No video

ਪੰਜਾਬ ਵਿੱਚ ਅਫਰੀਕਾ ਦੇ ਨਜ਼ਾਰੇ Punjabi Travel Couple | Ripan Khushi | Gaj Retreat

Пікірлер: 251

  • @paramjitjodhpur8224
    @paramjitjodhpur8224 Жыл бұрын

    ਜਗਾ ਬਹੁਤ ਬਹੁਤ ਹੀ ਖੂਬਸੂਰਤ ਹੈ। ਪਰ ਜਿਵੇਂ ਤੁਸੀਂ ਆਪਣੇ ਮਾਤਾ ਪਿਤਾ ਨੂੰ ਇਨਜੁਆੲਏ ਕਰਵਾਇਆ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਖੁਸ਼ ਰਹੋ।

  • @Spot-Music19

    @Spot-Music19

    Жыл бұрын

    *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏

  • @dhindsarubal1378
    @dhindsarubal1378 Жыл бұрын

    ਬਹੁਤ ਵਧੀਆ ਗੱਲ ਹੈ ਵੀਰ ਜੀ ਆਪਣੇ parents' ਲਈ ਕੁਝ ਕਰਨਾ। ਉਹਨਾਂ ਦੀ ਖੁਸ਼ੀ ਅੱਗੇ ਹਰ ਚੀਜ਼ ਫਿੱਕੀ ਹੈ।

  • @allcolourofmylife
    @allcolourofmylife Жыл бұрын

    ਸਾਰੀ ਜਾਣਕਾਰੀ ਦਿਉ ਜਿਵੇਂ ਬੁਕਿੱੰਗ ਕਿਵੇ ਤੇ ਕਿੰਨੇ ਦੀ ਹੁੰਦੀ ਆ

  • @sunnystarstar5090
    @sunnystarstar5090 Жыл бұрын

    Baji a resort sady pind garhi mansowsl vich hai 15000 par day aam bandy dy lai a jagha nhi a

  • @idhub6263
    @idhub6263 Жыл бұрын

    ਵਾਹਿਗੁਰੂ ਸਾਰੇ ਪਰਿਵਾਰ ਨੂੰ ਹਮੇਸਾ ਤੰਦਰੁਸਤੀਆ ਬਖਸੇ।ਵਾਹਿਗੁਰੂ ਹਰ ਇੱਕ ਦੇ ਮਾ ਬਾਪ ਨੂੰ ਲੰਮੀਆ ਉਮਰਾ ਦੇਵੇ।🙏❤️

  • @bipusidhu4432
    @bipusidhu4432 Жыл бұрын

    ਬਹੁਤ ਵਧੀਆ ਵੀਡੀਓ ਬੇਟਾ ਵਾਹਿਗੁਰੂ ਜੀ ਇਸ ਜੋੜੀ ਮੇਹਰ ਬਣਾਈ ਰੱਖਣ ਤੁਹਾਡੀ ਯਾਤਰਾ ਸਫਲ ਰਹੇ ਪੁੱਤ

  • @sunnystarstar5090
    @sunnystarstar50902 ай бұрын

    ਪਰਿਵਾਰ ਨਾਲ ਟਾਈਮ ਤੂੰ ਹੀ ਸਪੈਂਡ ਕਰ ਸਕਦਾ ਹੈ ਤੈਨੂੰ ਕਰੋੜਾਂ ਰੁਪਿਆਂ ਦੀ ਇਨਕਮ ਹੈ ਅਸੀਂ ਦਿਹਾੜੀ ਲੈਣ ਵਾਲੇ ਬੰਦੇ ਨੇ ਅਸੀਂ ਕਿੱਥੋਂ ਇਹਨਾਂ ਪੈਸਾ ਲੈ ਕੇ ਆਈਏ ਕਿ ਗਾਜਰ ਟਰੀਟ 17000 ਇਕ ਦਿਨ ਦਾ ਲੈਂਦਾ ਹੈ ਇੰਨੇ ਵਿੱਚ ਤਾਂ ਸਾਰੇ ਘਰ ਦਾ ਰਾਸ਼ਨ ਦੋ ਮਹੀਨੇ ਵਾਸਤੇ ਆ ਜਾਂਦਾ ਹੈ ਤੂੰ ਹੀ ਘੁੰਮ ਸਕਦਾ ਹੈ ਵੀਰੇ

  • @simranjot_kaur
    @simranjot_kaur Жыл бұрын

    Mera 10th da farewell Gaj Retreat hoya c...such an amazing place...meri schooling khtm hogi..pr really amazing memories ❤

  • @JaswinderKaur-rw3te
    @JaswinderKaur-rw3te2 ай бұрын

    ਬਹੁਤ ਵਧੀਆ ਲੱਗਿਆ ਰਿਪਨ ਤੇ ਖੁਸ਼ੀ ਬਹੁਤ ਬਹੁਤ ਧੰਨਵਾਦ😘💕😘💕

  • @manajoban3734
    @manajoban3734 Жыл бұрын

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਜਗਾ ਆ ਬਹੁਤ ਸੋਹਣਾ ਲੱਗਾ ਬਾਕੀ ਇਹ ਗੱਲ ਬਹੁਤ ਵਧਿਆ ਲੱਗੀ ਤੁਸੀ ਅਪਣੇ parents ਨਾਲ ਪੁਰਾ injoy ਕਿਤਾ ਵਾਹਿਗੁਰੂ ਮਿਹਰ ਕਰਨ

  • @gurveersinghsidhu2294
    @gurveersinghsidhu2294 Жыл бұрын

    ਸਤਿ ਸ੍ਰੀ ਅਕਾਲ 🙏 ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ🙏

  • @Spot-Music19

    @Spot-Music19

    Жыл бұрын

    *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @user-yo8cg7zf8t
    @user-yo8cg7zf8t Жыл бұрын

    बहुत ही खूबसूरत जगह देखने को मिली भाई आप के साथ 🙏🏻

  • @user-mw3fh5qs3q
    @user-mw3fh5qs3q Жыл бұрын

    ਬਹੁਤ ਵਧੀਆ ਜੀ।ਅੰਦਾਜਨ ਕਿੰਨਾ ਖਰਚਾ ਆ ਜਾਂਦਾ ਹੈ ਜੀ।ਚੜ੍ਹਦੀ ਕਲਾ ਰਹੇ।

  • @PUNJABITRAVELCOUPLE

    @PUNJABITRAVELCOUPLE

    Жыл бұрын

    50k

  • @dhaliwal75

    @dhaliwal75

    Жыл бұрын

    @@PUNJABITRAVELCOUPLE 50 k da kee mtlb a ji

  • @tanveerkaur135

    @tanveerkaur135

    Жыл бұрын

    Veer g 50 hjar

  • @hearttouchingkirtan605

    @hearttouchingkirtan605

    Жыл бұрын

    @@dhaliwal75 50000

  • @Spot-Music19

    @Spot-Music19

    Жыл бұрын

    @@PUNJABITRAVELCOUPLE *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹🌹🌹

  • @rajpalkaur8534
    @rajpalkaur8534 Жыл бұрын

    ਬਹੁਤ ਵਧੀਆ ਕੰਮ ਕੀਤਾ ਪਰਮਾਤਮਾ ਤੁਹਾਡੇ ਪਰਿਵਾਰ ਵਿੱਚ ਇਸੇ ਤਰ੍ਹਾਂ ਪਿਆਰ ਬਨਾਈ ਰੱਖੇ ਤੁਸੀਂ ਬਹੁਤ ਤਰੱਕੀਆਂ ਕਰੋ ਜੇਕਰ ਸਭ ਦੇ ਬੱਚੇ ਇਸ ਤਰ੍ਹਾਂ ਕਰਨ ਤਾ ਕੋਈ ਵੀ ਮਾਂ ਬਾਪ ਵਿਰਧ ਆਸ਼ਰਮ ਨਾ ਜਾਵੇ

  • @tarsemkaur4383
    @tarsemkaur4383 Жыл бұрын

    You guys so kind you take care your parents and enjoy with everything

  • @sachinkamboj1670
    @sachinkamboj1670 Жыл бұрын

    Waheguru thuda peyar eda he bni rhke te sanu vadia vadia vlogs milde rhen 🤗🤗🤗🤗🤗🤗

  • @harjindergill1542
    @harjindergill1542 Жыл бұрын

    ਇਹ ਤੁਸੀ ਸਾਡੇ ਸਵਾ ਨਦੀ ਤੇ ਘੁੰਮ ਰਹੇ ਓ ਜੀ ਮੇਰੇ ਪਿੰਡ ਕੋਲ ਹੈ ਇਹ ਗਜ resort।।

  • @mr.harkirat9569
    @mr.harkirat9569 Жыл бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ....ਥੋਡੇ ਸੁਪਨੇ ਸਕਾਰ ਹੋਣ ਤੇ ਖੁਸ਼ ਰਹੋ

  • @Spot-Music19

    @Spot-Music19

    Жыл бұрын

    *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @harjitkaurharjit6239
    @harjitkaurharjit6239 Жыл бұрын

    Bhut vdhiya kini lovly jgah te nice family' khush rkhe waheguru tuhanu 🙏🙏👍👍

  • @kaurjasbir2758
    @kaurjasbir2758 Жыл бұрын

    Soo beautiful peaceful location 🌳🌴👌such a amazing place 👍 Enjoyed every part of this vlog thanks beautiful couple for sharing us this lovely vlog sending you our love from heart ❤️

  • @sukhjinderkaur5568
    @sukhjinderkaur5568 Жыл бұрын

    Nearest place for us.v belong to Garhshankar Tehsil.

  • @tarlochanbanga
    @tarlochanbanga Жыл бұрын

    Mera pind sari security gaurd apne family members hai pind ghari

  • @gauravdhiman1879
    @gauravdhiman1879 Жыл бұрын

    Darya...mere pine vich....sawa nadi hai iss da naam. Pind khera kalmot..tehsil nangal..

  • @balawantsingh3057
    @balawantsingh3057 Жыл бұрын

    Nice beautiful trip god bless u Veer g nd all family happy birthday bro😘😘🎂🍰🍫🍬🍧🍨🍻

  • @SatnamSingh-nz5uq

    @SatnamSingh-nz5uq

    Жыл бұрын

    Waheguru ji very nice video 💐🎉🌷🌹💐🎉🌷🌹🙏🙏🙏👌🏼👌🏼👌🏼👌🏼

  • @jaihopounaharibababalaknat4217
    @jaihopounaharibababalaknat4217 Жыл бұрын

    Verry nice g God bless you bro 🙏❣️🙏❣️🙏

  • @maninderpalsingh181
    @maninderpalsingh181 Жыл бұрын

    Bhut wadiya laggya saari family nu dekh ke , enjoy kro

  • @inderpreetbhullar8384
    @inderpreetbhullar8384 Жыл бұрын

    ਕਿੰਨਾ ਖਰਚਾ ਆਇਆ 2 ਦਿਨ ਦਾ ਦੱਸੋ ਪਲੀਜ ਹੈ ਕਿੱਥੇ ਆ ਜੀ

  • @PUNJABITRAVELCOUPLE

    @PUNJABITRAVELCOUPLE

    Жыл бұрын

    50k ਗੂਗਲ ਤੇ ਸਰਚ ਕਰੋ

  • @ajaibsingh261

    @ajaibsingh261

    Жыл бұрын

    ਜਿਲ੍ਹਾ ਹੁਸ਼ਿਆਰਪੁਰ ਵਿਚ ਨੇੜੇ ਗੜਸ਼ੰਕਰ ਦੇ , ਬਹੁਤ ਵਧੀਆ ਤੇ ਸਸਤਾ ਹੀ ਆ

  • @aj_rajputana786
    @aj_rajputana786 Жыл бұрын

    22 ji mera resort de nal da pind c tuc kado aa ke chale gye ji menu tan pta bhi nhi chalya

  • @sunitagupta6298
    @sunitagupta6298 Жыл бұрын

    Really soooooooooo beautiful resort Khushi u rocks 😘😘❤️ Hum b plan karege yha jana We from Pathankot Yeh resort jyada duur nhe hmare yha se Mazaa aa gaya yeh vlog dekh kar 💃💃💃💃💃

  • @ramangarg9990
    @ramangarg9990 Жыл бұрын

    Bai na ta description ch koi detail pai na comment ch

  • @mannu0123
    @mannu0123 Жыл бұрын

    Khushi mam d dress sachi nyc wa....lovly moments..👌

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @BableeKitchen
    @BableeKitchen Жыл бұрын

    God bless you and happy birthday

  • @devilgamer2773
    @devilgamer2773 Жыл бұрын

    Happy birthday 🎉🎉🎂🎂 veer ji

  • @akshaybhakliya352
    @akshaybhakliya352 Жыл бұрын

    Happy birthday my distt hoshiarpur

  • @sarjeetsran7170
    @sarjeetsran7170 Жыл бұрын

    Happy birthday God bless you long life good health ❤️🙏🙏

  • @gurwinderkaur1961
    @gurwinderkaur1961 Жыл бұрын

    Really it's wonderful trip sada v dil nahi karda k eh blog Khatam hove Tuhada dil kive Kar sakda itho Jan nu

  • @jagsirsingh3898
    @jagsirsingh3898 Жыл бұрын

    Gaint 22 g 🤘

  • @dilpreetsingh4047
    @dilpreetsingh4047 Жыл бұрын

    Veerji Kina kharcha aa 3din da

  • @veenakumari316
    @veenakumari316 Жыл бұрын

    Veera God bless u conratulation

  • @rajkhalsa777
    @rajkhalsa777 Жыл бұрын

    ਕਿਆ ਬਾਤ ਐ ਬਾਈ

  • @sunny1234809
    @sunny1234809 Жыл бұрын

    Paji hun bhabhi da janmdin Kerala vich kumarakom village Vich coconut lagoon resort uthe celebrate karna Us resort vich jake ive lagda ki swarg hi oh

  • @JagtarSingh-qs1qh
    @JagtarSingh-qs1qh Жыл бұрын

    Happy birthday veer ji sweet all family ji I'm Jagtar Singh Kattu barnala

  • @monikashashi1436
    @monikashashi1436 Жыл бұрын

    veer sade dist. Ch jgha aa pr sanu pta hi nai c...thnx so much

  • @lalisidhu6193
    @lalisidhu6193 Жыл бұрын

    ਬਹੁਤ ਵਧੀਆ ਮਾਂ ਬਾਪ ਲਈ ਕੀਤਾ

  • @GurdevSingh-lk1te
    @GurdevSingh-lk1te Жыл бұрын

    Love u brother from hoshairpur😊

  • @surjitkaur7530
    @surjitkaur7530 Жыл бұрын

    Bahut.vadiajagah.hai.

  • @BalwinderSingh-vy9yo
    @BalwinderSingh-vy9yoАй бұрын

    Ki price c bi

  • @meetkaur5708
    @meetkaur5708 Жыл бұрын

    Veer ji jithe tuc langh k gye water ch o historical place hai tuhainu driver ne guide ni kitta mere village ch hai eh

  • @birbalsingh9877

    @birbalsingh9877

    Жыл бұрын

    Ki history a veer g

  • @yadwindersingh3847
    @yadwindersingh3847 Жыл бұрын

    Bai g Mike use karea karo please

  • @avtarcheema3253
    @avtarcheema3253 Жыл бұрын

    ਬਹੁਤ ਹੀ ਖੂਬਸੂਰਤ 👌👌👌

  • @moneysingh8683
    @moneysingh8683 Жыл бұрын

    Costing dseo paji full

  • @dharampal3864
    @dharampal3864 Жыл бұрын

    ਬਹੁਤ ਵਧੀਆ ਵਲੋਗ, ਜਨਮਦਿਨ ਮਨਾਇਆ, ਬਹੁਤ ਮੁਬਾਰਕਬਾਦ, ਇਹ ਸਥਾਨ ਦਿਖਾਉਣ ਲਈ ਧੰਨਵਾਦ, ਆਉਣ ਵਾਲੇ ਇਸ ਸਥਾਨਕ ਦੇ ਨੇੜੇ ਹੀ ਧਾਰਮਿਕ ਅਸਥਾਨ ਸਤਿਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਹੈ।ਇਥੇ ਸਰਕਾਰ ਦੁਆਰਾ ਬੇਗਮਪੁਰ ਨਾਂ ਦਾ ਅਜੂਬਾ ਬਣਾਇਆ ਜਾ ਰਿਹਾ ਹੈ।ਮਲਵਈ ਜੋੜੀ ਨੂੰ ਢੇਰ ਸਾਰੀਆਂ ਮੁਬਾਰਕਾਂ।

  • @SandeepKumar-lv2po

    @SandeepKumar-lv2po

    Жыл бұрын

    Paji eh Keri jga gye hoye aa?

  • @dharmindersekhon9680
    @dharmindersekhon9680 Жыл бұрын

    ਬਾਈ ਰਿਪਨ ਇਸ ਰਿਸੋਰਡ ਵਿਚ ਹੋਰਨਾਂ ਨੂੰ ਇਟਰੀ਼ ਕਿਉਂ ਨਹੀਂ ਕੋਈ ਵੀ ਵਿਅਕਤੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਠੀਕ ਸੀ

  • @simranjeetsinghsandhu3330
    @simranjeetsinghsandhu3330 Жыл бұрын

    U are favourite couple 💑

  • @harvinderatwal1971
    @harvinderatwal1971 Жыл бұрын

    So lucky ur parents .

  • @harpalsinghsidhu1264
    @harpalsinghsidhu1264 Жыл бұрын

    Happy Birthday Good bless you 🎂🎂🎂🎈🎈🎈🎂🎂🎂🎈🎈🎈

  • @VijayKumar-lp5uh
    @VijayKumar-lp5uh Жыл бұрын

    Excellent 👍👍👍👍

  • @deep_dhaliwal_pbx3
    @deep_dhaliwal_pbx3 Жыл бұрын

    Dil kush karta bai

  • @nav_sandhu2993
    @nav_sandhu2993 Жыл бұрын

    Veera rooms vgera da Kina khrcha Nla ja Kisa na wedding da prgrm krna howa Oo ki hou

  • @raavistudio6828
    @raavistudio6828 Жыл бұрын

    Bahut khoob ji

  • @BalwinderKaur-qu9ls
    @BalwinderKaur-qu9ls Жыл бұрын

    Rip in u didn’t tell the phone no of Craft your memories waleiya daa please dasio no ang their add

  • @PUNJABITRAVELCOUPLE

    @PUNJABITRAVELCOUPLE

    Жыл бұрын

    Read on screen

  • @deep_dhaliwal_pbx3
    @deep_dhaliwal_pbx3 Жыл бұрын

    Siraaa

  • @ManjeetKaur-tk4lf
    @ManjeetKaur-tk4lf Жыл бұрын

    Nice ❤️❤️

  • @jasmersinghjassbrar3673
    @jasmersinghjassbrar3673 Жыл бұрын

    ਤੀਜੇ ਦਿਨ ਦਾ ਤੀਜੀ ਵਾਰ hpybdy to u. ਹੁਣ ਇੰਤਜ਼ਾਰ ਹੈ ਅਗਲੇ ਟੂਰ ਦਾ.

  • @BrarRavinderkaur
    @BrarRavinderkaur Жыл бұрын

    Nyc blog bro please jror dasna kharcha kina takk a janda experience dasna

  • @ratandeepkaur6650
    @ratandeepkaur6650 Жыл бұрын

    Bahut vadia gift mileya. God bless you sir 🙏🙏

  • @kewalSingh-zo5xf
    @kewalSingh-zo5xf Жыл бұрын

    HAPPY BIRTHDAY , VERY VERY GOOD PLACE IN PUNJAB . PARENTS NEVER EXPECTED THIS TYPE ACCOMMODATIONS UNLESS THEIR CHILDREN SUPPORT THEM . GOOD LESSON FOR YOUNG GENERATION TO SUPPORT & RESPECT THEIR AGED PARENTS , GOD BLESS YOU . WITH RESPECT SAT SRI AKAL JI .

  • @veenakumari316
    @veenakumari316 Жыл бұрын

    U r soo dowto earth 💖🙏🙏

  • @ksgillz
    @ksgillz Жыл бұрын

    where is this place and kids are allowed ?

  • @balbirsingh9818
    @balbirsingh9818 Жыл бұрын

    Very good enjoy

  • @MandeepKaur-cu2ed
    @MandeepKaur-cu2ed Жыл бұрын

    Beautiful family and nice vlog and congrats all

  • @vish668
    @vish668 Жыл бұрын

    Mera pind hai eh Gari Mansowal ♥️♥️

  • @rsarora5644

    @rsarora5644

    Жыл бұрын

    agla vidio bich poora is resort da khrcha location dsana ji

  • @HarjinderSingh-ji6ci
    @HarjinderSingh-ji6ci Жыл бұрын

    Beautiful beautiful video beta ji I m Harjinder Singh Stockholm Sweden

  • @amarjitkaurgrewal4376
    @amarjitkaurgrewal4376 Жыл бұрын

    God bless you couple❤❤

  • @satvirsinghrana9688
    @satvirsinghrana9688 Жыл бұрын

    pind garhi manosol ਰਾਣਾ ਗਜੇਂਦਰ ਸਿੰਘ ਦੇ ਨਾਮ ਤੇ ਬਨਾਇਆ ਹੋਇਆ ਏ Gaj Retret

  • @sajjadsidhu8296
    @sajjadsidhu8296 Жыл бұрын

    Very nise

  • @kiranjot7688
    @kiranjot7688 Жыл бұрын

    Good morning veer ji verry beautiful gift jihna ne eh gift thanu dita ohna nu good luck

  • @GS-hk8kz
    @GS-hk8kz Жыл бұрын

    Hi, I have been enjoying ur vlogs for long. Immensely pleased that you both care love ur parents God bless u. Just clarify as to cost at Gaj stay. Is 50k their proper chargd or u were given some rebate. THANKS

  • @gurindersingh7519

    @gurindersingh7519

    Жыл бұрын

    God bless you 🎉🎂💐👍

  • @PUNJABITRAVELCOUPLE

    @PUNJABITRAVELCOUPLE

    Жыл бұрын

    Approximately 50

  • @pankajluthrapankajluthra8657
    @pankajluthrapankajluthra8657 Жыл бұрын

    Gaj retreat ka khana bht jyada tasty ,😋😋😋😋me apne friends ke sath 5 March 2020 ko aaye.the

  • @maninderbrar382

    @maninderbrar382

    Жыл бұрын

    Kina karcha aunda ji

  • @PUNJABITRAVELCOUPLE

    @PUNJABITRAVELCOUPLE

    Жыл бұрын

    50k two nights

  • @pksidhu242

    @pksidhu242

    Жыл бұрын

    Very expensive difficult to afford for everyone

  • @JaswinderKaur-iu2vc
    @JaswinderKaur-iu2vc Жыл бұрын

    Bahut vedia sight ea beautiful

  • @balbirsingh9818
    @balbirsingh9818 Жыл бұрын

    ਖੁਸ਼ੀ ਨੇ ਸਾਰੇ ਖੁਸ਼ ਕਰ ਦਿਤੇ

  • @manpreetatwal6270
    @manpreetatwal6270 Жыл бұрын

    Waheguru ji 🙏🏻🙏🏻🙏🏻

  • @KuldeepKumar-wu2iu
    @KuldeepKumar-wu2iu Жыл бұрын

    Mai v gya c ethe bro

  • @sukhpreetsukhpreet6395
    @sukhpreetsukhpreet6395 Жыл бұрын

    Nice place and very nice vlog jii

  • @64gurjit
    @64gurjit Жыл бұрын

    Happy birthday ji god bless you🎉🎉🎉🎉

  • @parminderbhangoo4781
    @parminderbhangoo4781 Жыл бұрын

    Bahut wadhia jagan

  • @harwindersingh1574
    @harwindersingh1574 Жыл бұрын

    Very nice Africa 🌍

  • @sukhdevsingh9844
    @sukhdevsingh9844 Жыл бұрын

    Bhuat zabardast

  • @vijayeurpevlogpb1988
    @vijayeurpevlogpb1988 Жыл бұрын

    Veer ji definitely find the location Dev!

  • @sekhonjaswinder7697
    @sekhonjaswinder7697 Жыл бұрын

    ਵਧੀਆ ਵਿਡੀਉ ਬੇਟਾ

  • @shahidansarigold9148
    @shahidansarigold9148 Жыл бұрын

    Happy Birthday

  • @jeetnagra9950
    @jeetnagra9950 Жыл бұрын

    How much you have to spend for three days?

  • @VijayKumar-lp5uh
    @VijayKumar-lp5uh Жыл бұрын

    Happy birthday 🎁🎉🎉🎉

  • @avneetkaur4382
    @avneetkaur4382 Жыл бұрын

    Very nice! 🥳vlog

  • @Dehlanwalajatt13
    @Dehlanwalajatt13 Жыл бұрын

    Waheguru ji thodi sri family no khush rakhe

  • @deeprandhawa2847
    @deeprandhawa2847 Жыл бұрын

    Sisii apna channel mention kreo mai open kitta but nai khulea

  • @PUNJABITRAVELCOUPLE

    @PUNJABITRAVELCOUPLE

    Жыл бұрын

    Ripankhushi Vlogs

  • @HarpalSingh-uv9ko
    @HarpalSingh-uv9ko Жыл бұрын

    Nice

  • @VarinderSingh-jr6dc
    @VarinderSingh-jr6dc Жыл бұрын

    ਵਾਹਿਗੁਰੂ ਜੀ ਮੇਹਰ ਕਰੀ 🙏🙏🌹🌹❤️❤️👌👌👌

  • @Guru.ka.Darshan.Shorts
    @Guru.ka.Darshan.Shorts Жыл бұрын

    Bahut wadia location aa ji

Келесі