ਪਿਓ ਨੇ ਆਪਣੀ ਹੀ ਧੀ ਨਾਲ ਕੀਤਾ ਗ਼ਲਤ ਕੰਮ

Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra

Пікірлер: 207

  • @ArshDeep-em4zt
    @ArshDeep-em4zt9 ай бұрын

    ਹੁਣ ਬੱਚਾ ਨਾ ਦਿਉ ਇਸ ਨੂੰ ਪਹਿਲਾਂ ਪੇਸੈ ਲੈ ਕੇ ਖਾ ਲਏ ਹੁਣ ਫਿਰ ਪੈਸੇ ਹੀ ਲੈਣੇ ਹੈ ਇਸ ਨੇ ਭੁੱਖਾ ਮਾਰੂ

  • @amritsingh6197
    @amritsingh61979 ай бұрын

    ਵੀਰ ਜੀ ਰਹਿਣ ਦਿਓ ਮੁੰਡੇ ਨੂੰ ਉਥੇ ੳੁਨ੍ਹਾਂ ਦਾ ਦਿਲ ਤੰਗ ਹੋ ਵੇਗਾ

  • @majorsingh1285
    @majorsingh12859 ай бұрын

    ਇਹ ਕਿੱਦਾਂ ਦੀ ਮਾਂ ਜਿਹੜੀ ਨੇ ਆਪਣੀ ਧੀ ਦਾ ਹੀ ਰੇਪ ਕਰਵਾ ਦਿੱਤਾ , ਇਹ ਜਨਾਨੀ ਹੀ ਠੀਕ ਨਹੀਂ ਸੀ , ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ,

  • @Anu_Bharti22
    @Anu_Bharti229 ай бұрын

    Being a social worker Anmol Sir bahut vadia kam kar rahe ne medical field ch.. But eh galat hai ki har koi apni marzi nal koi ve galat kam karke bdh vich ohna nu stressed out karde ne ki matter solve karo...je ehna hi trust hai loka nu ki anmol sir sb thik karngye te phir ehda da kam karan to phle ohna kolo advice le len...Oh har video ch har way to loka nu kina aware karde ne but tavi lok samjde nhi... Paramatma hi mehar karan ehda te loka te..

  • @JeetBrar-mm5mp
    @JeetBrar-mm5mp3 ай бұрын

    ਹਰ ਵੀਡੀਓ ਕਾਫੀ knowledge ਦਿੰਦੀ ਆ । ਵਾਹਿਗੁਰੂ ਸਭ ਨੂੰ ਸਦ ਬੁੱਧੀ ਬਖਸ਼ਣ

  • @NewsChanels
    @NewsChanels8 ай бұрын

    God bless Anmol ji ,Chardiya Kala purmatma bakshe

  • @MandeepKaur-be2hh
    @MandeepKaur-be2hh15 күн бұрын

    ਨਹੀਂ ਬੇਟਾ ਬੱਚਾ ਨਹੀ ਲੈ ਕੇ ਦੇਣਾ ਇਹ ਹੁਣ ਪੈਸੇ ਭਾਲ ਦੀ ਹੈ ਬੱਚੇ ਦੀ ਜ਼ਿੰਦਗੀ ਸਵਰ ਜਾਵੇਗੀ ❤

  • @jinderpreet7621
    @jinderpreet76219 ай бұрын

    ਧੀਆਂ ਹੀ ਸਹਾਰਾ ਬਣਦੀਆਂ ਨੇ ਮਾ ਬਾਪ ਦਾ,ਮੈਨੂੰ ਮੇਰੀ ਧੀ ਰੋਟੀ ਦਿੰਦੀ a,ਬੁੜੀ ਦੇ ਖੋਪਰ c a galan paa deo

  • @user-uo9tj8sf9e
    @user-uo9tj8sf9e9 ай бұрын

    ਹਾਏ ਰੱਬਾ ਕਲਜੁਗ ਆ ਗਿਆ

  • @user-de6mz2ys2m
    @user-de6mz2ys2m9 ай бұрын

    Ki bnu duniya da sacha patshah waheguru jana...bhut okha hoya piya loka da kida apna jawak jam ke bach dindiya..maa baap apna bachya da kharoch tak ni lagan dinda dhan eh eho g mawa rabbba

  • @JagtarSingh-tn9oh
    @JagtarSingh-tn9oh9 ай бұрын

    Waheguru ji ka khalsa waheguru ji ki Fateh 🙏

  • @VarinderDhembiwalshorts
    @VarinderDhembiwalshorts9 ай бұрын

    ਉਹ ਕੁੜੀ ਦਾ ਵੀ ਘਰ ਪੱਟੇ ਗੀ ਵੀਡੀਓ ਕਿੱਥੇ ਕਿੱਥੇ ਜਾਣੀ ਹੈ

  • @ranjeetkaur1402
    @ranjeetkaur14029 ай бұрын

    ਧੀ ਰੱਖ ਭੈਣ ਮੁੰਡਾ ਕੀ ਕਰਨਾ

  • @msgaming825
    @msgaming8259 ай бұрын

    ਅਨਮੋਲ ਵੀਰੇ ਪੁੱਤਰ ਨੂੰ ਵਾਪਸ ਨਹੀਂ ਕਰਨਾ

  • @RanjitKaur-te7ro

    @RanjitKaur-te7ro

    9 ай бұрын

    👌

  • @sarojrani7731
    @sarojrani77319 ай бұрын

    ਇਹ ਕੋਈ ਮਾਂ ਦੀ ਮਮਤਾ ਨੀ।ਸੱਭ ਲਾਲਚ ਹੈ।ਏਦਾਂ ਦੀਆਂ ਮਾਵਾਂ ਦੇ ਅਸਲੀ ਚਿਹਰੇ ਚੰਗੀ ਤਰਾਂ ਬੇਨਕਾਬ ਕਰੋ।ਇਹ ਸਭ ਇਮੋਸ਼ਨਲ ਬਲੈਕ ਮੇਕਿੰਗ ਹੈ।ਧੀ ਦਾ ਪਾਲਣ ਪੋਸ਼ਣ ਤਾਂ ਕਰਦੀ ਨੀ,ਪੁੱਤ ਨੂੰ ਵੀ ਰੋਲੂਗੀ। ਬੱਚਾ ਜਿਥੇ ਹੈ ਉਥੇ ਰਹਿਣ ਦਿਓ। ਇਸ ਔਰਤ ਦੀ ਬਿਲਕੁੱਲ ਮਦਦ ਨਾ ਕਰੋ।ਏਦਾਂ ਦੇ ਬਹੁਤ ਕੇਸ ਹਨ।ਪਹਿਲਾਂ ਪੈਸੇ ਦੀ ਖਾਤਰ ਲੋਕ ਬੱਚੇ ਵੇਚ ਦਿੰਦੇ,ਜਦੋਂ ਐਸ਼ਾਂ ਕਰਕੇ ਪੈਸੇ ਖਤਮ ਦਿੰਦੇ ਫਿਰ ਆਪਣੀ ਐਸ਼ ਲਈ ਪੈਸੇ ਬਟੋਰਨ ਲਈ ਸੰਸਥਾਵਾਂ ਕੋਲ ਪਹੁੰਚ ਜਾਂਦੇ।ਸਮਾਜ ਵਿੱਚ ਏਦਾਂ ਦੇ ਲੋਕ ਵੀ ਹੈਗੇ ਜੋ ਆਪਣੇ ਬੱਚੇ ਦੇ ਵਧੀਆ ਭਵਿੱਖ ਲਈ ਕਿਸੇ ਲੋੜਵੰਦ ਨੂੰ ਮੁਫ਼ਤ ਬੱਚਾ ਦੇ ਦਿੰਦੇ ਤੇ ਸਾਰੀ ਉਮਰ ਕੁੱਸਕਦੇ ਨੀ।ਇਹ ਸਭ ਲਾਲਚ ਤੇ ਸਿਰਫ ਲਾਲਚ ਹੈ।ਤੁਸੀਂ ਜੋ ਕੰਮ ਕਰ ਰਹੇ ਹੋ ਓਹੀ ਕੰਮ ਸੱਚੀ ਭਾਵਨਾ ਨਾਲ ਕਰਦੇ ਜਾਓ।

  • @ajaibsingh9738
    @ajaibsingh97389 ай бұрын

    ਭਾ ਜੀ ਵਾਹਿਗੁਰੂ ਤਦਰਉਸਤਈਆ ਵਿਖੇ

  • @amandeep9808
    @amandeep98089 ай бұрын

    Anmol bro mai b apni mammy baste ityal ch aaei aa aaj kal kudiya buhat taraki kar rahiya aa mai b apni mammy baste ek munda he aa anmol bro tusi buhat vadiya kam karde ho god bless you always 🙏🙏🙏🙏

  • @surjeetrairai2095
    @surjeetrairai20959 ай бұрын

    God bless u for always 🙏🙏

  • @razeenabegeam323
    @razeenabegeam3239 ай бұрын

    Jinda reh hiriya veera , Anmol kwatra zindadil insaan

  • @Rajkumar10101
    @Rajkumar101019 ай бұрын

    ਅਨਮੋਲ ਵੀਰ ਦਿਲੋ ਸਲੂਟ ਤੁਹਾਨੂੰ ☄️👍🙏

  • @user-sx5qt3hh4b
    @user-sx5qt3hh4b9 ай бұрын

    Reallyyy diloo respect

  • @user-sx5qt3hh4b
    @user-sx5qt3hh4b9 ай бұрын

    Gd job anmol vreeee💓💓

  • @manjotkaursidhu1534
    @manjotkaursidhu15349 ай бұрын

    Veere othe hi rehan deo bache nu 🙏🙏

  • @laddisingh3503
    @laddisingh35039 ай бұрын

    Waheguru ji 🙏🏻

  • @user-mk4ix4nw6x
    @user-mk4ix4nw6x9 ай бұрын

    Waheguru mehar Karn but good job sir ji

  • @sukhgill3800
    @sukhgill38009 ай бұрын

    Veere bache di life na barbad na karo please 🙏 jis kol ghar nhi kithi roti dvegi nal jina lya ohna to bad asissa lvoge please 🙏 na lyo

  • @Kehtibaadipyaar
    @Kehtibaadipyaar9 ай бұрын

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @sunehakatha1700
    @sunehakatha17009 ай бұрын

    Waheguru mehar kro.plz sare ida diya videos nu v jroor share kreya kro.jiss naal lok aware hon.bcz lack of knowledge karn ida de kam hunde ne.🙏🙏

  • @mohindergill7478
    @mohindergill74789 ай бұрын

    Very good vjchar you are very tellegent anmol you are doing great job god bless you beta

  • @MuskanSallan-np8dy
    @MuskanSallan-np8dy9 ай бұрын

    You r sooo kind sir i really want to meet u mata rani blesss u

  • @happagalib7367
    @happagalib73679 ай бұрын

    waheguru ji mehar kreo

  • @jasveerkaur4422
    @jasveerkaur44228 ай бұрын

    God bless you bro tu c baut vadia km kr rae a 🙏🙏🙏🙏

  • @onkartutorial162
    @onkartutorial1629 ай бұрын

    Waheguru ji ke hogya loka nu

  • @parminderkaur419
    @parminderkaur4199 ай бұрын

    Waheguru ji🙏🙏🙏🙏🙏🙏🙏🙏🙏🙏

  • @Gaurav_Dhillon_music
    @Gaurav_Dhillon_music9 ай бұрын

    Ohh Waheguru 🙏

  • @jasrajgill371
    @jasrajgill3719 ай бұрын

    Waheguru ji🙏🏻🙏🏻🙏🏻🙏🏻🙏🏻🙏🏻🙏🏻

  • @AmandeepSingh-qy7mg
    @AmandeepSingh-qy7mg9 ай бұрын

    Waheguru waheguru ji

  • @ranjeetkaur1402
    @ranjeetkaur14029 ай бұрын

    ਬੇਟਾ ਨਾ ਦਿਵਾ ਬੇਟਾ, ਓਹ ਭੀ ਭੁੱਖਾ ਮਰੂ

  • @GurpreetKaur-so6iv
    @GurpreetKaur-so6iv9 ай бұрын

    ਵਾਹਿਗੁਰੂ ਨੇ ਮੈਨੂੰ ਤਿੰਨ ਧੀਆ ਦਿੱਤੀਆ ਦੋ ਜੋੜੀਆ ਤੇ ਇਕ ਉਹਨਾ ਤੋ ਛੋਟੀ ਤੇ ਮੇਰੀਆ ਧੀਆ ਸਾਡੀ ਜਾਨ ਆ ਮੁਡਿਆ ਤੋ ਵਧਕੈ ਆ ਸਾਡੀਆ ਧੀਆ ਅਸੀ ਬਹੁਤ ਖੁਸ਼ਨਸੀਬ ਆ ਜੋ ਵਾਹਿਗੁਰੂ ਜੀ ਨੇ ਸਾਨੂੰ ਧੀਆ ਦਿੱਤੀਆ ਕਿਉਕਿ ਰੱਬ ਧੀ ਵੀ ਉਸਨੂੰ ਹੀ ਦਿੰਦਾ ਜਿਸਦੀ ਪਾਲਣ ਦੀ ਉਕਾਤ ਹੋਵੇ

  • @NeelamKumari-eu1xt

    @NeelamKumari-eu1xt

    9 ай бұрын

    Ji bilkul sahi didi. Mere vi three daughters han. Sadi jana vasdi a uhna vich

  • @dalbirkaur6220

    @dalbirkaur6220

    3 ай бұрын

    Q

  • @richakamboj6462
    @richakamboj64629 ай бұрын

    Waheguru ji

  • @user-ek3wp4us2n
    @user-ek3wp4us2n9 ай бұрын

    Veere rahan deo bhache nu vadia jidgi jeuga

  • @RaviKumar-nt2rb
    @RaviKumar-nt2rb8 ай бұрын

    Bilkul sahi kaha aapne. Love you panjab India. ✝️🎅🤐🤗

  • @komalkaur5767
    @komalkaur57679 ай бұрын

    Kudiya nu lay k hje v ahi soch rakhde a kyi lok ki beganiya ne😢 waheguru ji mehar Krna 🙏🏻

  • @tannukeshyap9082
    @tannukeshyap90829 ай бұрын

    Veer thnu dilo salut a ❤❤❤❤❤❤

  • @sumitdhingda9670
    @sumitdhingda96709 ай бұрын

    Waheguru Ji

  • @HarpreetKaur-kc7sk
    @HarpreetKaur-kc7sk9 ай бұрын

    Waheguru ji ji 🙏🙏

  • @priyankasardana1227
    @priyankasardana12279 ай бұрын

    Muje to ye bat bht achi lgi ki us lady ko kam dilwao or beti ko study krao.

  • @Sandeep_Sandhu
    @Sandeep_Sandhu9 ай бұрын

    Waheguru Ji😢😢😢😢

  • @kuljitkaur8086
    @kuljitkaur80868 ай бұрын

    GOD BLESS YOU FOR ALLWAYS❤❤❤TO

  • @SeeratSeerat-wk8wb
    @SeeratSeerat-wk8wb9 ай бұрын

    God bless you 🙏 Anmol bro

  • @RakeshKumar-xe4jv
    @RakeshKumar-xe4jv8 ай бұрын

    Waheguru ji mehar karo ji 🙏

  • @user-kn9le5sf8x
    @user-kn9le5sf8x8 ай бұрын

    Waheguru Ji waheguru ji

  • @majorsingh1285
    @majorsingh12859 ай бұрын

    ਜੁਤੀਆਂ ਦੀ ਘਾਟ ਆ ਪਹਿਲਾਂ ਤਾਂ ਡੇਢ ਲੱਖ ਦਾ ਬੱਚਾ ਵੇਚ ਤਾਂ ਫੇਰ ਮੂੰਹ ਚੱਕ ਦੀਆਂ ਨੇ ਵਾਪਸ ਮੰਗਣ ਆ ਜਾਂਦੀਆਂ ਹਨ , ਆਸ ਨਹੀਂ ਇਹ ਹੋਰ ਪੈਸੇ ਦੇ ਚੱਕਰ ਵਿਚ ਆ , ਜੇਕਰ ਬੱਚੇ ਚੰਗੇ ਘਰ ਤਾਂ ਰਹਿਣ ਦਿੳ , ਇਸ ਨੇ ਹੋਰ ਪੈਸਿਆਂ ਖਾਤਰ ਫੇਰ ਵੇਚ ਦੇਣਾ ,,,

  • @harbhjansingh3653
    @harbhjansingh36539 ай бұрын

    Good answer brother ji

  • @GurmeetKaur-by8ch
    @GurmeetKaur-by8ch8 ай бұрын

    God bless Anmol veere

  • @gurcharansingh2677
    @gurcharansingh26779 ай бұрын

    God bless you

  • @user-xp2ns3vh9u
    @user-xp2ns3vh9u8 ай бұрын

    ❤️love you ਭਾਜੀ

  • @AmanpreetKaur-my5vd
    @AmanpreetKaur-my5vd9 ай бұрын

    Othe hi rehn dao veere bache nu

  • @manmindersinghkang6573
    @manmindersinghkang65738 ай бұрын

    God bless you Anmol y g 🙏🙏🙏🙏🙏🙏🙏🙏🙏🙏🙏🙏

  • @sahibkapoor9155
    @sahibkapoor91559 ай бұрын

    God bless you big brother😍

  • @nidhiaroramangat5127
    @nidhiaroramangat51279 ай бұрын

    Gbu Bhai

  • @VikramSingh-be8lb
    @VikramSingh-be8lb9 ай бұрын

    Waheguru nanak dukhia sab sansaar

  • @hunnygaming445
    @hunnygaming4459 ай бұрын

    Whaguru ji❤

  • @satwinderkaur6512
    @satwinderkaur65129 ай бұрын

    Waheguru

  • @jotphotophotography7756
    @jotphotophotography77569 ай бұрын

    Veeri nice veer de

  • @user-wp4dj3bl6y
    @user-wp4dj3bl6y9 ай бұрын

    waheguru

  • @Ravinderkaur-hk9wm
    @Ravinderkaur-hk9wm9 ай бұрын

    ਨਹੀਂ ਪਾਲ ਹੁੰਦੇ ਨਾਂ ਜੰਮਿਆ ਕਰੋ ਫੇਰ

  • @mahinikhanj5120
    @mahinikhanj512027 күн бұрын

    jithe aaa munda othe rehndo ....os bache to future shi ho hojuga....

  • @khushwantkaur8240
    @khushwantkaur82409 ай бұрын

    Bilkul shi gll aw veere pehla dekhna chahida prr kini afsoos dhi gll aw Dona dhi Galt gll aw ehna ne vechia te ohna ne khridhia😥😥😥

  • @jaskarnsingh3884
    @jaskarnsingh38849 ай бұрын

    ਵੇਚਣ ਲਗੇ ਸ਼ਰਮ ਨੀ ਆਈ ਜਵਾਕ ਚੰਗੇ ਥਾ ਹੋਵੇ

  • @majorsingh1285
    @majorsingh12859 ай бұрын

    ਅਨਮੋਲ ਵੀਰੇ ਬੱਚੇ ਵਾਪਸ ਨਾ ਮੜਵਾੳ ਕਿੳਕਿ ਇਹ ਪੈਸੇ ਖਾਂਦੀਆਂ ਨੇ ਅਤੇ ਤੁਰ ਦੀਆਂ ਫੇਰਦਿਆਂ ਨੇ , , ਇਹਨਾਂ ਨੇ ਪੈਸੇ ਇਕੱਠੇ ਕਰਨੇ ਆ ਹੋਰ ਕੁਝ ਨਹੀਂ

  • @manpreetkaur2701
    @manpreetkaur27018 ай бұрын

    Waheguru ji😢

  • @Mamtakamboj1313
    @Mamtakamboj13139 ай бұрын

    Wmk ❤️❤️❤️❤️❤️❤️❤️

  • @sagarsaini1863
    @sagarsaini18639 ай бұрын

    Paji yr jithe hun beta becheya othe osnu vdiyaa roti pani mil reha huna.. bchha enha nu vaps krva Dita te oh bchaa v bhukmari ch marega jive kudi bechari di Zindagi khraab kr rhe aunty ji.. ldke di v Ida hi khraab huni kyuki bche de vaps aaun te hor aunty de khrche wadh jange te Dona bchya di Zindagi hnere val jandi rhvegi.. aunty ji nu kudi nu hi apna Munda smjh k usdi vdiyaa pRvarish krn.... WAheguru ji mehr krn 🙏 inha te aunty ji nu smjh aave ki bcha jinna nu Dita othe sukhi rhvega..

  • @balveersing7534
    @balveersing75349 ай бұрын

    Wahiguru ji

  • @harmankhehra6451
    @harmankhehra64519 ай бұрын

    Veere Jassa Singh naal podcast kro

  • @InduSharma-rn8zs
    @InduSharma-rn8zs8 ай бұрын

    Anmol veer ji❤

  • @amrindersingh7281
    @amrindersingh72819 ай бұрын

    Shi gl aa diyaa dehkiyaa veere

  • @jasminekaur4486
    @jasminekaur44869 ай бұрын

    🎉🎉

  • @GamingNav01
    @GamingNav019 ай бұрын

    Wmk 🙏

  • @meenudabas1151
    @meenudabas11519 ай бұрын

    Right bro ❤

  • @chiragsethi23
    @chiragsethi239 ай бұрын

    🙏🙏

  • @user-wt5cy2vv4s
    @user-wt5cy2vv4s9 ай бұрын

    ❤❤❤

  • @navparmar7274
    @navparmar72749 ай бұрын

    Jassa veera

  • @riyaattri_2000
    @riyaattri_20009 ай бұрын

    Bacha vaapis naa dwao veere bs ess bachi di study or maa lyi kam di intajam krvado .oh bacha agr vadia family ch hei tn ohnu othe hi rehn do ...

  • @sonuinder576
    @sonuinder5769 ай бұрын

    Bilkul sahi hai nae vapas karvana chahida hai pahla vachia kio bache koi khdone han jo phela vachta te fir chahida hai

  • @gurdevkaur1209
    @gurdevkaur12099 ай бұрын

    ਘੋਰ ਕਲਯੁੱਗ ਘੋਰ ਕਲਯੁੱਗ

  • @lakhvirsingh-mh6qx
    @lakhvirsingh-mh6qx9 ай бұрын

    ♥️🙏🙏

  • @ashaasingh5136
    @ashaasingh51369 ай бұрын

    Anmol ji ap ease caes se dur hi raho kyuki ye log shudrne wale ni

  • @footballloverjatt
    @footballloverjatt6 ай бұрын

    Anmol veer ma v apne bacha apne maa baap nu ikli paal rahi Singal mother aa ma v

  • @AditiSharma-qe3fo
    @AditiSharma-qe3fo9 ай бұрын

    Jo dheeya sochdia thde lyi oh thde putta ne v nhi krna. Ehna da bs chaa hi hunda pr dhee hmesha sath dugi thda.

  • @simranjeetkaur3272
    @simranjeetkaur3272Ай бұрын

    Veere mere papa di death hogi c te assi char bhena te dada dadi ne sanu rakheya ni fr meri mami ne job krke sanu padheya te hun meri bhn doctor aa usa ch

  • @barshpreetsingh29
    @barshpreetsingh299 ай бұрын

    Waheguru kida da time agyeaa💔

  • @khalsafauj4205
    @khalsafauj42056 ай бұрын

    😢 eda diya mawa nu v sja milni chaidi a had a yr ma de rishte nu v badnam kardiya ne eho jahea mawa

  • @Gill_fromUK
    @Gill_fromUK9 ай бұрын

    Veere Bacha ta fer maa nu milna chahida eh ta Nani aa

  • @super_fast_facts
    @super_fast_facts9 ай бұрын

    Veere tusi thik keha ik ik gll

  • @kavitasharma3236
    @kavitasharma32369 ай бұрын

    Hare Krishna hare 😭😭😭😭💔💔💔💔

  • @SwaranSinghsoni
    @SwaranSinghsoni9 ай бұрын

    ਕੱਲਜੁਗ ਹੈ ਜੀ ਕੁਸ ਵੀ ਹੋ ਸਕਦਾ ਇਨਾਂ ਸੱਜਾ ਦੋਨਾਂ ਨੂੰ ਵੇਚਣ ਵਾਲੇ ਲੈਣ ਵਾਲੇ ਨੂੰ ਸੱਜਾ ਜ਼ਰੂਰ ਹੋਣੀ ਚਾਹੀਦੀ ਹੈ

  • @jollybhumbla3217
    @jollybhumbla32179 ай бұрын

    😌🙏🏻

  • @mankiratsunny8180
    @mankiratsunny81808 ай бұрын

    Kina vada dil chaida aw bacha kise nu den da paise badle

Келесі