Life story of Maharajas of patiala, Kings of patiala, Patiala Riyasat, Sikh History,Captain Amrinder

#maharajaofpatiala #sikhhistory #punjab #mahsrajabhupindersingh #maharanjitsingh
#patiala #patialariyasat

Пікірлер: 220

  • @Harjit0364
    @Harjit0364 Жыл бұрын

    ਮਹਾਰਾਜਾ ਰਣਜੀਤ ਸਿੰਘ ਜੇ ਜਿਊਂਦਾ ਰਹਿ ਜਾਂਦਾ ਮੰਗਲਾ ਕਿਸ ਦੀ ਹਿੰਮਤ ਸੀ ਸਾਡੇ ਤੋਂ ਖੋ ਨਨਕਾਣਾ ਲੈ ਜਾਂਦਾ ਹੌਸਲਾ ਕੋਈ ਨਾ ਕਰਦਾ ਮੁਲਖ ਵੰਡਾਉਣੇ ਦਾ। ਜੈ ਪੰਜਾਬ ਜੀ 🇮🇳 ਜੈ ਭਾਰਤ ਜੀ

  • @punjab40

    @punjab40

    Жыл бұрын

    ਰਣਜੀਤ ਸਿੰਘ ਦੀ ਤਾਕਤ ਕਦੇ ਕਮ ਨਾ ਆਈ ਅੰਗਰੇਜ ਨਾਲ ਲੜਿਆ ਨਹੀਂ, ਕਿ ਫਾਇਦਾ ਤਾਕਤ ਦਾ। ਚੰਗਾ ਹੁੰਦਾ ਅੰਗਰੇਜ਼ਾਂ ਨੂੰ ਕਲਕੱਤੇ ਤੱਕ ਮਾਰ ਮਾਰ ਭਜਾ ਦਿੰਦਾ ਨਹੀਂ ਤਾਂ ਜੰਗ ਵਿੱਚ ਮਰ ਜਾਂਦਾ, ਪਰ ਡਰਦਾ ਲੜਿਆ ਨਹੀਂ, ਕਿਸ ਗੱਲ ਦਾ ਮਾਣ

  • @chandramohanbisht7316

    @chandramohanbisht7316

    Жыл бұрын

    Jai hind Bro.

  • @royalsingh2826

    @royalsingh2826

    Жыл бұрын

    @@punjab40 darpok lok Maharaje nahi bn skde oh bhi agr koee khandani raaj na hove

  • @royalsingh2826

    @royalsingh2826

    Жыл бұрын

    @@punjab40 Diplomacy bhi koee cheez hundi aa

  • @royalsingh2826

    @royalsingh2826

    Жыл бұрын

    @@punjab40 Hun asee kyu nahi Pakistan naal larh pende

  • @GurmeetSingh-zc2zo
    @GurmeetSingh-zc2zo Жыл бұрын

    ਹੁਣ ਪਟਿਆਲਾ ਦੇ ਕੈਪਟਨ ਨੇ ਵੀ ਪੰਜਾਬ ਨੂੰ ਧੋਖਾ ਹੀ ਦਿੱਤਾ।

  • @manikbroadcast3918

    @manikbroadcast3918

    Жыл бұрын

    Punjab di janta aap zimidar iss waaste jad pata si ki aye Captain Gaddara di nasal hai ta ki soch ke Punjab di janta ne osnu vote diti si

  • @sudagarsingh6583

    @sudagarsingh6583

    Жыл бұрын

    Kul mila k ih pariwar gaddar hai.

  • @satwantsingh9687
    @satwantsingh9687 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ, ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ ਜੀ ਕਿਉਂ ਕਿ ਇੱਕ ਨਿਮਾਣਾ ਸਿੱਖ ਬਣਕੇ ਸਿੱਖ ਰਾਜ ਕਾਇਮ ਕੀਤਾ ਅਤੇ ਗੁਰਧਾਮਾਂ ਦੀ ਸੇਵਾ ਕਰਵਾਈ

  • @randhirsingh3114

    @randhirsingh3114

    Жыл бұрын

    Ed d

  • @chandramohanbisht7316

    @chandramohanbisht7316

    Жыл бұрын

    Definitely bro.

  • @swarnsinghkamthekar5814
    @swarnsinghkamthekar5814 Жыл бұрын

    बहुत ही सराहनीय प्रयास है, नवजवान को सीख इतिहास जाने की एक सवलत होई है. एक छोटीशी गुजारिश हैं, अब जो इतिहास सुना रहे हो ती स्पीड बहुत जादी हो गई है , इस वजह से थोडी डीकत होती.

  • @jassi.tv6860
    @jassi.tv6860 Жыл бұрын

    ਪੰਜਾਬ ਦੇ ਬਹੁਤ ਰਾਜਿਆਂ ਅੰਗਰੇਜ਼ਾਂ ਨਾਲ ਹੱਥ ਮਿਲਾ ਲਏ ਸਨ ਤੇ ਮਾਹਰਾਜਾ ਰਣਜੀਤ ਸਿੰਘ ਜੀ ਦੇ ਖਿਲਾਫ਼ ਸਾਜਿਸ਼ਾਂ ਕਰਨ ਲੱਗ ਪਏ ਸਨ

  • @satwantsingh9687

    @satwantsingh9687

    Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ, ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਬੇਨਤੀ ਹੈ ਕਿ ਸਤਿਕਾਰ ਯੋਗ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਅਤੇ ਪੰਜਾਬ ਦੇ ਰਾਜੇ ਮਹਾਰਾਜਿਆਂ ਦੇ ਸਬੰਧ ਵਿੱਚ ਆਮ ਤੌਰ ਤੇ ਗਲਤ ਹੀ ਦੱਸਿਆ ਜਾਂਦਾ ਹੈ ਪਰੰਤੂ ਅਸਲ ਵਿੱਚ ਗੱਲ ਇਹ ਸੀ ਕਿ ਸ਼ੇਰੇ ਪੰਜਾਬ ਨੇ ਰਿਆਸਤ ਰਾਏਕੋਟ ਦੇ ਮਰ ਚੁੱਕੇ ਨਵਾਬ ਦੀਆਂ ਬੇਗਮਾਂ ਨੂੰ ਸਿਰਫ ਪੰਜ ਪਿੰਡ ਦੇਕੇ ਬਾਕੀ ਰਿਆਸਤ ਆਪਣੇ ਨਜ਼ਦੀਕੀ ਬੰਦਿਆਂ ਵਿਚਕਾਰ ਵੰਡ ਦਿੱਤੀ ਸੀ ਅਤੇ ਰਿਆਸਤ ਫ਼ਰੀਦਕੋਟ ਦੇ ਮਰ ਚੁੱਕੇ ਚੌਧਰੀ ਬਾਬਾ ਚੜ੍ਹਤ ਸਿੰਘ ਜੀ ਬਰਾੜ ਦੇ ਮਾਸੂਮ ਬੱਚਿਆਂ ਨਾਲ ਵੀ ਇਹੋ ਹੀ ਸਲੂਕ ਕੀਤਾ ਸੀ ਇਸਤੋਂ ਬਾਅਦ ਸ਼ੇਰੇ ਪੰਜਾਬ ਨੇ ਆਪਣੇ ਨਾਨਕੇ ਪਰਿਵਾਰ ਮਹਾਰਾਜਾ ਜੀਂਦ ਨੂੰ ਵੀ ਹੜੱਪ ਕਰਨਾ ਚਾਹਿਆ ਤਾਂ ਇਸਦੇ ਮਾਮੇ ਦੇ ਪੋਤਰੇ ਨੇ ਸਭ ਤੋਂ ਅੱਗੇ ਲੱਗਕੇ ਬ੍ਰਿਟਿਸ਼ ਸਰਕਾਰ ਨੂੰ ਪੰਜਾਬ ਲਿਆਂਦਾ ਅਤੇ ਲੁਧਿਆਣਾ ਜੋਕਿ ਮਹਾਰਾਜਾ ਜੀਂਦ ਦਾ ਇਲਾਕਾ ਸੀ ਉਥੇ ਅੰਗਰੇਜ਼ ਫੌਜਾਂ ਦੀ ਛਾਉਣੀ ਪਵਾ ਦਿੱਤੀ ਸੀ ਇਸਤੋਂ ਅੱਗੇ ਸਭ ਨੂੰ ਪਤਾ ਹੀ ਹੈ

  • @vikramsingh-ew3ew

    @vikramsingh-ew3ew

    Жыл бұрын

    ਨਾਲੇ ਪਟਿਆਲੇ ਵਾਲਾ ਵਿ ਕੋਈ ਘਾਟ ਦੱਲੇ ਦਾ ਬੀਜ ਨਹੀਂ ਸੀ ਬਾਕੀ ਇਹ ਸਭ ਹਰ ਜਗ੍ਹਾ ਹੁੰਦੈ, ਰਾਜ ਨੂੰ ਇਹਨਾ ਨਾਲ ਨਿਪਟਣ ਦਾ ਜਗੜ ਕਰਨਾ ਪੈਂਦੈ

  • @VivoV-qe1if

    @VivoV-qe1if

    Жыл бұрын

    @@satwantsingh9687 yes. It's. Correct

  • @harjinderpannusinghpannu1766
    @harjinderpannusinghpannu1766 Жыл бұрын

    ਪਟਿਆਲਾ ਫਰੀਦਕੋਟ ਦੇ ਰਾਜੇ ਗਦਾਰ ਸ਼ਨ

  • @harjapaujla8093
    @harjapaujla8093 Жыл бұрын

    No one could match the exalted status of Emperor Ranjit Singh, who ruled over Himachal Pradesh, Ladakh, Kasmir, Jammu, Gilgit, Baltistan, Swat, North West Frontier Agency up to Khyber, Multan, Rawalpindi, Lahore and Jalandhar divisions of Punjab.

  • @FrEeTibEtXinJiAnGfReEpOkCoL

    @FrEeTibEtXinJiAnGfReEpOkCoL

    Жыл бұрын

    Delhi haryana uttrakhand sindh aur kuchh hissa tibet rajasthan ka bhi tha 🙄

  • @Arvinder0008

    @Arvinder0008

    Жыл бұрын

    Gilgit Baltistan Kashmir te Ladakh , General Zorawar Singh Kahluria (Gulab Singh Dogra Heth sewa nibha rahe c) jo ki ik Hindu Rajput san from Bilaspur ne Fateh kita c , ate Sikh Raj wich shaamil kita !!

  • @harjapaujla8093

    @harjapaujla8093

    Жыл бұрын

    @@Arvinder0008 yes

  • @Arvinder0008

    @Arvinder0008

    Жыл бұрын

    @@harjapaujla8093 kzread.info/dash/bejne/mYqLtcdtfbiTh84.html

  • @punjab40

    @punjab40

    Жыл бұрын

    ​@@harjapaujla8093 what can do with this emperor Raja Ranjit S. And his strong army, he never faught with British army , ਭੱਠ ਦਵਾਈ ਜਿਹੜੀ ਕਮ ਨਾ ਆਏ।

  • @rajeevSharma-ml9zj
    @rajeevSharma-ml9zj Жыл бұрын

    मुस्लिम कौम के लोग पहले भी दयालु थे aaj भी दयालु है l सिखो के असली मित्र l

  • @Globalkabbadiupdates
    @Globalkabbadiupdates Жыл бұрын

    ਇਹ ਗੱਲ ਮੁੱਕਦੀ ਹੈ ਕਿ ਪੇਸ਼ੇਵਰ ਦੱਲੇ ਹੀ ਹੈ ਅਤੇ ਤੀਵੀਬਾਜ ਜਿਹੇ ਲੋਕ ਹਨ

  • @gurdeepsingh9409
    @gurdeepsingh9409 Жыл бұрын

    ਧੰਨਵਾਦਿ ਭਾਈ ਸਹਿਬ, ਕੈਪਟਨ ਦੇ ਗੱਦਾਰ ਖਾਨਦਾਨ ਦੀ ਜਾਣਕਾਰੀ ਦੇਣ ਲਈ। ਇਨਾਂ ਦੇ ਖੂਨ ਚ ਹੀ ਗੱਦਾਰੀ ਲਿਖੀ ਹੋਈ ਐ।

  • @vijaykumaryadav5818
    @vijaykumaryadav5818 Жыл бұрын

    Aapka bataane ka tarika bahut acha tha, ek baar mein sab yaad ho gaya 👌👌

  • @balvindersandhar4657
    @balvindersandhar4657 Жыл бұрын

    ਅੱਜ ਵੀ ਦੁਸ਼ਮਣ ਨੇ ਏਥੇ ਦੋਸਤ ਕੌਣ ਰਿਹਾ ਪੂਰੇ ਦੇਸ਼ ਦਾ ਇਤਹਾਸ ਪੜ ਕੇ ਦੇਖ ਲਵੋ ਗਦਾਰ ਹੀ ਗਦਾਰ ਨਜਰ ਆ਼ਉਦੇ ਨੇ

  • @tarloksinghpunia7888

    @tarloksinghpunia7888

    Жыл бұрын

    ਸਹੀ ਕਿਹਾ ਵਿਰੈ,

  • @itzzorapb0895

    @itzzorapb0895

    Жыл бұрын

    Apni hi kom da ghaan krke ash kiti caption amrinder te pariwar ,purwaja ne. Gadar lanna…

  • @Seerat1213
    @Seerat1213 Жыл бұрын

    ਯਾਰ ਮੈ ਤਾਂ ਬਾਬਾ ਆਲਾ ਸਿੰਘ ਨੂੰ ਬਹੁਤ ਵਧੀਆ ਸਮਝਦਾ ਸੀ ਪਰ ਅੱਜ ਪਤਾ ਲੱਗਾ ਸਿੱਖ ਕੌਮ ਨਾਲ ਗਦਾਰੀ ਕਰਦਾ ਰਿਹਾਸਾਰਾ ਖਾਨਦਾਨ ਬਾਕੀ ਕੈਪਟਨ ਵੀ ਉਹੀ ਚੀਜ਼ ਹੈ ਲਾਹਨਤ ਹੈ ਇਹਨਾ ਨੂੰ ਜੋ ਸਿੱਖ ਕੌਮ ਦੇ ਨਹੀ ਬਣ ਸੱਕੇ

  • @iqbalsinghmann1411

    @iqbalsinghmann1411

    Жыл бұрын

    1762 ਵਿੱਚ ਜਦ ਸ਼ਬਦਾਵਲੀ ਨੇ ਸਿੱਖ ਕੌਮ ਦਾ ਬੜਾ ਘਾਣ ਕੀਤਾ ਸੀ ਤਾਂ ਆਲੇ ਜੱਟ ਨੇ ਉਸ ਦੀਆਂ ਫ਼ੌਜਾਂ ਨੂੰ ਰਾਸ਼ਨ (ਬੱਕਰੇ ਆਦਿ) ਮੁਹਈਆ ਕੀਤਾ ਸੀ। ਫੇਰ ਇਸ ਨੇ ਹਿਮਾਕਤ ਇਹ ਕੀਤੀ ਕਿ ਆਪਣੇ ਵਕੀਲ ਨਾੰਨੂ ਸ਼ਿੰਘ ਗਰੇਵਾਲ਼ ਨੂੰ ਸਿੱਖਾਂ ਕੋਲ ਭੇਜ ਦਿੱਤਾ ਕਿ ਮੈਂ ਤੁਹਾਡੀ ਅਬਦਾਲੀ ਨਾਲ ਸੁਲਾਹ ਕਰਵਾ ਦਿੰਦਾ ਹਾਂ। ਸਿੱਖਾਂ ਨੇ ਇਸ ਗੱਲ ਦਾ ਗ਼ੁੱਸਾ ਬਹੁਤ ਕੀਤਾ ਤੇ ਇਸ ਦੇ ਵਕੀਲ ਨੂੰ ਕਿਹਾ ਕਿ ਆਲੇ ਨੂੰ ਦੱਸ ਦੇ ਕਿ ਸਿੱਖ ਆ ਰਹੇ ਨੇ ਹੁਣ ਤਿਆਰ ਹੋ ਜਾਵੇ। ਮੁੜ ਕੇ ਇਸ ਨੇ ਸਿੱਖਾਂ ਤੋਂ ਆਪਦੀ ਗਲਤੀ ਦੀ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ।

  • @royalsingh2826

    @royalsingh2826

    Жыл бұрын

    @@iqbalsinghmann1411 Abdali ne

  • @harbanssingh7477
    @harbanssingh7477 Жыл бұрын

    ਆਲਾ ਪਰਿਵਾਰ ਖ਼ਾਨਦਾਨੀ ਗ਼ੱਦਾਰ

  • @jaggiriarcalifornia661
    @jaggiriarcalifornia661 Жыл бұрын

    patiala State ne hamesha hi sikha nal dokha hi kita aa je maharaja Ranjit Singh ji nal mil jnde fir nazre kuch hor hi hone c khalsa raj nu kade v haar nhi honi c hon tak v Amrinder Singh vrge sikha de Khalif hi honde aa sikh kaum de Gadar kahea jave koi Atkhatni nhi hovegi

  • @justabir4182

    @justabir4182

    Жыл бұрын

    Captain Amrinder Singh bolo. Unke par dada ne kuch bhi kiya ho. Par wo Indian army ke retired col hai. Unka apman matlab Indian Army ka apmaan.

  • @jaggiriarcalifornia661

    @jaggiriarcalifornia661

    Жыл бұрын

    @@justabir4182 sach sach hota ha je sahi ha koi agr army person ha jo mrji krta jye je wahi so called col ho Gen ho I don't care esi ne khalistan bnani vlo me se ik tha agr zakn nhi hota serch krna inka jahi km rha ha gadri krna apni hi kum se

  • @justabir4182

    @justabir4182

    Жыл бұрын

    @@jaggiriarcalifornia661 You have to care. Indian Army ki izzat tumhare feeling se bahut zyada hai. Aur ye yuddh lare hue captain hai. Tumhaari tarah keyboard warrior nai. Ideology difference mere sath v hai. Lekin Indian Army ke shan me gustakhi bardaasht nai karenge. Ye chahte to congress ke talwe chat sakte the. Lekin congress me rehte hue v inhone desh me hit me liye hue faislo ka samman kiya. Chahe surgical strike ho. Article 370 hatana ho. Ya siddhu ki makkari ke khilaaf larna ho. Ye khalistani ki tarah utpat nai machate hai. Isliye tameez se nam lo

  • @jaggiriarcalifornia661

    @jaggiriarcalifornia661

    Жыл бұрын

    @@justabir4182 ohh bhai je ideology vli baat muj se mt kar mera chota bhai punchh me betha ha father mere punjab police me ha SI ha Batala sadr thane me posted ha mere cousin waha posted ha jaha tum jaise ka jna ka sunn kr hi kya hal hoga mere khud ke 2 massi k ldke naxalite maoist ke area me posted ha Jaha mera gavvo ha na waha se border just 15 km dur ha keyboard worrier hote ha tumhre jaise jinko bas bolna atta ha 😄 Dera baba nanak distt Gurdaspur ka nm suna ha serch krna captain wahi ha na jab 1965 ki war hoi thi bhgg ayea tha waha se 😂😂 Agar Lt Gernal Harbhaksh singh ki vjh se amritsar Taran tarn gurdaspur Pakistan me jte jte bche the bacho jaisi baat nhi krte wo gernal ha je ha wo ha hoga apne ghr jo ha hi kaum ka gadar os se kya lena ha tum log jo mrji kaho

  • @jaggiriarcalifornia661

    @jaggiriarcalifornia661

    Жыл бұрын

    @@justabir4182 mere pe kyu chhdi ja raha ha 😂😂 gussa ha kisi aur pe nikl jo tere pass ha it's my personal opinion about him kaise bcho ki tarh jabrdsti mnva rahe ho 😂

  • @manjitsingh4831
    @manjitsingh4831 Жыл бұрын

    Good👍 Presentation🙏

  • @A4Avtar
    @A4Avtar Жыл бұрын

    ਪੋਤੜੇ ਫਰੋਲ ਕੇ ਰੱਖ ਦਿੱਤੇ। 🌟👍

  • @RajinderSingh-er9fp
    @RajinderSingh-er9fp11 күн бұрын

    Very good informationand

  • @gurpreetbhatia539
    @gurpreetbhatia539 Жыл бұрын

    nice, keep it up

  • @knowledgeTv335
    @knowledgeTv335 Жыл бұрын

    Bhra Tenu bhut maan nal keh reha plz request man lyi Baba khark singh and sundar singh mijtihya(Biogarphy) te video banaa plz plz 🙏

  • @Kamarpartapgill
    @Kamarpartapgill Жыл бұрын

    Bhot vadia sewa kar reha veer, keep it up 👍👍

  • @gursahibsingh2182
    @gursahibsingh2182 Жыл бұрын

    ਠੀਕ ਹੈ

  • @dandiwalartsbutuiqe8513
    @dandiwalartsbutuiqe8513 Жыл бұрын

    Waheguruji🙏🙏🙏🙏🙏🙏

  • @bohemiashadab8316
    @bohemiashadab8316 Жыл бұрын

    Informative

  • @mukandsingh1379
    @mukandsingh1379 Жыл бұрын

    Thanks for inovative information sir.

  • @sarinproduction1651
    @sarinproduction1651 Жыл бұрын

    Nice analysis brother thanks

  • @amarjitpannu9357
    @amarjitpannu9357 Жыл бұрын

    Now we know why the Empire of great Maharaja Ranjit Singh couldn't survive! We need to learn from the history!

  • @sarwansingh8867
    @sarwansingh8867 Жыл бұрын

    Very nice information

  • @gurpreetgiana1206
    @gurpreetgiana1206 Жыл бұрын

    ਮਹਾਰਾਜ ਆਲਾ ਸਿੰਘ ਜੀ ਜਿੰਦਾਬਾਦ ਸਾਨ ਏ ਪੈਪਸੂ ਪਟਿਆਲਾ

  • @manjindersingh1353
    @manjindersingh1353 Жыл бұрын

    ਨਿੰਮ ਕਦੀ ਅੰਗੂਰ ਨਹੀਂ ਬਣ ਸਕਦੀ ਕੁੱਤਾ ਸੇਰ ਦਾ ਮੁਕਾਬਲਾ ਨਹੀਂ ਕਰ ਸਕਦਾ ਸੱਪ ਕਦੀ ਵੀ ਅੰਮ੍ਰਿਤ ਨਹੀਂ ਬਣ ਸਕਦਾ ਮਨਮੁਖ ਕਦੀ ਸਮਝ ਨਹੀਂ ਸਕਦਾ ਕੁਦਰਤ ਦੇ ਰਾਜ ਕੋਈ ਸਮਝ ਨਹੀਂ ਸਕਦਾ ਜੋ ਸਮਝ ਗਿਆ ਮਾਇਆ ਨੂੰ ਕਦੀ ਜਿੰਦਗੀ ਵਿੱਚ ਲਿਆ ਨਹੀਂ ਸਕਦਾ ਭਾਵੇਂ ਜਿੰਨਾ ਮਰਜੀ ਕੋਈ ਬਨੀ ਫਿਰੇ ਸਿੱਖ ਵਣਜਾਰਿਆਂ ਵਰਗੀ ਸਿੱਖੀ ਕਮਾ ਨਹੀਂ ਸਕਦਾ ਧਨ ਵਣਜਾਰੇ ਜਿੰਨਾ ਪਰਿਵਾਰ ਵਾਰੇ ਪਰਿਵਾਰ ਵਾਰੇ

  • @RajKumar-tb1nz
    @RajKumar-tb1nz Жыл бұрын

    Very good Punjab History

  • @umershahhistorian
    @umershahhistorian Жыл бұрын

    Very nice 👍

  • @thedarkway8234
    @thedarkway8234 Жыл бұрын

    aapke Kahane se Thodi Sabke Liye khush ho jata hai kabhi Aam Insan ko bhi puchiye unke pass kya hai jo tha vah bhi Lut Gaya

  • @apple-ul1ul
    @apple-ul1ul Жыл бұрын

    What a great empire which was blown away like a dust after a very short time.

  • @zaildarcheema106
    @zaildarcheema106 Жыл бұрын

    ਮਾਹਾਰਾਜ ਪਟਿਆਲਾ ਘਰਾਣਾ ਹਮੇਸ਼ਾਂ ਹੀ ਸਿੱਖ ਕੌਮ ਦੇ ਉਲਟ ਚੱਲਦੇ ਰਹੇ ਨੇ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਔਰ ਅੱਜ ਵੀ ਸਿੱਖ ਕੌਮ ਦੇ ਉਲਟ ਭੌਂਕਦੇ ਰਹਿੰਦੇ ਨੇ

  • @sharwansinghbhati3021
    @sharwansinghbhati3021 Жыл бұрын

    गुरु गोविंद सिंह भी क्षत्रिय थे। शादर नमन।

  • @ndahiya3730
    @ndahiya3730 Жыл бұрын

    Hawai jahaj Wright brothers ne udaya 1903 mein, Shivkar bapuji Talpade ne Udaya 1895 mein, Lekin Rajinder singh ne kharid liya 1892 mein..!!!! Kya baat hai sir, kya baat hai.

  • @sukhwantbhullar2852
    @sukhwantbhullar2852 Жыл бұрын

    Absolutely true. Because Maharaja of patiala unit all the small States to Stop Maharaja Ranjit Singh against to cross River Satluj. And for they all accepted the British government's supermacy with so many conditions. Otherwise today all area would be Khalsa rule state by maharaja Ranjit Singh

  • @jasbirsing6568
    @jasbirsing6568 Жыл бұрын

    Waheguru mehar karda ha

  • @kawaljeetkaur1294
    @kawaljeetkaur1294 Жыл бұрын

    Pahle se hi Sikh hi Sikh ka dushman raha to aaj bhi yahi ho raha hi afsos

  • @palwindersingh3731

    @palwindersingh3731

    Жыл бұрын

    Bikul sach kaha betta eh lok angrjo ke pitthu the. Aaj bi Amrinder Sikhon ke agaist he chall rahha hai

  • @palwindersingh3731

    @palwindersingh3731

    Жыл бұрын

    Patialla ka naam bi Baba Aalla singh ke naam per Patialla Rakha gia thaa.

  • @brownboi7755

    @brownboi7755

    Жыл бұрын

    Sahi kaha Bahan aaj kal paraye to dur ki bat apne hi apno ka sath nhi dete hai 🥺😔

  • @pamajawadha5325
    @pamajawadha5325 Жыл бұрын

    Very good video

  • @diljitparmar8296
    @diljitparmar8296 Жыл бұрын

    If those small states merged with MAHARAJA RANJIT SINGH. British had to wrap up and leave INDI

  • @amarjeetkhaira474
    @amarjeetkhaira4749 ай бұрын

    This valuable information The realty of gadar of Sikhs and country people must know that

  • @sarvdaylsingh9215
    @sarvdaylsingh9215 Жыл бұрын

    Correct

  • @nexion5144
    @nexion5144 Жыл бұрын

    jassa singh ramgharia ji pr vi study kare ek video jaroor banaye ji

  • @sankothsingh9342
    @sankothsingh934210 ай бұрын

    ਲੱਖ ਲਾਹਨਤ ਇਹੋ ਜਿਹੇ ਕਮੀਨਿਆ ਦੇ।

  • @amratpalsingh2801
    @amratpalsingh2801 Жыл бұрын

    ਕੈਪਟਨ ਗ਼ਦਾਰ ਦਾ ਖਾਨਦਾਨ ਗ਼ਦਾਰ ਕੁਰਸੀ ਦੇ ਭੁੱਖੇ

  • @Reme873
    @Reme873 Жыл бұрын

    That's why king of patiala survived in British Rule.Thanks for letting us know.

  • @ajmerdhillon3013
    @ajmerdhillon3013 Жыл бұрын

    ਜਿਹੜਾ ਰਾਜਾ ਸ਼ੈਕਸ ਨੂੰ ਪਹਿਲ ਦਿੰਦਾ ਹੈ ਉਹ ਪਰਜਾ ਵਾਰੇ ਕੀ ਸੋਚੇਗਾ?

  • @wishavtalwar1517
    @wishavtalwar1517 Жыл бұрын

    Clapton. Amrinder. Singh save. Punjaab. Only.

  • @hardialdeol331
    @hardialdeol331 Жыл бұрын

    Thank you so much for telling the truth. I think people could understand. Who they are?

  • @sukhwantbhullar2852
    @sukhwantbhullar2852 Жыл бұрын

    This is 200, percent true because the maharaja of patiala met all kings of small States like jind, Faridkot, Kapoorthala,Nabha and all others and asked them that they should meet the Governor general of British government and asked for help from them to save the states from Maharaj Ranjit Singh. Because Maharaja wanted to conquer the area cross Satluj. So Maharaja of patiala and all other kings of small States went to British government and asked for him and promised to accept all the conditions of British government. Conditions are to keep the British trainers Who can train the army and accepted all the conditions of British. The British government wanted to win Punjab but because of maharaja Ranjit Singh they don't dare to face him. So now some area of Punjab was given to Britishers in silver plate. So Britishers army with their high officials Stop Maharaja on the Bank of river Satluj on Ropar. Ànd asked the maharaja not to cross Satluj because that is under their control. So very important treaty was signed by maharaja and British government that Maharaja would not to cross Satluj. This treaty broke the maharaja's to win Punjab and he is able to establish Khalsa Raj. But because of maharaja of patiala every was gone. And ultimately afte it r the death of Ranji Singh with two battles of sikh . Britishers got Punjab. This is historical facts and and Many British writers and French writers wrote wonderful about Maharaj Ranjit Singh.

  • @officialkkattri
    @officialkkattri Жыл бұрын

    Barhiya

  • @gurditsingh5481
    @gurditsingh548111 ай бұрын

    ਵੀਰ ਜੀ ਇੱਕ ਵੀਡੀਊ ਬਾਦਲਾ ਤੇ ਵੀ ਬਾਣੳਊ

  • @baldevsingh8715
    @baldevsingh8715 Жыл бұрын

    Ranjit Singh wanted to unite Malwa princely states into his Kingdome but they sought British protection ! Ranjit Singh did not trust and did not recruited Sikhs from Malwa area in his Army !

  • @paramvirgosal

    @paramvirgosal

    Жыл бұрын

    Maharaja Ranjit Singh's mother was from Badrukhan near Sangrur... There were warriors who provided irregular army soldiers to Maharaja from this area

  • @paramvirgosal

    @paramvirgosal

    Жыл бұрын

    Akali Phoola Singh was from a village near Lehra Gaga in Malwa

  • @baldevsingh8715

    @baldevsingh8715

    Жыл бұрын

    @@paramvirgosal In West Punjab he was born, mother might be from Badrukhan!

  • @shyamveersinghtomar2956
    @shyamveersinghtomar2956 Жыл бұрын

    Baba aala Singh ki bhi apni majburi thi ye bat sahi thi.....

  • @user-lj5bc9dw9w

    @user-lj5bc9dw9w

    Жыл бұрын

    Right

  • @thedarkway8234
    @thedarkway8234 Жыл бұрын

    Bhai kya Mila Hai hamen bhi bata do?

  • @SinghDhillon-ll5lr
    @SinghDhillon-ll5lr Жыл бұрын

    OMG 😳 very sad

  • @nirmalbrar6934
    @nirmalbrar6934 Жыл бұрын

    ਯਾਨੀ ਕੁਲ िਮਲਾ ਕੇ ਸੁਰੂ ਤੋ ਅॅਜ ਤਕ ਖੂਨ ਚ ਗਦਾਰੀ ਹੀ ਆ ਲॅਖ ਦੀ ਲਾਹिਨਤ ਆ ਇਸ ਪिਰਵਾਰ ਤੇ

  • @anirudhmangla1418
    @anirudhmangla1418 Жыл бұрын

    My friend i am from patiala, currently living in UK. Let me tell you you tried so well, but 70% of your info is wrong absolutely wrong. About captian amrinder political carrer, baba ala singh, N captains family. Anyway but i must say, Your presentation is really good. Cheers good luck for ur future 🥃

  • @amazingshorts9336
    @amazingshorts9336 Жыл бұрын

    Pappi RAJE

  • @babbu6151
    @babbu6151 Жыл бұрын

    Ranjit singh nyy app v ni dosti da hth aggy krya

  • @bobkooner996
    @bobkooner996 Жыл бұрын

    Aajj ve ino ka jahi kaam hae,punjab da nuksan aaj ve iho he ker rahea ne

  • @rampalthakur471
    @rampalthakur471 Жыл бұрын

    8th & 9th maharaja ki photo aage piche lagi hai

  • @dalwindersingh5002
    @dalwindersingh5002 Жыл бұрын

    Is video mein captain Amrinder Singh Tak pahunchao

  • @BhupinderSingh-ev3qb
    @BhupinderSingh-ev3qb8 ай бұрын

    Viedo Banun to pehla ithas nu different

  • @narendersharma5524
    @narendersharma5524 Жыл бұрын

    365 ranian (queens)Bhupendra Singh di San history dasdi hey.

  • @BaldevSingh-om8uv
    @BaldevSingh-om8uv Жыл бұрын

    partiala rajo ne Sikh raj ke sath gadari ki bahut bare gabar hai partiala ke raja

  • @vijayjain6824
    @vijayjain6824 Жыл бұрын

    09p⁸

  • @chamkaursinghjassal462
    @chamkaursinghjassal462 Жыл бұрын

    Gadar off Sikhism and India

  • @harmandhillon7984
    @harmandhillon7984 Жыл бұрын

    Brother i think u also tun IELTS plaaza

  • @truefactspunjab

    @truefactspunjab

    Жыл бұрын

    yes bro

  • @ramindersingh3628
    @ramindersingh3628 Жыл бұрын

    1872 mein 66 Namdhari sikho ko Malerkotla mein JO topon ke saamne kharha karke udaaya gyaa tha, vo topen Patiala riyasat se Mr. Kawan (DC ludhiana) ke kahne par bheji thi, jo aaj bhi malerkotla Namdhari Shaheedi Smaarak par parhi hei vo top

  • @ameendeepameendeep3243
    @ameendeepameendeep3243 Жыл бұрын

    Challo ek muhim Badal tay captain de jaidad di enquiry bare b chalaye Sara punjab aj karje thallay leata ehna Badal sukhbir Huna nay cm sahab ehna nu pusho eh paisa aaya kitho 🙄🙏

  • @brijaul772
    @brijaul772 Жыл бұрын

    App keh rahe ho ki 1892 me Rajinder Singh ne air craft kharida th jab k air craft 1903 me right bothers ne invent Kia tha

  • @davindergill5132

    @davindergill5132

    Жыл бұрын

    Right 👍

  • @ginnybajwa2428
    @ginnybajwa2428 Жыл бұрын

    Wrong 365 rani wala kissa maharaja Bhupinder singh juda hai or first aeroplane b bhupinder singh ney khareeda tha

  • @harcharanpunia8841

    @harcharanpunia8841

    Жыл бұрын

    Bhupinder Singh was a womeniser and have harem of 365 ladies of different tribes ... rajindra Singh was a founder of rajindra college bhatinda and rajindra hospital Patiala...

  • @sandysandeepful
    @sandysandeepful Жыл бұрын

    political rivaliries itihaas vich rhiyan kai lokan diyan. tussi apna ghar de doge je goandi tagda ho jaave. dusi hor gwandi laboge udde naal takkar lain lyi. itihaas nu emotional ho ke nhi samjheya jaa sakda. My family has served under Maharaja Ranjit Singh but today we just look at it as part of history and not be emotionally attached to the outcome.

  • @SukhwinderSingh-jb2oy
    @SukhwinderSingh-jb2oy Жыл бұрын

    Khalsa Raj jindabad

  • @narindersingh2387
    @narindersingh2387 Жыл бұрын

    ਸ਼ਰੋਮਣੀ ਕਮੇਟੀ ਨੂ ਚਾਹੀਦਾ ਸੀ ਇਹ ਪਰਚਾਰ ਖੁਲ ਕੇ ਕੀਤਾ ਜਾਂਦਾ ਪਰ ਓਹ ਵੋਟਾਂ ਕਰਕੇ ਚੁਪ ਰਹੇ

  • @hemakrantikari8816
    @hemakrantikari8816 Жыл бұрын

    यदुवंशी राजवंश

  • @inderjeetsingh1403
    @inderjeetsingh1403 Жыл бұрын

    Panjab nu Gadar Bucharh loka ne hi ujarh ta

  • @kamalsingh-dc1vs
    @kamalsingh-dc1vs9 ай бұрын

    ਰਣਜੀਤ ਸਿੰਘ ਵੀ ਤਾਂ ਮਕਾਰ ਰਾਜਾਂ ਹੀ ਸੀ ਬਾਬਾ ਜੋਧ ਸਿੰਘ ਰਾਮਗੜ੍ਹੀਆ ਜੀ ਦੇ ਨਾਲ ਧੋਖਾ ਕੀਤਾ ਸੀ ਫੇਰ ਮਰੇਆ ਵੀ ਉਸੇ ਤਰ੍ਹਾਂ ਹੀ ਸੀ ਡੋਗਰੇਆ ਨੇ ਸਾਰੇ ਖ਼ਾਨਦਾਨ ਦੀ ਹੀ ਜੜ ਪੁੱਟ ਦਿੱਤੀ ਸੀ

  • @jaggiriarcalifornia661
    @jaggiriarcalifornia661 Жыл бұрын

    sikh kaum ko bhut ayee khtm krne k liyea par onko kya pata je kaum akal purkh ki fojj ha kaise khtm ho jayegi #chardikala #degtegfateh #panthkijeet #harmadianfateh

  • @RanjitSingh-ky4wz
    @RanjitSingh-ky4wz Жыл бұрын

    Gadar hi Raj karte he jo Kom lai karde lar de aa ohh shaheed honde aa maharaja Ranjit Singh nhi kise ne ban jana shere panjab 🙏

  • @Kreatorisbackyt
    @Kreatorisbackyt Жыл бұрын

    Isme Maharaja Ranjit Singh ji ka bhi kasoor tha patiala riyasat bhi apni jagah sahi thi

  • @bobbysingh1606
    @bobbysingh1606 Жыл бұрын

    Patiyale wale Raje hamesha hee, Punjab de dushman rahe ne,, hor aaj v ne,,

  • @gurpreetsinghladdy9750
    @gurpreetsinghladdy9750 Жыл бұрын

    Maoka parasti ehna de rom rom vich chayi h

  • @inderjeetsingh1403
    @inderjeetsingh1403 Жыл бұрын

    Puratan Panjab wapas ubhrega

  • @wishavtalwar1517
    @wishavtalwar1517 Жыл бұрын

    Bhagwatt. Man. Run the. Drugstate. Sale drug everywhere in punjaab. Dubttaa. Punjaab.

  • @direstknight6697
    @direstknight6697 Жыл бұрын

    Agar maharaja of patiala na hota toh aaj india waala punjab Pakistan mai hota

  • @puransharma2416
    @puransharma2416 Жыл бұрын

    Phadi pargane angrejo ne patila riyasat ko diye thee

  • @kamaljit2755
    @kamaljit2755 Жыл бұрын

    There is a saying ' Ghar ka bhedi Lanka dhaye' and chameleon always changes colours,these hold TRUE for past and now also, what has this Maharaja done,gone and joined BJP, it would have been better if he had taken sanyas but then, turncoats have no integrity

  • @wishavtalwar1517
    @wishavtalwar1517 Жыл бұрын

    Now. Punja finish. With. Drugs.

  • @iqbalsinghdaawar3159
    @iqbalsinghdaawar3159 Жыл бұрын

    A naked woman '"bhut" in Patiala explains the history of these rulers. Everyone knows about their anti Maharaja Ranjit Singh activities. They helped and did everything for the "Angrezs: against Maharaja ji

  • @amansingh-yi9pb
    @amansingh-yi9pb Жыл бұрын

    Very few people knows that Sardar Maharja Ranjit Singh belongs to Sainsi caste .. currently Scheduled caste in india...for more detail we can read...books like written by ....Griffin, Sir Lepel Punjab Chiefs, Vol. 1, p. 219 Singh, Sher (1965) The Sansis of Punjab: a Gypsy and denotified tribe of Rajput origin; Maharaja Ranjit Singh: the most glorious Sansi, p. 13. Delhi: Munshiram Manoharlal

  • @rimponche1994

    @rimponche1994

    Жыл бұрын

    🤣🤣 he is bhati rajpoot

  • @SangwanJat

    @SangwanJat

    Жыл бұрын

    Maharaja Ranjit Singh was a jat ruler...

  • @rimponche1994

    @rimponche1994

    Жыл бұрын

    @@SangwanJat no bro he was rajput check your fact

  • @SangwanJat

    @SangwanJat

    Жыл бұрын

    @@rimponche1994 mention any reference by which you are referring him sansi..or rajput etc. bhai ye ihtiyass chori krna...ulat fer krna purane time m chal jata tha...aur tumm logo ne kia bhi aaj takk yhi h...but abb aapko apne facts prove krne padte hain...

  • @SangwanJat

    @SangwanJat

    Жыл бұрын

    @@rimponche1994 Raja sansi gaam tha unka...Sandanwalia fort h wha...unka... Sandanwalia jat the ve.... all contemporary writers have mentioned him a jat , james todd mentioned him a jat , Govt. of panjab revenue department mentioned him jat , his descendants till this day live in raja sansi gram and they identify themselves as jat.

  • @balbirsinghvirk5555
    @balbirsinghvirk5555 Жыл бұрын

    Patiala valon ne abdali ke samne ghutne tek diye ye suna hai

  • @iqbalsinghdaawar3159

    @iqbalsinghdaawar3159

    Жыл бұрын

    No, they compromised for self interest

  • @balsingh5965
    @balsingh5965 Жыл бұрын

    ਪੰਜਾਬ ਦੇ ਗੱਦਾਰ ਆਲਾ ਪਰੀਵਾਰ

  • @gurpreetsinghladdy9750
    @gurpreetsinghladdy9750 Жыл бұрын

    Total mila ke hun tak eh sara lana kaom nal gaddafi hi karde aaye ne. Te bhupa te hai hi ayiashi da adda si

  • @davindersinghgill7464
    @davindersinghgill7464 Жыл бұрын

    ਪੰਜਾਬੀ ਹੋਣ ਦੇ ਨਾ ਤੇ ਕਲੰਕ

  • @HarvinderSingh-vs2yl
    @HarvinderSingh-vs2yl Жыл бұрын

    Sh gadar lokh thaye

  • @jaswinderchandok
    @jaswinderchandok Жыл бұрын

    BJP ne agar kuch Nahin kiiya toh AAP ne Kya ukhada hai

Келесі