਂ ਦਾ ਧਿਆਨ ਰੱਖਣਾ ਚਹਿਦਾ ਏ ।

  • @prabhjitsinghbal

    @prabhjitsinghbal

    Күн бұрын

    @@jasvirsinghjasvirsingh8414 ਹਾਂ ਜੀ ਧਿਆਨ ਰੱਖਣਾ ਚਾਹੀਦਾ

  • @sumermann5797
    @sumermann5797Күн бұрын

    ਸਾਰਾ ਦੱਖਣ ਅਤੇ ਬੰਗਾਲ ਇਨ੍ਹਾਂ ਕਾਨੂੰਨਾ ਦੀ ਮੁਖਾਲਫਤ ਕਰ ਰਹੇ ਪੰਜਾਬ ਇਨ੍ਹਾਂ ਕਾਨੂੰਨਾ ਨੂੰ ਲਾਗੂ ਕਰਨ ਹਿੱਤ ਟ੍ਰੇਨਿੰਗ ਸ਼ੈਸ਼ਨ ਚਲਾ ਰਿਹਾ ,ਜਦਕਿ ਪੰਜਾਬ ਨੂੰ ਇਨ੍ਹਾਂ ਕਾਨੂੰਨਾਂ ਦੇ ਬਰਖਿਲਾਫ ਯੋਗ ਅਗਵਾਈ ਕਰਨੀ ਚਾਹੀਦੀ ਸੀ ।

  • @gurdeepsingh1403

    @gurdeepsingh1403

    Күн бұрын

    Bai ji ese leaderless nu tan discuss kar rahe hun ji, KAUM di badkismati Tan dekho jis nu FAKHHRE KAUM da khitaab ditta gya, Aaj uss vallon keete gye DHOKHE, GUNAHAN di Gul ho rahi hai.. very unfortunate for PUNJAB and Sikhs also... waheguru ji...

  • @baljitsingh6957
    @baljitsingh69572 күн бұрын

    ਬਾਦਲਾਂ ਨੇ ਆਪਣੀ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਹਰ ਜਾਇਜ਼ ਨਾਜਾਇਜ਼ ਤਰੀਕੇ ਵਰਤੇ, ਇਹਨਾਂ ਨੇ ਕੋਈ ਵੀ ਇੱਕ ਅਜਿਹਾ ਕੰਮ ਲੋਕ ਕਚਿਹਰੀ ਵਿੱਚ ਆਕੇ ਦੱਸਣ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਇਹ ਕੰਮ ਕੀਤਾ ਹੈ। ਸਰਕਾਰ ਹੁੰਦਿਆਂ ਤਾਂ ਸਤਾ ਦੇ ਨਸ਼ੇ ਵਿੱਚ ਗ਼ਲਤ ਕੰਮ ਕੀਤੇ ਹੀ ਸਨ, ਇਹ ਹੁਣ ਵੀ ਪਿਛਲੇ ਸਮੇਂ ਤੋਂ ਗਲਤੀਆਂ ਤੇ ਗਲਤੀਆਂ ਕਰਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਚੁੱਕੇ ਹਨ।

  • @kanwarjeetsingh1086

    @kanwarjeetsingh1086

    Күн бұрын

    Ram, raheem kio kahinde ho Gurmeeta kho ji

  • @prabhjitsinghbal

    @prabhjitsinghbal

    Күн бұрын

    @@kanwarjeetsingh1086 ਇਸ ਸੌਦਾ ਸਾਧ ਨੇ ਆਪਣਾ ਨਾਮ ਹੀ ਹੀ ਏਨਾ ਲੰਮਾ ਰੱਖਿਆ ਸੀ ਕੇ ਲੋਕ ਸਾਰਾ ਨਹੀਂ ਇਕ -ਦੋ ਅੱਖਰ ਹੀ ਲਿਖਦੇ ਜਿਹੜੇ ਪਸੰਦ ਹੋਣ , ਸਾਰੇ ਨਾਮ ਤੇ ਨਿਗ੍ਹਾ ਮਾਰੋ ਤਾਂ 36 ਹੋਣੇ😂

  • @anishbansal6059
    @anishbansal6059Күн бұрын

    ਸ਼੍ਰੀ ਹਰਜਿੰਦਰ ਜੀ ਅਤੇ ਸ਼੍ਰੀ ਹਮੀਰ ਸਿੰਘ ਜੀ ਤੁਸੀਂ ਪੰਜਾਬੀਆਂ ਦੀ ਸ਼ਾਨ ❤

  • @harjinderkaur3978
    @harjinderkaur3978Күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @ParminderSingh-kt6no
    @ParminderSingh-kt6no2 күн бұрын

    ਪੰਥ ਰਤਨ ਵਾਪਿਸ ਹੋਵੇਗਾ

  • @Nanak-rc1go
    @Nanak-rc1goКүн бұрын

    ਕਨਵੀਨਰ ਬਣਾ ਲੈਣਾ ਚਾਹੀਦਾ ਹੈ ਜੀ ਵਡਾਲਾ ਸਾਹਿਬ ਨੂੰ ।

  • @Takdir-Singh_Gill
    @Takdir-Singh_Gill2 күн бұрын

    Excellent discussion.

  • @ranjitbaidwan2122
    @ranjitbaidwan2122Күн бұрын

    ਰਘਵੀਰ ਸਿੰਘ ਵਿੱਚ ਹਿੰਮਤ ਨਹੀਂ ਹੈ ਕੁਝ ਕਰਨ ਦੀ

  • @GurmeetSingh-dt1lc
    @GurmeetSingh-dt1lcКүн бұрын

    ਜਥੇਦਾਰ ਸਾਹਿਬ ਸਵਾ ਲੱਖ ਤਨਖਾਹਾਂ ਨੂੰ ਕੌਮ ਅਤੇ ਅਕਾਲ ਤਖ਼ਤ ਤੋਂ ਵੱਡਾ ਸਮਝਣਾ ਤਾਂਹੀ ਇਹਨਾਂ ਵਿੱਚ ਨਿਘਾਰ ਆਇਆ ਹੈ ਅਕਾਲੀ ਫੂਲਾ ਸਿੰਘ ਜੀ ਨੂੰ ਭੁੱਲ ਗਏ ਹਨ ਧਨਵਾਦ ਜੀ

  • @karamsingh4417
    @karamsingh4417Күн бұрын

    ਰੰਧਾਵਾ ਜੀ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ। ਸੂਬਿਆਂ ਅਤੇ ਕੇਂਦਰ ਵਿਚ ਕਨੂੰਨ ਸਖ਼ਤ ਹੋਣਾ ਚਾਹੀਦਾ ਹੈ ਤਾਂ ਹੀ ਦੇਸ਼ ਦਾ ਸੁਧਾਰ ਹੋਵੇਗਾ। ਕਿਉਂਕਿ ਮੌਜੂਦਾ ਸਿਸਟਮ ਰਾਹੀਂ ਦੇਸ਼ ਨਿਘਾਰ ਵਲ ਚਲਾ ਗਿਆ।

  • @user-ut6pq6bb8u
    @user-ut6pq6bb8uКүн бұрын

    ਸਰਦਾਰ ਹਮੀਰ ਸਿੰਘ ਜੀ ਇਹ ਬਾਦਲ ਪਰਿਵਾਰ ਭਾਰਤੀ ਏਜੰਸੀਆਂ ਦੀ ਸਿੱਖਾਂ ਵਿੱਚ ਪਲਾਟ ਕੀਤੇ ਭਾਰਤੀ ਸਰਕਾਰੀ ਦੇ ਬੀਬੇ ਪੁੱਤ ਨੇ ਬਾਦਲਾਂ ਨੇ ਸਿੱਖਾਂ ਦੇ ਬੁੱਚੜ ਸੁਮੇਧ ਸੈਣੀ ਤੇ ਦੂਜਾ ਬੁੱਚੜ ਮਲੇਰਕੋਟਲੇ ਵਾਲਾ ਇਜ਼ਹਾਰ ਆਲਮ ਜਿੰਨਾ ਨੇ ਸਿੱਖਾਂ ਦਾ ਦਿਨ ਦੀਵੀ ਖੂਨੀ ਸਿਕਾਰ ਕੀਤਾ ਨੂੰ ਮਾਣ ਦਿੱਤਾ ਤੇ ਰੱਜ ਕਿ ਪਾਵਰ ਦਿੱਤੀ ਤੇ ਤੇ ਨੋਟਾਂ ਦੀ ਇਹਨਾ ਤੇ ਬਾਰਿਸ ਕੀਤੀ ਸਿੱਖਾਂ ਨੂੰ ਲੁੱਟਿਆ ਤੇ ਕੁੱਟਿਆ ਇਹ ਸਿੱਖ ਇਤਿਹਾਸ ਚ ਬਾਦਲ ਪਰਿਵਾਰ ਸਿੱਖਾਂ ਦੇ ਗ਼ੱਦਾਰ ਪਰਿਵਾਰ ਲਿਖਿਆ ਜਾਣਾ ਤੁਸੀਂ ਦੇਖ ਲਿਓ ਤੇ ਪੜ ਲਿਓ ਵਾਹਿਗੁਰੂ ਜੀ

  • @sawarnjitsingh9420
    @sawarnjitsingh9420Күн бұрын

    ਸੰਗਰੂਰ ਮਿੱਤੀ 1 ਜੁਲਾਈ 2024 *ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਲਾਗੂ ਕੀਤੇ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ* *ਐਲਾਨੀਆਂ ਐਮਰਜੈਂਸੀ ਲਗਾਉਣ ਵਾਲੇ ਅੰਗਰੇਜ਼ ਸਰਕਾਰ ਦੇ ਰੋਲਟ ਐਕਟ ਵਰਗੇ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ* ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਦੇ ਤੇ ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਅੱਜ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਇਕੱਠੇ ਹੋ ਕੇ ਰੈਲੀ ਕੀਤੀ ਅਤੇ ਇਸ ਉਪਰੰਤ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਕੇਂਦਰ ਸਰਕਾਰ ਸੰਸਾਰ ਪ੍ਰਸਿੱਧ ਸ਼ਖ਼ਸੀਅਤਾਂ ਅਰੁੰਧਤੀ ਰਾਏ ਅਤੇ ਪ੍ਰੋ ਸ਼ੇਖ ਸੌਕਤ ਹੁਸੈਨ ਉੱਪਰ 14 ਸਾਲ ਪਹਿਲਾਂ ਯੂ ਏ ਪੀ ਏ ਅਧੀਨ ਕੇਸ ਚਲਾਉਣ ਦੀ ਮਨਜ਼ੂਰੀ ਦੇਣ ਅਤੇ ਲਾਗੂ ਕੀਤੇ ਨਵੇਂ ਫੌਜਦਾਰੀ ਕਾਨੂੰਨਾਂ ਭਾਰਤੀ ਨਿਆਏ ਸੰਹਿਤਾ, ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ ਅਤੇ ਭਾਰਤੀ ਸਾਕਸ਼ੀਆ ਅਧਿਨਿਯਮ ਦੇ ਵਿਰੋਧ ਵਿਚ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਅਤੇ ਮੰਗ ਪੱਤਰ ਦੇ ਕੇ ਅੰਰੁਧਤੀ ਰਾਏ ਅਤੇ ਪ੍ਰੋ ਸ਼ੇਖ ਸੌਕਤ ਹੁਸੈਨ ਦੇ ਖਿਲਾਫ ਕੇਸ ਨੂੰ ਵਾਪਸ ਲੈਣ ਅਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਨੂੰ ਸਰਕਾਰ ਦਾ ਵਿਰੋਧ ਕਰਨ ਵਾਲੀਆਂ ਲੋਕ ਪੱਖੀ ਆਵਾਜ਼ਾਂ ਬੰਦ ਕਰਵਾਉਣ ਲਈ ਭਾਰਤ ਵਿੱਚ ਨੰਗਾ ਚਿੱਟਾ ਪੁਲਿਸ ਰਾਜ ਥੋਪਣ ਲਈ ਲਿਆਉਣ ਲਾਗੂ ਕਰਕੇ ਕੇਂਦਰ ਸਰਕਾਰ ਨੇ ਅਸਿੱਧੇ ਰੂਪ ਵਿੱਚ ਐਮਰਜੈਂਸੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਪਹਿਲੀ ਜੁਲਾਈ ਤੋਂ ਭਾਰਤੀ ਦੰਡ ਸੰਹਿਤਾ (ਆਈਪੀਸੀ), ਭਾਰਤੀ ਫ਼ੌਜਦਾਰੀ ਸੰਹਿਤਾ (ਸੀਆਰਪੀਸੀ) ਅਤੇ ਭਾਰਤੀ ਗਵਾਹੀ ਐਕਟ (ਆਈਈਏ) ਦੀ ਜਗਾ੍ਹ ਲੈ ਲੈਣਗੇ। ਉਹਨਾਂ ਕਿਹਾ ਕਿ ਬਹਾਨਾ ਤਾਂ ਇਹ ਬਣਾਇਆ ਗਿਆ ਹੈ ਕਿ ਇਹ ਨਵੀਂ ਕਾਨੂੰਨੀ ਵਿਵਸਥਾ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨਾਂ ਦੀ ਵਿਰਾਸਤ ਨੂੰ ਖ਼ਤਮ ਕਰਨ ਲਈ ਹੈ ਪਰ ਇਨ੍ਹਾਂ ਦਾ 83% ਦੇ ਲੱਗਭੱਗ ਟੈਕਸਟ ਪੁਰਾਣੇ ਕਾਨੂੰਨਾਂ ਵਾਲਾ ਹੀ ਹੋਣ ਕਾਰਨ ਇਹ ਨਾ ਤਾਂ ਬਸਤੀਵਾਦੀ ਕਾਨੂੰਨਾਂ ਦੀ ਵਿਰਾਸਤ ਨੂੰ ਤਿਆਗਦੇ ਹਨ ਸਗੋਂ ਇਹ ਸਿਰੇ ਦੇ ਗੈਰ ਜਮਹੂਰੀ ਕਾਨੂੰਨ ਹਨ। ਇਹ ਕਾਨੂੰਨ ਅੰਗਰੇਜ਼ ਸਰਕਾਰ ਵਲੋਂ ਪਾਸ ਕੀਤੇ ਰੋਲਟ ਐਕਟ ਵਾਂਗੂੰ ਸਟੇਟ ਦੇ ਹੱਥ ’ਚ ਹੋਰ ਤਾਨਾਸ਼ਾਹ ਤਾਕਤਾਂ ਦੇ ਕੇ ਇਸ ਨੂੰ ਪੁਲਿਸ ਸਟੇਟ ’ਚ ਬਦਲਣ, ਕਾਨੂੰਨੀ ਢਾਂਚੇ ਨੂੰ ਹੋਰ ਜਾਬਰ ਬਣਾਉਣ ਅਤੇ ਪਹਿਲਾਂ ਹੀ ਦਰੜੇ ਤੇ ਹਾਸ਼ੀਏ ’ਤੇ ਧੱਕੇ ਲੋਕਾਂ ਨੂੰ ਅਧਿਕਾਰ ਵਿਹੂਣੀ ਬੇਵੱਸ ਪਰਜਾ ’ਚ ਬਦਲਣ ਲਈ ਘੜੇ ਗਏ ਹਨ। ਇਹਨਾਂ ਕਾਨੂੰਨਾਂ ਰਾਹੀਂ ਜਮਹੂਰੀ ਹੱਕਾਂ ਦਾ ਗਲਾ ਘੁੱਟਣ ਅਤੇ ਸਰਕਾਰ ਦੇ ਹੱਕੀ, ਵਾਜਬ ਤੇ ਜਮਹੂਰੀ ਵਿਰੋਧ ਨੂੰ ਅਪਰਾਧ ਦਾ ਦਰਜਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਦਹਿਸ਼ਤਵਾਦ ਦੀ ਪ੍ਰੀਭਾਸ਼ਾ ਸਮੇਤ ਕਾਲੇ ਕਾਨੂੰਨ ਯੂ ਏ ਪੀ ਏ ਦੇ ਹਿੱਸਿਆਂ ਨੂੰ ਨਵੇਂ ਕਾਨੂੰਨਾਂ ਵਿਚ ਘੁਸੇੜਨਾ, ਹਕੂਮਤ ਨੂੰ ਕਿਸੇ ਨੂੰ ਵੀ ਦਹਿਸ਼ਤਗਰਦ ਅਤੇ ਰਾਸ਼ਟਰ-ਵਿਰੋਧੀ ਕਰਾਰ ਦੇ ਕੇ ਨਜ਼ਰਬੰਦ ਕਰਨ, ਗਿ੍ਰਫ਼ਤਾਰ ਕਰਨ, ਮੁਕੱਦਮਾ ਚਲਾ ਕੇ ਮਨਮਾਨੀ ਸਜ਼ਾ ਦੇਣ ਦੇ ਬੇਲਗਾਮ ਅਧਿਕਾਰ ਦੇਣਾ, ਹਿਰਾਸਤ ਦਾ ਸਮਾਂ ਵਧਾਉਣਾ, ਜਿਨਸੀ ਹਿੰਸਾ ਰੋਕਣ ਦੇ ਬਹਾਨੇ ਮੌਤ ਦੀ ਸਜ਼ਾ ਦਾ ਦਾਇਰਾ ਵਧਾਉਣਾ, ਐਮਰਜੈਂਸੀ ਹਾਲਾਤਾਂ ਦੇ ਨਾਂ ਹੇਠ ਵਿਸ਼ੇਸ਼ ਤਾਕਤਾਂ ਨੂੰ ਆਮ ਬਣਾਉਣਾ, ਬਿਨਾਂ ਜਨਤਕ ਬਹਿਸ ਕਰਾਏ ਪਾਰਲੀਮੈਂਟ ਵਿਚ ਬਹੁਗਿਣਤੀ ਦੇ ਜ਼ੋਰ ਇਹ ਕਾਨੂੰਨ ਪਾਸ ਕਰਨਾ ਦਰਸਾਉਦਾ ਹੈ ਕਿ ਮੋਦੀ ਸਰਕਾਰ ਦੇ ਮਨਸ਼ੇ ਇਨ੍ਹਾਂ ਕਾਨੂੰਨਾਂ ਨੂੰ ਜ਼ਰੀਆ ਬਣਾ ਕੇ ਵੱਧ ਤੋਂ ਵੱਧ ਤਾਨਾਸ਼ਾਹ ਤਾਕਤਾਂ ਹਥਿਆਉਣ ਅਤੇ ਹਕੂਮਤ ਵਿਰੋਧੀ ਆਵਾਜ਼ਾਂ ਨੂੰ ਕੁਚਲਣ ਦੇ ਹਨ। ਆਗੂਆਂ ਨੇ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਵਿਆਪੀ ਜਨਤਕ ਲਹਿਰ ਖੜ੍ਹੀ ਕਰਨ ਦੀ ਚਿਤਾਵਨੀ ਵੀ ਦਿੱਤੀ। ਰੈਲੀ ਨੂੰ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਸਵਰਨਜੀਤ ਸਿੰਘ, ਕੁਲਦੀਪ ਸਿੰਘ, ਤਰਕਸ਼ੀਲ ਸੁਸਾਇਟੀ ਦੇ ਜ਼ੋਨਲ ਮੁਖੀ ਮਾਸਟਰ ਪਰਮ ਵੇਦ,ਆਲ ਇੰਡੀਆ ਕਿਸਾਨ ਫਰੰਟ ਦੇ ਆਗੂ ਮੰਗਤ ਰਾਮ ਲੌਂਗੋਵਾਲ, ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਆਗੂ ਮਹਿੰਦਰ ਸਿੰਘ ਭੱਠਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿਕਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਹਥਨ, ਪੰਜਾਬ ਰੈਡੀਕਲ ਯੂਨੀਅਨ ਦੇ ਆਗੂ ਰਛਪਿੰਦਰ ਜਿੰਮੀ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੋਬਿੰਦਰ ਸਿੰਘ ਮੰਗਵਾਲ, ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਆਗੂ ਜੀਵਨ ਸਿੰਘ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਆਗੂ ਜੱਗਾ ਸਿੰਘ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਹਰਜੀਤ ਸਿੰਘ ਬਾਲੀਆਂ, ਏਟਕ ਪੰਜਾਬ ਦੇ ਆਗੂ ਸੁਖਦੇਵ ਸ਼ਰਮਾ, ਤੇ ਮੁਹੰਮਦ ਖ਼ਲੀਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜੁਝਾਰ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਹਰਦੇਵ ਸਿੰਘ ਬਖ਼ਸ਼ੀਵਾਲਾ , ਪੀ ਐਸ ਐਸ ਐਫ਼ ਦੇ ਆਗੂ ਸੀਤਾਰਾਮ ਸ਼ਰਮਾ ਨੇ ਸੰਬੋਧਨ ਕੀਤਾ।

  • @mandysandhu6439
    @mandysandhu6439Күн бұрын

    ਅੱਜ ਜਥੇਦਾਰ ਸਾਹਿਬ ਜੀ ਦੀ ਵੀ ਪਰਖ ਦੀ ਘੜੀ ਹੈ ।

  • @Nanak-rc1go
    @Nanak-rc1goКүн бұрын

    ਸੁਖਬੀਰ ਬਾਦਲ ਨਾਲ ਹੁਣ ਬਹੁਤੇ ਕੋਲੀ ਚੱਟ ਹੀ ਰਹਿ ਗਏ ਨੇ , ਉਹਨਾਂ ਨੂੰ ਵੀ ਪਿੰਡਾਂ ਦੇ ਲੋਕ ਸਬਕ ਸਿੱਖਾ ਦੇਣਗੇ ਜੀ ।.

  • @SukhdevSingh-pj4qy
    @SukhdevSingh-pj4qyКүн бұрын

    ਰੰਧਾਵਾ ਸਾਹਬ ਜੀ, ਆਪ ਵਧੀਆ ਅੱਜ ਦੇ ਮਾਹੌਲ ਤੇ ਵਿਚਾਰ ਚਰਚਾ ਕਰ ਰਹੇ ਹੋ। ਮੁਕਦੀ ਗੱਲ ਇਹ ਹੈ , ਇਹ ਬਿਲਕੁਲ ਸਾਫ਼ ਹੋਗਿਆ ਹੈ ਕਿ, ਬਾਦਲ ਪਰਿਵਾਰ ਨੇ ਆਪਣੇ ਹਿੱਤਾਂ ਲਈ , ਸਿਖਾਂ ਦੀ ਸਿਰਮੌਰ ਸੰਸਥਾ ਨੂੰ ਅੱਜ ਇਸ ਜਗਾ ਤੇ ਲਿਐ ਖੜ੍ਹਾ ਕਰ ਦਿੱਤਾ ਹੈ। ਇਤਿਹਾਸ ,ਇਸ ਬਾਦਲ ਪਰਿਵਾਰ ਕਦੀ ਮੁਆਫ਼ ਨਹੀਂ ਕਰਨਗੇ।ਇਸ ਪ੍ਰਵਾਰ ਨੇ ਸਿੱਖ ਕੌਮ ਦੀ ਆਸਥਾ ਹੈ, ਗੁਰੂ ਰਾਮਦਾਸ ਦਾਸ ਜੀ ਦਾ ਇਸਥਾਨ, ਲੋਕਾਂ ਦੀ ਦਸ਼ਾ ਨੌਹਾਂ ਦੀ ਕਮਾਂਈ ਦੇ ਲੰਬੇ ਲੱਖ ਰੁਪਏ,ਜੋ ਸਾਧ ਨੂੰ ਮੁਆਫੀ ਦੇਣਾ ਨੂੰ, ਸਹੀ ਠਹਿਰਾਉਣ ਲਈ ਖਰਚ ਕੀਤੇ ਸਨ। ਉਹ ਵੀ ਖ਼ਜ਼ਾਨੇ ਵਿੱਚ ਵਾਪਿਸ ਹੋਣੇ ਚਾਹੀਦੇ ਹਨ।ਅਗਰ ਜੇ ਜਥੇਦਾਰ ਸਾਹਿਬ ਜੀ ਨੂੰ ਚਾਹੀਦਾ ਹੈ, ਇਹਨਾਂ ਸਭੂ ਨੂੰ ਘਰ ਬਿਠਾ ਦੇਣਾ ਚਾਹੀਦਾ ਹੈ। ਇਹ ਬਿਲਕੁਲ ਸੱਚ ਸੀ,ਜੋ ਲੋਕ ਕਹਿੰਦੇ ਹੁੰਦੇ ਸਨ,ਕਿ ਜਦੋਂ ਬਾਦਲ ਪਰਿਵਾਰ ਦਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੇ ਵੀ ਹੁਕਮ ਚਲਦਾ ਸੀ।ਸੋ ਸਾਡੇ ਇਸ ਗੁਰੂ ਰਾਮਦਾਸ ਜੀ ਦੇ ਘਰ ਦੀ ਮਰਿਆਦਾ ਨੂੰ ਇਸ ਪ੍ਰਵਾਰ ਨੇ ਆਪਣੇ ਹਿੱਤਾਂ ਲਈ ਵਰਤਿਆ। ਨਾਨਕ ਸ਼ਾਹੀ ਕੈਲੰਡਰ ਲਾਗੂ ਹੋਇਆ। ਉਸ ਨੂੰ ਇਸ ਨੂੰ ਇਸ ਪ੍ਰਵਾਰ ਨੇ ਡਿਸਮਿਸ਼ ਕਰਵਾਇਆ। ਕੋਈ ਦੱਸ ਸਕਦਾ ,ਇਹਨਾਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੀਤੀ। ਬਹੁਤ ਅਫਸੋਸ ਹੈ, ਕਿਸੇ ਸਮੇਂ ਅਕਾਲੀਆਂ ਨੂੰ ਪੰਜਾਬ ਦੇ ਰਖਵਾਲੇ ਵਜੋਂ ਵੇਖਿਆ ਜਾਂਦਾ ਸੀ।

  • @Ranglapunjab103
    @Ranglapunjab1032 күн бұрын

    ਭੰਡ ਨੇ ਚੰਡਿਗਾਗੜ੍ਹ ਦੇ ਸਪੈਲਿੰਗ ਦੱਸਕੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ।ਚਰਚਾ ਕਰਨੀ ਬਣਦੀ ਸੀ ਕਿਓਕਿ ਉਹ ਲੋਕ ਨੂੰ ਲੋਗ ਕਹਿਣ ਵਾਲਿਆਂ ਨੂੰ ਵੀ ਟੋਕਿਆ ਕਰਦਾ।

  • @GurdevSingh-el9bm
    @GurdevSingh-el9bmКүн бұрын

    ਸ੍ਰ ਹਰਜਿੰਦਰ ਸਿੰਘ ਰੰਧਾਵਾ ਜੀ ਸ੍ਰ ਹਮੀਰ ਸਿੰਘ ਜੀ ਤੁਹਾਡਾ ਪ੍ਰੋਗਰਾਮ ਸੁਣਨ ਦੀ ਉਡੀਕ ਵਿੱਚ ਰਹਿੰਦੇ ਹਾ ਬਹੁਤ ਵਧੀਆ ਖਬਰਾ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ

  • @Nanak-rc1go
    @Nanak-rc1goКүн бұрын

    ਜੇਬਾ ਚੋ ਨਿਕਲੇ 🦜🦜ਨੇ ਜਾ ਅਕਾਲ ਤਖ਼ਤ ਦੇ ਸਿਰਮੋਰ ਨੇ। ਅੱਜ ਇਤਿਹਾਸ ਲਿਖਿਆ ਜਾਵੇਗਾ ਜੀ।

  • @lakindersinghsidhu8786
    @lakindersinghsidhu8786Күн бұрын

    ਜੇ ਅਸਤੀਫਾ ਦੇ ਤਾ ਫੇਰ ਬਾਦਲ ਨੇ ਆਪਣੇ ਚਮਚੇ ਭਰਤੀ ਕਰ ਲੈਣਾ ਬਾਦਲ ਤਾਂ ਬੇਸ਼ਰਮ ਹੈ ,, ਫੇਰ ਇਹਨਾਂ ਪ੍ਰੇਸਰ ਕਿੱਥੇ ਰਹਿ ਜਾਣਾ

  • @sakattarsingh7114
    @sakattarsingh7114Күн бұрын

    Respected Randhawa Saab ji 🙏 S Hameer Singh ji 🙏 Bahut Bahut Dhanvaad ji 🙏 Is beshkeemti jannkari vaste

  • @parshotamballi728
    @parshotamballi728Күн бұрын

    ਰੰਧਾਵਾ ਜੀ ... ਇਨ੍ਹਾਂ ਖ਼ਿਲਾਫ਼ ਜਮਹੂਰੀ ਅਧਿਕਾਰ ਸਭਾ ਪੰਜਾਬ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਰੋਹ ਭਰਪੂਰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਹੈ ਜੀ। ਅਰੁੰਧਤੀ ਰੌਇ ਤੇ ਪ੍ਰੋ਼ ਸ਼ੌਕਤ ਹੁਸੈਨ ਮਾਮਲੇ 'ਚ ਮੰਗ ਪੱਤਰ ਵੀ ਸੌਂਪਿਆ ਗਿਆ ਹੈ।

  • @kamaljitsingh7633
    @kamaljitsingh7633Күн бұрын

    ਬੀਬੀ ਖਾਲੜਾ ਜਾਂ ਅਮ੍ਰਿਤਪਾਲ ਨੂੰ ਪ੍ਰਧਾਨ ਬਣਾਉਣ

  • @gurtarsingh422
    @gurtarsingh4222 күн бұрын

    ਨੌਨ ਬੀ ਜੇ ਪੀ ਸਰਕਾਰਾਂ ਰੋਕੀ ਬੈਠੀ ਆ ਨੇ ਨਵੇਂ ਕਾਨੂੰਨ ਆਪਣੇ ਆਲੇ ਦਾ ਤਾਂ ਬੇੜਾ ਬੈਠੀਆਂ ਪਿਆ

  • @HarminderSingh-tb9ym
    @HarminderSingh-tb9ymКүн бұрын

    ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @AHUJASS
    @AHUJASSКүн бұрын

    S Hamir Singh has done excellent work for explaining the situation regarding the challenges being faced by the Sikh community.

  • @BittuSingh-fk2je
    @BittuSingh-fk2jeКүн бұрын

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @BittuSingh-fk2je
    @BittuSingh-fk2jeКүн бұрын

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @prabhjitsinghbal
    @prabhjitsinghbal2 күн бұрын

    ਬਾਦਲ ਤਾਂ ਦੋਸ਼ੀ ਹਨ ਆਪਾਂ ਸਾਰੇ ਹੀ ਮੰਨਦੇ ਹਾਂ ਪਰ ਜਿਹੜਾ ਧੜਾ ਅੱਜ ਮੁਆਫੀ ਮੰਗਣ ਦੀ ਗੱਲ ਕਰਦਾ ਉਹ ਜਵਾਬ ਦੇਣ ਕੇ ਜੇਕਰ ਚੋਣਾਂ ਚੋਣਾਂ ਚ ਬਾਦਲ ਧੜਾ 5-7 ਸੀਟਾਂ ਜਿੱਤ ਜਾਂਦਾ ਕੀ ਫਿਰ ਵੀ ਬਾਦਲ ਦੋਸ਼ੀ ਸਨ ? ਜਾਂ ਚੋਣਾਂ ਚ ਹਾਰ ਹੀ ਦੋਸ਼ੀ ਬਣਾ ਗਈ ? ਵਿਰੋਧੀ ਧੜਾ ਵੀ ਬਰਾਬਰ ਦਾ ਦੋਸ਼ੀ ਹੈ

  • @tejindersingh890

    @tejindersingh890

    2 күн бұрын

    ਬਾਦਲ ਭਜਾਓ ਅਕਾਲੀ ਦਲ ਬਚਾਓ

  • @romysohi856
    @romysohi856Күн бұрын

    ਬਹੁਤ ਵਧਿਆ ਵਿਚਾਰ

  • @iqbalmanuke67
    @iqbalmanuke67Күн бұрын

    ਰੰਧਾਵਾ ਸਾਬ, ਅੱਜ ਤਾਂ ਲਾਲੋ ਲਾਲ ਹੋਈ ਪਈ ਹੈ। ਇਕੋ ਜਿਹੀਆਂ ਦਸਤਾਰਾਂ ਨਾਲ ।

  • @romeshkumar7908
    @romeshkumar7908Күн бұрын

    Most educative channel on Sikhi, Punjabiyat, and Punjab affairs. I remain thankful to Saradrs Randhawa, Hamir Singh, and Jagtar Singh Ji.

  • @Nanak-rc1go
    @Nanak-rc1goКүн бұрын

    ਨਕੋਦਰ ਚ ਤਿੰਨ ਨੋਜਵਾਨ ਖਹਿਰੇ ਦੀ ਸਕੀ ਭੂਆ ਦੇ ਮੁੰਡੇ ਠਾਣੇਦਾਰ ਨੇ ਸਰੇਆਮ ਮਾਰੇ ਸੀ, ਖਹਿਰਾ ਸਾਹਿਬ ਦੇ ਪਿਤਾ ਜੀ ਸੁਖਜਿੰਦਰ ਸਿੰਘ ਜੀ ਨੇ ਭਾਣਜੇ ਦਾ ਵਾਲ ਵਿੰਗਾ ਨੀ ਹੋਣ ਦਿੱਤਾ। ਕੇਸ ਰਫਾਦਫਾ ਕਰਵਾਇਆ ਬਾਦਲ ਤੋ। ਦੋਬਾਰਾ ਇੰਨਕੁਆਰੀ ਹੋਣੀ ਚਾਹੀਦੀ ਹੈ ।.

  • @harpreetsinghthind2816
    @harpreetsinghthind2816Күн бұрын

    🙏🙏ਵਾਹਿਗੁਰੂ

  • @Nanak-rc1go
    @Nanak-rc1goКүн бұрын

    ਨਾਭੀ ਰੰਗ ਸੁਭਾਸ਼ ਚੰਦਰ ਜੀ ਬੋਸ ਨੇ। ਆਪਣੀ ਦਿੱਲੀ ਰੈਲੀ ਚ ਅਨਾਉੱਸ ਕੀਤਾ ਸੀ ਜੀ।

  • @GurdeepUgrahan
    @GurdeepUgrahanКүн бұрын

    🎉ਬਾਈ ਹਮੀਰ ਸਿੰਘ ਵੀਰ ਰੰਧਾਵਾ ਜੀ ਇਹ ਕਨੂੰਨ ਦਾ ਉਗਰਾਹਾਂ ਜਥੇਵੰਦੀ ਨਾਲ ਭਰਾਤਰੀ ਜਥੇਵੰਦੀਆਂ ਨੇ d c ਦਫ਼ਤਰਾਂ ਅੱਗੇ ਕਾਪੀਆਂ ਸਾੜੀਆਂ ਗਈ ਆਂ ਮੰਗ ਪੱਤਰ ਸੌਂਪਿਆ ਗਿਆ ਧਨਵਾਦ ਵੀਰ

  • @sewasingh696
    @sewasingh696Күн бұрын

    ਇਹ ਸਾਰਾ ਹੀ ਲਾਣਾ ਗੁਰੂ ਤੋਂ ਬੇਮੁੱਖ ਹੋਇਆ ਹੈ ਇਹ ਸੱਭ ਆਰ ਐਸ ਐਸ ਲਈ ਕੰਮ ਕਰਨ ਵਾਲੇ ਵਿਕੇ ਹੋਏ ਮੁਰਦਾ ਸਰੀਰ ❤❤ ਸੇਵਾ ਸਿੰਘ ਅੰਮ੍ਰਿਤਸਰ ਤੋਂ

  • @sukhwindersandhu2959
    @sukhwindersandhu2959Күн бұрын

    ਇਨਸਾਫ਼ ਤਾਂ ਹੀ ਹੋਵੇਗਾ ਜੇ ਜਥੇਦਾਰ ਜੀ ਦਾ ਧਿਆਨ ਗੁਰੂ ਪਾਤਸ਼ਾਹ ਵੱਲ ਹੋਵੇ ਪਰ ਇਸ ਸਮੇਂ ਸਿੱਖ ਸੰਗਤ ਦਾ ਧਿਆਨ ਜਥੇਦਾਰ ਜੀ ਵੱਲ ਹੈ। ਪਰ ਮੈਨੂੰ ਇਉਂ ਲੱਗਦਾ ਜਥੇਦਾਰ ਜੀ ਕੋਲੋ ਇਹ ਕਾਰਜ ਹੋਣਾ ਨਹੀ! ਹਮੀਰ ਸਿੰਘ ਜੀ ਕਦੇ ਇਹ ਸਮਾਂ ਹੁੰਦਾ ਸੀ ਜਥੇਦਾਰ ਜੀ ਨੇ ਜਦ ਹਾਲ ਗੇਟ ਦੇ ਅੰਦਰ ਆ ਜਾਣਾ ਦੁਕਾਨਦਾਰਾਂ ਹੱਥ ਜੋੜ ਕੇ ਫਤਿਹ ਬਕਾਉਣੀ ਇਹ ਸਤਿਕਾਰ ਸੀ ਆਮ ਲੋਕਾਂ ਦਾ ਪਰ ਫਿਰ ਇਹ ਵੀ ਸਮਾਂ ਆਇਆ ਜਦ ਜਥੇਦਾਰ ਜੀ ਦੇ ਪੁਤਲੇ ਸਾੜੇ ਗਏ। ਰਾਜਨੀਤੀ ਨੇ ਜਥੇਦਾਰ ਜੀ ਨੂੰ ਅਧੀਨ ਕਰ ਲਿਆ।

  • @angrejsingh-zk5lj
    @angrejsingh-zk5lj2 күн бұрын

    🙏🙏👍

  • @gurmailsingh994
    @gurmailsingh994Күн бұрын

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @anishbansal6059
    @anishbansal6059Күн бұрын

    Excellent 💯

  • @surindersingh-lk3lb
    @surindersingh-lk3lbКүн бұрын

    Very nice discussion God bless

  • @jagtarsinghbrar5124
    @jagtarsinghbrar5124Күн бұрын

    ਪੰਨੂ ਗਿਆ ਸੀ ਹਾਈਕੋਰਟ

  • @gurcharanbhinderchan4607
    @gurcharanbhinderchan4607Күн бұрын

    ਜਥੇਦਾਰ ਦੀਆਂ ਲੱਤਾਂ ਨੇ ਭਾਰ ਨਹੀਂ ਝੱਲਣਾ!ਵੈਸੇ ਇਹ ਸਾਰੇ ਵੀ ਪੰਜਾਬ ਸਿੰਘ ਨੂੰ ਲੁੱਟਣ,ਕੁੱਟਣ ਤੇ ਉਜਾੜਨ ਵਿੱਚ ਬਰਾਬਰ ਦੇ ਸ਼ਰੀਕ ਨੇ!🎉

  • @Nanak-rc1go
    @Nanak-rc1goКүн бұрын

    103 ਸਾਲ ਦੀ ਮਿਨੀ ਪਾਰਲੀਮੈਂਟ ਦਾ ਇਮਤਿਹਾਨ ਹੋਵੇਗਾ ਜੀ ਅੱਜ ।

  • @BittuSingh-fk2je
    @BittuSingh-fk2jeКүн бұрын

    Sat shri akal ji

  • @bhagwantsingh1641
    @bhagwantsingh1641Күн бұрын

    👍

  • @gurdialsingh745
    @gurdialsingh745Күн бұрын

    V Good

  • @akaljoatsinghbrar4984
    @akaljoatsinghbrar4984Күн бұрын

    ਲਾਗੂ ਹੋ ਗਏ ਜੀ ਨਵੇਂ ਕਾਨੂੰਨ

  • @harpalsingh5895
    @harpalsingh5895Күн бұрын

    ਤੁਸੀਂ ਵੀ ਮਗਰ ਪੈ ਗਏ ਯਾਰ , ਪਹਿਲਾਂ ਤੁਸੀਂ ਭੰਤੇ ਬਾਈ ਤੇ ਤਵੇ ਲਾਉਂਦੇ ਸੀ ਹੁਣ ਸਾਡੇ ਸੁਖਵੀਰ ਵੀਰ ਦੇ ਮਗਰ ਹੱਥ ਧੋ ਕੇ ਪੈ ਗਏ , ਪਹਿਲਾਂ ਇਕੱਲਾ ਜਗਤਾਰ ਸਿੰਘ ਸਾਡੀਆਂ ਪੋਲਾਂ ਖੋਲ੍ਹਦਾ ਸੀ। ਹਮੀਰ ਜੀ ਹਮਾਇਤ ਤੇਰੰਧਾਵਾ ਸਾਹਿਬ ਵਿੱਚ ਵਿਚਾਲਾ ਕਰਾ ਦਿੰਦੇ ਸੀ । ਪੰਜਾਬ ਟੈਲੀਵਿਜ਼ਨ ਵਾਲਿਓ ਥੋਡੇ ਤੋਂ ਸਾਨੂੰ ਆਸ ਨਹੀਂ ਸੀ ਕਿ ਤੁਸੀਂ ਵੀ ਬੁਰੇ ਦੇ ਘਰ ਤੱਕ ਪਹੁੰਚੋਂਗੇ ਪਰ ਸੌ ਹੱਥ ਰੱਸਾ ਸਿਰੇ ਤੇ ਗੰਢ,ਮੇਰੇ ਬਾਪੂ ਨੇ ਕਿਹਾ ਸੀ ਚੰਗਾ ਮਾੜਾ ਸਮਾਂ ਤਾਂ ਆਉਂਦਾ ਰਹਿੰਦਾ , ਦੇਖੀਂ ਕਿਤੇ ਪ੍ਰਧਾਨਗੀ ਛੱਡ ਦੇਵੇਂ , ਫੇਰ ਨੀ ਤੇਨੂੰ ਕਿਸੇ ਨੇ ਨੇੜੇ ਲੱਗਣ ਦੇਣਾ , ਮੈਂ ਓਸ ਪਿਓ ਦਾ ਪੁੱਤ ਆਂ ਜਿਸਨੇ ਮੇਰੀ ਖਾਤਰ ਮੁੱਖ ਮੰਤਰੀ ਸ਼ਿੱਪ ਵੀ ਨਹੀਂ ਸੀ ਛੱਡੀ। ਮੈਂ ਪ੍ਰਧਾਨਗੀ ਨਹੀਂ ਛੱਡਣੀ, ਭਾਵੇਂ ਜਿਓਣ ਜੋਗੇ ਉਮਰਾਨੰਗਲ ਆਂਗੂ ਇਕੱਲਾ ਰਹਿ ਜਾਵਾਂ

  • @Nanakpanthi

    @Nanakpanthi

    Күн бұрын

    Dassan Cho Das.

  • @harpalsingh5895

    @harpalsingh5895

    Күн бұрын

    @@Nanakpanthi ਥੈਂਕਸ ਬਾਈ ਜੀ

  • @ajaibsinghpanesarCanada
    @ajaibsinghpanesarCanadaКүн бұрын

    S S A 🙏🙏 Randhawa Sahib ji and S.Hamir Singh ji

  • @Nanak-rc1go
    @Nanak-rc1goКүн бұрын

    ਬਹੁਤ ਹੀ ਸੂਜਬੂਜ ਨਾਲ ਵਿਸ਼ਲੇਸ਼ਨ ਕਰ ਰਹੇ ਹੋ ਜੀ। ਅਕਾਲੀ ਦੱਲ ਨੂੰ ਦੋਬਾਰਾ ਖੜਾ ਕਰਨ ਲਈ।

  • @DarshanBhullar
    @DarshanBhullarКүн бұрын

    ਅਕਾਲ ਤਖ਼ਤ ਦੇ ਜਥੇਦਾਰ ਇਹਨਾਂ ਗੁਨਾਹਗਾਰਾਂ ਇਹ ਸਜ਼ਾ ਦੇਣ ਕਿ ਤੁਸੀਂ ਪੰਥ ਦੀ ਨੁਮਾਇੰਦਗੀ ਦੇ ਕਾਬਲ ਨਹੀਂ । ਇਸ ਲਈ ਇਹਨਾਂ ਸਭਨਾ ਨੂੰ ਘਰ ਬੈਠਣਾ ਚਾਹੀਦਾ ਹੈ ।

  • @Nanak-rc1go
    @Nanak-rc1goКүн бұрын

    Ssa ji.

  • @surjeetsingh8809
    @surjeetsingh8809Күн бұрын

    👍👍👌👌

  • @KulwantSingh-nr3xy
    @KulwantSingh-nr3xy2 күн бұрын

    Nice vir ji

  • @navjeetsingh6783
    @navjeetsingh6783Күн бұрын

    🎉🎉

  • @HarbansSingh-zs7vz
    @HarbansSingh-zs7vzКүн бұрын

    Good ji

  • @sukhjeetkot2770
    @sukhjeetkot2770Күн бұрын

    ❤❤

  • @KuldeepSingh-gn7dt
    @KuldeepSingh-gn7dtКүн бұрын

    ਰੰਧਾਵਾ ਜੀ ਅਮਿ੍ਤਸਰ ਦੀ ਇੱਕ ਘਟਨਾ ਜਿਥੇ ਇਕ ਥਾਣੇਦਾਰ ਨੂੰ ਆਪਣੀ ਬੇਟੀ ਦੀ ਇੱਜ਼ਤ ਦੀ ਰਾਖੀ ਕਰਦੇ ਸਮੇਂ ਅਕਾਲੀਆਂ ਦੇ ਪ੍ਰਧਾਨ ਹਥੋਂ ਮਾਰਿਆ ਜਾਣਾ।

  • @Nanak-rc1go
    @Nanak-rc1goКүн бұрын

    ਕਿਰਨਜੋਤ ਕੋਰ ਨੂੰ ਵੀ ਕਮੇਟੀ ਚ ਲੈਣਾ ਬਣਦਾ ਜੀ, ਪਰਮਜੀਤ ਕੋਰ ਲਾਡਰਾ ਦਾ ਵੀ ਇਸਤਰੀ ਵਿੰਗ ਚ ਬਹੁਤ ਪ੍ਰਭਾਵ ਹੈ ਜੀ।

  • @gurdeepsingh1403

    @gurdeepsingh1403

    Күн бұрын

    Yes I do agree with you bro... Aaj V bahut lok hun Jo agvayee de sakde hun.. KAUM badal family di mukayan nahi muk sakdi.. waheguru ji...

  • @ajaibsinghpanesarCanada
    @ajaibsinghpanesarCanadaКүн бұрын

    S S A 🙏🙏🙏🙏🙏🙏🙏🙏🙏 to all members present at this time in program

  • @user-ip1gq2lf6x
    @user-ip1gq2lf6x2 күн бұрын

    ਏਸ ਹਰਮ ਚ ਸਾਰੇ ਨੰਗੇ ਸੀ

  • @gurdevsinghrandhawa5630
    @gurdevsinghrandhawa5630Күн бұрын

    ਹੈ ਕੋਈ ? ਸ਼ਾਹ ਮੁਹੰਮਦ? ਜੋ ਇਤਿਹਾਸ ਲਿਖੋ ? ਸ਼ਾਹ ਮੁਹੰਮਦ ਇਕ ਸਰਕਾਰ ਬਾਜੋ """""""

  • @chananrayat7267
    @chananrayat7267Күн бұрын

    Akal Takhat Jathedar ji, Ehna sab Akali gunah garan nu 10 saal vaste kisi v post te na lao ji. Koi v post ehna nu 10 saal vaste na ditti jave ji. Waheguru ji.

  • @gurdeepsinghkalkat3710
    @gurdeepsinghkalkat3710Күн бұрын

    ਮੌਜੂਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਹਰਜਿੰਦਰ ਸਿੰਘ ਧਾਮੀ ਸਭ ਤੋਂ ਪਹਿਲਾਂ ਮਾਫੀ ਦਾ ਹਮੈਤੀ ਬਣਿਆ। ਅਜੀਤ ਅਖਬਾਰ ਵਿੱਚ ਸਭ ਤੋਂ ਪਹਿਲਾਂ ਬਿਆਨ ਦਿੱਤਾ।

  • @reshamsandhu9669
    @reshamsandhu9669Күн бұрын

    ਜਥੇਦਾਰ ਨੂੰ ਚਾਹੀਦਾ ਹੈ ਕਿ ਏਨਾਂ ਸਾਰਿਆਂ ਤੇ ਕਿਸੇ ਵੀ ਕਿਸਮ ਦੀ ਆਹੁਦੇਦਾਰੀ ਲੈਣ ਲਈ ਸੱਤ ਸਾਲ ਦੀ ਰੋਕ ਲਾ ਦੇਵੇ ਫੇਰ ਵੇਖਾਂਗੇ ਕਿ ਕਿੰਨੇ ਕੁ ਸ਼੍ਰੀ ਅਕਾਲ ਤੱਖਤ ਨੂੰ ਸਮਰਪਤ ਹੁੰਦੇ ਨੇ ਜਾਂ ਬਾਖੂਬੀ ਤਨਖਾਹ ਪ੍ਰਵਾਨ ਕਰਦੇ ਨੇ!

  • @manjitsingh7149
    @manjitsingh71492 күн бұрын

    🙏🙏 ਵਪਾਰੀ,ਕਾਰੋਬਾਰੀਆਂ ਤੋਂ SAD ਅਜਾਦ ਕਰਵਾਉਣ ਦੀ ,ਸਮਾਂ ਮੰਗ ਕਰ ਰਿਹਾ ਹੈ!

  • @Ranjitsingh-bm9fw
    @Ranjitsingh-bm9fwКүн бұрын

    Good Devate

  • @GurmukhSingh-mz5it
    @GurmukhSingh-mz5itКүн бұрын

    ਰਧਾਵਾ ਜੀ ਬੈਠਦੇ ਨਹੀਂ ਮੋਟੀ ਮਲਾਈ ਛਕਦੇ ਰਹੇ

  • @nadhiepali1047
    @nadhiepali1047Күн бұрын

    ਹੁਣ ਨਹੀਂ ਜਿੱਤਦੇ ਅਕਾਲੀ ਦਲ ਪਾਰਟੀ

  • @josantop2819
    @josantop2819Күн бұрын

    ਜੱਫੇਮਾਰ ਸਾਹਿਬ ਆਪਣੇ ਮਾਲਕ ਬਾਦਲ ਸਾਹਿਬ ਦੇ ਖਿਲਾਫ ਨਹੀਂ ਜਾਣਗੇ ਜੀ। ਉੱਥੇ ਤਾਂ ਧੰਨ ਧੰਨ ਬਾਦਲ ਤੇਰਾ ਆਸਰਾ ਚੱਲਣਾ ਅੰਦਰ ਖਾਤੇ।

  • @avtarrandhawa9875
    @avtarrandhawa9875Күн бұрын

    ਸ੍ਰੋਮਣੀ ਅਕਾਲ ਦਲ ਦਾ ਪ੍ਰਧਾਨ ਸਰਦਾਰ ਬਲਦੇਵ ਸਿੰਘ ਮਾਨ

  • @NirmalSingh-yf5uu
    @NirmalSingh-yf5uuКүн бұрын

    ਇਹ ਲੋਕ ਵੀ ਸਾਰੇ ਸਰਸੇ ਜਾਕੇ ਆਏ ਨੇ।

  • @balrajsandhu6161
    @balrajsandhu61612 күн бұрын

    🌷💟🌷🙏🌷🌷

  • @BaldevSingh-mj7uj
    @BaldevSingh-mj7ujКүн бұрын

    Election of sgpc must for saving akali dal

  • @AHUJASS
    @AHUJASSКүн бұрын

    Why the Jathedar went to Chandigarh to meet Chief minister Ps badal rather then such Jathedar should be also present themselves because they have lowered the prestige of the Akal thakht?

  • @gurdeepdhaliwal8498
    @gurdeepdhaliwal8498Күн бұрын

    ਜਿਸ ਦੀਆਂ ਲੱਤਾਂ ਭਾਰ ਨਹੀ ਝੱਲਦੀਆਂ । ਉਹਨੂੰ ਜਥੇਦਾਰ ਨਹੀ ਬਣਨਾ ਚਾਹੀਦਾ ।

  • @kashmirjhutty1733
    @kashmirjhutty1733Күн бұрын

    Harwinder singhji , before going to jathadar sahib , this group has gone to Amritpal singh village house to meet the father of Amritpal singh .USA

  • @AHUJASS
    @AHUJASSКүн бұрын

    Sangat will go to Akal Takhat if there is any call by the alternative Akali dal ( Shere Punjab)

  • @sharmatenthouse1848
    @sharmatenthouse1848Күн бұрын

    Hamir Singh Randhawa by sat shri akal

  • @sukhdevthind221
    @sukhdevthind221Күн бұрын

    Not ਅਕਾਲੀ AKALI DAL, please say badal dal, BAD . 1ST MAY 1995 MOG convention Punjabi party not SAD 14 DEC 1920. 10:19

  • @DaljitSingh-uh7op
    @DaljitSingh-uh7opКүн бұрын

    Badshah Babar tune

  • @BalwinderSingh-ug2mf
    @BalwinderSingh-ug2mf2 күн бұрын

    Randhawa g ajj ta both sardar turban match very nice program

  • @parkashsinghkhurmi2941
    @parkashsinghkhurmi2941Күн бұрын

    ਜਦੋਂ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਮਾਮਲਾ ਸਾਹਮਣੇ ਆਇਆ ਤਾਂ ਪਤਾ ਲੱਗਿਆ ਕਿ ਅਕਾਲੀ ਦਲ ਖ਼ਾਸ ਤੌਰ ਤੇ ਇਨਵਾਲਵ ਹੈ ਇਸ ਮਾਮਲੇ ਵਿੱਚ

  • @kuldeepsinghdhiman2759
    @kuldeepsinghdhiman2759Күн бұрын

    ਅਕਾਲੀ ਦਲ ਜੇਕਰ ਸੱਚਮੁਚ ਪੰਥ ਦੀਆਂ ਪ੍ਰੰਪਰਾਵਾਂ ਅਨੁਸਾਰ ਕੰਮ ਕਰਨ ਵਾਲੀ ਪਾਰਟੀ ਹੈ ਤਾ ਅਕਾਲੀ ਦਲ ਦਾ ਵੱਖਰਾ ਐਸਸੀ/ ਬੀਸੀ ਵਿੰਗ ਕਿਉਂ ਬਣਾਇਆ ਹੈ ਜਦਕਿ ਪੰਥ ਤਾਂ ਜਾਤਪਾਤ ਨੂੰ ਸਿਰੇ ਤੋਂ ਖਾਰਜ ਕਰਦਾ ਹੈ?? ਕੀ ਇਸਦਾ ਅਖੌਤੀ ਪੰਥਕ ਆਗੂਆਂ ਕੋਲ ਕੋਈ ਜਵਾਬ ਹੈ????

  • @navisingh2284
    @navisingh2284Күн бұрын

    ਸਿਰਸਾ ਵਾਲੇ ਨੂੰ ਪੁਸ਼ਾਕ ਚਦੂ ਮਾਜਰਾ ਦੇਕੇ ਆਇਆ ਸੀ ਪੁਸਲੋ ਨਵਿ ਆਕਾਲੀ ਦਲ

  • @balvirgill860
    @balvirgill860Күн бұрын

    S Hamir singh is at his best today

Келесі