ਖੁਸ਼ੀ ਦਾ ਜਨਮ ਦਿਨ ਸਹੇਲੀਆਂ ਦੀਆਂ ਰੌਣਕਾਂ Birthday Party Decoration |Punjabi Travel Couple | Ripan Khushi

In this video you can enjoy Khushi Birthday Party. We celebrated it near Barnala.
The name of destination is 'the Vintage'
Birthday Party Decoration
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#birthdaycelebration #birthdayparty #punjabitravelcouple
#Punjab #RipanKhushi #PunjabiCouple #PunjabiCoupleVlogs

Пікірлер: 624

  • @elegantattirepb
    @elegantattirepb Жыл бұрын

    💢Happy birthday Khushi💢 Thankyou so much dear

  • @PUNJABITRAVELCOUPLE

    @PUNJABITRAVELCOUPLE

    Жыл бұрын

    Boutique Contact Instagram @Elegant Attire Contact Number: 90412/18089 Special Thanks Elegant Attire 🙏🙏

  • @SatnamSingh-nz5uq

    @SatnamSingh-nz5uq

    Жыл бұрын

    Happy,, Birthday,. Khushi ,,🎂🎂🎂🎂🎉🎈🎉🎉🌺🌸🌹🎊🎊🥳

  • @elegantattirepb

    @elegantattirepb

    Жыл бұрын

    Thankyou so much Punjabi Travel Couple

  • @jyotiarora4112

    @jyotiarora4112

    Жыл бұрын

    @@PUNJABITRAVELCOUPLE 🎉🎉🎉🎉🎉🎉🎉

  • @kamalsandha6231

    @kamalsandha6231

    Жыл бұрын

    Suite pp kina aa dee

  • @bikramjitsingh9084
    @bikramjitsingh9084 Жыл бұрын

    ਰਿੱਪਨ ਵੀਰ ਖੁਸ਼ੀ ਭੈਣ ਦੇ ਜਨਮ ਦਿਨ ਦੀਆਂ ਵਧਾਈਆਂ,ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰ, ਤੰਦਰੁਸਤੀ, ਜੀਵਨ ਵਿੱਚ ਚੜ੍ਹਦੀ ਕਲਾ ਵਿੱਚ ਰੱਖੇ। ਦੋਸਤਾਂ, ਮਿੱਤਰਾ ਵਿੱਚ ਇਸੇ ਤਰ੍ਹਾਂ ਵਿਚਰਦੇ ਰਹੋ।ਇੱਕ ਵਾਰ ਫਿਰ ਪਾਲੀ ਵੀਰ ਨੂੰ ਦੇਖ ਕੇ ਸਪਿੱਤੀ ਵੈਲੀ ਦੇ ਟੂਰ ਦੀ ਯਾਦ ਤਰੋਤਾਜ਼ਾ ਹੋ ਗਈ, ਪਰ ਪ੍ਰਹੁਣਾ ਸਾਹਿਬ ਨਹੀਂ ਦਿੱਖੇ। ਰਿੱਪਨ ਵੀਰ ਵਲੋਂ ਖੁਸ਼ੀ ਲਈ ਕੇਕ ਕੱਟਣ ਵੇਲੇ ਕਹੇ ਸ਼ਬਦ ਬਹੁਤ ਵਧੀਆ ਲੱਗੇ।

  • @sukhmaansaab1963
    @sukhmaansaab1963 Жыл бұрын

    ਬਾਈ ਜੀ ਮਨੁੱਖਤਾ ਦੀ ਸੇਵਾ ਪਿੰਡ ਹਸਨਪੁਰ ਪੁਰ ਲੁਧਿਆਣੇ ਤੁਸੀ ਆਪਣਾ ਜਨਮ ਦਿਨ ਮਨਾਉਣਾ ਸੀ ਬਹੁਤ ਵਧੀਆ ਲੱਗਣਾ ਸੀ ਸਬ ਨੂੰ ਉੱਥੇ ਬੇਸਹਾਰਾ ਬੱਚੇ ਬਾਪੂ ਬੇਬੇ ਸਾਰੇ ਸੀ

  • @SherSingh-yo9ik
    @SherSingh-yo9ik Жыл бұрын

    ਜਨੱਮ ਦਿੰਨ ਮੁਬਾਰਕ ਖੁਸੀ ਬੇਟਾ ਪ੍ਮਾਤਮਾ ਇਹ ਦਿੰਨ ਤੁਹਾਡੀ ਜਿੰਦਗੀ ਚ ਵਾਰ ਵਾਰ ਲਿਆਵੇ ਜੋੜੀ ਸਲਾਮਤ ਰਖੇ🎂🍨🍰🧁🥪🍕🌮

  • @gurwinderkaur9760
    @gurwinderkaur9760 Жыл бұрын

    ਬਹੁਤ ਸੋਹਣੇ ਲੱਗ ਰਹੇ ਆ ਜੀ ਖੁਸ਼ੀ ਜੀ ਇੱਕ ਵਾਰੀ ਫਿਰ ਤੋਂ ਜਨਮ ਦਿਨ ਦੀ ਵਧਾਈ ਹੋਵੇ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਲੰਮੀ ਉਮਰ ਕਰੇ🙏🙏🙏🙏🙏

  • @AmarjeetSingh-dm4mj
    @AmarjeetSingh-dm4mj Жыл бұрын

    Happy Birthday khushi bhenji ਬਹੁਤ ਵਧੀਆ ਜ਼ਿੰਦਗੀ ਵਿੱਚ ਇਵੇ ਦੇ ਮੋਕੇ ਆਉਣੇ ਚਾਹੀਦੇ ਹਨ ਜਦ ਚਾਰ ਸੱਜਣ ਸਹੇਲੀ ਭੈਣ ਭਰਾ ਮਿਲ ਕੇ ਮਨ ਦੇ ਗੁਬਾਰ ਕੱਢ ਸਕਣ ਤੇ ਮਿਲ ਕੇ ਹੱਸ ਮਜਾਕ ਕਰਲ ਲੈਣ ਬਹੁਤ ਖੂਬਸੂਰਤ ਪਲ ਹੁੰਦੇ ਇਹ ਵਾਹਿਗੁਰੂ ਜੀ ਸਭ ਦੀ ਜ਼ਿੰਦਗੀ ਖ਼ੁਸ਼ਹਾਲ ਕਰਨ

  • @idhub6263
    @idhub6263 Жыл бұрын

    ਜਨਮਦਿਨ ਦੀਆ ਮੁਬਾਰਕਾ ਜੀ।ਵਾਹਿਗੁਰੂ ਤੁਹਾਨੂੰ ਤਰੱਕੀਆ ਖੁਸੀਆ ਤੰਦਰੁਸਤੀਆ ਬਖਸੇ।ਤੁਹਾਡੇ ਬੇਬੇ ਬਾਪੂ ਵੀ ਹਮੇਸਾ ਖੁਸ ਰਹਿਣ।🙏

  • @narinderteraladditera3616
    @narinderteraladditera3616 Жыл бұрын

    ਖ਼ੂਬਸੂਰਤ ਪਿਆਰੀ ਜੋੜੀ ਨੂੰ ਇਸ ਖ਼ੂਬਸੂਰਤ ਦਿਨ ਬਹੁਤ ਬਹੁਤ ਮੁਬਾਰਕਾਂ ਖ਼ੁਸ਼ੀ ਦੇ ਜਨਮਦਿਨ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਖ਼ੁਸ਼ੀ ਦੀ ਲੰਬੀ ਉਮਰ ਤੰਦਰੁਸਤੀ ਦੀ ਕਾਮਨਾ ਕਰਦੇ

  • @jassikaur3564
    @jassikaur3564 Жыл бұрын

    ਜਨਮ ਦਿਨ ਮੁਬਾਰਕ ਖੁਸ਼ੀ ਭੈਣ ਨੂੰ 🎉 ਪਰਮਾਤਮਾ ਤੁਹਾਨੂੰ ਹਮੇਸ਼ਾ ਇਸੇ ਤਰਾਂ ਖੁਸ਼ ਰੱਖੇ ❤ 🙏🏻

  • @parmjitkaur267

    @parmjitkaur267

    Жыл бұрын

    Happy birthday khushi x

  • @gurukibani7620
    @gurukibani7620 Жыл бұрын

    Happy Birthday Khushi🎉🎉 waheguru ji chardi kala bakshan Bhut sara pyar dona nu from Avi Dhillon Bahrain

  • @garrysingh5766
    @garrysingh5766 Жыл бұрын

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੂਰੂ ਜੀ ਥੋਨੂੰ ਹਮੇਸ਼ਾਂ ਖੁਸ਼ ਰੱਖਣ।।

  • @HARJEETSINGH-yv1np
    @HARJEETSINGH-yv1np11 ай бұрын

    Happy birthday ਖੁਸ਼ੀ ਭੈਣ ਵਾਹਿਗੁਰੂ ਤੁਹਾਨੂੰ ਸਦਾ ਖ਼ੁਸ਼ ਰੱਖੇ ❤❤❤❤

  • @GurmeetSinghdhanoyashab
    @GurmeetSinghdhanoyashab Жыл бұрын

    Happy birthday 🎂 Khushi bhabhi ji and vadde Bai rab Sonu hamesha khush rakhe God bless you ❤️🥰🥰

  • @manjeetkaurwaraich1059
    @manjeetkaurwaraich10594 күн бұрын

    ਖੁਸ਼ੀ ਬੇਟਾ ਜਨਮ ਦਿਨ ਬਹੁਤ ਬਹੁਤ ਮੁਬਾਰਕਾਂ

  • @DavinderSingh-us4cx
    @DavinderSingh-us4cx6 күн бұрын

    HBd ਖੁਸ਼ੀ ਵਾਹਿਗੁਰੂ ਖੁਸ਼ ਰੱਖੇ 🥞🎂🎂🍬🍬

  • @kiranjeet3112
    @kiranjeet3112 Жыл бұрын

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @user-yo8cg7zf8t
    @user-yo8cg7zf8t Жыл бұрын

    ਖੁਸ਼ੀ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈ 🥳🥳🥳🎉🎂🥳

  • @ranjeetsinghsingh9248
    @ranjeetsinghsingh9248 Жыл бұрын

    ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਖੁਸੀ 🎂🎂🎂🎂🎂🎂🎂🎂👍👍👍✌✌🙏🙏🙏🌺🌺🌹🌹🏵⚘⚘🌷

  • @navdeepkaur7722
    @navdeepkaur7722 Жыл бұрын

    ਸਭ ਤੋ ਸੋਹਣਾ ਜੋੜਾ ਖੁਸ਼ੀ ਤੇ ਰਿਪਨ ਵੀਰ ਦਾ !ਬਹੁਤ ਪਿਆਰ ਹਰਿਆਣੇ ਵਾਲੀ ਛੋਟੀ ਭੈਣ ਵਲੋ!

  • @gursharanjeetkaur5469
    @gursharanjeetkaur5469 Жыл бұрын

    ਖੁਸ਼ੀ ਦੀਆ ਜਨਮਦਿਨ ਮੁਬਾਰਕਾ ਹੋਵੇ

  • @sukhravi6815
    @sukhravi6815 Жыл бұрын

    ਜਨਮ ਦਿੰਨ ਮੁਬਾਰਕ ਖੁਸ਼ੀ ਬੇਟੇ ।ਚੜਦੀਕਲਾ🙏

  • @kaurjasbir2758
    @kaurjasbir2758 Жыл бұрын

    Wishing you a very happy birthday khushi Bhabi 🎂🎊🎉🎈 enjoy ur special day wid ur beautiful frnds nd family ❤

  • @mandeepkaur12529
    @mandeepkaur12529 Жыл бұрын

    Happy birthday khushi ji.ਵਾਹਿਗੁਰੂ ਜੀ ਇੰਜ ਹੀਂ ਤੁਹਾਡੇ ਚਿਹਰੇ ਤੇ ਖੁਸ਼ੀ ਬਣਾਈ ਰਖੱਣ।😊🌹💐

  • @singhjaspal2710
    @singhjaspal2710 Жыл бұрын

    ਸਤਿ ਸ੍ਰੀ ਅਕਾਲ ਰਿੰਪਨ ਐਡੰ ਖੁਸੀ ਜੰਨਮਦਿੰਨ ਦੀਆ ਮੁਬਾਰਕਾ ਬਹੁਤ ਬਹੁਤ ਖੁੱਸੀ ਪ੍ਰਮਾਤਮਾ ਲੰਮੀ ਉਮਰ ਕਰੇ ਹਮੇਸਾ ਖੁੱਸ ਰਹੋ ਦੋਨੋ ਜਾਣੇ🙏🎂🎉🎊

  • @KashmirSingh-hn6gk
    @KashmirSingh-hn6gk Жыл бұрын

    Happy birthday Khushi Bhain God bless you🎂🎉🍻

  • @harpalsingh-xg2pf
    @harpalsingh-xg2pf Жыл бұрын

    Happy birthday khusi beta ji. From sangruria

  • @gagandeep8683
    @gagandeep8683 Жыл бұрын

    Happy Birthday bhabhi ji waheguru ji bless you 🎂🎂

  • @dharmindersekhon9680
    @dharmindersekhon9680 Жыл бұрын

    ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ ਖੁਸ਼ੀ

  • @user-gq8jg8bo9k
    @user-gq8jg8bo9k10 ай бұрын

    ਖੁਸ਼ੀ ਤੁਹਾਨੂੰ ਜਨਮਦਿਨ ਦੀਆਂ ਮੁਬਾਰਕਾਂ

  • @cookscreation658
    @cookscreation658 Жыл бұрын

    Happy Birthday Khushi gbu, 🎂🎉🎉🎈🎈

  • @balvirsingh4973
    @balvirsingh4973 Жыл бұрын

    ਜਨਮ ਦਿਨ ਮੁਬਾਰਕ ਮੇਰੇ ਭੈਣ ਜੀ ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਮੇਰੀ ਭੈਣ ਨੂੰ

  • @manjitbedi5836
    @manjitbedi5836 Жыл бұрын

    Happy Birth DATE to Khushi. I Really admire you this ❤️ Couple for their Adventures. Best Part, Both ( Navit ? and Khushi) never concerned about Camera on themselves, but on Reality. Be Blessed.

  • @GaganDeep-bv2tq
    @GaganDeep-bv2tq Жыл бұрын

    Happy birthday Khushi bhabhi ji 🎂🎂🎉🎉🎉 God bless you many many happy returns of the day stay blessed

  • @Harpreet14159
    @Harpreet14159 Жыл бұрын

    ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਖੁਸ਼ੀ ਨੂੰ ਹਰ ਖੁਸ਼ੀ ਦੇਵੇ।

  • @kamaldhiman8485
    @kamaldhiman8485 Жыл бұрын

    Happy Birthday Khushi g Waheguru Ji bless u always with many blessings 😇😇😇😇😇

  • @RajwantKaur-lr9dc
    @RajwantKaur-lr9dc Жыл бұрын

    Happy Birthday Khushi dear ❤️❤️ congratulations 🎉🎉 God bless you

  • @abnashbhullar3715
    @abnashbhullar3715 Жыл бұрын

    Happy birthday Khushi God bless you always 💐🕯🎂Ripan bete congratulations you too live long

  • @tarlochanrai6339
    @tarlochanrai6339 Жыл бұрын

    ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ 🙏👍❤️

  • @jaspreetsidhu6780
    @jaspreetsidhu6780 Жыл бұрын

    ਮੁਬਾਰਕਾਂ ਬਾਈ ਦੋਵਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ, ਅਸੀਂ ਘਰੇ ਬੈਠੇ ਸੋਹਣੀਆਂ ਥਾਵਾਂ ਦੇਖਦੇ ਰਹੀਏ ❤️

  • @gurpindersingh5700
    @gurpindersingh5700 Жыл бұрын

    ਐਨਕਾ ਤੋ ਬਿਨਾਂ ਖੁਸ਼ੀ ਜਿਆਦਾ ਸੋਹਣੀ ਲੱਗਦੀ ਆ ਰਿੱਪਨ ਜੀ

  • @BalwinderSingh-qh1fy
    @BalwinderSingh-qh1fy Жыл бұрын

    Congratulations jio happy birthday khushi jio Gbu Jug Jug jio Waheguru Tohanu Khushian khere bakhshe Lami umr bakhshe Enjoy your Special Day 🎂🎂🎉🎉❤️❤️

  • @SumitSumit-qh4lt
    @SumitSumit-qh4lt Жыл бұрын

    ਬਾਈ ਵੀ ਪੈੱਗ ਸ਼ੇਗ ਦਾ ਸ਼ੌਕੀਨ ਆਂ 😄😄 ਵਧੀਆ ਗੱਲ ਆ ਇੰਜੋਇ ਕਰਨਾ ਚਾਹੀਦਾ ਵੀਰੇ ਲਵ ਯੂ ਬੋਥ ਆਫ ਯੂ ❣️❣️😘

  • @hardishdhillon98
    @hardishdhillon98 Жыл бұрын

    Happy birthday khushi beautiful celebration God bless you both 🙏 ❤️👌

  • @okashakhan9860
    @okashakhan9860 Жыл бұрын

    Happy birthday🎉🎂 My favorite KZreadr couple Love from Pakistan🇵🇰

  • @jasbirkaur6607
    @jasbirkaur6607 Жыл бұрын

    Happy birthday khushi ji God bless you with all the happiness

  • @harwindersidhu1997
    @harwindersidhu1997 Жыл бұрын

    Happy Birthday Khushi ਭੈਣ 💐🎉🧬🎂💐🎂 God bless you more and more ,, best wishes to you

  • @suchasinghdh1999
    @suchasinghdh1999 Жыл бұрын

    Happy birthday Khushi gbu 🎉🎊🎉🎊🎉🎉💐

  • @JaswinderKaur-he4je
    @JaswinderKaur-he4je Жыл бұрын

    ਬਹੁਤ ਬਹੁਤ ਪਿਆਰ ਬੀਬੇ ਬੱਚਿਓ ਵਾਹਿਗੁਰੂ ਜੀ 🙏 ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ ਖੁਸ਼ੀ ਪੁੱਤ ਹੈਪੀ ਬਰਥਡੇ 🎂🎂🎂🥰❤️❤️

  • @mandeepkuar5451
    @mandeepkuar5451 Жыл бұрын

    happy birthday Khushi dii gbu 🎉🎉🎂🎂

  • @daljitsingh9849
    @daljitsingh9849 Жыл бұрын

    Happy birthday 🎂 Dears ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। All 👍💕 the best ਜੀ

  • @KulwinderKaur-us9jy
    @KulwinderKaur-us9jy Жыл бұрын

    Khushi tuhada gift Bhoot sohna aa jine tussi sohne nacklase v Bhoot sohna

  • @naranjansingh23
    @naranjansingh23 Жыл бұрын

    Happy birthday khushi beautiful celebration God bless you both

  • @romykheri2544
    @romykheri2544 Жыл бұрын

    ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ ਜੀ

  • @ramandeepkaurrairamanrai6690
    @ramandeepkaurrairamanrai6690 Жыл бұрын

    Happiest birthday dear khushi 🍰🎈💐🎊🎉🎂🥳🥳🥳🎂🎂🎂🎂🥰🥰🥰😘😘😇waheguru ji hamesha thonu khush or tandrust rakhan idda hi travel krdai raho tai sanu v duniya dikhoundai rahoo.

  • @cookingdisasters1768
    @cookingdisasters1768 Жыл бұрын

    Happy Birthday Khushi beta God bless you 🎉🎂🍰🍫🍔🍰🎂🎉

  • @paramjitjodhpur8224
    @paramjitjodhpur8224 Жыл бұрын

    ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਖੁਸ਼ੀ ਬੇਟੇ। ਹਮੇਸ਼ਾ ਚੜਦੀ ਕਲਾ ਲਈ ਸ਼ੁਭਕਾਮਨਾਵਾਂ। ਰਿਪਨ ਤੇ ਖੁਸ਼ੀ ਦੀ ਜੋੜੀ ਬਣੀ ਰਹੇ। ਤੁਹਾਡੇ ਮੰਮੀ ਡੈਡੀ ਨੂੰ ਬਹੁਤ ਬਹੁਤ ਮੁਬਾਰਕਾਂ ।

  • @manibutter123
    @manibutter123 Жыл бұрын

    Happy birthday khusi didi. Hmesha khush rho.rab lamiya umra bakhshe tuhanu. Suit bhut sohna didi tuhada.

  • @surjitkaur6768
    @surjitkaur6768 Жыл бұрын

    Happy birthday kushi many many happy returns this day. Waheguru ji tuhanu chardi kla bakhshan 🙏🏻

  • @balvinderkaur26
    @balvinderkaur26 Жыл бұрын

    Happy B'day Khushi g GBU,🎂🎂

  • @KulwinderKaur-us9jy
    @KulwinderKaur-us9jy Жыл бұрын

    Happy birthday 🎂 RK 🥰🥰🥰🙌🙌🙌god bless you

  • @sukhrajkaur6118
    @sukhrajkaur6118 Жыл бұрын

    ਫਿਰ ਤਾਂ ਹੁਣ ਲਾਹੌਰ ਦੇ ਦਰਸ਼ਨ ਕਰਵਾਉਣ ਜਾ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਰਿਪਨ

  • @amritj.b1249
    @amritj.b1249 Жыл бұрын

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਖੁਸ਼ੀ ਭੈਣ ਜੀ 🎂🎂🍩🍩

  • @KamalSingh-zn5gx
    @KamalSingh-zn5gx Жыл бұрын

    Happy birthday 🎂 🥳 🎉 🎈 🎁 🎊 🎂 🥳 🎉

  • @Aaj361
    @Aaj361 Жыл бұрын

    🌹ਅਗਲਾ 🌹ਟੂਰ 🌹ਲਾਹੌਰ 🌹 ਦਾ

  • @singingchannel6618
    @singingchannel6618 Жыл бұрын

    Happy birthday Kushi ji good bless you waheguru ji tuhanu chardi kala cha raha ta tuhade ta paji de jori Ada he waheguru kare bani rahe 🎂🎂🎂🎂🎉🎉🎉🎉🎉🎊🎊🎊

  • @jarnailchahal8891
    @jarnailchahal8891 Жыл бұрын

    Happy birthday. Khushi khush rehna he zindagi hai baki sabh kujh be kaar hai.

  • @sukhramgill6597
    @sukhramgill6597 Жыл бұрын

    Happy birthday Khushi di 🎂🎂🎂🥳🥳

  • @khushikhushi-qj2zp
    @khushikhushi-qj2zp Жыл бұрын

    Happy birthday 🎂🎂🎂🎂🎂 khushi god bless you

  • @renubajwa1642
    @renubajwa1642 Жыл бұрын

    Happy birthday Khushi dii stay blessed and happy

  • @taqdeerkaur6869
    @taqdeerkaur6869 Жыл бұрын

    Happy birthday di, tusi buht krna wale oo jina nu ene ache husband te family mili aa God bless to both di hmesha khush rho veer g te di

  • @skaur2918
    @skaur2918 Жыл бұрын

    Kismat nahi Mide ne aho j Humsafar

  • @sukh3817
    @sukh3817 Жыл бұрын

    ਮੁਬਾਰਕਾਂ ਦੋਵਾਂ ਨੂੰ ਰਿਪਨ ਤੇ ਖੁਸੀ ਦੀ ਬਹੁਤ ਪਿਆਰੀ ਜੋੜੀ👌🌹

  • @gurpindersingh5700
    @gurpindersingh5700 Жыл бұрын

    ਦੂਜਾ ਕਮੇਂਟ ਜ਼ਿੰਦਗੀ ਦਾ ਰੰਗੀਨ ਪਲ ਯਾਦਗਾਰ ਬਣਕੇ ਲੰਘ ਹੀ ਜਾਂਦਾ ਏ

  • @jaskarnsingh7090
    @jaskarnsingh7090 Жыл бұрын

    Happy birthday Khushi ji 🎂🎂🎂🎂🎂

  • @HarjeetSingh-cc4qh
    @HarjeetSingh-cc4qh Жыл бұрын

    Happy Birthday Khushi 🌹🌹🎈🎈🎈🎈🎂

  • @SukhwinderSingh-wq5ip
    @SukhwinderSingh-wq5ip Жыл бұрын

    ਜਨਮ ਦਿਨ ਮੁਬਾਰਕ ਹੋਵੇ ਬਈ

  • @sarjeetsran7170
    @sarjeetsran7170 Жыл бұрын

    Happy birthday God bless you long life good health ❤️🙏🙏

  • @jasnoorvirk2324
    @jasnoorvirk2324 Жыл бұрын

    Happy Birthday Khushi 🎂🎂🎂🎂🥳

  • @parmindersinghthiara137
    @parmindersinghthiara137 Жыл бұрын

    Happy Birthday 🎂🎉💐🎈🎁 GBU

  • @bipusidhu4432
    @bipusidhu4432 Жыл бұрын

    Happy birthday. Khush beta God bless you putt

  • @gurmeetbenipal6968
    @gurmeetbenipal6968 Жыл бұрын

    Happyest Birthday 🎉 khushi Ripan khushi lucking so beutiful 🎉

  • @jasvirkaur1579
    @jasvirkaur1579 Жыл бұрын

    Happy birthday 🎂 🥳 🎉 🎈 gbu khushi g

  • @ranjitkaur1777
    @ranjitkaur1777 Жыл бұрын

    Happy birthday to Khushi suit lajawab

  • @kiranbala6446
    @kiranbala6446 Жыл бұрын

    KHUSHI BETI HAPPY BIRTHDAY TO YOU GOD BLESS YOU

  • @jaswindersinghdhir
    @jaswindersinghdhir Жыл бұрын

    Khusee happy birth long life enjoyed with ripan

  • @jasvirmaan4398
    @jasvirmaan4398 Жыл бұрын

    Happy birthday sister ji 🎂🎂🎂🎉 🎉 God bless you

  • @parmjitkaurwaheguruji5292
    @parmjitkaurwaheguruji5292 Жыл бұрын

    Happy birthday mam God bless you🥰 🎂🎂🍨💐

  • @sumanrandhawa8977
    @sumanrandhawa8977 Жыл бұрын

    Happy Birthday khushi g🎂🎉🎈 god bless u 🎂🎉🎈

  • @jasbirkaurgrewal5133
    @jasbirkaurgrewal5133 Жыл бұрын

    Wishing u a Very 2 Happy BDay Khushi JI. . Many 2 Happy Returns of the Day. . Always be HAPPY. .

  • @barindershiv7286
    @barindershiv7286 Жыл бұрын

    Happy Birthday g GOD bless you keep smiling always ❤️❤️🎂

  • @jasmehkaur5a4-r5fnaminderp9
    @jasmehkaur5a4-r5fnaminderp9 Жыл бұрын

    Beta Guru kirpa kare khush raho 🌹🌹🌹🌹🌹🌹🌹🌹🌹🌹🌹🌹🙏

  • @amansifat503
    @amansifat503 Жыл бұрын

    Sda khus raho bro or bhabi ji te Sanu eve hi dunia ghumaunde raho

  • @sudeshkumar3109
    @sudeshkumar3109 Жыл бұрын

    happy birthday Kushi madam ji ❤️❤️❤️❤️❤️❤️❤️❤️

  • @jagdeepsingh9383
    @jagdeepsingh9383 Жыл бұрын

    Happy Birthday Dear Khushi Pabi G WaheGuru G Tuhanu Hamesha Rakhan Chardikal ch raho Hamesha tuse dono Janeya nu 💐🎂🎂💐🎂💐💐🎂💐💐💐💐🙏

  • @NavjotSingh-vz8sn
    @NavjotSingh-vz8sn Жыл бұрын

    Happy birthday sister God bless u🥳🥳🥳🥳

  • @JasbirsinghDhaliwal-zd6nn
    @JasbirsinghDhaliwal-zd6nn7 ай бұрын

    😂Ik hor AAPPNE sahelli aagi 6:35 😂😂😀😃😬❤❤🎉🎉👍

  • @gurinderkaur4137
    @gurinderkaur4137 Жыл бұрын

    Happy birthday Khushi g 🎂🎂🎂🎂

  • @vickymehra8237
    @vickymehra8237 Жыл бұрын

    Happy Birthday to khusi,. ਸੈਲੀਬਿਰੇਸ਼ਨ ਬਹੁਤ ਵਧੀਆ ਲੱਗਿਆ ਜੀ

  • @gurimaan9814
    @gurimaan9814 Жыл бұрын

    Happy birthday sister 🎂🎂🎂🎂🎂

  • @gamdoorbrar3417
    @gamdoorbrar341711 ай бұрын

    ਜਨਮ ਦਿਨ ਮੁਬਾਰਕ ਹੋਵੇ 🎉 ਜੀ,,

Келесі