ਪਤੀ ਨੇ ਘਰਵਾਲੀ ਦੀਆਂ ਬਣਾਈਆਂ ਅਸ਼ਲੀਲ Video, ਕੁੜੀ ਨੇ ਫੋਨ ‘ਤੇ ਕੀਤੇ ਸੰਗੀਨ ਖੁਲਾਸੇ, ਹੁਣ ਕਰਦੈ Blackmail, Live
Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra
Пікірлер: 422
ਜਦੋਂ ਇਹਨਾਂ ਕੁੜੀਆਂ ਨੂੰ ਮੁੰਡੇ ਮਿਲ ਜਾਂਦੇ ਨੇ ਇਹ ਆਪਣੇ ਮਾਂ ਬਾਪ, ਭਰਾ ਨੂੰ ਭੁੱਲ ਜਾਂਦੀਆਂ ਨੇ ਤੇ ਬਾਦ ਵਿੱਚ ਰੋਦੀਆਂ ਨੇ ਮਾਂ ਬਾਪ ਨੂੰ ਯਾਦ ਕਰ ਕਰਕੇ, ਤੇ ਪਰਿਵਾਰ ਨੂੰ ਦੁਖੀ ਕਰਦੀਆਂ ਨੇ
ਅਨਮੋਲ ਪੁੱਤ ਤੈਨੂੰ ਵਾਹਿਗੁਰੂ ਜੀ ਨੇ ਤੈਨੂੰ ਦੁਖੀਆ ਦੇ ਦੁੱਖ ਦਰਦ ਸੁਣਨ ਲਈ ਭੇਜਿਆ ਹੈ ਵਾਹਿਗੁਰੂ ਜੀ ਤੇਰੀ ਉਮਰ ਲੰਬੀ ਕਰਨ ਪੁੱਤ
ਜਿਹੜਾ ਮੁੰਡੇ ਪਿਆਰ ਕਰਦੇ ਨੇ ਉਹ ਕਦੀ ਵੀ ਕੁੜੀ ਦੀ ਵੀਡੀਓ ਨਹੀਂ ਬਣਾਉਂਦੇ ਇਹਨਾਂ ਦਾ ਪਿਆਰ ਝੂਠਾ ਇਹ ਅਨਮੋਲ ਵੀਰ ਜੀ ਨੇ ਬਹੁਤ ਵਧੀਆ ਪਬਲਿਕ ਨੂੰ ਸੰਦੇਸ਼ ਦਿੱਤਾ ਸਲਾਮ ਆ ਵੀਰ ਜੀ।
@jasmailsandhu6707
2 жыл бұрын
Right ji
ਬੋਹਤ ਸੋਹਣੀਆਂ ਗੱਲਾ ਕੀਤੀਆਂ ਬਾਈ ਅਨਮੋਲ ਕਵਾਤਰਾ ਨਾਲ ਬਲਵਿੰਦਰ ਭੈਣ ਜੀ ਬੋਹਤ ਸੋਹਣਾ ਕੰਮ ਕਰਦੇ ਹੋ ਪ੍ਰਮਾਤਮਾ ਥੋਡੇ ਪਰਿਵਾਰ ਨੂੰ ਦੁਨੀਆ ਦੀਆ ਸਾਰੀਆਂ ਖੁਸ਼ੀਆ ਦੇਣ। ਧੰਨ ਧੰਨ ਬਾਬਾ ਨਾਨਕ ਦੇਵ ਸਾਹਿਬ ਜੀ
@khalistan7716
2 жыл бұрын
ਅਨਮੋਲ ਅਜਿਹੇ ਲੜਕਿਆਂ ਨੂੰ ਚੰਗੀ ਤਰ੍ਹਾਂ ਸਰਵਿਸ ਕਰਨੀ ਚਾਹੀਦੀ ਹੈ
ਬਹੁਤ ਵਧੀਆ ਅਨਮੋਲ ਵੀਰ ਤਹਾਡੀ ਟੀਮ ਦਾ ਕੰਮ ਕਰਨ ਦਾ ਤਰੀਕਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ
ਵੀਰੇ ਰੱਬ ਤੇਰੀ ਉਮਰ ਲੰਬੀ ਕਰੇ।
ਪਿਆਰ ਕਰਨਾ ਏ ਤਾਂ ਆਪਣੀ ਫੈਮਲੀ ਨੂੰ ਕਰੋ ਕਿਉਂਕਿ ਸਾਡੇ ਮਾਂ ਬਾਪ ਸਾਡਾ ਕਦੇ ਵੀ ਬੁਰਾ ਨਹੀਂ ਸੋਚਦੇ
@tttggg2306
Жыл бұрын
Jehde maa bap kudia nu pet ch Mar dinde una da ki ky o maa bap khan de katil hn
ਅਨਮੋਲ ਭਰਾ ਤੇਰੀ ਸੋਚ ਨੂੰ ਸਲੂਟ ਆ ਅਨਮੋਲ ਹੀਰਾ ਬੰਦਾ ਬਾਈ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ,ਇਹੋ ਜਿਹੀ ਕੁੜੀਆਂ ਦੀ ਮੱਦਦ ਕਰਨੀ ਚਾਹੀਦੀ, ਅਸੀਂ ਚੰਗੇ ਕੰਮ ਲਈ ਤੇਰੇ ਨਾਲ ਹਾਂ ਅਨਮੋਲ ਬਾਈ
Great work Anmol beta WAHEGURU JI Hamesha tuhanu chardikala ch rakhan
ਅਨਮੋਲ ਪੁੱਤਰ ਤੇ ਵਾਹਿਗੁਰੂ ਜੀ ਮੇਹਰ ਬਾਣੀ ਰੱਖਣ ਪੁੱਤਰ ਬਹੁਤ ਹੀ ਨੇਕ ਕੰਮ ਕਰ ਰਿਹਾ ਹੋ ਵਾਹਿਗੁਰੂ ਜੀ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ
Every single women deserves respect irrespective of what they they are what they earn or what they do.
Waheguru ji dil kush ho gya shoti bhen gurbani bhen li❤️🙏❤️❤️❤️❤️
Great Job Veer Ji waheguru tuhanu lambi umar bakhse Chahrdi kala kare Ji 🙏
Proud of you anmol ji🙏🏻God bless you 🙏🏻Salute to you ❤🙏🏻💐💐
ਸਹੀ ਗੁਡ ਮੇਸੈਜ ਵੀਰ ਤੇ ਇਦਾ ਦੇ ਕੇਸ ਬਹੁਤ ਆਉਦੇ ਪਰ ਲੋਕ ਵੀਰ ਫਿਰ ਵੀ ਨਹੀ ਸਮਝਦੇ
@jaskaransingh9252
2 жыл бұрын
Veer g minu v koyi solution deyo
ਵੀਰ ਜੀ ਕਿਸਮਤ ਨਾਲ ਹੀ ਜੀਵਨ ਸਾਥੀ ਚੰਗਾ ਮਿਲਦਾ ਹੈ।
God bless you veere tuhade varge brother hon ta jindgi vich kise bhen nu koi mushkil nahi aa sakdi
ਬਹੁਤ ਵਧੀਆ ਕਰ ਰਹੇ ਹੋ ਮੈਂ ਤੁਹਾਡੇ ਨਾਲ ਮਦਦ ਕਰਨਾ ਚਾਹੁੰਦੀ ਆ 👏🤝
Bhiya aap bohat acha kaam kr rha ho god bless u hr kisi ko aap jasa brother mila
ਵੀਰੇ ਇਹੋ ਮੁੰਡੇ ਤੋਂ ਕੁਰੀ ਦਾ ਪੱਲਾ ਛਡਾਉ ਮੈਂ ਅਪਣੀ ਨੂੰਹ ਬਣਾਵਾਂਗੀ ਜਿਨੀਆਂ ਮਰਜੀ ਵੀਡੀਉ ਲੀਕ ਕਰ ਦਵੇ
@greatthinking
2 жыл бұрын
Waheguru charhdi kla ch rakhe tuhanu te tuhade parivar nu 🙏
Veere boht vdia km kr rhe o..waheguru ji mehr krn parmatma khush rakhe god bless u
very good beta weldone paatma tohanu hur kushi dan ❤❤❤👏👏👏
God bless you bro Waheguru g mear Karen dilo salute a g 🙏🙏
Parents and brothers should always support their daughters/sisters…. Falling in love is not a crime, always stand with your kids…. Don’t let them be abused.
Thanku Anmol veer g🙏 tohadi video dekh k mainu v bhout himat mili.....thanku so much🙏
@vedi6686
2 жыл бұрын
💯
Bhut vdia Anmol bro ,,Baba nank Hamesha chardi kla ch rakhe veer tanu
Nikke De Bache Di Video dekh ke dil hi khush ho gya😊
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
Waheguru ji anmol brother nu bhut sarea kushea daeo
God bless you aj bhe insaniyat jinda hai.
yar anmol veer bahut hi pyara te naik dil insan a sachi rabi ruh a yar bai love you
Anmol too'n bohat chnga bacha ei'n.. Rab teri lambbbbbiiii umar kre..💞🌹💞
anmol paji yarr tuhada Kam jida da hga a salute to you from heart bro... God bless you always ❤
God bless uhhh veere....aiwe help krde rhe o
Menu ina proud hunda hna ki sukr aa us satguru da ki waheguru ine chngi duniya v hegi aa nhi ta ina k bura haal aa hna duniya da har time dil dar da aa ki pta ni kdo ki hojna
ਪੁੱਤ ਤੇਰੇ ਜੋਸ਼ ਨੂੰ ਸਲਾਮ ਤੜਦੀ ਕਲਾ ਵਿੱਚੇ ਰਖੇ
Waheguru ji tera sukar hai ji 🙏 please help everyone ji 🙏 good job Anmol brother ji and your team members ji 🙏 ✅️ ❤❤❤❤❤
Veer ge ne saddi ve maddt kete aa veer kennt bro ne Waheguru ge kirpa Karo veer Te ge
Waheguru ji es bachi nu lumbi umar deve
Satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
sahi gal a apa nall tere anmol veer kaim veer rabb tainu hmesha chardikala ch rekhn veere
Proud of Anmol verre thx so much knowledge diti smj gi me ajj
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
GOD BLESS YOU RABB TANU HEMSHA KHUSH RAKHE BRO ❤️❤️
Vadhia gall bhain ne v kiti k dukh share jroor krna chahida kiseea naal
ਮੈਂ ਤਾਂ ਇੱਕ ਹੀ ਸਲਾਹ ਦਿਓ ਕੁੜੀ ਨੂੰ ਕਿ ਜਦੋਂ ਤੈਨੂੰ ਪਤਾ ਤੇਰੇ ਭਰਾ ਦੇ ਸਲਫਾਸ ਖਾਣ ਦਾ ਕਾਰਨ ਤੇਰੀ ਵੀਡਿਓ ਬਣੀ ਏ , ਤੂੰ ਤੇਰੇ ਭਰਾ ਲਈ ਕੀ ਕੀਤਾ ? ਇਹੋ ਜਿਹੇ ਇਨਸਾਨ ਨੂੰ ਜੇ ਕੁੱਟ ਮਾਰ ਨੀ ਕਰ ਸਕਦੀ ਤਾਂ ਜਹਿਰ ਪਾਕੇ ਦੇਦੇ ਖਾਣੇ ਚ ,
ਮੈਂ ਵੀ ਬਲਜਿੰਦਰ ਭੈਣ ਨਾਲ ਗੱਲ ਕਰਨਾ ਚਾਹੁੰਦੀ ਹਾਂ। ਬਹੁਤ vdiya ਕੰਮ kr ਰਹੀ ਹੈ Ek zaria team God bless u all team
God Bles u Veerji
Thanku anmol veer ji
ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਅਨਮੋਲ ਬਾਈ ਜੀ
Waheguru ji taannu Chaddikala bakshan Veera 🙏🙏👍
God bless you veer rub tanu hemsa khus rekhe
Veer g twadi soch nu slam
Anmol veer ji Tusi Duniya De Vich Ek Anmol Hira Ho💯💗
@lakhwinderkour9343
2 жыл бұрын
ਅਨਮੋਲ ਵੀਰ ਜੀ ਆਪਣਾ ਨੰਬਰ ਸੈਡ ਕਰੋ
God bless u beta 🙏
Anmol you are great tell her to leave that man he is idiot Anmol you are good beta
WahegurU ji mehar karn
Wahegur G God bless you beta❤🥰
This girl is blaming the boy for everything as if she is 5 yr old innocent child and he took her to Jammu, Amritsar etc. without her consent. How can someone make your videos or take your picture without your knowledge? Both are equally responsible.
Veer ji very nice ❤love u bro teri lambi umra hove 100 sal jiy veera
Parents di gll sunya kro...kise pishe lag ke apna future khrab na kro....anmol veere bhut vdiya km krde ho tusi🤗🥰
Rabe tare lambhi umer kre veer ge
God bless bro Anmol may god give you good health and prosperity and long life
@jaspalsingh742
2 жыл бұрын
1111111111 q Q
Good job Anmol ji 🙏🙏🙏🙏 GBU🤗🤗🤗🤗
Good luck ND good job keep it up Anmol veere
ਬਹੁਤ ਵਧੀਆ ਵੀਰ ਜੀ
Veere waheguru tuhanu hmesha khus rkhe g.
veer ji tusi bhut hi best ho
Vire mai bahut time ton vedio wekhda tuhadi , mera bada Dil krda ke me sab di help kra team nal juda but meri apni life ch struggle kr reha , but Mai tuhade nal jarooor judanga , me rabb agge ardaas krda ke baba ji mainu enne joga krde ke kise di help kr pawa , mai individual jo metho sarda mai krda renda apne aale duale ya jis nal v milda , baaki vire tuhanu rabb waddi Umar dewe bahut sohna kam krde ho tusi salute hai tuhanu ,
God bless you brother
God bless you Anmol veere Gud job 🙏❤
Hats off you anmol sir🙌❤️
Waheguru ji
Good work anmol veere 🤗🤗
Anmol Veer jee vaheguru sada khush raho aap bahut badhiyaa kame kar rahe ho
God bless u anmol bro
Thanks brother ji and sister ji
Waheguru mehr krn hamesha tuhadi poori team te tuhade te anmol veer 😇❤️
@sukhmansidhu7402
2 жыл бұрын
Bahut badhiya anmol veere
Waheguru mehar rakhe...❤🙏🏻
God bless you Anmol g
Excellent endeavour . Keep it up !
Baki gal love marriage di ni...shi person di pechan kro...meri v love marriage aa mera partner rabb de brabr aa
God bless you veere 🙏💖
I just started watching ur Visio Anmol bete tere tao sadke Jaan nu dil karda a👍❤️
so sad story .....rab mehr rakhe bro tade ty
Waheguru hmesha nal ne thude veere
ਜਿਆਦਾ ਤਰ ਕੁੜੀਆਂ ਹਮੇਸ਼ਾਂ ਡਰ ਕੇ ਹੀ ਮੈਰਿਜ ਕਰ ਲੈਦੀਆ ਨੇ ਜਦੋ ਕੋਈ ਇਸ ਤਰਾਂ ਕਿਸੇ ਧੀ ਭੈਣ ਕਿਸੇ ਵੀ ਸਿਰ ਫਿਰੇ ਦੀ ਜਬਰਦਸਤੀ ਦਾ ਸਿਕਾਰ ਹੂੰਦੀਆ ਨੇ ਉਸ ਤੋ ਪਹਿਲਾ ਬੇਝਿਜਕ ਹੋ ਕੇ ਆਪਣੇ ਮਾਤਾ ਪਿਤਾ ਨਾਲ ਗਂਲ ਸਾਂਝੀ ਕਰ ਲੈਣੀ ਚਾਹੀਦੀ ਹੈ ਅਂਜ ਕਂਲ ਮੁੰਡੇ ਖੁਦ ਕੰਮ ਨਹੀ ਕਰਦੇ ਅਤੇ ਕੁੜੀਆਂ ਚੰਗਾ ਕਮਾਊਦੀਆਂ ਵੇਖ ਜਾਂ ਉਹਨਾਂ ਦੇ ਮਾਂ ਪਿਓ ਦੀ ਚੰਗੀ ਪ੍ਰਾਪਰਟੀ ਵੇਖ ਬਹੁਤ ਪਾਪੜ ਵੇਲਦੇ ਹਨ
Anmoll bro waheguru tuhdi lambi umer kre
God bless u 🙂🙂
God bless you anmol VeeR all team
Happy birthday and God bless you baby ji
I feel proud of you and your team my brother .
Anmol ji god bless you dear ♥️♥️♥️♥️ good job
Bete tusi te tuhaadia gla bata vdeea Sda khush rho
Anmol.veer god bless u🙏🏼🙏🏼
god bless you
Waheguru ji mehar kro🙏🙏
@BaljinderSingh-ty8hy
Жыл бұрын
Mehandipur
Good Anmol veer bhut vdyia
🙏🌾 ਵਾਹਿਗੁਰੂ ਜੀ 🌾🙏
God bless you Anmol paji