Partition 1947 - ਭਾਰਤ ਪਾਕਿਸਤਾਨ ਵੰਡ। ਪਹਿਲਾਂ ਕਤਲੇਆਮ ਕਿਧਰੋਂ ਸ਼ੁਰੂ ਹੋਇਆ? ਵੱਡਾ ਪੰਜਾਬ ਪਾਕਿਸਤਾਨ 'ਚ ਕਿਉਂ?

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Prof. Sukhdial Singh
Query: +91-94632-41235
ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 218

  • @takhatpanjab
    @takhatpanjab Жыл бұрын

    kzread.info/dash/bejne/qZx2pbygl9Taiqw.html Sikh Sovereignty Part 2 ਸਿੱਖ ਰਾਜ ਕਿਵੇਂ ਗਿਆ?ਆਪਣਿਆਂ ਨੇ ਪਿੱਠ 'ਚ ਛੁਰੇ ਮਾਰੇ! ਪ੍ਰੋ. ਸੁਖਦਿਆਲ ਸਿੰਘ ਤੋਂ ਸੁਣੋ

  • @charansinghbhuttay3775

    @charansinghbhuttay3775

    Жыл бұрын

    ਜਾਣਕਾਰੀ ਦਾ ਅਨਪੜ ਲੋਕਾਂ ਨੂੰ ਫਾ ਿੲਦਾ ਹੋਣਾਂ ਸੁਭਾਵਿਕ ਹੈ,ਪਰ ਪੜੂੇ ਿਲਖੇ ਵਰਗ ਲੲੀ ਿੱੲਸ ਦੀ ਗਹਿਰਾੲੀ ਤਕ ਪਹੁੰਚਣ ਲੲੀ ਹੋਰ ਵੀ ਜਾਣਕਾਰੀ ਭਰਪੂਰ ਵਿੱਚਾਰ ਚਰਚਾ ਦੀ ਲੋੜ ਹੈ।

  • @tejpalsingh7409

    @tejpalsingh7409

    Жыл бұрын

    ਸਿੱਖਾਂ ਦੇ ਲੀਡਰਾਂ ਨੇ ਹੀ ਸਿੱਖਾਂ ਨਾਲ ਮਾੜਾ ਕੀਤਾ ,ਜਿਸ ਦੀ ਸਜਾ ਹੁਣ ਸਿੱਖਾਂ ਨੂੰ ਮਿਲ ਰਹੀ ਹੈ

  • @premkaur7436

    @premkaur7436

    Жыл бұрын

    ਕੁਦਰਤ ਦਾ ਅਟਲ ਨਿਯਮ ਹੈ ਕਿ ਹਮੇਸ਼ਾ ਰਾਜ ਬਦਲਦੇ ਆਏ ਦੇਸ਼ਾਂ ਦੀ ਹਦਾ ਬਦਲਦੀਆਂ ਆਈਆ

  • @jai-eq8yf

    @jai-eq8yf

    Жыл бұрын

    Ll

  • @jaspaldhunna3227

    @jaspaldhunna3227

    Жыл бұрын

    Pop

  • @balvindersandhar4657
    @balvindersandhar4657 Жыл бұрын

    ਇਹ ਸਿਰਫ਼ ਸਿੱਖ ਕਮਿਉਨਿਟੀ ਨੂੰ ਵੱਧ ਤੋਂ ਵੱਧ ਕਮਜੋਰ ਕਰਨ ਤੇ ਨੁਕਸਾਨ ਪਹੁੰਚਾਉਣ ਦੀ ਵੰਡ ਸੀ

  • @kanwarjeetsingh1086
    @kanwarjeetsingh1086 Жыл бұрын

    ਸਾਡੇ ਬਜੁਰਗਾਂ ਦੀ ਲਾਲਿਲਪੁਰ ਦੀ ਜਮੀਨ ਸੀ ਇਧਰ ਆ ਕੇ ਚਾਰ ਗੁਣਾ ਘੱਟ ਜਮੀਨ ਮਿਲੀ ਓਹ ਵੀ ਬੰਜਰ,ਸਾਡੇ ਬਜੁਰਗ ਇਧਰ ਆ ਕੇ ਕੱਚੇ ਕੋਠਿਆਂ ਵਿੱਚ ਰਹਿ ਕੇ ਚੁਰਦੇ ਰਹੇ,ਮੇਰੇ ਪਿਤਾ ਜੀ ਪੜੇ ਹੋਏ ਸਨ,ਜਦੋਂ ਨੌਕਰੀ ਵਾਸਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਧੰਨਾ ਸਿੰਘ ਕੋਲ ਗਏ ਤਾਂ ਉਨ੍ਹਾਂ ਨੇ ਕਿਹਾ ਕਾਕਾ ਇਹ ਕਮੀਜ ਕਿਸ ਦੀ ਪਆ ਕੇ ਆਇਆ ਹੈ,ਮੇਰੇ ਪਿਤਾ ਜੀ ਨੇ ਕਿਹਾ ,ਹੈ ਤਾਂ ਮੇਰੀ ਹੀ ਪਰ ਹੁਣ ਮੇ ਬੇ ਜਮੀਨਾ ਅਤੇ ਭੁੱਖ ਦਾ ਮਾਰਿਆ ਹਾ।ਉਨ੍ਹਾਂ ਦਾ ਮਨ ਭਰ ਆਇਆ।ਆਪ ਨੇ ਬਹੁਤ ਵਧੀਆ ਬਿਆਨ ਕੀਤਾ ਹੈ ਧੰਨਵਾਦ

  • @pritpalsingh7180
    @pritpalsingh7180 Жыл бұрын

    ਵਡ ਪੰਜਾਬ ਦੇਸ਼ ਦੀ ਹੋਈ ਨਾ ਕੀ ਹਿੰਦੋਸਤਾਨ ਦੀ

  • @GurdevSingh-hw7oc
    @GurdevSingh-hw7oc Жыл бұрын

    ਸੁਖਵਿੰਦਰ ਸਿੰਘ ਜੀ ਮੈਂ ਇਸ ਵਿਸ਼ੇ ਤੋਂ ਹੱਟ ਕਿ ਕਹਿਣ ਲੱਗਾ ਕਿ ਸੁਣਨ ਨੂੰ ਮਿਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਨਵੀਂ ਛਪਾਈ ਚ ਲੱਗਾਂ ਮਾਤਰਾਵਾ ਬਦਲੀਆ ਜਾ ਰਹੀਆਂ ਨੇ,,, ਇਸ ਵਿਸ਼ੇ ਤੇ ਵੀ ਗੌਰ ਕਰਨ ਦੀ ਲੋੜ ਹੈ ਕਿ SGPC ਕਰਾ ਰਹੀ ਹੈ,,, ਜੇ ਨਹੀਂ ਕਰਾ ਰਹੀ ਤਾਂ ਕਾਰਵਾਈ ਕਿਉਂ ਨੀ ਕੀਤੀ ਜਾ ਰਹੀ।।

  • @sandhulahorie604

    @sandhulahorie604

    Ай бұрын

    ਸੱਚ ਹੋ ਸਕਦਾ ਹੈ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਕਿ ਪਿੰਡਾਂ ਵਿੱਚੋਂ ਪੁਰਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਸਾਂਭ ਕੇ ਰੱਖਣ

  • @daljeetsingh7552
    @daljeetsingh7552 Жыл бұрын

    ਹੁਣ ਵੀ ਮੁਸਲਮਾਨ ਗੁੱਜਰਾ ਨੂੰ ਪੰਜਾਬ ਵਿੱਚ ਿੲਸੇ ਸਾਜਿਸ ਤਹਿਤ. ਵਸਾਿੲਅਾ ਜਾ ਰਿਹਾ।

  • @sukhdevsinghkhalsa1921
    @sukhdevsinghkhalsa1921 Жыл бұрын

    ਜੇ ਸਿੱਖ ਅਜੇ ਵੀ ਨ ਸਮਝੇ ਤਾਂ ਬਹੁਤ ਵੱਡਾ ਆਪਣਾ ਨੁਕਸਾਨ ਆਉਣ ਵਾਲੇ ਸਮੇਂ ਵਿੱਚ ਸਿੱਖ ਕਰਵਾ ਸਕਦੇ ਹਨ। ਦਿੱਲੀ ਦੰਗਿਆਂ ਵਿਚ ਕਿਸੇ ਸਿੱਖ ਨੂੰ ਨਹੀਂ ਬਖਸ਼ਿਆ ਗਿਆ।

  • @jagrajsandhu8421
    @jagrajsandhu8421 Жыл бұрын

    ਸਹੀ ਗੱਲ , ਹੈ ਜਦੋਂ ਪੰਜਾਬ ਦੇਸ਼,ਹੀ ਵੱਖਰਾ ਸੀ, ਫਿਰ ਉਸ ਦੇਸ਼ ਪੰਜਾਬ ਦਾ ਵਿਭਾਜਨ ਕਿਉਂ ਹੋਇਆ,

  • @VijayKumar-hd3ns
    @VijayKumar-hd3ns Жыл бұрын

    ਸਹੀ ਸੱਚ ਬਿਆਨ ਕੀਤਾ ਗਿਆ ਹੈ। ਬਹੁਤਿਆਂ ਨੂੰ ਕੌੜਾ ਲੱਗ ਸਕਦਾ ਹੈ

  • @JagjitSingh-xv4br
    @JagjitSingh-xv4br Жыл бұрын

    ਇਹ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ । ਪੰਜਾਬ ਕੀ ਸੀ ਤੇ ਕੀ ਬਣਾ ਦਿੱਤਾ ਗਿਆ । ਸਭ ਕੁਝ ਗੰਦੀ ਸਿਆਸਤ ਦੀ ਭੇਟ ਚੜ੍ਹ ਗਿਆ ।

  • @khushwantsingh8484
    @khushwantsingh8484 Жыл бұрын

    ਬਹੁਤ ਵਧੀਆ ਜਾਣਕਾਰੀ । ਅੰਗਰੇਜ਼ਾ ਨੇ ਸਾਜਿਸ਼ ਤਹਿਤ ਬਹੁਤ ਡੂੰਘੀ ਸੱਟ ਮਾਰੀ । ਪੰਜਾਬ ਅਤੇ ਬੰਗਾਲ ਹੀ ਵੰਡੇ ਗਏ।

  • @inderjitkaursandhu9464
    @inderjitkaursandhu9464 Жыл бұрын

    ਬਹੁਤ ਵਧੀਆ ਸੂਝ ਬੂਝ ਨਾਲ ਵਿਆਖਿਆ ਕੀਤੀ ਹੈ 👍🙏

  • @ghaggarlahar4623
    @ghaggarlahar4623 Жыл бұрын

    ਬਹੁਤ ਖੂਬ ਪ੍ਰੋਫੈਸਰ ਸੁਖਦਿਆਲ ਸਿੰਘ ਜੀ ਬਹੁਤ ਈ ਸੁਚੱਜੇ ਢੰਗ ਨਾਲ ਜਾਨਕਾਰੀ ਦਿੱਤੀ

  • @harinderchandi4568
    @harinderchandi4568 Жыл бұрын

    ਅਸਲ ਵਿੱਚ ਅਸੀਂ ਸਿੱਖ ਲੋਕ ਜਿਆਦਾ ਭਾਵਕ ਹਾਂ । ਅਸੀਂ ਲੋਕ ਦੂਸਰਿਆਂ ਦੀ ਲੜਾਈ ਨੂੰ ਆਪਣੇ ਗਲ ਪਵਾ ਲੈਂਦੇ ਹਾਂ । ਜਦੋਂ ਜਿਨਾਹ ਪਾਕਿਸਤਾਨ ਮੰਗ ਰਿਹਾ ਸੀ ਤਾਂ ਮਾਸਟਰ ਤਾਰਾ ਸਿੰਘ ਜੀ ਨੂੰ ਮੁਸਲਿਮ ਲੀਗ ਦਾ ਝੰਡਾ ਵੱਡਣ ਦੀ ਕੀ ਜਰੂਰਤ ਸੀ । ਉਸ ਤੋਂ ਬਾਦ ਰਾਵਲਪਿੰਡੀ ਜਿਲ੍ਹੇ ਦੇ ਕਹੂਟਾ ਪਿੰਡ ਵਿੱਚ ਬਹੁਤ ਕਤਲੇਆਮ ਹੋਇਆ ਸੀ । ਉਸਤੋਂ ਬਾਅਦ ਵੀ ਸਾਡੇ ਸਿੱਖ ਭਰਾਵਾਂ ਨੇ ਭਾਰਤੀ ਪੰਜਾਬ ਵਾਲੇ ਪਾਸੇ ਦੰਗੇ ਸ਼ੁਰੂ ਕਰ ਦਿੱਤੇ । ੲਿਸ ਦਾ ਅਸਰ ੲਿਹ ਹੋੲਿਆ ਕਿ ਮੁਸਲਮਾਨ ਜੋ ਪੰਜਾਬ ਵਿੱਚ ਬਹੁਗਿਣਤੀ ਵਿੱਚ ਸਨ , ਨੇ ਦੰਗੇ ਅਤੇ ਕਤਲੇਆਮ ਸ਼ੁਰੂ ਕਰ ਦਿੱਤਾ । ਜੇ ਮਾਸਟਰ ਜੀ ਕਹਿ ਦੇਂਦੇ ਕਿ ਝੰਡਾ ਨਹੀਂ ਵੱਡਿਆ ਤਾਂ ਕਾਫ਼ੀ ਹੱਦ ਤੱਕ ਕਤਲੇਆਮ ਅਤੇ ਮਾਰ ਧਾੜ ਤੋਂ ਬਚਿਆ ਜਾ ਸਕਦਾ ਸੀ । ਹਿੰਦੂ ਵੀਰ ਜਿਆਦਾ ਭਾਵਕ ਨਹੀਂ ਹੁੰਦੇ ਅਤੇ ਜਰੂਰਤ ਪੈਣ ਉੱਪਰ ਨਿਉਂ ਜਾਂਦੇ ਹਨ । ਅੰਤ ਵਿੱਚ ਸਿੱਖਾਂ ਨੂੰ ਸੱਭ ਤੋਂ ਵੱਧ ਨੁਕਸਾਨ ਉਠਾਉਣਾ ਪਿਆ ਸੀ

  • @surinderpalsingh485

    @surinderpalsingh485

    Жыл бұрын

    Bai g master Tara singh v brahmin si oh Sikhan da sirf saroop rakhda si, sikhan naal nahi si, jansangh da keha manda si

  • @jagrajsandhu8421
    @jagrajsandhu8421 Жыл бұрын

    ਜਦੋਂ ਵੰਡ ਪੰਜਾਬ ਦੀ ਹੋਈ,,15/08/1947 ਨੂੰ ਵੰਡ ਹੋਈ, ,ਜੋ ਕਲਕੱਤੇ ਇੱਕੋ ਦਿਨ ਹੀ 2000 ਹਿੰਦੂ ਮਾਰਿਆ ਮੁਸਲਮਾਨਾਂ ਨੇ,ਉਹ ਹਿੰਦੂਸਤਾਨ ਵਿੱਚ ਸੀ,, ਉਸ ਵਿੱਚ ਸਿੱਖ ਰਾਜ ਦਾ ਕੀ ਰੋਲ ਸੀ , ਫਿਰ ਵੰਡ ਪੰਜਾਬ ਦੀ ਕਿਉਂ ਕੀਤੀ, ,, ਪੰਜਾਬ ਦੀ ਵੰਡ ਕਰਵਾਈ ਗਈ, ਜ਼ਿਨਾਹ,ਤੇ ਨੇਹਰੂ,ਇਕ ਹੋ ਕੇ ਦੇਸ਼ ਪੰਜਾਬ ਦਾ ਭੋਗ ਪਾਇਆ ਗਿਆ,, ਇਥੇ ਹੀ ਮਾਸਟਰ ਤਾਰਾ ਸਿੰਘ,ਨੇ ਸਿੱਖ ਦੇਸ਼ ਪੰਜਾਬ ਨਾਲ ਗ਼ਦਾਰੀ ਕੀਤੀ, ਮੁੱਖ ਦੋਸ਼ੀ ਤਾਰਾ ਸਿੰਘ ਹੀ ਸੀ,, ਕਿਉਂਕਿ ਉਹ ਸਿੱਖਾਂ ਘਰ ਜਨਮਿਆਂ ਨਹੀਂ ਸੀ,,, ਹਿੰਦੂ ਸੀ,, ,

  • @Aaj361

    @Aaj361

    Жыл бұрын

    Bhra ji tuhada tara singh vala comment galt hai. Asl vich sikh education pakkho kaafi sown san ehna nu amjh hi nhi lagiaa

  • @tarlochansingh2227

    @tarlochansingh2227

    Жыл бұрын

    ਲਗਪਗ ਸਾਰੇ ਸਿੱਖ ਹਿੰਦੂ ਘਰਾਂ ਚੋਂ ਹੀ ਆਏ ਨੇਂ ....ਸਮੇਤ ਗੁਰੂ ਸਾਹਿਬਾਨ ਦੇ।

  • @dhanbirsinghgill3252
    @dhanbirsinghgill3252 Жыл бұрын

    ਬਹੁਤ ਖੂਬ ਸਿੱਖਿਆ ਭਰਪੂਰ ਜਾਣਕਾਰੀ

  • @amarjitswaich5465
    @amarjitswaich5465 Жыл бұрын

    ਸਤਿ ਸਿਰੀ ਅਕਾਲੀਆਂ ਵੀਰ ਜੀ ਬਹੁਤਾਤ ਵਿੱਚ ਤੁਸੀਂ ਬਹੁਤ ਹੀ ਲਿਆਕਤ ਤੇ ਡੂੰਘੀ ਜਾਣਕਾਰੀ ਤੇ ਸਿਆਸਤ ਤੋਂ ਇਤਿਹਾਸ ਤੋਂ ਜਾਣੂ ਕਰਵਾਉਣ ਵਾਲੀਆਂ ਸਖਸ਼ੀਅਤਾਂ ਨਾਲ ਹੀ ਮਿਲਵਾਉਂਦੇ ਹੋ। ਬਹੁਤ ਬਹੁਤ ਸ਼ੁਕਰੀਆ, ਜਿਉਂਦੇ ਰਹੋ |

  • @amarjitswaich5465

    @amarjitswaich5465

    Жыл бұрын

    ਸਤਿ ਸਿਰੀ ਅਕਾਲ

  • @amarjitswaich5465

    @amarjitswaich5465

    Жыл бұрын

    ਅਕਾਲ ਲਿਖਣਾ ਚਾਹਿਆ ਸੀ

  • @Darshansingh-el4ti
    @Darshansingh-el4ti Жыл бұрын

    ਧੰਨਵਾਦ ਪ੍ਰੋਫੈਸਰ ਸਾਹਿਬ ਜੀ ਗਿਆਨ ਦੈਣ ਤੇ

  • @tirathsingh3635
    @tirathsingh3635 Жыл бұрын

    ਇਸ ਕਤਲੋਗ਼ਾਰਤ ਦੇ ਜ਼ਿਮੇਵਾਰ ਉਸ ਵੇਲੇ ਦੀ ਹਕੂਮਤ ਸੀ ਜੇ ਮਿਲਟ੍ਰੀ ਨੂੰ ਲਾ ਕੇ ਬਦਲੀ ਕਰਵਾਈ ਹੁੰਦੀ ਤਾਂ ਇੱਕ ਤਾਂ ਇਹ ਵੰਡ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਜਾਂਣੀ ਸੀ ਦੂਜੇ ਜਿਹੜਾ ਪੰਜਾਬ ਪਾਕਿਸਤਾਨ ਵਿੱਚ ਚਲਾ ਗਿਆ ਹੈ ਓਹ ਵੀ ਬਚ ਸਕਦਾ ਸੀ ਤੇ ਜੋ ਜ਼ਿੰਮੀਦਾਰ ਘਰ ਘਾਟ ਜ਼ਮੀਨ ਜਾਇਦਾਦ ਛੱਡਣ ਲਈ ਮਜਬੂਰ ਹੋਏ ਸਨ ਬੱਚ ਜਾਂਣੇ ਸਨ ਤੀਜਾ ਕਸ਼ਮੀਰ ਨੂੰ ਵੀ ਉਸ ਵੇਲੇ ਬਚਾਇਆ ਜਾ ਸਕਦਾ ਸੀ ਇੱਕ ਤਾਂ ਪਾਕਿਸਤਾਨ ਸੁੰਗੜ ਜਾਂਣਾਂ ਸੀ ਦੂਜੇ ਓਹ ਲੜਾਈ ਕਰਨ ਵੇਲੇ ਸੌ ਵਾਰ ਸੋਚਦਾ ਪਰ ਭਾਰਤੀ ਹਾਕਮਾਂ ਨੂੰ ਆਜ਼ਾਦੀ ਦਾ ਨਸ਼ਾ ਚੜਿਆ ਹੋਇਆ ਸੀ ਤੇ ਜਿੰਨਾਂ ਵੀ ਕਤਲੇਆਮ ਹੋਇਆ ਓਹ ਅੱਖਾਂ ਬੰਦ ਕਰਕੇ ਦੇਖਦੇ ਰਹੇ ਉਸਦਾ ਰੀਜ਼ਲਟ ਦੋਂਵੇਂ ਮੁਲਕ ਆਪਸ ਵਿੱਚ ਦੁਸ਼ਮਣ ਬਣ ਗਏ ਕਿੰਨੀਆਂ ਲੜਾਈਆਂ ਹੋਈਆਂ ਕਤਲੋਗ਼ਾਰਤ ਹੋਈ ਕੋਈ ਹਿਸਾਬ ਹੀ ਨਹੀਂ ਹੈ ਕਸ਼ਮੀਰ ਤਾਂ ਅੱਜ ਤੱਕ ਸੜ ਰਿਹਾ ਹੈ ਭਾਰਤ ਤੇ ਪਾਕਿਸਤਾਨ ਹੈ ਈ ਵਹਿਸ਼ੀ ਤੇ ਦਰਿੰਦਿਆਂ ਦੇ ਮੁਲਕ ਹਨ ਇਹ ਕਤਲੇਆਮ ਤਾਂ ਹੋਂਣਾ ਹੀ ਹੋਂਣਾ ਸੀ ਅਸੀਂ ਇਨਸਾਨ ਤਾਂ ਹੈ ਈ ਨਹੀਂ ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ ਤੇ ਨਾਂ ਹੀ ਸਿੱਖ ਹਾਂ, ਅਸੀਂ ਹਾਂ ਤਾਂ ਸਿਰਫ਼ ਜੱਲਾਦ ਤੇ ਕਸਾਈ ਹਾਂ

  • @gurmejsingh646
    @gurmejsingh646 Жыл бұрын

    ਪ੍ਰੋਫੈਸਰ ਸਾਹਿਬ ਨੇ ਵਿਦਿਵਤਾ ਭਰਪੂਰ ਜਾਣਕਾਰੀ ਪ੍ਰਸਤੁਤ ਕੀਤੀ ਹੈ,ਜਿਸ ਲਈ ਉਹ ਧੰਨਵਾਦ ਦੇ ਪਾਤਰ ਹਨ।

  • @hardevpassi8107
    @hardevpassi8107 Жыл бұрын

    Prof sahib your discussion is very important. Thank you so much.

  • @chutkifakirdi6168
    @chutkifakirdi6168 Жыл бұрын

    ਸਤਿਨਾਮ ਜੀ

  • @manreetsingh5404
    @manreetsingh5404 Жыл бұрын

    ਬਹੁਤ ਵਧੀਅ।

  • @davindersingh6648
    @davindersingh6648 Жыл бұрын

    Very nice topic si asliyat aj patta lagi

  • @jaswantraisingla2765
    @jaswantraisingla2765 Жыл бұрын

    100 % agreed with Prof Sahib

  • @dawinderbajwa7731
    @dawinderbajwa7731 Жыл бұрын

    ਪ੍ਰੋਫੈਸਰ ਸੁਖਦਿਆਲ ਸਿੰਘ ਜੀ ਨੇ ਬਿਲਕੁਲ ਸਹੀ ਵਿਆਖਿਆ ਕੀਤੀ ਹੈ ਇਹ ਵੰਡ ਵੱਖਰੀਆਂ ਕੌਮਾਂ ਦੇ ਅਧਾਰ ਤੇ ਹੋਈ ਹੈ ਖਿੱਤੇ ਦੇ ਅਧਾਰ ਤੇ ਨਹੀਂ । ਇੱਕ ਕੌਮ ਦੀ ਵਧਦੀ ਆਬਾਦੀ ਤੋਂ ਭਾਰਤੀਯ ਉਪਮਹਾਂਦੀਪ ਨੂੰ ਖਤਰਾ ਸੀ ਤੇ ਅੱਜ ਵੀ ਹੈ। ਸਿੱਖ ਆਬਾਦੀ ਨੂੰ ਵਧਾਉਣ ਦੀ ਜਰੂਰਤ ਹੈ

  • @gumukhsinghguraya4819
    @gumukhsinghguraya4819 Жыл бұрын

    ਜਨਸੰਘ (RSS )ਦਾ ਰੋਲ ਬਿਲਕੁਲ ਨਹੀਂ ਦਸਿਆ ਪਰੋਫੈਸਰ ਸਾਹਿਬ ਨੇ ਜਦੋਂ ਕਿ ਮੁਸਲਿਮ ਲੀਗ ਤੋਂ ਪਹਿਲਾਂ ਤੇ ਜ਼ਿਆਦਾ ਰੋਲ ਇਸ ਦਾ ਸੀ..." ਕਿਥੇ ਗਿਆ ਮੇਰਾ ਸ਼ਹਿਰ ਲਾਹੌਰ" ਸੋਮ ਅਨੰਦ ਦਾ ਲਿਖਿਆ ਪ੍ਰੋਫੈਸਰ ਸਾਹਿਬ ਨੂੰ ਪੜਣਾ ਚਾਹੀਦਾ ਹੈ

  • @rajeshanand7050

    @rajeshanand7050

    Жыл бұрын

    Sab to vadi galti eh hoi ki muulim te non Muslim da pure tabadlla magi hoeya

  • @GurdevSingh-hw7oc
    @GurdevSingh-hw7oc Жыл бұрын

    Very nice discussion ਪ੍ਰੋ ਸੁਖਦਿਆਲ ਸਿੰਘ ਜੀ।।

  • @ManjitKaur-vp7kf
    @ManjitKaur-vp7kf Жыл бұрын

    ਅੱਜ ਕੱਲ ਤਾਂ ਸਮਝ ਨੀ ਆਉਂਦੀ ਤੁਸੀ ਯਕੀਨ ਕੀਹਦਾ ਕਰੋ ਏਜੰਸੀਆਂ ਦਾ ਦਬਾਅ ਇੰਨਾਂ ਜ਼ਿਆਦਾ ਸ਼ਾਇਦ ਕੋਈ ਵੀ ਉਂਨਾਂ ਦੀ ਮਰਜ਼ੀ ਤੋਂ ਬਿਨਾ ਬੋਲ ਤੱਕ ਨੀ ਸਕਦਾ

  • @BholaSingh-dm1tf

    @BholaSingh-dm1tf

    Жыл бұрын

    Right ! Absolutely you are right Manjit Kaur ji.

  • @jwalagaget8057

    @jwalagaget8057

    Жыл бұрын

    ਤੁਹਾਡੀ ਵਿਆਖਿਆ ਅਨੁਸਾਰ ਸਿੱਖਾਂ ਦੀ ਆਬਾਦੀ ਹੋਰ ਘਟੇਗੀ ਕਿਉਕਿ ਬਹੁਤੀ ਸਿੱਖ ਆਬਾਦੀ ਬਾਹਰਲੇ ਮੁਲਕਾਂ ਵਿੱਚ ਚਲੀਗ਼ਈ ਦੂਜੀ ਗੱਲ ਜਾਤਪਾਤ ਦਾ ਵਿੱਤਕਰਾ ਬਹੁਤ ਜਿਆਦਾ ਹੈ ਇਹ ਜੱਟਵਾਦ ਸਾਡੇ ਮਜ੍ਹਬੀ ਅਤੇ ਰਾਮਗੜੀਆ ਜਾਂ ਰਾਮਦਾਸੀਆ ਸਿੱਖਾਂ ਨੂੰ ਸਿੱਖ ਮੰਨਦੇ। ਹੀ ਨਹੀਂ ਕੁੱਲ ਮਿਲਾਕੇ ਸਾਡੇ ਦਲਿੱਤ ਭਾਈ ਚਾਰੇ ਨੂੰ ਇਹ। ਲੋਕ ਸਿੱਖ ਮੰਨਦੇ ਹੀ ਨਹੀਂ। ਜਿਸਕਰਕੇ ਡੇਰਾਵਾਦ ਪੈਦਾ ਹੋਇਆ ਇਸਦਾ main ਕਾਰਨ ਜੱਟਵਾਦ ਜੁੰਮੇਵਾਰ ਹੈ ਇਹ ਗੱਲ ਕਰਦੇ ਨੇ ਖਾਲਸਤਾਨ ਦੀ ਇਹਨਾਂ ਤੋਂ ਪੰਜਾਬ ਨਾ ਪਹਿਲਾਂ ਸੰਬਿਆ ਗਿਆ ਨਾ ਹੀ ਹੁਣ ਸੰਬਲੀਆ ਜਾਣਾ ਗੱਲ ਕਰਦੇ ਨੇ ਖਾਲਸਤਾਨ ਦੀ ਇਹਨਾਂ ਜੱਟਵਾਦ ਨੀਤੀਆ ਕਰਕੇ ਹੀ ਸਭਕੁਝ ਹੋ ਰਹਿਆ ਹੈ । ਸਾਡੇ ਲੋਕਾਂ ਦਾ ਤਾਂ ਇਹ ਲੋਕ ਬਾਈ ਕਾਟ ਕਰਦੇ ਹੀ ਰਹਿੰਦੇ ਨੇ ਕਦੇ ਗਰੀਬਾਂ ਦੀ ਦਿਹਾੜੀ ਵਧਉਣ ਵਾਰੇ ਗੱਲ ਕੀਤੀ ਹੈ ਇਸ ਜੱਟਵਾਦ ਨੇ ਧਰਨੇ ਲਾਉਣ ਵੇਲੇ ਤਾਂ ਨਾਹਰਾ ਦਿੰਦੇ ਨੇ * ਕਿਸਾਨ ਮਜਦੂਰ ਏਕਤਾ ਯੂਨੀਅਨ ਜਿੰਦਾਬਾਦ * ਕਦੇ ਇਹਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਕਿਸੇ ਨੇ ਗੱਲ ਕਰਦੇ ਨੇ ਖਾਲਸਤਾਨ ਦੀ । ਧੰਨਵਾਦ ਜੀ।

  • @surindersinghfauji9141
    @surindersinghfauji9141 Жыл бұрын

    ਹੁਣ ਇਹ ਕਦੀ ਵੀ ਨਾਂਹ ਆਖੋ ਕਿ ਵੰਡ 1947 ਵਿੱਚ ਭਾਰਤ ਤੇ ਪਾਕਿਸਤਾਨ ਨਾਲ ਹੋਈ ਹੈ ਸੋ ਅਸਲ ਵੰਡ ਸਿਰਫ ਪੰਜਾਬ ਦੀ ਹੋਈ ਹੈ। ਪੰਜਾਬ ਹੀ ਦੋ ਹਿਸਿਆਂ ਵਿੱਚ ਵੰਡਿਆ ਗਿਆ ਹੈ ਤੇ ਵੱਡਾ ਨੁਕਸਾਨ ਸਿੱਖਾਂ ਦਾ ਹੋਇਆ।

  • @amreekkaur4136
    @amreekkaur4136 Жыл бұрын

    ਜਾਣਕਾਰੀ ਦੇਣ ਵਾਸਤੇ ਬਹਤ 2 ਧੰਨਬਾਦ ਜੀ

  • @roopsingh8427
    @roopsingh8427 Жыл бұрын

    ਇਸ ਮਾਸਟਰ ਤਾਰਾ ਸਿੰਘ ਨੇ ਤਾਂ ਕਾਂਗਰਸ ਦੇ ਹੱਥਾ ਤੇ ਚੜ ਕੇ ਸਿੱਖਾਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ

  • @harkewalsandhu1815

    @harkewalsandhu1815

    Жыл бұрын

    ਬਿਲਕੁਲ ਸੱਚ

  • @surinderpalsingh485
    @surinderpalsingh485 Жыл бұрын

    Bahut hi kamaal di deep debate

  • @ravindersinghgill314
    @ravindersinghgill314 Жыл бұрын

    ਮਾਸਟਰ ਤਾਰਾ ਸਿੰਘ ( ਅਸਲ ਨਾਮ ਨਾਨਕ ਚੰਦ ਮਲਹੋਤਰਾ ) ਮਾਨਸਿਕ ਤੌਰ ਹਿੰਦੂ ਵਿਚਾਰਧਾਰਾ ਨਾਲ ਸਬੰਧਤ ਸਨ ਅਤੇ ਮੁਸਲਮਲੀਗ ਦੇ ਕੱਟੜ ਵਿਰੋਧੀ ਹੋਣ ਕਾਰਨ ਹੀ ਇਹ ਕਤਲੇਆਮ ਵਾਲੇ ਹਾਲਾਤ ਪੈਦਾ ਕਰ ਦਿੱਤੇ ਗਏ ਅਤੇ ਜੇਕਰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਝਿਆ ਹੁੰਦਾ ਤਾਂ ਇਹ ਕੱਟੜ ਵਿਰੋਧੀ ਨਾਂ ਬਣਦੇ ਕਿਓਂਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਮੁਸਲਮ ਭਾਈਚਾਰੇ ਦੇ ਲੌਕ ਵੀ ਮੰਨਦੇ ਸਨ ।।

  • @hardesingh2931
    @hardesingh2931 Жыл бұрын

    There were consensus in 1881 in Punjab also in 1941. Also Indian side Punjab was including Haryana, Himachal. In 1881 Consensus 47.6% Muslim, 43.8% Hindu, and 8.2% were Sikhs. According to 1941 consensus 53.2% Muslim, 29.1% Hindu and 14.9% were Sikhs. Across the Sutlej river Hindu were 60%.

  • @royalsingh2826

    @royalsingh2826

    Жыл бұрын

    Great,bro. Good knowledge

  • @anmolpreet6228
    @anmolpreet6228 Жыл бұрын

    Very good effort both by Channel as well as by professor sahib. Further request to brought the truth of partition and genocide, which demand seriously. Thanks for both

  • @SurjitSingh-ed9mu
    @SurjitSingh-ed9mu Жыл бұрын

    Unique information sir Sukhwinder and Pro.sukhdial sir selut

  • @vineysharma7722
    @vineysharma7722 Жыл бұрын

    Very nice and valuable information Respected Professor Sir ji and Sukhwinder ji...

  • @amrjeetsingh1328
    @amrjeetsingh1328 Жыл бұрын

    ਬਹੁਤ ਹੀ ਸਹੀ ਤਰੀਕੇ ਨਾਲ ਪੰਜਾਬੀ ਚ ਦਸਿਆ ਇਸੇ ਤਰਾਂ ਦੇ ਪਰੋਗਰਾਮ ਦੀ ਜਾਨਕਾਰੀ ਸਿਖਾਂ ਨੂੰ ਦਸਦੇ ਰਹੋ ਦੁਨੀਆਂ ਦੀ ਰਾਜਨੀਤਿਕ ਹਲਚਲ ਦੀ

  • @jagrajsandhu8421
    @jagrajsandhu8421 Жыл бұрын

    ਕਿਥੇ ਪ੍ਰਾਪਰਟੀਆਂ ਆਈਆਂ ਸਾਡੀਆਂ ਤੇ ਜ਼ਮੀਨਾਂ ਹੀ ਸਾਰੀਆਂ ਨਹੀਂ ਸੀ ਦਿੱਤੀਆਂ ਗਈਆਂ ਸਨ,

  • @vineysharma7722
    @vineysharma7722 Жыл бұрын

    Thank you very much Dear Sukhwinder ji for superb selection of Highly Respected and Learned experts...

  • @vineysharma7722
    @vineysharma7722 Жыл бұрын

    ਜੀਅ ਕਰਦਾ ਹੈ ਕਿ ਪ੍ਰੋਫੈਸਰ ਸਾਹਿਬ ਬੋਲਦੇ ਜਾਣ ਤੇ ਸੁਣਦੇ ਜਾਈਏ, ਸੁਣਦੇ ਜਾਈਏ...

  • @takhatpanjab
    @takhatpanjab Жыл бұрын

    kzread.info/dash/bejne/mH9hqtaOitrKc5c.html Sikh Sovereignty Part 1 | ਸਿੱਖ ਰਾਜ ਕਿਵੇਂ ਗਿਆ? ਇਤਿਹਾਸਕ ਖ਼ੁਲਾਸੇ ਪ੍ਰੋ. ਸੁਖਦਿਆਲ ਤੋਂ ਸੁਣੋ

  • @punjabpropaganda4005
    @punjabpropaganda4005 Жыл бұрын

    ਵਾਹਿਗੁਰੂ

  • @ajaibsinghpanesarCanada
    @ajaibsinghpanesarCanada Жыл бұрын

    S S A 🙏🙏 Sukhwinder Singh ji and Professor Sukhdial Singh ji

  • @samkahlon9957
    @samkahlon9957 Жыл бұрын

    Very good information. So amaizig. Waheguru Waheguru Waheguru

  • @jarnailsingh1731
    @jarnailsingh1731 Жыл бұрын

    Very nice views of Prof sukhdial Singh ji

  • @gurmukhsingh3457
    @gurmukhsingh3457 Жыл бұрын

    Reliable description.Valuable analysis brought up.Public must be awared and awakened in time before jumping to any historical conclusion.

  • @user-oe8eh1jt9o
    @user-oe8eh1jt9oКүн бұрын

    ਰਕਸ਼ਾ ਮੰਤਰੀ ਬਲਦੇਵ ਸਿੰਘ ਬਾਰੇ ਜਰੂਰ ਦੱਸੇਉ ਪ੍ਰੋ ਸਾਹਿਬ ਜੀ

  • @tarlochansingh2227
    @tarlochansingh2227 Жыл бұрын

    ਸਿੱਖਾਂ ਤੋਂ ਕਈ ਗੁਣਾਂ ਵੱਧ ਹਿੰਦੂ ਭਾਈਚਾਰੇ ਦੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ, ਪ੍ਰੋ ਸਾਹਿਬ ਦਾ ਇਹ ਕਹਿਣਾ ਕਿ ਨੁਕਸਾਨ ਸਿਰਫ਼ ਸਿੱਖਾਂ ਦਾ ਹੋਇਆ ਸੱਚਾਈ ਨਾਲ ਮੇਲ ਨਹੀਂ ਖਾਂਦੀ। ਹਿੰਦੂਆਂ ਚੋਂ ਪੰਜਾਬੀ ਖੱਤਰੀ ਭਾਈਚਾਰਾ ਜਿਹੜਾ ਪੜ੍ਹਾਈ ਲਿਖਾਈ ਅਤੇ ਰੁਪਏ ਪੈਸੇ ਦੇ ਪੱਖੋਂ ਸਭ ਤੋਂ ਮਜ਼ਬੂਤ ਸੀ, ਲਾਹੌਰ, ਰਾਵਲਪਿੰਡੀ, ਪਿਸ਼ਾਵਰ ਵਰਗੇ ਸ਼ਹਿਰ ਅਤੇ ਆਪਣਾ ਸਭ ਕੁੱਝ ਗਵਾ ਕੇ ਭਾਰਤ ਵਾਲੇ ਪਾਸੇ ਆਇਆ। ਡਾਕਟਰ ਸਾਹਿਬ ਜਿਹੜੀ ਚਾਰ ਜ਼ਿਲ੍ਹਿਆਂ ਦੀ ਜ਼ਮੀਨ ਦੀ ਗੱਲ ਕਰਦੇ ਹਨ ਇਹ ਸਾਰੀ ਦੀ ਸਾਰੀ ਅੰਗਰੇਜ਼ਾਂ ਨੇਂ ਬਾਰਾਂ ਆਬਾਦ ਕਰਕੇ ਉਨ੍ਹਾਂ ਦੀ ਸੇਵਾ ਵਜੋਂ ਮੁਫ਼ਤ ਚ ਹੀ ਕਾਸ਼ਤਕਾਰਾਂ ਨੂੰ ਦਿੱਤੀ ਸੀ। ਅਜੇ ਸਿੰਧੀ ਭਾਈਚਾਰੇ ਦਾ ਨੁਕਸਾਨ ਵੱਖਰਾ ਹੋਇਆ ਉਨ੍ਹਾਂ ਦਾ ਪੂਰਾ ਇਲਾਕਾ, ਸੱਭਿਆਚਾਰ ਅਤੇ ਬੋਲੀ ਤੱਕ ਖ਼ਤਮ ਹੋ ਗਏ, ਕਿਸੇ ਤਰ੍ਹਾਂ ਆਪਣੇ ਨਾਨਕ ਪੰਥੀ ਗੁਰਦਵਾਰੇ ਬਣਾ ਕੇ ਇੱਕ ਦੂਸਰੇ ਦਾ ਆਸਰਾ ਬਣੇ।

  • @ShamsherSingh-ms9il
    @ShamsherSingh-ms9il Жыл бұрын

    Very knowledgeable video. My date of birth is 02.09.1945 in Sialkot District know in Pakistan after 1947. Events explained in this video are very sad due to politics and leaders of that time.

  • @jasbirsingh215
    @jasbirsingh215 Жыл бұрын

    Excellent information prof. Sukhdialji

  • @user-hj3em2fp3k
    @user-hj3em2fp3k Жыл бұрын

    Very informative! 👍

  • @ajaibsinghpanesarCanada
    @ajaibsinghpanesarCanada Жыл бұрын

    S S A 🙏🙏🙏🙏🙏🙏🙏🙏🙏🙏 to all viewers of this program

  • @ManjitKaur-jb4rb
    @ManjitKaur-jb4rb Жыл бұрын

    Bilkul sahi.mere Dada g v Sara kuj shad aae.ethe kuch nahi milea

  • @manjeetkaurrai130
    @manjeetkaurrai130 Жыл бұрын

    ਭਾਰਤ ਦੀ ਵੰਡ ਨਹੀ ਸੀ ਹੋੲੀ ਵੰਡ ਪੰਜਾਬ ਦੀ ਹੋੲੀ ਸੀ

  • @akshbrar1074

    @akshbrar1074

    Жыл бұрын

    ਪੂਰਬੀ ਬੰਗਾਲ ਸਿੰਧ ਬਲੋਚਿਸਤਾਨ ਆਦਿ ਪੰਜਾਬ ਨੀ

  • @BaljitKaur-zz8jl
    @BaljitKaur-zz8jl Жыл бұрын

    Great analysis prof sahib

  • @GillJattStudio
    @GillJattStudio Жыл бұрын

    Very nice video g

  • @noblecomputer74bachiter9
    @noblecomputer74bachiter9 Жыл бұрын

    Thanks for giving good information

  • @subhashkaushal6421
    @subhashkaushal6421 Жыл бұрын

    Very nice information given by prof. Sahib which I don't know n in future this type of program must be relay n ur both Bhargav ji n Singh ji have widely knowledge about Punjabi politics, 👒 🎩 hat's off to them n u also ask them questions n ask from them their vichar n said iss Tey thoda channa pao is very interesting u did good job n I enjoy it.

  • @pardumankahlon5946
    @pardumankahlon5946 Жыл бұрын

    Very informative video

  • @gurpreetmangat1089
    @gurpreetmangat1089 Жыл бұрын

    Waheguru Waheguru Waheguru ji Bakhso bakhanhar whaheguru Waheguru Waheguru ji

  • @saytruth1382
    @saytruth1382 Жыл бұрын

    Before blaming one community for killings and partition,we should study the documents and events that happened at that time. There was no resolution of division of Punjab by unionist party despite the majority of Muslims candidates. Master Tara Singh was solely responsible for creating bitterness among Muslims and Sikhs at the behest of congress men as he was semi educated who could not understand the deep rooted conspiracy of Oxford educated Mr. Nehru and barrister Gandhi. Name of Muslims league was given by congress leaders.All Hindhu congress leaders wanted to weaken the power of Punjabis by division in order to bury the history of KHALSA RAJ.Had we remained united the fate of Sikhs would have been altogether different.Sikhs are still sufferer and living in a colony of Indian despotic state.

  • @sukhdevsinghkhalsa1921
    @sukhdevsinghkhalsa1921 Жыл бұрын

    ਪਿੰਡਾਂ ਦੇ ਲੋਕ ਪੜ੍ਹੇ ਲਿਖੇ ਹੁੰਦੇ ਤਾਂ ਹੋ ਸਕਦਾ ਸੀ ,ਵੰਡ ਵੇਲੇ ਸਿੱਖਾਂ ਨੂੰ ਵੱਖਰਾ ਮੁਲਕ ਮਿਲ ਜਾਂਦਾ।

  • @bobbysarkaria7104
    @bobbysarkaria7104 Жыл бұрын

    Sukhwinder ji very good picture of divisen was explained.

  • @gurmukhsingh3457
    @gurmukhsingh3457 Жыл бұрын

    Nice exposure.Keep it up.

  • @bharatbhushan2110
    @bharatbhushan2110 Жыл бұрын

    Very good details provided by s.hardial Singh who very clear ly explains the situation and worst results for panjabi s

  • @iqbalsinghgill4679
    @iqbalsinghgill4679 Жыл бұрын

    Good information

  • @karamjitsinghsandhu5243
    @karamjitsinghsandhu5243 Жыл бұрын

    Good information nice channel

  • @angrejparmar6637
    @angrejparmar6637 Жыл бұрын

    Good job

  • @MunirAhmad-cp9wo
    @MunirAhmad-cp9wo Жыл бұрын

    love you sardar ji (ch.munir nakodri from montgomery.)

  • @harchandbehar2698
    @harchandbehar2698 Жыл бұрын

    Very well explained.

  • @harmelsroa5102
    @harmelsroa5102 Жыл бұрын

    very informatuve.

  • @Gurbachan-qq2im
    @Gurbachan-qq2im Жыл бұрын

    East west germany ਸਾਰੀ ਵਿਚਕਾਰ ਕੋਈ ਦਿਵਾਰ ਨਹੀਂ ਸੀ ਸਿਰਫ ਬਰਲਿਨ ਸ਼ਹਿਰ ਵੰਡ ਕੇ ੳੁੱਚੀ ਦੀਵਾਰ ਬਣਾਈ ਗਈ ਸੀ। ਹਾਂ ਪ੍ਰੋਗਰਾਮ ਤੇ ਜਾਣਕਾਰੀ ਬਹੁਤ ਹੀ ਵਧੀਆ ਤੇ ਅੱਖਾਂ ਖੋਲਣ ਵਾਲੀ ਹੁਣ ਤੱਕ ਆਮ ਲੋਕਾਂ ਨੂੰ ਐਨੀ ਸਪਸ਼ਟ ਜਾਣਕਾਰੀ ਨਹੀਂ ਸੀ

  • @sabtv7
    @sabtv7 Жыл бұрын

    Well explained prof sahib

  • @PritamSingh-dj8fy
    @PritamSingh-dj8fy Жыл бұрын

    Very nice brother bilkul right brother

  • @_punjabi_singh
    @_punjabi_singh Жыл бұрын

    excellent excellent

  • @achharsinghgill472
    @achharsinghgill472 Жыл бұрын

    Many villages in East Panjab did not suffer the violence there are historical records and eye witness accounts which support this,I don't know where Professor ji got his information from.

  • @prithichand1025

    @prithichand1025

    Жыл бұрын

    @@tiger-rn9mj DOABA and MALWA were non Muslim majority so Muslims attack on non Muslim doabas was not possible here the Muslims were being attacked in 1947 but the situation was different in amritsar ferozepur and gurdaspur districts of the British Punjab Muslims were in majority or equal to the non Muslim in population so there were communal riots in which Muslims were pro active but after the RADCLIFFE AWARD the Muslims situation in these districts became merciful they were killed and the surviving migrated to Pakistan in tatters

  • @warriorsadvocate8899
    @warriorsadvocate8899 Жыл бұрын

    Good analysis 👍

  • @baghsingh9320
    @baghsingh9320 Жыл бұрын

    'veery veery good iedias

  • @kulwindersandhu5178
    @kulwindersandhu5178 Жыл бұрын

    Very true professor sahib 🙏

  • @ramsingh3611
    @ramsingh3611 Жыл бұрын

    ਸਰਦਾਰ ਜੀ, ਕਿਓਂ ਪੁਰਾਣੇ ਜ਼ਖ਼ਮ ਛਿਲ ਦਿੱਤੇ, ਸਾਡੇ ਰਹਿਦੇ ਬਜ਼ੁਰਗਾਂ ਦੇ

  • @SuperLuckysingh007
    @SuperLuckysingh007 Жыл бұрын

    Good information 🙏

  • @nirmalsingh815
    @nirmalsingh815 Жыл бұрын

    Very nice analysis

  • @roshanlalsingla60
    @roshanlalsingla60 Жыл бұрын

    You are speaking true story of Pakistan I was in district Sangrur on 15 August

  • @paramveersinghdhillon7226
    @paramveersinghdhillon7226 Жыл бұрын

    Thank you professor vadiya jaankari den lyee

  • @RanjeetSingh-fc7ex
    @RanjeetSingh-fc7ex Жыл бұрын

    you are right sir

  • @devinderpal8807
    @devinderpal8807 Жыл бұрын

    Absolutely right

  • @surjeetsinghguliani3601
    @surjeetsinghguliani3601 Жыл бұрын

    ਐਡੀਟਰ ਸੁਖਵਿੰਦਰ ਜੀ ਪ੍ਰੋ ਸੁੱਖਦਿਆਲ ਸਿੰਘ ਦਾ ਫ਼ੋਨ ਨੰਬਰ ਵੀ ਦਿਆ ਕਰੋ ਇੰਟਰਵਿੳ ਬਹੁਤ ਵਧੀਆ ਹੈ ।

  • @PremSingh-ek9iv
    @PremSingh-ek9iv Жыл бұрын

    Nice

  • @achharsinghgill472
    @achharsinghgill472 Жыл бұрын

    Dr Sadhu Singh Hamdard owner and editor of Ajeet news wrote he was present at the meeting where Muslim League's flag is supposed to have been hacked,he said no such thing happened.

  • @tilbendrasingh1042

    @tilbendrasingh1042

    Жыл бұрын

    Agar Pakistan na Banta to hinduon Aur sikhon Ke bich mein jo thodi bahut rift Hai vah Nahin Hoti

  • @achharsinghgill472

    @achharsinghgill472

    Жыл бұрын

    @@tilbendrasingh1042 main aap se sehmat hoon

  • @balwantgill3319
    @balwantgill3319 Жыл бұрын

    Good luck 👏👏👍👍

  • @Kiranpal-Singh
    @Kiranpal-Singh10 ай бұрын

    ਸਿੱਖਾਂ ਦੀ ਘਟ ਰਹੀ ਆਬਾਦੀ ਵੀ, ਵਿਚਾਰ ਕਰਨ ਦਾ ਵਿਸ਼ਾ ਹੈ, ਬਹੁਤੇ ਜਿਮੀਦਾਰਾਂ ਦੇ ਇਕ ਪੁੱਤਰ ਹੋ ਜਾਵੇ ਤਾਂ ਉਥੇ ਹੀ ਬੱਸ, ਜਮੀਨ ਨਾ ਵੰਡੀ ਜਾਵੇ, ਮਹਿੰਗੇ ਸਕੂਲਾਂ ਵਿੱਚ ਪੜ੍ਹਾਉਣਾ ਆਦਿ ਬਹਾਨੇ ਹੁੰਦੇ ਹਨ, ਕੌਮੀ ਸੋਚ ਦੀ ਬਜਾਏ, ਨਿੱਜ ਸੋਚ ਭਾਰੂ ਹੈ !

  • @jassi.tv6860
    @jassi.tv6860 Жыл бұрын

    ਹੋਰ ਵੀ ਬਹੁਤ ਸਟੇਟਾਂ ਸਨ ਬਾਡਰ ਦੇ ਨਾਲ ਲਗਦੀਆਂ ਪੰਜਾਬ ਦੇ ਟੁਕੜੇ ਹੀ ਕਿਉਂ

  • @harkewalsandhu1815
    @harkewalsandhu1815 Жыл бұрын

    ਪ੍ਰੋਫੈਸਰ ਸਹਿਬ ਕੋਸ਼ਿਸ਼ ਕਰੋ ਭਾਰਤ ਬੋਲਣ ਦੀ ! ਬਿਲਕੁਲ ਠੀਕ ਹਿੰਦੂ ਨਹੀ ਚਾਹੁੰਦੇ ਫਿਰ ਮਹਾ ਭਾਰਤ ਬਣੇ !

  • @jaswantsingh3849
    @jaswantsingh3849 Жыл бұрын

    ਹਿੰਦੂ ਵੀੳਜੜੇ ਸਨ ਭਾਵੇਂ ੳਹ ਕੁਝ ਘੱਟ ਸਨ ਜੀ ਕਿਰਪਾ ਕਰਕੇ ਇਤਹਾਸ ਨੂ ਸਹੀ ਪੇਸ ਕਰਿਆ ਕਰੋ ਜੀ

  • @jagdishraj5357
    @jagdishraj5357 Жыл бұрын

    Professor Saab ji. Mera ek swaal hai

  • @jagirsingh5779
    @jagirsingh5779 Жыл бұрын

    Pb and Bengal divided because dirty politics of selfish leaders

  • @baldevsingh8715
    @baldevsingh8715 Жыл бұрын

    Most quoted and reliable census were in 1931 and at that time Census Commissioner of India was Dr. Denzil Ibbetson . Before that also there were census from 1881 on wards and it is going on till today after every 10 years. But at present reports are not so reliable , because those conducting census do not go to every area , every house . They just write sitting in offices/houses !

  • @baldevsingh8715
    @baldevsingh8715 Жыл бұрын

    Trouble with Sikh/ Punjabi scholars is that they do not read English sources published after 30 years of the Partition of 1947 [ in terms of Officials Secrets Act 1923 ] . These are published by the British Govt in 12 volumes TRANSFER OF POWER, and FREEDOM AT MIDNIGHT , MOUNTBATTEN AND THE PARTITION OF INDIA , etc. roles of Tara Singh, Nehru, Gandhi , Patel etc. are exposed in these books !

Келесі