Life story of the Maharajas of Patiala || The History Series || NewsNumber.Com

#maharajaofpatiala #history @lifestory #cricket #captain
Maharajas of Patiala are well known for establishing the city of Patiala. NewsNumber is covering all the important events related to the life of the Maharajas and the history of Patiala.

Пікірлер: 984

  • @navdeepdhillon8465
    @navdeepdhillon84654 жыл бұрын

    ਪਟਿਆਲਾ ਘਰਾਣੇ ਅੱਗੇ ਗਦਾਰ ਸ਼ਬਦ ਵੀ ਬੋਨਾਂ ਨਜਰ ਆਉਂਦੇ 😂🤣🤣👍

  • @SandeepSingh-hj6wb

    @SandeepSingh-hj6wb

    3 жыл бұрын

    Hun ikathe ho jayo

  • @Kreatorisbackyt

    @Kreatorisbackyt

    11 ай бұрын

    Moorkh aa tu

  • @singh9132
    @singh91323 жыл бұрын

    (ਪੰਜਾਬ ਦਾ ਅਸਲੀ ਰਾਜਾ)💐💐💐💐💐ਸੇ਼ਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੰਦਾਬਾਦ💐💐💐💐

  • @tikkadhaliwal3926

    @tikkadhaliwal3926

    Жыл бұрын

    ਬਿਲਕੁੱਲ ਸਹੀ ਹੈ ਸਾਡਾ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ

  • @vickygaheer3212
    @vickygaheer32125 жыл бұрын

    ਅੰਕੁਰਦੀਪ ਜੀ, ਧੰਨਵਾਦ, ਪਟਿਆਲੇ ਦੇ ਰਾਜਿਆਂ ਦੇ ਇਤਿਹਾਸ ਬਾਰੇ ਚਾਨਣਾ ਪਾਉਣ ਲਈ।

  • @PardeepSingh-ui2mk
    @PardeepSingh-ui2mk5 жыл бұрын

    ਪਟਿਆਲੇ ਦੇ ਟਟੂ ਸਿਖਾ ਦੇ ਹਮਾਇਤੀ ਘਟ ਤੇ ਅੰਗਰੇਜ਼ਾਂ ਪਿਠੂ ਜਿਆਦਾ ਲਗਦੇ ਆ

  • @jagjitsidhu3354

    @jagjitsidhu3354

    2 жыл бұрын

    Bilkul sahi gll ai tuhadi

  • @gsGs12
    @gsGs123 жыл бұрын

    ਪਟਿਆਲੇ ਦੇ ਰਾਜੇ ਤਾਂ ਸਿਖ ਰਾਜ ਦੇ ਮਸ਼ਹੂਰ ਗਦਾਰ ਸੀ ਜਿਨ੍ਹਾਂ ਸਿੱਖ ਰਾਜ ਨੂੰ ਖਤਮ ਕਰਨ ਵਿਚ ਪੂਰਾ ਯੋਗਦਾਨ ਪਾਇਆ। ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੁੱਤੀ ਵਰਗੇ ਵੀ ਨਹੀਂ । ਪਰ ਸਾਡੇ ਮੂਰਖ ਲੋਕ ਹਾਲੇ ਵੀ ਇਨ੍ਹਾਂ ਨੂੰ ਖੁਸ਼ ਕਰਨ ਲੱਗੇ ਹੋਏ ਆ। ਇਨਾਂ ਦੀ ਗ਼ਦਾਰੀ ਦਾ ਫਲ ਇਨਾਂ ਨੂੰ ਦੇਣਾ ਚਾਹੀਦਾ ਹੈ।

  • @Kreatorisbackyt

    @Kreatorisbackyt

    11 ай бұрын

    Jehda patiale nu gadaar kenda oh moorkh aa

  • @harrydhaliwal2924
    @harrydhaliwal29245 жыл бұрын

    ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਜਿੰਦਾਬਾਦ ਪਟਿਆਲਾ ਰਾਜਾ ਮੁਰਦਾਬਾਦ

  • @mahinderd6433

    @mahinderd6433

    3 жыл бұрын

    ppqqqpqpp

  • @mahinderd6433

    @mahinderd6433

    3 жыл бұрын

    ppqqqpqpp

  • @mahinderd6433

    @mahinderd6433

    3 жыл бұрын

    ppqqqpqpp

  • @mahinderd6433

    @mahinderd6433

    3 жыл бұрын

    p

  • @pavitarsingh937

    @pavitarsingh937

    3 жыл бұрын

    sale saare ee gaddar nikle eh ta kde muslmana de hoye kde angreja de punjabiya de ta kde hoye ee ni eh

  • @jassijassi8736
    @jassijassi87365 жыл бұрын

    ਅੱਜ ਤੋ ਕੈਪਟਨ ਨੂੰ ਮਾੜਾ ਬੋਲਣਾ ਬੰਦ ਕਿੳੁ ਕਿ ਕੈਪਟਨ ਸਾਹਿਬ ਤਾ ਅਾਪਣੇ ਬਾਬੇ ਦਾਦੇਅਾ ਤੇ ਰਾਹ ਤੇ ਚੱਲ ਰਹੇ ਹਨ, ਜੇਹੋ ਜੇ ਕੁੱਜ਼੍ਹੈ ੳੁਹੇ ਜੇ ਅਾਲ੍ਹੇ

  • @abhinoor5116

    @abhinoor5116

    4 жыл бұрын

    ryt

  • @Happysingh-yk2fs

    @Happysingh-yk2fs

    4 жыл бұрын

    365 ਰਾਣੀਆ

  • @vazeersingh3113

    @vazeersingh3113

    4 жыл бұрын

    @@Happysingh-yk2fs ਮਰੀਕੀ ਸਾਂਢ ਸੀ

  • @mahicheema5826

    @mahicheema5826

    4 жыл бұрын

    you r right veer ji

  • @AmandeepKaur-nl8dm

    @AmandeepKaur-nl8dm

    3 жыл бұрын

    ਕੈਪਟਨ ਸਾਹਿਬ ਨਹੀਂ ਕੈਪਟਨ ਕੁੱਤਾ ਕਹੋ

  • @happymann2633
    @happymann26335 жыл бұрын

    ਇਹਨਾਂ ਦਾ ਰਾਜ ਹਰੀ ਸਿੰਘ ਨਲੂਏ ਦੀ ਕਿਰਪਾਨ ਤੋਂ ਕਿਵੇਂ ਬਚ ਗਿਆ

  • @robusttrader1

    @robusttrader1

    4 жыл бұрын

    Oh ta amritsar di sandi krke bach nhi taa.....

  • @sandhusaab8734

    @sandhusaab8734

    4 жыл бұрын

    ਹਾ ਇਹ ਪਟਿਆਲੇ ਵਾਲੇ ਅਗਰੇਜਾ ਦੀ ਝੋਲੀ ਵਿਚ ਪੈ ਗਏ । ਗਦਾਰ ਆਲਾ

  • @singhmann3905

    @singhmann3905

    4 жыл бұрын

    Happy Mann captain de vade vadere sikh raj de gadaar si captain vi gadaar hi hai Ohne ki kita panjabia lai ja sikha lai lok pata ni ehda saath kion de rahe ne khalastan bnake ehnu panjab bahar kadhna chahida eh khalastan bnon vich vi odike kharhe kar riha

  • @robusttrader1

    @robusttrader1

    4 жыл бұрын

    @@singhmann3905 veer merya ehh jarrori ni k sarahada nal desh nu vandho k hi khalistan banaya j ske Kai tra dia ਬੁਰਾਈਆਂ nu khatam krrn di v lod aw Jive k nihang singh bakre kha rahe ne te hor v bahut kuch Sabb toh pehla ta sanu lod hai apne app nu khalis bAnoun di

  • @sevenriversrummi5763

    @sevenriversrummi5763

    4 жыл бұрын

    Mulleya de chamche c Captain KANJAR da khaandan

  • @SukhdevSingh-ih4yd
    @SukhdevSingh-ih4yd5 жыл бұрын

    Madam Maza aa gaya... this is the first time ever I seen your type of news anchor with full of confidence to speak about great history... unbreakable...bahut wadia ji

  • @kingston3110

    @kingston3110

    4 жыл бұрын

    Wrong knowledge about patiala. Mahara a bhupinder singh had 365+ wife not Rajinder Singh. She is wrong about it. Who knows another things are correct or not. Very sad that anchor didn't fully aware and present a history

  • @gurcharansinghuk6946
    @gurcharansinghuk69465 жыл бұрын

    ਵਧੀਅਾ ਜਾਣਕਾਰੀ ਬੀਬਾ

  • @ranjeetsingh-qy8kk
    @ranjeetsingh-qy8kk3 жыл бұрын

    ਗਦਾਰਾਂ ਕਰਕੇ ਸਿੱਖ ਰਾਜ ਨੂੰ ਮੁਸਲਮਾਨਾਂ ਦੇ ਹਵਾਲੇ ਕਰ ਦਿੱਤਾ ਤੇ ਅਜਾਦ ਭਾਰਤ ਵਿਚ ਸਿਖਾਂ ਨੂੰ ਕੋਈ ਰਾਜ ਨਹੀਂ ਮਿਲਣ ਦਿੱਤਾ ਜਦ ਕੇ ਅਜਾਦ ਭਾਰਤ ਲਈ ਸਿਖਾਂ ਨੇ ਹੀ ਸਭ ਤੋਂ ਵੱਧ ਕੁਰਬਾਨੀਆਂ ਦਿਤੀਆਂ ਹਨ ਤੇ ਅੱਜ ਵੀ ਦੇ ਰਹੇ ਹਨ ਸਿਖਾਂ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੋ ਇਨਸਾਫ ਕਰਨਾ 🙏

  • @ManjeetSingh-oz2fd
    @ManjeetSingh-oz2fd5 жыл бұрын

    ਸਿੱਧਾ ਈ ਕਹਿ ਦਵੋ ਪਟਿਆਲਾ ਰਿਆਸਤ ਹੈ ਹੀ ਚਵਲ

  • @meetshergill8846

    @meetshergill8846

    Жыл бұрын

    😅😅😅

  • @prabhbadrukhan3936
    @prabhbadrukhan39365 жыл бұрын

    ਦੇਖ ਭੈਣੇ ਕੁਲ ਮਿਲਾ ਕੇ ਗੱਲ ਤਾਂ ਏਥੇ ਖਤਮ ਹੁੰਦੀ ਆ ਕੈਪਟਨ ਅਮਰਿੰਦਰ ਦਾ ਸਾਰਾ ਲਾਣਾ ਪਹਿਲੇ ਦਿਨ ਤੋਂ ਹੀ ਗਦਾਰ ਤੇ ਤੀਵੀਂਬਾਜ ਈ ਰਿਹੈ ਤੇ ਰਹੀ ਗੱਲ ਯੋਧੇ ਮਹਾਰਾਜਾ ਰਣਜੀਤ ਸਿੰਘ ਦੀ ਉਹਦੀ ਤਾਂ ਪੈਰ ਦੀ ਜੁੱਤੀ ਵਰਗੇ ਵੀ ਨਹੀਂ ਬਣ ਸਕਦੇ,ਮੈਨੂੰ ਏਸ ਗੱਲ ਦਾ ਹਮੇਸ਼ਾ ਮਾਣ ਰਹੂ ਜਿਸ ਦਿਨ ਤੱਕ ਮੇਰੇ ਚ ਸਾਹ ਕੇ ਮੈ ਉਸ ਪਿੰਡ #ਬਡਰੁੱਖਾਂ ਜ਼ਿਲਾ #ਸੰਗਰੂਰ ਤੋਂ ਆਂ ਜਿਥੇ ਯੋਧੇ #ਮਹਾਰਾਜਾ_ਰਣਜੀਤ_ਸਿੰਘ ਦਾ ਜਨਮ ਹੋਇਆ ਸੀ ਅਤੇ ਇਸ ਤੋਂ ਵੱਧ ਮਾਣ ਵਾਲੀ ਗੱਲ ਮੇਰੇ ਲਈ ਇਹ ਵੀ ਆ ਕੇ ਮੇਰਾ ਆਪਣਾ ਘਰ ਉਸ ਜਗ੍ਹਾ ਦੇ ਬਿਲਕੁਲ ਸਾਹਮਣੇ ਆ ਜਿਥੇ #ਮਹਾਰਾਜਾ_ਰਣਜੀਤ_ਸਿੰਘ ਜਨਮ ਲਿਆ ਸੀ

  • @robusttrader1

    @robusttrader1

    4 жыл бұрын

    Hlo veer g

  • @robusttrader1

    @robusttrader1

    4 жыл бұрын

    Maha raja ranjit singh da jnam nale gujrawala ch ni hoya

  • @robusttrader1

    @robusttrader1

    4 жыл бұрын

    @YB Gamer acha 22 🤔 tera mtlab k maha raja ranjit singh de nanke sangrur ch aw

  • @satwantsingh9687

    @satwantsingh9687

    2 жыл бұрын

    ਸਤਿਕਾਰ ਯੋਗ ਵੀਰ ਜੀ ਇਕੱਲੇ ਮਹਾਰਾਜਾ ਭੁਪਿੰਦਰ ਸਿੰਘ ਦੀਆਂ ਗਲਤੀਆਂ ਨੂੰ ਸਾਰੇ ਖ਼ਾਨਦਾਨ ਦੇ ਨਾਲ ਜੋੜਨਾ ਗ਼ਲਤ ਹੈ ਜੀ

  • @garrysrancanada1791
    @garrysrancanada17915 жыл бұрын

    Sahi gal Aa angreja dia maharaja ranjit Singh de sikh rajj nal 2 wars hoyia te duna ch hi patiala ryaset captain de dadde paddadea me angreja da sath dita. Punjab nu gulam kron ch ena da sab to vadda hath Aa par asi mari jmeer wale fr es nu vota PA ke raje bna raw a

  • @paramjeet7609

    @paramjeet7609

    5 жыл бұрын

    Fuddu. Punjaby. Ehna. Nu. Vote. Pa pa. K. Apna. Beydda. Bark. Karownn. Dye. Ya.......waheguru. Ehey. Jeyhay. Punjabiyanna. Nu. Sumat. Bakhsan..

  • @lakhapannu7913

    @lakhapannu7913

    5 жыл бұрын

    Garry sran watesap nbr send kro ji

  • @nishantyadav4075

    @nishantyadav4075

    3 жыл бұрын

    Congress ne hi sikho ko mara.... Captain ki family to sada se hi gaddar h.... Tab bhi aaj k Punjab me hindu nafrat me log inhe hi vote pa rahe h....

  • @navughuman1122

    @navughuman1122

    3 жыл бұрын

    Well said

  • @multanifamily4312
    @multanifamily43125 жыл бұрын

    Sada Hero sham singh atari Vala hari singh naluia iah bedha nahi

  • @edusports6176
    @edusports61764 жыл бұрын

    ਬਹੁਤ ਦੁੱਖ ਲਗਿਆ ਪਟਿਆਲੇ ਦਾ ਇਤਿਹਾਸ ਸੁਣ ਕੇ ਅੰਗਰੇਜਾਂ ਦੇ ਪਿਠੁ ਬਣ ਕੇ ਅਸ਼ੋ ਆਰਾਮ ਖੱਟਿਆ ਤੇ ਪੰਜਾਬ ਵਿੱਚ ਅੰਗਰੇਜਾਂ ਦੀ ਹਕੂਮਤ ਨੂੰ ਸੱਦਾ ਦਿੱਤਾ ਚਾਪਲੂਸ ਨਿਕਲੇ

  • @AmandeepSingh-ud5wp
    @AmandeepSingh-ud5wp5 жыл бұрын

    Aa gadar ne saare patiale de sare raje saalia angreja NAAL milke saade maharaja Ranjit Singh Ji te hamla kita

  • @Ravisingh-rc4zl
    @Ravisingh-rc4zl5 жыл бұрын

    ਇਹਨਾਂ ਦੀਆਂ ਗੱਦਾਰਾਂ ਕਰਕੇ ਸਿੱਖ ਕੌਮ ਅੱਜ ਵੀ ਗੁਲਾਮ ਆ

  • @amrinderhundal1381

    @amrinderhundal1381

    3 жыл бұрын

    Ajj v ni ajj gulam a maharaja ranjit singh ji de time koi gulam ni se

  • @learningisfun3648

    @learningisfun3648

    Жыл бұрын

    Maharaja ranjit singh and kapurthala riasat was best

  • @jagsirsingh3607
    @jagsirsingh36075 жыл бұрын

    ਫਰੀਦਕੋਟ ਦਾ ਇਤਿਹਾਸ ਦੱਸੋ ਜੀ

  • @ernsbrtp

    @ernsbrtp

    4 жыл бұрын

    ਸਭ ਤੋਂ ਪੁਰਾਣੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਵੀ ਪਹਿਲਾਂ ਦੇ ਪੰਜਗਰਾਈਂ ਤੇ ਫਿਰ ਕੋਟਕਪੂਰਾ ਦੇ ਚੌਧਰੀ।ਵੱਡੇ ਘੱਲੂਘਾਰੇ ਬਾਅਦ ਫੱਟੜ ਸਿੰਘ ਸੰਭਾਲੇ।ਇਨਾਮ ਮਝੈਲ ਸਿੱਖਾਂ ਨੇ ਦਿੱਤਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਫਰੀਦਕੋਟ ਤੇ ਚੜਾਈ ਕਰਕੇ।

  • @RavinderSingh-oc3xt

    @RavinderSingh-oc3xt

    3 жыл бұрын

    ਇਹ ਵੀ ਗਦਾਰ ਸੀ ਬਾਈ ਪਹਿਲੇ ਦੂਸਰੇ ਐਗਲੋ ਸਿੱਖ ਯੁੱਧ ਵਿੱਚ ਡਟ ਕੇ ਅੰਗਰੇੇਜਾਂ ਦਾ ਸਾਥ ਦਿੱਤਾ ਸੀ ਅੰਗਰੇਜਾਂ ਦੇ ਟੱਟੂ ਸੀ

  • @PB-by3zt
    @PB-by3zt5 жыл бұрын

    ਕੁੱਲ ਮਲਾ ਕੇ ਹੈ ਤਾ ਗਦਾਰ ਹੀ ਆ

  • @sunnysaggu543
    @sunnysaggu5435 жыл бұрын

    Gud info

  • @sidhuenglishclasses684
    @sidhuenglishclasses6845 жыл бұрын

    Thanks to the electronic technology that we can become aware about the traitors otherwise we wouldn't have known about such facts.

  • @Hardeepsingh-dd2gj
    @Hardeepsingh-dd2gj5 жыл бұрын

    ਜੰਮਦੇ ਹੀ ਗਦਾਰ ਸੀ ਪਟਿਆਲੇ ਦੇ ਸਾਸਕ

  • @vickypanesar8782

    @vickypanesar8782

    5 жыл бұрын

    Bilkul sahi kiha veere eh saale jammde ee gaddar sun...te keemat saade loka nu chaukani pe rahi hai

  • @sawantkamlesh8
    @sawantkamlesh84 жыл бұрын

    Really it was a detailed information and good to know about our history....informative video showing how these so called Maharajas worked hand in hand with the Britishers and got rewarded in return and how they managed built their lavish empires. Like from Maharashtra for this detailed information.

  • @Politics-Situation
    @Politics-Situation5 жыл бұрын

    Thnks for Knowledge 👏🙏

  • @NavjotSingh-yw3wo
    @NavjotSingh-yw3wo5 жыл бұрын

    ਬਹੁਤ ਬਹੁਤ ਧੰਨਵਾਦ ਜੀ ਵੀਡੀਓ ਲਈ 🙏🏼❤

  • @GurvinderSingh-mu4rb
    @GurvinderSingh-mu4rb3 жыл бұрын

    Bhut vdia lagi video...

  • @tigertiger5050
    @tigertiger50505 жыл бұрын

    Bhut sohna video te kmm kita❤️

  • @jattsaab1628
    @jattsaab16285 жыл бұрын

    ਸਾਡਾ ਮਹਾਰਾਜਾ ਤਾਂ ਰਣਜੀਤ ਸਿੰਘ ਸੀ।

  • @toortoor783
    @toortoor7834 жыл бұрын

    Beautifully narrated with all details,you made my day

  • @dalbirvirk2524
    @dalbirvirk25244 жыл бұрын

    ਭੈਣੇ ਕੈਪਟਨ ਦਾ ਿਪਸੋਕੜ ਇਤਿਹਾਸ ਦਸ ਕੇ ਤਾਂ ਤੁਸੀਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ। ਧੰਨਵਾਦ ਕਰਦੇ ਹਾਂ ਤੁਹਾਡਾ

  • @sidhumoosewalawood1805

    @sidhumoosewalawood1805

    2 жыл бұрын

    🤣🤣 phla ale ve fudu c hun ale be fudu a

  • @sarwanmahalam01
    @sarwanmahalam0110 ай бұрын

    ਪਟਿਆਲਾ ਰਿਆਸਤ ਦਾ ਰਾਜਾ ਕਰਮ ਸਿੰਘ ਗੱਦਾਰ ਅੰਗਰੇਜਾਂ ਦਾ ਪਿੱਠੂ ਜੀਦੀ ਮੁਖਬਰੀ ਕਰਕੇ ਬਾਬਾ ਹਨੂੰਮਾਨ ਸਿੰਘ ਜੀ ਅਤੇ 2000 ਸਿੰਘਾਂ ਦੀ ਸ਼ਹੀਦੀ ਹੋਈ । ਸਿੱਖ ਰਾਜ ਦੇ ਪਤਨ ਹੋਣ ਦਾ ਕਾਰਨ ਸਾਡੇ ਆਪਣਿਆ ਦੀ ਗੱਦਾਰੀ ਹੀ ਸੀ 😢

  • @abs3925
    @abs39255 жыл бұрын

    Maharaja Ranjit Singh sikha da man a

  • @singhsurmey1713
    @singhsurmey17133 жыл бұрын

    Maharaja Ranjit Singh ji sada barave Raja si gaa Hari Singh Naluya..ਧੰਨ ਬਾਬਾ Hunmaan g.. 🙏🙏

  • @nirbhaisingh4888
    @nirbhaisingh4888 Жыл бұрын

    ਪਟਿਆਲੇ ਦੇ ਸਾਰੇ ਰਾਜੇ ਅੰਗਰੇਜ਼ਾਂ ਦੇ ਦੋਸਤ ਸਨ।

  • @Bindasahungria
    @Bindasahungria3 жыл бұрын

    Gaddaaar aa Sare de sare

  • @NarinderSingh-pq4gu
    @NarinderSingh-pq4gu5 жыл бұрын

    Good job sister g

  • @9888622400
    @98886224005 жыл бұрын

    Great work Pancy!

  • @sanjivsingla5435
    @sanjivsingla54353 жыл бұрын

    Great information about Patiala

  • @taawunpk
    @taawunpk3 жыл бұрын

    Must Appreciate....Great Work Done

  • @JASWANTSINGH-ol1vt
    @JASWANTSINGH-ol1vt3 жыл бұрын

    ਸ਼ਰਮ ਕਰੋ ਇਹਨਾਂ ਕੈਪਟਨ ਤੇ ਬਾਦਲਾਂ ਨੂੰ ਵੋਟਾਂ ਪਾਉਣ ਵਾਲੇਉ

  • @omperkash5726

    @omperkash5726

    3 жыл бұрын

    Very good

  • @vindersingh25
    @vindersingh255 жыл бұрын

    Good video 😊👍

  • @manojpunjabi9251
    @manojpunjabi92513 жыл бұрын

    ਇਹ ਰੋਇਲ ਪਰਿਵਾਰ ਜਿਸ ਨੇ ਪੰਜਾਬ ਨੂੰ ਗੁਲਾਮ ਬਣਾਇਆ

  • @teachingfellowsharma832
    @teachingfellowsharma8324 жыл бұрын

    Thanks,,,You have Great knowledge

  • @lovepunjab2939
    @lovepunjab29394 жыл бұрын

    ਆਪਣਾ ਪਿੰਡ ਫੂਲ 💪🏻💪🏻

  • @Deep_Assal
    @Deep_Assal5 жыл бұрын

    ਝੋਲੀ ਚੁੱਕ ਪਟਆਲੀਏ ।

  • @advvikramsinghmultani8136
    @advvikramsinghmultani81364 жыл бұрын

    Thanks Ankurdeep Kaur Ji for briefly explained

  • @kulwantsinghsaggu8905
    @kulwantsinghsaggu89054 жыл бұрын

    जानकारी के लिए बहुत बहुत धन्यवाद

  • @kvrdeol
    @kvrdeol5 жыл бұрын

    Ik jile jina raaj c compare to Ranjit singh da raaj kinia states n countries ch failia hoya c. Comparison hi nhi koyi. Aiyaash hi lgde ne sare

  • @jatindersinghmultani
    @jatindersinghmultani5 жыл бұрын

    Hor rakho umeeda eho jhe gnde tabbar toh na 3 cho na 13 cho

  • @sukhrajbuttar4806
    @sukhrajbuttar48064 жыл бұрын

    Ankur ji tusi sadia ankha khol ditian eh eho jahe san thanks ankurji

  • @allahbukhsh4025
    @allahbukhsh40253 жыл бұрын

    Thanks a lot, you provided information about the land of my forefathers.

  • @gurmailsinghgill4971
    @gurmailsinghgill49714 жыл бұрын

    365 ਰਾਣੀਆਂ ਭੁਪਿੰਦਰ ਸਿੰਘ ਨੇ ਰੱਖੀਆਂ ਸਨ ਜੀ।

  • @DK-yz3id
    @DK-yz3id3 жыл бұрын

    ਅੰਗਰੇਜ਼ ਸਰਕਾਰ ਦੇ ਏਜੰਟ ਹੀ ਸਨ।

  • @amriksinghrandhawa8374
    @amriksinghrandhawa8374 Жыл бұрын

    VERY REAL HISTORY NARRATED BY DEEPKAUR JI .THANKS VERY MUCH.

  • @bahadursingh9718
    @bahadursingh9718 Жыл бұрын

    ਸਾਡਾਂ ਰਾਜਾਂ ਮਹਾਰਾਜਾ ਰਣਜੀਤ ਸਿੰਘ ਸੀ ਇੰਨਾ ਦੇ ਰਾਜ ਵਿੱਚ ਕੋਈ ਦੁੱਖੀ ਪਰਵਾਰ ਨਹੀਂ ਸੀ ਬਠਿੰਡੇ ਤੋਂ ਅਫ਼ਗ਼ਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਰਾਜ ਨੀਤੀ ਕੀਤੀ ਹੈ ਬਹੁਤ ਸਾਰੇ ਲੋਕਾਂ ਨੂੰ ਪਿਆਰ ਨਾਲ ਬੋਲੋਂ ਤੇ ਸਮਝਾਇਆ ਬੀਬਾ ਜੀ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @ninderpanglia5248
    @ninderpanglia52485 жыл бұрын

    Good & brief description.. of the traitors of Punjab ...Good journalism..

  • @peoplesvoice9069
    @peoplesvoice90695 жыл бұрын

    Ik gal taa pta lg rhi k patiala raj ghrana angrejaa da wafaadar c..pr ik pehlu eh v hai k ehni development de kam v kite.bank...canal system howe ja college jaa fer gurdware..2ve pakh hai ik negative te ik positive..

  • @sidhuenglishclasses684

    @sidhuenglishclasses684

    5 жыл бұрын

    Koi Ehsaan kita, sada sir sadiyan juttian.

  • @vikramarora9292
    @vikramarora92922 жыл бұрын

    Great and Grand Awesome you look in British Pathè H.H. Maharaja of Patiala in your video From 1925 Gawd almost the same as Uncle Captain Saab, also a Maharaja Patiala A nine year old boy becomes the king The ladies must have loved it Thanks for constructing the Chail Palace I love it Haven't been since my youth Bless me Great Grand Uncle so that I may Visit, royal duties et cetera The world's largest medal collector I dedicate all of mine to you Inspirational you've always been to me All of forty six you left dear Sir Big loss My sweet cool person ji Know always I will forever be yours Sworn to rule the earth And that sort of a thing May God bless us both And please always bless me

  • @ToshaanToshan
    @ToshaanToshan4 жыл бұрын

    God information

  • @montysingh1218
    @montysingh12185 жыл бұрын

    Excellent biba ji barhi mehnat naal tusi history kholli Thanks

  • @Sandeep-tq6qx
    @Sandeep-tq6qx5 жыл бұрын

    Gadaar fimly

  • @gurdeepsinghpandher8660
    @gurdeepsinghpandher86604 жыл бұрын

    Vdia te sachi jankari

  • @Empirewarrior47
    @Empirewarrior475 жыл бұрын

    ਗੱਲ ਮੁੱਕਦੀ ਅੰਗਰੇਜਾਂ ਨਾਲ ਰਲ ਇਸ ਦੇਸ਼ ਤੇ ਧਰਮ ਨਾਲ ਗਦਾਰੀ ਹੀ ਕੀਤੀ । ਕਾਹਦੇ ਮਹਾਰਾਜਾ ਨੇ ਇਹ ਜੋ ਅੰਗਰੇਜਾਂ ਦੇ ਟੱਟੂ ਬਣ ਕੇ ਇਸ ਰਿਆਸਤ ਬਣਾਈ। ਅਸਲ ਮਹਾਰਾਜਾ ਸਾਹਿਬ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਜਿਨਾਂ ਆਪਣੇ ਦਮ ਤੇ ਇਕ ਬਹੁਤ ਵਡਾ ਖਾਲਸਾ ਰਾਜ ਕਾਇਮ ਕੀਤਾ। ਇਹ ਤਾਂ ਇਕ ਰਿਆਸਤ ਸੀ ਜੋ ਆਪਣੀ ਜਮੀਰ ਵੇਚ ਕੇ ਬਣਾਈ ਗਈ ।

  • @gslahoriajatt
    @gslahoriajatt5 жыл бұрын

    365 raniya rajinder singh diya nahi, bhupinder singh diya si...

  • @unbroken96

    @unbroken96

    5 жыл бұрын

    Oh 365 sala gand roj ik te gaddar

  • @jagvirsihota8726

    @jagvirsihota8726

    5 жыл бұрын

    365 ..means Sara malwai ehdi gandi nasal ah..tada badal bhagwanta sabb gaddar ta harami ah

  • @punjjaabdesh8659
    @punjjaabdesh86593 жыл бұрын

    ਪੱਟ ਆਲਾ ਨੀ ਮੈਡਮ ਜੀ , ਪੱਟੀ ਆਲਾ ਸਿੰਘ ਤੋਂ ਪਟਿਆਲਾ ਬਣਿਆ । ਬਾਕੀ ਸਾਰੀ ਜਾਣਕਾਰੀ ਕਾਬਲੇ ਤਾਰੀਫ਼ ਆ ।

  • @GAsiaWorldwide
    @GAsiaWorldwide5 жыл бұрын

    Nice video ,promoting culture Great #NewTrendingTube

  • @nanakpanthi2558
    @nanakpanthi25584 жыл бұрын

    ਧੰਨ ਧੰਨ ਬਾਬਾ ਬੀਰਮ ਦਾਸ ਮਹਾਰਾਜ ਜੀ ਦੇ ਬਚਨ ਤੋ ਪਟਿਆਲਾ ਦਾ ਰਾਜ ਸ਼ੁਰੂ ਹੋਏ ਸੀ ਧੰਨ ਧੰਨ ਬਾਬਾ ਆਲਾ ਰਾਏ ਨੂੰ ਰਾਜ ਬਖਕਸਾ ਸੀ ਬਾਬਾ ਆਲਾ ਰਾਏ ਨੂੰ ਧੂਨੇ ਤੇ ਬਿਠਾ ਕੇ ਆਖਿਆ ਕੀ ਅਸੀ ਤੁਹਾਡੇ ਰਾਜ ਦੀ ਰਾਖੀ ਕਰਾਂਗੇ ਤੂੰ kuj ਸਮਾਂ ਬੈਠ ਕੇ ਤਪ ਕਰ ਜਲਦੀ ਹੀ ਰਾਜ ਕਰੇਗਾ ਸੋ ਇਹ ਬਚਨ ਸੰਤਾ ਦਾ ਪੂਰਾ ਹੋਇਆ ਜਿਤਣਾ ਚਿਰ ਬਾਬਾ ਬੀਰਮ ਦਾਸ ਜੀ ਮਾਤਲੋਕ ਵਿੱਚ ਰਹੇ ਉਤਨਾ ਚਿਰ ਰਾਜ ਕਾਇਮ ਰਿਹਾ ਬਾਬਾ ਬੀਰਮ ਦਾਸ ਜੀ ਸਚਖੰਡ ਸਮਾਧੀ ਲਾ ਗਏ ਤਾ ਰਾਜ ਭੀ ਪਟਿਆਲੇ ਦਾ ਜਾਦਾ ਰਿਹਾ ਸੰਤਾ ਵਲੋ ਵਚਨ ਆਲਾ ਰਾਏ ਨੂੰ ਹੋਇਆ ਸੀ ਕੀ ਕੋਈ ਵੀ ਰਾਜਾ ਹੋਵੇ ਉਸ ਨੂੰ ਤਿੰਨ ਘੰਟੇ ਧੂਨੇ ਤੇ ਤਪ ਕਰਨਾ ਪਵੇਗਾ ਸਚਾ ਵਚਨ ਸੰਤਾ ਦਾ ਸਚ ਦਿਖਾ ਗਿਆ ਜਿਤਣਾ ਚਿਰ ਤਖਤ ਤੇ ਬੈਠਣ ਵਾਲਿਆ ਰਾਜਿਆ ਨੇ ਤਪ ਕੀਤਾ ਰਾਜ ਕਾਇਮ ਰਿਹਾ ਮਹਾਰਾਜਾ ਯਾਦਵਿੰਦਰ ਸਿੰਘ ਰਾਜ ਤਖਤ ਤੇ ਬੈਠਾ ਪਰ ਤਪ ਨਾ ਕੀਤਾ ਧੂਨੇ ਦੀ ਸੇਵਾ ਸਮ੍ਭਾਲ ਛਡ ਗਿਆ ਰਾਜ ਵੀ ਜਾਦਾ ਰਿਹਾ ਯਥਾ - ਇੱਕ ਸਾਧ ਬਚਨ ਅਟਲਾਧਾ ਅੱਜ ਵੀ ਬਾਬਾ ਬੀਰਮ ਦਾਸ ਮਹਾਰਾਜ ਜੀ ਦਾ ਧੂਨੇ 300 ਸਾਲ ਤੋ ਉੱਤੇ ਦਾ ਕਿਲਾ ਮੁਬਾਰਕਾ ਪਟਿਆਲਾ ਵਿੱਚ ਮੌਜੂਦ ਹੈ ਜੀ ਜਿਸ ਧੂਨੇ ਸਾਹਿਬ ਤੇ ਬਿਠਾ ਕੇ ਬਾਬਾ ਆਲਾ ਰਾਏ ਜੀ ਨੂੰ ਪਟਿਆਲੇ ਦਾ ਰਾਜ ਬਖਕਸਾ ਸੀ

  • @kkoverseas1478
    @kkoverseas14785 жыл бұрын

    Lagpag sab begerat c sab. Beba bhout wadia krya juthan da face samane rakhya.

  • @sandhukuldipsandhukuldip7071
    @sandhukuldipsandhukuldip70714 жыл бұрын

    This video send to captain amrinder Dass and his family at patiala

  • @sukhvirsinghkhanna701
    @sukhvirsinghkhanna7013 жыл бұрын

    Very good information, Carry on

  • @GurpreetSingh-wr7mb
    @GurpreetSingh-wr7mb4 жыл бұрын

    Very very nice video and knowledge

  • @victoriavery7710
    @victoriavery77104 жыл бұрын

    Dhan Dhan amar shaedh baba Hanuman singh ji sohana wala

  • @ranasanger3724
    @ranasanger37244 жыл бұрын

    Sher A Punjab maharaja Ranjit Singh ji jindabad

  • @RajendraKumar-xe9lf
    @RajendraKumar-xe9lf2 жыл бұрын

    very nice g. thanks

  • @worldmade5599
    @worldmade55992 жыл бұрын

    Gardar

  • @Kamalmaneet
    @Kamalmaneet5 жыл бұрын

    Reyasat e Nabha di History te v video banao ji ta ke sab nu history bare pata lage

  • @ankurdeepkaur6956

    @ankurdeepkaur6956

    4 жыл бұрын

    kzread.info/dash/bejne/mGGoqZayh7bTZtY.html

  • @hindidubbedhollywood1534
    @hindidubbedhollywood15343 жыл бұрын

    😭ਇਹਨਾ ਭੈਣ ਯਾਵਿਆ ਨੂੰ ਵੋਟ ਪਾਈ ਗਿਆ ਮੈ

  • @pindersingh1448

    @pindersingh1448

    11 ай бұрын

    😂😂😂

  • @SD-ko4jd
    @SD-ko4jd3 жыл бұрын

    Very informative

  • @jatishkumar4444
    @jatishkumar44444 жыл бұрын

    Bahut vadia jaankaari ditti gai hai g. Good job.

  • @peaceworld9550
    @peaceworld95504 жыл бұрын

    Sadda Maharaja Sirf Maharaja Ranjeet Singh Ji🙏🙏🙏🙏🙏

  • @yoursbhupinder3640
    @yoursbhupinder36405 жыл бұрын

    ਜਿਡੀ ਵਡੀ ਗਦਾਰੀ ਓਨੀ ਵਡੀ ਸਰਦਾਰੀ। ਓ ਇਹਨਾਂ ਦਾ ਤਾਂ ਖਾਨਦਾਨ ਹੀ ਸਿਖ ਕੌਮ ਨਾਲ ਸਦਾ ਗਧਾਰੀਆ ਕਮਾਉਨਦਾ ਆਇਆ ਮਤਲਬ ਕੈਪਟਨ ਸਾਹਿਬ ਨੇ ਵੀ ਆਉਣ ਵਾਲੇ ਸਮੇ ਚ ਕੋਈ ਗਦਾਰੀ ਕਰਨੀ ਹੀ ਕਰਨੀ ਹੈ। Mnu tan Sirf Mharaja Mohinder singh G vdiya lgey Hooor Sb Ayaashbazz,Gaddar vgaira vgaira

  • @jagjeetaulakh4308
    @jagjeetaulakh43083 жыл бұрын

    Bahot vadia g

  • @singhharry3660
    @singhharry36605 жыл бұрын

    dhanwaad ji

  • @navyjolly
    @navyjolly5 жыл бұрын

    1892 he owned 1st aircraft in India however aircraft was invented in 1903! can you clarify plz?

  • @amritpaldadwal

    @amritpaldadwal

    5 жыл бұрын

    Black magic bro 😁

  • @jaspalreen

    @jaspalreen

    5 жыл бұрын

    Kindly see the video again. He got AC in 1910 and not 1892.

  • @navyjolly

    @navyjolly

    5 жыл бұрын

    Jaspal Singh Reen, check out frame @ 8.26

  • @jaspalreen

    @jaspalreen

    5 жыл бұрын

    @@navyjolly I stand corrected.

  • @jazzchouhan2350
    @jazzchouhan23505 жыл бұрын

    Caption da gol bond warga muh vekh mud khrab ho janda

  • @jaswinderbhalla8692

    @jaswinderbhalla8692

    5 жыл бұрын

    Haha

  • @GspSaab

    @GspSaab

    5 жыл бұрын

    🤟🤟👍👍👍🤣🤣🤣🤣🤣🤣🤣 sahi keha

  • @jaggichuharchak

    @jaggichuharchak

    5 жыл бұрын

    hahaha attttye

  • @FrEeTibEtXinJiAnGfReEpOkCoL

    @FrEeTibEtXinJiAnGfReEpOkCoL

    3 жыл бұрын

    😂😂

  • @lakhbirjohal310
    @lakhbirjohal3103 жыл бұрын

    Eh tabr shuru to hi Gddaar aa

  • @harjitsingh-iw6ob
    @harjitsingh-iw6ob5 жыл бұрын

    Meriye bhane thudi Ancoring Bhut Shoni c bhena ser te chuni lai hundi ta hor v wakhri pehchan bannani c meri sister di thx

  • @gurpalsingh3653
    @gurpalsingh36535 жыл бұрын

    ਘਰ ਪਰਿਵਾਰ ਦੀ ਪਰੰਪਰਾ ਨੂੰ ਅੱਗੇ ਤੋਰ ਰਿਹੈ ।।।। ਬੇਸ਼ਰਮ।।।

  • @manjeetsingh4867
    @manjeetsingh48675 жыл бұрын

    Enemy of khalsa panth

  • @amarjitsinghkhalsa4218
    @amarjitsinghkhalsa42184 жыл бұрын

    Ankur ji bahut vadhia jankari den lai thenks ji

  • @tersemsingh9961
    @tersemsingh99614 жыл бұрын

    Good ,sannu itehas varre janu karwayea eh ne kuz mtiara punjab diyain tusi great ho chungi jankari thanks

  • @babburehal1725
    @babburehal17255 жыл бұрын

    ਭੂਪਾ ਸੀ ਉਹ ਮਹਾਰਾਜਾ ਭੁਪਿੰਦਰ ਸਿੰਘ ਦੀਆਂ ਸੀ 365 ਰਾਣੀਆਂ ਤੂੰ ਚਵਲਾਂ ਮਾਰੀਆਂ ਇਸ ਵੀਡੀਓ 'ਚ।

  • @ManjeetSingh-oz2fd
    @ManjeetSingh-oz2fd5 жыл бұрын

    ਗੱਦਾਰ ਖਾਨਦਾਨ

  • @jaspreet3342
    @jaspreet33425 жыл бұрын

    Gadaar tabar

  • @sukhjeetchahal9236
    @sukhjeetchahal92365 жыл бұрын

    Jma sahi gal a

  • @varinderpawar1291
    @varinderpawar12915 жыл бұрын

    Patiale de raje ne lun kita maharaja ranjeet singh ne ta sikh dharam li kina kuj kita a

  • @Eurotruckingindianvibes
    @Eurotruckingindianvibes5 жыл бұрын

    O my god saale gadar c suru tu hi

  • @Rajnews1234

    @Rajnews1234

    4 жыл бұрын

    तु किते पैदा हुआ सालीया

  • @Jaat.4093
    @Jaat.4093 Жыл бұрын

    ❤❤❤❤

  • @jacobmasih3285
    @jacobmasih32853 жыл бұрын

    Very very good nic video 👍👍👍👍👍👍👍👍👍👍👍

Келесі